L.B.E (Album) Nirvair Pannu | Juke Dock

Sdílet
Vložit
  • čas přidán 5. 06. 2024
  • L.B.E (Little Bit Of Everything)
    [Full Album]
    1. Nazran (00:00)
    2. Barfest (03:35)
    3. Akhan (05:44)
    4. Khoobia (08:13)
    5. Peedan (10:38)
    6. Khyaal (14:15)
    7. Laara (17:02)
    NAZRAN
    Singer/Lyricist/Composer : Nirvair Pannu
    Music : Mxrci
    BARFEST
    Singer : Nirvair Pannu
    Lyricist : Pagga
    Music : Mxrci
    AKHAN
    Singer : Nirvair Pannu
    Lyricist : Pagga
    Music : Prodgk
    KHOOBIA
    Singer : Nirvair Pannu
    Lyricist : Karan Thabal
    Music : Mxrci
    PEEDAN
    Singer/Lyricist/ Compser : Nirvair Pannu
    Music : Rb Khera
    KHYAAL
    Singer/Lyricist/Composer : Nirvair Pannu
    Music : Mxrci
    LAARA
    Singer/Composer : Nirvair Pannu
    Lyricist/Music : Deol Harman
    Publicity Design : Raman Lohat
    Producer : Jagjit Singh Dhillon & Sukhjit Singh Dhillon
    Label : JUKE DOCK
    Enquiry No. +91 7307800101
    Enjoy And Stay Connected With Us📲
    Website : jukedock.com/​
    Facebook : / jukedock​
    Instagram : / jukedock​
    Twitter : / jukedock​
    Snapchat : / jukedock​
    #nirvairpannu #jukedock #album
  • Hudba

Komentáře • 749

  • @JukeDock
    @JukeDock  Před 2 měsíci +209

    Give Your Feedback In form Of LIKE👍COMMENT📥SHARE📲
    Subscribe Us For More Updates🎵🎶

    • @simz362
      @simz362 Před 2 měsíci +21

      I'm waiting for this album ❤🙂

    • @ranjodhpannu7096
      @ranjodhpannu7096 Před 2 měsíci +13

      Siraa jatta ❤

    • @6084Seema-dk9ih
      @6084Seema-dk9ih Před 2 měsíci +6

      Best album tareef lyi words ght aa ❤ kehde nirvair pannu ni tere muh cho sunnna mai 😅

    • @songwriter06
      @songwriter06 Před 2 měsíci +1

      A talented artist @nirvairpannu
      But underrated... I don't know why
      Lyrics singing 👌and sabto vadd changi soch da malak
      Gaaneya to pata lagg janda ae ik change insaan da
      Hats off 22ji #nirvairpannu

    • @preetkaur7901
      @preetkaur7901 Před 2 měsíci

      😊😊😊😊😊😊​@@simz362

  • @Rajwindersamana
    @Rajwindersamana Před 2 měsíci +332

    ਜਿਹੜੇ ਨਿਰਵੈਰ ਵੀਰੇ ਪਿਆਰ ਕਰਦੇ ਨੇ ਤੇ ਗੀਤ ਵਧੀਆ ਲੱਗਾ ਦੇ ਨੇ ਲਾਇਕ ਕਰੋ❤❤❤

    • @KARAN-kr8gm
      @KARAN-kr8gm Před měsícem +2

      😂Copy and paste, shii tan likhla bai

  • @sandeepsalhansalhan2886
    @sandeepsalhansalhan2886 Před 2 měsíci +31

    ਬਿਨਾਂ ਸੁਣੇ ਤੋਂ ਤੇਰਾ ਹਰੇਕ ਗੀਤ ਐਲਬਮ ਮੈਂਨੂੰ ਪਸੰਦ ਏ..ਨਿਰਵੈਰ ਸੱਚੀਂ ਸੋਹਣਿਆਂ ਸਰਦਾਰਾਂ ਮੇਰੇ ਕੋਲ ਹਰ ਵਾਰੀ ਕੋਈ ਲਫਜ਼ ਨਹੀਂ ਹੁੰਦਾ ਤੇਰੇ ਗੀਤਾਂ ਤੇਰੀ ਲਿਖਤ🖋ਦੀ ਤਾਰੀਫ਼ ਕਰਨ ਲਈ ♥️♥️ਦੀਪ ਸੱਲ੍ਣ🥀

  • @Dalvir1bajwa
    @Dalvir1bajwa Před 2 měsíci +32

    ਬਹੁਤ ਹੀ ਸਾਫ ਸੁਥਰੀ ਗੀਤਕਾਰੀ ਵਾਹਿਗੁਰੂ ਜੀ ਚੜਦੀਕਲਾ ਚੋ ਰੱਖੇ ਵੀਰ ਨੂੰ

  • @d33.p
    @d33.p Před 2 měsíci +28

    ਦੂਸਰੇ ਗੀਤ ਚ ਢਾਡੀ ਦਇਆ ਸਿੰਘ ਦਿਲਬਰ ਜੀ ਦੀ ਗੱਲ ਹੋਈ , ਬਹੁਤ ਸੋਹਣਾ ਗੀਤ ❤️ ਵਧਾਈ ਦੇ ਪਾਤਰ ਓ ਨਿਰਵੈਰ ਵੀਰੇ ❤️ ਜਿਉਂਦੇ ਰਹੁ

  • @arshmansa253
    @arshmansa253 Před 2 měsíci +76

    ਨਾ ਜਖਮ ਭਰੇ
    ਨਾ ਸ਼ਰਾਬ ਸਹਾਰਾ ਹੋਈ
    ਨਾ ਤੂੰ ਮਿਲੀ
    ਨਾ ਮੁਹੱਬਤ ਦੁਬਾਰਾ ਹੋਈ 😢

  • @SimranBadwal-zh4iz
    @SimranBadwal-zh4iz Před 2 měsíci +87

    ਨਿਰਵੈਰ ਬਾਈ ਹਰ ਵਾਰ ਦਿੱਲ ਜਿੱਤ ਲੈਂਦਾ 🥺❤️ ਨਿਰਵੈਰ ਨੇ ਹੀ ਸਮਝਾਇਆ ਕਿ ਇਸ਼ਕ ਕੀ ਚੀਜ਼ ਏ 🤍 ਸੋਬਰਤਾ ਤੇ ਸੱਚਾ ਸੁੱਚਾ ਇਸ਼ਕ ਨਿਰਵੈਰ ਦੇ ਗਾਣਿਆਂ ਵਿੱਚ ਇ ਏ 🧿🥺🫶🏼

  • @sampreet7345
    @sampreet7345 Před 2 měsíci +15

    ਤੇਰੇ ਅੰਦਰ ਪਿਆਰ ਹੋਉਗਾ ❤️
    ਮੇਰੇ ਅੰਦਰ ਬਸ ਪੀੜਾ ਹੀ ਨੇ 😇

  • @user-jd9lg6rl6u
    @user-jd9lg6rl6u Před 2 měsíci +19

    ਸੁਪਨੇ ਵਿੱਚ ਗੇੜਾ ਲਾਉਨੀ ਏ ਤੂੰ
    ਦੱਸ ਖਾ ਮੇਰੀ ਜ਼ਿੰਦਗੀ ਚ ਆਉਣ ਏ ਕੇ ਨੀ
    ਉਝ ਮੈਨੂੰ ਤੇਰੀ ਯਾਦ ਤਾਂ ਨਿੱਤ ਹੀ ਆਉਂਦੀ ਏ
    ਦੱਸ ਖਾ ਤੈਨੂੰ ਸਾਡੀ ਯਾਦ ਆਉਂਦੀ ਏ ਕੇ ਨਹੀਂ
    ਤੈਨੂੰ ਦਿਲ ਦੀਆਂ ਕਹਿਣ ਨੂੰ ਬੜਾ ਜੀ ਕਰਦਾ
    ਦੱਸ ਖਾ ਤੂੰ ਵੀ ਮੈਨੂੰ ਕੁਝ ਕਹਿਣਾ ਏ ਕੇ ਨਹੀਂ❤preet✍🏻

  • @BansaSingh-if5qf
    @BansaSingh-if5qf Před 2 měsíci +24

    ਬਹੁਤ ਦਿਨਾਂ ਦੀ ਉਡੀਕ ਕਰ ਰਹੇ ਸੀ ਵਹਾ ਜੱਟਾ ਕਿਆ ਬਾਤਾਂ ਨੇ ਸਿਰਰਾ ਜਾਨ ਨਿਰਵੈਰ ਪੰਨੂ ਜੀ❤

  • @Raj_669.
    @Raj_669. Před 2 měsíci +7

    ਬਹੁਤ ਸੋਹਣਾ ਸਾਫ ਲਿਖਿਆ ❤

  • @DeepakKumar-ek2xg
    @DeepakKumar-ek2xg Před 2 měsíci +6

    ਰੂਹ ਨੂੰ ਰੂਹ ਤੱਕ ਮਿਲਾਉਣ ਵਾਲੇ ਗੀਤ✍🏻ਬਹੁਤ ਹੀ ਖੂਬ ਲਿਖਿਆ ਨਿਰਵੈਰ ਨੇ…❤❤

  • @happysran3251
    @happysran3251 Před 2 měsíci +9

    ਜਦੋਂ ਪਿਆਰ ਤੇਰਾ ਸਾਨੂੰ ਮਿਲ ਜਾਣਾ
    ਉਦੋਂ ਰੱਬ ਦੀ ਖ਼ਾਸ ਨਿਆਮਤ ਹੋਣੀ ਦੇਖੀ ♥️ ✨ Nirvair Bai 💫❤❤

  • @navisidhu6334
    @navisidhu6334 Před 2 měsíci +9

    ਗੀਤ ਤੇਰੇ ਹਰ ਵਾਰ ਮੇਰੇ ਦਿਲ ਦੇ ਪੰਨੇ ਫੋਲਦੇ ਨੇ,, ਕਿੰਝ ਕਹਿ ਦਿਆ ਕਿ ਜਜਬਾਤ ਮੇਰੇ ਮੁੱਕ ਗਏ ਨੇ,, ❤

  • @NavreetMand
    @NavreetMand Před 2 měsíci +4

    ਤੇਰੇ ਅੰਦਰ ਪਿਆਰ ਹੋਏਗਾ ਮੇਰੇ ਅੰਦਰ ਪੀੜਾਂ ਹੀ ਨੇ♥️🥀 Heart touching❤ Nirvair all tym favorite❤

  • @vikrambazigar7284
    @vikrambazigar7284 Před 2 měsíci +8

    ਐਵੇਂ ਹੀ ਜ਼ਖ਼ਮ ਤਾਜ਼ੇ ਕਰਦਾ ਰੇਹਾ ਕਰ ਨਿਰਵੈਰਾ ਬਹੁਤ ਚੰਗਾ ਲੱਗਦਾ ਹੈ ❤

  • @LovejitKaurBangan
    @LovejitKaurBangan Před 2 měsíci +4

    ਨਿਰਵੈਰ ਵੀਰੇ ਤੇਰਾ ਗੀਤ ਤਾ ਮੈਨੂੰ ਬਹੁਤ ਖੁਸ਼ੀ ਪਾਰਾ ਇਤਝਾਰ ਰਹਿਦਾ

  • @sidhu_gamechanger
    @sidhu_gamechanger Před 2 měsíci +9

    ਗੀਤਾਂ ਦੀ ਉਡੀਕ ਦਾ ਮੁੱਲ ਪਾਤਾ ਨਿਰਵੈਰਾ 🫂💗✅

  • @jitsingh6489
    @jitsingh6489 Před 2 měsíci +9

    ਲਾਜਵਾਬ ❤🎉 ਪਹਿਲਾ ਨਜਰਾ ਗਾਣਾ

  • @gurpalsinghdhillon9984
    @gurpalsinghdhillon9984 Před 2 měsíci +6

    ਨਿਰਵੈਰ ਬਾਈ ਦੇ ਗੀਤ ਅਲੱਗ ਕੁਆਲਟੀ ਦੇ ਆ ਜੀਦਾ ਕਿਸੇ ਨਾ ਕੋਈ ਮੁਕਾਬਲਾ ਨੀ ਸਾਫ ਸੁਥਰੀ ਗਾਇਕੀ ਅਤੇ ਬੁਲੰਦ ਆਵਾਜ਼❤

  • @KaranSandhu-bt5yb
    @KaranSandhu-bt5yb Před 2 měsíci +8

    ਛੱਡ ਨਿਰਵੈਰ ਨੂੰ ਕੁਝ ਨਹੀਂ ਲੱਭਣਾ ਪਾ ਨਾ ਇਸ਼ਕ ਜ਼ੰਜੀਰਾਂ ਹੀ ਨੇ ❤❤

  • @jaggadhaliwal5898
    @jaggadhaliwal5898 Před 2 měsíci +5

    Bahut Dina to wait c is album de sare bahut vdia song ne nazran Sab to vdia ❤❤

  • @harnoorsingh4966
    @harnoorsingh4966 Před 2 měsíci +12

    Nirvair Bai poori album di wait c bhut din toh ❤❤❤

  • @DEOL0305
    @DEOL0305 Před měsícem +2

    ਧੋਖਾ ਕਿਹੜਾ ਸੌਖਾ ਮਿਲਦਾ ਪਹਿਲਾਂ ਕਿਸੇ ਦਾ
    ਚੰਗਾ ਕਰਨਾ ਪੈਂਦਾ 🙏🏻🙌🏻💔

  • @davindersharma7958
    @davindersharma7958 Před 2 měsíci +4

    Hun tnu milne da mera chaaw reh gya ae………. jive ujhde vehde ch koi vasda beh gya ae❣️🥰👌🏻👌🏻👌🏻. Waah vire kya likhya👏🏻👏🏻

  • @shar_nexx1765
    @shar_nexx1765 Před 2 měsíci +3

    ਇਸ ਐਲਬਮ ਦੇ ਗੀਤ ਰੂਹ ਨੂੰ ਸਕੂਨ ਦੇਗੇ❤❤🌸🌸

  • @SukhXGaming
    @SukhXGaming Před 2 měsíci +15

    Ajj Nazran milaya na hun hor ki Raya gya aa❤️🥰

  • @KaluSingh-nv2vo
    @KaluSingh-nv2vo Před 2 měsíci +5

    Wait kr kr k, Aakhr oh din aa hi gya.
    kya likhya NAZRAN nirvair nirvair chlu ❤❤

  • @user-hg5zt6fr8g
    @user-hg5zt6fr8g Před 2 měsíci +4

    ਬਹੁਤ ਸੋਹਣੇ ਗੀਤ ਨੇ ਤੁਹਾਡੇ ਨਿਰਵੈਰ ❤❤❤❤❤❤❤❤

  • @jawandasaab8339
    @jawandasaab8339 Před 2 měsíci +5

    ਉਹ ਆਖੇ ਤੈਨੂੰ ਇਸ਼ਕ ਨਹੀਂ ਆਉਂਦਾ ਉਹਨੂੰ ਆਉਂਦਾ ਉਹ ਦੱਸੇ ਵੀ,,
    ਤੇ ਮੈਂ ਕਿੰਨੇ ਦੱਸ ਲੁਤਫ ਸੁਣਾਵਾ ਸੁਣ ਵੀ ਲਵੇ ਪਰ ਹੱਸੇ ਵੀ।।
    ਚਲ ਮੰਨ ਲਿਆ ਮੈਂ ਪਿਆਰ ਵਿੱਚ ਢਿੱਲਾ‌ ਉਸ ਹੱਖ ਡੋਰਾਂ ਉਹ ਕੱਸੇ ਵੀ,,
    ਤੇ ਜੇ ਆਖੇ ਮੈਨੂੰ ਵੱਸ ਵਿੱਚ ਰੱਖਣਾ ਰਹਿ ਪੈਨੇ ਉਹ ਰੱਖੇ ਵੀ..!!
    ✍️❤️‍🩹

  • @Aman.sidhu_pb08
    @Aman.sidhu_pb08 Před 2 měsíci +2

    Sirra jatta end kar ti Babe love you nirvair 22 ji

  • @SardarAmritpalSinghKhakh
    @SardarAmritpalSinghKhakh Před 2 měsíci +2

    ਬਹੁਤ ਸੋਹਣਾ ਲਿਖ ਦਾ ਜੱਟਾ ❤

  • @lovejotkaur1689
    @lovejotkaur1689 Před 2 měsíci +8

    ਨਿਰਵੈਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ ਤੇ ਤੁਹਾਨੂੰ ਕਦੇ ਵੀ ਕਿਸੇ ਦੀ ਨਜ਼ਰ ਨਾ ਲੱਗਣ ਦੇਣ 🙏💝✨🤗

  • @skedits0079
    @skedits0079 Před 2 měsíci +5

    ਸੋਹਣੇ ਗੀਤ❤🌸

  • @beantikolaha5165
    @beantikolaha5165 Před 2 měsíci +3

    🥰🥰ਨਿਰਵੈਰ ਪੰਨੂ ਵੀਰੇ ਹਰ ਵਾਰ ਦਿਲ ਨੂੰ ਛੂਹ ਜਾਨਾਂ 🌹ਬਸ ਮੇਰੇ ਵੱਲੋਂ Love you veere❤❤

  • @jaspreetsidhu187
    @jaspreetsidhu187 Před 2 měsíci +5

    ਮੇਰੇ ਤਨ ਤੇ ਸ਼ਬਰ ਦੇ ਲੀੜੇ
    ਬਾਕੀ ਸਭ ਤਾਂ ਲੀਰਾਂ ਹੀ ਨੇ

  • @SatnamBains-oh4dz
    @SatnamBains-oh4dz Před 2 měsíci +5

    🎉🎉 ਸਿਰਾ ਕਰਤਾ ਬਾਈ👍👍

  • @dilshauksinghbalbal5264
    @dilshauksinghbalbal5264 Před 2 měsíci +4

    ਬਹੁਤ ਹੀ ਵਧੀਆ ਐਲਬਮ ਬਾਈ ਜੀ❤❤

  • @sukhamanchauhan
    @sukhamanchauhan Před 2 měsíci +1

    ਬਹੁਤ ਸੋਹਣੀਆਂ ਲਿਖਤਾਂ ਵੀਰੇ 🙌 ❣️

  • @AmanDeepsingh-vh2pi
    @AmanDeepsingh-vh2pi Před měsícem

    ਵੀਰ ਨਿਰਵੈਰ ਪੰਨੂੰ ਸੀਰਾ ਬਾਈ ਜੀ ਜੇ ਕਿਤੇ ਬਾਈ ਦੇ ਦਰਸ਼ਨ ਹੋ ਜਾਣ ਤਾਂ ਮੇਰਾ ਸੁਪਨਾ ਪੂਰਾ ਹੋਜੇ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Rajwinderkaur-rk4oq
    @Rajwinderkaur-rk4oq Před 2 měsíci +12

    ਕਾਬਿਲ ਏ ਤਾਰੀਫ, ਲਫ਼ਜ਼ ਨੇ sir ❤

  • @gurkiratsingh4615
    @gurkiratsingh4615 Před 2 měsíci +2

    Vese ta nirvair de sare song best a ❤ peedan song lgda mere hall te likhiya jionda reh nirvair ❤❤

  • @user-ro5dy1uh8s
    @user-ro5dy1uh8s Před 2 měsíci +1

    hun tkk ds nai skdi kine vari sune aa songs .. 💿👍 kise nal koi vair nai nirvair
    sbb maaf tuhade songs sunn ke 👌🙏☺️ waheguru ji mehr kre hor trkiya bkshe

  • @user-yb3yx8zc8g
    @user-yb3yx8zc8g Před 2 měsíci +2

    ਮੈਨੂੰ ਬਹੁਤ ਪਸੰਦ ਨੇ ਨਿਰਵੈਰ ਪੰਨੂ ਦੇ ਸੌਗ ❤❤

  • @gillz4193
    @gillz4193 Před 2 měsíci

    ਬਹੁਤ ਘੈਂਟ ਗਾਣੇ with ਸਕੂਨ ਦੇਣ ਵਾਲੀ ਆਵਾਜ਼ ❤

  • @AbhinoorSingh-ch1up
    @AbhinoorSingh-ch1up Před 2 měsíci +5

    Bhut kaint gane ne Sare veer de ❤😊

  • @GoriLadher-pq9gh
    @GoriLadher-pq9gh Před 2 měsíci

    Bai yrr buhat ghaint album aa yrr koi alfaaz nahi ❤❤❤❤❤
    Lafzaa vich nhi beyaan hunda ❤❤❤

  • @gaganrandhawa864
    @gaganrandhawa864 Před 2 měsíci

    ਬਹੁਤ ਦਿਨਾਂ ਤੋਂ ਉਡੀਕ ਸੀ ਵੀਰ ਇਸ ਗਾਣੇ ਦੀ❤🎉

  • @gillpb30
    @gillpb30 Před 2 měsíci

    Super hit aa Bai koi rees nhi tari sachi pyar da mtlb samjh aa jnda tere Geeta to love you Bai❤️❤️

  • @rajveerkaur7479
    @rajveerkaur7479 Před 2 měsíci +5

    Kl di wait kr rhi c album di 💯💯💯

  • @backbenchers8666
    @backbenchers8666 Před 2 měsíci

    Buhat vadia veeer Week ton wait kr rehya c ess album da
    Love From 🇵🇰 Punjab

  • @simranturay3884
    @simranturay3884 Před 2 měsíci +1

    Nirvair pannu harr vaar hii songg sadde lyi likhde hann ndd ehh album di wait sannu srya nu hi bhut tym to c ndd ajj song sunee dil bhut khush hoyaa sadde lyi eda hii song likhde rhoo asi thonu support krde rha gee gbu veere 🫶🏻🩷😌

  • @bobbysingh2813
    @bobbysingh2813 Před 2 měsíci +1

    Mere andr peedaan v ne .....laara laayi 2no song qaint lgge ne 👌👌👌👌

  • @GYM_LOVER736
    @GYM_LOVER736 Před 2 měsíci

    Bai ne eh song ch ta sirra ji latie ❤❤❤ paak muhabbat song ❤❤❤

  • @jahnvivansh7598
    @jahnvivansh7598 Před 2 měsíci +1

    ਹੁਣ ਤੈਨੂੰ ਮਿਲਨੇ ਦਾ ਮੇਰਾ ਚਾਅ ਰਹਿ ਗਿਆ ਏ 🙌🙂❤️

  • @tanisha3657
    @tanisha3657 Před 2 měsíci +1

    Nirvair Pannu songs~~~~therapy ❤❤❤

  • @preetphotography03
    @preetphotography03 Před 2 měsíci +7

    Veere bhut Wait kiti C album di sareyaa ne Pr hun Wait muk gyii aww
    Bhut hi Lajwab album aww Bhut Hi ghaint Smj nii aundi kidaa biyaan kriye #nirvairpannu #L.B.E #jukedock

  • @mandeepsingh-ty3bz
    @mandeepsingh-ty3bz Před 2 měsíci +1

    Bohat sohni album aa bai ❤❤❤❤❤❤❤❤❤

  • @user-ew7wm9gm4q
    @user-ew7wm9gm4q Před 2 měsíci

    Bhot vadiye likhde oo Nirvair veere tuci❤😊.Waheguru ji tahnu hamesh eda hi khush rekhn😊..nd tuci mere favorite singer oo❤..Dil khush ho jnde aa tuhde gnn sun kk❤❤

  • @amitubhu2921
    @amitubhu2921 Před 26 dny

    Ajj najraan miliyaan ne … hunn horr ki reh gya ae❤🥰

  • @user-ls7nu2tt3o
    @user-ls7nu2tt3o Před 2 měsíci

    Veer ji nirvair Pannu nu veer nu ta sadi umer ve lag jaye kya ayaj kya ga baat hodi hai har eik song vich love you veer

  • @roopmalhi4692
    @roopmalhi4692 Před 2 měsíci

    ਤੁਸੀ ਸ਼ਾਮਾ ਹੀ ਕਰਨੀਆਂ ਨੇ ਬੱਦਲ ਏ ਕਹਿ ਗਿਆ ਏ..….....👌👌👌👍👍

  • @ManjitSingh-fv8eb
    @ManjitSingh-fv8eb Před 10 dny

    Baithi jheel de kinaare ਪੈਰ ਪਾਣੀ ਵਿਚ ਤਾਰੇ ਉਹ ਡਾਇਰੀ ਚ ਸ਼ਾਇਰੀ ਲਿਖਦੀ❤️❤️‍🩹

  • @AkashAmbersaria
    @AkashAmbersaria Před 2 měsíci

    ਪੂਰੀ Album ਹੀ ਤਬਾਹੀ ਆ 💥💥💯

  • @gagankalakh3806
    @gagankalakh3806 Před 2 měsíci +2

    Sari album bouht vadia kya baat aa❤❤

  • @Vijay_rai_13
    @Vijay_rai_13 Před 2 měsíci +1

    Wait kr rhe c eh song da , nazran ❤

  • @295music5
    @295music5 Před 2 měsíci +1

    Laara song bhut pyaara aa bai🌸

  • @dilpreetkaur7628
    @dilpreetkaur7628 Před 2 měsíci

    sare song rooh nu sakoon dinde ne... gbu nirvair pannu veere... wmk...bhut pyare ne song

  • @folksaajmusic8278
    @folksaajmusic8278 Před měsícem +1

    ਢਾਡੀ ਦਯਾ ਸਿੰਘ ਦਿਲਬਰ ਜੀ ਦਾ ਨਾਮ ਲੈਣ ਵਾਲਾ ਬੰਦਾ ਆਮ ਨਹੀਂ ਹੋ ਸਕਦਾ ❤❤❤

  • @JASMAN_...
    @JASMAN_... Před měsícem +1

    ਨਿਰਵੈਰ ਤੇਰੀ ਕੀ ਸਿਫ਼ਤ ਕਰਾਂ ❤🥰

  • @Jass_x__751
    @Jass_x__751 Před 2 měsíci +2

    ਮਾਨ ਆ ਸਾਨੂੰ ਨਿਰਵੈਰ ਤੇ❤

  • @LovepreetKaur-hm9ep
    @LovepreetKaur-hm9ep Před 2 měsíci

    Bhot vadiya song aa nirvair pannu de 😍 dil❤️ nu sukun mil janda sun ke 🥰

  • @SandeepSingh-zi1zq
    @SandeepSingh-zi1zq Před 2 měsíci

    Siraaa 22 👌👌👌👌

  • @TiWaNaBoYs13
    @TiWaNaBoYs13 Před 2 měsíci

    ❤❤❤Jo Dil Vich Gallan Ne Ohna nu Nirvair Hi Ganne Ch Ley baith Jnda a ❤❤❤

  • @poojajarial4323
    @poojajarial4323 Před 2 měsíci

    Bhut wait kita ji .. thodi album da. ..all songs are to good ... ❤❤❤

  • @davinderkaurvirk6305
    @davinderkaurvirk6305 Před 2 měsíci

    ਬਹੁਤ ਹੀ ਖੂਬਸੂਰਤ ਗੀਤ ❤💞👍👌

  • @kulwindersinghrinkachahal886
    @kulwindersinghrinkachahal886 Před 2 měsíci +1

    Bahot vdia vir ❤

  • @top_forever_23
    @top_forever_23 Před 2 měsíci

    Waah bai ki soch ke likhda dil khush kardene o veere tusi
    Nirvair veere waheguru ji thonu hamesha khush rahkn 😊

  • @technologynishandeep6952
    @technologynishandeep6952 Před 2 měsíci

    Finally bahut wait kiti tuhade songs layi

  • @UsamaIslamOfficial
    @UsamaIslamOfficial Před 2 měsíci +3

    Love from lahore🇵🇰❤️💯my fav song nazran

  • @Ramgarhia_3630
    @Ramgarhia_3630 Před 2 měsíci

    Sira jaane❤❤❤❤

  • @VANSHWALIYA5911
    @VANSHWALIYA5911 Před 2 měsíci

    BHAUT BHAUT BHAUT VDHIYA SUPERB AWESOME AMAZING BEAUTIFUL BEST SWEET ALBUM AA NIRVAIR BAI JI ☝🏻👌🏻👍🏻🤝🏻💯☺❤❤

  • @singhbudhambarsariya7956
    @singhbudhambarsariya7956 Před 2 měsíci

    ਲਾਜਵਾਬ aulbum❤#nirwairpannu ✍️✍️✍️👌👌👌

  • @sandysandhu5237
    @sandysandhu5237 Před 2 měsíci

    Nirvair kde nhi mauka shd da apni treef kraun da schi rabb di bakshish aa tuhnu Nirvair ❤️

  • @_digital_lovepreet
    @_digital_lovepreet Před 2 měsíci +1

    Ni ajj najra miliya ne hor ki reh gya ae ✍🏻❤️

  • @SukhmanpreetSingh-kz2sn
    @SukhmanpreetSingh-kz2sn Před 2 měsíci

    No words ehna di awaj te ehna di Kalam di tareef lai ❤

  • @dharmindersinghsekhon7652
    @dharmindersinghsekhon7652 Před 2 měsíci

    ਬਹੁਤ ਵਧੀਆ ਵੀਰ ❤❤

  • @GurwinderSingh-lc4xe
    @GurwinderSingh-lc4xe Před 2 měsíci

    ਬਹੁਤ ਸਾਰਾ ਪਿਆਰ ਮੇਰੇ ਵੀਰ ♥️🫂

  • @sukhman13300
    @sukhman13300 Před 2 měsíci +2

    Waha waha ustad g

  • @Bruhhhh.11
    @Bruhhhh.11 Před 2 měsíci +1

    Boht sohna❤️✨️

  • @pnrrecords5696
    @pnrrecords5696 Před 2 měsíci

    Abhi tak saare gaane sune nahi but laara song reel par dekha hai bahoot ghaint❤

  • @Bikramsandhu08
    @Bikramsandhu08 Před 2 měsíci

    ਵਾਹ ਕਿਆ ਈ ਬਾਤਾ ਨੇ ❤❤

  • @jawandasaab8339
    @jawandasaab8339 Před 2 měsíci

    nazran te peedan ganna bhot sira aa bhi ji ❤️‍🔥❤️‍🔥❤️‍🔥❤️‍🔥

  • @singhgaurav2704
    @singhgaurav2704 Před 2 měsíci

    Ajj Nazra milyia ne ❤❤❤

  • @multiideafashion
    @multiideafashion Před 2 měsíci

    My fav. All songs nirvair pannu❤❤

  • @Harman_-pg3jt
    @Harman_-pg3jt Před 2 měsíci

    ਨਹੀਂ ਰੀਸਾਂ ਪੰਨੂਆਂ ❤️💐

  • @narinder_47
    @narinder_47 Před 2 měsíci +2

    ❤👌🏻

  • @likhari8490
    @likhari8490 Před 2 měsíci

    Bro aa album❤ nirvair pannu di likhi ek ek chiz sach hai yrr relatable true heart touching❤ salute to this man love u ❤

  • @jotpona5991
    @jotpona5991 Před 2 měsíci

    Todh ni koi veer da ❤❤❤❤

  • @AmandeepSingh-qd3cy
    @AmandeepSingh-qd3cy Před 2 měsíci +1

    ❤❤❤❤aye. Hye bhut ghainit