Chajj Da Vichar (1997) || ਪੰਜਾਬੀਓ ਬਚਿਓ ਆਹ ਫੁਕਰਿਆਂ ਤੋਂ

Sdílet
Vložit
  • čas přidán 5. 09. 2024
  • #primeasiatv #chajjdavichar #swarnsinghtehna #harmanthind #tractor #stunt #fukre
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Komentáře • 108

  • @nirmalmann9347
    @nirmalmann9347 Před 5 měsíci +19

    ਕਰਜ਼ੇ ਵਾਲੇ ਟਰੈਕਟਰ 🚜 ਤੇ ਬੀ ਪਚੀ ਹਜ਼ਾਰ ਵਾਲਾ ਡੈੱਕ ਲੁਆਨਾ.ਫੁਕਰੀਆਂ ਨੂੰ ਸ਼ਰਮ ਦੀ ਘਾਟ ਹੂੰਦੀ ਹੈ.ਇਹ ਪ੍ਰੋਗਰਾਮ ਦੇਖਣ ਤੋਂ ਵਾਦ ਸ਼ਰਮ ਆਉਣੀ ਚਾਹੀਦੀ ਹੈ.

  • @deepbrar.
    @deepbrar. Před 5 měsíci +15

    ਭਾਸ਼ਾ ਇੱਕ ਐਸਾ ਵਸਤਰ ਹੈ ਜਿਸਨੂੰ ਜੇ ਸ਼ਾਲੀਨਤਾ ਨਾਲ ਨਾ ਪਹਿਨੋ ‬
    ‪ *ਤਾਂ ਸੰਪੂਰਣ ਵਿਅੱਕਤੀਤਵ ਹੀ ਨਿਰਵਸਤਰ ਹੋ ਜਾਂਦਾ ਹੈ*

  • @deepbrar.
    @deepbrar. Před 5 měsíci +21

    ਦੌਲਤ ਸਿਰਫ ਇਨਸਾਨ ਦਾ ਰਹਿਣ ਸਹਿਣ ਦਾ ਢੰਗ ਬਦਲ ਸਕਦੀ ਹੈ ਲੇਕਿਨ ‬
    ‪ *ਦੌਲਤ ਕਿਸੇ ਵੀ ਇਨਸਾਨ ਦੀ ਬੁੱਧੀ, ਨੀਅਤ ਜਾਂ ਤਕਦੀਰ ਨਹੀਂ ਬਦਲ ਸਕਦੀ*

  • @deepbrar.
    @deepbrar. Před 5 měsíci +11

    ਸਾਡੀ ਇਸੇ ਖੂਬੀ ਤੇ ਫ਼ਿਦਾ ਰਿਹਾ ਯਾਰਾ ਜਹਾਂ ‬
    ‪ *ਅਸਾਂ ਮੱਦਦ ਦੇ ਲਈ ਕਦੀ ਮਜਹਬ ਨਹੀਂ ਦੇਖਿਆ*

  • @balwinderbrar8619
    @balwinderbrar8619 Před 5 měsíci +4

    ਜੋ ਰਿਟਾਇਰ ਮੁਲਾਜਮ ਬਾਹਰ ਗਏ ਹਨ ਪੈਨਸ਼ਨਾਂ ਲੈ ਰਹੇ ਹਨ ਇੱਥੋੰ ਦੀ ਰਿਟਰਨ ਕਿਉਂ ਨਹੀਂ ਭਰਦੇ?ਸਬਰ ਹੈ ਹੀ ਨਹੀਂ❤❤

  • @KulwantSingh-qe3eo
    @KulwantSingh-qe3eo Před 5 měsíci +6

    ਟਹਿਣਾ ਜੀ ਅੱਜ ਕੱਲ੍ਹ ਤਾਂ ਫੁਕਰ ਗਰਦੀ ਕੁੱਛ ਜ਼ਿਆਦਾ ਹੀ ਵੱਧ ਗਈ ਹੈ । ਵੱਡੇ ਵੱਡੇ ਟਾਇਰਾਂ ਵਾਲੀਆਂ ਗੱਡੀਆਂ , ਖੁੱਲ੍ਹੀਆਂ ਖੁੱਲ੍ਹੀਆਂ ਜੀਪਾਂ ਇਹ ਲੋਕ ਕੀ ਵਿਖਾਉਣਾ ਚਾਹੁੰਦੇ ਹਨ ।

  • @roopchand4769
    @roopchand4769 Před 5 měsíci +5

    ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਜੀ ਅਤੇ ਹਰਮਨ ਥਿੰਦ ਜੀ। ਤੁਹਾਡੀਆਂ ਕੀਮਤੀ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੋ ਜਾਂਦਾ ਹੈ।

  • @GurcharanSandhu-gf4yc
    @GurcharanSandhu-gf4yc Před 5 měsíci

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @SatnamSingh-bc5zm
    @SatnamSingh-bc5zm Před 5 měsíci +26

    ਫੁਕਰਿਆਂ ਦੀ ਗਿਣਤੀ ਵੀ ਵਧੀ ਜਾਂਦੀ ਹੈ ਅਤੇ ਨਾਸ਼ੁਕਰਿਆਂ ਦੀ ਗਿਣਤੀ ਵੀ ਵਧੀ ਜਾਂਦੀ ਹੈ।

  • @SukhwinderSingh-wq5ip
    @SukhwinderSingh-wq5ip Před 5 měsíci +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @KulwantSingh-qe3eo
    @KulwantSingh-qe3eo Před 5 měsíci +4

    ❤❤❤❤❤ ਟਹਿਣਾ ਜੀ ਤੇ ਹਰਮਨ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤

  • @premchand6090
    @premchand6090 Před 5 měsíci +1

    ਟਹਿਣਾ ਸਾਹਿਬ ਆਹ ਟਰੈਕਟਰਾਂ ਤੇ ਵੱਡੇ ਵੱਡੇ ਮੰਜੇ ਜਿੱਡੇ deck mera khial saade sangrur and barnala aarea vitch kujh jiada hi ne ehna nu koun nath pawe aam insaan ehna to bahut hi dukhi hai eh koi bimaar thamaar v nahi ਦੇਖਦੇ ਬਹੁਤ ਉੱਚੀ ਅਵਾਜ਼ ਵਿੱਚ deck ਲਾਈ ਰਖਦੇ ਨੇ ਸਾਡੀ ਇਹ ਅਵਾਜ਼ ਤੁਸੀ ਸਰਕਾਰ ਤੱਕ ਜ਼ਰੂਰ ਪਹੁਚਾਓ ਜੀ ਧੰਨਵਾਦੀ ਹੋਵਾਂਗੇ ਜੀ

  • @gumeetsingh5106
    @gumeetsingh5106 Před 5 měsíci +3

    ਬਿਲਕੁਲ ਜੀ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਜੀ

  • @upkarkaur6038
    @upkarkaur6038 Před 5 měsíci +3

    ਟਹਿਣਾ ਜੀ ਤੇ ਹਰਮਨ ਜੀ , ਜੋ ਹਿੰਦੂਆਂ ਨੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਕਲ ਕਰਦਿਆਂ ਇਕ ਗ੍ਰੰਥ ਤਿਆਰ ਕੀਤਾ ਹੈ ਜਿਸ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਮੈਖਾਨਾ ਰੱਖਿਆ ਹੈ , ਇਸ ਬਾਰੇ ਵੀ ਆਪਣੇ ਵਿਚਾਰ ਦਿਉ ਤੇ ਇਸ ਪਖੰਡ ਬਾਰੇ ਸੰਗਤਾਂ ਨੂੰ ਜਾਗਰਤ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਸੀਸਾਂ ਲਉ , ਧੰਨਵਾਦ | ਰੱਬ ਤੁਹਾਡਾ ਭਲਾ ਕਰੇ |

    • @Yo-yo-uu3wl
      @Yo-yo-uu3wl Před 5 měsíci

      20 hindu santa di banni chori krr Kai tyaar kitaa

    • @GurdeepSingh-su5ev
      @GurdeepSingh-su5ev Před 5 měsíci

      @@Yo-yo-uu3wlਜਿਸਨੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਆਡਾ ਲਾਇਆ ਮੂੰਹ ਦੀ ਖਾਧੀ ਹੈ ਕਿਉਕਿ ਗੁਰੂ ਗ੍ਰੰਥ ਸਭ ਲਈ ਪ੍ਰਰੇਣਾਸਰੋਤ ਨੇ ਧਰਮ ਤੋ ਉੱਪਰ ਉੱਠ ਕੇ ਗੱਲ ਕਰਦੇ ਨੇ

  • @rajpalkaur21
    @rajpalkaur21 Před 5 měsíci +5

    ਸਾਨੂੰ ਕੁੱਝ ਨਹੀ ਕਹਿਦੀ ਜੱਟਾਂ ਦੇ ਪੁਤਰ ਸੇਰਨੂੰ

    • @Yo-yo-uu3wl
      @Yo-yo-uu3wl Před 5 měsíci

      Edaan dae sheraa nu Pakistan/afganistaan/bangladesh bhejna chahida

    • @GurpreetsanghagaguGagu
      @GurpreetsanghagaguGagu Před 5 měsíci

      ​@@Yo-yo-uu3wltuhe nu ve gagane de Bajare Jana cahe daha Afghanistan

  • @subhashdhiman915
    @subhashdhiman915 Před 5 měsíci

    Rehna sahib rawan de dass chehre San. Shukria.

  • @charanjitsingh9943
    @charanjitsingh9943 Před 5 měsíci +1

    Tahna Sahab you're absolutely right. Good discussion with thind Mam .we must avoid the flukes.

  • @daljitsingh8044
    @daljitsingh8044 Před 5 měsíci +2

    ਸਨੀ ਦਿਉਲ ਤੋਂ ਲੋਕ ਸਭਾ ਅਸੰਬਲੀ ਤੋਂ ਪੰਜ ਸਾਲਾਂ ਖਰਚਿਆਂ ਦਾ ਹਿਸਾਬ ਮੰਗਣਾ ਚਾਹੀਦਾ ਹੈ।

  • @Dilbagbrar-k5v
    @Dilbagbrar-k5v Před 5 měsíci +1

    ਜ਼ਮੀਨ ਗਹਿਣੇ ਕਰਕੇ, ਕਿਸ਼ਤਾਂ ਤੇ ਟਰੈਕਟਰ ਲੈਕੇ... ਉਤੋਂ 40-50000 ਦਾ ਡੈੱਕ ਲਾ ਲੈਂਦੇ ਆ...... ਚੋੜੇ ਚੋੜੇ ਟਾਇਰ ਪਾਕੇ ਪਿੰਡ ਦੀ ਫਿਰਨੀ ਤੇ ਗੇੜੇ ਲਾਉਣੇ....... ਬਸ ਆ ਕੰਮ ਰਿਹ ਗਿਆ ਅੱਜ ਕੱਲ ਸਾਡੇ ਕਿਸਾਨਾਂ ਦੇ ਮੁੰਡਿਆਂ ਕੋਲ........ ਸਾਰੇ ਵੀ ਏਦਾਂ ਦੇ ਨਹੀਂ, ਬਹੁਤ ਸਾਰੇ ਕਾਫੀ ਮੇਹਨਤੀ ਵੀ ਹਨ...... ਵਾਹਿਗੁਰੂ ਜੀ ਸੁਮੱਤ ਬਖਸ਼ਣ 👏🏻👏🏻👏🏻👏🏻👏🏻👏🏻👏🏻👏🏻🙏🏻🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻👍🏻👍🏻👍🏻

  • @gurcharansinghmann1814
    @gurcharansinghmann1814 Před 5 měsíci +4

    ਸੰਸਾਰ ਪੁਰ ਦੀ ਪੁਲੀ ਬਾਰੇ ਦਸਣਾ ਟਹਿਣਾ ਸਾਬ ਜੀ,ਬਣੀ ਕਿ ਨਹੀਂ ❤

  • @gurcharansinghmann1814
    @gurcharansinghmann1814 Před 5 měsíci +3

    ਜਲੰਧਰ ਵਿਚ ਚੰਨੀ ਕਰੂਗਾ ਮਸਲੇ ਹਲ ❤

  • @user-xl2ln9ih1y
    @user-xl2ln9ih1y Před 5 měsíci

    ਕਿਸਾਨ ! ਕਿਸਾਨ ! ਕਿਸਾਨ , ਮਜ਼ਦੂਰਾਂ ਦੀ ਕੋਈ ਫ਼ਿਕਰ ਨਹੀਂ। !!

  • @dilbagpannu7799
    @dilbagpannu7799 Před 5 měsíci

    ਸਹੀ ਕਿਹਾ ਟਹਿਣਾ ਸਾਹਿਬ । ਸਾਡੀ ਸੋਚ ਤਾਂ ਸੋਚ ਦੋ ਕਾਬਲ ਨਹੀਂ ਲੱਗਦੀ ।
    ਇਹ ਸਭ ਸਚੰਟਬਾਜੀਆ ਕਰਕੇ ਰਾਜਨੀਤਕ ਲੋਕ ਸਾਨੂੰ ਉੱਲੂ ਬਣਾ ਕੇ ਮੌਜਾਂ ਮਾਣਦੇ ਨੇ ।

  • @sukhwinderkaur7145
    @sukhwinderkaur7145 Před 5 měsíci

    ਮੇਰੇ ਪਤੀ ਪੰਜਾਬ ਪੁਲਿਸ ਵਿੱਚ ਹਨ ਸਾਨੂੰ 98000,ਹਜਾਰ, ਟੈਕਸ ਪਿਆ ਹੈ 3,ਮਹੀਨ੍, ਵਿੱਚ ਕੱਟਣਾ ਹੈ ਆਏ ਮਹੀਨੇ 34000,ਹਜਾਰ, ਕੱਟ ਲੈਂਦੇ ਹਨ ਦੱਸੋ ਬੰਦਾ ਕਿਵੇਂ ਗੁਜ਼ਾਰਾ ਕਰੇ ਪਿਛੇ ਤਨਖਾਹ ਬਚਦੀ ਕੀ ਹੈ, ਬਹੁਤ ਔਖਾ ਹੋਇਆ ਪਿਆ, ਸਰਕਾਰ ਨੂੰ ਕੋਈ ਪੁਛਣ ਵਾਲਾ ਨਹੀਂ ਕਿ ਇਹ ਸਾਡੀ ਤਨਖਾਹ ਹੈ ਕੋਈ ਦੋ ਨੰਬਰ ਦਾ ਪੈਸਾ ਨਹੀਂ, ਡਿਊਟੀ 24,ਘੰਟੇ,

  • @Jagdevsingh-xk3kh
    @Jagdevsingh-xk3kh Před 5 měsíci

    ਸਹੀ ਗਲ ਫੁਕਰੇ ਦਾ

  • @user-ke4cy9jy4q
    @user-ke4cy9jy4q Před 5 měsíci +2

    ਪੈਨਸ਼ਨ ਬਿਲਕੁਲ ਨਹੀਂ ਮਿਲਣੀ ਚਾਹੀਦੀ ਕਿਉਂਕਿ ਸਾਰੀ ਉਮਰ ਇਸ ਨੇ ਪੈਸਾ ਇਕੱਠਾ ਕਰਕੇ ਲੋਕਾਂ ਨੂੰ ਲੁਟਿਆ ਹੈ, ਹੋਰ ਵੀ ਬਹੁਤ ਲੋਕ ਮਿਹਨਤੀ ਹਨ ਉਨ੍ਹਾਂ ਨੂੰ ਕੀ ਮਿਲਿਆ

  • @majorcheema4004
    @majorcheema4004 Před 5 měsíci +1

    ਘਰ ਘਰ ਵਿੱਚ ਚੱਲੀ ਗੱਲ ਚੰਨੀ ਕਰੂ ਹਰਮਨ ਕੀ ਪੁਲੀ ਦਾ ਹੱਲ 🤗

    • @JaswinderSingh-id4mt
      @JaswinderSingh-id4mt Před 5 měsíci +1

      ਦਸ ਸਾਲ ਕਾਂਗਰਸ ਦੀ ਸਰਕਾਰ ਰਹੀ ਸੀ ਉਸ ਵਕਤ ਪੁਲੀ ਦਿਸੀ ਨਹੀਂ। ਹੁਣ ਪਤਾ ਹੈ ਕਿ ਕਾਂਗਰਸ ਜਿੱਤ ਨਹੀਂ ਸਕਦੀ ਹੁਣ ਵਾਅਦੇ ਕਰਦੇ ਹਨ। ਹੁਣ ਖਬਰਾਂ ਪੜ੍ਹਨ ਵਾਲੇ ਜਿਤਾ ਦੇਣਗੇ। ਮੁਰਾਰੀ ਲਾਲ ਦੇ ਹਸੀਨ ਸੁਪਨੇ ਦੇਖੋ ਦੇਖੋ ਦੇਖੋ ਜੀ

  • @RamSingh-kw7gn
    @RamSingh-kw7gn Před 5 měsíci

    ਪ੍ਰੋਗਰਾਮ ਚੱਜ ਦਾ ਵਿਚਾਰ ਵਿੱਚ ਅੱਜ ਪੁੱਠੇ ਟੰਗਤੇ
    ਮੁਸ਼ਟੰਡੇ ਫੁੱਕਰੇ ਤੇ ਲੰਗਾੜੇ
    ਟਹਿਣਾ ਸਾਹਬ ਬੀਬਾ ਹਰਮਨ ਥਿੰਦ ਨੇ ਗੱਲੀਂ ਬਾਤੀਂ
    ਉਨ੍ਹਾਂ ਦੇ ਕੱਢਤੇ ਚੰਗਿਆੜੇ
    ਕਈ ਖੁੱਟਰਾਂ ਬੰਦਿਆਂ ਦੀ ਕਰਤੂਤ ਹੈ ਪਸ਼ੂਆਂ ਵਾਲ਼ੀ
    ਫਿਰਦੇ ਪਾਉਂਦੇ ਨਿੱਤ ਪੁਵਾੜੇ
    ਲੋਕ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਹੁਣ ਉਹ
    ਮੰਗਣਗੇ ਵੋਟਾਂ ਕੱਢਕੇ ਹਾੜ੍ਹੇ
    ਰਾਮ ਸਿੰਘ ਅਲਬੇਲਾ

  • @Balrajsingh2147
    @Balrajsingh2147 Před 5 měsíci

    ਫੁਕਰ ਪੰਥੀਏ ਜ਼ਿੰਦਾਬਾਦ😂

  • @jogabining4759
    @jogabining4759 Před 5 měsíci +1

    Waheguru ji 🙏

  • @ajaibsinghpanesarCanada
    @ajaibsinghpanesarCanada Před 5 měsíci +2

    S S A 🙏🙏 Deep Brar ji and Tajinderpal Singh ji

  • @rubysingh671
    @rubysingh671 Před 5 měsíci +1

    ਤਨਾ ਸਾਹਿਬ ਬਹੁਤ ਵਧੀਆ ਗੱਲ ਕੀਤੀ

  • @sarbansingh4422
    @sarbansingh4422 Před 5 měsíci +1

    ਟਹਿਣਾ ਸਾਹਿਬ ਟਹਿਣਾ ਸਾਹਿਬ ਇਹਨਾਂ ਫੁਕਰਿਆਂ ਦੇ ਵੱਸ ਨਹੀਂ ਕਰਜਾ ਇਹ ਚੱਕਦੇ ਆ ਮੋੜੂ ਗੋਰਮੈਂਟ ਉਹ ਟੈਕਸ ਅਸੀਂ ਭਰਦੇ ਆ ਸਾਰੇ ਤੁਸੀਂ ਮੇ ਕਿਉਂਕਿ ਇਹ ਤਾਂ ਗੋਰਮੈਂਟ ਨੂੰ ਸੋਚਣਾ ਚਾਹੀਦਾ ਸਾਡੇ ਜੱਟਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਕਿਉਂ ਕਰਦੇ ਚੱਕਦੇ ਆ ਉਹ ਪਤਾ ਗੌਰਮੈਂਟ ਨੇ ਮੋੜ ਦੇਣਾ ਕਰਜ਼ਾ ਚੱਕਿਆ ਮੁੰਡੇ ਦਾ ਵਿਆਹ ਕਰਤਾ ਕਾਰ ਲੈ ਲਈ ਕੋਠੀ ਪਾ ਲਈ ਪੈਸੇ ਗੋਰਮੈਂਟ ਮੋੜੂ ਇਹ ਕਿੰਨਾ ਕੁ ਤੇਰੇ ਕੰਮ ਹੋਈ ਜਾਊਗਾ ਤੁਸੀਂ ਵੀ ਖਬਰਾਂ ਦੇ ਵਿੱਚ ਦੱਸਿਆ ਕਰੋ ਬੜਾ ਕਿਸਾਨਾਂ ਦੀ ਮਦਦ ਕਰਦਾ ਹੋਇਆ ਕਿਸਾਨ ਆਇਆ ਜੋ ਕਿਸਾਨ ਉਹਨਾਂ ਨੇ ਤਾਂ ਭੱਠਾ ਭਾਤਾ ਸਾਡੇ ਦੇਸ਼ ਦਾ ਮੈਂ ਸਤਿਗੁਰੂ ਸਿੰਘ ਪਿੰਡ ਕਾਲੇਕੇ ਤੋਂ ਬੋਲਦਾ ਪਾਰਟੀ

  • @rashpalsingh7984
    @rashpalsingh7984 Před 5 měsíci +2

    ਫੁਕਰਪੁਣਾ ਸਿਰਫ ਤੇ ਸਿਰਫ ਪੈਸੇ ਦਾ ਕਮਾਲ ਏਂ ਮਿਹਨਤ ਕਸ ਲੋਕਾਂ ਕੋਲੋਂ ਇਕ ਮਿੰਟ ਦਾ ਵਿਹਲ ਨਹੀਂ ਪੈਸੇ ਵਾਲੇ ਬੰਦੇ ਧਰਨੇ ਤੇ ਸਾਲ ਲਾ ਦਿੰਦੇ
    12 ਘੰਟੇ ਕੰਮ ਕਰਨ ਵਾਲੇ ਨੂੰ ਸਿਰਫ ਦੋ ਵਕਤ ਦੀ ਰੋਟੀ ਹੀ ਜੁੜਦੀ ਏ ਇਹ ਲੋਕ ਕਿਉਂ ਨਹੀਂ ਧਰਨੇ ਲਾਉਂਦੇ ਕਿਉਂਕਿ ਦੋ ਦਿਨਾਂ ਬਾਅਦ ਤਵੇ ਪਰਾਤਾਂ ਮੂਧੇ ਹੋ ਜਾਣੇ

  • @NavdeepSingh-mb9jb
    @NavdeepSingh-mb9jb Před 5 měsíci +1

    Sir ji pls Davindeer khinoor da interview karo

  • @Jagtarsingh-dq6zq
    @Jagtarsingh-dq6zq Před 5 měsíci

    Good msg bhai saab

  • @charanjitsingh9943
    @charanjitsingh9943 Před 5 měsíci

    No value of Bajwa in Punjab. Mann is good speaker, intelligent, Hardworking , Honest

  • @gpm2206
    @gpm2206 Před 5 měsíci

    Regarding pensions comments of Mr Tehna is very valuable

  • @jagdishsingh3017
    @jagdishsingh3017 Před 5 měsíci

    Well Said about OPS

  • @surindersingh7094
    @surindersingh7094 Před 5 měsíci

    Tehna ji unity is very important in New York mostly Punjabi or Bangladeshi taxi driver we lost everything because no unity price taxi 2013 11 lakh dollar today mean 13march 90 from 120 thousand dollar

  • @gurpreetsinghdhaliwal807
    @gurpreetsinghdhaliwal807 Před 5 měsíci

    ਸਤਿ ਸ੍ਰੀ ਅਕਾਲ ਜੀ

  • @Tangovlog_CHD
    @Tangovlog_CHD Před 5 měsíci +1

    Halo rehna sabh Ji mein Tango valog chandigarh tho 🥳🙏

  • @shrifilmsphotography6453
    @shrifilmsphotography6453 Před 5 měsíci

    Nice Coverage

  • @jagdishsingh3017
    @jagdishsingh3017 Před 5 měsíci

    Achha program

  • @onkarsahota1677
    @onkarsahota1677 Před 5 měsíci

    ਟੈਣੇ ਨੇ ਆਪਣੇ ਕੰਨਾਂ ਉਪਰਲੇ ਬਾਲਾਂ ਨੂੰ ਰੰਬਾ ਕਿਵੇਂ ਦਾ ਮਾਰੀਆਂ

  • @satwindersingh6526
    @satwindersingh6526 Před 5 měsíci +1

    👍👍👍👍👍👍👍👍👍👍👍👍👍👍👍

  • @Tangovlog_CHD
    @Tangovlog_CHD Před 5 měsíci +1

    Sir ek din aye gha AAP Nam mp rehna sabh Ji yah MLA sabh Ji 😊

  • @palasingh5151
    @palasingh5151 Před 5 měsíci

    ਵਧੀਆ ਪ੍ਰੋਗਰਾਮ ਹੈ

  • @majorcheema4004
    @majorcheema4004 Před 5 měsíci

    ਹਰਮਨ ਜੀ ਹੁਣ ਸਰਕਾਰ ਮੱਛਰਦਾਨੀ ਥੋੜਾ ਲੈ ਕੇ ਦੇਣ ਲੱਗੀ ਏ 😂😂

  • @GurjantSingh-jf4qr
    @GurjantSingh-jf4qr Před 5 měsíci +1

    Right ji

  • @ajaibsinghpanesarCanada
    @ajaibsinghpanesarCanada Před 5 měsíci

    S S A 🙏🙏 Kulwant Singh ji and Gurcharan Singh Maan ji

  • @ajaibsinghpanesarCanada
    @ajaibsinghpanesarCanada Před 5 měsíci

    S S A 🙏🙏 Bohar Singh ji and Balkar Singh ji

  • @boharsingh7725
    @boharsingh7725 Před 5 měsíci

    ਸਤਿ ਸ੍ਰੀ ਅਕਾਲ਼ ਹਰਮਨ ਜੀ ਟੇਹਿਣਾ ਸਾਬ ਜੀ
    🙏🙏🙏🙏🙏

  • @nirmalmann9347
    @nirmalmann9347 Před 5 měsíci

    ਹਰਮਨ ਥਿੰਡ ਜੀ ਦਾ ਭਕਣਾ ਜਾਇਜ ਹੈ.ਸਾਨੂੰ ਲਾਲਚ ਛੱਡ ਕੇ ਉਮੀਦਵਾਰ ਨੂੰ ਠੋਕਮੇ ਸਵਾਲ ਕਰਨੇ ਹਨ.

  • @ajaibsinghpanesarCanada
    @ajaibsinghpanesarCanada Před 5 měsíci

    S S A 🙏🙏 Manjit Singh ji and Gurjant Singh ji

  • @ajaibsinghpanesarCanada
    @ajaibsinghpanesarCanada Před 5 měsíci

    S S A 🙏🙏🙏 Nirmal Maan ji Nirmal Singh Sohi ji and Satnam Singh ji

  • @harjitpandher221
    @harjitpandher221 Před 5 měsíci

    Thank you ji
    Please understand your vote is India's koheynoor don't put it in drain. Iss dee keemat nu vicharo. Kissan are our future stand with them. Our farms are our family business we want the proper keemat for our grains to live our lives with depression free. Thank you Tehna sahib ji and Harman thind ji .

  • @GurdhayanSingh-xu7js
    @GurdhayanSingh-xu7js Před 5 měsíci

    BILKUL sahi ji

  • @ajaibsinghpanesarCanada
    @ajaibsinghpanesarCanada Před 5 měsíci

    S S A 🙏🙏🙏🙏🙏🙏🙏🙏🙏 to all members present in this program

  • @ajaibsinghpanesarCanada
    @ajaibsinghpanesarCanada Před 5 měsíci

    S S A🙏🙏 Tehna Sahib and Harnam Thind ji

  • @jarnailsingh9949
    @jarnailsingh9949 Před 5 měsíci +1

    001st like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @harbhajansuman9082
    @harbhajansuman9082 Před 5 měsíci

    I salute you tehna Sahib and your lady colleague for exposing these fukra culture. This mindset has distroyed our good name..i have seen the times when their grandparents parents used struggle all day. Even the shoe they could not afford. They should be taken to museums where old farming tools are kept. Sir i grew up in a mud house. On oneside cows and buffalo and the side room we were sleeping. Shame on these fukaras.

  • @manjitSingh-yo9fq
    @manjitSingh-yo9fq Před 5 měsíci

    Very good sepeech bai ji

  • @ajaibsinghpanesarCanada
    @ajaibsinghpanesarCanada Před 5 měsíci

    S S A 🙏🙏 Jarnail Singh Khaihira ji

  • @gulliraman23
    @gulliraman23 Před 5 měsíci

    My Nickname gulli 😂 thanks to my brother

  • @manjitSingh-yo9fq
    @manjitSingh-yo9fq Před 5 měsíci

    Very good sepeech bai rehna ji rubb sodi omer lambi kerr

  • @avtarsinghsibia1668
    @avtarsinghsibia1668 Před 5 měsíci

    These people think paisa zor jawani pallay. Fer Jatt sidhaa keu challay.

  • @tejinderpalsingh7817
    @tejinderpalsingh7817 Před 5 měsíci

    Sat shri akal Tehna j and Harman Thind j

  • @balwinderbrar8619
    @balwinderbrar8619 Před 5 měsíci

    ਆਵਾਜਾਈ ਦਾ ਨਿਯਮ ਸਹੀ ਤਰੀਕੇ ਨਾਲ਼ ਲਾਗੂ ਕਰਨੇ ਚਾਹੀਦੇ ਹਨ ਕਠੋਰਤਾ ਨਾਲ਼

  • @ajaibsinghpanesarCanada
    @ajaibsinghpanesarCanada Před 5 měsíci

    S S A 🙏🙏 Jarnail Singh ji

  • @harbanssingh982
    @harbanssingh982 Před 5 měsíci +1

    10 verb dayak Bane tap pension Milani chahie Ek Bar vidhayak Banna pension Nahin Bandi

  • @amanbrar273
    @amanbrar273 Před 5 měsíci

    🙏🏻 ਕਾਟੋ ਕਾਤੋ ਬਿੰਨੂਢਿਲੋ

  • @sitalgill7270
    @sitalgill7270 Před 5 měsíci

    Today’s vichar is repeated for the second time.

  • @NareshSharma-de8bo
    @NareshSharma-de8bo Před 5 měsíci

    Sat Sri Akal ji both of you

  • @jogabining4759
    @jogabining4759 Před 5 měsíci

    Tehna sahib very funny

  • @gursharanvirk6899
    @gursharanvirk6899 Před 5 měsíci

    Tehna sahib ohne tan bhave ene wainn paye na hon

  • @sukhvindersingh8428
    @sukhvindersingh8428 Před 5 měsíci

    Tehna ji nawan vich kuj nahi rakhya soch Vadhiya honi chahindi hai

  • @nirmalsinghsohi4750
    @nirmalsinghsohi4750 Před 5 měsíci

    Good Good Good

    • @palasingh5151
      @palasingh5151 Před 5 měsíci

      ਵਧੀਆ ਪ੍ਰੋਗਰਾਮ ਹੈ

  • @Entertainment-df1mp
    @Entertainment-df1mp Před 5 měsíci

    Bkain ve kande han

  • @BalkarSingh-dd4ew
    @BalkarSingh-dd4ew Před 5 měsíci

    Like1 Satshriakil

  • @user-bf5hi4be3x
    @user-bf5hi4be3x Před 5 měsíci

    😢😢😢😢😢😢😢😂😂😂😂😅😅😅

  • @jpsamra6308
    @jpsamra6308 Před 5 měsíci

    Murga mashia black label chaldi ah vota te mantria di tusi gol cappia tekkia te hi baithe ah

  • @AngrejSingh-tu3ck
    @AngrejSingh-tu3ck Před 5 měsíci

    Moonak vargi city kite ve nhi hgi

  • @SurjeetSingh-pq4qg
    @SurjeetSingh-pq4qg Před 5 měsíci

    Sat shari akal ji 🎉🎉❤❤🙏🙏

  • @paramjeetsaini7979
    @paramjeetsaini7979 Před 5 měsíci +1

    ਜਹਹਜਹਜਹਜਕਲਟਲਟਲਟਲਡਚਰਚਰਚਡ

  • @rameshlal8307
    @rameshlal8307 Před 5 měsíci

    Punjabi khatam ho gaye abhi sirf bhahiye hi hai punjabi UP BIHAR HO GAYA PUNJAB

  • @ManjitSingh-ey5gv
    @ManjitSingh-ey5gv Před 5 měsíci

    🙏🙏🙏🙏🙏🙏🌹🌹🌹🌹🌹🌹🙏🙏🌹🙏

  • @user-pc4br8py8m
    @user-pc4br8py8m Před 5 měsíci

    Jatta di shaan vakhri 😂😅maa baap border tay baithay aa

  • @sammann305
    @sammann305 Před 5 měsíci

    Govt. should ban these tractor stunts.

  • @KuldeepSingh-sx9ol
    @KuldeepSingh-sx9ol Před 5 měsíci

    Mara name Pola par ma pora kara

  • @user-pc4br8py8m
    @user-pc4br8py8m Před 5 měsíci

    Sub tu khatarnaak naam papu ha papu papu paida hunda papu mar da Manoj Prabhakar

  • @user-yt4mp1lw2x
    @user-yt4mp1lw2x Před 5 měsíci

    Tehana Ji Bajva Ganda Banda Panni Noo Pani Bolda Punjabi Nahen Bajba

  • @AvtarSingh-hc6kf
    @AvtarSingh-hc6kf Před 5 měsíci

    Otar kaato mai chadhan

  • @DeepSingh-sm1xv
    @DeepSingh-sm1xv Před 5 měsíci

    Koi kam di gal ve kar lea kro time pass karn aha jane hoo kateeda walea gal vich kog nhi rakhea