Teej Diya Boliyan Part-2 ।। ਤੁਸੀਂ ਕਦੇ ਨੀ ਸੁਣੀਆਂ ਹੋਣੀਆਂ ਇਹ ਬੋਲੀਆਂ ❣️
Vložit
- čas přidán 26. 07. 2022
- 🙏 Like || Share || Subscribe 🙏
Ranwinder Singh Sibia / Manpreet Kaur Sibia | Sibia Couple
#sibiacouple #punjabivlogging #punjabiculture #trending
🙏 Keep Supporting 🙏
SIBIA 💞 COUPLE
👉 Instagram - / sibia_couple
Copyright Disclaimer
Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
ਬਹੁਤ ਸੋਹਣੀਆਂ ਬੋਲੀਆਂ ਦੀਦੀ👌🏻👌🏻👌🏻👌🏻👌🏻ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ🙏🙏❤️❤️
Sohanlalbajaj❤
ਅਧਿੱਓ ਵੱਧ ਬੋਲੀਆਂ ਬਹੁਤ ਹੀ ਪੁਰਾਣੀਆਂ ਹਨ। ਪਰਨਾਉਸ਼ੀਏਸ਼ਣ ਬਹੁਤ ਹੀ ਗਲਤ ਹੈ।
Thudyia bolyia sun ka Punjab di yaad a gyi
I miss you soo much Punjab
Bhut Soni aa ਬੋਲੀਆ 🥰♥️👌👌👌👌👌👌👌🥰🥰🥰🥰God bless you both 🥰♥️ waheguru ji tanu hamsha Khush rahn 🙏🥰 love you sis ♥️♥️
ਬਹੁਤ ਵਧੀਆ ਪਿਆਰੀ ਬੱਚੀ ਸਾਰੇ ਗੀਤ 👌👌👌👌👌
ਓਏ ਹੋਏ ਨਜ਼ਾਰਾ ਲਿਆ ਤਾ ਮੈਡਮ
ਬਾਲੀਆਂ ਸੋਹਣੀਆਂ ਲੱਗੀਆਂ
ਹੋਰ ਵੀ ਵਲੋਗ ਬਣਾਇਓ ਬੋਲੀਆਂ ਤੇ😍😍
ਮੈਨੂੰ ਵੀ ਕੁਝ ਕ ਆਉਂਦੀ ਆ ਨੇ ਉਹਨਾਂ ਚ ਇਕ -: ਸਾਡੇ ਮੁੰਡੇ ਤਾਂ ਪੱਗਾਂ ਬੰਨਦੇ ...2
ਤੂੰ ਬੰਨਦਾ ਏ ਪਰਨਾ
ਮੇਰੇ ਮਾਪਿਆਂ ਨੇ ਤੈਨੂੰ ਸਾਕ ਨੀ ਕਰਨਾ ....2
Nice
Very good👍 Ghaint bollia
Very good bahut vadhiya Puri att karti 👍🏻👍🏻👍🏻👍🏻
Bhaut sohniya boliyan 👌
ਕੱਚ ਦੀ ਡੱਬੀ ਵਿੱਚ ਮੋਤੀਆਂ ਦੇ ਦਾਣੇ ਵਿੱਚੇ ਸੁਣੀਂਦਾ ਹਿਰਾ ਨੀ ਸੱਚੀ ਮੁੱਚੀ ਚੰਨ ਵਰਗਾ ਚੰਨ ਵਰਗਾ ਨਾਨਾਨੇ ਤੇਰਾ ਵੀਰਾ
ਅੰਤੋਂ ਪਿਆਰੀ ਮੈਨੂੰ ਤੂੰ ਨੀ ਨਣਦੇ
ਤੈਥੋਂ ਪਿਆਰਾ ਤੇਰਾ ਵੀਰ ਨੀ
ਜਦ ਰੁਸੀ ਮਨਾਉਂਦਾ
ਅੱਖਾਂ ਚੋ ਵਗਦਾ ਨੀਰ ਨੀ......
ਸਰ੍ਹੋਂ ਦੇ ਸਾਗ ਵਿੱਚ ਮੱਖਣੀ ਮੈਂ ਪਾਉਣੀ ਆ ..
ਮੱਕੀ ਦੀ ਰੋਟੀ ਨਾਲ ਮਾਹੀਏ ਨੂੰ ਖਵਾਉਣੀ ਆ ....
ਉੱਤੋਂ ਦੀ ਪਿਆਉਣੀ ਆ ਛੰਨਾ ਲੱਸੀ ਦਾ ...
ਜਾਨ ਤੋਂ ਪਿਆਰਾ ਲੱਗੇ ਪੁੱਤ ਸੱਸੀ ਦਾ ।
ਦੀਦੀ ਬਹੁਤ ਵਧੀਆ ਬੋਲੀਆਂ ਅੱਲਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
❤️ shoni aa boliya ne bhut
Buht vdia lgea boliya sun k ❤️
Very very nice 😍🥰🥰🥰 did God bless you 😍😍😍😍
Bht sohnia boliya di😍😍
Nice 👌👌👌👌👌
😍🥰💌💘💝💖💗💓💞💕💚💙💜🤎🖤🤍💯💢💥💫💦💨🕳💣💬🗨
Nice video, gbu👌👌👌
Very nyc didi Miss u ji❤️💕
Bhut hi sohnia bolia and thodi abaj too much aa 🤗😍😍
bht vdieaaa bolieaa dee 👌👌👌👌
👌 👌 👌 baut Sonia bolia g
ਬਹੁਤ ਵਧੀਆ 👍👍👍👍👍
Wow amazing 😻
Good ji👍👍👌👌❤️❤️❤️❤️
Buat sohniya boliya didi tudiya tusi hmeshsa emme hi kush raho 🥰🥰
ਪੰਚੀਆ ਪਿੰਡਾ ਦਾ ਤੇਰੇ ਢੋਲ ਪਟਵਾਰੀ ਨਿੱਤ ਉਹਦਾ ਆਉਣਾ ਜਾਣਾ ਕੰਮ ਸਰਕਾਰੀ ਮੈਨੂੰ ਵੀ ਦਿਸਦਾ ਤੇਰਾ ਹਾਲ ਧੀਏ ਮੇਰੀਏ ਰਾਂਝੇ ਦੇ ਹੀ ਕੱਢ ਲਾ ਰੁਮਾਲ ਧੀਏ ਮੇਰੀਏ 2
Nice wow ! 👌👌👌👌👌
❤❤❤nice di kush rho ❤
Bohttt waitt rehndi aa tuhade vlog diiiiii
Bhut vadiya ho tuc didi ji
Nice video, gbu
So sweet di
Bahut vadiya..
Nice boliyan
Very nice 👌
Very nice
Nice Ji 👍👍
Mind blowing ❤️❤️hor v bnao sakoon milda dekh ke
Nice👍
ਦੀਦੀ ਬਹੁਤ ਵਧੀਆ 👍
Bhut hi vadia ji 👍👍
👌👌👌
Nice vedio
very nice
So nice
Nice 👌👌
Didi sachii buat badia boliya aa ne tudiya ..😘😘
Very good ❤️👍
Nice
Very nice ji
Very nice 🙏🙏🙏🙏❤❤❤
❤️❤️❤️❤️👌
🥰🥰👌👌
Very nice 👍👍
Wow amazing
Wow vry nic
Bhut vadia gaya
👌👌👌👌👌👌👌
👍
Very good 🤠🤠
👌👌👌👌
❤❤👌
Nice collection
Nice g
Very good
❤️❤️❤️👌👌👌👌👌
Nice boliye didi
Nice 👍🙏👍
Nyc
Nice 👌❤️
Nice,🥰🥰🥰
ਕੋਲੋਂ ਦੀ ਲੰਘ ਗਿਆ ਚੁੱਪ ਕਰਕੇ, ਮੇਰਾ ਲੈ ਗਿਆ ਕਾਲਜਾ ਰੁੱਗ ਭਰ ਕੇ (ਚੁੱਪ ਵੱਟ ਕੇ ਨਹੀਂ , ਚੁੱਪ ਕਰਕੇ)
very nice sis,,
Nyc sis
Nice👍👍👍
🥰
Ghaint
🥰❤️
Nice ji
Bot vdiya di
didi bahut vadeya
👍👍❤❤
Nyc ji
👍👍👍👍👍👍
Main ta vlog start hon toh pehla e like kr dini aa di
❤❤
Hng D boht sohniya c hun ta paayi chleyooo😘
🤩
Diiii plsss daily vlog payaa kroo
👌👌👌👌🙏💯
ਬਹੁਤ ਵਧੀਆ ਬੋਲੀਆਂ ਹਨ 👌👌👌👌👌
Very very nice vedio didi ji God bless you Didi ji 🥰
Plsss request h aaaa daily video paya aaa🙏🙏🙏🙏🙏🙏🙏🙏🙏
nic g
❤❤❤🙏
Very bad
ਪਿਪਲੀ ਦੇ ਹੇਠ ਵਜੇ ਢੋਲਕੀ ਨਾਗਰਾ ਵੇ...2
ਵੇ ਜਦ ਮੈਂ ਗਿੱਧੇ ਵਿਚ ਵੜਗੀ
ਸਮਝੋ ਧੂੜ ਅੰਬਰ ਨੂੰ ਚੜਗੀ
ਤੂੰ ਨਾ ਮਾਰੀ ਲਲਕਾਰਾ ਵੇ
ਪਿਪਲੀ ਦੇ ਹੇਠ ਵਜੇ ਢੋਲਕੀ ਨਾਗਰਾ ....2
ਨਗਾਰਾ,,,,
Sohanlalbajaj❤
ੲ
Dede g nanke te dadkiyia te boliyia padho plzz🙏❤❤🙏
Kad saron de Bute vrga turda niviya pa k bda smjayea nhio smjeya vech lya smja k saio ni munda rkhna pya menu hik da tweet bna k saio munda rkhna pya menu gal da tweet bna k