Lahore 'ਚ Maharaja Ranjit Singh ਦਾ ਬੁੱਤ ਬਣਾਉਣ ਵਾਲਾ ਕਾਰੀਗਰ ਕੀ ਕਹਿੰਦਾ | 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 8. 09. 2021
  • ਰਣਜੀਤ ਸਿੰਘ ਨੂੰ ਪੰਜਾਬ ਵਿੱਚ ਮਿੱਟੀ ਦੇ ਸੱਚੇ ਪੁੱਤਰ ਵਜੋਂ ਮਾਣਿਆ ਜਾਂਦਾ ਹੈ। ਉਨ੍ਹਾਂ ਦੀ ਵਿਰਾਸਤ ਦੇ ਜਸ਼ਨ ਵਿੱਚ ਉਨ੍ਹਾਂ ਦੇ ਸਾਮਰਾਜ ਦੀ ਰਾਜਧਾਨੀ ਲਾਹੌਰ ਵਿੱਚ ਇੱਕ ਬੁੱਤ ਬਣਾਇਆ ਗਿਆ ਸੀ।
    2019 ਵਿੱਚ ਜਦੋਂ ਦਾ ਇਹ ਬੁੱਤ ਲੱਗਿਆ, ਉਦੋਂ ਤੋਂ ਹੀ ਵਿਵਾਦ ਦੇ ਕੇਂਦਰ ਵਿੱਚ ਰਿਹਾ ਹੁਣ ਤੱਕ ਤਿੰਨ ਵਾਰ ਇਸ ਬੁੱਤ ਨਾਲ ਭੰਨ-ਤੋੜ ਕੀਤੀ ਗਈ ਹੈ।
    ਇਸ ਬੁੱਤ ਨੂੰ ਬਣਾਉਣ ਵਾਲੇ ਕਾਰੀਗਾਰ ਰਣਜੀਤ ਸਿੰਘ ਦੇ ਦਰਬਾਰ ਵਿੱਚ ਮੰਤਰੀ ਰਹੇ ਫ਼ਕੀਰ ਅਜ਼ੀਜੂਦੀਨ ਦੇ ਵੰਸ਼ਜ ਹਨ।
    ਅਸੀਂ ਇਸ ਕਾਰੀਗਾਰ ਅਤੇ ਇੱਕ ਲੇਖਕ, ਇਤਿਹਾਸਕਾਰ ਤੇ ਰਿਸਰਚਰ ਨਾਲ ਲਾਹੌਰ ਵਿੱਚ ਗੱਲਬਾਤ ਕੀਤੀ।
    (ਰਿਪੋਰਟ - ਅਲੀ ਕਾਜ਼ਮੀ)
    #RanjitSingh #Lahore
    Important videos related with Maharaja Ranjit Singh, click the links:-
    • Lahore 'ਚ Maharaja Ran...
    • Maharaja Ranjit Singh:...
    • Maharaja Ranjit Singh ...
    • Kohinoor Diamond: ਕੋਹ...
    • Lahore Diary: ਲਾਹੌਰ ਦੀ...
    • Maharaja Ranjit Singh ...
    • Maharaja Ranjit Singh ...
    • ਮਹਾਰਾਜਾ ਰਣਜੀਤ ਸਿੰਘ ਦਾ ...
    • ਪਾਕਿਸਤਾਨ: ਮਹਾਰਾਜਾ ਰਣਜੀ...
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 coverage on Afghanistan crisis, 𝐜𝐥𝐢𝐜𝐤: bbc.in/3gsZSXK
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 181

  • @BBCNewsPunjabi
    @BBCNewsPunjabi  Před 2 lety +3

    Important videos related with Maharaja Ranjit Singh, click the links:-
    www.youtube.com/watch?v=jUHnO...
    www.youtube.com/watch?v=4wqHl...
    www.youtube.com/watch?v=krvM1...
    www.youtube.com/watch?v=YKY9H...
    www.youtube.com/watch?v=u1fYk...
    www.youtube.com/watch?v=47YS3...
    www.youtube.com/watch?v=KBsPj...
    www.youtube.com/watch?v=dVRVR...
    www.youtube.com/watch?v=m_8OM...

    • @BaljitKaur-pl7en
      @BaljitKaur-pl7en Před 2 lety

      BBC please Maharaja Ranjit Singh kho

    • @CM-qi2ez
      @CM-qi2ez Před 2 lety

      Tere naal skool ch parda c ranjit singh , tera peyo Maharaja c .

  • @ssingh8393
    @ssingh8393 Před 2 lety +18

    ਫ਼ਕੀਰ ਅਜੀਜੋਦੀਨ ਦੇ ਪਰਿਵਾਰ ਨੂੰ ਵਾਹਿਗੁਰੂ ਸਲਾਮਤ ਰੱਖੇ ਜੋ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਅਪਣਾ ਰਾਜਸੀ ਰਾਹਬਰ ਸਮਝਦਾ ਹੈ

  • @panjabtech751
    @panjabtech751 Před 2 lety +59

    Shere punjab maharaja ranjit singh punjab da sher 🙏🙏 love from punjab India 🇮🇳 🇵🇰

  • @JatinderSingh-cm7ul
    @JatinderSingh-cm7ul Před 2 lety +44

    Salute to both these gentlemen for saying and doing the right thing. Maharaja Ranjit Singh treated all religions equally and gave respect to non-Sikhs as well. His rule was one of the best of the world, as opposed to the Mughals who did so many atrocities on Sikhs. Maharaja Ranjit Singh’s golden rule should be taught across Pakistan and Indian schools so younger generations and today’s rulers can learn how to live together in harmony.

  • @hirasinghhirasingh6029
    @hirasinghhirasingh6029 Před 2 lety +49

    ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੈ

    • @jobanjitsingh5637
      @jobanjitsingh5637 Před 2 lety +1

      Please BBC Respect .
      Because He was a king of punjab .He was not a comman man .

  • @buntyjatt5567
    @buntyjatt5567 Před rokem +5

    ਓਸ ਦਿਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਨਹੀਂ ਸੀ ਹੋਈ, ਪੰਜਾਬ ਤੇ ਪੰਜਾਬੀਆਂ ਦੀ ਤਕਦੀਰ ਦੀ ਮੌਤ ਹੋਈ ਸੀ
    ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿੰਦਾਬਾਦ ❤️🙏🙏

  • @lakhveerchahal23
    @lakhveerchahal23 Před 2 lety +8

    ਬਹੁਤ ਵਧੀਆ ਉਪਰਾਲਾ। ਪਾਕਿਸਤਾਨ ਪੰਜਾਬ ਵਿਚ ਬਹੁਤ ਅੱਛੇ ਪੰਜਾਬੀ। ਚੜਦੇ ਪੰਜਾਬ ਵਲੋ ਦਿਲੋ ਸਤਿਕਾਰ ਪੰਜਾਬ ਦੇ ਮਹਾਰਾਜ ਰਣਜੀਤ ਸਿੰਘ ਦੀਆ ਵਿਰਾਸਤਾ ਸਾਭਣ ਤੇ ਧੰਨਵਾਦ

  • @Harmansinghsaini_pb39
    @Harmansinghsaini_pb39 Před 2 lety +26

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ❤️❤️

  • @harjeetbhullar.
    @harjeetbhullar. Před 2 lety +6

    ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਹਰ ਵਰਗ ਦੇ ਲੋਕ ਸੁਖੀ ਸਨ ਤੇ ਹਰੇਕ ਨੂੰ ਬਣਦਾ ਸਤਿਕਾਰ ਦਿੱਤਾ ਜਾਂਦਾ ਸੀ

  • @gurpreetbrar1133
    @gurpreetbrar1133 Před rokem +4

    ਸ਼ੇਰੇ ਪੰਜਾਬ ਸਰਬੱਤ ਦੇ ਭਲੇ ਅਤੇ ਮਨੁੱਖਤਾ ਦੀ ਮਿਸਾਲ ਸਨ🙏🏻

  • @myland973
    @myland973 Před rokem +4

    ਮਾਹਾਂਰਾਜਾ ਸਾਬ ਸੱਭ ਧਰਮਾਂ ਦਾ ਸਤਿਕਾਰ ਕਰਦੇ ਸਨ।🌷🌹🌺🙏

  • @varindersingh6181
    @varindersingh6181 Před 2 lety +37

    ਰਣਜੀਤ ਸਿੰਘ ਨਹੀ ਮਹਾਰਾਜਾ ਰਣਜੀਤ ਸਿੰਘ ਕਹੋ ਪੱਤਰਕਾਰ ਸਾਬ

  • @Mrindia699
    @Mrindia699 Před 2 lety +5

    ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ 🙏

  • @freddiefgh8380
    @freddiefgh8380 Před 2 lety +9

    ਸ਼ੇਰੇ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ।

  • @KhushwantSinghBrar
    @KhushwantSinghBrar Před 2 lety +10

    Fakir Saifuddin Sahib nu Slaam !!
    🙏🙏🙏🙏🙏

  • @jagga10
    @jagga10 Před 2 lety +3

    I respect these two gentlemen who told the truth, we have lot to learn

  • @rupindergrewal6017
    @rupindergrewal6017 Před 2 lety +2

    After King porous. Only Ranjit singh from punjab who challenged west till today 2021

  • @baljitsinghchahal4058
    @baljitsinghchahal4058 Před 2 lety +3

    We love Pakistan ,we are Punjabi ... It is our great Punjab ... Maha Raja was Lion of Punjab ... We love Muslims community.... From Ludhiana

  • @parminderkaur676
    @parminderkaur676 Před 2 lety +11

    ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਤੇ ਫਿਲਮ ਬਣਾਉਣੀ ਚਾਹੀਦੀ ਹੈ ਤਾਂ ਜੋ ਹਰ ਕਿਸੇ ਨੂੰ ਉਹਨਾ ਦੇ ਜੀਵਨ ਬਾਰੇ ਪਤਾ ਲੱਗ ਸਕੇ

    • @sahibjitsingh4496
      @sahibjitsingh4496 Před 2 lety

      Film ghat banani a love story jyada bana deni a maharaja Ranjit Singh di directors ne

    • @GS-ku2gz
      @GS-ku2gz Před 2 lety

      Paise di gall hai ji....punjabi audience ghat hai iss lyi koi ni bnaayega....iss vaaste budget boht vadda chahida hai

  • @chandlerbing9843
    @chandlerbing9843 Před 2 lety +19

    My family was dewan's of maharaja ranjit singh, it feels very bad after watching such hatred

  • @JS9h
    @JS9h Před 2 lety +26

    ਉਹ ਪੜ੍ਹੇ ਲਿੱਖੇ ਅਨਪੜਾ ਪੱਤਰਕਾਰਾ,ਨਾਂਮ ਤਾਂ ਇਜ਼ਤ ਨਾਲ ਲੈ? ਮਹਾਰਾਜਾ ਰਣਜੀਤ ਸਿੰਘ ਹੁੰਦਾ ਨਾਂ ਕੇ ਰਣਜੀਤ ਸਿੰਘ.....

    • @jagjitsingh5107
      @jagjitsingh5107 Před 2 lety +2

      Bilkul mnu lga k Mai kea shyd mnu e bhulekha lga pr eh pdea likhea anpad niklea

  • @BhupinderSingh-xb4hl
    @BhupinderSingh-xb4hl Před 2 lety +5

    ਮਹਾਰਾਜਾ ਰਣਜੀਤ ਸਿੰਘ📚📓📒🌾🌾🌾🌾🌏🌏🌏🙏🙏🙏🙏🙏🙏🙏🙏🙏🙏🙏🙏💽

  • @balkaranpawar1650
    @balkaranpawar1650 Před 2 lety +6

    ਬੁੱਤ ਤਾ ਮਿਟਾ ਸਕਦੇ ਨੇ ਲੋਕ
    ਪੰਜਾਬਿਆ ਦੇ ਦਿਲਾ ਤੋ ਨੀ

  • @nizamulhaq4713
    @nizamulhaq4713 Před 2 měsíci +1

    RAJA RANJEET SINGH IS LION OF PANJAB .WAHEGURU JI KA KHALSA WAHEGURU JI KE FATEH ,

  • @gagandeepsingh2925
    @gagandeepsingh2925 Před 2 lety +2

    Salaam aa bhai saab thaunu, thaudi soch nu te thaudey kamm nu

  • @punjabmetalstore2840
    @punjabmetalstore2840 Před 2 lety +4

    Satnam waheguru ji

  • @gulrezrana3710
    @gulrezrana3710 Před 6 měsíci +1

    It’s was a rule of punjab not of any religion the king was Sikh he was very secular and everyone was free to worship any religion he was Golden eara of Punjab

  • @mittideshpunjabdi8823
    @mittideshpunjabdi8823 Před 2 lety +3

    BAHUT KHUB JI.KISYE DAY ROKAN NAAL TAA ASI RUKAN BALYE NAHI.KISYE DALIL NAAL GAL KARAN.BAHUT HI BADIAA JAWAB DITA JI NAFRAT KARAN BALYEA NU.BILKUL THIK AAKHYEA KI ASI IS KHITYE DAY LOKA NU BADIAA PARAAI LIKHAAI NAHI DAY SAKYE.BALKI ULTA NAFRAT HI SIKHAAI.HAR MAJHAB BALYEA NAY EH GALAT KAM KITA.HASDYE BASDYE RAHO.BHUPINDER KUMAR SHARMA LUDHIANA

  • @sanwalidrees8609
    @sanwalidrees8609 Před rokem +1

    Mahraja Ranjeet Singh humara Punjabion ka hero tha

  • @LakhwinderSingh-fl1km
    @LakhwinderSingh-fl1km Před 2 lety +2

    You great guy God bless you you are still our culture and overestry you got a lot educate young people I believe one day all nations together no divide religion base 🌾🙏❤️📽️🌾🙏🙏

  • @romanafarming3293
    @romanafarming3293 Před 2 lety +2

    Salute and respect for the great warriors

  • @jaggirai7461
    @jaggirai7461 Před 2 lety +19

    Pakistani lok afghan , turk hamlawra nu pio mannde pr punjab de puttar nu nafrat krde

    • @Yes_no_haan_na
      @Yes_no_haan_na Před 2 lety +6

      Arabi hamlavara nu v peo mande han

    • @ludhianvi1
      @ludhianvi1 Před 2 lety

      They are very confused about their identity. They think they belong to Arabs. But Arabs respects India way more than pakistan.

  • @gurpalkang3636
    @gurpalkang3636 Před 2 lety +5

    Shere Punjab maharaja Ranjit Singh Ji

  • @syedhassaanmustafa
    @syedhassaanmustafa Před 2 lety +6

    Putt ae punjab da yaro

  • @romanafarming3293
    @romanafarming3293 Před 2 lety +1

    Salute and respect for the maharaja ranjeet Singh ji

  • @RupinderSingh-kt6iu
    @RupinderSingh-kt6iu Před 2 lety

    Shukriya allah tuhanu chardi kala bakhshe

  • @AshishKumar-jn9ql
    @AshishKumar-jn9ql Před 2 lety +2

    Ranjeet Singh be proud of punjab

  • @RanjeetSingh-bl6ry
    @RanjeetSingh-bl6ry Před 2 lety +5

    Such people even insult Allah Pak. Forget about these less than 10 people. The true people are 99.99 percent.

  • @arvindersohal163
    @arvindersohal163 Před 2 lety +10

    Sir g mai statue nu tohran vale nu ikk swal puchna chounda hain ki " j kar statue nu tahoun vale nu maharaja ranjit singh naal ehni hi nafrat aa te phir oh oss de raaj di jameen nu shad ke kite hor kyun nahi chale jaan" ???? Oh log aaj vi ehte ki karde ne..

  • @ajmerdhillon3013
    @ajmerdhillon3013 Před 2 lety

    Salute you ,you are very good artist 👩‍🎨.

  • @JasvirSingh-xl1kd
    @JasvirSingh-xl1kd Před 2 lety +1

    Thanks Bhaji #pakistan 🇵🇰

  • @JasveerSingh-ji4sl
    @JasveerSingh-ji4sl Před 5 měsíci +1

    ਖਾਲਸਾ ਰਾਜ ਤਾਂ ਸਿਰਫ ਖਾਲਸਾ ਰਾਜ ਹੀ ਹੈ
    ਦੁਨੀਆਂ ਵਿੱਚ ਹੋਰ ਕੋਈ ਵੀ ਖਾਲਸਾ ਰਾਜ ਦੀ ਬਰਾਬਰੀ ਕਦੇ ਵੀ ਨਹੀਂ ਕਰ ਸਕਦਾ

  • @gurpreetghumangopi
    @gurpreetghumangopi Před 2 lety

    ਰਬ ਤੁਹਾਨੂੰ ਲੰਬੀ ਉਮਰ ਬਖਸ਼ੇ

  • @gurpreetaulakh3476
    @gurpreetaulakh3476 Před 2 lety

    Very educational...

  • @hirasinghhirasingh6029
    @hirasinghhirasingh6029 Před 2 lety +1

    ਬਹੁਤ ਵਧੀਆ ਜੀ

  • @jsingh4581
    @jsingh4581 Před 2 lety +3

    Fakir Sahib , Salam Ji

  • @parmjitsingh2834
    @parmjitsingh2834 Před rokem +1

    ਫਕੀਰ ਮੁਹੰਮਦ ਆਜੀਜੂਦੀਨ ਦਾ ਸਨੇਹ ਸਦਾ ਸਿਖ ਕੌਮ ਕਦੇ ਨਹੀ ਭੁਲਣਗੇ ਸੈਫੂਦੀਨ ਸਾਹਿਬ ਆਪ ਫਕੀਰ ਸਾਹਿਬ ਦੀ ਅੰਸਵੰਸ ਹੋ ਅਲਾ ਪਾਕ ਹਯਾਤੀ ਬਖਸੇ

  • @dharmindersinghrairai7089

    God bless u musabr.. love long

  • @lakhvirgrewal
    @lakhvirgrewal Před 5 měsíci

    Thanks. Sir. G. God

  • @garymohalian3091
    @garymohalian3091 Před 2 lety +4

    We proud of you

  • @PrinceKumar-cf7ek
    @PrinceKumar-cf7ek Před 2 lety +2

    God bless you🙏🙏🙏🙏🙏...

  • @GurpreetSingh-co9io
    @GurpreetSingh-co9io Před 2 lety

    Grat.man.ranjit.singh

  • @deepdhillon7336
    @deepdhillon7336 Před 2 lety

    Thanks saifudin ji,dono taraf aise log hai Jo politics ke liye history ko bhi bhool jaate hai, maharaja ranjit Singh ji toh sabhi religion ki respect karte thay phir kyun kuch log aisa karte hai

  • @buntynahar8050
    @buntynahar8050 Před rokem

    ਸ਼ੇਰੈ ਪੰਜਾਬ ਮਾਹਾਰਾਜਾ ਰਣਜੀਤ ਸਿੰਘ ਜਿੰਦਾਬਾਦ

  • @shahzadahmidahmid2614
    @shahzadahmidahmid2614 Před 2 lety +5

    I am very sorry from pakistan penjab

  • @bhinderduhewala2853
    @bhinderduhewala2853 Před 2 lety

    ਮਹਾਰਾਜਾ ਰਣਜੀਤ ਸਿੰਘ ਜਿੰਦਾ ਬਾਦ

  • @manjindersingh1353
    @manjindersingh1353 Před rokem

    ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ।।
    ਸ਼ੀ੍ ਮਹਾਮਾਈ ਜਗਤ ਜਨਨੀ ਮਾਤਾ ਭਵਾਨੀ ਜੀ ਦੇ ਦਰਬਾਰ।।
    ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ

  • @godblessyou2720
    @godblessyou2720 Před 2 lety +1

    ਮਹਾਰਾਜਾ ਰਣਜੀਤ ਸਿੰਘ ਬੋਲੋਂ 🙏🏼

  • @rajinderkumar2950
    @rajinderkumar2950 Před 2 lety

    Very good sir

  • @tarvindersinghbrar4882
    @tarvindersinghbrar4882 Před 2 lety +1

    Nafrat nal kde masle hal ni hunde change made lok har dharam ch ne te kise ik bnde karke poori koom nu galat nhi keh sakde jo sach aa oh sach hi rehna chnga lgya eh dekh k
    Hje v chnge lok han jo sach nu sach te jhoth nu jhoth kehan di himat rakhde han. Waheguru sare dharma de loka nu sukhi rakhn te doje dharma da satkar karn di himat bakshan.

  • @manjindersingh1353
    @manjindersingh1353 Před rokem +1

    ਰਾਜਾ ਰਣਜੀਤ ਆਪਣਿਆਂ ਨਾਲ ਵੈਰ ਦੁਸ਼ਟ ਨਾਲ ਮੋਹ ਪਿਆਰ ਨਾ ਕਰਦਾ ਅਜ ਖਾਲਸਾ ਪੰਥ ਦਾ ਇਤਿਹਾਸ ਕੁਝ ਹੋਰ ਹੁੰਦਾ

  • @ammupg9499
    @ammupg9499 Před 2 lety

    Great

  • @chathasaab9584
    @chathasaab9584 Před 2 lety

    Punjabi ekta jindabad

  • @gurjindersingh5048
    @gurjindersingh5048 Před 2 lety +2

    🙏🙏🙏💯

  • @harpreetharpreet3698
    @harpreetharpreet3698 Před 2 lety

    Very good

  • @harjinderpannusinghpannu1766

    PUNJAB da sher Puter great Maharaja Ranjit singh

  • @m.goodengumman3941
    @m.goodengumman3941 Před 2 lety +2

    In every society there is a minority of people who misbehave, MAJORITY of the people in Pakistan talk with big Respect with fellow Sikhs politely addressing them as SARDAR JI, LETS NOT JUDGE. BETTER PEACE NOT HATE. KEEP YOUR CHINS UP .SIKH A DA MAAN NIVEA TA MAAT UCHI. 🙏🙏👍✌✌✌🤝

  • @chkhalidlone2130
    @chkhalidlone2130 Před 2 lety

    Good à

  • @JM-pr3my
    @JM-pr3my Před 2 lety

    Waheguru Mehar Kare Lahore Te V Khalsa Raj Ayega

  • @jaswantsandhu2701
    @jaswantsandhu2701 Před rokem

    Asi vi onadevarsha ghanekidehun dost shiri muktsar punjabtu

  • @ersingh6936
    @ersingh6936 Před 2 lety +7

    Maharaja Ranjeet Singh koi hor nhi si oh Punjab da hi Putt ae, jehde virodh krde oh angreja vllo Vand pao te raaj kro di niti ch fse hoye ne.

  • @rs8617
    @rs8617 Před 2 lety

    Ranjeet Singh was good person, os de Raj vich ek jane nu Fansi nahi ditti gaee si

  • @karandipsingh3823
    @karandipsingh3823 Před 2 lety +3

    Great spirit

  • @JagmohanSingh-ng7ze
    @JagmohanSingh-ng7ze Před 2 lety

    Suluit for Punjab India

  • @PawanDeep-lh7rb
    @PawanDeep-lh7rb Před 2 lety

    👏👏👏

  • @Sikh563
    @Sikh563 Před 2 lety

    The real 👑 maharaja RANJIT SINGH

  • @rcentertainment5674
    @rcentertainment5674 Před 4 měsíci

    SHER E PUNJAB MAHARAJA RANJEET SINGH JI AMAR RAHE. HIS KINGDOM WAS FROM PESHAWAR TO JAMMU AND KASHMIR, TIBET BORDERING CHINA. HE LOOKED UPON ALL RELIGIONS WITH RESPECT. HE NEVER INFLICTED DEATH SENTENCE TO ANYBODY, DURING HIS RULE. MAHARAJA RANJEET SINGH JI, INTRODUCED PRIMARY EDUCATION ACT, IN 1799, BY WHICH 87% PEOPLE OF HIS KINGDOM WERE ABLE TO READ AND WRITE. MAHARAJA RANJEET SINGH JI, HAS BEEN DESCRIBED GLOBALLY, RECOGNISED AS ONE OF THE GREATEST EMPEROR OF HIS TIMES WORLDWIDE.

  • @inderdeepsingh3668
    @inderdeepsingh3668 Před 2 lety

    ਮਹਾਰਾਜਾ ਰਣਜੀਤ ਸਿੰਘ ਨੂੰ ਰਣਜੀਤ ਸਿੰਘ ਤਾਂ ਐਵੇਂ ਕਹਿ ਰਿਹਾ ਜਿਵੇਂ ਚਾਚੇ ਦਾ ਮੁੰਡਾ ਹੋਵੇ ਇਸਦੇ।

  • @amershabir8079
    @amershabir8079 Před rokem

    Punjab di dharti da putarr, Sher re punjab jinda bad

  • @prabjotsingh3508
    @prabjotsingh3508 Před rokem

    🙏🙏🙏🙏🙏

  • @MohanSingh-pf7vu
    @MohanSingh-pf7vu Před 2 lety

    Good

  • @jindercheema33984
    @jindercheema33984 Před 2 lety

    💐

  • @baljitsingh3118
    @baljitsingh3118 Před 2 lety

    🙏🙏

  • @ManmeetSandhu-Music
    @ManmeetSandhu-Music Před 2 lety

    ❤❤

  • @JAGTARSINGH-nv2yw
    @JAGTARSINGH-nv2yw Před 8 měsíci

    Safuden saabh❤

  • @avtarbanger9003
    @avtarbanger9003 Před rokem

    Maharaja Ranjit Singh bahut Bahadur te nidder raja c,es to b vadh oh ik bahut hi budhimaan ,kushal te bahut hi doordarshi raja c,Raj de mantrian,fauj de senapati,fauj de adhikarian,civil adhikarian dichonn to sab saff ho janda,usne auhdeian nu dharm or even desh nal v nhi jorheya,usde Raj ch fauj di training lye bahut sare videshi loke v sn.usdi kamyabi da Raj hi doordarshi hona c.
    Pl Maharaja Ranjit Singh de butt na Todo,es nal bahut pirh hundi ha,rhi gal kise varg te julm Karn di,julm nu rokken lye v julm karna painda ha.
    Dusri gal eh ha k Maharaja Ranjit Singh de butt torh ke usnu tarikh to mitaya nhi ja sakda.

  • @sarabjitsinghdalip211
    @sarabjitsinghdalip211 Před 2 lety +1

    Statue should be make proper hard bronze

  • @qaisartufail4341
    @qaisartufail4341 Před rokem

    Defender of Ranjit Singh are few in Modern majority PUNJAB with more than 💯 million Muslims, History is a living thing,Ranjit Singh was a product of chaos who has become a past.

  • @bani5167
    @bani5167 Před 2 lety

    Administration shd take action

  • @amardeepkaur5452
    @amardeepkaur5452 Před 2 lety +2

    I would definitely visit this museum when I visit Pakistan

  • @jts1234
    @jts1234 Před 2 lety

    been there twice

  • @GurmeetSingh-ox8ho
    @GurmeetSingh-ox8ho Před 2 lety

    😮😵

  • @yashdeepmaan8310
    @yashdeepmaan8310 Před 2 lety +2

    Khotio maharaja Ranjit Singh kaho Adab naal

  • @jts1234
    @jts1234 Před 2 lety

    fakir is my best mitter

  • @kksandhu1779
    @kksandhu1779 Před 2 lety

    Please use metal ...

  • @Mandeepsingh-zr4ov
    @Mandeepsingh-zr4ov Před 2 lety

    Say.. Maharaja Ranjit singh
    Not Ranjit singh
    @00:03

  • @teejay9776
    @teejay9776 Před 2 lety +7

    Asin ehna de muslim dynasties diyan memories Haley tak preserved kitiyan hoyian..... Ehna ne anparh de anparh hi rehna.

    • @Yes_no_haan_na
      @Yes_no_haan_na Před 2 lety

      Sahi

    • @syedhassaanmustafa
      @syedhassaanmustafa Před 2 lety

      Hmm

    • @chandansydney
      @chandansydney Před 2 lety +3

      Eh gal sahi hai indian punjab ch lok bahut maan satkaar dende panj peera nu jinha di sambal vi hindus and sikh mil ke karde ne ,koi vi masjid indian punjab ch nahi destroy hoyi.
      Hopefully pakistan punjab ch eho jihe kujh lok samajhange.
      Not all the pakistani punjabis are same only very few do these antisocial violence.
      Sanjha punjab zindabaad

    • @deepdhillon7336
      @deepdhillon7336 Před 2 lety +1

      22ji kuch 1ya 2% log e eh politics karde aa,saare Muslims nhi

  • @Trouthis
    @Trouthis Před 2 lety +1

    As per British records Maha Raja Ranjit Singh, Hari Singh Nauwa were pure Hindus only, try to confirm the same.

  • @ringmaking568
    @ringmaking568 Před 2 lety

    torra taah torre gin boot
    Ranjit sing kana ka boot torra taah torre gin

  • @ekshayar6050
    @ekshayar6050 Před 2 lety +2

    Watch your language gentle man sher e punjab Maharaja ranjit singh not ranjit singh