ਮਹਾਰਾਸ਼ਟਰ ਤੋਂ ਵਾਪਸ ਪੰਜਾਬ ਪਹੁੰਚੀ ਬਜ਼ੁਰਗ ਮਾਂ ਮਾਤਾ ਦਾ ਪਰਿਵਾਰ ਮਾਤਾ ਨੂੰ ਲੈਣ ਪਹੁੰਚਿਆ ਸੁਪਨਿਆਂ ਦੇ ਘਰ...

Sdílet
Vložit
  • čas přidán 8. 07. 2024
  • ਮਹਾਰਾਸ਼ਟਰ ਤੋਂ ਵਾਪਸ ਪੰਜਾਬ ਪਹੁੰਚੀ ਬਜ਼ੁਰਗ ਮਾਂ
    ਮਾਤਾ ਦਾ ਪਰਿਵਾਰ ਮਾਤਾ ਨੂੰ ਲੈਣ ਪਹੁੰਚਿਆ ਸੁਪਨਿਆਂ ਦੇ ਘਰ...
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 165

  • @BarinderkaurHundal
    @BarinderkaurHundal Před 15 dny +24

    ਸੁਕਰ ਆ ਮਾਤਾ ਆਪਣੇ ਪਰਿਵਾਰ ਨੂੰ ਮਿਲ ਗੲਈ ਮਾਤਾ ਦੇ ਪਰਿਵਾਰ ਨੂੰ ਖਿਆਲ ਰੱਖਣਾ ਚਾਹੀਦਾ ਅੱਗੇ ਤੋ ਮਾਤਾ ਦਾ ਜਿਥੇ ਜਿਥੇ ਦਾ ਦਾਨਾ ਪਾਣੀ ਸੀ ਉਥੇ ਤੱਕ ਲੇ ਗਿਆ ਮਾਤਾ ਜੀ ਨੂੰ ਪਤਾ ਨੀ ਲਗਦਾ ਬਾਪੂ ਹੋਣੀ ਅੱਗੇ ਤੋ ਖਿਆਲ ਰੱਖਣਜਿਹਨਾ ਵੀਰਾ ਨੇ ਮਾਤਾ ਨੂੰ ਇਥੇ ਪਹੁਚਦਾ ਕੀਤਾ ਉਹਨਾ ਦਾ ਵੀ ਬਹੁਤ ਧੰਨਵਾਦ🙏🏿🙏🏿🙏🏿🙏🏿🙏🏿

  • @Deephdstudio2626
    @Deephdstudio2626 Před 15 dny +16

    ਬਹੁਤ ਬਹੁਤ ਮੇਹਰਬਾਨੀ ਏਸ ਵੀਰ ਦੀ ਜਿਹੜੇ ਮਾਂ ਨੂੰ ਇਥੇ ਲੈ ਕੇ ਆਏ

  • @shivanisharma5562
    @shivanisharma5562 Před 14 dny +8

    ਰੱਬ ਇਸ ਵੀਰ ਵਰਗੇ ਹੋਰ ਇਨਸਾਨ ਭੇਜ ਦੁਨੀਆਂ ਤੇ, ਜੋਂ ਦੂਖੀ ਲੋਕਾਂ ਦੀ ਸੇਵਾ ਸੰਭਾਲ ਕਰ ਸਕਣ,

  • @jagroopmaan2251
    @jagroopmaan2251 Před 14 dny +7

    ਵਾਹਿਗੁਰੂ ਜੀ ਮੇਹਰ ਕਰਨ ਮਾਤਾ ਜੀ ਤੇ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਤੇ ਸਾਰੇ ਜਿਨਾਂ ਨੇ ਮਾਤਾ ਨੂੰ ਪੰਜਾਬ ਪਹੁੰਚਨ ਵਿਚ ਯੋਗਦਾਨ ਪਾਇਆ ਸਿਖੀ ਦਾ ਨਾਮ ੳਚ ਕਿਤਾ

  • @neelamdhiman687
    @neelamdhiman687 Před 14 dny +5

    ਧੰਨਵਾਦ ਓਹਨਾ ਵੀਰਾ ਦਾ ਜਿਹਨਾ ਨੇ ਮਾਤਾ ਜੀ ਦੀ ਸੰਭਾਲ ਕੀਤੀ ਅਤੇ ਗੁਰਪ੍ਰੀਤ ਸਿੰਘ ਜੀ ਦਾ ਜਿਸ ਨੇ ਮਾਤਾ ਜੀ ਨੂੰ ਆਪਣੇ ਘਰ ਦਿਆਂ ਨਾਲ ਮਿਲਵਾਇਆ।

  • @NarinderPal-ul8id
    @NarinderPal-ul8id Před 15 dny +11

    ਕਰੇ ਕਰਾਵੇ ਆਪੇ ਆਪ ਇਸ ਮਾਂ ਪ੍ਰੀਵਾਰ ਨਾਲੋਂ 13ਦਿਨ ਦਾ ਵਿਛੋੜਾ ਲਿਖਿਆ ਹਾਉਗਾ ਜਾਂ ਕੈਅਲੋ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਸ਼ੁਕਰ ਹੈ ਇਨ੍ਹਾਂ ਵੀਰਾਂ ਦੀ ਮੇਹਨਤ ਸਦਕਾ ਮਾਂ ਪੁੱਤਾ ਦਾ ਮੇਲ ਹੋਇਆ

  • @balwantsingh8069
    @balwantsingh8069 Před 15 dny +12

    ਇਹ ਸਾਨੂੰ ਸਾਰਿਆਂ ਨੂੰ ਮੰਨਣਾ ਪ‌ਏਗਾ ਕਿ ਵਾਹਿਗੁਰੂ ਜੀ ਨੇ ਸਾਨੂੰ ਉਸ ਧਰਤੀ ਤੇ ਜਨਮ ਦਿੱਤਾ ਜਿੱਥੇ ਗੁਰੂ ਤੇ ਪੀਰਾਂ ਫ਼ਕੀਰਾਂ ਦੇ ਜਨਮ ਲਿਆ ਹੈ ਤੇ ਉਸ ਤੋਂ ਵੀ ਵੱਡੀ ਗੱਲ ਕਿ ਅਸੀਂ ਸਿੱਖ ਧਰਮ ਵਿੱਚ ਜਨਮ ਮਿਲਿਆ ਹੈ। ਇਸ ਤੋਂ ਵੱਡੀ ਗੱਲ ਹੋ ਹੀ ਨਹੀਂ ਸਕਦੀ ਕੇ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਸੇਵਾ ਦਾ ਬਲ ਉੱਦਮ ਬਖਸ਼ਿਸ਼ ਕੀਤੀ ਹੈ।ਉਹ ਸੇਵਾ ਅੱਜ ਬਾਈ ਗੁਰਪ੍ਰੀਤ ਸਿੰਘ ਜੀ ਨੂੰ ਵਾਹਿਗੁਰੂ ਜੀ ਨੇ ਕ੍ਰਿਪਾ ਬਖਸ਼ਿਸ਼ ਕੀਤੀ ਹੈ। ਧੰਨਵਾਦ ਹੈ ਤੁਹਾਡਾ ਵੀਰ ਜੀ।

  • @surindergill9090
    @surindergill9090 Před 14 dny +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @neelamdhiman687
    @neelamdhiman687 Před 14 dny +3

    ਇਨਸਾਨੀਅਤ ਅਜੇ ਜਿੰਦਾ ਹੈ ਅਸਲੀ ਸੱਚੇ ਸਿੱਖ ਸਲੂਟ ਹੈ ਇਹਨਾਂ ਵੀਰਾਂ ਦਾ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤ ਰੱਖਣ ਲੰਬੀ ਉਮਰ ਹੋਵੇ।🙏

  • @krishanlal8824
    @krishanlal8824 Před 12 dny +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @jagdishbahia9162
    @jagdishbahia9162 Před 14 dny +2

    Waheguru ji bless Manukhta di Sava Society and all volunteers are supporting 🙏🙏🙏🙏🙏🙏🙏🙏

  • @RamanSandhu388
    @RamanSandhu388 Před 14 dny +3

    God bless you bro and all family members always happy

  • @SukhwinderSingh-wq5ip
    @SukhwinderSingh-wq5ip Před 14 dny +4

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤❤❤

  • @SurjitSingh-qq2qu
    @SurjitSingh-qq2qu Před 15 dny +8

    Thanks Advocate shri Jaiinder ji, ਵੀਰ satnam singh, ਵੀਰ Ranjit singh ji ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏❤️❤️❤️❤️❤️

    • @ranjeetdhillon7814
      @ranjeetdhillon7814 Před 14 dny +1

      Dhanvad ji 🙏🏻

    • @SurjitSingh-qq2qu
      @SurjitSingh-qq2qu Před 14 dny

      @@ranjeetdhillon7814 🙏ਵੀਰ ਜੀ ਬਹੁਤ ਬਹੁਤ ਸਤਿਕਾਰ ਅਤੇ ਪਿਆਰ ❤️🙏ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ 🙏

    • @SurjitSingh-qq2qu
      @SurjitSingh-qq2qu Před 14 dny

      @@ranjeetdhillon7814 🙏🙏🙏🙏🙏

  • @balvirkaur778
    @balvirkaur778 Před 15 dny +21

    ਮਾਤਾ ਦੇ ਕਰਮਾਂ ਵਿੱਚ ਵੀ ਮਹਾਰਾਸ਼ਟਰ ਦਾ ਸਫ਼ਰ ਲਿਖਿਆ ਸੀ।

  • @AmandeepSingh-dt6gu
    @AmandeepSingh-dt6gu Před 14 dny +1

    ਵਾਹਿਗੁਰੂ ਜੀ

  • @kisankaur4459
    @kisankaur4459 Před 14 dny +1

    Thank you very much!!! for your help, SATNAM SINGHJI and Ranjit Singh ji!!! 🙏SINGH IS KING 🙏

  • @GurmeetSingh-iv8gg
    @GurmeetSingh-iv8gg Před 5 dny

    ਸਤਨਾਮ ਵਾਹਿਗੁਰੂ ਜੀ

  • @jaswinderbadhan5088
    @jaswinderbadhan5088 Před 11 dny +1

    Satnam waheguru ji

  • @RanjeetSandhu-ne4wr
    @RanjeetSandhu-ne4wr Před 14 dny +1

    ਵਾਹਿਗੁਰੂ 🙏🙏🙏

  • @ajsingh348
    @ajsingh348 Před 15 dny +6

    ਰਣਜੀਤ ਸਿਆਂ ਸਾਨੂੰ ਵੀ ਯਾਦ ਕਰ ਲੈਣਾ ਸੀ ਤੂੰ ਕੱਲਾ ਹੀ ਚਲਾ ਗਿਆ ਮਾਤਾ ਨੂੰ ਲੈਣ ਬਹੁਤ ਵਧੀਆ ਕੰਮ ਕੀਤਾ ਸਾਡੇ ਛੋਟੇ ਵੀਰ ਨੇ ਅੱਗੇ ਵੀ ਏਦਾਂ ਹੀ ਸੇਵਾ ਕਰਨ ਦਾ ਵੱਲ ਵਖਸ਼ੇ।

  • @jarnailsingh6276
    @jarnailsingh6276 Před 14 dny +3

    ਸੁਕਰ‌ਐਪ੍ਰਮਾਤਮਾਦਾਅਤੇਧੰਨਵਾਦਮਹਾਰਾਸਟਰਵਾਲੀਸੰਸਥਾਵਾਲੇਵੀਰਾਂਦਾਜਿੰਨਾਂਨੇਸਾਡੀਮਾਂਨੂੰਸਾਂਭਿਮੈਉਹਵੀਡੀਓਵੀਦੇਖੀਸੀਪਰ‌ਅੱਜਮਾਂਨੂੰਬਾਈਮਿੰਟੂਕੋਲਬੈਠੀਦੇਖਕੇਬਹੁਤਮਨਖੁਸਹੋਇਆਰੱਬਮਾਂਤੇਕ੍ਰਿਪਾਕਰੇ

  • @RamanSandhu388
    @RamanSandhu388 Před 14 dny +2

    Satnam Shri Waheguru Ji Mehar Karo

  • @randhirdhillon972
    @randhirdhillon972 Před 14 dny +2

    Waheguru ji kirpa Karn App SAB Ta ji MDSS Parwar Ta ji Y

  • @avtarbrar4939
    @avtarbrar4939 Před 14 dny +1

    Waheguru ji mehar karn mata ji ta🙏🙏🙏🙏🙏🙏🙏🙏🙏🙏🙏🙏🙏🙏

  • @sultansingh7138
    @sultansingh7138 Před 14 dny +2

    ਵਾਹਿਗੁਰੂ ਜੀ ਦਾ ਸ਼ੁਕਰ ਹੈ 🙏❤️

  • @sukhdavsingh1947
    @sukhdavsingh1947 Před 14 dny +1

    Waheguru waheguru ji

  • @sangeetathakur5354
    @sangeetathakur5354 Před 15 dny +3

    Mataji da parivar mil Gaya waheguru Ji ka shukrana

  • @neelamdhiman687
    @neelamdhiman687 Před 14 dny +2

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ।

    • @RadheSham-yg5sf
      @RadheSham-yg5sf Před 12 dny

      ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @narindernanua9870
    @narindernanua9870 Před 15 dny +3

    ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @harbhajankaur3716
    @harbhajankaur3716 Před 15 dny +4

    ਵਾਹਿਗੁਰੂ ਜੀ 🙏

  • @user-kf5ik5cu4y
    @user-kf5ik5cu4y Před 14 dny

    Dhan dhan baba deep singh Ji

  • @kambojfazilka586
    @kambojfazilka586 Před 15 dny +2

    Thanks🙏 waheguru ji

  • @user-mi5uu9hn2h
    @user-mi5uu9hn2h Před 12 dny

    Baba Nanak ji Mehar krn 🙏❤️

  • @charnkaila5698
    @charnkaila5698 Před 14 dny

    Waheguru Ji Maher Karenge ❤

  • @AbcDef-uo6pu
    @AbcDef-uo6pu Před 14 dny

    Waheguru ji mehar karan satnam veera ta 🎉

  • @jasdeepsingh7745
    @jasdeepsingh7745 Před 14 dny

    SATNAM WAHEGURU G

  • @kiranjitmahil953
    @kiranjitmahil953 Před 14 dny

    Waheguru ji Waheguru ji

  • @jaggasingh5693
    @jaggasingh5693 Před 12 dny

    श्री वाहेगुरु जी श्री वाहेगुरु जी

  • @narinderkaur1121
    @narinderkaur1121 Před 14 dny

    Whaguro ji mahar kro ji 🙏🙏🙏🙏🙏

  • @satwantkaur6151
    @satwantkaur6151 Před 15 dny +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਜੀ ਸ਼ੁਕਰੀਆ 🙏🙏

  • @GoldyBajaj-ve2vx
    @GoldyBajaj-ve2vx Před 14 dny

    Wahguruu ji mahar karo gurprret bajji te ❤❤

  • @user-kf5ik5cu4y
    @user-kf5ik5cu4y Před 14 dny

    Waheguruji Waheguru ji 🙏🏻

  • @bharatshah1068
    @bharatshah1068 Před 21 hodinou

    Exlant ❤🎉

  • @harpreetbal1409
    @harpreetbal1409 Před 14 dny

    Waheguru jio

  • @user-kf5ik5cu4y
    @user-kf5ik5cu4y Před 14 dny

    Dhan dhan baba ram das singh ji

  • @user-ev8wi1iy3y
    @user-ev8wi1iy3y Před 14 dny

    Jiss veer ne mata nu aithe takk pauchaea os veer da bhut dhanvad

  • @ParamjitKaur-yw4sj
    @ParamjitKaur-yw4sj Před 14 dny

    Waheguru g

  • @beanthehar6003
    @beanthehar6003 Před 14 dny +1

    🙏🙏🙏🙏🙏

  • @BalkarSingh-dc1oq
    @BalkarSingh-dc1oq Před 15 dny +6

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @bhavtaransingh6638
    @bhavtaransingh6638 Před 14 dny

    Waheguru g sab da bhala kro g

  • @sawranjeetsinghsidhusawran1384

    ਵਹਿਗੁਰੂ ਜੀ

  • @baljindersingh5507
    @baljindersingh5507 Před 15 dny +1

    🎉🎉🎉❤❤❤❤ ਵਾਹਿਗੁਰੂ ਜੀ

  • @nitikasinghkora-og7wr
    @nitikasinghkora-og7wr Před 15 dny +1

    🎉🎉🎉🎉🎉 ਵਾਹਿਗੁਰੂ ਜੀ

  • @Ranjit-Sidhu
    @Ranjit-Sidhu Před 14 dny

    Advocate Jay Inder ji par Bhagwan ki bahut kripa hogi

  • @bobbiecheema4833
    @bobbiecheema4833 Před 14 dny

    That great.
    Salute to all who came forward to help this Biji. Always stay blessed.
    Waheguru ji bless you all manifolds.🙏🙏

  • @gurpreet659
    @gurpreet659 Před 14 dny +1

    🙏🙏🙏🙏🙏🙏👍😊

  • @aajadsingh149
    @aajadsingh149 Před 14 dny

    Samarth aashram alya nu v 😙🙏🙏🙏🙏🙏🙏 Maharashtra ❤❤

  • @user-uh6uz4lh3p
    @user-uh6uz4lh3p Před 15 dny +2

    Waheguru ji Waheguru ji Waheguru ji Waheguru

  • @user-dj4yx4dw4w
    @user-dj4yx4dw4w Před 15 dny +2

    Great ji great

  • @renubalasharma544
    @renubalasharma544 Před 15 dny +2

    Waheguru ji 🙏🙏

  • @kaursukhwant9757
    @kaursukhwant9757 Před 14 dny

    Waheguru ji chardi klaa vich rakhe jiyunde vasde raho sewa karn walyo sarbatt da bhlaa ji 🙏

  • @BalwinderKaur-dk4xl
    @BalwinderKaur-dk4xl Před 15 dny

    Waheguru ji maher kern mata ji te God bless you brother ji and Nego de thanks ji 🙏🙏🙏🙏🙏♥️♥️♥️♥️♥️

  • @kulbirkaur3641
    @kulbirkaur3641 Před 14 dny

    Waheguru ji mehar hamesha chardi kala ch raakhe tuhanu te tuhade teen nu ❤❤❤❤❤❤

  • @BalvinderSidhu-lf6go
    @BalvinderSidhu-lf6go Před 15 dny +1

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @kaptansingh627
    @kaptansingh627 Před 14 dny

    Waheguru ji ka Khalsa waheguru ji ki Fateh ji

  • @gurinderkaur490
    @gurinderkaur490 Před 13 dny

    Wahaguruji

  • @preetyangel9624
    @preetyangel9624 Před 14 dny

    🙏🙏🙏🙏

  • @aajadsingh149
    @aajadsingh149 Před 14 dny

    🎉🎉🎉🎉❤

  • @RajinderrKaur
    @RajinderrKaur Před 13 dny

    🙏🏻🙏🏻🙏🏻🙏🏻

  • @ninderkaur8465
    @ninderkaur8465 Před 15 dny +1

    ਵਹਿਗੁਰੂ ਜੀ ਮੇਰਾ ਤਾ ਰੋਣਾ ਹੀ ਨਿਕਲ ਗਿਆ

  • @jagmaanbrar9090
    @jagmaanbrar9090 Před 14 dny

    ਬਹੁਤ ਬਹੁਤ ਧੰਨਵਾਦ ਵੀਰ ਗੁਰਪ੍ਰੀਤ ਜੀ ਇਹ ਮਾਤਾ ਸਾਡੇ ਪਿੰਡ ਦੀ ਹੈ ਜੀ

  • @harpreetsingh7246
    @harpreetsingh7246 Před 13 dny

    Waheguruji

  • @neelamdhiman687
    @neelamdhiman687 Před 14 dny

    Great humanity work 🙏

  • @pinnupinnu7641
    @pinnupinnu7641 Před 14 dny +1

    Very nice

  • @amitakumari5152
    @amitakumari5152 Před 14 dny

    Waheguru ji kirpa kariyo 🙏🏻🙏🏻🙏🏻🙏🏻

  • @jaskiratkaur16
    @jaskiratkaur16 Před 14 dny

    Waheguru ji waheguru ji 🙏🙏🙏🙏🙏

  • @GurmeetsinghGurmeetsingh-fi1ey

    Wahgeuru ji ka kalsa wahgeuru ji ki Fateh ji gurpert Singh bai ji

  • @sheebabear95
    @sheebabear95 Před 14 dny

    Whaeguru jee !!!

  • @loveme6067
    @loveme6067 Před 15 dny

    Mata ji deh karma veh,lika Taa ..Di SEWA
    MANUKTA SEWA CENTRE..🙏

  • @SandeepKhattra
    @SandeepKhattra Před 15 dny

    Waheguru ji 🙏 sukar hai 🙏

  • @papinderkaursandhu5450

    Waheguru Waheguru Waheguru Waheguru 31🙏

  • @Kuldeepkaur26528
    @Kuldeepkaur26528 Před 15 dny

    Waheguru Ji 🙏🙏🙏🙏🙏🙏

  • @vihanrajput322
    @vihanrajput322 Před 13 dny

    😢🎉 🚛🙏🙏🙏🙏

  • @harbirchawla1704
    @harbirchawla1704 Před 15 dny

    Parmattma the sukrana

  • @parbhu3454
    @parbhu3454 Před 15 dny +1

    22 ji hath bn k ਬੇਨਤੀ ਹੈ ਵੀਡੀਓ dey background vch music band rahko plzz 🙏

  • @malkiatkaur6173
    @malkiatkaur6173 Před 15 dny

    Sat shri akal ji

  • @subashchechi1178
    @subashchechi1178 Před 15 dny

    Wahaguru ji 🙏

  • @BalwinderSingh-ct7gf
    @BalwinderSingh-ct7gf Před 14 dny

    A maa sade kole c karlekhind Alibag Waheguru di kirpa nal maa apne ghar pohnchi gyi

  • @NarinderKaur-lo5vv
    @NarinderKaur-lo5vv Před 15 dny

    Maa othe apna krma ch lihkya dana pani khan gyi c.... Eh sb waheguru g di khed aa......🙏🙏

  • @baljinderbhagtana6369
    @baljinderbhagtana6369 Před 15 dny

    ❤good

  • @mandeepsingh-rc7uh
    @mandeepsingh-rc7uh Před 15 dny

    🙏🙏🙏

  • @rajwinder1968
    @rajwinder1968 Před 15 dny

    🙏🙏🙏🙏🙏🙏🙏

  • @renukaahuja664
    @renukaahuja664 Před 15 dny +1

    ਵਾਹਿਗੁਰੂ ਜੀ ਸੱਭ ਵੀਰਾਂ ਤੇ ਮਿਹਰ ਭਰਿਆ ਹੱਥ ਸਦਾ ਰੱਖਣਾ 🙏🙏❤️❤️

  • @NirmalSingh-by3dp
    @NirmalSingh-by3dp Před 15 dny

    Wahegururu ji

  • @IqbalSingh-lr5rq
    @IqbalSingh-lr5rq Před 12 dny

    Gurpreet bai gaddi bht vdya seat 💺 te front te screen lgi a khdi gaddi a

  • @SatvinderSingh-e5t
    @SatvinderSingh-e5t Před 14 dny

    Manpreet's

  • @malkiatkaur6173
    @malkiatkaur6173 Před 15 dny

    Sikh kaum te bhai kanyia ji de waris ne

  • @goggi9029
    @goggi9029 Před 15 dny

    🙏🙏🙏🙏🙏🙏🙏🙏🙏❤❤❤❤❤❤❤

  • @surindergill9090
    @surindergill9090 Před 14 dny

    ਸਤਨਾਮ ਸਿੰਘ ਵੀਰੇ ਦੀ ਸੇਵਾ ਨੂੰ ਦੇਖ ਕੇ ਰੋਣ ਆਗਿਆ