ਇਸ ਵਾਇਰਲ ਵੀਡੀਓ ਦਾ ਅਸਲ ਸੱਚ ਦੇਖਣ ਲਈ ਵੀਡੀਓ ਨੂੰ ਅੰਤ ਤੱਕ ਦੇਖੋ. ਪਿੰਡ ਮਿਆਣੀ ਸਾਹਕੋਟ ਜਿਲਾ ਜਲੰਧਰ 👈

Sdílet
Vložit
  • čas přidán 11. 09. 2024
  • ਆਪਣਾ ਫਰਜ਼ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲ਼ਾ

Komentáře • 297

  • @BaljinderSingh-ti4lo
    @BaljinderSingh-ti4lo Před rokem +1

    ਪੰਜਾਬ ਵਿੱਚ ਰੱਬੀ ਰੂਹਾ ਬਹੁਤ ਹਨ ਜੋ ਦੂਜਿਆਂ ਦੇ ਦੁੱਖ ਨੂੰ ਆਪਣੇ ਦੁੱਖ ਨਾਲੋਂ ਵੀ ਜਿਆਦਾ ਸਮਝਦੇ ਹਨ ਇੰਨਾ ਵਿੱਚੋਂ ਇੱਕ ਹਨ ਬਾਈ ਪਾਲ ਜੀ ਪ੍ਰਮਾਤਮਾ ਇੰਨਾ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @aashishgogna92
    @aashishgogna92 Před 2 lety +5

    Nili pagg aala sardar veera ,ranjit bawa lag reha ❤️🤩😋

  • @makhankalas660
    @makhankalas660 Před 3 lety +5

    ਵਾਹਿਗੁਰੂ ਜੀ ਆਪਣਾ ਫਰਜ ਸੇਵਾ ਸੁਸਾਇਟੀ ਪਰਿਵਾਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @thepunjabtimes29
    @thepunjabtimes29 Před 2 lety +1

    Veeeji hameshaa bahut vadhiyaa kumm karde o tussi bahut vadhiyaa sevaa laayi aa waaheguru ji ne tuhaadi

  • @kgill1365
    @kgill1365 Před 2 lety +2

    Pal Kharoud good job varn vandeo

  • @kulwinderkaur3771
    @kulwinderkaur3771 Před 3 lety +14

    Waheguru ji ka khalsa waheguru ji ki fateh 🙏🙇‍♀️

  • @amirilyyas2636
    @amirilyyas2636 Před 2 lety +4

    Love from Pakistan veer g bohat Acha kaam Kar rahe Hain ap Allah Pak ap ko or trakki de

  • @himeshverma0163
    @himeshverma0163 Před 2 lety +2

    Satnam shri waheguru ji 🙏 🙌 waheguru ji 🙏 tuhanu hamesha chardi klla ch rakhn

  • @gurcharansingh1660
    @gurcharansingh1660 Před 2 lety +1

    ਪਾਲ ਵੀਰ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਬਹੁਤ ਵਧੀਆ ਰੱਬੀ ਰੂਹ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲਿਆਂ ਦੇ ਵਾਰਸ ਹੋਂ ਤੁਸੀਂ ਮੈਂ ਤੁਹਾਡੇ ਦਰਸ਼ਨ ਕਰਨ ਲਈ ਆਵਾਂਗਾ ਪ੍ਰਸ਼ਾਸਨ ਵੱਲੋਂ ਇਹਨਾਂ ਵਿਰੁੱਧ ਕਾਰਵਾਈ ਵੀ ਕਰਵਾਇਆ ਕਰੋ ਤਾਂ ਕਿ ਹੋਰਾਂ ਦੇ ਕੰਨ ਹੋਣ ਬੰਧਕ ਬਣਾਉਣ 'ਤੇ ਕਿਡਨੈਪ ਦਾ ਪਰਚਾ ਦਰਜ਼ ਕਰਨਾ ਬਣਦਾ ਹੈ ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ 🙏🙏🙏🙏🙏🙏👍👍👍👍👍 ਸਤਿ ਸ੍ਰੀ ਅਕਾਲ ਬਾਈ ਜੀ 🙏🙏🙏🙏♥♥🌷🌷🌷🌹🌹

  • @charanjitsingh4388
    @charanjitsingh4388 Před 2 lety +1

    ਵਹਿਗੁਰੂ ਜੀ ਮੇਹਰ ਕਰੋ

  • @dreamymakeupartist483
    @dreamymakeupartist483 Před 3 lety +17

    Waheguru sun k ruh kmb jandi ae........mrr k insaan alg ta hunda BT jiounde ji ...........waheguru ji milwa do sb nu

  • @pinnupinnu7641
    @pinnupinnu7641 Před rokem +1

    Bai Pal Singh ji very very nice

  • @YMoney-
    @YMoney- Před 3 lety +1

    Pal Singh Ji bhut good work wahiguru Ji ap noo chadadi kala bakshey

  • @pkumar4630
    @pkumar4630 Před rokem +1

    Pal ji tusi bauhat bauhat changa kam kar rahe ho Parmatma tohanu hamesha khush rakhe

  • @RajinderKaur.7604
    @RajinderKaur.7604 Před 3 lety +1

    ਪ੍ਰਵਾਰ ਨਾਲੋ ਵਿਛੜਿਆ ਨੂੰ ਕੱਠੇ ਕਰਵਾਣਾ ਜਸਪਾਲ ਵੀਰ ਜੀ ਤੁਹਾਡਾ ਬਹੁਤ ਬਹੁਤ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🙏

  • @tejbahadurgautam9775
    @tejbahadurgautam9775 Před 3 lety +1

    Jai Ho 🙏 तेज़ बहादुर ओल्ड कानपुर कानपुर नगर up

  • @kabalbhullar3873
    @kabalbhullar3873 Před 3 lety +99

    ਪਾਲ ਵੀਰ ਇਕ ਰੱਬੀ ਰੂਹ ਹੈ ਜੋ ਵਿਛੜਿਆਂ ਨੂੰ ਮਿਲਾਉਂਦੇ ਨੇ ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @daljitsingh8044
    @daljitsingh8044 Před 2 lety +2

    ਗੁਜਰਾ ਦੇ ਪਰਿਵਾਰ ਜਿਨਾਂ ਬੁਚੜਾ ਵਲੋਂ ਗੁਲਾਮ ਬਣਾਏ ਜਾ ਰਹੇ ਹਨ ਨੂੰ ਕਨੂੰਨਨ ਫਾਸੀ ਹੋਣੀ ਚਾਹੀਦੀ ਹੈ

  • @GurdeepSingh-ly5tq
    @GurdeepSingh-ly5tq Před 3 lety +2

    Very very very nice pal 22 good

  • @samandeepsingh4875
    @samandeepsingh4875 Před 2 lety +1

    PAAL KHAROD Zindabaad

  • @Shaileshyadav-jj8mp
    @Shaileshyadav-jj8mp Před 2 lety +1

    Beer ji bahut acha kaam kar rahe ho sat sri akaal

  • @ranjeetsinghsandhu8635
    @ranjeetsinghsandhu8635 Před 2 lety +6

    ਚੜ੍ਹਦੀ ਕਲਾ ਰਖੇ ਵਾਹਿਗੁਰੂ ਜੀ

  • @chiranjilal385
    @chiranjilal385 Před 3 lety +6

    WAHEGURU JEE WAHEGURU JEE WAHEGURU JEE WAHEGURU JEE WAHEGURU JEE

  • @gaganpreetbrargagan8930
    @gaganpreetbrargagan8930 Před 2 lety +1

    From faridkot

  • @sharanjitsinghgill7181
    @sharanjitsinghgill7181 Před 3 lety +2

    Waheguru g waheguru g waheguru g waheguru g

  • @sidhu-it8oo
    @sidhu-it8oo Před 3 lety +6

    Waheguru mehar kroo sab teh bahut vadiya kamm kr rahe hoo bai g

  • @DeepakDeepak-mg2sm
    @DeepakDeepak-mg2sm Před 2 lety +1

    Very nice ji

  • @kavaljeetkaur5998
    @kavaljeetkaur5998 Před 2 lety +3

    Wahe guru mehar karan ji 🙏🏻

  • @GhostOfTheDevil
    @GhostOfTheDevil Před 2 lety +1

    God bless you paji

  • @Faarheen
    @Faarheen Před 3 lety +1

    From Pakistan

  • @jashansharma691
    @jashansharma691 Před 2 lety +2

    Waheguru Ji Mehar karn

  • @punjabi_gallan7398
    @punjabi_gallan7398 Před 3 lety +7

    Assi v ik bachhe nu shadh k aaye c bihar purnia jille ch baki wmk sab nu sab de ghar thik thak pahunchadeyoo👏👏

  • @JaswantSingh-mn3bz
    @JaswantSingh-mn3bz Před 2 lety +2

    ਪਾਲ। ਵੀਰ ਜੀ। ਤੁਸੀਂ ਆਪਣੀ। ਹਿੰਮਤ ਨਾਲ।।ਸਡਵਾਕੇ। ਲ਼ੈ।ਜਾਨਿਉ।ਬਾਦ ਵਿੱਚ। ਕੋਈ ਵੀ। ਇਹਨਾਂ। ਤੇ। ਕੋਈ। ਪੁਲੀਸ। ਕਾਰਵਾਈ।ਵੀ। ਹੋਈਆਂ। ਇਸ।ਵਾਰੇ।ਵੀ। ਦਸਿਆ।ਕਰੋ। ਤਾਂ। ਜ਼ੋ। ਅੱਗੇ। ਇਹੋ ਜਿਹਾ। ਕੰਮ ਕਰਨ। ਤੋਂ।। ਪਹਿਲਾਂ।ਸੳ। ਵਾਰੀਂ।ਸੋਚਣ

  • @buttakhattran499
    @buttakhattran499 Před rokem +2

    Waheguru ji ❤❤

  • @anshumehra5155
    @anshumehra5155 Před 3 lety +9

    tusi bhaut badya kam kr rahe oo paal veer

  • @CHAHAL-er9zf
    @CHAHAL-er9zf Před 2 lety +4

    Waheguru ji 🙏🙏

  • @paramjitkaur9844
    @paramjitkaur9844 Před 3 lety +2

    ਵਾਿਹਗੁਰ ਤੁਹਾਡੀ ਚੜਦੀ ਕਲਾ ਰੱਖੇ ਹਮੈਸਾ

  • @dalbirkaur5334
    @dalbirkaur5334 Před 3 lety +3

    waheguru ji aap te mehar krn veer ji.Traki bakhshan satguruji

  • @HarpreetKaur-kc7sk
    @HarpreetKaur-kc7sk Před 2 lety +2

    Waheguru g mehar kro

  • @gaganpreetbrargagan8930
    @gaganpreetbrargagan8930 Před 2 lety +1

    Rabbi rooh ho pal ji

  • @AmarjitSingh-lz5rx
    @AmarjitSingh-lz5rx Před 3 lety +6

    🙏waheguru ji

  • @rohitdubey7825
    @rohitdubey7825 Před 3 lety +9

    waheguru g mehar karan vera👏🏻👏🏻

  • @jagtarbilling6745
    @jagtarbilling6745 Před 3 lety +4

    ਮਨੁੱਖਤਾ ਦੀ ਸੇਵਾ ਭਾਗਾਂ ਵਾਲੇ ਨੂੰ ਹੀ ਮਿਲਦੀ ਹੈ

  • @JagdishKumar-hn5hh
    @JagdishKumar-hn5hh Před 2 lety +2

    Waheguru ji mehar karro ji sab te

  • @sukhjindersingh4280
    @sukhjindersingh4280 Před 3 lety +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @Spak3105
    @Spak3105 Před 3 lety +6

    Waheguru ji ka khalsa 🙏
    Waheguru ji ki fateh.. 🙏
    LOVE VEERE🌹

  • @chamkaursarao950
    @chamkaursarao950 Před 3 lety +2

    Waheguru ji

  • @jassvirlal1193
    @jassvirlal1193 Před 3 lety +3

    Waheguru ji ka khalsa waheguru ji ki Fateh pal paggi bott vadia chardikla rakhe waheguru ji tuhadi ...tuhade karke hi dunia te ajjj insaniyat kayam hai g 🙏🙏🙏🙏🙏🙏🙏🙏🙏🙏🙏👍👍👍

  • @ramanJsubscribechannel2035

    Waheguru thuda nal tusi eva he kam krda reho ji

  • @azamali9871
    @azamali9871 Před 2 lety +1

    Azam

  • @jaswinderrekhi9614
    @jaswinderrekhi9614 Před 3 lety +4

    Malik ap sabh te mehar kare g

  • @DanDan-fv7sh
    @DanDan-fv7sh Před 3 lety +4

    Good job bai ji 🙏

  • @priyankalahoriya5672
    @priyankalahoriya5672 Před 2 lety +1

    🙏🙏🙏

  • @jasbirkour804
    @jasbirkour804 Před 3 lety +3

    Waheguruji 🙏 mehar Karan app ji ty

  • @Kirankiran-gj6gj
    @Kirankiran-gj6gj Před 3 lety +5

    Waheguru ji tuhanu hamesha khusha rakhena stay blessed you 🙏🙏🙏🙏

  • @babbu2851
    @babbu2851 Před 2 lety

    Pal baba g tusi great ho

  • @karl0985
    @karl0985 Před 3 lety +6

    Love u veere Rab mehar kare sode te

  • @amarnathguru7314
    @amarnathguru7314 Před 3 lety +7

    Guru saab kirpa karn ji 🙏

  • @cr7msw289
    @cr7msw289 Před 3 lety

    Bhut sohna kam krde oh bai g....

  • @NarinderSingh-jc8tb
    @NarinderSingh-jc8tb Před 3 lety

    ਵਾਹਿਗੁਰੂ ਜੀ

  • @desipenduvirsa
    @desipenduvirsa Před 3 lety +2

    ਵਾਹਿਗੁਰੂ ਮੇਹਰ ਕਰੇ

  • @pinkychoudhary3921
    @pinkychoudhary3921 Před 3 lety +3

    Waheguru Ji 🙏🏻🙏🏻🙏🏻🙏🏻🙏🏻

  • @HarrySingh-jj1ff
    @HarrySingh-jj1ff Před 3 lety +1

    Veer tenu meri v umar lg jave, Waheguru ji ka khlsa Waheguru ji ki Fateh....

  • @awaisawan7694
    @awaisawan7694 Před 2 lety +1

    🌻🌹🌹🌹🌻

  • @lifegameinglover3279
    @lifegameinglover3279 Před 3 lety +4

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ 🙏🙏 ਸਤਪਾਲ ਸਰ ਜੀ ਤੁਸੀਂ ਜੋ ਕੰਮ ਕਰ ਰਹੇ ਹੋ ਨਾ ਇਸ ਦਾ ਫ਼ਲ ਤੁਹਾਨੂੰ ਇੱਥੇ ਮਿਲੇ ਜਾਂ ਨਾ ਮਿਲੇ ਪਰ ਵਾਹਿਗੁਰੂ ਜੀ ਦੀ ਧੁਰ ਦਰਗਾਹ ਵਿੱਚ ਜਰੂਰ ਮਿਲੇਗਾ ਸਲਿਊਟ ਤੁਹਾਡੀ ਸੋਚ ਨੂੰ 🙏🙏 ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @soniasokhi1556
    @soniasokhi1556 Před 2 lety

    Agar dekheya jaye e vera nu ki lord e sab kuch karn di fer v sewa kar re ne eni tenshon le re ne sari tem nu god bless u

  • @tasbeersingh4393
    @tasbeersingh4393 Před 3 lety +3

    Good job bro wmk

  • @mehakdeepsingh6666
    @mehakdeepsingh6666 Před 3 lety +1

    ਵੀਰੇ ਫਿਰੋਜ਼ਪੁਰ ਜਦੋਂ ਆਏ ਦਸ ਦੇਣਾ ਤੁਹਾਡੀ ਸੇਵਾ ਕਰਨੀ ਆ ਮੈ ਫਿਰੋਜ਼ਪੁਰ ਤੋ ਹੀ ਆ plz ਵੱਡੇ ਵੀਰ ਦੱਸਣਾ ਜਰੂਰ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sumanpreet8743
    @sumanpreet8743 Před 2 lety +1

    🙏🙏🙏🙏🙏🙏

  • @zubirali4876
    @zubirali4876 Před 3 lety +20

    May Almighty Allah Ta'ala Bless our Brother who have been lost for 2 Decades to find his biological Family.🤲🙏

    • @RYFMuzic
      @RYFMuzic Před 2 lety +1

      Har Bnda Allah Walo K Ne Hi Banda Pata Hua Hai

    • @h-a-milli4531
      @h-a-milli4531 Před 2 lety

      Why not bless the guy who went out of his own accord to go rescue him? Your comment is selfish.

  • @Harmanpreet766
    @Harmanpreet766 Před 3 lety +2

    Wahe guru Ji 🙏🙏

  • @lovepreet7565
    @lovepreet7565 Před 3 lety +2

    Wahaguru ji 🙏🙏

  • @sohansingh3372
    @sohansingh3372 Před 3 lety +6

    waheguru ji 🙏

  • @dhaliwalsaab2876
    @dhaliwalsaab2876 Před rokem

    Waheguru ji mehar kare 🙏🙏

  • @maninderjitkaur2659
    @maninderjitkaur2659 Před 3 lety +3

    Waheguru ji mehr rakhn tuhade te veer ji

  • @ramjeetrama5966
    @ramjeetrama5966 Před 3 lety

    ਧੰਨਵਾਦ ਵੀਰ ਜੀ ਇਹ ਬਜੁਰਗ ਸਾਡਾ ਸਰਮਾਇਆ ਹਨ ।ਪਰੰਤੂ ਥੋੜੀ ਜਿਹੀ ਦਿਮਾਗੀ ਸੰਤੁਲਨ ਵਿਗੜਨ ਨਾਲ ਜਿਹੜੇ ਲੋਕ ਇਨ੍ਹਾਂ ਨਾਲ ਗਲਤ ਬਿਹਾਰ ਕਰਦੇ ਹਨ ।ਬਹੁਤ ਮਾੜਾ

  • @shinderkour97
    @shinderkour97 Před 3 lety +5

    ਪਾਲ ਵੀਰ ਜੀ ਤੁਹਾਡਾ ਬਹੁਤ ਧੰਨਵਾਦ 🙏🙏🙏🙏

  • @mahikhansisters8506
    @mahikhansisters8506 Před 2 lety +1

  • @gaganbeimaan8249
    @gaganbeimaan8249 Před 3 lety +5

    Waheguru j 🙏🙏❤️

  • @sidhuvlogs6519
    @sidhuvlogs6519 Před 3 lety +14

    ਬਾਰੇ ਕੇ ਫਿਰੋਜ਼ਪੁਰ ਤੋ ਹੁਸੈਨੀਵਾਲਾ ਬਾਰਡਰ ਰੋਡ ਫਿਰੋਜ਼ਪੁਰ ਤੋ 10 km ਦੂਰ ਐ

    • @oppunjabiboy288
      @oppunjabiboy288 Před 3 lety +2

      Paji bare ke apne pind kol he aa.bapu di language to pakka confirm ho gya e Bapu Sade elake da he aa.waheguru mehar kari

  • @karankamboj7534
    @karankamboj7534 Před 3 lety +3

    dhnwad sir ji ❤️

  • @_manu___2809
    @_manu___2809 Před 3 lety +16

    Veer ji orange colour di pagg baneya kro plss🙏🏻❤️❤️❤️❤️❤️🙏🏻 sohni lagdi ay tuhade tee 😃😃

  • @alwayssmile9192
    @alwayssmile9192 Před 3 lety +2

    Wahaguru g mehr krn 🙏🙏 🙏🙏🙏🙏🙏

  • @makhankalas660
    @makhankalas660 Před 3 lety +22

    ਵਾਹਿਗੁਰੂ ਜੀ ਭੈਣ ਦਾ ਭਰਾ ਮਾ ਦਾ ਪੁੱਤ ਨੂੰ ਵੀ ਜੱਲਦੀ ਤੋਂ ਜੱਲਦੀ ਮਿਲਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @Gaggi_dhaliwalpb11
    @Gaggi_dhaliwalpb11 Před 3 lety +5

    God bless you veer 🙏

  • @ramandeepkaur6826
    @ramandeepkaur6826 Před 3 lety +4

    Waheguru ji bhuut vdya veer g tuci rabb ho

  • @ghanshyamtomar48
    @ghanshyamtomar48 Před 3 lety

    God job sing sab

  • @mohammaddanishshahidmohamm7466

    Bhai jee app ka bhot bhot sukrya app bhot achcha kaam karte

  • @amandeepsingh-yk4nt
    @amandeepsingh-yk4nt Před 3 lety +12

    ਬਾਪੂ ਡਰਿਆ ਹੋਇਆ ਸੀ ਅੰਦਰੋ,ਰੱਬ ਮੇਹਰ ਕਰੇ ਪਾਲ ਵੀਰ ਤੇ

  • @oppunjabiboy288
    @oppunjabiboy288 Před 3 lety +7

    Paji Bapu nu jado le k aoge ta jaror dsna ji .asi v bare poncha ge waheguru

  • @SunnySingh-ns4qy
    @SunnySingh-ns4qy Před 3 lety

    Good

  • @jspawaar675
    @jspawaar675 Před 3 lety

    ਵੀਰ ਜੀ ਆਪ ਜੀ ਨੂੰ ਵਾਹਿਗੁਰੂ ਜੀ ਮੇਰੀ ਉਮਰ ਦਾ ਕੁੱਝ ਹਿੱਸਾ ਲਾ ਦੇਣ ਤਾਂ ਜੋ ਸਾਡੇ ਵੱਲੋਂ ਵੀ ਇਸ ਕਾਰਜ ਵਿੱਚ ਹਿੱਸਾ ਪੈ ਸਕੇ

  • @parampreetsidhu873
    @parampreetsidhu873 Před 3 lety +9

    V good ਵੀਰ ਜੀ ਬਹੁਤ ਵਧੀਆ ਉਪਰਾਲਾ। ਵਾਹਿਗੁਰੂ ਮੇਹਰ ਕਰਨ।

  • @pb-3183
    @pb-3183 Před 3 lety

    ਬੰਦਾ ਚਾਹੇ ਮੰਦਬੁੰਧੀ ਆ ਫਿਰ ਵੀ ਉਹਨੂੰ ਦਾ ਹੀ ਭਲਾ ਚਾਹੁੰਦੀ ਵੀ ਇਹ ਵੀ ਗਰੀਬ ਬੰਦੇ ਕੁਝ ਨਾ ਕਿਹੋ ਇਹ ਹੁੰਦੀਆ ਰੱਬ ਰੂਹਾ ਵਾਹ ਉਏ ਮੇਰੇਆਂ ਰੱਬਾਂ🙏

  • @navjotsingh7110
    @navjotsingh7110 Před 3 lety +19

    ਪਾਲ ਵੀਰ ਕਹਿਣਾ ਤਾਂ ਨਹੀਂ ਚਾਹੁੰਦੇ ਪਰ ਲੋਕ ਹੁਣ ਵੀਡਿਓ ਦੇਖ ਕੇ ਪੈਸਿਆਂ ਲਈ ਵੀ ਆਪਣੇ ਰਿਸ਼ਤੇ ਨਾ ਕੱਡਣ ਲੱਗ ਪੈਣ ਦੁਨੀਆਂ ਬੜੀ ਨਰਾਲੀ ਆ

    • @swordinthefire2957
      @swordinthefire2957 Před 3 lety +1

      Veere ohna ne kade poori video nahi dekhi. Time dass hi dauga, ankh paani toh v doongi howe shayd

  • @jaspalsingh4317
    @jaspalsingh4317 Před 2 lety

    Good work Rab tuhada nall a pal veer

  • @jaswantgurm2813
    @jaswantgurm2813 Před 2 lety

    Waheguru g Waheguru g

  • @gaganpreetbrargagan8930

    U looking great singh sardar ji 🙏

  • @sunilkumar-zg1oc
    @sunilkumar-zg1oc Před 2 lety

    Sir very good job

  • @surjeetsingh2810
    @surjeetsingh2810 Před 3 lety

    ਬਹੁਤ ਵਧਿਆ 🚩🚩🚩