Why CBI probe, Kamaljeet's testimony, fell flat in High Court ? How Bibi Jagir Kaur got away?

Sdílet
Vložit
  • čas přidán 5. 12. 2021

Komentáře • 291

  • @amritpal4318
    @amritpal4318 Před 2 lety +70

    ਇਹ ਭਾਰਤ ਹੈ ,ਇਥੇ ਕੁੱਝ ਵੀ ਸੰਭਵ ਹੈ।ਖਾਸਕਰ ਜਦ ਬਾਦਲ ਪਰੀਵਾਰ ਦੋਸ਼ੀ ਨੂੰ ਬਚਾਵੇ।

  • @ManjitSingh-jm1oq
    @ManjitSingh-jm1oq Před 2 lety +98

    ਇਕ ਅਦਾਲਤ ਹੋਰ ਵੀ ਏ ਜਿੱਥੇ ਕੋਈ ਗੁਨਾਹ ਕਰਕੇ ਨੀ ਬਚ ਸਕਦਾ ਚਾਹੇ ਕਿੰਨਾ ਵੱਡਾ ਅਮੀਰ ਹੋਵੇ

    • @samrindersingh6696
      @samrindersingh6696 Před 2 lety +3

      ਉਹ ਕਿਹੜੀ ਅਦਾਲਤ ਆ?

    • @dapinderjitsingh
      @dapinderjitsingh Před 2 lety +8

      ਭਰਾਵਾ ਰੱਬ ਵੀ ਇਹਨਾਂ ਦਾ ਹੋ ਜਾਦਾਂ ਸਾਡੇ ਵਰਗਿਆ ਦਾ ਨਹੀ

    • @mandipsingh2865
      @mandipsingh2865 Před 2 lety

      @@dapinderjitsingh you are right bhaji

    • @kala7232
      @kala7232 Před 2 lety

      ਬੀਬੀ ਜੀ ਫਿਰ ਪੰਥ ਧਰਮ ਦੇ ਪ੍ਰਧਾਨ ਬਣਗੇ ।

    • @suff2muffins341
      @suff2muffins341 Před 2 lety

      Hanji te jede ede pichhe lagge ne ona murat ch ragde jana

  • @parmodsharma3579
    @parmodsharma3579 Před 2 lety +18

    ਜੱਜ ਨੇ ਬੇਗੁਨਾਹ ਕਹਿ ਦਿਤਾ ਤਾਂ ਕੀ ਹੋਇਆ ।
    ਸ਼ੀਸ਼ੇ ਅੱਗੇ ਤਾਂ ਖੜ੍ਹੀ ਹੋ ਕੇ ਸੋਚਦੀ ਹੀ ਹੋਣੀ ਆ ।
    ਹਰਪ੍ਰੀਤ ਦਾ ਜਨਮ ਦਿਨ ਜਾਂ ਮਰਣ ਦਿਨ ਤੇ ਤਾਂ ਯਾਦ ਆ ਹੀ ਜਾਂਦੀ ਹੋਣੀ ਆ ।
    ਮਾਂ ਸੀ ਜਾਂ ਡੈਨ ...?????

  • @ManjitSingh-jm1oq
    @ManjitSingh-jm1oq Před 2 lety +34

    ਝੂਠੀ ਸ਼ਾਨ ਤੇ ਪੈਸੇ ਕਰਕੇ ਕੁੜੀ ਦਾ ਕਤਲ ਕਰਵਾ ਦਿੱਤਾ

  • @jasmindersingh8917
    @jasmindersingh8917 Před 2 lety +39

    ਪਿੰਡ ਦਾ ਸਰਪੰਚ ਹੋਵੇ ੳੁਹ ਨੀ ਮਾੜੇ ਬੰਦੇ ਦੇ ਪੈਰ ਲੱਗਣ ਦਿੰਦਾ ਥਾਣੇ ਤੇ ਕਚਿਹਰੀ ਵਿੱਚ ..ਬੀਬੀ ਦਾ ਅਹੁਦਾ ਤਾ ਬਹੁਤ ਵੱਡਾ ..ਨਾਲੇ ਅਦਾਲਤਾ ਦੇ ਕੰਮ ਤਾ ਅਾਪਾ ਨੂੰ ਪਤਾ ਹੀ ਨੇ ..ਪਰ ਸਭ ਤੋ ਵੱਡੀ ੲਿੱਕ ਅਦਾਲਤ ਹੈ ਜਿਥੇ ਸਹੀ ਫੈਸਲਾ ਹੁੰਦਾ ੳੁਹ ਜੱਜ ਦੇਖੋ ਹੁਣ ਕੀ ਕਰਦਾ

    • @1993sidhu
      @1993sidhu Před 2 lety +10

      ਓਹ ਜੱਜ ਦੀ ਚੱਕੀ ਬਹੁਤ ਵਧੀਆ। ਟਾਇਮ ਜਰੂਰ ਲੈਂਦੀ ਆ ਪਰ ਪੀਸਦੀ ਬਹੁਤ ਵਰੀਕ ਆ

    • @sukhwantsingh7429
      @sukhwantsingh7429 Před 2 lety +1

      ਬਿਲਕੁਲ ਵੀਰ

  • @barjinderpalsingh6035
    @barjinderpalsingh6035 Před 2 lety +26

    ਵਾਹਿਗੁਰੂ ਜੀ ਲੱਖੀ ਵੀਰ ਨੂੰ ਤੰਦਰੁਸਤੀ ਤੇ ਤਰੱਕੀਆਂ ਬਖਸ਼ਣ

  • @ManjitSingh-jm1oq
    @ManjitSingh-jm1oq Před 2 lety +18

    ਇਹਨਾ ਲੋਕਾਂ ਨੇ ਪੰਜਾਬ ਤੇ ਧਰਮ ਦਾ ਬੇੜਾ ਗਰਕ ਕਰਤਾ

  • @user-fh5tr3mq3p
    @user-fh5tr3mq3p Před 2 lety +65

    ਗੁੰਡੀ ਰੰਨ ਪਰਧਾਨ ? ਕੁੜੀ ਮਾਰ ਜਗੀਰੋ ਲੱਖੀ ਵੀਰ ਜੀ ਪੁਰਾਣਾ ਇਤਿਹਾਸ ਕੱਢਣ ਦੇ ਹੋਸਲੇ ਨੂੰ ਸਲਾਮ

    • @amsv7520
      @amsv7520 Před 2 lety +5

      ਆਵਦੀ ਮਾਂ ਤੋਂ ਚੋਰੀ ਵਿਆਹ ਕਰਨਾ ਚੰਗੀ ਗੱਲ ਆ

    • @swaranpal1423
      @swaranpal1423 Před 2 lety +1

      @@amsv7520 eh apni kudi nu v kahu ga ki putt tu ghro chori bhaj ke vivah karva lai te jawak v jam lavi sanu kuj na dsi

    • @shindisran8524
      @shindisran8524 Před 2 lety

      @@swaranpal1423 ਜੇਹੋ ਜੀ ਕੋਕੋ ਉਹੇ ਜਹੇ ਬੱਚੇ ਬਾਈ ਪੂਰੀ ਗ਼ਲਤ ਗੱਲ ਹੈ ਮਾਂ ਤੋ ਚੋਰੀ ਵਿਆਹ ਕਰਵੋਨਾ।।।। ਪਰ ਜਦੋਂ ਇਸਦੀ ਮਾ ਹੀ ਬਾਦਲ ਨਾਲ ਗ਼ਲਤ ਸੀ ਓਹਨੂੰ ਵੇਖ ਕ ਆਪ ਹੋਗੀ ਕੁੜੀ ਬਾਕੀ ਬਾਈ ਇਹ ਪੰਥ ਦੀ ਸੇਵਾਦਾਰਨੀ ਨੇ ਗਵਾਹ ਵੀ ਮੌਤ ਤੇ ਘਾਟ ਉਤਾਰ ਦਿੱਤੇ,,,, ਮੁੱਛਾਂ ਵੇਖ ਪੁਰਾਣੀ ਫੋਟੋ ਤੇ ਹੁਣ ਵੀ ਵੇਖੋ। ।।

    • @swaranpal1423
      @swaranpal1423 Před 2 lety +1

      @@shindisran8524 bai ma koi jangeero de hakk ch nhi . jehri v kudi ya munda ess tra kruga ohda aahi haal hona chaidaa

    • @shindisran8524
      @shindisran8524 Před 2 lety

      @@swaranpal1423 ਬਾਈ ਮੈ ਵੀ ਕੁੜੀ ਦੇ ਹੱਕ ਚ ਨਹੀਂ ਦੋਵੇਂ ਗ਼ਲਤ ਸੀ ਵੱਡੇ ਬਾਈ ।

  • @Imrankashmirlahore92
    @Imrankashmirlahore92 Před 2 lety +36

    Lubana community is very honest and peaceful. Jagir Kaur is shame on community

    • @punjabivloggger7178
      @punjabivloggger7178 Před 2 lety +3

      Who say this
      They r very hrami . They r top of the harami chain . They r biggest liars over clever . Nothing else

    • @vinodsidhu7504
      @vinodsidhu7504 Před 2 lety

      @@punjabivloggger7178 bhai sach bolya ok report

    • @TheUndertaker2408
      @TheUndertaker2408 Před 2 lety

      @@punjabivloggger7178 labane ki kehnde ne tenu menu das zara

  • @harrydhaliwal4997
    @harrydhaliwal4997 Před 2 lety +7

    ਸਲਿਊਟ ਤੁਹਾਡੀ ਪੱਤਰਕਾਰੀ ਨੂੰ

  • @nirabhaunirvairnewsjabbysi3391

    ਸਿਰਾ ਬਾਈ ਜੀ ਮੈ ਤੁਹਾਡੇ ਨਾਲ ਦਿਲੋ ਜੁੜ ਗਿਆ
    ਜਿਊਦਾ ਰਿਹਾ ਬਾਈ ਰੱਬ ਤੈਨੰ ਮੇਰੀ ਵੀ ਉਮਰ ਲਾਵੇ
    ਜਿਸ ਵੀ ਬੰਦੇ ਤੁਹਾਡੀ ਇਕ ਵੀਡਿਉ ਸੁਣਉਦੇ ਉਹ ਨਾਲੇ ਤਾ ਚੈਨਲ sub ਕਰਦਾ ਤੇ ਨਾਲੇ ਅਗੇ ਦਸਦਾ ਬਾਈ ਉਮੀਦ ਆ ਤੁਸੀ ਇਸੇ ਤਰਾ ਨਿਰਖੱਪ ਜਾਣਕਾਰੀ ਦਿੰਦੇ ਰਹੋ ਗੇ
    ਅੰਗਰੇਜੀ ਚੋ Love u ਉਸਤਾਦ

  • @dhillonsimratsingh6013
    @dhillonsimratsingh6013 Před 2 lety +2

    Thanks 🙏 quite impressive.

  • @parmodsharma3579
    @parmodsharma3579 Před 2 lety +6

    ਲੱਖੀ ਜੀ ਬੀਬੀ ਕਿੰਦਾ ਬਚ ਗਈ ਇਹ ਤਾਂ ਸਾਰਾ ਪੰਜਾਬ ਜਾਣਦਾ ਹੈ ।ਪਰ ਹਰਪ੍ਰੀਤ ਕਮਲਜੀਤ ਦੇ ਬੱਚੇ ਜਾਂ ਭਰੂਣ ਹਤਿਆ ਦਾ ਮਾਨਯੋਗ ਹਾਈ ਕੋਰਟ ਨੂੰ ਕੋਈ ਇਤਰਾਜ਼ ਨਹੀਂ ਹੋਇਆ।
    ਸੁਭਾ ਸੰਸਕਾਰ ਸ਼ਾਮ ਨੂੰ ਫੁੱਲ ਚੁਗਣੇ ਪੰਜਾਬ ਵਿਚ ਕਿਸ ਕਿਸ ਨੇ ਦੇਖੇ ਨੇ ।ਇਹ ਵੀ ਹਾਈ ਕੋਰਟ ਨੂੰ ਅਨੋਖਾ ਨਹੀਂ ਲੱਗਿਆ ।
    ਤਾਂ ਹੀ ਸਾਡੇ ਕਨੂੰਨ ਬਾਰੇ ਕਿਹਾ ਜਾਂਦਾ ਕਿ ਕਾਨੂੰਨ ਅੰਨ੍ਹਾ ਹੁੰਦਾ ਹੈ ।

  • @arunchoudhary2487
    @arunchoudhary2487 Před 2 lety +1

    Thanks for your reporting

  • @sarabjitkaur4424
    @sarabjitkaur4424 Před 2 lety +2

    ਸਤਿਨਾਮੁ ਵਾਹਿਗੁਰੂ ਜੀ

  • @gurwindersinghsandhu9754
    @gurwindersinghsandhu9754 Před 2 lety +3

    Thnks for sharing this information

  • @sukhkaur5156
    @sukhkaur5156 Před 2 lety +3

    ਇਹੋ ਜਿਹੇ ਪਾਪੀਆਂ ਨੂੰ ਰੱਬ ਦੀ ਕਚਿਹਰੀ ਵਿੱਚ ਇਸ ਪਾਪਣ ਨੂੰ ਸਜ਼ਾ ਜ਼ਰੂਰ ਮਿਲੇਗੀ ਇਹ ਗੱਲ ਜਰੂਰ ਜਾਦ ਰਖੳ

  • @mrjarnailsingh3853
    @mrjarnailsingh3853 Před 2 lety +1

    Good Bhai je thanks

  • @Jaspalsingh-hs5tk
    @Jaspalsingh-hs5tk Před 2 lety +10

    ਪੈਸਾ ਤੇ ਸਿਆਸੀ ਤਾਕਤ ਨਾਲ ਸੱਚ ਝੂਠ , ਝੂਠ ਸੱਚ ਬਣ ਜਾਂਦਾ ਭਰਾਵਾਂ

  • @gurmitkaursahota3984
    @gurmitkaursahota3984 Před 2 lety +1

    Thanks 🙏 for sharing

  • @malkitsingh-cl3wb
    @malkitsingh-cl3wb Před 2 lety +8

    ਪਾ ਦਿਓ ਵੋਟ ਹੁਣ ਕੁੜੀ ਮਾਰ ਨੂੰ ਬਿਗੈਰਿਤ ਲੋਕੋ।

  • @bhu666
    @bhu666 Před 2 lety +15

    I am from judicial department yeh sab rajneti ki kamaal hai high court ke judge bhi toh sarkar appoint karde hai koi hoga parkash singh badal ka meharban judge

  • @devdhaliwal9861
    @devdhaliwal9861 Před 2 lety +1

    ਤੁਸੀਂ ਬਹੁਤ vdia👌case ਬਾਰੇ ਜਾਣਕਾਰੀ ਦਿੱਤੀ ਧੰਨਵਾਦ ji🙏🙏

  • @rahulpal1277
    @rahulpal1277 Před 2 lety +7

    Money and power can buy anything

  • @rbrar3859
    @rbrar3859 Před 2 lety +2

    ਵਾਹਿਗੁਰੂ ਜੀ

  • @b.s1637
    @b.s1637 Před 2 lety +12

    ਸੱਚ ਨੂੰ ਫਾਂਸੀ ਝੂਠ ਬਣੇਆ ਪ੍ਰਧਾਨ

  • @befikrbachpanyuvihathur1642

    Sab bika hue nahin paramatma Di kacheri vich haar Insaaf jarur Ho thanks for you for this important information you are now real journalism

  • @ajaybhargav3248
    @ajaybhargav3248 Před 2 lety +4

    Impressive work
    Keep it up…

  • @manjitsingh4831
    @manjitsingh4831 Před 2 lety +1

    Good👍🙏 Presentation

  • @sohanramgharia5377
    @sohanramgharia5377 Před 2 lety

    Thanks sir

  • @dharamjeetsingh8469
    @dharamjeetsingh8469 Před 2 lety +4

    Good job Brother 👍

  • @jessands3455
    @jessands3455 Před 2 lety +6

    Mother who killed her daughter …Is she even Human and big thanks to our system who brought her back in political world .What we can expect from these criminals ?

  • @romanboy3915
    @romanboy3915 Před 2 lety +1

    Salute sir ji

  • @sarbjitsingh9926
    @sarbjitsingh9926 Před 2 lety +13

    ਤਕੜੇ ਅਗੇ ਮਾੜਾ ਕਦ ਤਕ ਟਿਕਦਾ
    ਸੱਤਾ ਮੂਹਰੇ ਤਾਂ ਨਿਅਾਂ ਵੀ ਅਕਸਰ ਝੁੱਕਦਾ

  • @JBJP1
    @JBJP1 Před 2 lety +8

    Sensitive Topic Today
    One needs strong heart to listen to details of this case
    Sad incident...

  • @jag7450
    @jag7450 Před 2 lety +2

    Never trust SGPC or anyone who is panth da thekedaar..NEVER

  • @vdhillon4382
    @vdhillon4382 Před 2 lety +1

    Good work lakhi g👍

  • @ramindermahl
    @ramindermahl Před 2 lety +3

    A shady decision by some high court judge(during SAD government rule) very unfortunate! hope the truth prevail.

  • @bittuchambal3008
    @bittuchambal3008 Před 2 lety +3

    Great job lakhi paaji👍👍👍👍

  • @bobbajwa4989
    @bobbajwa4989 Před 2 lety +12

    Shame on Indian justice system .

  • @malkitsingh-cl3wb
    @malkitsingh-cl3wb Před 2 lety +5

    ਅਜ ਕੱਲ ਅਦਾਲਤਾ ਚ ਸੱਚ ਨੂੰ ਫਾਸੀ ਹੁੰਦੀ ਆ

  • @SauravKharoud
    @SauravKharoud Před měsícem

    Punjab a ethe lok rehde ne jagir kaur ne bilkul sahi kita harpreet ne hor cast de munde naal viaha karea tahi mari c sahi kita ankh kehde ne enu good report retish lakhi bro sach dasde o bro great report brother

  • @jasbirkaurchahal1021
    @jasbirkaurchahal1021 Před 2 lety +13

    ਅੱਜ ਦੀ ਰਾਜਨੀਤੀ ' ਚੋਰ ਉਚੱਕਾ ਚੌਧਰੀ ਗੁੰਡੀ ਰੰਨ ਪ੍ਰਧਾਨ ' ।

    • @jasdeepsingh5659
      @jasdeepsingh5659 Před 2 lety +1

      ਗੁੰਡੀ ਤਾਂ ਤੂੰ ਵੀ ਏ ਪਰ ਪ੍ਰਧਾਨ ਨੀ

    • @swaranpal1423
      @swaranpal1423 Před 2 lety

      jasbir kaur chahal ਤੇਰੀ ਕੁੜੀ ਨੂੰ ਤੇਰੇ ਪਿੰਡ ਦੇ ਕਿਸੇ ਮੁੰਡੇ ਨਾਲ ਭਜਾ ਦੇਵੀ । ਤੇ ਚੋਰੀ ਚੋਰੀ ਜਦੋ ਜਵਾਕ ਜੰਮ ਲੈ ਫੇਰ ਦੱਸੀ

  • @BALJIT_SINGH_CHAPRA
    @BALJIT_SINGH_CHAPRA Před 2 lety +6

    Bibi kol power c...ohna nu justice mil gya...but koi aam insan ki kruga...ohde te ta katal case ho janda te saza ho jandi a... eho je kanoon hi khatam kar denw chahide ne jo galat loka nu panah dinde ne....

  • @pushpinderkaurtv
    @pushpinderkaurtv Před 2 lety +2

    Waheguru ji waheguru ji waheguru ji waheguru ji waheguru ji 🙏🙏

  • @HarpreetSingh-wz9qr
    @HarpreetSingh-wz9qr Před 2 lety +4

    Rab di court ch tan end ch jarur insaf hona..

  • @Azadsochnew
    @Azadsochnew Před 2 lety +5

    2004 ਤੋਂ ਬਾਅਦ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਜੋ NPS/CPF ਅਧੀਨ ਹਨ ਉਨ੍ਹਾਂ ਦਾ ਮੁੱਦਾ ਵੀ ਇੱਕ ਵਾਰ ਜ਼ਰੂਰ ਚੁੱਕੋ ।

    • @ravinderrai9439
      @ravinderrai9439 Před 2 lety

      Right..mantrian nu ik din mla rehn baad v.. ja jinne vaar marji election.lddi jaan koi retierment ni..te mla.hundean v penshion eh sala kehda rool.aa..mulazim 39 saal.nokri karan baad v penshion band..nale awaj uthao mantrian da free da sara kuj band hove..sara boj khjane te eh ponde na tex bharde tankah cho..free sara kuj...ehna te bnao videi kyu india de mla.mp.aa.nu innian sahooltan.ne jad k ik garib desh aa

  • @kulbirdhillon243
    @kulbirdhillon243 Před 2 lety +2

    i think dr Tarsem ji can shed a light on all of this..

  • @dapinderjitsingh
    @dapinderjitsingh Před 2 lety +7

    ਭੁਲੱਥ ਦੇ ਲੋਕ ਵੀ ਸਿਰੇ ਹੀ ਨੇ ਫੇਰ ਐਨੇ ਵਾਰ ਜਿਤਾ ਦਿੱਤਾ ਕੀ ਗੱਲ ਹਲਕੇ ਵਿੱਚ ਇਹਨਾਂ ਨਾਲੋ ਸਾਫ ਅਕਸ ਦਾ ਹੈ ਹੀ ਨਹੀ? ਪਾਣੀ ਦੀ ਕਮੀ ਨਾਲ ਮੌਤ ਹੋਈ ਸੀ ਜੇ ਤਾਂ ਕੀ ਗੱਲ ਗੁਲੂਕੋਸ ਨਹੀ ਮਿਲਿਆ ਕਿੰਨੇ ਕੁ ਗਰੀਬ ਸੀ? ਇਹਨਾਂ ਦੇ ਡੇਰੇ ਵਿੱਚ ਜੇ ਡਾਕਟਰ ਸੀ ਫੇਰ ਇਹ ਕਿਵੇ ਹੋ ਗਿਆ

    • @asingh2688
      @asingh2688 Před 2 lety +1

      ਬਾਈ ਜੀ ਹਲਕੇ ਦੇ ਲੋਕਾ ਦੀ ਹਮਦਰਦੀ ਏ ਸਗੋ ਇਸ ਕੰਮ ਕਰਕੇ ਬੀਬੀ ਜਗੀਰ ਕੋਰ ਨਾਲ
      ਅਦਾਲਤੀ ਤੇ ਮੀਡੀਆ ਵਰਜਨ ਜੋ ਵੀ ਹੋਵੇ
      ਪਰ ਸਾਰੇ ਹਲਕੇ ਦੇ ਲੋਕਾ ਨੂੰ ਪਤਾ ਕਿ ਕਮਲਦੀਤ ਨਾਮ ਦਾ ਮੁੰਡਾ ਬੀਬੀ ਦੀ ਕੁੜੀ ਨੂੰ ਸੈੱਟ ਕਰ ਗਿਆ ਸੀ ( ਫਸਾ ਗਿਆ ਸੀ )
      ਕਿਹੜੇ ਵਿਆਹ ਕਿਹੜਾ ਸੱਚਾ ਪਿਆਰ ਕਿਹੜਾ ਵਰਗਲਾਉਣ ਦੀ ਸਾਜਿਸ ਸਭ ਮਗਰੋ ਬਣਾਇਆ ਥਿਊਰੀਆਂ ਹਨ
      18 -19 ਸਾਲਾ ਦੀ ਕੁੜੀ , ਹੋਟਲਾਂ ਚ ਲਿਜਾ ਪਰਗੈਨਟ ਨਹੀ ਹੁੰਦੀ ਜੇ ਪਿਆਰ ਹੋਵੇ
      ਬਾਕੀ ਬੀਬੀ ਨੇ ਵੀ ਗੱਲ ਦੱਬਣ ਲਈ ਗਰਭਪਾਤ ਕੀਤਾ ਉਹਦਾ ( ਜੋ ਕਿ ਕਈ ਕਹਿੰਦੇ ਕੋਈ ਕਿਟਨੈਪਿੰਗ ਨਾਲ ਨਹੀ ਰਜ਼ਾਮੰਦੀ ਨਾਲ ਹੋਇਆ ) ਬਾਕੀ ਮਾਰਨ ਵਾਲੀ ਗੱਲ ਕਈ ਲੋਕ ਮੰਨਦੇ ਨੇ ਹੋ ਸਕਦੀ
      ਜਾ ਕਈ ਕਹਿੰਦੇ ਗਰਭਪਾਤ ਕਰਕੇ ਮਰ ਗੀ
      ਪਰ ਕਮਲਜੀਤ ਨੂੰ ਖਹਿਰੇ ਦਾ ਸੁਪੋਰਟ ਜਗ ਜ਼ਾਹਰ ਏ
      ਸੋ ਅਦਾਲਤੀ ਫੈਸਲਾ ਜੋ ਮਰਜ਼ੀ ਹੋਵੇ
      ਪਰ ਲੋਕ ਕੁੜੀ ਮਾਰਨ ਚ ਬੀਬਾ ਦਾ ਹੱਥ ਮੰਨਦੇ ਆ ਇਸ ਕਰਕੇ ਹਾਰਦੀ ਵੀ ਏ ਕਈ ਵਾਰ
      ਪਰ ਜੀਹਦੀ ਧੀ 18 -19 ਸਾਲਾ ਚ ਪਰਗਨੈਟ ਹੋ ਜੇ
      ਉਹ ਕਰੇ ਕੀ ? ਇਹ ਦਲੀਲ ਨਾਲ ਕਈ ਸਹੀ ਵੀ ਮੰਨਦੇ
      ਤੇ ਖ਼ਾਸ ਕਰ ਖਹਿਰੇ ਨੂੰ ਦੁਸ਼ਮਣੀ ਇੱਧਰ ਦੀ ਨਹੀ ਕੱਢਣੀ ਚਾਹੀਦੀ ਸੀ ਕਹਿੰਦੇ ਨੇ
      ਸੋ ਦੋਨੋ ਗੱਲਾ ਨੇ ਹਾਰਦੀ ਵੀ ਜਿੱਤਦੀ ਵੀ ਕਈ ਵਾਰ
      ਹਰ ਵਾਰ
      ਅੱਧੀਆਂ ਕੁ ਵੋਟਾ ਲੈ ਜਾਂਦੀ ਏ
      ਅਧੀਆ ਵਿਰੁੱਧ ਵੀ ਪੈਂਦੀਆਂ ਹਨ

    • @suff2muffins341
      @suff2muffins341 Před 2 lety

      Bhulath de loka nu ikk na ikk din ma bachhe de katal di saja bhugtani paini a ena loka da ujada hona der bhale ho jawe

    • @jasdeepsingh5659
      @jasdeepsingh5659 Před 2 lety +1

      ਦੇ ਤੇਰੀ ਭੈਣ ਮਾਂ ਜਾਂ ਧੀ ਅਜੀਹਾ ਕਰ ਦੇ ਤੂੰ ਤਾਂ ਸਮਾਗਮ ਕਰ ਕੇ ਸਨਮਾਣ ਕਰੇਗਾ

    • @asharani6758
      @asharani6758 Před 2 lety

      @@asingh2688 pr je kudi ne viah kra e lea c 18 sla di ne mrji nal das v dita fit ki hoa viah kr din de loka samne.. Uda v formally duji kudi nu ta pta e c viah hoa Harpreet da.. Duji gall jdo una ne sb de samne viah kraya us to bd oh pregnant hundi aa te usnu pta lagan te oh kamaljit nu America to das di aa...baki sukhpal di kamaljit nu support smj ni ayi gall tuadi.. Sukhpal ne ki dushmani kad ni bibi nal jo kamaljit di help kiti.. Oh ta schl pardea di hoi gal una di.. Je abortion kra dita c fir jdo oh milan gai usnu dokhe nal bula k keha viah kr dinde vapis aaja.. Kudi besmj chale gai.. Ja ta na jandi. K jd maa ena kuj kr skdi fir viah ki da kr dau ..
      Kamaljit kithe ajkal ki usne court ch saza lai apeal kiti bibi di..

  • @nirmaljeetsinghbedi5994
    @nirmaljeetsinghbedi5994 Před 2 lety +8

    ਇਸ ਘਟਣਾਂ ਤੌ ਸਬ ਮਾਰੇ ਸਬਕ ਸਿੱਖਣ ਉਹ ਆਪਨੇ ਬਚਿਆ ਨੂੰ ਜ਼ਿਆਦਾ ਤੌ ਜ਼ਿਆਦਾ ਟਾਇਮ ਦੇਣ ਬਚਿਆਂ ਦੇ ਦੋਸਤ ਬਣਕੇ ਰਹਿਣ ਤੇ ਆਪਨੇ ਬਚਿਆਂ ਦੀ ਜਵਾਨੀ ਵਾਲੀ ਉਮਰ ਵੱਧਦੇ ਕੱਦਮਾਂ ਨਾਲ ਉਹਨਾਂ ਦੀ ਦੇ ਚੰਗੀ ਸੌਚ ਬਣਾਉਣ ਲਈ ਉਹਨਾਂ ਦੇ ਦੋਸਤ ਬਣਕੇ ਰਹੋ ਨਾਂ ਕਿ ਇੱਕ ਸਖ਼ਤ ਮਾਂ ਪਿਓ !

  • @romanboy3915
    @romanboy3915 Před 2 lety +1

    Love you sir

  • @aimless758
    @aimless758 Před 2 lety +6

    Can we safely say CBI is useless MOST of times? or is it wrong to say?

  • @jks9500
    @jks9500 Před 2 lety +19

    Only the God can judge a judge.

  • @harjitbariana9268
    @harjitbariana9268 Před 2 lety +1

    Very gd info jagir kaur nu hore punish karna chahida

  • @amanfancyboutique887
    @amanfancyboutique887 Před 2 lety +1

    Bai ge Bahut vadiya tarike naal explain kardo ho sara kuch.

  • @harsimarjitkaur7581
    @harsimarjitkaur7581 Před 2 lety +2

    Waheguru di adalt ch bibi nu koi ni bacha sakda

  • @sarbjeetkaur2816
    @sarbjeetkaur2816 Před 2 lety +3

    Reporter excellent.

  • @sandeepsinghimt
    @sandeepsinghimt Před 2 lety +6

    Money may have worked in favor of the Bibi.

  • @amritpalsingh1772
    @amritpalsingh1772 Před 2 lety

    You have strong voice

  • @sukhpreetsingh3455
    @sukhpreetsingh3455 Před 2 lety

    Nice video

  • @lionsingh3213
    @lionsingh3213 Před 2 lety

    Good job bai

  • @paulyash219
    @paulyash219 Před 2 lety +2

    Her file should be reinvestigated !! By senior court !!

  • @americandesi9213
    @americandesi9213 Před 2 lety +20

    I don’t understand why so many people would save the KILLER BIBI, more sad part is she is head of a Gurudwara In her own town. She also faced allegations of stealing gold for guru saheb and keeping the same in her own gurudwara

  • @sidhumossewalarecords3953

    Nice

  • @gurjantpannu3322
    @gurjantpannu3322 Před 2 lety +10

    ਬਾਬਾ ਮਾਨੋਚਾਹਲ ਜੀ ਤੇ ਇੱਕ video ਜ਼ਰੂਰੀ ਬਣੋਂ ਵੀਰ ਜੀ

  • @JaySinghIsImmature
    @JaySinghIsImmature Před 2 lety +23

    I will never understand how you have so much depth in your analysis and precision in your words, Ritesh Ji.
    By the way, why did SGPC appoint someone so horribly tainted and corrupt to leadership of the Sikh Panth. Horrible.
    Her declared net worth is 90 Crores. What kind of business empire has she built, and how?

    • @amandeepsingh-kv8mo
      @amandeepsingh-kv8mo Před 2 lety +2

      Bhai yahi problem ,dharam ke naam pr vote milte ha

    • @parmodsharma3579
      @parmodsharma3579 Před 2 lety +1

      if Political leaders are neat and clean then india will beat world.
      all are Chor,Daku and much more

    • @AmarjeetSingh-qk5qd
      @AmarjeetSingh-qk5qd Před 2 lety

      @@parmodsharma3579 bbye

    • @gurpreetdhaliwal523
      @gurpreetdhaliwal523 Před 2 lety +3

      Because Religion is the best Business my Dear. No work just pure money..

  • @AliAkhtar-rt2ul
    @AliAkhtar-rt2ul Před 2 lety +3

    Sir ji, please make vedio on irrigation scandal of Punjab during akali bjp government.

  • @SamSerenadeAethetic
    @SamSerenadeAethetic Před 2 lety +15

    ਘਟੀਆ ਸਿਸਟਮ,,, ਜਿਸ ਦੇਸ਼ ਚ IAS/IPS ਅਫਸਰ 5ਵੀ/10ਵੀ ਪਾਸ ਲੀਡਰਾਂ ਦੇ ਦਬਾਅ ਚ ਕੰਮ ਕਰਦੇ ਹੋਣ, ਓਥੇ ਕੀ ਉਮੀਦ ਕੀਤੀ ਜਾ ਸਕਦੀ ਹੈ

  • @punjabivloggger7178
    @punjabivloggger7178 Před 2 lety +1

    Salute to u big bro ritesh lakhi

  • @reetsworld5470
    @reetsworld5470 Před 2 lety +2

    Eh aurat kehlaun de like nai a jagir kaur...waheguru jarur justice denge harpreet nu

  • @parminderkaler4483
    @parminderkaler4483 Před 2 lety +2

    What about Jagir Kaur pressuring Harpreet to get divorce. After not agreeing she got murdered.

  • @ravi190367
    @ravi190367 Před 2 lety +5

    Kindly do an episode on DSP Sekhon.

  • @baljitksingh4768
    @baljitksingh4768 Před 2 lety +2

    jangir kaur played a game may be kamaljit was mad he lost his love and he was young dehydration happens gradually maybe she bled profusely and got dehydrated and plus emotional shock she should be imprisoned for life
    unjust wrong kamaljit guy was right he
    stood for his wife

  • @BaljeetSingh-fr3by
    @BaljeetSingh-fr3by Před 2 lety

    🙏🙏🙏🙏🙏

  • @charndeepbuttar5045
    @charndeepbuttar5045 Před 2 lety +6

    ਕਮਲਜੀਤ ਵੀ ਵਿਕ ਗਿਆ ਹੋਊ

  • @a.kelectrical9374
    @a.kelectrical9374 Před 2 lety +6

    2 katal saja 5saal 😭😭

  • @sandeepkaur635
    @sandeepkaur635 Před 2 lety +1

    Me umeed krdi aa k Supreme Court ch kamaljeet nu jarur Insaaf milega.. Jagir kaur chheti hi tihad jail ch hovegi.. Ehde lai tan kale pani di szaa v ghat hai

  • @YT_Jatt
    @YT_Jatt Před 2 lety +1

    what a cold blodded lady she is .She manipulated her political partners by telling them that its an honor killing.

  • @kaur1929
    @kaur1929 Před 2 lety +2

    ਬਸ ਇਹ ਹੀ ਰਾਜਨੀਤੀ ਹੈ ਇਹਨਾਂ ਲੀਡਰਾਂ ਦੀ

  • @baljitksingh4768
    @baljitksingh4768 Před 2 lety +1

    it was a murder and +double murder
    what a unjustice

  • @suff2muffins341
    @suff2muffins341 Před 2 lety +5

    Jo bibi nu follow krde ne o sikh vdhaee de patar ne tusi sache sher o jihna guru gobind Singh ji pith dikhaee par ikk bakmaash te katil jnani da pani bharia tusi lok wait kro jado guru beadbi di saja tuhade ghar ghar awegi te awegi jroor yaad rakhna

  • @mohindersingh3512
    @mohindersingh3512 Před 2 lety +3

    Punjabi Loka de panthak leader.

  • @jks9500
    @jks9500 Před 2 lety +2

    The conscience of jagir Kaur will ever remain guilty.

  • @jaswindersingh8330
    @jaswindersingh8330 Před 2 lety +2

    Ritesh veeer me fst tym tuhada report dekhi par menu thode smjaun da way thik ni lgya tuci bolde 20 April nu death hundi te aggy 21 March nu sanskar thoda slow ke hi record karya karoo
    Baki tuhada bhut vdya km aa punjab de nwe nwe msla te openly report pesh karniya ta jo asi aam lok es bare knwn ho skiyee
    Blessing and best wishes

  • @swaranpal1423
    @swaranpal1423 Před 2 lety +2

    ਬੀਬੀ ਜੰਗੀਰ ਕੌਰ ਨੇ ਬਿਲਕੁਲ ਸਹੀ ਕੀਤਾ । ਗੰਦੀਆ ਓਲਾਦਾ ਨਾਲੋ ਤਾ ਨਾ ਹੋਣਾ ਹੀ ਠੀਕ ਹੈ । ਆਪਣੇ ਘਰ ਦਿਆ ਦੇ ਸਿਰ ਵਿਚ ਸਵਾਹ ਪਵਾਉਦੀਆ ਨੂੰ ਸ਼ਰਮ ਨਾ ਆਈ

  • @yasmeenkaur3034
    @yasmeenkaur3034 Před 2 lety +4

    Ritesh sir, please make videos on kangana ranaut too who called freedom before 2014 beekh and who speak against Muslims, farmers, sikhs, bengal government. Please cover her too. We are waiting sir in your next video.

    • @RiteshLakhiUnplugged
      @RiteshLakhiUnplugged  Před 2 lety +15

      You really think Kangana & her senseless banter deserves a video !
      Not me, I believe it's a condemnable statement. Best avoided.

    • @jagjitsinghgill3357
      @jagjitsinghgill3357 Před 2 lety +1

      Absolutely right sir we appreciate ur work

    • @JBJP1
      @JBJP1 Před 2 lety

      @@RiteshLakhiUnplugged totally agree....
      Kangana is swimming in stupidity now
      She should not be taken seriously

    • @rajhans2111
      @rajhans2111 Před 2 lety

      @@RiteshLakhiUnplugged great don't value her statem5

    • @ravindersingal5679
      @ravindersingal5679 Před 2 lety

      No, Such right wing leaning.

  • @sksandip24
    @sksandip24 Před rokem

    11:19 body dispose without post mortem on 22:20 fer dehydration kinj proof ho geya g ?

  • @kingra9073
    @kingra9073 Před 2 lety +3

    Sir can we have a video on the STF report on drugs which the honorable high Court has given permission to open if possible

    • @RiteshLakhiUnplugged
      @RiteshLakhiUnplugged  Před 2 lety +1

      Not one there are four that you can refer to
      czcams.com/video/k1Z7FWduDOg/video.html
      czcams.com/video/1vvvwtmzTLo/video.html
      czcams.com/video/VebU6ZjGutI/video.html
      czcams.com/video/yp5eCve60Gk/video.html

    • @kingra9073
      @kingra9073 Před 2 lety

      @@RiteshLakhiUnplugged thank you 👍

  • @harjitbariana9268
    @harjitbariana9268 Před 2 lety +2

    Shame on her

  • @user-cv1jb9xv2p
    @user-cv1jb9xv2p Před 2 lety +1

    Well court ne bari karta aa ta mainu ainni koi dikkat nahi aa. Mai court nu mannda aa

  • @kulbirdhillon243
    @kulbirdhillon243 Před 2 lety

    and what about the accidental death of dr balwinder singh sohal in this period..during trial..

  • @baldevsingh-bi7wz
    @baldevsingh-bi7wz Před 2 lety +3

    CORRPUT SYSTEM.IN INDIA.

  • @rajindersinghsaran9294
    @rajindersinghsaran9294 Před 2 lety +1

    This is an open and shut case of murder

  • @supinderkaur3672
    @supinderkaur3672 Před 2 lety +3

    ਆਪਣੀ ਹੀ ਜੰਮੀ ਕਾਟ ਮੌਤ ਦੇ ਉਤਾਰ ਦਿਤੀ 3 4 ਸੀ ਧਰਾਵਾਂ ਜੇਲ ਪੰਹੁਚਣਾ ਸੀ ਪੈ ਗਿਆ ਪਾਵਰਾ ਚ ਸੀ ਉਦੋ ਸੀ ਯਾਰ ਲਬੇ ਨਾਲੇ ਵਾਲਾ ਗੂੰਡੀ ਰੰਨ ਨੂੰ ਉੜਾਕੇ ਬੈਰਕਾ ਚ ਲੈ ਗਿਆ 😂😂

  • @punjabivloggger7178
    @punjabivloggger7178 Před 2 lety

    Lakhi paji hun aapa dekh hi leya aa high court's ch ki ki ho deha aa . Judges ne tan sharam hi lahi aa .

  • @charanjeetsingh5538
    @charanjeetsingh5538 Před 2 lety +1

    it was political pressure. She got of with help of political power Badals

  • @ravinderchehal6548
    @ravinderchehal6548 Před 2 lety

    How can person go front of God,showing they are innocent but you will be face of God.

  • @rockon7437
    @rockon7437 Před 2 lety +3

    Kannoon anna hai te rahega
    Politician power te pese kark asani nal bach jande hai
    Par rab Di Adalat Anni ni
    Nahi bikao

  • @unseenfarmerlife
    @unseenfarmerlife Před 2 lety +1

    Bahut galat Hoya rajniti pahunch karke Bach gyi inna time lag gya gwah v mar mukar jaande hai inna time che

  • @manojprabhakar8105
    @manojprabhakar8105 Před 2 lety +1

    Corrupt judiciary CBI enquiry police corrupt parties nexus