Roobru - Sukhjeet (Story Writer)

Sdílet
Vložit
  • čas přidán 27. 08. 2024
  • ਕਹਾਣੀਕਾਰ ਸੁਖਜੀਤ ਦੀਆਂ ਕਹਾਣੀਆਂ ਨੇ ਪਾਠਕਾਂ ਅਤੇ ਆਲੋਚਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਉਸ ਨੇ ਜ਼ਿੰਦਗੀ ਦੇ ਕਰੂਰ ਯਥਾਰਥ ਨੂੰ ਭੋਗਿਆ ਹੈ। ਉਸ ਦੀ ਜ਼ਿੰਦਗੀ ਦੀਆਂ ਪਰਤਾਂ ਫਰੋਲਣ ਲਈ ਇਹ ਰੂਬਰੂ ਕਰਵਾਇਆ ਗਿਆ।ਤੁਸੀਂ ਵੀ ਜਾਣੋ....

Komentáře • 10

  • @HarpreetSingh-xh2bq
    @HarpreetSingh-xh2bq Před 6 lety +1

    ਬਹੁਤ ਹੀ ਵਧੀਆ ਲੱਗਿਆ ਜੋ ਹੁਣ ਤਕ ਕੀਤੇ ਗਲਤ ਸਹੀ ਨੂੰ ਕਬੂਲਿਆ ਅਤੇ ਚਿੱਟੇ ਕੱਪੜਿਆਂ ਦੇ ਥੱਲੇ ਹੁੰਦੇ ਕਾਲੇ ਕੰਮਾਂ ਨੂੰ ਲੋਕਾਂ ਸਾਹਮਣੇ ਲਿਆਂਦਾ

  • @pawandeep9607
    @pawandeep9607 Před 6 lety

    Sh. Sukhjit ji ਦਾ ਰੂਬਰੂ ਬਹੁਤ ਰੌਚਿਕ ਲੱਗਾ

  • @DaljitSingh-jh7yu
    @DaljitSingh-jh7yu Před 5 měsíci

    ਬਲੂੰਗੜੇ ਵਾਲੀ ਗੱਲ ਉਥੇ ਹੋਈ ਹੀ ਨਹੀਂ ਜਿਹੜੇ ਗੁਰਦੇਵ ਸਿੰਘ ਦਾ ਨਾਂ ਲੈਂਦਾ ਉਸਨੇ ਦੱਸਿਆ ਕਿ ਸਭ ਝੂਠ ਹੈ ਉਥੇ ਇਸ ਤਰ੍ਹਾਂ ਕੁਝ ਹੋਇਆ ਹੀ ਨਹੀਂ

  • @DarshanSingh-uz2om
    @DarshanSingh-uz2om Před rokem

    ਬਿਲਕੁਲ ਠੀਕ ਕਿਹਾ ਹੈ

  • @harjindermeetsingh6258

    ਬਹੁਤ ਵਧੀਆ ਰੂਬਰੂ

  • @parammann890
    @parammann890 Před rokem

    ਬਹੁਤ ਵਧੀਆ

  • @GurdeepSingh-sf5ib
    @GurdeepSingh-sf5ib Před 5 lety

    ਬਹੁਤ ਵਧੀਆ ਜੀ

  • @onesoundmind
    @onesoundmind Před 4 lety

    An eye opener

  • @DaljitSingh-jh7yu
    @DaljitSingh-jh7yu Před 5 měsíci

    ਇਹ ਵੀਡੀਉ ਅੱਜ ਆਈ ਹੈ ਇਸ ਵਿੱਚ ਹੱਦ ਤੋਂ ਵੱਧ ਝੂਠ ਦੱਸਿਆ ਗਿਆ ਹੈ ਇਹ ਬੰਦਾ ਝੂਠਾ ਮਕਾਰ ਗੱਲਾਂ ਦਾ ਗਲੌੜ ਵਿੱਚ ਮਾਹਰ ਸੀ ਜਿਹੜਾ ਕੁਝ ਹੋਇਆ ਹੀ ਨਹੀਂ ਉਹ ਕੁਝ ਇਸ ਨੇ ਕਿਹਾ ਹੈ