Chajj Da Vichar 681 Sangowalia known for "Bapu Da Khunda" in Indigent Situation

Sdílet
Vložit
  • čas přidán 18. 01. 2019
  • 18-01-2019
    #PrimeAsiaTV #ChajjDaVichar
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    Available in UK & EUROPE on
    SkyTV CH#743
    Virgin Media CH#840
    FreeviewCH#264
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion.com/primeasiatv
    Website
    www.primeasiatv.com/
    instagram
    / primeasiatvcanada
    Prime Asia tv Android App Download
    play.google.com/store/apps/de...
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/mobile-app
    Prime Asia tv XBOXONE App Download
    goo.gl/kU5WE2
    Prime Asia Tv Canada
    Contact :-1-877-825-1314
    Content Copyright @ Prime Asia Tv Canada

Komentáře • 556

  • @ale-cj6ls
    @ale-cj6ls Před rokem +8

    ਜੇ ਇੱਕ ਨਿੱਕੂ ਵਰਗਾ ਕਲਾਕਾਰ ਰੋਦਾ ਹੈ ਤਾਂ ਲੋਕ ਕਰੋੜਾਂ ਰੁਪਏ ਭੇਜ ਦਿੰਦੇ ਹਨ ਪਰ ਗੀਤਕਾਰਾਂ ਦੀ ਕੋਈ ਸਾਰ ਨਹੀਂ ਲੈਂਦਾ

  • @GurjantSingh-ou1si
    @GurjantSingh-ou1si Před 5 lety +119

    ਮਾੜਾ ਟੈਮ ਕਿਸੇ ਤੇ ਅਾ ਨਾ ਜਾਵੇ
    ਰੱਬ ਰਾਜੀ ਰੱਖੇ ਸੰਗੋਵਾਲੀਅਾ ਨੂੰ

  • @jgillsardulewala2404
    @jgillsardulewala2404 Před 5 lety +37

    ਜੇ ਹੁਣ ਵੀ ਇਹ ਸੁਣ ਕੇ ਇਸ ਗੀਤਕਾਰ ਦੇ ਗੀਤ ਗਾਉਣ ਵਾਲੇ ਕਲਾਕਾਰਾ ਨੇ ਇਸ ਗਰੀਬ ਦੀ ਮੱਦਦ ਨਾ ਕੀਤੀ ਤਾਂ ਜਿੰਦਗੀ ਚ ਸੁਖ਼ੀ ਉਹ ਵੀ ਨੀ ਰਹਿੰਦੇ, ਮਨ ਬਹੁਤ ਦੁਖੀ ਹੋਇਆ ਸੁਣ ਕੇ ਕੀ ਬੋਤਲ ਦੇ ਕੇ ਗੀਤ ਲੈ ਜਾਂਦੇ ਸੀ

  • @jagtarbadshah6301
    @jagtarbadshah6301 Před 5 lety +69

    ਇਨਸਾਨੀਅਤ ਦੀ ਸੇਵਾ ਲਈ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ

  • @RameshKumar-pu4fo
    @RameshKumar-pu4fo Před 4 měsíci +5

    ਮਿਰਜਾ ਸੰਗੋਵਾਲੀਆ ਇੱਕ ਹੀਰਾ ਸੀ ਆਪਣੇ ਟਾਈਮ ਵਿੱਚ

  • @JeetSingh-hn1kh
    @JeetSingh-hn1kh Před 4 lety +23

    ਮਿਰਜ਼ਾ ਸੰਗੋਵਾਲੀਆ।ਇਕ ਹੀਰਾ ਸੀ ਆਪਣੇ ਟਾਇਮ ਵਿਚ

  • @gurbindersingh2816
    @gurbindersingh2816 Před 5 lety +88

    ਜੇਕਰ ਕੋਈ ਅਕਾਉਟ ਨੰਬਰ ਦੱਸਿਆ ਜਾਂਦਾ ਤਾ ਬਹੁਤ ਵਧੀਆ ਸੀ ਜੀ ਤਾ ਕਿ ਕੋਈ ਮੱਦਦ ਕਰ ਸਕਦਾ

    • @amrindersingh273
      @amrindersingh273 Před 4 lety +1

      Amrinder Singh
      Account No. 012213110012302
      IFSC Code BKID0006402
      MICR Code 144013004
      Branch Code 006402

    • @amrindersingh273
      @amrindersingh273 Před 4 lety +2

      Account Number is lyi mention nahi kita c, kyoki mostly log sirf kende he hunde aa, help koi nahi karda..

  • @sukhdevsran9735
    @sukhdevsran9735 Před 5 lety +47

    ਸਵਰਨ ਜੀ ਤੇ ਮੈਡਮ ਥਿੰਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀ ਅੱਜ ਇਕ ਗਰੀਬ ਗੀਤਕਾਰ ਦੀ ਸਾਰ ਲਈ

  • @gurdevsingh5721
    @gurdevsingh5721 Před 5 lety +171

    ਟਹਿਣਾ ਜੀ ਹਰਮਨ ਮਿਰਜਾ ਸੰਘੋਵਲੀਆ ਨੂੰ ਰੂਬਰੂ ਕਰਨ ਲਈ ਤੁਹਾਡਾ ਬਹੁਤ ਧੰਨਵਾਦ ।

  • @user-mu7fv5pw9j
    @user-mu7fv5pw9j Před 4 měsíci +2

    ਬਹਿ ਗਈ ਤਾਪ ਚੜਾ ਕੇ ਨੀ ਖੋਲ ਦੂ ਦੁੱਖ ਸੰਗੋਵਾਲੀਆ ਮਿਰਜਾ ਆ ਗਏ ਨੀ ਬੜਾ ਪਿਆਰਾ ਗੀਤ ਸੀ ਇਹ

  • @manjindersingh4156
    @manjindersingh4156 Před 4 lety +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਟਹਿਣਾ ਸਾਬ ਜੀ ਤੇ ਭੈਣ ਜੀ ਅਜ ਪਰੋਗਰਾਮ ਬਹੁਤ ਦੁੱਖ ਭਰਿਆ ਸੀ।ਬਹੁਤ ਦੁੱਖ ਹੋਇਆ ਬਾਪੂ ਜੀ ਦੀ ਏ ਹਾਲਤ ਦੇਖ ਕੇ ਰਬ ਕਰੇ ਕਿਸੇ ਤੇ ਵੀ ਮਾੜਾ ਸਮਾਂ ਨਾ ਆਵੇ ਦਾਤਾ ਜੀ ਮੇਹਰ ਭਰਿਆ ਹਥ ਰੱਖਣ ਸਬਤੇ ਕਿਰਪਾ ਕਰਣ ਜੀ।

  • @user-mu7fv5pw9j
    @user-mu7fv5pw9j Před 4 měsíci +2

    ਮੈਂ ਕਰਨੈਲ ਸਿੰਘ ਰੋਪੜ ਤੋਂ ਬਾਈ ਉਧਰ ਮਿਰਜਾ ਸੰਗੋਵਾਲੀਆ ਵਾਲੇ ਦੇ ਲਿਖੇ ਗੀਤਾਂ ਦਾ ਬਹੁਤ ਬੜਾ ਫੈਨ ਸੀ ਤੇ ਅੱਜ ਵੀ ਹੈਗਾ ਨਵੇਂ ਗੀਤ ਮੈਨੂੰ ਭੋਰਾ ਚੰਗੇ ਨਹੀਂ ਲੱਗਦੇ

  • @GagandeepSingh-dg2lm
    @GagandeepSingh-dg2lm Před 5 lety +12

    ਪੱਟੂ ਚਾਰ ਪੰਜ ਕੁੜੀਆਂ ਫਸਾਈ ਫਿਰਦਾ ...ਬਹੁਤ ਸੁਣਿਆ ਇਹ ਗੀਤ

  • @gurdevsingh5721
    @gurdevsingh5721 Před 5 lety +20

    ਸਭ ਨੂੰ ਰਲ ਮਿਲ ਕੇ ਮਦਦ ਕਰਨੀ ਚਾਹੀਦੀ ਹੈ ਖਾਸ ਕਰਕੇ ਕਲਾਕਾਰਾਂ ਵੀਰਾ ਨੂੰ ਮੈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ
    ਬਾਬੇ ਸੰਘੋਵਾਲੀਆ ਮਿਰਜਾ ਨੂੰ ਜਲਦੀ ਠੀਕ ਕਰੇ ।

  • @gurpreetsingh-kf5md
    @gurpreetsingh-kf5md Před 5 lety +12

    ਵਾਹਿਗੁਰੂ ਜੀ ੲਿਸ ਗਰੀਬ ਪਰਿਵਾਰ ਤੇ ਕਿਰਪਾ ਕਰੋ ਜੀ

  • @satwantbilling4521
    @satwantbilling4521 Před 5 lety +90

    ਗੀਤਕਾਰ ਚੰਗਾ ਸੀ ਮਿਰਜਾ ਗਰੀਬੀ ਮਾਰ ਗਈ ਟਹਿਣਾ ਬਾਈ

  • @jagdevbrar1423
    @jagdevbrar1423 Před 5 lety +30

    ਮਾੜੀ ਵਾਲੇ ਭੱਟੀ ਦੇ ਵੀ ਗੀਤ ਸੋਹਣੇ ਸੀ ਹਾਲ ਉਹਦਾ ਵੀ ਇਹੀ ਸੀ

  • @kuldipghumaan3401
    @kuldipghumaan3401 Před 5 lety +40

    ਰੱਬ ਠੀਕ ਕਰੇ ਮਿਰਜ਼ਾ ਸੰਗੋਵਾਲੀਆ ਨੂੰ

  • @gillsaab6720
    @gillsaab6720 Před 5 lety +20

    ਮਾੜਾ ਵਕਤ ਕਦੇ ਪੁੱਛ ਕੇ ਨਹੀਂ ਆਉਂਦਾ
    ਸਾਰੇ ਕਲਾਕਾਰਾਂ ਨੂੰ ਚਾਹੀਦਾ ਕਿ ਮਦਦ ਕਰਨੀ ਚਾਹੀਦੀ ਹੈ

  • @hirasinghmaster6525
    @hirasinghmaster6525 Před 5 lety +135

    ਜਿਨ੍ਹਾਂ ਕਲਾਕਾਰਾਂ ਇਹਨਾਂ ਦੇ ਗੀਤ ਗਾਏ ਓਹਨਾ ਨੂੰ ਸ਼ਰਮ ਨਹੀਂ ਆਉਂਦੀ?

  • @progressivefarm3212
    @progressivefarm3212 Před 5 lety +68

    ਉੱਦਮ ਲਈ ਸ਼ੁਕਰੀਆ ਟਹਿਣਾ ਅਤੇ ਹਰਮਨ ਜੀ ......ਤੁਸੀਂ ਸੰਗੋਵਾਲੀਏ ਬਾਈ ਜੀ ਦੀ ਹਾਲਤ ਲੋਕਾਂ ਸਾਹਮਣੇ ਲਿਆਂਦੀ ।

  • @salempurijassi1186
    @salempurijassi1186 Před 5 lety +139

    ਰਮਲੇ ਦਾ ਅਸਲੀ ਪਿਓ ਇਹ ਹੈ ਮਿਰਜਾ ਸੰਗੋਵਾਲੀਆ

  • @mskatwal8465
    @mskatwal8465 Před 4 lety +6

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਜੀ ਅਤੇ ਮੈਡਮ ਥਿੰਦ ਅਾਪ ਜੀ ਦੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਆਪ ਗੀਤਕਾਰ ਅਤੇ ਗਾਇਕ ਕਲਾਕਾਰ ਨੂੰ ਮਿਲਣ ਦਾ ਮੌਕਾ ਦੇਣ ਲਈ ਬਹੁਤ ਹੀ ਵਧੀਆ ਲੱਗਦਾ ਹੈ ਵਾਹਿਗੁਰੂ ਖੁਸ਼ ਰੱਖੇ ਜਲਾਲਾਬਾਦ ਤੋ ਜਿਲਾ ਫਾਜ਼ਿਲਕਾ

  • @fathesingh4673
    @fathesingh4673 Před 5 lety +17

    ਗੀਤਕਾਰ ਜੀ ਨੂੰ ਸਲੂਟ

  • @GurdeepSingh-yr9kd
    @GurdeepSingh-yr9kd Před 2 měsíci

    ਬਹੁਤ ਮਾੜਾ ਹੋਇਆ ਸੰਗੋਵਾਲ ਨਾਲ ਅਸੀਂ ਤਾਂ ਗੀਤ ਦੇ ਅੰਤਲੇ ਬੋਲਾਂ ਵਿੱਚ ਗੀਤਕਾਰ ਦਾ ਨਾਂ ਪਿੰਡ ਗੋਤ ਹੀ ਸੁਣਦੇ ਸੀ ਅਸਲ ਜਿ਼ੰਦਗੀ ਬਾਰੇ ਤੁਹਾਡੇ ਕੋਲੋਂ ਪਤਾ ਚੱਲਦਾ ਬਹੁਤ ਵਧੀਆ ਉਪਰਾਲਾ ਐ ਜੀ ਤੁਹਡਾ

  • @punjabiludhiana332
    @punjabiludhiana332 Před 5 lety +133

    ਦੁਨੀਆ ਮਤਲਵ ਦੀ
    ਬਹੁਤ ਦੁੱਖ ਹੋਇਆ ਮਿਰਜ਼ਾ ਨੂੰ ਦੇਖ ਕੇ
    ਸਰਕਾਰ ਨੂੰ ਗਰੀਬ ਗੀਤਕਾਰ ਜਾ ਗਾਇਕਾ ਨੂੰ ਪੈਨਸ਼ਨ ਦੇਣੀ ਚਾਹੀਦੀਆਂ

    • @AMANDEEPSINGH-kj9kx
      @AMANDEEPSINGH-kj9kx Před 5 lety +3

      Sahi bilkul sahi

    • @satnaamsangowalia3824
      @satnaamsangowalia3824 Před 5 lety +2

      GOOD JI

    • @yaarvellydhaliwal7852
      @yaarvellydhaliwal7852 Před 4 lety +2

      Shi aa jii

    • @labhBrarsantybrar
      @labhBrarsantybrar Před 4 lety +1

      ਹਾਂ ਜੀ

    • @kulwantsinghsingh6500
      @kulwantsinghsingh6500 Před 4 lety +2

      ਮੈਡਮ ਜੀ ਕੰਪਨੀਅਾਂ ਇਹਨਾਂ ਗੀਤਕਾਰਾਂ ਦੇ ਸਦਕਾ ਕਰੋੜਾਂ ਨਹੀਂ ਅਰਬਾਂ ਰੁਪਏ ਕਮਾਏ ਹਨ ਉ ਸੱਭ ਕੁੱਝ ਕਰ ਸਕਦੀਆ ਨੇ ਪਰ ਨਹੀਂ ਕਿਉ ਕਿ ਕਨੂੰਨ ਕੋਈ ਵਰਤਦਾ ਨਹੀਂ 843796
      074

  • @user-dm1ok6lf9i
    @user-dm1ok6lf9i Před 5 lety +59

    ਰਮਲੇ ਨੂੰ ਇਸ ਦੀ ਹਿਲਪ ਕਰਨੀ ਚਾਹੀਦੀ ਹੈ ਰਮਲਾ ਵੀ ਇਸ ਦੇ ਗੀਤਾ ਨਾਲ ਹਿਟ ਹੋਇਆ ਸੀ ਦੋਸਤ ਓਹ ਹੀ ਹੁੰਦਾ ਹੈ ਜੋ ਔਖੇ ਵੇਲੇ ਕੰਮ ਆਵੇ

  • @meradeshmerapunjabsandhu8174

    ਸੁੱਖ ਮੇ ਬਹੳ ਸੰਗੀ ਭਇਓ ।ਦੁਖ ਮੈ ਸੰਗ ਨਾ ਕੋਏ।

  • @fivestarmusiccom.3176
    @fivestarmusiccom.3176 Před 5 lety +5

    ਬਹੁਤ ਬਹੁਤ ਧੰਨਵਾਦ ਤੁਹਾਢਾ ਜੋ ਤੁਸੀ िਮਰਜਾ ਜੀ ਦੀ िਜੰਦਗੀ ਬਾਰੇ ਚਾਨਣਾ ਪਾਇਅਾ ਪਰਮਾਤਮਾ ਇਹਨਾ ਨੂੰ ਤੰਦਰੁਸਤੀ ਬਖਸੇ

  • @Dr.k.s.chahal
    @Dr.k.s.chahal Před 5 lety +15

    ਟਹਿਣਾ ਸਾਬ ਤੇ ਭੈਣ ਹਰਮਨ ਜੀ ਮੇਰੇ ਕੋਲ ਸ਼ਬਦ ਨਹੀਂ ਜਿੰਨ੍ਹਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ। ਮਨ ਬਹੁਤ ਜਿਆਦਾ ਖਰਾਬ ਹੋਇਆ ਮਿਰਜ਼ਾ ਸਾਬ ਦੀ ਇਹ ਹਾਲਤ ਦੇਖਕੇ।
    ਟਹਿਣਾ ਸਾਬ ਤੇ ਭੈਣ ਹਰਮਨ ਜੀ ਤੁਹਾਡੀ ਸੋਚ ਨੂੰ ਤੁਹਾਡੇ ਕੰਮ ਨੂੰ ਦਿਲੋਂ ਸਲਾਮ ਹੈ ਤੇ ਅਰਦਾਸ ਹੈ ਕਿ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ।

  • @LakhwinderSingh-xb4id
    @LakhwinderSingh-xb4id Před měsícem

    ਵਾਹਿਗੁਰੂ ਜੀ।

  • @gurdeepsinghsingh7877
    @gurdeepsinghsingh7877 Před 5 lety +77

    ਿੲਕ ਸਮਾ ਸੀ ਜਦੋ ਮੰਜੇ ਜੋੜ ਕੇ ਸਪੀਕਰ ਟੰਗ਼ਿਅਾ ਜਾਂਦਾ ਸੀ ..... ਮਿਰਜਾ ਸੰਗੋਵਾਲੀਅਾ ਦੇ ਲਿਖੇ ਗੀਤਾਂ ਤੇ ਲੋਕ ਝੂਮਦੇ ਸੀ ਕਲਾਕਾਰ ਭਾੲੀਚਾਰੇ ਨੁੰ ਅੈਨਾ ਬੇਮੁਖ ਨਹੀ ਹੋਣਾ ਚਾਹੀਦਾ

  • @AmanKumar-ts5lw
    @AmanKumar-ts5lw Před 5 lety +7

    ਜਿਗਰਾ ਧੰਨ ਡਰੈਵਰ ਤੇਰਾ ਬੈਠਾ ਲਾੲੀ ਯੂਪੀ ਵਿਚ ਡੇਰਾ

  • @gsaulakh8287
    @gsaulakh8287 Před 5 lety +7

    ਗੀਤ ਘੈਟ ਸੀ

  • @budhsinghhalwai8322
    @budhsinghhalwai8322 Před rokem

    ਟਹਿਣਾ ਜੀ ਅਤੇ ਹਰਮਨਜੀ ਦਾ ਬਹੁਤ ਬਹੁਤ ਧੰਨ ਵਾਦ ਹੈ.ਜਿਹੜਾ ਤੁਸੀ ਵਧੀਆ ਉਪਰਾਲਾ ਕਰਕੇ ਮਿਰਜਾ ਸੰਗੋਵਾਲੀਆਂਜੀਨੂੰ ਲੋਕਾਂ ਦੇ ਰੂਬਰੂ ਕੀਤਾ .ਟਹਿਣਾ ਜੀ ਇਸ ਨਾਲ ਨਵੀ ਪੀੜੀ੍ ਇਹਨਾ ਦੀ ਵਾਖਵ ਹੋਈ ਧੰਨਵਾਦ.ਜਿਹੜੇ ਗਾਇਕ ਇਸ ਦੁਨੀਆ ਵਿਚ ਹਨ ਜਾਂ ਉਹ ਨਾ ਦੇ ਬੱਚੇ ਤਰੱਕੀ ਕਰ ਗੲਏ ਹਨ
    ਹਨ ਉਹਨਾ ਨੂੰ ਇਸ ਪਰਵਾਰ ਦੀ ਦਿੱਲੋ ਮੱਦਦ ਕਰਨੀ ਚਾਹੀਦੀ ਹੈ.😢

  • @jitendargill6749
    @jitendargill6749 Před 5 lety +3

    Super duper geet sangowaliye de likhe sunke ruh khush ho jandi aa

  • @bhauravtarsingh9272
    @bhauravtarsingh9272 Před 5 lety +49

    ਗਾਇਕਾਂ ਨੂੰ ਗੀਤਕਾਰਾਂ ਦੇ ਪੈਰ ਧੋ ਕੇ ਪੀਣੇ ਚਾਹੀਦੇ ਨੇ ,ਜਿਨ੍ਹਾਂ ਦੀ ਬਦੌਲਤ ਉਹ ਕਰੋੜਾਂ ਦੀ ਕਮਾਈ ਕਰ ਜਾਂਦੇ ਨੇ ।
    ਪਰ ਕੌਣ ਕਰਦਾ ?ਸ਼ਰਮ ਕਰੋ ਕੋਈ ਇਲਾਜ ਵਿਗੈਰਾ ਲਈ ਔਖੇ ਵੇਲੇ ਤਾਂ ਮਦਦ ਕਰ ਦਿਉ ।
    ਟਹਿਣਾ ਤੇ ਹਰਮਨ ਜੀ ਦੀ ਕੋਸ਼ਿਸ਼ ਲਈ ਸਲਾਮ ।
    Keep it up

  • @ranjitrajoke8491
    @ranjitrajoke8491 Před 5 lety +29

    ਮਦਦ ਕਰਨੀ ਚਾਹੀਦੀ ਰਮਲੇ ਭਾਅ ਨੂੰ

  • @KulwinderSingh-sh2jk
    @KulwinderSingh-sh2jk Před 5 lety +86

    ਰਮਲਾ ਜੀ ਨੂੰ ਮਦਤ ਕਰਨੀ ਚਾਹੀਦੀ ਹੈ ਭਾਵੇ ਉਹ
    ਗੁਸੇ ਵੀ ਹੋਣ ਇਹ ਟਾਇਮ ਕਿਸੇ ਤੇ ਵੀ ਆ ਸਕਦਾ

  • @SurjitSingh-wm1qh
    @SurjitSingh-wm1qh Před 5 lety +4

    ਟਹਿਣਾ ਜੀ ਦਿਲ ਰੋਦਾਂ ਗਰੀਬ ਦਾ ਦੁੱਖ ਸੁਣਕੇ। ਜਿਨਾ ਗਾਇਕਾਂ ਨੇ ਇਸ ਦੇ ਗੀਤਾਂ ਤੋ ਪੈਸਾ ਕਮਾਇਆ ਕੀ ਮਰਗੇ ਉਹ

  • @pappubhathal9386
    @pappubhathal9386 Před 5 lety +41

    ਬਾਈ ਮਨ ਭਰ ਗਿਅਾ ਦੇਖ ਕੇ ਯਾਰ

  • @chamkaursingh5782
    @chamkaursingh5782 Před 5 lety +22

    ਹੁਦੀਅਾ ਚੜਦੇ ਸੂਰਜ ਨੂੰ ਸਲਾਮਾ dubde ਨੂੰ ਕੋਣ ਪੁਸਦਾ

  • @singhjagtaar49
    @singhjagtaar49 Před 3 lety +2

    ਟਹਿਣਾ ਨਹੀਂ ਤੁਸੀਂ ਟਟਹਿਣਾ ਹੋ। ਤੁਹਾਡੇ ਨਾਲ਼ ਜੋ ਕੁੜੀ ਹੈ, ਇਸ ਦਾ ਹਾਸਾ ਪਰਮਾਤਮਾ ਵਲੋਂ ਸਿਰਜਿਆ ਹੋਇਆ ਸੰਗੀਤ ਹੈ । ਧੰਨਵਾਦ ਜੀ!

  • @mahabirsingh2312
    @mahabirsingh2312 Před 5 lety +54

    ਰਮਲੇ ਨੂੰ ਮਦਦ ਜਰੂਰ ਕਰਨੀ ਚਾਹੀਦੀ ਆ

  • @mskatwal8465
    @mskatwal8465 Před 4 lety +1

    ਸਤਿਕਾਰਯੋਗ ਅਤੇ ਬਹੁਤ ਹੀ ਮਾਣਯੋਗ ਹਰਮਨ ਥਿੰਦ ਜੀ ਅਤੇ ਟਹਿਣਾ ਸਾਹਿਬ ਜੀ ਆਪ ਜੀ ਬਹੁਤ ਸਾਰੇ ਗੀਤਕਾਰ ਅਤੇ ਕਲਾਕਾਰਾਂ ਨੂੰ ਰੂਬਰੂ ਕਰਾਉਣ ਲਈ ਅਸੀਂ ਆਪ ਜੀ ਨੂੰ ਬਹੁਤ ਪਿਆਰ ਨਾਲ ਵੇਖਦੇ ਹਾਂ ਅਤੇ ਬਹੁਤ ਵਧੀਆ ਢੰਗ ਤਰੀਕੇ ਨਾਲ ਗੱਲਬਾਤ ਕਰਦੇ ਹੋ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸੱਚੇ ਦਿਲੋਂ ਮਾਣ ਸਤਿਕਾਰ ਕਰਦੇ ਹਾਂ ਜੀ ਵਾਹਿਗੁਰੂ ਆਪ ਜੀ ਨੂੰ ਖੁਸ਼ ਰੱਖਣ ਜੀ ਅਤੇ ਉਮਰ ਲੰਮੀ ਹੋਵੇ ਜੀ ਸਾਰਾ ਪਰਿਵਾਰ ਚੜਦੀ ਕਲ੍ਹਾ ਵਿੱਚ ਰਹੋ ਜੀ

  • @sidhuanoop
    @sidhuanoop Před 5 lety +3

    ￰ਟਹਿਣਾ ਸਾਹਿਬ ਤੇ ਬੀਬਾ ਹਰਮਨ ਜੀ ਬਹੁਤ ਵਧੀਆ ਉਪਰਾਲਾ ਕੀਤਾ ,ਇਹਦੇ ਨਾਲ ਹੋ ਸਕਦਾ ਸੱਭਿਆਚਾਰਕ ਸੰਸਥਾਵਾਂ ਮਿਰਜ਼ਾ ਜੀ ਦੀ ਮਦਦ ਕਰਨਗੀਆਂ , ਬਹੁਤ ਬਹੁਤ ਬਹੁਤ ਧੰਨਵਾਦ,

  • @DarshanSingh-ql8zh
    @DarshanSingh-ql8zh Před 5 lety +6

    ਤੁਸੀਂ ਬਹੁਤ ਚੰਗਾ ਉਪਰਾਲਾ ਕੀਤਾ। ਬੜਾ ਦੁੱਖ ਹੋ ਰਿਹਾ, ਇੱਕ ਪੁਰਾਣੇ ਅਤੇ ਅੱਛੇ ਕਲਾਕਾਰ ਹਾਲ ਦੇਖ ਕੇ।

  • @CharanjeetDeol77
    @CharanjeetDeol77 Před 5 lety +23

    Prime asia tv ਦੀ ਸਾਰੀ ਟੀਮ ਬੋਤ vadia ਕੰਮ ਕਰ ਰਹੀ ਹ Best of Luck🙏🙏🙏🙏

  • @gurbajsingh328
    @gurbajsingh328 Před 4 lety +3

    ਸਲੂਟ ਆ ਜੀ ਸੰਗੋਵਾਲ ਸਾਬ ਨੂੰ

  • @baldevkular3366
    @baldevkular3366 Před 5 lety +3

    Thank U Chajj da Vichar(S.Swaran Singh Tehna & Harman Ji) !!

  • @bulandsingh3619
    @bulandsingh3619 Před rokem +1

    ਮਰਦਾਨਗੀ ਕਾਇਮ ਰਹਿੰਦੀ ਸੀ ਤੱਤੇ ਗੀਤ ਸੁਣਕੇ ,ਇਹੋ ਜਿਹੇ ਕਲਾਕਾਰਾ ਦੀ ਲੋੜ ਸੀ

  • @sarbdayal2508
    @sarbdayal2508 Před 5 lety +5

    Waheguru ehna nu tandrusti bakshn 👏🙏

  • @dspasiana
    @dspasiana Před 5 lety +2

    ਵਧੀਆ ਕੰਮ ਕਰ ਰਹੇ ਹੋ ਟਹਿਣਾ ਜੀ। ਔਖੇ ਵੇਲੇ ਗ਼ਰੀਬ ਦੇ ਨੇੜੇ ਕੋਈ ਨੀ ਲਗਦਾ,ਆਪਣੀ ਚੜਾਈ ਲਈ ਵਰਤ ਹਰ ਕੋਈ ਲੈਂਦਾ। ਪਰਿਵਾਰ ਦੇ ਵੀ ਗ਼ਰੀਬੀ ਨੇ ਸਾਣ ਮਾਰ ਰਖੇ ਨੇ।ਸ਼ਰਮ ਤਾਂ ਇਹਨਾਂ ਨੂੰ ਵਰਤਣ ਵਾਲਿਆਂ ਨੂੰ ਆਉਣੀ ਚਾਹੀਦੀ ਐ।ਰੱਬ ਨੂੰ ਤਾਂ ਜਵਾਬ ਦੇਣਾ ਈਂ ਪਊ।

  • @LakhwinderSingh-gh8dt
    @LakhwinderSingh-gh8dt Před 5 lety +49

    ਸਦੀਕ ਹੀ ਚੰਗਾ ਰਿਹਾ

  • @HarpalSingh-uv9ko
    @HarpalSingh-uv9ko Před 4 lety +3

    Waheguruji WaheGuru ji mehar Karn ehna te. Jaldi to jaldi theek ho jaan.

  • @khandebadiaButtar
    @khandebadiaButtar Před 5 lety +14

    Bahoot vdia uprala Team prime Asia 📺

  • @ramandeepsinghpannu9523
    @ramandeepsinghpannu9523 Před 5 lety +2

    very very good job swran veer ji waheguru ji chardikala ch rakhan Tuhanu ji 🙏🙏🙏🙏🙏

  • @rabbdebande9391
    @rabbdebande9391 Před 5 lety +10

    Batale jauo g navtej huminity free ilaaz 👍WAHEGURU mehar kre

  • @SandeepSingh-qr7fw
    @SandeepSingh-qr7fw Před 5 lety +1

    y ji man bhar gya mirza sangowalian ji nu dekh k rabb jaldi thik karde y nu mirze de geeta de hi lok fan ne

  • @gagan7atla
    @gagan7atla Před 5 lety +44

    ਰਮਲੇ ਦੀ ਚੜਤ ਹੋਈ ਮਿਰਜੇ ਦੇ ਲਿਖੇ ਗਾਣਿਆ ਨਾਲ ਰਮਲੇ ਨੂੰ ਅਜਿਹੇ ਟਾਇਮ ਮਦਦ ਕਰਨੀ ਚਾਹੀਦੀ ਹੈ

    • @rajkamal4570
      @rajkamal4570 Před 5 lety +5

      Gagan Deep Ji Ese Chanel Kartar Ramla Di Interview Sawaran Tehna Ji Kiti Si Puri Interview Vich Ikk Vari Vi Ramle Ne Sangowalia Da Jikar Tak Nhi Kita Sangowalia Geet Likh Likh Dinda Riha Ramle Nu Ramle Di Chdai Hogi Khair Iss Trha Kise Na Karna Sabh Ton Mada A Kiyu Ke Aapa Sare Raab Nu Mande Vakho Vakhre Dharman De Bhaven Par Phir Vi Asi Visvash Karde Raab Hega Te Sanu Phir Uss Ton Darna Vi Chahida Yaan Phir Asi Dikhva Karde Asi Raab Nu Mande Jad Asi Ikk Din Iss Dunian To Jana Sade Naal Paise Ne Nhi Jana Yaan Asi Jehdi Sohrat Khati Oh Nhi Jani Sirf Te Sirf Bina Papan Ton Jeevan Gujrya Eh Dokhebaji Thagian Naal Nhi Janian Aaj Oh Ki Sochda Hovega Ohda Dil Asisan Nhi Dinda Hovega Ramle Da Farj Banda Si Dukh De Vele Ohdi Bahn Fadda Ramla Garib Nhi Kayi Geetkaran Di Tan Jindgi Badal Gayi Kayi Vachare Rulde Phirde ENGLAND ( UK )

    • @darshanbhandal2006
      @darshanbhandal2006 Před 5 lety +1

      Ramla nu jarur help karni chahidi a

  • @amnbamnb7139
    @amnbamnb7139 Před 4 lety

    Bahut do Khoya Dekhkar Mere Parmatma Mel Karen Waheguru Chaddi class Rakhe bhi theek Karen bahut sone ke Sundar geet likhe Bhai Ji Ne

  • @RajSingh-wb6ku
    @RajSingh-wb6ku Před 8 měsíci

    ਇਹ ਗੀਤ ਕਾਰ ਦੇ ਗੀਤ ਗੌਣ ਵਾਲਾ ਕਰਤਾਰ ਰਮਲਾ ਵੀ ਬੁਰੇ ਹਾਲ ਮਰਿਆ ਕਿਸੇ ਧੀ ਪੁੱਤ ਨੇ ਪਾਣੀ ਵੀ ਨਹੀਂ ਪੁੱਛਿਆ

  • @jaspreetdhillon506
    @jaspreetdhillon506 Před 4 lety +2

    ਸਲੂਟ ੲਿਹ ਗੀਤਕਾਰ ਨੂੰ

  • @user-bu6yj6wn4g
    @user-bu6yj6wn4g Před 2 měsíci

    Thanks t & t bhain & bhai his father sister in rohala I met him he game few nomble free he’s very 2 nice person I call

  • @BalbirSingh-se2mo
    @BalbirSingh-se2mo Před rokem

    Mein interview Suni Mainu Mirza sangowalia De brother aur ina De bete da Subaa bahut badhiya lagaya aise neck put aur aise neck bhara rab sab nu deve

  • @dr.bhatiasaab2094
    @dr.bhatiasaab2094 Před 3 lety

    ਇਦਾ ਦੇ ਹੀਰੇ ਇਸ ਹਲਾਤ ਵਿਚ ਦੇਖ ਕੇ ਮਨ ਦੁੱਖੀ ਹੋਇਆ.. ਵਾਹਿਗੁਰੂ ਮਿਰਜ਼ਾ ਸਾਬ ਨੂੰ ਜਲਦੀ ਸੇਹਤਮੰਦ ਕਰੇ.. ਮਨ ਉਦਾਸ ਹੋ ਗਿਆ ਬੱਸ ਕੋਈ ਸਬਦ ਨਈ ਓਹੜ ਰਿਹਾ..... ਡਾ. ਭਾਟੀਆ

  • @sidhuanoop
    @sidhuanoop Před 5 lety +23

    ਜਿਹਨਾਂ ਵੀ ਗੀਤ ਗਾਏ ਨੇ .ਓਹਨਾ ਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਏ

  • @simrattv7997
    @simrattv7997 Před 5 lety +2

    Bhot vadya swarn g tuc aisse loka nu v sade sahmne krde o

  • @jagdevsinghmaan7257
    @jagdevsinghmaan7257 Před 5 lety

    ਇਹ ਹਕੀਕਤ ਹੈ ਉਸ ਸਮੇ ਲੋਕ ਤੇ ਕੰਪਨੀਆੰ ਇਹੋ ਤੱਤੇ ਗੀਤ ਸੁਣਦੇ ਸਨ ਸੋ ਲੇਖਕਾਂ ਨੂੰ ਆਪਣੀ ਮਿਹਨਤਾਨਾਂ ਜ਼ਰੂਰ ਲੈਣਾ ਚਾਹੀਦਾ

  • @vickybhullar2322
    @vickybhullar2322 Před 5 lety +40

    Ramla ਲੁੱਟ ਕੇ ਲੈ ਗਿਆ.

  • @kaurkaur2014
    @kaurkaur2014 Před 5 lety +6

    Rabb thode te Mehr bhrya hath rkhae.. Thonu tndrusti bkhsae

  • @salempurijassi1186
    @salempurijassi1186 Před 5 lety +5

    ਵਾਹ ਜੀ ਵਾਹ

  • @jagjeetbrar6662
    @jagjeetbrar6662 Před 4 lety +1

    chaj da vichar your program good veer ji thank u very much

  • @darshandarshan3135
    @darshandarshan3135 Před 3 lety +1

    ਬਾਈ ਜੀ ਮਾੜਾ ਸਮਾ ਆਉਣ ਦਾ ਕੋਈ ਪਤਾ ਨਹੀ ਕਿਸੇ ਤੇ ਵੀ ਆ ਸਕਦਾ ਪਰ ਰਮਲੇ ਨੇ ਜਿਹਨਾ ਕੋਲ ਪਹਿਲਾ ਪੈਸਾ ਆਪਦਾ ਸੀ ਉਹਨਾ ਨੂੰ ਹੀ ਖਵਾਇਆ ਨਾਲੇ ਆਪ ਖੱਜਲ ਖੁਆਰ ਹੁੰਦਾ ਰਿਹਾ। ਬਾਈ ਜੀ ਸਮੇ ਨੂੰ ਸੰਭਾਲ ਲਵੇਤਾ ਠੀਕ ਹੈ ਨਹੀ ਤਾ ਸਮਾ ਕਿਸੇ ਨੂੰ ਇਜਾਜ਼ਤ ਨਹਿਰ ਦਿੰਦਾ। (ਧੰਨਵਾਦ।)

  • @ArshDeep-em4zt
    @ArshDeep-em4zt Před 3 lety +1

    ਵਾਹਿਗੁਰੂ ਜੀ ਕਿਰਪਾ ਕਰਨਗੇ ਭਰੋਸਾ ਰੱਖੋ ਜੀ ਗਾਇਕ ਤਾਂ ਸਮਾਨਾ ਦੇ ਵਿਚ ਉਡ ਗਏ

  • @ashishhh86
    @ashishhh86 Před 5 lety +7

    Thank you for showing about the writer. Further request you to Support them financially too

  • @user-qd5to3fp2j
    @user-qd5to3fp2j Před 2 měsíci +1

    ❤to slma ha je good parson

  • @kulbirsinghuppal4435
    @kulbirsinghuppal4435 Před 2 lety +1

    Tahina and harmn ji merje ware dasn li dhanbad ji

  • @gurmeetsingh3869
    @gurmeetsingh3869 Před 25 dny

    Very beautiful

  • @harishbabutta5321
    @harishbabutta5321 Před 5 lety +3

    Bahut vadhiya program h,dhanwaad ji

  • @3srecordz582
    @3srecordz582 Před 3 lety +1

    🌷👌👌👌
    ਬਹੁਤ ਵਧੀਆ ਪਰੋਗਰਾਮ ਹੈ ਟਹਿਣਾ ਸਾਬ ਜੀ

  • @sohanj.e149
    @sohanj.e149 Před 5 lety +2

    ਟਹਿਣਾ ਸਾਹਬ ਤੁਹਾਡਾ ਬਹੁਤ ਧੰਨਬਾਦ

  • @jasveerkhokhar9846
    @jasveerkhokhar9846 Před 4 lety +3

    ਵਾਹਿਗੁਰੂਮੇਹਰ ਕਰੇ 👏👏👏👏

  • @dilbagsingh5757
    @dilbagsingh5757 Před 3 lety +1

    Good. Such. A

  • @RameshKumar-pu4fo
    @RameshKumar-pu4fo Před 4 měsíci

    ਤੁਹਾਨੂੰ ਮਿਰਜਾ ਸੰਗੋਵਾਲੀਆ ਇੱਕ ਹੀਰਾ ਸੀ ਆਪਦੇ ਆਪਣੇ ਟਾਈਮ ਵਿੱਚ

  • @SukhwinderSingh-hh6nd
    @SukhwinderSingh-hh6nd Před 5 lety +10

    ਓ ਹੋ ਬੲਈ ਜੀ ਰਮਲੇ ਨੂੰ ਸਰਮ ਆਉਣੀਚਾਹੀਦੀ ਹੈ

  • @LakhwinderSingh-gh8dt
    @LakhwinderSingh-gh8dt Před 5 lety +26

    ਬਲਕਾਰ ਅਣਖੀਲਾ ਵੀ ਚੰਗਾ ਬੰਦਾ ਹੈ

  • @KimatKitabDi
    @KimatKitabDi Před 4 lety +1

    ਬਹੁਤ ਹੀ ਵਧੀਆ ਇੰਟਰਵਿਊ ਕੀਤੀ ਹੈ ਜੀ ਤੁਸੀਂ।

  • @laddikotra9714
    @laddikotra9714 Před rokem

    ਵਾਹਿਗੁਰੂ ਜੀ 🙏

  • @sukhvirsingh8002
    @sukhvirsingh8002 Před 5 lety +1

    ਵਾਹੇ ਗੁਰੂ ਤੂੰ

  • @user-gk4wj3xn4b
    @user-gk4wj3xn4b Před 2 lety

    ਗੁਰਜੀਤ ,, ਰਾਣਾ,,
    ਚਲਦੀ ਦਾ ਨਾਮ ਹੀ ਗੱਡੀ ਹੈ ਰੱਬ ਦੇ ਭਾਣੇ ਵਿੱਚ ਰਹਿਣਾ ਪੈਂਦਾ ਹੈ। ਪਰਮਾਤਮਾ ਇੱਕ ਗੀਤਕਾਰ ਤੇ ਫਿਰ ਓਹੀ ਦਿਨ ਲਿਆਵੇ।

  • @alphashadow2314
    @alphashadow2314 Před 5 lety +47

    ਰਮਲਾ ਜੀ ਜਿਉਂਦੇ ਓ ਕਿ ਨਹੀਂ

    • @labhBrarsantybrar
      @labhBrarsantybrar Před 4 lety +1

      ਵੀਰੇ ਮੈਨੂੰ ਤਾ ਅਵੇ ਲਗਦਾ ਰਬ ਨੂੰ ਪੀਯਾਰੇ ਹੋ ਗਏ 😢😢😢😢

    • @gurpiyardhaliwal8173
      @gurpiyardhaliwal8173 Před 4 lety +1

      ਰਮੱਲਾ ਸਚਮੁੱਚ ਹੀ ਮਾਰਚ 2020 ਨੂੰ ਅਕਾਲ ਚਲਾਣਾ ਕਰ ਗਏ ਹਨ

  • @pachukoking2963
    @pachukoking2963 Před 2 lety +6

    His songs are almost like coffee or morphine for me . I always listen his songs early in the morning before I go to work in USA. God bless his family love from USA

    • @HardeepSingh-wu1qq
      @HardeepSingh-wu1qq Před rokem

      ਸਭ ਤੋਂ ਵੱਧ ਮਸ਼ਹੂਰ ਗੀਤ ਮਿਰਜਾ ਸੰਗੋਵਾਲੀਆ ਦੇ ਹੋਏ / hardeep Singh maksudra

    • @JagroopSingh-yw6un
      @JagroopSingh-yw6un Před rokem

      😅😢😢i😢

    • @savmeetsingh8127
      @savmeetsingh8127 Před 11 měsíci

      @@HardeepSingh-wu1qq uuaa

  • @gurjeetsingh6156
    @gurjeetsingh6156 Před 5 lety +1

    Bhut vadia uprala tohade walo kita ja rhya hai. Eh es daur di lorh hai. Virsa ekla vastua nu samb k nai sambya ja sakda.. Us nal jurhe hoye insana di v samb sambal krna v nal jurhya hunda hai. Ek aisi sanstha di lorh hai jo purane jaruratmand klakara nu arthik madad kiti ja sake. Aj de klakar uprala krn k oh apna sehjog arthik pakho es sanstha nu sehjog den.

  • @jpunia1342
    @jpunia1342 Před 2 lety

    Wageguru ji

  • @SurjeetSingh-ib2fx
    @SurjeetSingh-ib2fx Před 5 lety +3

    very good ji Baheguru mehar karn

  • @jaswindersingh-bd3rt
    @jaswindersingh-bd3rt Před 5 lety +1

    ਟਹਿਣਾ ਸਾਹਿਬ ਤੇ ਹਰਮਨ ਜੀ ਦਾ ਬਹੁਤ ਧੰਨਵਾਦ

  • @user-ee8fm7qn5s
    @user-ee8fm7qn5s Před 4 lety

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ

  • @kuldeepattatty.2210
    @kuldeepattatty.2210 Před 5 lety +7

    ਕਰਤਾਰ ਰਮਲਾ ਇਸ ਦੇ ਪੈਰੋ ਹਿੱਟ ਹੋਈਆ ਉਸ ਨੂੰ ਸਰਮ ਚਾਹੀਦੀ ਆ

  • @beantdhiman1773
    @beantdhiman1773 Před 5 lety +5

    ਬਹੁਤ ਬੱਦੀਆਂ ਗੀਤਕਾਰ ਸੀ 22 g ਪਰਮਾਤਮਾ ਮੈਹਰ ਕਰੇ