Prime Mudda :- ਨਿੱਸਲ ਕਰਤੇ ਭਗਵੰਤ ਮਾਨ ! ਸੰਧਵਾਂ ਤੇ ਪਾਠਕ ਨੇ ਦੇ'ਤਾ ਝਟਕਾ ! ਘਟਾਈ ਪਾਵਰ, ਦਿਖਾਈ ਤਾਕਤ

Sdílet
Vložit
  • čas přidán 3. 07. 2024
  • Prime Mudda :- ਨਿੱਸਲ ਕਰਤੇ ਭਗਵੰਤ ਮਾਨ !
    ਸੰਧਵਾਂ ਤੇ ਪਾਠਕ ਨੇ ਦੇ'ਤਾ ਝਟਕਾ !
    ਘਟਾਈ ਪਾਵਰ, ਦਿਖਾਈ ਤਾਕਤ
    ਮਜੀਠੀਏ ਨੇ ਤੋੜੀ ਚੁੱਪੀ, ਕਰਤਾ ਸਾਫ਼
    ਬਾਗੀਆਂ ਨਾਲ ਜਾਂ ਸੁਖਬੀਰ ਨਾਲ ?
    #RozanaLokNaadTv #LatestPunjabiNews #LatestNews2024
    For Advertising queries, please call on +91 7087641702

Komentáře • 57

  • @jatinderdeol6942
    @jatinderdeol6942 Před 8 dny +4

    ਭਗਵੰਤ ਮਾਨ ਦੀ ਚੁੱਪੀ ਦਰਸਾਉਂਦੀ ਹੈ ਕਿ ਮੁੱਖ ਮੰਤਰੀ ਨੇ ਆਪਣੇ ਪਰਿਵਾਰ ਉਤੇ ਲੱਗੇ ਦੋਸ਼ ਸਵਿਕਾਰ ਕਰ ਲਏ ਹਨ।

    • @user-ir4cv6br6p
      @user-ir4cv6br6p Před 7 dny

      Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.

  • @madanlalsharma2
    @madanlalsharma2 Před 8 dny +4

    ਭਗਵੰਤ ਮਾਨ, ਇੱਕ ਬਹੁਤ ਹੀ ਨਿਕੰਮਾ CM ਸਾਬਤ ਹੋਈਆ ਹੁਣ ਪੰਜਾਬ ਦੇ ਲੋਕ AAP ਨੂੰ ਸਖ਼ਤ ਨਫ਼ਰਤ ਕਰਦੇ ਹਨ, ਜ਼ਿਮਨੀ ਚੋਣ ਵੀ ਝੰਡਾ ਬੁਰੀ ਤਰਾਂ ਹਾਰ ਜਾਵੇਗਾ l

  • @user-hu6zp5yz1s
    @user-hu6zp5yz1s Před 8 dny +3

    ਭਗਵੰਤ ਮਾਨ ਜਦੋ ਵਿਰੋਧੀਆਂ ਵਿੱਚ ਸੀ ਤਾਂ ਕਹਿੰਦਾਂ ਹੁੰਦਾਂ ਸੀ ਅਸੀ ਤਾਂ ਸਲੰਡਰ ਲਾਈਨ ਚ ਖੜ੍ਹ ਕੇ ਲਿਆ ਕਰਾਂਗੇ ਅਸੀ ਆਮ ਹਾਂ ਸੈਪਲ ਰਹਾਂਗੇ ਪਰ ਹੁਣ ਸੱਭ ਕੁਝ ਕਹਿਣ ਦੇ ਉਲਟ ਹੋ ਗਿਆ ਹੈ ਇਸੇ ਕਰਕੇ ਲੋਕਾਂ ਚੋ ਆਪਣਾਂ ਵਕਾਰ ਗੁਆ ਲਿਆ ਹੈ

  • @sunnyrai8576
    @sunnyrai8576 Před 7 dny +2

    ਹੇਛੇ ਜਟ ਕਟੇਰਾ ਥਿਆੲਇਆ ਪਾਣੀ ਪੀ ਪੀ ਆਫਰਿਆ ਇਹ ਕਹਾਵਤ ਸਾਡੇ C.M., ਤੇ ਪੂਰੀ ਪੂਰੀ ਢੁਕਦੀ ਹੈ।

  • @user-bn2ib5bn7u
    @user-bn2ib5bn7u Před 7 dny +1

    ਮੁੱਖਮੰਤਰੀ ਸਟੇਟ ਨੂੰ ਸਟੇਜ ਹੀ ਸਮਝੀ ਬੈਠਾ ਹੈ

  • @GurmeetSingh-uy3hx
    @GurmeetSingh-uy3hx Před 8 dny +7

    Sandhwan Shaib zindabad

  • @HarjinderBhullar6076
    @HarjinderBhullar6076 Před 8 dny +3

    ਸਿੱਧੂ ਬਾਈ ਜਿੰਨਾ ਟਾਇਮ ਦਿੱਲੀ ਵਾਲੇ ਪੰਜਾਬ ਦੇ ਵਿਚ ਦਖ਼ਲ ਅੰਦਾਜ਼ੀ ਕਰਦੇ ਪੰਜਾਬ ਦਾ ਭਲਾ ਨੀ ਹੋ ਸਕਦਾ

  • @bishanjitmanshahia5416
    @bishanjitmanshahia5416 Před 8 dny +3

    ਸੁਖਵਿੰਦਰ, ਤੁਹਾਨੂੰ ਸਵੇਰੇ ਕਿਹਾ ਸੀ ਕਿ ਭਗਵੰਤ ਸੀਤਲ ਕੋਲ ਨਹੀ ਜਾਣਗੇ ।

  • @bhagwantsingh2037
    @bhagwantsingh2037 Před 7 dny +4

    ਕੁਰਪਟ ਭੰਡ ਪਰਿਵਾਰ ਦੀ ਤੇ ਆਪ ਦੀ ਲੋਕ ਜਲੰਧਰ ਵਿੱਚ ਫਟੀ ਪੋਚਣਗੇ

  • @jattdhaliwal9379
    @jattdhaliwal9379 Před 7 dny +1

    ਖਿਆਲੀ ਪਲਾਓ ਨੰਬਰ 65

  • @SardarSaab-xz2wk
    @SardarSaab-xz2wk Před 8 dny +2

    TIT FOR TAT ❤❤JAISI KARNI VAISI BHARNI JI ❤❤

  • @user-hu6zp5yz1s
    @user-hu6zp5yz1s Před 8 dny +2

    Lok mehsoos karde hann ke panjab vich sabh kujh theek nahi chal riha .

  • @romysandhusandhu3359
    @romysandhusandhu3359 Před 8 dny +3

    ਸੂਤਰ ਇਹ ਦੱਸ ਰਹੇ ਨੇ,,,, ਮੁੱਖ ਮੰਤਰੀ ਨੇ,,,, ਬਿੱਟੂ ਨੂੰ ਫੋਨ ਤੇ ਮਿੰਨਤਾਂ ਕਰਕੇ,,, ਰੌਕਿੰਡ ਰਕਵਾਈ ਹੈ ਜੀ। ਇਹ ਸੱਚਾਈ ਹੈ ਜੀ, 😹😹

    • @user-ir4cv6br6p
      @user-ir4cv6br6p Před 7 dny +1

      Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.

  • @harpreetsinghthind2816
    @harpreetsinghthind2816 Před 8 dny +2

    🙏🙏🌹🌹

  • @user-ir4cv6br6p
    @user-ir4cv6br6p Před 7 dny +2

    Curruption khatam karo. Lottera cm hatao

  • @csingh9554
    @csingh9554 Před 8 dny +1

    Sandhwan is the matured person & he should be the CM

  • @GurvinderSingh-li2nc
    @GurvinderSingh-li2nc Před 6 dny

    ਭੰਡ ਦਾ ਲੁਟੇਰਾਪਣ ਵੀ ਸਾਹਮਣੇ ਆ ਚੁੱਕਿਆ।

  • @majoruppal7552
    @majoruppal7552 Před 8 dny

    Good information

  • @RahulKumar-yc8nu
    @RahulKumar-yc8nu Před 8 dny +1

    DHUAI..TA..NIKLDA..JA..AGG..LAGI..HOVA
    SHETAL.. ANURAG
    DA..PALLA..KUSH..HAI..TA..JANTAK..KARA

  • @surjitsinghnagra3248
    @surjitsinghnagra3248 Před 8 dny +1

    Sidhu bai aap walyan nu behis Karn da shock hai aur u.turn da v bohut shock le k oh kanh da pura shock hai

  • @NandKishor-bl8ls
    @NandKishor-bl8ls Před 8 dny

    Jai Shree Ram
    Very nice analysis by Sh Bhatti

  • @surjitsinghnagra3248
    @surjitsinghnagra3248 Před 8 dny +2

    Sir ji aap walyan ne Punjab da berha garak kr ditta eh behas ni kr sakde eh dhoorh vich tattu bhajaunh wale ne

  • @user-he7gr5mx6q
    @user-he7gr5mx6q Před 8 dny +1

    😢

  • @mannatsandhu8710
    @mannatsandhu8710 Před 8 dny

    Good CM Sahib comparative captain, Badal and Abani Adani , Modi party

  • @KulbirSingh-es5bx
    @KulbirSingh-es5bx Před 7 dny

    ਕੋਈ ਗੱਲ ਹੋਵੇ ਪੰਜਾਬ ਮੀਡੀਆ ਮੋਦੀ ਦਾ ਲੰਨ ਤੇ ਜਰੂਰ ਚੜਦਾ ਏ ਚੂਪੇ ਦਾ ਸ਼ੌਕ ਬਚਪਨ ਤੋਂ ਈ ਲੱਗਦਾ 😂😂😂

  • @user-ir4cv6br6p
    @user-ir4cv6br6p Před 7 dny +1

    Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.

  • @harbansbrar1946
    @harbansbrar1946 Před 8 dny +1

    ਅਕਾਲ ਪੁਰਖ ਨੇ ਜੋ ਕਰਨਾ ਹੈ ਉਹ ਹੋ ਰਿਹਾ ਹੈ ,
    ਅਕਾਲ ਪੁਰਖ ਨੇ ਸਿੱਖ ਕੌਮ ਨੂੰ ਇੱਕ ਥਾਂ ਇੱਕ ਨਿਸ਼ਾਨਾ ਤੇ ਇੱਕ ਮੰਗ ਤੇ ਖੜਾ ਕਰ ਦੇਣਾ ਕਿਉਂਕਿ ੧੯੪੭ ਤੋ ਲੈਕੇ ਹੁਣ ਤੱਕ ਸਿੱਖਾਂ ਨੇ ਹਰ ਹੀਲਾ ਵਰਤਕੇ ਦੇਖ ਲਿਆ ਤੇ ਹਰ ਹੀਲੇ ਚ ਸਿੱਖ ਕੌਮ ਨੂੰ ਮਾਰ ਪਈ ਹੈ ੨੦੨੪ ਤੋ ੨੦੨੯ ਤੱਕ ਦੇ ਪੀਰੜ ਚ ਸਿੱਖ ਨਿਸ਼ਾਨਾ ਉੱਭਰਕੇ ਰਸਤਾ ਬਣ ਜਾਉ ਕਿਉਂਕਿ ਕਿਉਂਕਿ ਸੰਸਾਰ ਦੇ ਸਰਪੰਚ ਨੇ ਸਭ ਭਾਂਪ ਲਿਆ ਹੈ ਕਿ ਮੱਧ ਏਸ਼ੀਆ ਚ ਸਿਲਕ ਰੂਟ ਤੇ , ਚੀਨ , ਰੂਸ , ਅਫਗਾਨੀਆ ਤੇ ਬਰਿੱਕ ਨੂੰ ਕੋਈ ਰੋਕ ਸਕਦਾ ਹੈ ਤਾਂ ਉਹ ,” ਬਾਬੇ ਨਾਨਕ ਦੀ ਸਿਰਜੀ ,
    ਪੰਜਵੇਂ ਪਾਤਸ਼ਾਹ ਦੀ ਵਰੋਸਾਈ
    ਤੇ ਛੇਵੇਂ ਪਾਤਸ਼ਾਹ ਨੇ ਪੀਰੀ ਪੀਰੀ ਵਰ ਨਾਲ ਬਖਸ਼ਿਸ਼ ਕੀਤੀ
    ਨੌਵੇ ਪਾਤਸ਼ਾਹ ਨੇ ਸ਼ੀਸ਼ੀ ਭੇਟ ਕਰਨ ਵੱਲ ਤੋਰੀ
    ਤੇ ਦਸਮੇਸ ਪਿਤਾ ਨੇ
    ਮੇਰਾ ਮੁਝ ਮੇ ਕਿਛੁ ਨਹੀ ਜੋ ਕੁਛ ਹੈ ਤੇਰਾ ਦੇ ਸੰਕਲਪ ਨਾਲ ,”
    ਚੂੰ ਕਾਰ ਅੱਜ ਹਮਾ ਹੀਲਤੇ ਦਰ ਗੁਜਸਤ
    ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ॥
    ਤੇ ਪਹਿਰਾ ਦੇਣ ਵੱਲ ਤੋਰੀ ਕੌਮ ਹੁਣ
    ਪਾਤਸ਼ਾਹੀ ਦਾਅਵੇ ਵੱਲ ਵੱਧ ਰਹੀ ਹੈ ਤੇ ਇੱਕ ਦਿਨ ਤਾਲੇਬਾਨਾ ਵਾਂਗੂੰ ਤੇ ਸ਼ੇਖ ਮਜੀਬਉਲਰਹਿਮਾਨ ਵਾਂਗੂੰ ਝੰਡੇ ਝੂਲ ਹੀ ਜਾਣੇ ਵਕਤ ਬਹੁਤ ਨਹੀ ਲੱਗਣਾ

    • @user-ir4cv6br6p
      @user-ir4cv6br6p Před 7 dny

      Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.

    • @user-ir4cv6br6p
      @user-ir4cv6br6p Před 7 dny +1

      Veerji hun akal purkh ne bhagwant mann jail bejna. Tan hi eh sab ho reha

  • @kanwalpreets1181
    @kanwalpreets1181 Před 8 dny +1

    ਸੀਤਲ ਵੀ ਮੂਤ ਗਿਆ ਰੌਣ ਲੱਗ ਪਿਆ ਬਹੁਤ ਜਲਦੀ😂
    ਬੱਚਿਆਂ ਲਈ ਡਰਨ ਲੱਗ ਗਿਆ
    ਜੇ ਲੱਤਾਂ ਭਾਰ ਨਾ ਝੱਲਣ ਤਾ ਫੜ ਨਹੀਂ ਮਾਰੀਦੀ

    • @user-ir4cv6br6p
      @user-ir4cv6br6p Před 7 dny

      Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.

  • @jagdishpuri5366
    @jagdishpuri5366 Před 7 dny

    Camere di gal te example modi di diti Cm diya files delhi vale check karde ne is di example Sonia Gandhi te manmohan singh di v de dende kinve Cong ne National advisory committee banai c manmohan sarkar diya files check kara vaste

  • @nirmaldhiman773
    @nirmaldhiman773 Před 8 dny +3

    Fokian
    Frhan
    Marn
    Joga
    Hu
    Hai
    Bhund
    Bistra
    Gol
    Kro
    Ihda
    Cm
    De
    Like
    Hi
    Nhi

    • @bishanjitmanshahia5416
      @bishanjitmanshahia5416 Před 8 dny

      Tuhada
      Likhan
      Da
      Style
      Bahut
      Vadia
      Hai
      Ji

    • @madanlalsharma2
      @madanlalsharma2 Před 8 dny +1

      ਬਿਸਤਰਾ ਤਾਂ ਲੋਕ ਸਭਾ ਦੀਆਂ ਚੋਣਾਂ ਵਿੱਚ ਹੀ ਗੋਲ ਹੋ ਗਿਆ ਸੀ, ਹੁਣ ਤਾਂ ਬਿਸਤਰਾ ਚੁੱਕਕੇ ਪਿੰਡ ਸਤੌਜ ਵਿੱਚ ਭੇਜਣਾ ਹੈ l

  • @AarnavSharma-my4cz
    @AarnavSharma-my4cz Před 8 dny

    J press note chala janda Maan Saab de yaara da nuksan hunda c . Pesticide,insecticide,fertilizer companies da nuksan c sir G ..

    • @user-ir4cv6br6p
      @user-ir4cv6br6p Před 7 dny

      Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.

  • @SardarSaab-xz2wk
    @SardarSaab-xz2wk Před 8 dny

    VAISE C M TE B J P FIX MATCH KHEL RAHE HUN JI❤❤

    • @user-ir4cv6br6p
      @user-ir4cv6br6p Před 7 dny

      Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.

  • @juniorheterodox1728
    @juniorheterodox1728 Před 8 dny

    No one knows nothing about politics in khas admi party... The big names like Pathak raghav or x y z are lollipop for bjp and most of thm are scheduled by rrs in Punjab.. it's all circuse in Punjab and the joker is ruling... The man with no standards .. no matter what the outcome is of Jalandhar by-election.. Congress will pull out as the strongest

  • @sunnyrai8576
    @sunnyrai8576 Před 7 dny

    Aap ji de warta laap ton eh gal saaf ho jandi hey ke Punjab girawat wal ja reha hey is de wali waris had darze de gandi seasat kar rahe han Punjab din b din haneri khai vich girda ja reha
    Paratma bhai kare.😂😂

  • @bablibansal572
    @bablibansal572 Před 7 dny

    😟🤔🥱
    🕉🏖🙏🏼BHAGWANT MAAN MUKH MSNTI SAHEB KHAYUN DE KABIL HI NHI
    OHNE SEX MAFIA
    VEHLAD
    MAA
    BHAIN
    BIWI
    SAAS
    PUNJAB CHLA RHE
    JA BAITHE JIMMNI CHON VICH
    AAH KOI GALL BNI PUNJAB KAUN SMBHALU
    AAH KOI
    BHAGWANT MAAN TE KHUD NU RAJA SAMAJH BAITHA
    SARKARI KHZANA MOORKHA DE HATH AA GYA
    JINVE MARZI LUTTO JAYO
    AINI BESHARMI
    CHUP KIYUN
    BHAGWANT .SGEETAL MLA HUNDA KIYUN CHHAD K GYA
    AAJ IKK MLA BNAYUN LYI
    BHAGWANT KHUD TUREYA FIRDA APNA CM HOUSE CHHAD K
    NMVA GHAR
    NMVI BIWI
    NMA BCHA LAI K
    JALLANDHAR BAITHE
    APNE 2 YEARS VICH .OHNA JALLANSHAR DA KI SWAREYA
    RAMAN ARORA
    VARE DSSO
    OHDIYAN KI ACHIEVEMENTS
    RAMAN NU KIYUN KUCHH VICH LAI BAITHHE
    AINI BESHARMI
    🙈🙉🙊

  • @Jashan4282
    @Jashan4282 Před 8 dny

    ਥੋਨੂੰ ਭਗਵੰਤ ਮਾਨ ਬਾਰੇ ਭੌਂਕਦਿਆ ਨੂੰ ਬਹੁਤ ਸਮਾਂ ਹੋ ਗਿਆ ਹੈ, ਜੀ ਕਰਦਾ ਥੋਡੇ ਚੰਗੀ ਤਰ੍ਹਾ ਡਾਂਗ ਫੇਰਾਂ

    • @user-ir4cv6br6p
      @user-ir4cv6br6p Před 7 dny

      Veere tuhanu pata nahi. Bhagwant mann chor hai.

    • @user-ir4cv6br6p
      @user-ir4cv6br6p Před 7 dny +1

      Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.

    • @user-ir4cv6br6p
      @user-ir4cv6br6p Před 7 dny +1

      Main vi app nu support kita. Corruption khatam karn lai. Punjab di taraki lai. But hun tan curruption 100 time ho gai. Kirpa karke punjab bachao. Cm currupt hai

    • @Jashan4282
      @Jashan4282 Před 7 dny

      ਮੈਂ ਕਿਹੜਾ ਇਹਦਾ ਸੁਪੋਟਰ ਆ,ਮੈਂ ਤਾਂ ਇਹ ਬੋਲ ਰਿਹਾ ਹਾਂ ਕਿ। ਬਹੁਤ ਸਮਾਂ ਹੋ ਗਿਆ ਇਸਨੂੰ ਭੌਂਕਦੇ ਨੂੰ, ਪਰ ਹਲੇ ਤੱਕ ਭਗਵੰਤ ਮਾਨ ਦੀ ਕੁਰਸੀ ਗਈ ਨੀ

  • @kaushalsharma2256
    @kaushalsharma2256 Před 8 dny

    ਤੁਸੀਂ ਅਪਣੇ ਆਪ ਨੂੰ ਸੀਨੀਅਰ ਪੱਤਰਕਾਰ ਸਮਝਦੇ ਹੋ। ਭਲਾਂ ਮੁੱਖ ਮੰਤਰੀ ਦਾ ਪ੍ਰੋਟੋਕਾਲ ਹੁੰਦਾ ਹੈ। ਇਦਾਂ ਕਿਸੇ ਵਿਅਕਤੀ ਦੇ ਕਹਿਣ ਤੇ ਮੁੱਖ ਮੰਤਰੀ ਕਿਵੇਂ ਜਾ ਸਕਦਾ ਹੈ। ਤੁਸੀਂ ਮੁੱਖ ਮੰਤਰੀ ਦਾ ਦਲਬਦਲੂ ਦੇ ਨਾਲ ਕਿਵੇਂ ਕੰਮਪੇਅਰ ਕਰ ਸਕਦੇ ਹੋ।

    • @user-ir4cv6br6p
      @user-ir4cv6br6p Před 7 dny

      Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.

    • @user-ir4cv6br6p
      @user-ir4cv6br6p Před 7 dny

      Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha

    • @user-ir4cv6br6p
      @user-ir4cv6br6p Před 7 dny

      Mainu ni pata Jalandhar wala kon hai. But mainu pata cn currupt aa. Bina passe koi kam nahi hunda

  • @kanwalpreets1181
    @kanwalpreets1181 Před 8 dny

    ਸੀਤਲ ਵੀ ਮੂਤ ਗਿਆ ਰੌਣ ਲੱਗ ਪਿਆ ਬਹੁਤ ਜਲਦੀ😂
    ਬੱਚਿਆਂ ਲਈ ਡਰਨ ਲੱਗ ਗਿਆ
    ਜੇ ਲੱਤਾਂ ਭਾਰ ਨਾ ਝੱਲਣ ਤਾ ਫੜ ਨਹੀਂ ਮਾਰੀਦੀ

    • @user-ir4cv6br6p
      @user-ir4cv6br6p Před 7 dny

      Bhagwant mann 100% corrupt cm hai. hazaara crore kha geya. Noc de Nam te mla 20 lac 30 lac lende aa.

    • @user-ir4cv6br6p
      @user-ir4cv6br6p Před 7 dny

      Veerji je tan tuhanu curruption da hisa milda Fer tan zindabad kaho. Nahi tan punjab khatam kar reha eh khoti. Parmatama dek reha eh kuta ki Kar reha