ਕੋਲੈਸਟ੍ਰੋਲ ਵਧਣ ਤੇ ਪੈਰਾਂ ਅਤੇ ਲੱਤਾਂ ਵਿੱਚ ਇਹ 5 ਲੱਛਣ ਦਿੰਦੇ ਹਨ ਦਿਖਾਈ।Bad Cholesterol । Tandrust Punjab ।

Sdílet
Vložit
  • čas přidán 10. 06. 2024
  • ਕੋਲੈਸਟ੍ਰੋਲ ਵਧਣ ਤੇ ਪੈਰਾਂ ਅਤੇ ਲੱਤਾਂ ਵਿੱਚ ਇਹ 5 ਲੱਛਣ ਦਿੰਦੇ ਹਨ ਦਿਖਾਈ।Bad Cholesterol । Tandrust Punjab ।#Cholesterol
    #BadCholesterol
    #Cholesterolsigns& Symptoms
    #BadCholesterolSignsInfeet
    watch more videos on Cholesterol
    • Cholesterol & Natural ...
    Do contact me on the number
    +91 9914301824
    +91 9478476030
    and email me your query is at
    rajhealthcoach9@gmail.com
    In today's video we will discuss :
    Cholesterol and Its Impact on Feet and Legs
    Cholesterol is a fatty substance found in the blood that is necessary for building healthy cells and producing certain hormones. While cholesterol is essential for various bodily functions, having high levels of low-density lipoprotein (LDL), often referred to as "bad cholesterol," can increase the risk of developing cardiovascular diseases. LDL cholesterol can lead to the build-up of plaques in the arteries, a condition known as atherosclerosis, which can significantly impair blood flow.
    Functions of Cholesterol
    Cell Membrane Structure: Cholesterol is a crucial component of cell membranes, providing stability and fluidity.
    Hormone Production: It is a precursor for the synthesis of steroid hormones, including cortisol, estrogen, and testosterone.
    Vitamin D Synthesis: Cholesterol is involved in the production of vitamin D when the skin is exposed to sunlight.
    Digestive Aid: It helps produce bile acids, which are essential for the digestion and absorption of fats.
    Risks of High LDL Cholesterol
    Atherosclerosis: The build-up of cholesterol plaques can narrow and harden arteries, restricting blood flow.
    Heart Attack: Blocked coronary arteries can lead to a heart attack.
    Stroke: Reduced blood flow to the brain increases the risk of stroke.
    Peripheral Artery Disease (PAD): Plaque build-up in peripheral arteries, particularly in the legs, can lead to PAD, affecting circulation.
    Signs of Bad Cholesterol in Feet and Legs
    Cold Legs and Feet
    Logic: Poor circulation due to narrowed or blocked arteries reduces blood flow to the extremities, causing a sensation of coldness in the legs and feet.
    Mechanism: Insufficient blood flow means less oxygen and nutrients reach the skin and tissues of the legs and feet, leading to cold sensations.
    Foot Ulcers
    Logic: Decreased blood flow hampers the healing process, making it easier for ulcers to form and harder for them to heal.
    Mechanism: Reduced oxygen and nutrient delivery impairs the skin's ability to repair itself, making minor injuries or pressure points likely to develop into ulcers.
    Changes in Color of Feet and Legs
    Logic: Poor circulation can cause discoloration, with the feet and legs appearing pale, bluish, or reddish due to the lack of proper blood flow.
    Mechanism: Inadequate blood supply means tissues are deprived of oxygen, leading to a pale or bluish tint. In severe cases, the skin may appear reddish when blood pools in the affected area.
    Leg Cramping
    Logic: Intermittent claudication, or leg cramping, occurs due to the muscles not receiving enough oxygenated blood during exercise or even at rest in severe cases.
    Mechanism: The restricted blood flow during physical activity causes pain and cramping in the leg muscles, particularly the calves.
    Burning Sensation in Feet (Peripheral Artery Disease)
    Logic: Nerve tissues affected by inadequate blood supply can cause a burning sensation or pain in the feet.
    Mechanism: PAD leads to insufficient blood flow, causing neuropathic pain or burning sensations due to nerve damage.
    For More Health videos Subscribe Our Hindi Channel 👇
    / @healthcoachrajwinder13
    Subscribe Our Punjabi Health Channel 👇
    / @healthandlifestylecoa...
    Facebook: HealthCoachRajwinder
    Instagram: / healthandlifestylecoac...
    #Badcholesterolsigns&symptomsinleg&feet
    #HeartHealth#PeripheralArteryDisease
    #PAD#FootHealth#FootUlcer#coldlegs&Feet
    #LegCramping#BurningSensationinFeet
    #DiscolorationinFeet#LegHealth#Circulation
    #HealthyLiving#Wellness#HealthTips
    #HeartDisease#HealthAwareness
    #Healthylifestyle#TandrustPunjab
    #healthandlifestylecoachRaj#viralvideo
    #trendingvideo#HolisticHealthHeaven
    #HealthCoachRajwinder13
    Don't forget to like, subscribe, and share the knowledge for a healthier life.
    THANK YOU TO ALL OF YOU FOR WATCHING MY VIDEO VERY CAREFULLY.
    ------------------------------------------------------------------------------------------

Komentáře • 531

  • @jagdevkaur3144
    @jagdevkaur3144 Před měsícem +395

    ਬਿਲਕੁਲ ਸਹੀ ਕਿਹਾ ਜੀ🎉🎉🎉❤❤❤ ਮੇਰਾ ਵੀ ਇੱਕ ਵਾਰ ਕੋਲੈਸਟਰੋਲ ਤੇ ਯੁਰਿਕ ਐਸਿਡ ਵੱਧ ਗਿਆ ਸੀ ਲੇਕਿਨ ਮੈਨੂੰ ਉਸ ਟਾਇਮ ਇਸ ਦੇ ਵਾਰੇ ਕੋਈ ਪਤਾ ਨਹੀਂ ਸੀ ਇਹ ਕੀ ਬਲਾ ਹੈ ਮੇਰੀਆਂ ਲੱਤਾਂ ਵਿੱਚ ਬਹੁਤ ਹੀ ਭੈੜਾ ਨਾ ਸਹਿਣਯੋਗ ਦਰਦ ਹੂੰਦਾ ਰਹਿੰਦਾ ਸੀ ਬਹੁਤ ਸਾਰੇ ਡਾਕਟਰਾਂ ਤੋਂ ਇਲਾਜ਼ ਕਰਵਾ ਕੇ ਮੈਂ ਥੱਕ ਚੁੱਕੀ ਸੀ ਦਵਾਈਆਂ ਦੇ ਦਿੰਦੇ ਡਾਕਟਰ ਪਰ ਦੱਸਦੇ ਕੁੱਝ ਵੀ ਨਹੀ ਸੀ ਮੈਂ ਗੁਰੂ ਨਾਨਕ ਦੇਵ ਜੀ ਦੀ ਫੋਟੋ ਮੂਹਰੇ ਖੜ੍ਹ ਕੇ ਰੋਣ ਲਗ ਜਾਂਦੀ ਸੀ ਫੇਰ ਇਕ ਦਿਨ ਮੈਂ ਸੁਖਮਨੀ ਹੈਲਥ ਕੇਅਰ ਸੈਂਟਰ ਗੲੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਟੈਸਟ ਕਰਾ ਕੇ ਲਿਆਉ ਤਾਂ ਜਦੋਂ ਟੈਸਟ ਕਰਵਾਏ ਤਾਂ ਯੁਰਿਕ ਐਸਿਡ ਤੇ ਕੋਲੈਸਟਰੋਲ ਵਧਿਆ ਹੋਇਆ ਸੀ ਤਾਂ ਡਾਕਟਰ ਸਾਹਿਬ ਨੇ ਖੀਰਾ ਕੱਚਾ ਗੰਢਾਂ ਭਿੰਡੀਆਂ ਬੈਂਗਣ ਕੁਲ ਸਿਲਕੇ ਵਾਲੀਆਂ ਦਾਲਾਂ ਬੈ ਬਾਦੀ ਵਾਲੀਆਂ ਚੀਜ਼ਾਂ ਬੰਦ ਕਰਨ ਲਈ ਕਿਹਾ ਦੋ ਸਾਲ ਮੈਂ ਇਹ ਚੀਜ਼ਾਂ ਨਹੀਂ ਖਾਧੀਆਂ ਹੁਣ ਤੱਕ ਵੀ ਨਹੀਂ ਖਾਦੀ ਹੁਣ ਕਦੇ ਮੇਰੀਆਂ ਲੱਤਾਂ ਵਿਚ ਦਰਦ ਵੀ ਨਹੀਂ ਹੋਇਆ ਇਨੀਂ ਸਾਰੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ😊😊

    • @harpreetkaur5022
      @harpreetkaur5022 Před měsícem +10

      ਮੇਰੀ ਕੋਲੈਸਟ੍ਰੋਲ ਹਾਈ ਹੈ ਪਰ ਇਹਨਾ ਵਿਚੋ ਇਕ ਵੀ ਲੱਛਣ ਨਹੀਂ ਹੈ

    • @kashmirthind9037
      @kashmirthind9037 Před měsícem +1

      ਲਰ😅

    • @gurugangar9035
      @gurugangar9035 Před měsícem +1

      Buhat hi Wadia jankari diti madam ne

    • @healthandlifestylecoachraj
      @healthandlifestylecoachraj  Před měsícem +3

      Thank you so much for your valuable response.It is a lot to me 😊🙏. Stay connected with us.

    • @healthandlifestylecoachraj
      @healthandlifestylecoachraj  Před měsícem +3

      ਮੈਮ ਥੈਂਕਯੂ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨ ਦੇ ਲਈ ਤੁਹਾਡੇ ਇਸ ਤਜੁਰਬੇ ਤੋਂ ਬਾਕੀ ਲੋਕ ਵੀ ਸਿੱਖਣਗੇ ਕਿ ਕਿਵੇਂ ਤੁਸੀਂ ਯੂਰਿਕ ਐਸਿਡ ਤੇ ਕੋਲੈਸਟਰੋਲ ਖੁਦ ਠੀਕ ਕੀਤਾ ਹੈ । ਸੋ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਇਸ ਵੀਡੀਓ ਦੇ ਰਾਹੀਂ ਲੱਖਾਂ ਲੋਕਾਂ ਨੂੰ ਮੋਟੀਵੇਟ ਕੀਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ ਸੋ ਥੈਂਕਯੂ ਧੰਨਵਾਦ ਤੁਹਾਡਾ ਬਹੁਤ ਬਹੁਤ ਆਪਣੀ ਜਾਣਕਾਰੀ ਸਾਂਝੀ ਕਰਨ ਦੇ ਲਈ ਇਸੇ ਤਰਹਾਂ ਤੁਸੀਂ ਅੱਗੇ ਤੋਂ ਵੀ ਜਾਣਕਾਰੀ ਸਾਂਝੀ ਕਰਦੇ ਰਹੋ ਸਾਨੂੰ ਮਾਣ ਹੈ ਤੁਹਾਡੇ ਵਰਗੇ ਸਰੋਤਿਆਂ ਤੇ।😊😊🙏

  • @revenueestablishment2728
    @revenueestablishment2728 Před měsícem +40

    ਕਮਾਲ ਦੀ ਜਾਣਕਾਰੀ👌👌। ਵੀਡੀੳ ਵਿੱਚ ਦਿੱਤੀ ਗਈ ਜਾਣਕਾਰੀ ਆਮ ਲੋਕਾਂ ਲਈ ਬਹੁਤ ਹੀ ਲਾਭਕਾਰੀ ਹੋਵੇਗੀ, ਕਿਉਂਕਿ ਆਮ ਤੌਰ ਤੇ ਕੈਸਟਰੋਲ ਦੀ ਸਮੱਸਿਆ ਹੋਣ ਦੇ ਬਾਵਜੂਦ ਉਹ ਇਸ ਦੇ ਲੱਛਣਾਂ ਤੋਂ ਅਣਜਾਣ ਰਹਿੰਦੇ ਹਨ ਅਤੇ ਗੰਭੀਰ ਨਤੀਜੇ ਭੁਗਤਣ ਲਈ ਮਜਬੂਰ ਹੁੰਦੇ ਹਨ। ਆਸ ਹੈ, ਆਮ ਹਮੇਸ਼ਾ ਹੀ ਅਜਿਹੀ ਜਾਣਕਾਰੀ ਲੈਕੇ ਆਉਂਦੇ ਰਹੋਗੇ ਅਤੇ ਆਮ ਲੋਕਾਂ ਦੀ ਸੇਵਾ ਕਰਦੇ ਰਹੋਗੇ। ਮੁੜ ਧੰਨਵਾਦ। 😊😊

  • @paramjeetkaur433
    @paramjeetkaur433 Před měsícem +17

    ਬਹੁਤ ਵਧੀਆ ਜਾਣਕਾਰੀ ਅਤੇ ਬਹੁਤ ਸੁਹਣੇ ਢੰਗ ਨਾਲ ਸਮਝਾਉਣ ਲਈ ਆਪਦਾ ਬਹੁਤ ਬਹੁਤ ਬਹੁਤ ਹੀ ਧੰਨਵਾਦ🙏🏻🙏🏻🌹🌹

    • @preet7740
      @preet7740 Před měsícem

      Xx

    • @healthandlifestylecoachraj
      @healthandlifestylecoachraj  Před 29 dny

      ਮੈਡਮ ,ਧੰਨਵਾਦ ਤੁਹਾਡਾ ਵੀ ਤਹਿ ਦਿਲੋਂ ਵੀਡੀਓ ਦੇਖਣ ਲਈ ਤੇ ਦਿੱਤੀ ਜਾਣਕਾਰੀ ਨੂੰ ਪਸੰਦ ਕਰਨ ਲਈ 😊🙏

  • @baljeetsinghvirk3912
    @baljeetsinghvirk3912 Před měsícem +5

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਿਬਾ ਜੀ ਨੇ
    ਇਲਾਜ ਵੀ ਜ਼ਰੂਰ ਦਸੋ ਜੀ
    👍👍🙏🙏❤❤

    • @healthandlifestylecoachraj
      @healthandlifestylecoachraj  Před měsícem +1

      ਬਹੁਤ ਬਹੁਤ ਤੁਹਾਡਾ ਧੰਨਵਾਦ 😊🙏 ਜਲਦ ਹੀ ਇਲਾਜ ਵਾਲੀ ਵੀਡੀਓ ਵੀ ਅੱਜ ਆਵੇਗੀ ਤੁਹਾਡੇ ਕੋਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਰ।

  • @Amandeep-bm1ln
    @Amandeep-bm1ln Před měsícem +8

    ਬਹੁਤ ਹੀ ਵਧੀਆ ਅਤੇ ਸਰਲ ਭਾਸ਼ਾ ਵਿਚ ਜਾਣਕਾਰੀ ਦਿੱਤੀ ਜੀ 👍👍👍👍👍

  • @anchorbittumehtanwala3309
    @anchorbittumehtanwala3309 Před měsícem +9

    ਬਹੁਤ ਹੀ ਵਧੀਆ 🙏🙏

  • @parmjitsidhu2754
    @parmjitsidhu2754 Před měsícem +8

    ਬੁਹਤ ਵਧੀਆ ਜਾਣਕਾਰੀ ਦਿੱਤੀ ਜੀ❤

  • @kuldipsingh-ws5ls
    @kuldipsingh-ws5ls Před měsícem +6

    Thanks for very useful information

  • @KuldeepKaur-hv1uo
    @KuldeepKaur-hv1uo Před měsícem +2

    ਇਹ ਜਾਣਕਾਰੀ ਲਈ ਤੁਹਾਡਾ ਧੰਨਵਾਦ 🙏

  • @u.pdepunjabipind1620
    @u.pdepunjabipind1620 Před 29 dny +2

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @bdkhurana
    @bdkhurana Před měsícem +3

    ❤❤❤❤. Respected Ma'am. . YOUR. EXPLANATION. ABOUT. CHLO STRON. AND. SIGNS.
    FOLLOWED. WAITING. YOUR. NEXT. VIDEOS.
    VERY. USEFULL. KNOWLEDGE. FOR. LAYMEN.
    THANKS. . FOR. YOUR. AWARENESS
    THANKS. THANKS

  • @user-jq4io3ju3r
    @user-jq4io3ju3r Před měsícem +5

    Bahut vidhya jankari ji

  • @surindersurinderthind0532
    @surindersurinderthind0532 Před měsícem +3

    Very good information thx Dr shaibji

  • @dalbirsinghsingh8144
    @dalbirsinghsingh8144 Před měsícem +7

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਪੰਜਾਬੀ ਭਾਸ਼ਾ ਵਿੱਚ ਬਹੁਤ ਬਹੁਤ ਧੰਨਵਾਦ ਜੀ

  • @rajindersinghsaini4964
    @rajindersinghsaini4964 Před 29 dny +5

    ਸਿਹਤ ਸਬੰਧੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ,,,,🙏

  • @BalwinderKaur-le3el
    @BalwinderKaur-le3el Před měsícem +2

    Boht nice desaa thanks

  • @parmandevi443
    @parmandevi443 Před měsícem +4

    Very good information dr sahib g

  • @amarjitgehri811
    @amarjitgehri811 Před měsícem +2

    Thanks for this information

  • @ranbirkaur9705
    @ranbirkaur9705 Před 7 dny

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @hardialsingh5882
    @hardialsingh5882 Před měsícem +7

    ਵਧੀਆ ਜਾਣਕਾਰੀ ਦਾ ਸ਼ੁਕਰੀਆ

    • @healthandlifestylecoachraj
      @healthandlifestylecoachraj  Před měsícem

      Thank you so much for your valuable response.It is a lot to me 😊🙏. Stay connected with us.

  • @santoshsharma7979
    @santoshsharma7979 Před měsícem +2

    Beneficial and informative

  • @user-ve2ql5vf4l
    @user-ve2ql5vf4l Před měsícem +4

    Thank you so much mam 🙏💌✨

  • @skdhaliwal1125
    @skdhaliwal1125 Před měsícem +2

    Bahut Vadhiya Jankari 👏

  • @kamleshkaur2919
    @kamleshkaur2919 Před měsícem +3

    Respcted Dr Saab ji
    Good Morningji
    Thx ji

  • @KuldeepKaur-hv1uo
    @KuldeepKaur-hv1uo Před měsícem +15

    Very good information video hài g thank you so much 🙏🙏💯👍🙂

    • @healthandlifestylecoachraj
      @healthandlifestylecoachraj  Před měsícem

      Thank you so much for your valuable response.It is a lot to me 😊🙏. Stay connected with us.

    • @kuwaitkuwait9074
      @kuwaitkuwait9074 Před měsícem

      ​@@healthandlifestylecoachrajmam high cholesterol hon naal or high BP badhan naal jekar blood donate Kar ditta have ta Kuch fark pavega high BP or high chelstrol which plz reply jarur karna mam

    • @healthandlifestylecoachraj
      @healthandlifestylecoachraj  Před 29 dny

      @@kuwaitkuwait9074 Thoda jeha fark pai sakda hai,but eh permanent solution nahi hai ... Permanent solution lai tohanu aapna khan- peen, Exercises,Stress nu manage karna ,matlab tohanu apni jivanshaily vich sudhaar karna pavega.. Thank you.

  • @MukhtiarKaur-gg2on
    @MukhtiarKaur-gg2on Před měsícem +4

    V nice knowledge

  • @satnamchandi8905
    @satnamchandi8905 Před měsícem +4

    ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @surindersinghsaggu2405
    @surindersinghsaggu2405 Před 29 dny +1

    Very useful information u have given Madam ji 👍

  • @nachhatarkaur3723
    @nachhatarkaur3723 Před měsícem

    ਧੰਨਵਾਦ

  • @ArshdeepSingh-jt8cr
    @ArshdeepSingh-jt8cr Před měsícem

    ਬਹੁਤ ਵਧੀਆ। ਜਾਨਕਾਰੀ ਦਿੱਤੀ ਹੈ। ਧੰਨਵਾਦ। ਜੀ

  • @Nareshkumar-fk7cj
    @Nareshkumar-fk7cj Před měsícem +2

    Very good information ji

  • @GurpreetSingh-jb5oy
    @GurpreetSingh-jb5oy Před měsícem

    ਧੰਨਵਾਦ ਜੀ❤❤❤

  • @jagrajsinghsidhu706
    @jagrajsinghsidhu706 Před 21 dnem

    Thanks so much for giving us so much important informations regarding our health .

  • @jagitsingh4208
    @jagitsingh4208 Před 11 dny

    ਜਾਣਕਾਰੀ ਦੇਣ ਲਈ ਧੰਨਵਾਦ ਜੀ

  • @baljeetkaur1722
    @baljeetkaur1722 Před 15 dny +1

    Thank you so much ma'am 🙏

  • @kamleshkaur2919
    @kamleshkaur2919 Před měsícem +3

    Respcted Lady Dr Saab ji
    Good Evening ji
    Very Nice ji
    Thx ji

  • @MadanLal-jj5yo
    @MadanLal-jj5yo Před měsícem +1

    Thanks Dr Sahib

  • @noordin1846
    @noordin1846 Před měsícem

    Thanks Dr. Sahiba

  • @nishansinghguraya90345
    @nishansinghguraya90345 Před měsícem +13

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @balvinderkaurgill8855
    @balvinderkaurgill8855 Před měsícem

    Very good lnfomissin thanks

  • @surjitgill662
    @surjitgill662 Před měsícem +2

    Thanks dr sahib ji bhut vadhis jankari dity ji

    • @healthandlifestylecoachraj
      @healthandlifestylecoachraj  Před měsícem

      Thank you so much for your valuable response.It is a lot to me 😊🙏. Stay connected with us.

  • @satpalmahey5886
    @satpalmahey5886 Před měsícem +3

    Very nice video thank you ma,am

  • @amarjitgill5385
    @amarjitgill5385 Před 25 dny

    Thanks ji great information ❤️❤️🙏🙏

  • @user-js8jl2dy1l
    @user-js8jl2dy1l Před měsícem +3

    Very good information video hai g thank you so much 🙏🙏👌👌

  • @reshamgill9451
    @reshamgill9451 Před měsícem +3

    Very good thank you so much

    • @healthandlifestylecoachraj
      @healthandlifestylecoachraj  Před měsícem

      Thank you so much for your valuable response.It is a lot to me 😊🙏. Stay connected with us.

  • @barinderwaraich6152
    @barinderwaraich6152 Před měsícem +1

    Very well explained thank you so much

    • @healthandlifestylecoachraj
      @healthandlifestylecoachraj  Před měsícem

      Glad it was helpful to you.Thank you so much for your valuable response.It is a lot to me 😊🙏. Stay connected with us.

  • @gurmeetdaid4590
    @gurmeetdaid4590 Před 20 dny

    ਜਾਣਕਾਰੀ ਦੇਣ ਲਈ ਧੰਨਵਾਦ ਜੀ ਤੁਹਾਡੀ ਅਵਾਜ਼ ਵੀ ਬਹੁਤ ਸੋਹਣੀ ਹੈ

  • @jagdishryatt-xf2dr
    @jagdishryatt-xf2dr Před měsícem +1

    Well explained.thank you.js kenya.

  • @user-ok3tl3kq5z
    @user-ok3tl3kq5z Před měsícem

    ਡਾਕਟਰ ਸਾਹਿਬ ਧੰਨਵਾਦ ਜੀ

  • @DilbagSingh-nx5lz
    @DilbagSingh-nx5lz Před 20 dny +2

    Very nice 👌🏻 thanks 👍🏻

  • @jasbirsinghsingh5261
    @jasbirsinghsingh5261 Před měsícem

    Thanks for good information

  • @user-tr2yc2uk1v
    @user-tr2yc2uk1v Před 22 dny

    Good jankari diti hai madam ji

  • @bhindersingh_sidhu
    @bhindersingh_sidhu Před měsícem +1

    good jankari

  • @ParamjeetKaur-qn7pk
    @ParamjeetKaur-qn7pk Před 29 dny +1

    Very nicegodblessyou

  • @kamleshkaur2919
    @kamleshkaur2919 Před 15 dny

    Respcted Dr Saab, ji,
    Good Evening ji
    Thx ji Es Vich Diet Kari Khani, Hai ji

  • @nachhattarkaurdhillon1555
    @nachhattarkaurdhillon1555 Před měsícem +2

    Good idea

  • @harbinderparmar8743
    @harbinderparmar8743 Před měsícem

    Thanks good information

  • @JagtarSingh-ru7iw
    @JagtarSingh-ru7iw Před 12 dny

    ਧੰਨਵਾਦ ਜੀ

  • @user-iy6hx6bd2j
    @user-iy6hx6bd2j Před měsícem

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ,, ਬਹੁਤ ਧੰਨਵਾਦ ਜੀ

  • @gurcharankaur3183
    @gurcharankaur3183 Před 13 dny

    Very good information thanks

  • @bakhshishsingh184
    @bakhshishsingh184 Před měsícem

    Wadia jankari ji ,thanks

  • @harbansgill6404
    @harbansgill6404 Před měsícem +1

    ਬਹੁਤ ਵਧੀਆ ਸਮਝਾਇਆ 👍👍

    • @healthandlifestylecoachraj
      @healthandlifestylecoachraj  Před 29 dny

      ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਤੇ ਦਿੱਤੀ ਜਾਣਕਾਰੀ ਨੂੰ ਪਸੰਦ ਕਰਨ ਲਈ 😊🙏

  • @user-fh4zm9qc5i
    @user-fh4zm9qc5i Před měsícem +4

    ਬਹੁਤ ਵਧੀਆ ਜਾਨਕਾਰੀ ਦਿੱਤੀ ਡਾਕਟਰ ਜੀ ਧੰਨਵਾਦ ਜੀ 👌🏻👍

  • @manjeetthakur8203
    @manjeetthakur8203 Před měsícem

    Thnx madam ji v nice vedio pzz sehat lai bht vadhia vedio hai

  • @user-di3vt7is7w
    @user-di3vt7is7w Před měsícem +1

    Thanks for you mam

  • @amarjitpannu9357
    @amarjitpannu9357 Před měsícem +1

    Thank you very much for the information!

    • @healthandlifestylecoachraj
      @healthandlifestylecoachraj  Před měsícem

      Thank you so much for your valuable response.It is a lot to me 😊🙏. Stay connected with us.

    • @preet7740
      @preet7740 Před měsícem

      ​@@healthandlifestylecoachrajxx

  • @hargobindsingh5695
    @hargobindsingh5695 Před měsícem +9

    Very Good Bahut vadhia jankari diti hai JI Thanku❤

  • @bhupindersohalbajwa9933
    @bhupindersohalbajwa9933 Před měsícem +1

    Very good dr sahiba

  • @deepakhospital60
    @deepakhospital60 Před měsícem +1

    Thanku so much beta

  • @amarjitkaur-cn1fq
    @amarjitkaur-cn1fq Před měsícem

    Very.good.information.and.thanks.for.you.

  • @surindersinghsaggu2405

    Very good video Thanks 👍

  • @ParmjeetKaur-kk8wh
    @ParmjeetKaur-kk8wh Před měsícem +3

    Good information mam

  • @KulwinderKaur-xe2iq
    @KulwinderKaur-xe2iq Před měsícem +1

    Thank you mam

  • @gurmailkhangura1953
    @gurmailkhangura1953 Před měsícem

    Very nice info.

  • @parmjitkaur7586
    @parmjitkaur7586 Před měsícem

    Very very very good information

  • @ranik7121
    @ranik7121 Před 26 dny

    Buhat vadia jaankari Deane k liae thanx Dr sahib.❤

  • @baljitsingh6725
    @baljitsingh6725 Před měsícem

    Very good information🎉❤

  • @inderjit6613
    @inderjit6613 Před měsícem +1

    Good infomatio

  • @BalrajSingh-vk8of
    @BalrajSingh-vk8of Před měsícem

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ

  • @tarloksingh2141
    @tarloksingh2141 Před měsícem

    Good awareness about bad clostroul.

  • @tejasinghsamra3534
    @tejasinghsamra3534 Před měsícem +1

    Good idea you thanks

    • @healthandlifestylecoachraj
      @healthandlifestylecoachraj  Před měsícem

      Thank you so much for your valuable response.It is a lot to me 😊🙏. Stay connected with us.

  • @BaljitSingh-ru7yw
    @BaljitSingh-ru7yw Před měsícem

    ਧੰਨਵਾਦ ਜੀ।

  • @AshwaniKumar-st1vz
    @AshwaniKumar-st1vz Před měsícem

    Very good information mam

  • @harjindermeetsingh6258
    @harjindermeetsingh6258 Před měsícem

    Rajwinder Reilly good discourse

  • @user-qy5ic6bb6u
    @user-qy5ic6bb6u Před měsícem +5

    Very nice video thank you for

  • @user-yo7vj2rq8g
    @user-yo7vj2rq8g Před měsícem

    Thank you

  • @gurcharnsingh8778
    @gurcharnsingh8778 Před měsícem

    Thanks for presentation

  • @amolakgill9384
    @amolakgill9384 Před měsícem

    Very good information 🎉

  • @SatpalKaur-br2wg
    @SatpalKaur-br2wg Před měsícem

    Thank u dr ji

  • @harbanskaur4444
    @harbanskaur4444 Před měsícem

    Good advised madam

  • @surjitgill662
    @surjitgill662 Před měsícem +3

    Mam ji ap de awaj bhut mithi puari ha ji
    Thanks

  • @tranpreetsingh1420
    @tranpreetsingh1420 Před měsícem

    Very good knowledge👌👌

  • @gurcharanbhamra9852
    @gurcharanbhamra9852 Před měsícem

    Very nice ji God bless you 🙏🏿🙏🏿

  • @HarpreetKaur-il9ye
    @HarpreetKaur-il9ye Před 29 dny +1

    Thanku so much mam ❤️♥️Waheguru ji bless you always 🫶🏻🫶🏻

  • @harpreetkaur1956
    @harpreetkaur1956 Před měsícem

    Very nice information 💯❤

  • @BinderLucky
    @BinderLucky Před 14 dny

    ਸਿਸਟਰ ਜੋ ਵੀ ਤੁਸੀਂ ਜਾਣਕਾਰੀ ਦਿੱਤੀ ਹੈ ਬਿਲਕੁਲ ਸਹੀ ਹੈ ਮੈਂ ਇਸ ਬਿਮਾਰੀ ਚੋਂ ਲੰਘ ਰਿਹਾ ਇਹ ਸਮੱਸਿਆ ਦਾ ਹੱਲ ਜਰੂਰ ਦੱਸ ਦਿਓ

    • @healthandlifestylecoachraj
      @healthandlifestylecoachraj  Před 12 dny

      ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਵਿੱਚ ਦਿੱਤੀ ਜਾਣਕਾਰੀ ਨੂੰ ਪਸੰਦ ਕਰਨ ਦੇ ਲਈ 🙏😊

    • @healthandlifestylecoachraj
      @healthandlifestylecoachraj  Před 12 dny

      ਪੈਰਾਂ ਅਤੇ ਲੱਤਾਂ ਤੇ ਮੇਰੀਆਂ ਬਹੁਤ ਸਾਰੀਆਂ ਵੀਡੀਓਜ ਆ ਚੁੱਕੀਆਂ ਹਨ ਕਿ ਕਿਵੇਂ ਇਹਨਾਂ ਨੂੰ ਠੀਕ ਕਰਨਾ ਹੈ ਤੁਸੀਂ ਤੇ ਤੁਸੀਂ ਮੇਰੇ ਚੈਨਲ ਤੇ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਤੁਹਾਨੂੰ ਸਾਰੀਆਂ ਵੀਡੀਓ ਮਿਲ ਜਾਣਗੀਆਂ ਤੇ ਤੁਹਾਨੂੰ ਸਾਰਾ ਇਲਾਜ ਮਿਲ ਜਾਵੇਗਾ ਧੰਨਵਾਦ। 😊🙏

  • @sukhwantsidhu1047
    @sukhwantsidhu1047 Před měsícem

    Very good information

  • @SukhwinderKaur-ic5rn
    @SukhwinderKaur-ic5rn Před měsícem +1

    Bahut vadhiya ji eni saari jankari den layi❤

  • @user-eb6qb9gn8o
    @user-eb6qb9gn8o Před měsícem

    good jankari good baby tks

  • @Amandeepsingh-rc4sd
    @Amandeepsingh-rc4sd Před měsícem

    Very nice information