ਧੀਆਂ ਦੇ ਦੁੱਖ🥹Dheeyan De Dukha EPI 7 PUNJABI WEB SERIES

Sdílet
Vložit
  • čas přidán 24. 06. 2024
  • Featuring:Manpreet kaur,Tari Bhangu,Happy Varma,Harman Chahal,Rani Kaur,kirna Kaur,Satnam,Gurwinder,Dimpal,Satta maan,Billa Bhangu,

Komentáře • 100

  • @shindersingh5708
    @shindersingh5708 Před 8 dny +9

    ਬਹੁਤ ਵਧੀਆ ਵੀਡੀਓ ਵੇਟਾ ਮਨਪ੍ਰੀਤ ਕਹਾਣੀ ਵੜੀ ਦੁਖੀ ਭਰੀ ਹੈ ਵੇਟਾ ਧੀਆਂ ਦੇ ਦੁੱਖ ਵੜੇ ਡਾਡੇ ਹੁੰਦੇ ਹਨ ❤❤

  • @SimranSingh-zx4wj
    @SimranSingh-zx4wj Před 7 dny +10

    ਆਪਣਾ ਭਰਾ ਹੀ ਅਪਣਾ ਹੁੰਦਾ ਹੈ ਉਸ ਦੀ ਥਾਂ ਹੋਰ ਕੋਈ ਨਹੀਂ ਦੇ ਸਕਦਾ ਜਿੱਥੇ ਆਪਣੇ ਭਰਾ ਨੇ ਖੜ ਜਾਣਾ ਹ ਉਥੇ ਹੋਰ ਕੋਈ ਨਹੀਂ ਕਰ ਸਕਦਾ

  • @lakhvirsinghqupu
    @lakhvirsinghqupu Před 6 dny +1

    ਮਨਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @Gaming_With_Sukh_
    @Gaming_With_Sukh_ Před 22 hodinami +1

    Very nice video🎉🎉🎉🎉

  • @user-sp3ow2oe7h
    @user-sp3ow2oe7h Před 5 dny

    Sahi gall apna veer apna he hunda 😢

  • @agamjotsingh9166
    @agamjotsingh9166 Před 7 dny

    ਕਿਰਨਾਂ aunty tuc sach hi ada de nature di o

  • @jashandeep1785
    @jashandeep1785 Před 6 dny

    ਬਹੁਤ ਵਧੀਆ ❤❤❤❤❤👌👌👌👌👌

  • @jsa-bb2mf
    @jsa-bb2mf Před 7 dny +1

    Vary vary vary nice video 🎉🎉🎉

  • @SimarjitKaur-s5h
    @SimarjitKaur-s5h Před 7 dny

    ਬਹੁਤ ਵਧੀਆ

  • @RajinderKaur-hs6xm
    @RajinderKaur-hs6xm Před 7 dny +1

    ਭੈਣੇ ਸਕੇ ਵੀਰੇ ਵੀ ਇਸ ਤਰਾ ਹੁੰਦੇ ਮਨ ਦਾ ਭਲੇਖਾ

  • @GurtejSingh-ss2ex
    @GurtejSingh-ss2ex Před 7 dny

    Very nice video God bless you Manpreet behen

  • @kamlarani8052
    @kamlarani8052 Před 7 dny +1

    Very nice episode God bless you all members🎉🎉🎉❤❤❤

    • @JatinderKumar-ym7lt
      @JatinderKumar-ym7lt Před 7 dny +1

      Very nice👍 video manpreet didi tusi number one aa all the best

  • @Maninder_brar
    @Maninder_brar Před 7 dny +2

    ਹਰ ਇਕ ਰਿਸ਼ਤੇ ਚ ਬੱਸ ਲਾਲਚ ਹੀ ਲਾਲਚ ਆ ਪਰ ਮਨਪ੍ਰੀਤ ਤੁਸੀ ਕਿਸੇ ਨੂੰ ਵੀ ਪੈਸੇ ਨਾ ਦਿਓ ਮੁੜਨੇ ਨਹੀਂ ਬਾਦ ਚ,,,ਧੀਆ ਨੂੰ ਚੰਗਾ ਘਰ ਬਾਰ ਕਿਸਮਤ ਨਾਲ ਹੀ ਮਿਲਦਾ,,,

  • @paramjeetkaur4230
    @paramjeetkaur4230 Před 7 dny +1

    ਮਨਪ੍ਰੀਤ ਤੇ ਹਰਮਨ ਦੀ ਬਹੁਤ ਦੁੱਖ ਭਰੀ ਕਹਾਣੀ ਹੈ ਇਹ ਮਾਂ ਵੀ ਆਪਣੇ ਪੁੱਤ ਨੂੰ ਪੁੱਠੀਆਂ ਪਾਤੜਾਂ ਭਾਉਂਦੀ ਐ ਇਹ ਚਵਰਕ ਤੀਵੀਂ ਆਪਣੇ ਪੁੱਤ ਦਾ ਘਰ ਜ਼ਰੂਰ ਪੱਟੂਗੀਵਸਦਾ ਰਸਦਾ ਤੇ ਉਹ‌ਛੋਟਾ ਬਾਹਰ ਘਰ ਖਵਾਕੇ ਘਰ ਨੂੰ ਉਜਾੜਨ ਲਗਿਆਂ ਸ਼ਰਮ ਦਾ ਘਾਟਾ ਸਾਰੇ ਟੱਬਰ ਨੂੰ ਆਪਣੀ ਪੀੜੀ ਹੇਠਾਂ ਸੋਟਾ ਮਾਰੋ ਥੋਡੇ ਬੰਦਿਆਂ ਵਾਲਿਆਂ ਕੋਲੇ ਪੈਸੇ ਨਹੀਂ ਹੈਗੇ ਉਨਾਂ ਵਿਚਾਰੀਆਂ ਜ਼ਨਾਨੀਆਂ ਕੋਲੇ। ਪੈਸਾ ਕਿਥੇ ਸਾਰੇ ਰਿਸ਼ਤੇਦਾਰ ਚਮਚਿਚੜ ਬਣਕੇ ਪੈਸਿਆਂ ਖਾਤਰ ਚਿੰਬੜੇ ਆਪਣੇ ਪੇਕਿਆਂ ਤੋਂ ਲਿਆ ਭਾਂਵੇਂ 50 ਲੱਖ ਲਿਆ ਬੇਸ਼ਰਮ ਭੜਕਾਊ ਤੀਵੀਂ ਵੱਡੀ ਗੱਡੀ ਤੇ ਚੜਨ ਨੂੰ ਜੀ ਕਰਦਾ ਤਾਂ ਤੇਰੀ ਪੇਕੇ ਤੈਨੂੰ ਦਾਜ ਦੇਕੇ ਫੌਰਚੂਨਰ ਦੇ ਕੇ ਤੋਰਦੇ

  • @SimranSingh-zx4wj
    @SimranSingh-zx4wj Před 7 dny +1

    ਪਤਾ ਨਹੀਂ ਕਿੰਨੀਆਂ ਧੀਆਂ ਹੋਣਗੀਆਂ ਜਿਨਾਂ ਨਾਲ ਇਹ ਸਭ ਕੁਝ ਹੁੰਦਾ ਹੈ ਅਗਰ ਹਰੇਕ ਹਸਬੈਂਡ ਤਾਰੀ ਵਰਗਾ ਹੋਵੇ ਕਿਰਨ ਵਰਗੀ ਸੱਸ ਹੋਵੇ ਤਾਂ ਕੋਈ ਵੀ ਘਰ ਨਹੀਂ ਵਸ ਸਕਦਾ

  • @FunnyBacon-up3gu
    @FunnyBacon-up3gu Před 3 dny

    Nice Manpreet

  • @gurjindersingh3638
    @gurjindersingh3638 Před 8 dny +16

    ਬਹੁਤ ਵਧੀਆ ਸਟੋਰੀ ਮਨਪ੍ਰੀਤ ਕੌਰ ਬੇਟਾ ਜੀ 🙏 ਕਿਰਨ ਠੀਕ ਨਹੀਂ ਕਰ ਰਹੀ ਆਲ ਟੀਮ ਗੁੱਡ ਮੈਸਜ 🙏🥀💛🥀👌 ਯਮੂਨਾ ਨਗਰ

  • @SarbajitKaur-dp8fx
    @SarbajitKaur-dp8fx Před 8 dny +2

    Nice yyy

  • @LakhwinderSingh-rt4mo
    @LakhwinderSingh-rt4mo Před 8 dny +1

    ਨਾਇਸ ਵੀਡੀਓ ਮਨਪ੍ਰੀਤ ਜੀ

  • @jagtarsinghratangarhia6280

    ਕਿਆ ਬਾਤ 🥰👍👍👍

  • @sukhdeepsidhu2342
    @sukhdeepsidhu2342 Před 8 dny +1

    ਬਹੁਤ ਵਧੀਆ ਵੀਡੀਓ ਮਨਪ੍ਰੀਤ ਭੈਣ, ਪਰਮਾਤਮਾ ਕਰੇ ਹਮੇਸ਼ਾ ਚੜ੍ਹਦੀ ਕਲਾ ਰੱਖੇ 🎉 💐🌸

  • @tanukaur10
    @tanukaur10 Před 7 dny +1

    ❤😊Very Very Very nice video ji😊❤

  • @user-ki5dl7it6t
    @user-ki5dl7it6t Před 7 dny

    Daljit kaur usa shaina very very very good nice video

  • @jassidhaliwal6730
    @jassidhaliwal6730 Před 4 dny +1

    👌👌👌👍👍

  • @veenakhurana4151
    @veenakhurana4151 Před 6 dny

    Very nice story🎉🎉🎉🎉🎉

  • @sukhjitsekhon406
    @sukhjitsekhon406 Před 6 dny

    Very nice video 👍👍👍👍👍👍❤️❤️❤️❤️❤️

  • @RajinderKumar-cc2mq
    @RajinderKumar-cc2mq Před 7 dny

    Kulwinder Singh Newyork sister very good work ❤

  • @user-kw7wn4kv7g
    @user-kw7wn4kv7g Před 8 dny +1

    Very nice video didi ji 😊🥰🥰🥰🥰

  • @manjindersingh5679
    @manjindersingh5679 Před 8 dny +1

    Very nice ji 👌

  • @user-cj3xf4dh4b
    @user-cj3xf4dh4b Před 4 dny +1

    ❤❤❤❤❤

  • @manjitkaur-wy1tg
    @manjitkaur-wy1tg Před 7 dny

    ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍🙏🙏ਧੰਨਵਾਦ ਜੀ 🙏🙏❤️❤️❤️❤️❤️

  • @user-wf9ju1vp5k
    @user-wf9ju1vp5k Před 8 dny +1

    ਜੀ ਬਹੁਤ ਵਧੀਆ ਵੀਡੀਓ ਆ ਵੀਰ ਜੀ❤❤

  • @rajujatana3925
    @rajujatana3925 Před 7 dny

    Very nice🎉🎉❤❤vade

  • @SimranSingh-zx4wj
    @SimranSingh-zx4wj Před 7 dny

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤❤❤❤❤❤❤❤❤❤

  • @rajinderkaler2173
    @rajinderkaler2173 Před 7 dny

    Very beautiful video aa ji👌👌👌👌👌❤❤❤❤❤❤manpreet g sari team di acting bhut vadiya hai ji👌👌👌💚💚💚waheguru ji trakiya bakshan

  • @arshdeepkaur6456
    @arshdeepkaur6456 Před 6 dny +1

    ❤❤❤❤❤❤❤❤❤🎉🎉🎉🎉🎉🎉🎉🎉

  • @CalmGo-Kart-es3rq
    @CalmGo-Kart-es3rq Před 6 dny

    Good story 👏❤

  • @user-yy1hs6pp7t
    @user-yy1hs6pp7t Před 3 dny

    Nice g 👌

  • @gulbaharsinghshahpuria3682

    Very good Movie 😂😂😂😂😂😂😂😂😂❤❤

  • @mandeepsandhu938
    @mandeepsandhu938 Před 6 dny

    Very nice g ❤️ ❤️

  • @user-ip4cl9ie1b
    @user-ip4cl9ie1b Před 6 dny

    Very nice story

  • @DharmpalArora-co8yz
    @DharmpalArora-co8yz Před 8 dny +1

    Nice. Video. Sahi. Gal. Hai jaise. Ko. Taisa

  • @amansidhu7086
    @amansidhu7086 Před 7 dny

    Bhut soni vodio

  • @kiranjeetsidhu7681
    @kiranjeetsidhu7681 Před 8 dny +1

    Nice ❤❤

  • @user-ne6te7pj6i
    @user-ne6te7pj6i Před 8 dny +1

    NYC videos ji

  • @paramjeetparam9203
    @paramjeetparam9203 Před 7 dny

    Very nice video didi ji ❤❤😊😊

  • @manormagarg8197
    @manormagarg8197 Před 7 dny

    Very good love preet beta ji ❤❤🎉🎉

  • @Grewal_saab9804
    @Grewal_saab9804 Před 8 dny +1

    Nice ji❤❤

  • @user-gy9xd1mm2m
    @user-gy9xd1mm2m Před 7 dny

    Nice 👍

  • @GurwinderSingh-bn4bn
    @GurwinderSingh-bn4bn Před 8 dny +1

    Thudi video bahut vadia aa hundiya

  • @noorkaur7294
    @noorkaur7294 Před 8 dny +1

    Nice ❤

  • @kaurguron6290
    @kaurguron6290 Před 8 dny +1

    Nice👌

  • @sukhpreet8977
    @sukhpreet8977 Před 7 dny

    Bhut vdia story a di

  • @swarankaur4875
    @swarankaur4875 Před 7 dny

    Sohni story

  • @GurpreetKaur-yx7uv
    @GurpreetKaur-yx7uv Před 7 dny

    Very nice story God bless 😊

  • @narangsingh8329
    @narangsingh8329 Před 7 dny

    Boht wadia story👌👌👍👍

  • @SimranSingh-zx4wj
    @SimranSingh-zx4wj Před 7 dny

    ਮੈਨੂੰ ਆਪਣੇ ਭਰਾ ਦੀ ਯਾਦ ਆ ਗਈ 😭😭😭😭😭😭🙏🏼

  • @jaskarandhindsa6818
    @jaskarandhindsa6818 Před 6 dny

    ❤❤

  • @karmjeetsingh8085
    @karmjeetsingh8085 Před 7 dny

    Very nice video ❤❤

  • @user-jh6rt3yp6r
    @user-jh6rt3yp6r Před 7 dny

    ਮਨਪ੍ਰੀਤ ਜਿਥੇ ਸਕੇ ਭਰਾ ਖੜਦੇ ਨੇ ਉਥੇ ਕੋਈ ਨੀ ਖੜਦਾ

  • @harwindersmagh9478
    @harwindersmagh9478 Před 8 dny +1

    🙏🏾🙏🏾❤️🌷🌺💕

  • @user-dj5wo8rh3l
    @user-dj5wo8rh3l Před 7 dny

    Very nice video 🎉🎉🎉❤❤❤❤

  • @agamjotsingh9166
    @agamjotsingh9166 Před 7 dny

    ਜਿਦ੍ਹੇ ਪਿੱਛੇ ਪੈਸੇ ਮੰਗਾਏ ne o ta kudiya te passe lai janda e

  • @user-zk1wg8tq7m
    @user-zk1wg8tq7m Před 7 dny

    Tari nu ve 🥿🥿🥿 de gaat vea

  • @khushidhaliwal5893
    @khushidhaliwal5893 Před 7 dny

    Nice

  • @sukhdevsingh-bc7dr
    @sukhdevsingh-bc7dr Před 7 dny

    ਅੱਜ-ਕੱਲ੍ਹ ਰਿਸ਼ਤੇ ਨਾਤੇ ਸਿਰਫ ਪੈਸੇ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ ਵਰਨਾ ਕੋਈ ਕਿਸੇ ਨੂੰ ਨਹੀਂ ਪੁੱਛਦਾ।

  • @Jasmeet649rihal
    @Jasmeet649rihal Před 7 dny

    👍👍👍

  • @harpreetkumar8608
    @harpreetkumar8608 Před 7 dny

    Bhut vadia video bani sister tusi kithe rehnda o sher

  • @user-ur8kx6nr5y
    @user-ur8kx6nr5y Před 7 dny +1

    ਪੈਸੇ ਮੰਗਣ ਵਾਲੀ ਗੱਲ ਹੁਣ ਨਹੀ ਚਲਦੀ ਭੁੱਖ ਨਾਂ ਦਖਾਓ ਤਾਰੀ ਤੇਰੀ ਭੈਣ ਤੋਂ ਮੰਗਣ ਫ਼ੇਰ ਮਜਾ ਆਵੇਗਾ ਕੰਜ਼ਰ ਸ਼ਰਮ ਕਰੋ

  • @gammakabaddi2308
    @gammakabaddi2308 Před 2 dny

    Sirea thari y

  • @satvirsingh6064
    @satvirsingh6064 Před 7 dny +1

    😂😂 ਮਨਪ੍ਰੀਤ ਤੂੰ ਅਪਣੀ ਮਾਂ ਤੋ ਪੈਸੇ ਨਾ ਲੇ ਕੇ ਨਾ ਦੇਇ ਚਿਵਲੇ ਨੂੰ ਜੈ ਕੋਈ ਤੇਰੀ ਭਾਣੈ ਤੋ ਮਗਣ ਤਾਂ ਪਤਾ ਲੱਗੈ ਤਾਰੀ ਤੇ ਕਿਰਨਾਂ ਨੂੰ 👠👠👠👠👠👠👠👠👠👠👠👠👠👠👠👠👠👠🏏🏏🏏ਦੀ ਲੋੜ ਹੈ

  • @RajuSingh-zq7si
    @RajuSingh-zq7si Před 6 dny

    ⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐

  • @user-oi4md5eg3o
    @user-oi4md5eg3o Před 7 dny

    😢❤❤❤❤❤❤

  • @khushidhaliwal5893
    @khushidhaliwal5893 Před 7 dny

    Pr dee video plz jldi le k aaea kro

  • @ravimittal7379
    @ravimittal7379 Před 7 dny

    ਭੈਣ ਤਿੰਨ ਲੱਖ ਦਾ ਵਿਆਜ ਤਿੰਨ ਹਜਾਰ ਬਣਦਾ ਹੈ ਮਾਂ ਕੋਲ ਰਹਿ ਕੇ ਸੁਖ ਦੀ ਰੋਟੀ ਖਾ

  • @hardeepdharni8697
    @hardeepdharni8697 Před 7 dny

    ਚੰਗਾ ਨੀ ਕਰਦੇ ਤੁਸੀ ਬਹੁਤ ਮਾੜਾ ਕੰਮ ਇੱਕ ਤਾਂ ਉਨਾ ਦੇ ਪੁਤ ਨੀ ਉਤੋ ਇਹ ਕੁੱਤੇ ਲਾਲਚੀ ਬਹੁਤ ਤਰਸ ਆਉਂਦਾ ਏ😢😢😢😢😢

  • @karansidhu4906
    @karansidhu4906 Před 7 dny +1

    ਸਾਰੇ ਰਿਸ਼ਤੇ ਲਾਲਚੀ ਨੇ ਸੱਭ ਪੈਸੇ ਨਾਲ ਹੀ ਵਰਤ ਦੇ ਨੇ ਮਨਪ੍ਰੀਤ ਦੀ ਐਕਟਿੰਗ ਬਹੁਤ ਵਧੀਆ ਹੈ ਪਿੰਡ ਰੱਤਾ ਖੇੜਾ ਜਲਾਲਾਬਾਦ ਤੋ

  • @jashankaur7976
    @jashankaur7976 Před 7 dny

    Tari very baat 😢😢😠😠😡😡

  • @RohitKumar-ks8sn
    @RohitKumar-ks8sn Před 7 dny

    Manpreet tere pekiayn nu break natal ch hi Kuttan nu rehnde ne Sahu re shame hai

  • @khushidhaliwal5893
    @khushidhaliwal5893 Před 7 dny

    Vishali de nal buhat bure lgde aa

  • @pardeepchahal6387
    @pardeepchahal6387 Před 7 dny

    ਬਹੁਤ ਵਧੀਆ ਹੈ