ਚੌਕੇ ਚੜ੍ਹੀ ਮੋਟੇ ਦੀ ਘਰਵਾਲੀ

Sdílet
Vložit
  • čas přidán 25. 08. 2024

Komentáře • 1K

  • @KaurSandy951
    @KaurSandy951 Před rokem +232

    ਹੋਰ ਗੱਲਾਂ ਦੀਆਂ ਗੱਲਾਂ, ਮਾਤਾ ਅਪਨੀ ਨੂੰਹ ਦਾ ਕਰਦੀ ਬਹੁਤ ਆ 😍

    • @satnamwaheguruji6036
      @satnamwaheguruji6036 Před rokem +1

      Krdi ni lgdi drdi lgdi aa Mata tuhadi eni tain sehat chuki firdi😀😀😀

    • @KaurSandy951
      @KaurSandy951 Před rokem +8

      @@satnamwaheguruji6036 na mera veer edan glt na bol, mavan sab diya sanjhiya hundiya. Or veere tera tan name hi satnam waheguru rakhya, sikh ho k kise nu glt bolna apna nu shobha ni dinda

  • @khushmahi7827
    @khushmahi7827 Před rokem +124

    ਵੀਰ ਜੀ ਜਹੇੜੀ ਗੱਲ ਤੁਸੀਂ ਆਖ਼ਰੀ ਵਿੱਚ ਕੀਤੀ ਹੈ ਉਹ ਗੱਲ ਮਨ ਨੂੰ ਬਹੁਤ ਵਧੀਆ ਲੱਗੀ ਕਿ ਤੁਹਾਨੂੰ ਆਪਣੇ ਇਤਿਹਾਸ ਨਾਲ ਪਿਆਰ ਹੈ ਨਹੀਂ ਤਾਂ ਵੀਡੀਓ ਵਿਚ ਗੱਲਾਂ ਬਹੁਤ ਕਰਦੇ ਨੇ ਪਰ ਅਮਲ ਕੋਈ ਕੋਈ ਕਰਦਾ ਬਾਕੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਜੀ 🙏 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਸੀਂ ਘਰ ਵਿੱਚ ਇਸੇ ਤਰ੍ਹਾਂ ਪਿਆਰ ਨਾਲ ਹੱਸਦੇ ਵੱਸਦੇ ਰਹੋ ਜੀ ਤੇ ਇੱਕ ਗੱਲ ਹੋਰ ਤੁਹਾਡੀ ਮੰਮੀ ਮੇਰੀ ਮੰਮੀ ਵਰਗੀ ਹੈ ਹਰ ਇਕ ਦੇ ਮਗਰ ਪੈ ਜਾਂਦੀ ਹੈ ਪਰ ਮੰਮੀ ਬਿਨਾਂ ਦੁਨੀਆਂ ‌ਸੁਨੀ ਵੀ ਲੱਗਦੀ ਹੈ ਜੀ 🙏🤗🤭🤭😛

  • @virksaab7741
    @virksaab7741 Před rokem +63

    ਹੁਣ ਤਾਂ ਮੋਟਾ ਦਾ ਵਿਆਹ ਹੋ ਗਿਆ ਜੀ
    ਹੁਣ ਤਾਂ ਸਿੱਧਾ ਨਾਮ ਲਿਆ ਕਰੋ ਜੀ 🙏
    ਤੁਸੀਂ ਭਾਬੀ ਦਾ ਚਿਹਰਾ ਕਿਉਂ ਨਹੀਂ ਲਗਾਉਂਦੇ ਜੀ please ਕਮੇਟੀ ਦਾ ਜਵਾਬ ਜਰੂਰ ਦਿਓ ਜੀ 🙏
    ਮੇਰਾ ਪਹਿਲਾ ਕਮੈਟ ਹੈਜੀ

  • @ravneethellibatth6261
    @ravneethellibatth6261 Před rokem +61

    ਵੈਰੀ ਗੁਡ ਮਾਤਾ ਜੀ ਬਹੁਤ ਚੰਗੀ ਏ ਨਹੀਂ ਸਸਾ ਤਿਮਾਸਾ ਦੇਖਦੀਆ ਹੁਦੀ ਨਹੁੰ ਨੂੰ ਚੌਕੇ ਚੜਿਆ ਦੇਖੋ ਕੀ ਰੰਗ ਲਾਉਦੀ ਸਾਰਿਆ ਦੀ ਸਪੋਟ ਮਿਲੀ ਨਹੁੰ ਨੂੰ ਪ੍ਰਸ਼ਾਦ ਬਣਾਉਣ ਸਚੀ ਬਹੁਤ ਵਧੀਆ ਲਗਾ ਮੋਟੋ ਵੀਰ ਨੇ ਇਕ ਗਲ ਬਹੁਤ ਵਧੀਆ ਕੀਤੀ ਸਾਡੇ ਸਾਹਿਬਜ਼ਾਦਿਆਂ ਦੇ ਸਹੀਦੀ ਦਿਹਾੜੇ ਚਲਦੇ ਵੈਰੀ ਵੀਰੇ ਵਾਹਿਗੁਰੂ ਤੁਹਾਨੂੰ ਇਵੇਂ ਖੁਸ਼ ਰਖੇ

  • @KamaljeetKaur-ny6ly
    @KamaljeetKaur-ny6ly Před rokem +484

    ਪ੍ਨਾਮ ਸ਼ਹੀਦਾਂ ਨੂੰ 🙏ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਮਾਤਾ ਗੁਜਰੀ ਜੀ 🙏

  • @AmansCreativeRoom
    @AmansCreativeRoom Před rokem +39

    ਬਹੁਤ ਹੀ ਚੰਗਾ vlog। ਚਸਕਾ ਲਗ ਗਿਆ ਮੈਨੂੰ ਤੁਹਾਡੇ vlogs ਦੇਖਣ ਦਾ। God bless u all

  • @eakmjot4990
    @eakmjot4990 Před rokem +148

    ਵੀਰੇ ਤੁਸੀਂ ਆਪਣੀਆਂ ਭੈਣਾਂ ਨਾਲ ਬਹੁਤ ਕਰਦੇ ਜੇ ਰੱਬ ਤਾਹਨੂੰ ਖੁਸ਼ ਰੱਖੇ

  • @jaskarandhaliwal9011
    @jaskarandhaliwal9011 Před rokem +89

    ਲੋਕਾਂ ਨੇ ਬੜੀ ਰੱਟ ਲਾ ਰੱਖੀ ਆ ਭਾਬੀ ਦਾ ਮੂੰਹ ਨੀ ਦਿਖਾਉਂਦੇ ਮੂੰਹ ਨੀ ਦਿਖਾਉਂਦੇ। ਅਗਲੇ ਨੇ ਆਂਵਦੀਆਂ ਭੈਣਾਂ ਵੀ ਨੀ ਦਿਖਾਈਆਂ ਸੀ ਫ਼ੇਰ ਆਖੋਗੇ ਕਿ ਕੋਈ privecy ਨੀ ਰੱਖੀ। ਜੇ ਹੁਣ ਅਗਲਾ privecy ਰੱਖਦਾ ਤਾਂ ਤੁਸੀ ਆਖੀ ਜਾਂਦੇ ਓ ਭਾਬੀ ਦਾ ਮੂੰਹ ਨੀ ਦਿਖਾਉਂਦੇ। ਕੀ ਪਤਾ ਵਿਚਾਰੀ ਕੈਮਰੇ ਅੱਗੇ ਆਉਣ ਤੋਂ ਸੰਗਦੀ ਹੋਵੇ ਫ਼ੇਰ ਲੋਕਾਂ ਨੇ ਆਖਣਾ ਆਵਦੀ ਘਰ ਵਾਲੀ ਦਿਖਾ ਕੇ views ਲੈ ਰਿਹਾ। ਜੇ ਕਿਸੇ ਰੋਸਟਰ ਨੇ ਅਗਲੇ ਦੀ ਵੀਡੀਓ ਬਣਾ ਲੋਕੋ ਤੁਸੀ ਜਿੰਮੇਵਾਰ ਹੋਵੋਗੇ?ਜਿਵੇ ਉਹ ਆਵਦਾ ਜੀਵਨ ਜਿਉ ਰਹੇ ਆ ਓਹਨਾ ਨੂੰ ਜਿਉਣ ਦਿਓ। ਆਰੀ ਨੂੰ ਇੱਕ ਪਾਸੇ ਦੰਦੇ ਦੁਨੀਆ ਨੂੰ ਦੋਵੇ ਪਾਸੇ ਦੰਦੇ।

    • @Karanpreetkaur3
      @Karanpreetkaur3 Před rokem +2

      👍🏻👍🏻

    • @kiratkaurbadhan
      @kiratkaurbadhan Před rokem

      Lekin ik bar dikha dena cahida

    • @amankaur2318
      @amankaur2318 Před rokem

      Hnji

    • @mrs.sandhukiran6515
      @mrs.sandhukiran6515 Před rokem +3

      Aari nu 1 paase jaan nu dove paase dande duniyadari aw khush ni kr sakte sareya nu ...apo apni soch aw

    • @kiranNagi6569
      @kiranNagi6569 Před rokem +1

      Bilkul sahi.... Eh family sahi aaaa....
      Duje vloggers apniya jnaniya dikha dikha k views lende.....
      Eh best vlogger aa.
      God bless u all

  • @RamanDeep-ev5or
    @RamanDeep-ev5or Před rokem +40

    ਲਗਦਾ ਵਿਆਹ ਤੋ ਬਾਦ ਬਲਕਾਰ ਭਾਜੀ ਕਮਲਾ ਹੋ ਗਿਆ ਆ ਜੀਉ ਵੀਰੇ ।

  • @bobbyridhi5359
    @bobbyridhi5359 Před rokem +10

    best gal mata ji di k ...koi sikheya sikhaeya ni Aunda...har kise nu gal sochni chahidi jd nwi nuh Aundi aa ghar👍👍👍gbu All fmly

  • @sharansingh291
    @sharansingh291 Před rokem +7

    ਵਾਹ ਓੁ ਮੇਰੇ ਭਰਾ ਤੂੰ ਗੁਰੂ ਜੀ ਦੀ ਸਹੀਦੀ ਨੂੰ ਜਾਦ ਕੀਤਾ ਗੁਰੂ ਜੀ ਤੁਹਾਡੇ ਪਰਵਾਰ ਦੇ ਸਿਰ ਤੇ ਮਹੇਰ ਭਰਿਅਾ ਹੱਥ ਰੱਖਣ 🙏🙏🙏🙏🙏

  • @mandeepkaur7639
    @mandeepkaur7639 Před rokem +229

    ਤੁਸੀਂ ਦੁਨੀਆਂ ਨਾ ਦਿਖਾਓ ਵੀਰ ਜੀ ਭਾਬੀ ਜੀ ਦਾ ਮੂੰਹ ਹੀ ਦਿਖਾ ਦੋ ਅਸੀਂ ਏਨੇ ਚ ਹੀ ਖੁਸ਼ ਹੋ ਜਾਵਾਂਗੇ 🙏🙏🙏🙏🙏🙏🤗🤗🤗🤗

    • @americandesivloger6372
      @americandesivloger6372 Před rokem +11

      Veer eh sandu khandan aa ohnu pata ohdi wife ohdi izzatt aa tey koi bhi khanndani banda apni izzatt CZcams tey uchalda nahin aa

    • @sukhpalsingh4992
      @sukhpalsingh4992 Před rokem +3

      Veer ji dekho fer angel shivm nu te deep mathandu wargeya nu

    • @mandeepkaur7639
      @mandeepkaur7639 Před rokem +2

      @@americandesivloger6372 ਵੀਰ ਜੀ ਅਸੀਂ ਵੀ ਸੰਧੂ ਹੀ ਆ 🙏🙏🙏🙏

    • @sandhusaab3021
      @sandhusaab3021 Před rokem

      Jihdi maa kaddu chir rhi a oh ijt nhi a ?

  • @sumitbhanot3458
    @sumitbhanot3458 Před rokem +12

    ਰਬ ਹਮੇਸ਼ਾ ਹੀ ਏਦ੍ਹਾ ਖੁਸ਼ ਰੱਖੇ ਸਾਰੇ ਪਰਿਵਾਰ ਨੂੰ 🙏❤️. ਪਰ ਮੋਟੇ ਵੀਰੇ ਸਾਡੀ ਭਾਬੀ ਤੇ ਤਾਂ ਕੈਮਰਾ ਮਾਰਿਆ ਨੀ. ਸਦਾ ਹੀ ਖੁਸ਼ ਰਹੋ ਸਾਰਾ ਪਰਿਵਾਰ ਗੋਡ ਬਲੈੱਸ ਯੂ ਆਲਵੇਸ

  • @gurdevsingh4796
    @gurdevsingh4796 Před rokem +9

    ਆਖਰ ਵਾਲੀ ਗੱਲ ਬਹੁਤ ਹੀ ਪਿਆਰੀ ਲਗੀ🙏🙏🙏🙏

  • @PreetSingh-ld1ue
    @PreetSingh-ld1ue Před rokem +7

    ਬਲਕਰਨ ਨੇ ਤਾ ਨੂੰਹ ਸੱਸ ਨੇ ਵੀ ਲੜ ਦੇਣਾ😍🤣

  • @jasveerkaur4367
    @jasveerkaur4367 Před rokem +24

    Very nice video bro ਸੱਸ, ਨੂੰਹ ਤੇ ਭੈਣ ਤੇ ਭਰਾਵਾਂ ਦਾ ਮੋਹ, ਪਿਆਰ ਏਦਾਂ ਹੀ ਬਣਿਆ ਰਹੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @baljeetkaurgrewalgrewal4880

    Veere eh tuhadi soch both vadia jehde tuc sahidi Dina vich vlog nhi paune ehi sachi sardhanjli hai dasmesh pita ji nu baaki waheguru ji tuhanu hmesha chardikala vich rakhan 🙏🙏🙏

  • @GurpreetSingh-gl6kr
    @GurpreetSingh-gl6kr Před rokem +6

    ਸਾਹਿਬਜ਼ਾਦਿਆਂ ਦੇ ਦਿਨ ਚਲ ਰਹਿ ਆ ਸਾਰੇ ਵਾਹਿਗੁਰੂ ਜੀ ਬੋਲੋ🙏🙏🙏

  • @GurpreetSingh-yi7pi
    @GurpreetSingh-yi7pi Před rokem +17

    ਵੀਰੇ ਤਹਾਡੀ ਵਿੱਡੀਉ ਦੇਖ ਕੇ ਬਹੁਤ ਖੁਸੀ ਮਿਲਦੀ ਤੇ ਸਾਡਾ ਖੂਨ ਵੱਧ ਜਾਦਾ

  • @gurpreepsandhu7586
    @gurpreepsandhu7586 Před rokem +8

    ਮਾਤਾ ਜੀ ਬਹੁਤ ਵਧੀਆ ਲੱਗਦੇ ,, ਮਾਤਾ ਜੀ ਨੂੰ ਦੇਖ ਕੇ ਮੈਨੂੰ ਮੇਰੀ ਮਾਂ ਦਾ ਬਹੁਤ ਚੇਤਾ ਔਂਦਾ ,, ਸਾਰਿਆ ਮਾਂ ਮਾਂ ਰੱਬ ਦਾ ਰੂਪ ਹੀ ਹੁੰਦੀਆ ❤️❤️🙏🏼🙏🏼

  • @siratkoursandhu1465
    @siratkoursandhu1465 Před rokem +8

    ਬਹੁਤ ਬਹੁਤ ਬਹੁਤ ਬਹੁਤ ਵਧੀਆ ਜੀ ਵਲੋਗ ਜੀ👌👌
    ਸਾਰੇ ਪਰਿਵਾਰ ਨੂੰ ਬਹੁਤਤਤਤ ਬਹੁਤਤਤਤਤ ਮੁਬਾਰਕਾਂ ਜੀ,ਸਾਡੇ ਪਿੰਡਾਂ ਦੀ ਸਭ ਤੋਂ ਅਨਮੋਲ ਸਾਦਗੀ ਸਭ ਤੋਂ ਸੋਹਣੀ,ਚੁੱਲੇ ਤੇ ਕੰਮ ਕਰਨਾ👌👌👍👍👍🙏ਬਹੁਤਤਤਤ ਵਧੀਆ ਸੋਚ ਜੀ,ਵਲੋਗ ਨਾ ਪਾਉਣ ਦੀ 21_28 ਦਸੰਬਰ ਤੱਕ🙏🙏ਵਾਹਿਗੁਰੂ ਜੀ ਆਪ,ਸਭ ਜੀ ਨੂੰ ਹੋਰ ਤਰੱਕੀਆਂ ਬਖਸ਼ਣ ਜੀ🙏

  • @lalisandhu4386
    @lalisandhu4386 Před rokem +77

    Respect Mom , Didi's , Bro's and all Family Waheguru Ji 🙏🙏🙏

  • @Dhruv-k2f5x
    @Dhruv-k2f5x Před rokem +7

    ਕਿਨੀ ਸਾਓ ਨੂਹੰ ਬੋਲਦੀ ਨਹੀ ਬਲਕਰਨ ਚਪਰ ਲਤਰ ਕਰਦਾ ਵਧੀਆ ਭੰਨੁਦੀ ਪੲਈ ਏ ਹਲਵਾ👌👌👍👍🙏🙏

    • @Kheti79
      @Kheti79 Před rokem +1

      Rukjo thoda ja time ede v blog vekhi ounde

  • @AmanDeep-tq3wo
    @AmanDeep-tq3wo Před rokem +188

    ਨਹੀਂ ਵੀਰੋ ਤੁਸੀਂ 30 😭 ਤਰੀਕ ਤੱਕ ਵਿਲੋਗ ਨਾ ਪਾਇਓ ਸ਼ਹੀਦੀ ਦਿਹਾੜੇ ਹਨ ਪਾਠ ਕਰਿਓ ਸੁਖਮਨੀ ਸਾਹਿਬ ਦੇ 🙏🙏

  • @pawandeepsingh6637
    @pawandeepsingh6637 Před rokem +11

    Respect for a mom(pale di kudi) who handled a gr8 family love u a lot, from pawandeep singh europe,
    Motte da viah da ikala blog dekhya sareya de snowar bal ikale ikale channel te

  • @harshveer688
    @harshveer688 Před rokem +4

    Baba te sirf parmatma nu hi keha janda he jehra bahar aaya oh te guru ghar da sewak houga ❤

  • @babbanpreet4567
    @babbanpreet4567 Před rokem +5

    Vlog ta vere bht dekhe par joh tohadi vloging aa end jma yar dil khush ho janda aa hassa makhol puraa ❤️

  • @__simran.josan__
    @__simran.josan__ Před rokem +10

    That scene, auni koi v ni. Is the best 😂😂😂

  • @mintumintu405
    @mintumintu405 Před rokem +4

    Eda de ronke family kise kise nu milde nyccc family ❤️

  • @Srbranjit
    @Srbranjit Před rokem +22

    Bhut sohni family husmukh 😊😊 Harman bhut lucky aa Jisnu ani nice family mili😊

  • @jagseersohi4941
    @jagseersohi4941 Před rokem +7

    Wah jatta khushi h bhut aw y nu rabb sare zindagi khush rkhe y nu ..good or bad days ch sath den wl y aw kudi kismat wli aw … wmk🙏

  • @BalwinderKaur-eh5wu
    @BalwinderKaur-eh5wu Před rokem +10

    Hnji bro shahidi dehade aa guru ji de bhot VadeA sewa kariye guru ghar jayiye jina v ho sake,🙏🙏

  • @BalwinderKaur-eh5wu
    @BalwinderKaur-eh5wu Před rokem +11

    Mote veer di gall baat funny 🤣 end aa

  • @heenakhan2508
    @heenakhan2508 Před rokem +8

    Allah pak es trah hi sari family nu khush rakhe😘😘❤️❤️

  • @tajisonia2353
    @tajisonia2353 Před rokem +61

    Raja Sahib Ji tuhdi family members nu hmesha khush rekhe god bless you

  • @ekamstudio8491
    @ekamstudio8491 Před rokem +4

    🤗🤗😍bhut vadiaa lagdi aa tuhadi sariya video veer ji NYC waheguru ji tuhanu hmesha Khush rakhe

  • @GurjitSingh-ib6vb
    @GurjitSingh-ib6vb Před rokem +5

    Waheguru Ji 🙏🙏 Dhan Dhan Baba Jorawar Singh Ji 🙏🙏 Dhan Dhan Baba Fateh Singh Ji 🙏🙏 kot kot parnaam Shaheedan nu 🙏🙏🙏🙏🙏

  • @harjindersinghsingh5778
    @harjindersinghsingh5778 Před rokem +16

    Koi ni verr wait karga tuhadi soch vadia a sada guruya da sahidi din naa..waheguru ji da nam japeo

  • @ankushmehta5820
    @ankushmehta5820 Před rokem +6

    Tuhade vlog dekh k dil khush ho janda 😀😀😀

  • @virdigurwinder3061
    @virdigurwinder3061 Před rokem +2

    ਵੀਰੇ ਬਹੁਤ ਵਧੀਆ ਲਗੀਆ ਥੋਡਾ ਵੀਲੋਗ ਦੇਖ ਕਿ ਦਿਲ ਖੁਸ ਹੋ ਜਾਦਾ

  • @SimranKaur-fl5vf
    @SimranKaur-fl5vf Před rokem +30

    Very nice family God bless you stay happy enjoy your life

  • @jasveerkaur5727
    @jasveerkaur5727 Před rokem +7

    Waheguru ji 🙏 tuhanu dovaa nu eda he khush rakhan G. B. U❣️❣️💞💞

  • @baljitgrewal8517
    @baljitgrewal8517 Před rokem +1

    A beautiful shota putt , pale de kudi kan wala 😂😂😂😂

  • @shersinghchahal7443
    @shersinghchahal7443 Před rokem +2

    Bohat zyada hi cute family aa....waheguru ji tuhanu sareyan nu aaidan hi khush rakhe....hanju aage aaina pyar dekh k....Love you all....hamesha chardilkla ch hi raheo.

  • @sukmansidhu7628
    @sukmansidhu7628 Před rokem +92

    ਕਿੰਨਾ ਕਮਲ ਕੁੱਟਦਾ ਬਲਕਰਨ 😂😂😂😂

  • @sukhbirkaur6564
    @sukhbirkaur6564 Před rokem +11

    Waheguru ji hamesha thounu sab nu chadri kala vich khus rakhen

  • @KomalpreetKaur-yq5es
    @KomalpreetKaur-yq5es Před rokem +1

    Boht khushi mildi a thode vlogs vekh k .. I’m watching from Canada 🇨🇦 so much love ❤️

  • @Renatusnova
    @Renatusnova Před rokem +1

    ਆਪਾਂ ਵੀਰ ਜੀ, ਸਾਡੇ ਪਿੰਡ ਅੰਮ੍ਰਿਤਸਰ ਵਿਚ ਮਿਲੇ ਸੀ, ਤੁਹਾਡੇ ਬਹੁਤ ਵਧੀਆ ਵਲੌਗ ਹੁੰਦੇ ਹਨ

  • @gurwinderjassar2108
    @gurwinderjassar2108 Před rokem +26

    Waheguru g meher Kre thodi family Te. Stay happy and healthy

  • @abijotsingh5911
    @abijotsingh5911 Před rokem +47

    Maa putter 😂😂😂love u mammy ji ❣️❣️❣️💕💕

  • @inderjit7651
    @inderjit7651 Před rokem +1

    Guggu Bai tu sirra aa yar

  • @arunjeetkour6229
    @arunjeetkour6229 Před rokem +4

    Bahut vdiya vlog hunde tuhade veere waheguru ji chardikala chh rakhan tuhanu sare perivaar nu persaad v bahut Sona bnayea bhabi g ne

  • @deepbhullarbhullar1598
    @deepbhullarbhullar1598 Před rokem +4

    ਛੋਟੇ ਹਜੂਰ ਸਾਹਿਬ ਵਾਲੇ ਬਾਬਾ ਜੀ ਵੀ ਆਗੇ 🙏😊

  • @karanveersinghtatla1443
    @karanveersinghtatla1443 Před rokem +3

    Bro ਸਾਡਾ ਗੋਤ ਵੀ ਧਾਲੀਵਾਲ 👍👍👍👌

  • @luckyrajput3823
    @luckyrajput3823 Před rokem +1

    ਵੀਰ ਤੁਹਾਡੇ ਸਾਰੇ ਵਲੋਗ੍ ਦੇਖੇ ਅ ਵਾਲਾ ਸਿਰਾ ਬਾਈ

  • @rupinder786kaur5
    @rupinder786kaur5 Před rokem +1

    Veere bhabhi ji da face dikhado baki love u bebe nu bot bot jyda sandhu fmly nu waheguru hmesha trkki bkshan

  • @preetsukh3468
    @preetsukh3468 Před rokem +5

    Sat shri akal bhaji sanu tuhadi sari family bhut pasand aa and congratulations for your marriage 💑 and jari tuc end te gal kahi bhut vadiya gal kahi 🙏

  • @vinaynarang942
    @vinaynarang942 Před rokem +5

    ajjj bhtt hasssaa lawayaaa vryy nicc vloggg veer jii....bht hasaa aya jadu aunty ji khnde k kide Canada vali nuh ye kade america vali nuh te kadiii kithooo meinuu taan bht hasa aya 😂😂😂😂😂

  • @sanjukundal523
    @sanjukundal523 Před rokem +12

    Aunty ji toooooooo much funny. Ur sweet conversation is so much gud

    • @jasvirsekhon6326
      @jasvirsekhon6326 Před rokem

      ਮੇਰਾ ਗੋਤ ਵੀ ਧਾਲੀਵਾਲ ਆ ਮੇਰੇ ਪੇਕੇ ਪਿੰਡ ਵੀ ਹੰਬੜਾਂ ਮੇਰੀ ਭਤੀਜੀ ਲਗਦੀ ਆ ਰਿਸ਼ਤੇ ਵਿੱਚ

  • @veenakumari473
    @veenakumari473 Před rokem +5

    Omg ! Pale diya kudiya. Babaji guggu putt nu v mil jaave kudi Canada wali.

  • @Dhammu_huni
    @Dhammu_huni Před rokem +6

    Love ਸਾਰੀ ਫੈਮਲੀ ਨੂੰ 😘😘

  • @sammya.662
    @sammya.662 Před rokem +4

    Love & respect to Aunty Ji.

  • @diljotkaur9101
    @diljotkaur9101 Před rokem +1

    Hun takk da sabb ton ghaint vlog 😊👌🏻👌🏻

  • @kirankaur6619
    @kirankaur6619 Před rokem +1

    ਸਾਨੂੰ ਬਹੁਟੀ ਦਾ ਮੂੰਹ ਦਿਖਾ ਦੋ ਮੋਟੇ ਵੀਰ ਸਾਰਾ ਪੰਜਾਬ ਦਿਖਾ ਦਿੱਤਾ ਬਹੂੰ ਦਿਖਾਈ ਨੀ 💐💐💕😊

  • @KaurSandy951
    @KaurSandy951 Před rokem +7

    🤣🤣🤣🤣 ਸਿਰਾ ਲਾਤਾ ਜਮਾ

  • @gurbakshkaur5034
    @gurbakshkaur5034 Před rokem +4

    Hahahahah god bless you veere and whole family baut sohna vlog♥️♥️♥️keep up the good work

  • @pojjaverma2905
    @pojjaverma2905 Před rokem

    Thuhdi interw dekhi 2 year phli bhut vadya ah👍 aunty ji nu bhut pyar krda ah loki

  • @gurmeetkaur4026
    @gurmeetkaur4026 Před rokem

    Didi ji v bht nice ne. Kehnde kde kde kam kharab ho hi janda a🤣🤣

  • @baath4
    @baath4 Před rokem +6

    I wish I can come and meet this lovely family.especially mom .
    Lots of love from Australia

  • @mamtanegi6514
    @mamtanegi6514 Před rokem +4

    Yr tuhadi family bhut Changi aa .....Rub khush rakhe tuhanu ,God bless u 👍

  • @mandeeprubanpreet7241
    @mandeeprubanpreet7241 Před rokem +1

    Soo entertaining 😃😃😃😃last wali gl bhut he vdia lggi

  • @Gurujii_Maharajj
    @Gurujii_Maharajj Před rokem +1

    Veere proudd feell hoyaa jdoo lastt chh shahidii sahibzadeyaa lii aapp g vlogg nii upldd krnaa🙏🙏🙏🙏

  • @kulwindersahota4860
    @kulwindersahota4860 Před rokem +4

    Aapke mom ke bina vlog adhura sa lagta hai your mom awsum

  • @chahalkumar9696
    @chahalkumar9696 Před rokem +3

    Veere kai Chanel tuhade na te vlog pai jande a vlog trending kus hunda vi ni tuhade vlog bhut vadia hundi a

  • @sukhvirdhillon4149
    @sukhvirdhillon4149 Před rokem

    Dil khush hogya video dekh ky mmy nl ta jeyada 😍😚pyaar a sb to vdiya mmy g

  • @gurjaapsinghpannu9356

    Bhut vadiya gall kahi veer ji sanu guru de din v jaad rakhne chide a

  • @bhupindergaddu4562
    @bhupindergaddu4562 Před rokem +4

    Parmartama humesha kush rakher thuhanu ji🙏🙏🙏

  • @harjikaur6482
    @harjikaur6482 Před rokem +3

    Congratulations ji Waheguru chardikala bhakhshan ji khush raho Abaad raho ji 🙏🏻❤️

  • @gurjitjassal8732
    @gurjitjassal8732 Před rokem +2

    Bhut vdia veer ji 🙏🙏waheguru mehar kre

  • @poonamrehan8233
    @poonamrehan8233 Před rokem +2

    SSA g sarea nu ! Boht wadia vlog bnya hai 🥳

  • @jasreenasodhi3083
    @jasreenasodhi3083 Před rokem +3

    Aunty ji is right she is very skilled ❤she funny

  • @dishas140
    @dishas140 Před rokem +8

    Veer ji m vlog daily vekhdi a ..bohot vadiya feel hunda tuhada nature te mata ji di nokjhok ....pls bhabhi ji nu v milao

  • @tariqumarhayat528
    @tariqumarhayat528 Před rokem +2

    Asi v Dhaliwal aan veer g tuhade sare vlog vekhdean.vadiya sab nu dilon piyer bari salam.pakistan.panjab.sialkot

  • @bhupindersohalbajwa9933

    Munda kinna bolda va Mata di Nooh da dance ta dekha detta jaye khus ho jaiye asi mote

  • @navdeepkaur9975
    @navdeepkaur9975 Před rokem +7

    Very funny and interesting vlog😂🥰

  • @sandhugaming9126
    @sandhugaming9126 Před rokem +5

    Waheguru mehar bharea hath rakhn sarea ta 🙏

  • @sukhchainbhullar3323
    @sukhchainbhullar3323 Před rokem +2

    hun bs vahoti naal blogging na shru kr devi bai ,, bht gala paindiaa ne couple nu ,, baba nanak thuadi jodi nu khush rakhan

    • @MiracleMoM__Mrs.ManjinderKaur.
      @MiracleMoM__Mrs.ManjinderKaur. Před rokem +1

      True that... But Freshy Brother ehna di treef hii krda hmesha.... They never show his sisters and hopefully wife b nhi dikhaange.....

  • @muhammadabbas437
    @muhammadabbas437 Před rokem

    Veri nice bilkul pakistani culture good broo❤❤❤❤

  • @ishadadral9326
    @ishadadral9326 Před rokem +6

    ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖਣ🙏🙏

  • @preet_gaming4309
    @preet_gaming4309 Před rokem +2

    Many many congratulations bro, Waheguru hamesha khush rakhe tuhanu 🙏

  • @preetsidhu4961
    @preetsidhu4961 Před rokem

    Tuci sare bout sohne lgde sanu . hamesha eda e khush raho sare

  • @harvinderkaur5066
    @harvinderkaur5066 Před rokem

    Main thoda vlog Aaj phele var dekhya has has k bura haal ho gaya nice vir g

  • @jasleenkaur06
    @jasleenkaur06 Před rokem +8

    I m from canada and watching your vlogsss 😂😂😂😂😂love gurshrnn😅

  • @sarabjitsingh2910
    @sarabjitsingh2910 Před rokem +10

    waheguru g tuhadi family nu hamesa khush rakhn

  • @nelamkaur6356
    @nelamkaur6356 Před rokem +1

    So cute family Waheguru ji Maher Kari sav te so 😘😘🍨🍨🍨🍨🍰🍰🙏🙏🙏🙏

  • @ManjeetKaur-qf1lu
    @ManjeetKaur-qf1lu Před rokem

    ਸਤ ਸ਼੍ਰੀ ਅਕਾਲ ਵੀਰ ਜੀ ਨਵੀਂ ਭਾਬੀ ਜੀ ਤੇ ਆਂਟੀ ਜੀ ਨੂੰ ਵੀਰੇ ਭਾਬੀ ਕੀ ਰੂਪ ਨਗਰ ਜ਼ਿਲ੍ਹੇ ਦੇ ਨੇ please ਜਵਾਬ ਦੇਣਾ ਵੈਸੇ ਬੜੇ ਲੱਕੀ ਹੋ ਤੁਸੀਂ ਸਾਰੇ ਕਿਉ ਕਿ ਭਾਬੀ ਜੀ ਬੜੇ ਪਿਆਰੇ ਨੇ ਹਮੇਸ਼ਾ ਰਿਹੈ 🙏🙏🙏🙏🙏🙏🙏💓💓💓🌹🌹🌹🌹🌹🌹🌹🌹

  • @heeraheeraghuman6928
    @heeraheeraghuman6928 Před rokem +15

    Verry nice family waheguru mehar kare tuhade sare pariwaar te tusi hamesa Kush rahu

  • @divyaashish3649
    @divyaashish3649 Před rokem +3

    Wow kinni sohni family God bless you all family ji

  • @singhdhaliwal7651
    @singhdhaliwal7651 Před rokem +1

    Veer g sanu thode akhir wale gll bhot vdia lage ke tuc apne guru ji nu yadd rakheaa🙏🏻🙏🏻🙏🏻🙏🏻

  • @prabhgill9813
    @prabhgill9813 Před rokem +1

    Munde nu chaa ee bohat a😂❤❤❤