Inspirational Short Movie - Sohni Satt Sequel | Sikh Heritage | Fateh TV

Sdílet
Vložit
  • čas přidán 6. 09. 2024
  • Email:- fatehtvgurbani@gmail.com
    Phone:- +91-8288022790, +91-8288022781
    website :- www.fatehtvonline.com
    Facebook- / fatehtvonline
    Instagram- / fatehtvchannel
    Twitter- / fatehtvgurbani

Komentáře • 27

  • @baljindersinghkhalsa5589
    @baljindersinghkhalsa5589 Před 2 lety +3

    ਮੇਰੇ ਸਾਰੇ ਪਿੰਡ ਵਿੱਚੋਂ ਸਿਰਫ਼ ਮੇਰੀ ਸਰਦਾਰਨੀ ਹੀ ਦਸਤਾਰ ਸਜਾਉਂਦੀ ਆ ,, ਮੈਨੂੰ ਬਹੁਤ ਮਾਣ ਹੈ ਇਸ ਗੱਲ ਤੇ ,, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਨ ਸਾਡੇ ਪਰਿਵਾਰ ਤੇ ਅਸੀਂ ਹਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਵਿੱਚ ਆਪਣਾ ਹਿੱਸਾ ਪਾਈਏ , ਗੁਰੂ ਸਾਹਿਬ ਦੀ ਇਸ ਦਾਤ ਕਦੇ ਕੋਈ ਵੀ ਦਾਗ਼ ਨਾ ਲਾਈਏ , ਵਾਹਿਗੁਰੂ ਜੀ ਮੇਹਰ ਕਰਨ🌷🌷❤️❤️🌷🌷👏

  • @bsingh1310
    @bsingh1310 Před 2 lety

    ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ ਬਹੁਤ ਵਧੀਆ ਵੀਡੀਓ ਸੰਦੇਸ਼ ਸੋਹਣੀ ਸੂਰਤ ਤੇ ਦਸਤਾਰ ਸਿੰਘਨੀਆ ਨੂੰ ਦਸਤਾਰ ਦੁਮਾਲਾ ਸਜਉਨ ਲਈ ਪ੍ਰੇਰਿਤ ਕਰਨ ਦੀ ਲੋੜ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljindersinghkhalsa5589

    ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਜੀ❤️

  • @BaljitSingh-zm3wp
    @BaljitSingh-zm3wp Před 6 lety +2

    ਸੋਹਣੀ ਦਸਤਾਰ ਵਧੀਆ ਵਿਚਾਰ ਮਿੱਠੀ ਤੇ ਪਿਆਰੀ ਬੋਲੀ। ਸਿੱਖ ਕੁੜੀਆਂ ਨੂੰ ਦਸਤਾਰ ਸਜਾਂਉਣ ਲਈ ਪ੍ਰੇਰਿਤ ਕੀਤਾ ਜਾਵੇ ਇਹ ਕੌਮ ਦੀ ਵੱਡੀ ਸੇਵਾ ਹੋਵੇਗੀ। ਮਾਂ ਬੋਲੀ ਪੰਜਾਬੀ ਚ ਕਮੇਂਟ ਕਰਨ ਵਾਲੇ ਵੀਰਾਂ ਭੈਣਾਂ ਨੂੰ ਧੰਨਵਾਂਦ ਸਤਿ ਸ੍ਰੀ ਆਕਾਲ ਸਭ ਨੂੰ

  • @goshtikaur
    @goshtikaur Před rokem

    ਸ਼ੁਕਰੀਆ ਵਾਹਿਗੁਰੂ ਜੀਓ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ, ਹਿਰਦੇ ਨੂੰ ਸਕੂਨ ਮਿਲਿਆ ਦੇਖ ਕੇ ਕਿਸੇ ਨੇ ਤਾਂ ਸ਼ੁਰੂਆਤ ਕੀਤੀ ਭੈਣਾਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕੀਤਾ, ਦਿਲੋ ਸ਼ੁਕਰਾਨਾ ਕੋਸਿ਼ਸ਼ ਕਰਨ ਵਾਲੀ ਟੀਮ ਦਾ, ਨਹੀਂ ਤਾਂ ਅੱਜ ਤੱਕ ਲੈਂਦੀ ਦੇਖੀ, ਮੇਰੇ ਵਰਗੀਆਂ ਸਿੰਘਣੀਆਂ ਨੂੰ ਬਹੁਤ ਯੁੱਧ ਕਰਨਾ ਪਿਆ ਦਸਤਾਰ ਲਈ, ਸ਼ੁਕਰਾਨਾ ਏਹ ਵੀ ਗੁਰੂ ਸਾਹਿਬ ਜੀ ਨੇ ਕਰਾਇਆ ਆਪ ਅੰਗ ਸੰਗ ਹੋ ਕੇ, ਬਹੁਤ ਆਨੰਦ ਮਿਲਦਾ ਜਦੋਂ ਦਸਤਾਰ ਦੀ ਸੇਵਾ ਲੈਂਦੇ, ਸੱਚ ਮੰਨਣ ਗੁਰੂ ਸਾਹਿਬ ਜੀ ਉਹ ਸਕੂਨ ਅਲਫਾਜ਼ਾਂ ਵਿਚ ਨਹੀਂ ਕਹਿ ਸਕਦੀ, ਅਰਦਾਸ ਏਹੀ ਹੈ ਦਸਤਾਰ ਤੇ ਕਰਾਰਾਂ ਦੀ ਸੇਵਾ ਸਦੀਵੀ ਲੈਂਦੇ ਰਹਿਣਾ, ਏਹੀ ਤਾਂ ਮੇਰੇ ਜੀਣ ਦਾ ਸਹਾਰਾ ਹੈ, ਦਸਤਾਰ ਦੇਖ ਕੇ ਹਿਰਦਾ ਇਸ ਤਰ੍ਹਾਂ ਖੁਸ਼ ਹੋ ਹੁੰਦਾ ਜਿਵੇਂ ਮਰੇ ਸਰੀਰ ਵਿੱਚ ਜਾਣ ਪਹਿ ਜਾਂਦੀ ਹੈ। ਸ਼ੁਕਰਾਨਾ ਗੁਰੂ ਸਾਹਿਬ ਜੀ 🙏🙏🙏

  • @KuldeepKaur-gl2kt
    @KuldeepKaur-gl2kt Před 2 lety

    Waheguru ji ka khalsa waheguru ji ki fateh ji

  • @bsingh1310
    @bsingh1310 Před 3 lety

    ਬਹੁਤ ਵਧੀਆ ਫਤਿਹ ਟੀਵੀ

  • @sardarsohisahib5708
    @sardarsohisahib5708 Před 4 lety +2

    Hun ta punjab wicho dastsra gum ho gayea....bahot dukh hunda dekh ke 😔😔

  • @bsingh1310
    @bsingh1310 Před 3 lety

    ਵਹਿਗੁਰੂ ਜੀ

  • @jasmeenkaur1038
    @jasmeenkaur1038 Před 2 lety

    Waheguru ji 🙏🙏

  • @Jaswinderkaur_786
    @Jaswinderkaur_786 Před 2 lety

    Heart touching story

  • @simarsingh5885
    @simarsingh5885 Před 3 lety

    Wehehuru 🙏🙏

  • @Jaaas
    @Jaaas Před 2 měsíci

    🙏🙏🙏

  • @BalwinderKaur-xg9od
    @BalwinderKaur-xg9od Před rokem

    🙏💗🙏💗🙏

  • @BaljitSingh-zm3wp
    @BaljitSingh-zm3wp Před 6 lety +2

    Short filma Rahi dastar sajon lai prarat karan the lor hai ji.vadia pic dan lai puri team'the dhanbad.sat Sri akal sab nu

  • @itskaur02
    @itskaur02 Před 3 lety

    Waheguru ji 🙏🥺😍

  • @gurudwarashreekalgidharsah229

    waheguru ji sanu v daat bakshi mere malka

  • @sumitnegi2642
    @sumitnegi2642 Před 6 lety +3

    waheguru ji love u waheguru ji
    bas waheguru ji sadi ikcha vi puri kar diyo ple sanu vi amrit paan karna h ji.love u waheguru ji

  • @gurug1070
    @gurug1070 Před 5 lety

    Waheguru g

  • @harmandeepkaurarora8049

    👌👌👌👌👌👌👌👌

  • @baljindersinghkhalsa5589

    🙏🏻👌👌😍😍😍😍😍👌👌🙏🏻

  • @yadwinderghuman319
    @yadwinderghuman319 Před 4 lety

    Murakha de sing ni hunde ,jhede kaam karn wale ne o kro.

  • @prabhnoorkaur9385
    @prabhnoorkaur9385 Před 3 lety +1

    Waheguru ji 🙏❤️

  • @BalwinderKaur-xg9od
    @BalwinderKaur-xg9od Před rokem

    🙏💗🙏💗🙏

  • @manjinderkumarkumar9911

    Waheguru ji🙏

  • @Simran_preet_khalsa....1313

    Waheguru ji🙏🙏