ਸੋਸ਼ਲ ਮੀਡੀਆ 'ਤੇ ਮਸ਼ਹੂਰ ਪਾਥੀਆਂ ਚਲਾਉਣ ਵਾਲੀ ਬੇਬੇ ਦਾ ਇੰਟਰਵਿਊ | Jagdeep Singh Thali | Harjeet Kaur

Sdílet
Vložit
  • čas přidán 8. 12. 2019
  • gurcharan singh , harjit kaur , social media star , tik tok star , jagdeep singh thali , interview

Komentáře • 2,4K

  • @PUNJABIVIRALhalchal
    @PUNJABIVIRALhalchal Před 4 lety +1617

    ਬੇਬੇ lyi thoko like coment
    .
    .

  • @sanjaykhan281
    @sanjaykhan281 Před 4 lety +797

    ਜਦੋ ਦਿਹਾੜੀਦਾਰ ਦਾ ਜਵਾਕ ਮਹਿਲਾਂ ਆਲਿਆ ਨੂੰ ਟੱਕਰ ਦਿੰਦਾ ਫੇਰ ਤਾੜੀ ਤਾਂ ਬਣਦੀ ਆ ਡਾਰਲਿੰਗ ...✍️khaN👌👍

  • @punjabisardar-ec3qx
    @punjabisardar-ec3qx Před 3 lety +372

    ਕੰਮੇਂਟ ਪੜ੍ਹ ਕੇ ਕੌਣ ਕੌਣ ਸਵਾਦ ਲੈਂਦਾਂ ਹੈ ਲਾਈਕ ਕਰ ਕੇ ਦੱਸੋਂ ਰੱਬ ਸਭ ਦੇ ਬੇਬੇ ਬਾਪੂ ਨੂੰ ਚੱੜ੍ਹਦੀ ਕਲਾਂ ਵਿੱਚ ਰੱਖੇ ਲੰਬੀ ਉਮਰ ਬਖਸ਼ੇ

  • @parminderkaur7289
    @parminderkaur7289 Před 4 lety +205

    ਬਹੁਤ ਵਧੀਆ ਜੀ ਮਾਂ ਦੀ ਚੁੰਨੀ ਨਾਲ ਦੀ ਪੱਗ ਬੰਨੀ ਹੋਈ ਆ ਮਾਂ ਦਾ ਸਤਿਕਾਰ ਕਰਿਆ ਕਰੋਜੀ

  • @harbirlahoria8291
    @harbirlahoria8291 Před 4 lety +723

    ਇੱਕ ਗੱਲ ਵੀਰੇ ਦੀ ਵਧੀਆ ਲੱਗੀ ਮਾਂ ਦੀ ਚੁੰਨੀ ਦੇ ਨਾਲ ਦੀ ਪੱਗ ਬਣੀ ,,,ਬਹੁਤ ਵਧੀਆ ਲੱਗਾ ਵੀਰੇ❤️❤️❤️❤️

    • @jasmeen2943
      @jasmeen2943 Před 4 lety +4

      A gl mainu v changgi lgi g

    • @harmanjotsingh2897
      @harmanjotsingh2897 Před 4 lety +2

      Main v note kita

    • @ramnakalkat2647
      @ramnakalkat2647 Před 4 lety +2

      ਭਾਜੀ ਤੁਹਾਡੇ ਲਈ ਵੀ ਬਹੁਤ ਸਲਾਮ ਕਰਦੇ ਹਾਂ ਜੋਂ ਤੁਸੀ ਇਹ ਨੋਟ ਕੀਤਾ ਗਿਆ ਜੀ

    • @kaurharjit7055
      @kaurharjit7055 Před 4 lety +2

      putt maa da husband v nd putt v a

    • @ramnakalkat2647
      @ramnakalkat2647 Před 4 lety

      @@kaurharjit7055 ਹਾਂਜੀ ਭੇਣ ਜੀ

  • @gurbajsandhu8564
    @gurbajsandhu8564 Před 4 lety +287

    ਪੱਤਰਕਾਰ ਵੀਰ ਵੀ ਬਹੁਤ ਵਧੀਆ ਬੰਦਾ ਹੈ,,,
    ਬਹੁਤ ਹੀ ਵਧੀਆ ਯਾਰ,,,,

  • @user-wd7zy5xe9v
    @user-wd7zy5xe9v Před 4 lety +370

    ਮਾਂ ਹੁੰਦੀ ਆ ਮਾਂ ਉ ਦੁਨੀਆਂ ਵਾਲਿਓ 😘

  • @vehlejanta5036
    @vehlejanta5036 Před 4 lety +153

    ਵੀਰ ਪੱਤਰਕਾਰ ਦਾ ਸੁਬਾਹ ਬਹੁਤ ਵੱਦੀਆ ਕਿਸੇ ਨੂੰ ਰੋਟੀ ਵਿੱਚ ਪੋਣ ਵਾਲਾ ਵੀਰ ਬਹੁਤ ਮੇਹਰ ਕਰਦਾ ਹੈ

  • @manjindersingh4156
    @manjindersingh4156 Před 4 lety +452

    ਬੇਬੇ ਮੱਥਾ ਟੇਕਦਾ ਥੋਨੂੰ ਬਹੁਤ ਵਧੀਆ ਲੱਗਾ ਜੀ।

  • @manjitkaur4053
    @manjitkaur4053 Před 4 lety +260

    ਮਾਤਾ ਜੀ ਦਾ ਸਟਾਈਲ ਬਹੁਤ ਚੰਗਾ ਲਗਦਾ।ਇਹਨਾਂ ਦੇ ਬੱਚੇ ਵੀ ਚੰਗੇ ਨੇ।

    • @baazproductionhouse4479
      @baazproductionhouse4479 Před 4 lety +1

      koi ma bhen ji honsla kro apa tuhade naal aa kise cheez di v lodd howe 9876409307 mera no. Aa insta te facebook di id Paras Jalandharia aa

  • @punjabisardar-ec3qx
    @punjabisardar-ec3qx Před 3 lety +576

    ਆਪਣੇ ਬੇਬੇ ਬਾਪੂ ਨੂੰ ਕੌਣ ਕੌਣ ਸੱਚੇ ਦਿਲੋਂ ਪਿਆਰ ਕਰਦਾਂ ਹੈਂ

  • @sarbjeetkaur68
    @sarbjeetkaur68 Před 4 lety +123

    ਮਾਂ ਬਹੁਤ ਵੱਡਾ ਖਜ਼ਾਨਾ ਜਿਨਾਂ ਕੋਲ ਮਾਂ ਹੈਗੀ ਕਦਰ ਕਰਿਆ ਕਰੋ ਮੈਨੂੰ ਤੇ ਬਚਪਨ ਵਿੱਚ ਹੀ ਛੱਡ ਗਏ ਸੀ
    ਪਰ ਅੱਜ ਵੀ ਬਹੁਤ ਯਾਦ ਆਉਦੀ ਏ ਪਰ ਮਾ ਦੀ ਕਮੀ ਹਮੇਸ਼ਾ ਰਹੇਗੀ

  • @raghvirbhullar3809
    @raghvirbhullar3809 Před 4 lety +193

    Love you ਬੇਬੇ ਤੇਰਾ ਪੁੱਤ ਕਨੇਡਾ ਤੋਂ

  • @bababoharmanak864
    @bababoharmanak864 Před 4 lety +362

    ਕਰਮਾਂ ਵਾਲੀ ਮਾਂ ਜਿਸਦੇ ਬੱਚੇ ਆਗਿਆਕਾਰੀ ਨੇ

    • @guepreetkaur790
      @guepreetkaur790 Před 3 lety

      मुजे बहुत ऑछी लगती है सभी वीडियो

  • @KulwinderSingh-wo7ol
    @KulwinderSingh-wo7ol Před 3 lety +24

    ਮਾਂ ਤੂੰ ਸੱਚੀਂ ਮੁੱਚੀ ਰਾਣੀ ਮਾਂ ❤❤❤❤❤🙏🙏🙏🙏🙏

  • @BaljinderSingh-mz6pk
    @BaljinderSingh-mz6pk Před 4 lety +32

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿਚ ਰੱਖੇ ਵੀਰਾਂ ਤੇ ਬੇਬੇ ਨੂੰ

  • @pardeepvidyapardeep8010
    @pardeepvidyapardeep8010 Před 4 lety +399

    ਮਾ ਨੂੰ ਹਮੇਸਾ ਖੁਸ ਰੱਖੇ ਕਰਤਾਰ

  • @user-js2st5ft5r
    @user-js2st5ft5r Před 4 lety +248

    ਬਹੁਤ ਆਜਿਹੇ ਲੋਕ ਆ ਜੋ ਆਪਣੇ ਮਾਂ ਬਾਪ ਨੂੰ ਆਪਣੇ ਨਾਲ ਸਹਿਰ ਲਿਜਾਣਾਂ ਸਰਮ ਮੰਨਦੇ ਆ , ਬਹੁਤ ਆਜਿਹੇ ਆ ਜੋ ਆਪਣੇ ਮਾਂ ਬਾਪ ਨੂੰ ਆਪਣੀਆ ਪੱਲਕਾਂ ਤੇ ਬਿਠਾ ਕੇ ਰੱਖਦੇ ਆ , ਤੇ ਆਜਿਹੇ ਮੇਰੇ ਵੀਰ ਭੈਣ ਵੀ ਆ ਜਿੰਨਾ ਦੇ ਮਾਂ ਬਾਪ ਨਹੀਂ ਹੇਗੈ , ਕਿਰਪਾ ਕਰਕੇ ਆਪਣੇ ਮਾਂ ਬਾਪ ਦੀ ਇੱਜ਼ਤ ਕਰੇ ਆ ਕਰੋ , 🙏🙏

    • @surkhabsingh4867
      @surkhabsingh4867 Před 4 lety

      Dekhio veero.viyah to bad appni maa nu bhul na jaeo....

  • @BS-vv3nf
    @BS-vv3nf Před 4 lety +109

    ਵਾਹਿਗੁਰੂ..... ਮਾਤਾ ਅਤੇ ਤੁਹਾਨੂੰ ਸਭ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਾਖਸ਼ੇ।।।।।

  • @bhaidaljitsinghamritsarwa2733

    ਥਲੀ ਜੀ ਬਹੁਤ ਸੋਹਣੀਆਂ ਗੱਲਾਂ ਹੁੰਦੀਆਂ ਨੇ ਪਰਮਾਤਮਾ ਤਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ

  • @sunnyarora2254
    @sunnyarora2254 Před 4 lety +417

    ਲੋਕਾਂ ਨੂੰ ਖੁਸ਼ ਕਰਨ ਵਾਲੀਓ ਰੱਬ ਤੁਹਾਨੂੰ ਵੀ ਸਦਾ ਰੱਖੇ,ਹੱਸਦੇ ਰਹੋ ਵਸਦੇ ਰਹੋ 🙏🙏🙏🙏

  • @SandeepKaur-xe8we
    @SandeepKaur-xe8we Před 4 lety +583

    ਬਿਲਕੁਲ ਸਹੀ ਵੀਰੇ ਮੇਰੇ ਸਰਦਾਰ ਜੀ ਦੀ ਡੈਥ ਹੋਈ ਨੂੰ 8ਸਾਲ ਹੋਗੇ ਮੇਰੇ ਸਰਦਾਰ ਜੀ ਵੀ ਵਿਆਹ ਤੋਂ 7ਸਾਲ ਬਾਅਦ ਹੀ ਮੈਨੂੰ ਤੇ ਬਚਿਆ ਨੂੰ ਛੱਡ ਕੇ ਚਲੇ ਗਏ ਸੀ ਬਹੁਤ ਔਖਾ ਹੱਸਣਾ ਤੇ ਕਿਸੇ ਨੂੰ ਹਸੋਣਾ

  • @amritkaurgill3995
    @amritkaurgill3995 Před 4 lety +33

    phla interview jo mnu sohna lgya aj tk

  • @RoopChand-hc6bl
    @RoopChand-hc6bl Před 4 lety +15

    ਜਿੰਦਗੀ ਵਿੱਚ ਹਾਸਾ ਮਜਾਕ ਹੀ ਨਾਲ ਜਾਣਾ love u aa bro lovey family god bless you bro

  • @jaggajhalwalalyrics7905
    @jaggajhalwalalyrics7905 Před 4 lety +134

    ਬੇਬੇ ਜੀ love you
    ਪ੍ਰੈਸ ਵਾਲੇ ਵੀਰ ਜੀ ਧੰਨਵਾਦ

  • @user-nt4qo5tv9z
    @user-nt4qo5tv9z Před 4 lety +246

    ਪੁਤਰੋ ਮਾਂ ਨੂੰ ਖੁਸ਼ ਰੱਖਿਓ ਸਾਬਾਸ ਪੁਤਰੋ।

  • @sukhman036
    @sukhman036 Před 3 lety +6

    ਗੂਰਸਰਨ ਵੀਰੇ ਤੁਸੀਂ ਬਹੁਤ ਸੋਹਣੇ ਹੋ ਜਦੋਂ ਮਨ ਉਦਾਸ ਹੰੁਦਾ ਤਾਂ ਤੁਹਾਡੀ ਵੀਡੀਓ ਵੇਖ ਕੇ ਮਨ ਖੁਸ਼ ਹੋ ਜਾਂਦਾ

  • @honeysingh-ou7rw
    @honeysingh-ou7rw Před 4 lety +10

    ਮਾਤਾ ਜੀ ਮੈਨੰ ਬਹੁਤ ਖੂਸ਼ੀ ਹੋੲੀ ਕੇ ਤੁਸੀ ਮੇਰੇ ਅਾਪਣੇ ੲਿਲਾਕੇ ਤੋ ਹੋ

  • @BaljitSingh-fl6co
    @BaljitSingh-fl6co Před 4 lety +57

    ਵੱਸਦੀ ਰਹੇ ਬੇਬੇ ਤੁਹਾਨੂੰ ਦੇਖ ਰੂਹ ਖੁਸ਼ ਹੋ ਗਈ ਇਜ ਲਗਦਾ ਜਿਵੇਂ ਤੁਸੀਂ ਮੇਰੇ ਪਰਵਾਰ ਵਿਚੋਂ ਨੇ। ਰੱਬ ਖੁਸ਼ ਰਖੈ ਤੁਹਾਡੇ ਪਰਿਵਾਰ ਨੂੰ।

  • @navdeepsingh2634
    @navdeepsingh2634 Před 4 lety +1930

    *Apni Maa nu pyar karn wale Like*

  • @amandeepkaurgill8324
    @amandeepkaurgill8324 Před 4 lety +15

    Hey waheguru Hun koi dukh na deyi Bebe ji nu bhut mada time dekhia mata ji Ne 🙏😍

  • @navjotkaur9419
    @navjotkaur9419 Před 2 lety +2

    ਬੁਹਤ ਬੁਹਤ ਦਿਲ ਖੁਸ਼ ਹੁੰਦਾ ਤਹਾਨੂੰ ਸਭ ਨੂੰ ਰੱਬ ਤਹਾਨੂੰ ਬੁਹਤ ਬੁਹਤ ਤਰੱਕੀ ਦੇਵੇ।। Love you all 😘 ਵੀਰੋ ਤੇ ਬੇਬੇ ਜੀ

  • @kamalkaur421
    @kamalkaur421 Před 4 lety +164

    ਸਤਿ ਸ੍ਰੀ ਅਕਾਲ ਜੀ ਸਾਰੀਆ ਨੂੰ ਬੇਬੇ ਜੀ ਕਿ ਹਾਲ ਆ ਤੁਹਾਡੀਆ ਵੀਡੀਓ ਬਹੁਤ ਵਧੀਆ ਹੁੰਦੀਆ ਨੇ ਥਲੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

    • @baazproductionhouse4479
      @baazproductionhouse4479 Před 4 lety

      koi ma bhen ji honsla kro apa tuhade naal aa kise cheez di v lodd howe 9876409307 mera no. Aa insta te facebook di id Paras Jalandharia aa

  • @Daske.WaleSahi
    @Daske.WaleSahi Před 4 lety +177

    ਲਵ ਯੂ ਬੇਬੇ ਜੀ ਜਰੂਰ ਮਿਲਣ ਆਵਾਂਗੇ ਆਪਣੇ ਭਰਾਵਾਂ ਤੇ ਬੇਬੇ ਜੀ ਨੂੰ

  • @HarpalSingh-zb9gp
    @HarpalSingh-zb9gp Před 4 lety

    ਪੱਤਰਕਾਰ ਵੀਰ ਜੀ ਤੁਸੀਂ ਬਹੁਤ ਵਧੀਆ ਸੋਚ ਰਖਦੇ ਹੋ ਜੀ ਬਹੁਤ ਹੀ ਵਧੀਆ ਵਧੀਆ ਦਿਖਾਵਾ ਰਹੇ ਹੋ ਜੀ ਠੀਕ ਹੈ ਧੰਨ ਵਾਦ ਜੀ ਓਕੇ ਜੀ

  • @kulveerbrar7985
    @kulveerbrar7985 Před 3 lety

    ਜਗਦੀਪ ਸਿੰਘ ਥਲੀ ਬਹੁਤ ਵਧੀਆ ੲਿਨਸਾਨ ਹੈਂ ੲੇਸ ਦਿਅਾ ਵਿਡੀਓਜ ਬਹੁਤ ਵਧੀਆ ਹੁੰਦੀਆਂ

  • @amandeepkaur8916
    @amandeepkaur8916 Před 4 lety +160

    ਮਾਂ ਹੁੰਦੀ ਆ ਮਾਂ ਓ ਦੁਨੀਆਂ ਵਾਲਿਓ,😌😘😘😍😍

  • @aloofrecord2459
    @aloofrecord2459 Před 4 lety +161

    ਸਿਆਣੇ ਕਹਿੰਦੇ ਆ ਕਿ ਮਾਂ ਦੀਆਂ ਦਿੱਤੀਆਂ ਗਾਲਾਂ ਬੱਚਿਆਂ ਲਈ ਅਸੀਸਾਂ ਬਣ ਜਾਦੀਆਂ ਨੇ

  • @ranasarfrazfromburewala2034

    Mata ji main thoada bhot vada fan aa from pakistan 🇵🇰🇵🇰🇵🇰🇵🇰👌🙏

  • @jagdeepsodhi8876
    @jagdeepsodhi8876 Před rokem

    ਬਹੁਤ ਵਧੀਆ ਲਗਦਾ ਜਦੋਂ ਤੁਹਾਨੂੰ ਵੇਖ ਦੇ ਹਾਂ,sada ਬਚਪਨ ਯਾਦ ਆਉਂਦਾ ਏ ਸਾਡੀ ਮਾਂ ਵੀ ਚਲਾਵਾਂ ਚਿਮਟਾ ਫੂਕਣੀ ਛੱਡਦੀ ਸੀ ਤੇ ਅਸੀਂ ਕੰਧੋਲੀ ਓਹਲੇ ਹੋ ਜਾਂਦੇ ਸੀ ਤੇ ਨਿਸ਼ਾਨਾਂ ਖੁੰਝ ਜਾਂਦਾ ਸੀ,😂😂😂 ਫੇਰ ਮਾਤਾ ਨੂੰ ਹੋਰ ਗੁੱਸਾ ਆਉਂਦਾ ਸੀ, ਇਹੀ ਬਚਪਨ ਸੀ 👌👌👌👌 ਬਹੁਤ ਵਧੀਆ 👍👍👍👌👌

  • @jaggajhalwalalyrics7905
    @jaggajhalwalalyrics7905 Před 4 lety +180

    ਬੇਬੇ ਮੱਥਾਂ ਟੇਕ ਦਾ ਥੋਨੂੰ ਬਹੁਤ ਵਧੀਆ ਲੱਗਾ

  • @hargaming7364
    @hargaming7364 Před 4 lety +378

    ਘੈਂਟ ਬੰਦੇ ਸੰਧੂ ਹੋਣੀ ਲਾਈਕ ਤਾਂ ਬਣਦਾ 👍

  • @kuljeetsimran6971
    @kuljeetsimran6971 Před 3 lety +3

    Bebeji love you so much ❤️ 💚💛💛❤️❤️💚

  • @mangasandhu2807
    @mangasandhu2807 Před 3 lety +2

    ਥਲੀ ਭਾਜੀ ਕੋਈ ਸਬਦ ਨਹੀਂ ਮੇਰੇ ਕੋਲ ਕਿਹੜੇ ਲਫਜ਼ਾਂ ਨਾਲ ਧੰਨਵਾਦ ਕਰਾ ਮਗਵਿੰਦਰ ਸਿੰਘ ਸੰਧੂ

  • @dogsinboxl1351
    @dogsinboxl1351 Před 4 lety +182

    ਮਾਤਾ ਜੀ ਦਿਆਂ ਵੀਡੀਓ ਸਾਰਿਆਂ
    ਦੇਖੀ ਦਿਆਂ
    Love u ਸਾਰੇ ਆ ਨੂੰ

  • @NavjotKaur-jl5qd
    @NavjotKaur-jl5qd Před 4 lety +231

    ਬਹੁਤ ਵਧੀਆ ਮਾਤਾ ਜੀ ਤੇ ਸੰਧੂ ਭਰਾਵੋ ਜਿਉਂਦੇ ਰਹੋ 🙏

  • @jasalnisha6716
    @jasalnisha6716 Před 4 lety +3

    Mai first tym ehh video dekhi aa , pr first tym he ❤ nu tuch kr gyi ,, god bless you bebe and your family😘😘

  • @Sanju21777
    @Sanju21777 Před 3 lety +1

    ਬਹੁਤ ਸੋਹਣੇ ਵਿਚਾਰ ਨੇ ਮਾਤਾ ਜੀ .. ਤੁਸੀਂ ਬਹੁਤ ਸੋਹਣੀਆਂ ਵੀਡੀਓ ਬਣਾਕੇ ਹਸਾਉਂਦੇ ਰਹਿੰਦੇ ਹੋ...ਸਭ ਤੋਂ ਵੱਡੀ ਗੱਲ ਇੰਨੀ ਮੁਸੀਬਤ ਚ ਹੱਸਣਾ ਸੌਖਾ ਤੇ ਨਹੀਂ...ਬਹੁਤ ਵਾਰ ਸੋਚਿਆ ਕਿ ਮਸਲਾ ਜੇ ਜ਼ਿੰਦਗੀ ਲੰਘਾਉਣ ਦਾ ਤਾਂ ਹੱਸ ਕੇ ਲੰਘਾਈ ਜਾਵੇ ।

  • @DarshanSingh-bm6je
    @DarshanSingh-bm6je Před 4 lety +74

    ਮਾਂ ਦੀਆ ਗਾਲਾ ਘਿਉ ਦੀਆ ਨਾਲਾ
    ਬਹੁਤ ਹੀ ਵਧੀਆ ਗੁਰਮੀਤ ਥਲੀ ਜੀ

  • @jattsaab1628
    @jattsaab1628 Před 4 lety +513

    ਮੈਂਨੂੰ ਲਗਦਾ ਸੀ ਬੇਬੇ ਕੱਬੀ ਬਹੁਤ ਐ ਪਰ ਬੇਬੇ ਤਾਂ ਪਿਆਰੀ ਹੀ ਬਹੁਤ ਐ।

  • @simrankaurboparaiboparai905

    😍😍love ND respect for her ND Meri b mummy b same hi ne aunty wng gusse wale😍

  • @singhjaggi7054
    @singhjaggi7054 Před 4 lety +45

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ🙏

  • @parmindersinghdhillon753
    @parmindersinghdhillon753 Před 4 lety +51

    ✍️ਬਹੁੱਤ ਵਧੀਆਂ ਵੀਰਿਓ👌✌️🤘👍
    ਹੱਸਦੇ ਵਸਦੇ ਰਵੋ ਬੇਬੇ ਨੂੰ ਵੀ ਖੁਸ਼ ਰੱਖਿਓ💓

  • @gurcharnsingh3048
    @gurcharnsingh3048 Před 4 lety +177

    ਮਾਂ। ਹੁੰਦੀ ਮਾਂ। ਦੁਨੀਆਂ।ਵਾਲੋਂ।। ਮਾਂਜੀ
    ਦਿਲੋਂ
    ਸਲੂਟ।ਹੈ

  • @gurdevwahegurujisingh2539

    ਜਿਉਂਦੇ ਵਸਦੇ ਰਹੋ ਮੇਰੇ ਵੀਰ ਤੇ ਮਾਤਾ ਜੀ ਤੇ ਮੇਰੇ ਦੇ ਸਾਰੇ ਦੋਸਤ

  • @harnoorsingh4961
    @harnoorsingh4961 Před 3 lety +1

    Love you mom jiiiii
    Brother tuhadii vedio bauth vadiya jiiii

  • @Harwindersingh6007
    @Harwindersingh6007 Před 4 lety +98

    ਘੈਂਟ ਪਰਿਵਾਰ ਆ ਬਾਈ 💥♥️

  • @honeyzira905
    @honeyzira905 Před 4 lety +275

    Maa Di Chunni Naldi Pag ❤️

  • @mainshkumar9386
    @mainshkumar9386 Před 3 lety +1

    Love you veere tuhanu bebe nu te tuhadi puri team nu
    Waheguru ji tuhanu chardi kla vich rakhe jionde raho 🙏

  • @simaranbrarbrar4129
    @simaranbrarbrar4129 Před 3 lety +1

    ਬਹੁਤ ਵਧੀਆ ਇੰਟਰਵਊ ਆ ਇਹ ਮਾਤਾ ਜੀ ਦੀ

  • @gurmeetkaurbuttar3861
    @gurmeetkaurbuttar3861 Před 4 lety +11

    ਬਹੁਤ ਸੋਹਣੀ ਗੱਲ-ਬਾਤ 👌👌ਬੇਬੇ ਜ਼ਿੰਦਾਬਾਦ 🙏🏻🙏🏻ਬਾਬਾ ਚੜਦੀਕਲਾ ਕਰੇ ਸਾਰੀ ਟੀਮ ਦੀ ❤️❤️ਐਂਕਰ ਵੀਰ ਦਾ ਕੰਮ ਵੀ ਬਾ-ਕਮਾਲ ਜੀ 👍ਜੀਓ ਪਿਆਰਿਓ👏🏻👏🏻

  • @lakhveerchahal23
    @lakhveerchahal23 Před 4 lety +109

    ਬਹੁਤ ਵਧੀਆ ਮਾਤਾ ਨੂੰ ਸਲਾਮ ਸਤਿ ਸ੍ਰੀ ਅਕਾਲ ਜੀ ।
    ਵਾਹਿਗੁਰੂ ਜੀ ਮੇਹਰ ਕਰੇ

  • @harnoorsingh4961
    @harnoorsingh4961 Před 3 lety +6

    Love you mom ji ❤
    Waheguru jiii khush rakhae mom ji nu

  • @HardeepSingh-yv2yg
    @HardeepSingh-yv2yg Před 3 lety +3

    Jdo vi menu apni maa di yaad ahundi eh anti nu dekh ke dil nu skoon ya mil janda, meri maa vi anti hi varga hi shubha si , miss u mom 😭😭😭😭😢😢

  • @hardeepsingh-yb9jt
    @hardeepsingh-yb9jt Před 4 lety +103

    ਦਿੱਲ ਨੂੰ ਸ਼ੂਅ ਲੈਣ ਵਾਲਾ ਵਾਕ,
    ਜਿੰਦਗੀ ਦਿਖਾਵੈ ਦੀ ਆ।

  • @jaspaljassdhamrait9642
    @jaspaljassdhamrait9642 Před 4 lety +79

    ਮਾਤਾ ਜੀ ਪੈਰੀ ਮॅਥਾ ਟੈਕ ਦਾ ਜੀ ਰॅਬ ਸਾਰੀਅਾ ਦੀਅਾ ਲਮੀਅਾ ੳੁਮਰਾ ਕਰੇ ਜੀ 🙏

  • @manshahiajk6135
    @manshahiajk6135 Před 2 lety +3

    ਮਾਂ ਤਾਂ ਮਾਂ ਹੁੰਦੀ ਆ🙏🙏👌❤

  • @jassakular5597
    @jassakular5597 Před rokem +3

    ਬਹੁਤ ਵਧੀਆ ਮਾ

  • @amrindersingh-rm8up
    @amrindersingh-rm8up Před 4 lety +79

    ਬੇਬੇ ਦੇ ਪੰਜ ਪਿਆਰੇ ਆ ਬਾਈ ਇਹੇ 🤗🤗

  • @sarbdhanoateam535
    @sarbdhanoateam535 Před 4 lety +242

    ਮਾਵਾਂ ਬਿਨਾ ਪੁੱਤਰਾ ਦਾ ਜੀਣਾ ਹੁੰਦਾ ਕਿ ਅਾ ...ਤੇ ਪਾਓ ਧੀਅਾ ਦੇ ਸਿਰਾ ਦੇ ਤਾਜ਼ ਹੁੰਦੇ ਨੇ ....

    • @sarbjotdhindsa8060
      @sarbjotdhindsa8060 Před 4 lety +10

      ਪਿੳ ਸਿਰ ਦਾ ਤਾਜ ਹੀ ਨਹੀਂ ਜਾਨ ਵੀ ਹੁੰਦੇ ਆ ਪਰ ਰੱਬ ਮੇਰੀ ਜਾਨ ਕੱਢ ਕੇ ਲੈ ਗਿਆ

    • @navdeepmansi248
      @navdeepmansi248 Před 4 lety

      True lines

    • @user-nt4qo5tv9z
      @user-nt4qo5tv9z Před 4 lety

      @@sarbjotdhindsa8060 ਪ੍ਰਮਾਤਮਾ ਦਾ ਭਾਣਾ ਪੁੱਤਰ ਮੰਨਣਾ ਪੈਂਦਾ ਵਾਹਿਗੁਰੂ ਭਲੀ ਕਰਨ।

  • @kalvinderkaur7828
    @kalvinderkaur7828 Před 4 lety +4

    Your mother is so cute and natural always be with your mother and family 👌👌👌

  • @ramankaur2402
    @ramankaur2402 Před 4 lety +7

    Dilo salute aw veero tuhanu 😊🥰🥰🥰🥰💕

  • @jagroopsingh5686
    @jagroopsingh5686 Před 4 lety +157

    ਮਾਂ ਵਰਗਾ ਘਣਸਾਂਵਾਂ ਬੂਟਾ ਕਿਧਰੇ ਨਜ਼ਰ ਨਾ ਅਾਵੇ

  • @sukhrajkaur4948
    @sukhrajkaur4948 Před 4 lety +63

    ਬੇਬੇ ਤੁਸੀ ਬਹੁਤ ਚੰਗਾ ਹੋ

  • @somarani6952
    @somarani6952 Před 3 lety +1

    Siraaaaaaaaaaa Interview God bless you parmatma thanu tarakkia bakhse ♥️♥️👌👌

  • @sandeepkaur8854
    @sandeepkaur8854 Před 4 lety +3

    Vry nice bhtttt vdiya lga g sun k jinu jinu vdiya lga like krdo g

  • @BaljinderSingh-of6sv
    @BaljinderSingh-of6sv Před 4 lety +319

    ਜਿਹਨਾਂ ਨੇ ਵੀਡੀਓ ਨੂੰ ਡਿਸਲਾਇਕ ਕੀਤਾ ਏ ਪਰ ਇਸ ਵੀਡੀਓ ਨੂੰ ਡਿਸਲਾਇਕ ਕਰਨ ਵਾਲੀ ਤਾਂ ਕੋਈ ਗੱਲ ਨੀ ਹੈਗੀ ਸੀ

    • @daman20655
      @daman20655 Před 3 lety +3

      Pata ni ki dakh k dislike kita sub vadya ta hai ta kyun samg ni ondi hor ki chaida

    • @SandeepSingh-kd9ql
      @SandeepSingh-kd9ql Před 3 lety +2

      Dislike to pta lgda ah duniya dari aw saB matlabi aw🔥

    • @dilbaggajjanwala2569
      @dilbaggajjanwala2569 Před 2 lety +2

      ਵੀਰ ਜੀ ਕਾਫੀ ਲੋਕਾਂ ਨੂੰ like 👍🏻 ਜਾਂ dislike 👎 ਦਾ ਪਤਾ ਹੀ ਨਹੀਂ... ਉਹ ਬਸ ਟੱਚ ਕਰ ਦਿੰਦੇ ਆ... ਕਾਰਨ ਅਨਪੜ੍ਹਤਾ ਜਾਂ ਜਾਣਕਾਰੀ ਨਾਂ ਹੋਣਾ... ਮੈਂ ਕਾਫੀ ਲੋਕ ਦੇਖੇ ਆ... 🙏🏻🙏🏻🙏🏻🙏🏻🙏🏻🙏🏻

  • @msshergill1112
    @msshergill1112 Před 4 lety +17

    ਇਹੋ ਜਿਹੇ ਪਰਿਵਾਰ ਬਹੁਤ ਘੱਟ ਮਿਲਦੇ ਨੇ ਬਹੁਤ ਵਧੀਆ ਲੱਗਾ ਦੇਖ ਕੇ

  • @vanshdeep7067
    @vanshdeep7067 Před 4 lety +25

    22 Canada bhave jave ja na jave
    Oda carreer odi ma ne ethe ee bna ditta

  • @ballsandhu7564
    @ballsandhu7564 Před 4 lety +2

    ਵਾਹਿਗੁਰੂ ਤੰਦਰੂਸਤੀਆ ਬਖਸ਼ੇ ਥੌਡੇ ਪੁਰੇ ਪਰਿਵਾਰ ਤੇ

  • @user-de2jf8tc7k
    @user-de2jf8tc7k Před 4 lety +64

    ਮਾਤਾ ਜੀ ਸਲਾਮ ਆ ਤੁਹਾਨੂੰ

  • @GurpalSingh-gk4zt
    @GurpalSingh-gk4zt Před 4 lety +130

    Ikk like interview lain wale lyi 👌

  • @gagandeepkaur1668
    @gagandeepkaur1668 Před 3 lety

    Bhut khuskismatt oo veere tusi 👌👌👍👍👍💕💕💕waheguru mehar krn tandruti denn or hmesha hasde vasde rho sare tusi ❤💕❤💕❤💕Lvvv uu mata ji

  • @kanikaaneja4970
    @kanikaaneja4970 Před 4 lety +4

    Jede mrji successfully person nu dekhloo sare rishtedara toh preshan aa...rishtedara nu piche chd kai aagai vdhn aala hi successful hunde aa🤗🤗🙏

  • @positivethoughts8461
    @positivethoughts8461 Před 4 lety +3

    ਬਹੁਤ ਵਧੀਆ ਜੀ।ਲੋਕ ਤਾਂ ਸੱਭ ਕੁੱਝ ਹੁੰਦਿਆਂ ਵੀ ਖੁਸ਼ ਨਹੀਂ ਹੁੰਦੇ ਦੁਜਿਆਂ ਨੂੰ ਹਸਾਉਣਾ ਤੇ ਖੁਸ਼ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ।ਬੇਬੇ ਜੀ ਆਪਣੇ ਪਰਿਵਾਰ ਸਮੇਤ ਦੂਜਿਆਂ ਨੂੰ ਹਸਾਉਂਦੇ ਹਨ ਬਹੁਤ ਵਧੀਆ ਜੀ ।ਵਾਹਿਗੁਰੂ ਕਰੇ ਤੁਸੀਂ ਹਮੇਸ਼ਾਂ ਹਸਦੇ ਰਹੋ ਤੇ ਹਸਾਉਂਦੇ ਰਹੋ।

  • @irfanarshad3354
    @irfanarshad3354 Před 4 lety +61

    ALLAH pak maa ko hamsha salamt rahka AMEEN

  • @mehmisdeep
    @mehmisdeep Před 4 lety +4

    ਵਾਹਿਗੁਰੂ ਜੀ ਇਸ ਪਿਆਰੀ ਫੈਮਲੀ ਨੂੰ ਹਮੇਸ਼ਾ ਖੁਸ਼ ਰੱਖਿਓ 🙏🙏🙏🙏🙏

  • @rajnikaur9862
    @rajnikaur9862 Před 4 lety +4

    Bebe very nice…👌👌
    🌸🌼Love you Bebe ji…🌸🌸

  • @Randhawa548
    @Randhawa548 Před 4 lety +6

    ਅੈਨਕਰ ਵੀਰ ਵੀ ਬਹੁਤ ਸਿਰਾ ਬੰਦਾ ਬੇਬੇ ਹੁਣੀ ਵੀ ਬਹੁਤ ਮਨੋਰੰਜਨ ਕਰਦੇ ਪਰਿਵਾਰ ਨਾਲ ਹਾਸਾ ਖੇਡ

  • @pardeepsingh7665
    @pardeepsingh7665 Před 4 lety +134

    ਮਾ ਹੂੰਦੀ ਏ ਮਾਂ ਦੁਨੀਆਂ ਵਾਲਿਔ

  • @amansahotaamansahota5140
    @amansahotaamansahota5140 Před 4 lety +1

    Rabb chardi kalla ch rkhe veera nu. Mata ji nu v lambia umra bakshe. Jo rondeya nu hassa rhe ho. Good job.

  • @Rmaan158
    @Rmaan158 Před 4 lety +3

    Kyaaa baaat a g waheguru kush rakhe ma nu pyaar karn wale a nu🙏🙏

  • @ranjitsinghranjitsingh7214
    @ranjitsinghranjitsingh7214 Před 4 lety +47

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਮਾਂ ਜੀ ਮੇਰੀ ਮਾਂ ਮੈਨੂੰ ਦਸ ਸਾਲ ਦੇ ਨੂੰ ਛਡ ਕੇ ਇਸ ਦੁਨੀਆਂ ਤੋਂ ਚਲੀ ਗਈ ਸੀ ਪਰ ਤੁਸੀਂ ਮੇਰੀ ਮਾਂ ਦੇ ਰੂਪ ਵਿੱਚ ਵਾਹਿਗੁਰੂ ਜੀ ਮੈਨੂੰ ਭੇਜ ਦਿੱਤੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤੇ ਤੁਹਾਡੇ ਨਾਲ ਦੇ ਸਾਰੇ ਬੱਚਿਆਂ ਨੂੰ ਬਾਕੀ ਵੀਰ ਪੱਤਰਕਾਰ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਇਹੋ ਜਿਹੇ ਬੱਚੇ ਜੋ ਅਪਨੀ ਮਾਂ
    ਏਨੀ ਵੱਡੀ ਖੁਸ਼ੀ ਤੇ ਪਿਆਰ ਦੇਂਦੇ ਦਿਲੋ ਸਲੂਟ ਏ

  • @joshanpreetgrewal1656
    @joshanpreetgrewal1656 Před 4 lety +37

    LOVE U THODI SARI FAIMLY NU
    LOVE U THODI SARI TEAM NU
    WAHEGURU THONU 🔝🔝 TE RKHE💖💖

  • @HarjinderSingh-po3cs
    @HarjinderSingh-po3cs Před 4 lety +1

    ਬਹੁਤ ਵਧੀਆ ਜੀ ਵਹਿਗੁਰੂ ਭਲਾ ਕਰੇ

  • @nagrasaab2986
    @nagrasaab2986 Před 4 lety +13

    Love you ਬੇਬੇ ਜੀ love you veera nu 💞💞💞💞

  • @user-cf2oj4qj2h
    @user-cf2oj4qj2h Před 4 lety +176

    Ah unlike Karan wale pakka mata de guwandi hege 🤣😂🤣 Bai jithe loka nu support karna chahida sale mere unlike karde paye ne

  • @kamalpannu8168
    @kamalpannu8168 Před 4 lety +72

    TikTok te Sadi family de favourite o tuci sab

  • @sukhpalsingh9477
    @sukhpalsingh9477 Před rokem

    ਬਹੁਤ ਵਧੀਆ ਵੀਡੀਉ ਹੁੰਦੀਆ ਬਾਈ ਸਿੰਧੂ👍🙏🙏❤️💕

  • @rajinderkaur8762
    @rajinderkaur8762 Před 4 lety +3

    So nice video ...God bless you Always be happy aunty g