ਖਿੱਲਰ ਗਈ ਪਾਰਟੀ ! ਕਰਤਾ ਇੱਕ ਪਾਸਾ ਸੁਖਬੀਰ ਨੇ ! ਨਵਾਂ ਮੋੜ ਨਰਾਜ਼ਾਂ ਦੇ ਐਲਾਨ ਨਾਲ…Punjab Television

Sdílet
Vložit
  • čas přidán 24. 06. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Komentáře • 459

  • @user-ci6zp6ud9
    @user-ci6zp6ud9 Před měsícem +40

    ਜਿਵੇਂ ਹੀ ਪਤਾ ਲਗਿਆ ਸ਼ਹਿਰ ਅੰਨਿਆਂ ਦਾ ਹੈ,,
    *ਮੈਂ ਸ਼ੀਸ਼ੇ ਵੇਚਣੇ ਬੰਦ ਕਰ ਦਿੱਤੇ*

  • @alwindersingh3274
    @alwindersingh3274 Před měsícem +24

    ਅਕਾਲੀ ਦਲ ਨੂੰ ਬਚਾਉਣ ਗਲ ਕਰੋ ਬਾਦਲ ਪਰਿਵਾਰ ਨੂੰ ਬਚਾਉਣ ਦੀ ਗੱਲ ਨਹੀਂ ਕਰਨੀ ਚਾਹੀਦੀ

  • @GGG-xo9ec
    @GGG-xo9ec Před měsícem +41

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜੋ ਜੁੰਮੇਵਾਰ ਹਨ ਉਹਨਾ ਦਾ ਬੇੜਾ ਗਰਕ ਹੋਣਾ ਹੀ ਹੋਣਾ ਹੈ

  • @sandhu3507
    @sandhu3507 Před měsícem +66

    ਲਗਾਤਾਰ 5 ਚੋਣਾ ਹਾਰਨ ਤੋਂ ਬਾਅਦ ਵੀ ਬੇਸ਼ਰਮ ਸੁਖਬੀਰ ਬਾਦਲ ਖਾਲੀ ਦਲ ਬਠਿੰਡਾ ਦੀ ਪ੍ਰਧਾਨਗੀ ਛੱਡਣ ਲਈ ਤਿਆਰ ਨਹੀ,
    ਦੁਰ ਲਾਹਨਤ ਬੇਸ਼ਰਮ ਸੁਖਬੀਰ ਤੇਰੇ ਜੰਮਣ ਦੇ

  • @baljitsingh6957
    @baljitsingh6957 Před měsícem +36

    ਜਿਹੜੀ ਪਾਰਟੀ ਦਾ ਲੀਡਰ ਤੇ ਮੁੱਖ ਮੰਤਰੀ ਦਸ ਖਜੂਰਾਂ ਦੇ ਬੂਟੇ ਲਿਆਉਣ ਲਈ ਏਨਾ ਗਿਰ ਜਾਂਦਾ ਹੈ ਕਿ ਉਹ ਬਾਹਰ ਜਾਕੇ ਬੂਟੇ ਲਿਆਉਣ ਲਈ ਕਿਸੇ ਮੰਤਰੀ ਨੂੰ ਕਹਿ ਰਿਹਾ ਹੈ। ਫਿਰ ਉਸ ਪਾਰਟੀ ਦਾ ਹਾਲ ਤਾਂ ਇਹੋ ਜਿਹਾ ਹੀ ਹੋਣਾ ਚਾਹੀਦਾ ਸੀ।

    • @jatindersingh-fj7vl
      @jatindersingh-fj7vl Před měsícem

      ਇਹ ਇੱਕਲੇ ਬੁਟੇ ਨਹੀ ਸੁਣਿਆਂ ਹੈ ਘੋੜੇ ਵੀ ਲੇ ਕੇ ਆਏ ਸੀ ਇਹ ਲੀਡਰ ਇਥੋਂ ਤੱਕ ਕਿ ਮੋਦੀ ਵੀ ਬਿਨਾਂ ਦੱਸੇ ਨਵਾਜ਼ ਸ਼ਰੀਫ਼ ਦੇ ਘਰ ਵਿਆਹ ਦਾ ਸ਼ਗਨ ਪਾਉਣ ਚਲਾ ਗਿਆ ਸੀ ਤੇ ਨਾਲ ਹੀ ਪੁਲਵਾਮਾ ਸਟਰਾਇਕ ਵੀ ਕਰਾ ਤਾ ਕਿ ਯਕੀਨ ਕਰੀਏ ਇਹ ਨਾ ਭਾਰਤ ਦੇ ਠੇਕੇਦਾਰਾਂ ਤੇ

  • @mohindersidhu4659
    @mohindersidhu4659 Před měsícem +52

    ਅਕਾਲੀ ਦਲ ਚੋਂ ਵੱਖ ਹੋਏ ਸਾਰੇ ਹੀ ਸਿਆਸੀ ਲੀਡਰਾਂ ਨੂੰ ਇਹ ਭੁਲੇਖਾ ਹੈ ਕਿ ਅੱਡ ਹੋਣ ਵਾਲੇ ਸਾਰੇ ਲੀਡਰ ਆਪਣੇ ਆਪ ਨੂੰ ਬਹੁਤ ਹੀ ਵਧੀਆ ਤੇ ਦੁੱਧ ਧੋਤੇ ਸਮਝ ਰਹੇ ਹਨ। ਲੋਕਾਂ ਦੀਆਂ ਨਜ਼ਰਾਂ ਵਿੱਚ ਸਾਰੀਆਂ ਗਲਤੀਆਂ ਦੇ ਜ਼ਿੰਮੇਵਾਰ ਸੁਖਵੀਰ ਸਿੰਘ ਬਾਦਲ ਧੜਾ ਅਤੇ ਅਲੱਗ ਹੋਇਆ ਧੜਾ ਬਰਾਬਰ ਦੇ ਜ਼ਿੰਮੇਵਾਰ ਹਨ। ਲੋਕ ਦੋਵੇਂ ਧੜਿਆਂ ਦੀਆਂ ਚਾਲਾਂ ਨੂੰ ਬਾਖੂਬੀ ਸਮਝਦੇ ਹਨ। ਅਕਾਲੀ ਲੀਡਰੋ,ਅਕਲ ਤੋਂ ਕੰਮ ਲੈ ਕੇ ਆਪਣੀ ਹੋਂਦ ਨੂੰ ਬਚਾਉਣ ਲਈ ਇਮਾਨਦਾਰੀ ਨਾਲ ਸੋਚ ਵਿਚਾਰ ਕਰਕੇ ਸੁਚਾਰੂ ਫ਼ੈਸਲਾ ਲਉ। ਨਹੀਂ ਤਾਂ ਤੁਸੀਂ ਦੋਵੇਂ ਧੜੇ ਅੱਖਾਂ ਚ ਘਸੁੰਨ ਦੇ ਦੇ ਰੋਵੋਗੇ। ਵਾਹਿਗੁਰੂ ਸੁਮੱਤ ਬਖ਼ਸ਼ੇ।

  • @dansinghmannmann3456
    @dansinghmannmann3456 Před měsícem +46

    ਸਰਦਾਰ ਜਗਤਾਰ ਸਿੰਘ ਕਿਹੜੇ ਸੀਨੀਅਰ ਲੀਡਰ ਲਾਲਚੀ ਲੀਡਰ ਕਹੋ ਏਨਾ ਸਾਰਿਆ ਦੀਆਂ ਜਮਾਨਤਾਂ ਜਬਤ ਹੋ ਗਈਆਂ ਹਨ ਜੀ

  • @AmrikSingh-vy7rr
    @AmrikSingh-vy7rr Před měsícem +34

    ਅਕਾਲੀ ਦਲ ਬਾਦਲ ਦਾ ਬੇੜਾ ਗਰਕ ਕਰਨ ਵਾਲੇ ਭੂੰਦੜ ਸਾਬ ਹਨ❤❤❤

    • @hsingh9180
      @hsingh9180 Před měsícem

      Jo badal aap ghodi banea reha rss agge ohda ki?

    • @F0RTNIEfor3ver
      @F0RTNIEfor3ver Před měsícem +1

      िਪਛਲੇ ਸਮੇਂ ਦਾ ਇਤਹਾਸ ਹੈ िਕ ਜਦੋਂ ਪਾਰਟੀ ਪ੍ਧਾਨ ਤੇ ਬੇिਵਸ਼ਵਾਸ਼ੀ ਹੋ ਜਾਂਦੀਂ ਸੀ,ੳੁਸ ਸਮੇਂ ਪ੍ਧਾਨ िਕਸੇ ਧਰिਮਕ ਸਖਸੀਅਤ ਕੋਈ ਗੁਰਮਖ ਸੰਤ िਚਹਰਾ ਬਣਾ िਦਤਾ ਜਾਂਦਾ ਸੀ,िਜਵੇਂ ਸੰਤ ਫਤिਹ िਸੰਘ,ਸੰਤ ਚਨਣ िਸੰਘ,ਸੰਤ ਲੌਂਗੋਵਾਲ ,ਸੋ ਐਸਾ ਕਰਨ ਤੇ ਪੰਥ ਦੁਬਾਰਾ ਇਕ ਝੰਢੇ ਹੇਠ ਇਕਠਾ ਹੋ ਜਾਂਦਾ ਸੀ,ਸੰਕਟ ਤਾਂ िਸਰਫ ਪ੍ਧਾਨਗੀ ਕਰਕੇ ਹੈ,ਬਗਾਵਤ ਲੰਮੇ ਸਮੇ ਤੋਂ ਇਸੇ ਕਰਕੇ ਹੋ ਰਹੀ ਹੈ,िਜਵੇ ਬ੍ਹਹਮਪੁਰਾ,ਢੀਂਢਸਾ ਗਰੁਪ,ਬੀਬੀ ਜੰਗੀਰ ਕੌਰ,ਇਅਾਲੀ ਅਾਦ

  • @user-ci6zp6ud9
    @user-ci6zp6ud9 Před měsícem +49

    ਵਿਰਾਸਤ ਚ ਜਿਨਾਂ ਨੂੰ ਮਿਲੀ ਹੋਵੇ ਪੁਰਖਾਂ ਦੀ ਦੌਲਤ
    *ਉਹਨਾ ਨੂੰ ਮੇਹਨਤ ਦੇ ਤਜ਼ਰਬੇ ਨਹੀਂ ਆਇਆ ਕਰਦੇ*

  • @GurmeetSingh-dt1lc
    @GurmeetSingh-dt1lc Před měsícem +11

    ਪਿਉ ਨੇ ਪ੍ਰਧਾਨਗੀ ਲਈ ਪਾਰਟੀ ਤੋੜ ਦਿੱਤੀ ਸੀ ਤੇ ਪੁੱਤ ਕਿਹੜਾ ਘੱਟ ਹੈ ਇਹ ਹੁਣ ਬਾਦਲ ਪ੍ਰਾਪਟੀ ਪਾਰਟੀ ਦਾ ਪ੍ਰਧਾਨ ਹੈ ਅਕਾਲੀ ਨਾਂਮ ਖਤਮ ਹੋ ਗਿਆ ਹੈ ਬਾਬਾ ਖੜਕ ਸਿੰਘ ਜੀ ਵਰਗੇ ਮਹਾਨ ਪ੍ਰਧਾਨ ਚਾਹੀਦੇ ਹਨ ਧਨਵਾਦ ਜੀ

  • @punjabsingh4973
    @punjabsingh4973 Před měsícem +19

    ਰੰਧਾਵਾ ਸਾਹਿਬ ਜੀ ਸੁਖਬੀਰ ਸਿੰਘ ਬਾਦਲ ਆਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਛਡਣ ਲਈ ਤਿਆਰ ਨਹੀ ਹਨ ਬਾਦਲ ਨੂੰ ਜਬਰਦਸਤੀ ਲਹ ਦੇਣਾ ਚਾਹੀਦਾ ਹੈ ਮੇ ਇਸ ਗੱਲ ਨਾਲ ਸਹਿਮਤ ਹਾ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ

    • @GurdeepSingh-iv4up
      @GurdeepSingh-iv4up Před měsícem

      ❤❤ ਜੇ ਇਹ ਕੰਮ ਹੋਜੇ ਤੇ sgpc ਦਾ ਪ੍ਰਧਾਨ ਕੋਈ ਸਖਤ ਤੇ ਸਿੱਖੀ ਦੇ ਲਈ ਮਰ ਮਿਟਣ ਮਿਲ ਜਾਵੇ ਤਾਂ SAD ਦੇ ਨਾਮ ਨਾਲੋਂ ਬਾਦਲ ਲਹਿ ਜਾਵੇ , ਤਾਂ ਸਿੱਖੀ ਤੇ ਪੰਜਾਬ ਦੇ ਨਾਮ ਸਿਖਰਾਂ ਤੇ ਚਮਕਣ ਲੱਗ ਜਾਵੇਗਾ

  • @BaljeetSingh-wi1tu
    @BaljeetSingh-wi1tu Před měsícem +23

    ਜੇ ਅਕਾਲੀ ਦਲ ਸਾਡੇ ਤਖਤਾਂ ਦੇ ਜਥੇਦਾਰਾਂ ਨੂੰ ਗਧਿਆਂ ਤੇ ਚੜਾ ਕੇ ਤੁਰਦਾ ਹੈ ਤਾਂ ਅਕਾਲੀ ਦਲ ਦੇ ਪ੍ਰਧਾਨ ਕੀ ਢੇਕੇ ਲਗਦੇ ਆ ਕਿ ਇਹਨਾਂ ਨੂੰ ਘੋੜੇ ਚੜਾਇਆ ਜਾਵੇ।ਅਕਾਲੀ ਦਲ ਜਿਸ ਟਾਹਣੇ ( ਸਿਖ ਸੰਸਥਾਵਾਂ)ਤੇ ਬੈਠਾ ਸੀ, ਲਗਾਤਾਰ ਉਸੇ ਨੂੰ ਵਢਦਾ ਰਿਹੈ।ਰਿਜ਼ਲਟ ਸਾਹਮਣੇ ਹੈ।

    • @gursewakdhillon2621
      @gursewakdhillon2621 Před měsícem

      Ena dhi kisa ek adha nam tha samti hai

    • @InderjeetChahal-lb2gx
      @InderjeetChahal-lb2gx Před měsícem

      🥀੧ਓ🥀 ... ਜੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੇਹਾ ਇਮਾਨਦਾਰ , ਨਿਰਪੱਖ ਤੇ ਬੇ ਦਾਗ਼ ਇਨਸਾਨ ਇਨ੍ਹਾਂ ਦੋਵਾਂ ਧੜ੍ਹਿਆਂ ਕੋਲ ਕੋਈ ਹੈ ਫਿਰ ਤੇ ਅਕਾਲੀ ਦਲ ਬਚ ਸਕਦਾ ਹੈ ਨਹੀ ਤੇ ਬੇੜਾ ਡੁੱਬਿਆਂ ਈ ਡੁੱਬਿਆਂ ... !!! ਰੱਬ ਰਾਖਾ ... !!! ਚੈਹਿਲ ੭੫੮੯੩੦੦੩੧੩

  • @hksingh27
    @hksingh27 Před měsícem +8

    ਅੱਜ ਹਮੀਰ ਸਿੰਘ ਦੇ ਵਿਚਾਰ ਪੂਰੇ ਨਿਰਪੱਖ ,ਤੇ ਸਹੀ ਹਨ।ਸੁਖਬੀਰ ਬਾਦਲ ਜਿੰਨਾ ਦੋਸ਼ੀ ਹੈ ,ਉਨੇ ਤੇ ਉਸ ਤੋਂ ਵੱਧ ਇਹ ਸਾਰੇ ਦੋਸ਼ੀ ਹਨ।ਵੱਡੀ ਗੱਲ ਇਹ ਬੀਜੇਪੀ ਦੇ ਰੱਥ ਚ ਬਹਿ ਕੇ ਆਏ ਹਨ।ਉਹਦਾ ਚਾਲਕ ਭਾਂਵੇ ਵਿੱਚੇ ਬੈਠਾ ਹੋਵੇ।

  • @butasingh3821
    @butasingh3821 Před měsícem +15

    ਜਦੋਂ ਅਕਾਲੀ, ਭਾਜਪਾ ਸਰਕਾਰ ਸੀ, ਉਸ ਵੇਲੇ ਲੋਕਾਂ ਨਾਲ ਧੱਕਾ ਹੁੰਦਾ ਸੀ,,, ਜਿਹੜੇ ਅੱਜ ਬਾਦਲਾਂ ਵਿਰੋਧੀ(, ਜਲੰਧਰ) ਵਿੱਚ ਬੈਠੇ ਹੋਏ ਹਨ, ਉਸ ਵਕਤ ਚੁੱਪ ਕਿਉਂ ਸੀ,,

  • @baljitsingh6957
    @baljitsingh6957 Před měsícem +32

    ਦੂਜੇ ਧੜੇ ਨੂੰ ਮਨਪ੍ਰੀਤ ਇਯਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨਣਾ ਚਾਹੀਦਾ ਹੈ।

    • @hsingh9180
      @hsingh9180 Před měsícem +1

      Oh tan aap chor a, bas junior badal hi lala

    • @user-dp2eh4pv3d
      @user-dp2eh4pv3d Před měsícem +2

      ਮੀਟਿੰਗ ਵਿੱਚ ਤਾਂ ਇਯਾਲੀ ਗੈਰ ਹਾਜ਼ਰ ਸੀ , ਪ੍ਰਧਾਨ ਕਿੱਦਾਂ ਬਣੂੰ? ਲਗਦਾ ਇਆਲੀ ਵੀ ਸਿਰਫ ਛੇੜ ਛੇੜਕੇ ਚੁੱਪ ਹੋ ਗਿਆ।

    • @gurdeepsingh1403
      @gurdeepsingh1403 Před měsícem

      Pardhangi AMRITPAL Singh nu milegi....

  • @user-dp2eh4pv3d
    @user-dp2eh4pv3d Před měsícem +7

    ਸੁਖਬੀਰ ਸਿੰਘ ਬਾਦਲ ਭਾਜਪਾ ਦੇ ਵਿਰੁੱਧ ਬੋਲ ਰਿਹਾ ਤੇ ਬੀਬੀ ਬਾਦਲ ਕਹਿ ਰਹੀ ਆ ਕਿ ਲੋਕ ਸਭਾ ਦਾ ਸਪੀਕਰ ਭਾਜਪਾ ਦਾ ਹੋਣਾ ਚਾਹੀਦਾ, ਪਹਿਲਾਂ ਦੋਵੇਂ ਜੀਅ ਸਲਾਹ ਕਰ ਲੈਣ ........

  • @Balwindersingh-oj2eb
    @Balwindersingh-oj2eb Před měsícem +7

    ਜਿਸ ਸਮੇ ਬਾਦਲ ਕੋਲੋਂ ਰਾਜਭਾਗ ਸੀ ਉਸ ਸਮੇ ਇਹਨਾਂ ਨੇ ਬੰਦੀ ਸਿੰਘਾਂ ਦੀ ਗਲ ਕਿਉਂ ਨਹੀ ਕੀਤੀ ਇਸ ਬਾਰੇ ਸਿੱਖ ਪੰਥ ਨੂੰ ਜਵਾਬ ਦੇਣ ਧੰਨਵਾਦ ਜੀ

  • @KewalSingh-lp4fp
    @KewalSingh-lp4fp Před měsícem +28

    ਅਤਿ ਦੁੱਖ ਦਾਈ ਹਾਲਾਤ ਹਨ ਸਿੱਖ ਸਿਆਸਤ ਦੀ ਧਰੋਹਰ ਅਕਾਲੀ ਦਲ ਆਪਣੇ ਪਿਛਲੇ ਲਏ ਗਲਤ ਪੈਤੜਿਆਂ ਕਰਕੇ ਹੋਂਦ ਦੇ ਖਾਤਮੇ ਦਿਹਾਨੇ ਤੇ ਪੁੱਜ ਗਿਆ ਹੈ।

  • @Kiranpal-Singh
    @Kiranpal-Singh Před měsícem +50

    ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !

  • @Kiranpal-Singh
    @Kiranpal-Singh Před měsícem +19

    ਇੰਦਰਾ ਗਾਂਧੀ ਬਾਰੇ ਵੀ ਕਹਿੰਦੇ ਸਨ, ਇਸਤੋਂ ਬਿਨਾ ਕੰਮ ਨਹੀਂ ਚੱਲਣਾ……
    *ਸੁਖਬੀਰ ਬਾਦਲ ਤੇ ਨੇੜਲੇ ਚਾਪਲੂਸ ਪਿੱਛੇ ਹੋ ਜਾਣ ਤਾਂ ਅਗਵਾਈ ਕਰਨ ਵਾਲੇ ਨਵੇਂ ਮਿਲ ਜਾਣਗੇ, ਗੁਰੂ ਸਾਹਿਬ ਤੇ ਭਰੋਸਾ ਰੱਖੀਏ* !

  • @sukhdevsingh-bc7dr
    @sukhdevsingh-bc7dr Před měsícem +4

    ਜੇਕਰ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨਾਲ ਅਕਾਲੀ ਦਲ ਮਜਬੂਤ ਹੁੰਦਾ ਹੈ ਤਾਂ ਉਸ ਨੂੰ ਪਾਰਟੀ ਦੀ ਭਲਾਈ ਲਈ ਬੇਝਿਜਕ ਅਸਤੀਫਾ ਦੇ ਦੇਣਾ ਚਾਹੀਦਾ ਹੈ।

  • @amarjitsingh9449
    @amarjitsingh9449 Před měsícem +6

    I am not a supporter of any party and never been but I do believe Sardar Barjinder singh Hamdard is playing "Paro and raj kro " neeti

  • @parmjitvirk5343
    @parmjitvirk5343 Před měsícem +8

    ਸੁਖਬੀਰ ਬਾਦਲ ਨਾਲ ਓ ਹੋਣੀ ਐ ਜਿਹੜੀ ਉਧਵ ਨਾਲ ਹੲਈ ਸੀ ਜੇ ਬੰਦੇ ਦਾ ਤੁਖਮ ਐ ਤਾਂ ਹੁਣੇ ਹੀ ਅਸਤੀਫਾ ਦੇ ਦੇਵੇ ਵਰਨਾ ਬਹੁਤ ਨੁਕਸਾਨ ਹੋ ਜਾਵੇਗਾ।

  • @tarsemrai4439
    @tarsemrai4439 Před měsícem +5

    ਸੁਖਵੀਰ ਬਾਦਲ ਤੇ ਸਿਮਰਨਜੀਤ ਮਾਨ ਦੋਨੋ ਕਿਕੋ ਜਿਹੇ ਹਨ

  • @KaramjeetSingh-zi3vl
    @KaramjeetSingh-zi3vl Před měsícem +6

    ਜਿੰਨੇ ਵੀ ਪੁਰਾਣੇ ਹਲਕਾ ਇੰਚਾਰਜ ਬਹੁਤ ਲੰਬੇ ਸਮੇਂ ਤੋਂ ਪ੍ਰਵਾਰ ਵਾਦ ਕਬਜ਼ੇ ਕਰੀ ਬੈਠੇ ਹਨ ਉਨ੍ਹਾਂ ਨੂੰ ਵੀ ਅਸਤੀਫੇ ਦੇਣੇ ਚਾਹੀਦੇ ਹਨ ਅਕਾਲੀ ਦਲ ਤਾਂ ਫਿਰ ਠੀਕ ਹੈ ਸਕਦਾ ਇਕੱਲਾ ਸੁਖਬੀਰ ਬਦਲਨ ਨਾਲ ਕੁੱਝ ਨਹੀਂ ਹੋਣਾ ਇਹ ਵੀ ਸਾਰੇ ਨਾਲ ਹੀ ਨੇ

  • @canada7230
    @canada7230 Před měsícem +5

    ਇਕ ਧੜਾ ਬਾਦਲ ਪਰਿਵਾਰ ਨੂੰ ਬਚਾਉਣ ਲੱਗਾ ਹੋਇਆ ਹੈ ! ਪਾਰਟੀ ਚਾਹੇ ਸਾਰੀਆ ਚੋਣਾ ਹਾਰ ਜਾਵੇ ! ਪਰ ਪਰਧਾਨ ਸੁਖਾ ਹੀ ਰਿਹੇ ਗਾ

  • @makhansidhu1693
    @makhansidhu1693 Před měsícem +6

    ਰੱਬ ਨਾਲ ਪੰਗਾ ਲੈਦਾ ਤੇ ਰੱਬ ਮੱਤ ਮਾਰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ,,,

  • @rashpalsingh6336
    @rashpalsingh6336 Před měsícem +9

    ਮੋਰਚਿਆਂ ਤੋਂ ਲੋਕੀ ਦੁਖੀ ਹਨ

  • @amritpalSingh-gd6ki
    @amritpalSingh-gd6ki Před měsícem +7

    ਅੱਜ ਹਰਸਿਮਰਤ ਕੌਰ ਬਾਦਲ ਦੇ ਸਪੀਕਰ ਦੇ ਵਿਸ਼ੇ ਤੇ ਸਟੈਂਡ ਤੇ ਬਾਦਲਾਂ ਦਾ ਬੀ ਜੇ ਪੀ ਨਾਲ ਗੱਠ ਜੋੜ ਫਿਰ ਪ੍ਰਤੱਖ ਹੋ ਗਿਆ ਹੈ।ਚੰਡੀਗੜ ਮੇਅਰ ਵੇਲੇ ਵੀ ਇਹੀ ਸਟੈਂਡ ਸੀ।

    • @kartersingh-lj6gy
      @kartersingh-lj6gy Před měsícem

      Ajj harsimrat badal cbi Ed de Daron fer speaker de mudde te modi bjp di suport kar rahi hai ih be akli dal badal rss nal milke dobara sikhi da ghaan kar age sikho bach ke riho sama naazuk morh te hai

  • @user-ci6zp6ud9
    @user-ci6zp6ud9 Před měsícem +13

    ਪੈਸੇ ਨੂੰ ਹੱਥ ਦੀ ਮੈਲ ਦੱਸਣ ਵਾਲੇ
    *ਚੰਦ ਸਿੱਕਿਆਂ ਚ ਵਿੱਕ ਜਾਂਦੇ ਹਨ*

  • @bakhshishsinghgill2441
    @bakhshishsinghgill2441 Před měsícem +4

    ਸਿੱਖਾਂ ਵੱਲੋਂ ਦੋਵਾਂ ਧੜਿਆਂ ਨੂੰ ਨਿਕਾਰ ਦਿੱਤਾ ਹੋਇਆ ਹੈ।ਇਸ ਵਾਸਤੇ ਇਹਨਾ ਦੋਵਾਂ ਧੜਿਆਂ ਵਿੱਚ ਸ਼ਾਮਲ ਲੋਕਾਂ ਨੂੰ ਘਰ ਬੈਠ ਜਾਣਾ ਚਾਹੀਦਾ ਹੈ।ਜਿਹੜੀ ਬਲਾਤਕਾਰੀ ਸਾਧ ਨੇ ਗੁਰੂ ਗੋਬਿੰਦ ਸਿੰਘ ਵਰਗੀ ਪੁਸ਼ਾਕ ਪਹਿਨੀ ਸੀ ਉਹ ਸੁਖਬੀਰ ਵੱਲੋਂ ਤਿਆਰ ਕਰਵਾਈ ਗਈ ਸੀ ਪਰ ਉਹ ਪੁਸ਼ਾਕ ਚੰਦੂਮਾਜਰਾ ਬਲਾਤਕਾਰੀ ਸਾਧ ਨੂੰ ਦੇਣ ਗਿਆ ਸੀ।ਇਸ ਵਾਸਤੇ ਇਹਨਾ ਦੋਵੇ ਧਿਰਾਂ ਦੇ ਲੀਡਰ ਕੌਮ ਦੇ ਗਦਾਰ ਹਨ।

  • @hardeepkahlon8309
    @hardeepkahlon8309 Před měsícem +6

    ਇਸ ਪ੍ਰਧਾਨ ਨੂੰ ਕੁਰਸੀ ਸਮੇਤ ਗਧੇ ਤੇ ਬਿਠਾ ਕੇ ਤੋਰਨਾ ਚਾਹੀਦਾ ਹੈ ਕਿਓਕੇ ਪ੍ਰਧਾਨ ਅਤੇ ਕੁਰਸੀ ਦਾ ਜੋੜ ਫੈਵੀਕੋਲ ਨਾਲ ਪੱਕਾ ਲੱਗਾ ਹੋਇਆ ਹੈ।🪯

  • @parvinderrangi5709
    @parvinderrangi5709 Před měsícem +8

    ਧਾਰਮਿਕ ਅਤੇ ਸਿਆਸਤ ਵਿੱਚ ਚੱਲਣ ਵਾਲਾ ਉਮੀਦਵਾਰ ਸੁਖਦੇਵ ਸਿੰਘ ਭੌਰ ਹੋ ਸਕਦੇ ਹਨ

  • @wahegurujiwaheguruji4306
    @wahegurujiwaheguruji4306 Před měsícem +5

    ♦️♦️♦️♦️♦️
    ਅੱਜ ਭਾਈ ਭਰਪੂਰ ਸਿੰਘ ਬਲਬੀਰ ਜੀ ਦੀਆਂ ਗੱਲਾਂ ਵਾਰ ਵਾਰ ਕੰਨਾਂ ਵਿੱਚ ਆਪਣੇ ਆਪ ਸੁਣਾਈ ਦੇ ਰਹੀਆਂ ਹਨ! ਕਾਸ਼ ਕਿਤੇ ਪੰਜਾਬ ਦੇ ਸੂਝਵਾਨਾਂ ਨੂੰ ਹੁਣ ਹੀ ਸਮਝ ਆ ਜਾਂਦੀ! ਸੂਝਵਾਨ ਵਿਦਵਾਨੋ ਜਿੰਨੀਆਂ ਮਰਜੀ ਡਿਵੇਟਾਂ ਕਰੀ ਜਾਓ ਤੇ ਅਖੌਤੀ ਪੰਥਕ ਜਿੰਨੀਆਂ ਮਰਜੀ ਪੰਥਕ ਏਕਤਾਵਾਂ ਕਰਨ ਦਾ ਰੌਲਾ ਪਾਈ ਜਾਣ ਪਰ ਪੰਜਾਬ ਤੇ ਸਿੱਖ ਸੰਸਥਾਵਾਂ ਪੰਜਾਬ ਦੇ ਆਜ਼ਾਦ ਹੋਣ ਤੋਂ ਬਿਨਾਂ ਹੁਣ ਭਲਾ ਹੋਣਾ ਅਸੰਭਵ ਹੈ ਕਿਉਂਕਿ ਭਾਰਤ ਨੇ ਪੰਜਾਬ ਦਾ ਕਦੇ ਵੀ ਭਲਾ ਨਹੀਂ ਹੋਣ ਦੇਣਾ, 1997 ਤੋਂ ਅੱਜ ਤੱਕ ਬਾਦਲਾਂ ਤੋਂ ਪੰਜਾਬ ਨੂੰ ਲੁੱਟਵਾਇਆ ਤੇ ਉਜੜਵਾਇਆ, ਅਗਾਂਹ ਹੋਰਾਂ ਤੋਂ ਵੀ ਕਰਵਾਉਣਗੇ ਕਿਉਂਕਿ ਅਸਲ ਵਿੱਚ ਪੰਜਾਬ ਨੂੰ ਪੰਜਾਬ ਸਰਕਾਰਾਂ ਨਹੀਂ ਹਮੇਸ਼ਾ ਏਜੰਸੀਆਂ ਚਲਾਉਂਦੀਆਂ ਹਨ! ਜਿਸ ਕਰਕੇ ਸਿੱਖਾਂ ਦੀ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਵੀ ਪੰਜਾਬ ਤੇ ਸਿੱਖ ਕੌਮ ਦਾ ਬੇੜਾ ਹੀ ਗਰਕ ਕੀਤਾ! ਜਿਸ ਦੀ ਏਹੋ ਜਹੀ ਸੂਝਵਾਨ ਤਿਕੜੀ ਤੇ ਏਦਾਂ ਦੇ ਹੋਰਾਂ ਨੂੰ ਗੱਲ ਸਮਝ ਆ ਗਈ ਤਾਂ ਪੰਜਾਬ ਵਿੱਚ ਇੱਕ ਵਾਰ ਰੈਫਰੈਡਿਮ ਕਰਵਾਉਣ ਦੀ ਗੱਲ ਨੇ ਜ਼ੋਰ ਫੜ ਲੈਣਾ ਤੇ ਪੰਜਾਬ ਦਾ ਭਲਾ ਹੋ ਜਾਊ ਨਹੀਂ ਤਾਂ ਖਾਈ ਜਾਓ ਜੁੱਤੀਆਂ ਤੇ ਲਾਈ ਜਾਓ ਧਰਨੇ ਤੇ ਕਰੀ ਜਾਓ ਡਿਵੇਟਾਂ ਕਮਾਈ ਜਾਓ ਵਿਊਜ ਤੋਂ ਪੈਸੇ ਤੇ ਚਲਾਈ ਜਾਓ ਆਪੋ ਆਪਣਾ ਤੋਰੀ ਫੁਲਕਾ ਪਰ ਅਗਾਂਹ ਵਾਲੀਆਂ ਨਸਲਾਂ ਕਦੇ ਵੀ ਆਪਾਂ ਸਾਰਿਆਂ ਨੂੰ ਮਾਫ ਨਹੀਂ ਕਰਨਗੀਆਂ! ਪੰਜਾਬ ਦੀ ਸਰਕਾਰੀ ਕਮਾਈ ਤੇ ਸੰਪਤੀ ਲੱਗਭਗ 6½ ਲੱਖ ਕਰੋੜ ਦੀ ਹੈ ਤੇ ਕਰਜ਼ਾ 3½ ਕਰੋੜ ਤੋਂ ਟੱਪ ਚੁੱਕਾ ਜੋ ਕਿ ਸ੍ਰੀ ਲੰਕਾ ਵਾਲੇ ਹਾਲ ਵੱਲ ਨੂੰ ਵੱਧ ਰਿਹਾ!

    • @Jagtar-xh2ir
      @Jagtar-xh2ir Před měsícem +1

      97 ਚ ਬਹੁਤ ਵੱਡੀ ਗ਼ਲਤੀ ਸੀ bjp ਨੂੰ sport ਕਰਨੀ congress ਤੋਂ ਘੱਟ ਨੀ bjp advani ਦੀ ਬੁੱਕ par lo ਦਰਬਾਰ sahib ਤੇ Attak karvaia

    • @wahegurujiwaheguruji4306
      @wahegurujiwaheguruji4306 Před měsícem +1

      @@Jagtar-xh2ir 100% ਸਹੀ ਜੀ

    • @jaspreetkaur1398
      @jaspreetkaur1398 Před měsícem

      Bibi kiranjot Kaur has always expressed her dissent while being in the party and that is why she was sidelined in the SGPC.🙏

  • @NarinderSingh-ti4sq
    @NarinderSingh-ti4sq Před měsícem +5

    Sardar Hamir singh ji da analysis bilkul sahi hai👍👍🙏

  • @RanjitSingh-zr6eo
    @RanjitSingh-zr6eo Před měsícem +4

    ਇੱਕ ਸੁਖਬੀਰ ਸਿੰਘ ਬਾਦਲ ਦੀ ਇੰਟਰਵਿਊ ਹੈ। ਇੱਕ ਪੱਤਰਕਾਰ ਜਿਨ ਮੁੱਛਾਂ ਜਿਹੀਆਂ ਰੱਖੀਆਂ ਨੇ ਜਿਸ ਵਿੱਚ ਬਾਦਲ ਸਾਬ ਕਹਿੰਦੇ ਨੇ ਕਿਸਾਨ ਯੂਨੀਅਨਾਂ ਨੂੰ ਜੁੱਤੀ ਫੇਰ ਕੇ ਕੇਰਾਂ ਦਬਾ ਲੀਏ ਜੇ ਭਾਜਪਾ ਦੀ ਸਰਕਾਰ ਆ ਜਾਏ ਓਦਣ ਬਾਕੀ ਕਿੱਥੇ ਮਰੇ ਸੀ ਇਨਾਂ ਸਾਰਿਆਂ ਆਰ ਐਸ ਐਸ ਦੇ ਕੱਛੇ ਪਾਏ ਹੋਏ ਨੇ ਲੋਕਾਂ ਨੂੰ ਬੇਵਕੂਫ ਨਾਂ ਬਣਾਓ ਸਾਡੇ

  • @manjitsingh4053
    @manjitsingh4053 Před měsícem +1

    ਬਹੁਤ ਧੰਨਵਾਦ ਜੀ ਸੁਲਝੀ ਹੋਈ ਪੱਤਰਕਾਰੀ ਦੇ ਨਿਰਪੱਖ ਵਿਚਾਰ ਸੁਣਨ ਨੂੰ ਮਿਲਦੇ ਹਨ

  • @sohansingh9782
    @sohansingh9782 Před měsícem +4

    ਬੀਜੇਪੀ ਦਾ ਅਗਲਾ ਨਿਸ਼ਾਨਾ ਸੁਖਬੀਰ ਦੇ ਨਾਲ ਸੱਜੇ ਖੱਬੇ ਬੈਠਣ ਵਾਲੇ ਦੋ ਅਹਿਮ ਲੀਡਰ ਹੋਣਗੇ

  • @harjinderkaur3978
    @harjinderkaur3978 Před měsícem +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

  • @GurdeepSingh-tk1py
    @GurdeepSingh-tk1py Před měsícem +9

    ਜੇ ਕਰ ਦੋਨਾਂ ਦਾ ਲਖਿਆਲ ਬੀਜੇਪੀ ਵਿਚ ਹੈ ਤਾਂ ਸਮਜੋ ਦੋਨੋਂ ਡੁੱਬੇ ਪੰਜਾਬ ਬੀਜੇਪੀ ਨੂੰ ਪਸਂਦ ਨਹੀਂ ਕਰਦੇ

  • @pappubrar8006
    @pappubrar8006 Před měsícem +3

    ਅਕਾਲ ਤਖ਼ਤ ਸਾਬ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਨੂੰ ਸ੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰਨੀ ਚਾਹੀਦੀ ਹੈ |

  • @davs6638
    @davs6638 Před měsícem +4

    ਹੁਣ ਅਕਾਲੀ ਦਲ ਦਾ ਪੑਧਾਂਨ ਅੰਮਿੑਤਧਾਰੀ ਤੇ ਦਿੑੜ ਇਰਾਦੇ ਵਾਲਾ ਮਾਇਆ ਮੋਹ ਰਹਿਤ ਹੀ ਹੋਵੇਗਾ ਤੇ ਅਕਾਲੀ ਦਲ ਬਚੂ, ਸਮਾਂ ਲੱਗੇਗਾ, ਨਹੀ ਤਾਂ ਅਜੇ ਹੋਰ ਗਿਰੇਗਾ ।

  • @balvirsingh1344
    @balvirsingh1344 Před měsícem +2

    ਰੰਧਾਵਾ ਜੀ ਅਤੇ ਤੁਹਾਡੀ ਟੀਮ ਨੂੰ ਸਤਿ ਸ੍ਰੀ ਅਕਾਲ🙏 ਰੰਧਾਵਾ ਜੀ ੲਿਹਨਾਂ ਦੋਹਾਂ ਧੜਿਆਂ ਦੇ ਪੱਲੇ ਕੀ ਹੈ ੲਿਹਨਾਂ ਦੀਆਂ ਗਲਤੀਆਂ ਕਾਰਣ ਲੋਕਾਂ ਵੱਲੋਂ ੲਿਹਨਾਂ ਨੂੰ ਰੱਦ ਕਰ ਦਿੱਤਾ ਹੈ ਲੋਕਾਂ ਨੂੰ ੲਿਹਨਾਂ ਤੇ ਕੋਈ ਭਰੋਸਾ ਨਹੀਂ ਕੱਲ ਨੂੰ ਲੋਕ ਸਭਾ ਦੇ ਸਪੀਕਰ ਦੀ ਚੋਣ ਸਮੇਂ ਅਕਾਲੀ ਦਲ ਪੱਕੇ ਤੌਰ ਤੇ ਬੀਜੇਪੀ ਦੇ ਪੱਖ ਵਿੱਚ ਵੋਟ ਦੇਵੇਗਾ

  • @punjjaabdesh8659
    @punjjaabdesh8659 Před měsícem +1

    ਰੰਧਾਵਾ ਸਾਹਬ ਕੋਈ ਵਿਦਵਾਨ ਹੋਵੇ, ਸੀਨੀਅਰ ਪੱਤਰਕਾਰ ਹੋਵੇ, ਕਦੇ ਆਵਦੀ ਗੱਲ ਨਹੀਂ ਮੋੜਨ ਦਿੰਦਾ, ਬੇਅਰਥ ਜਿਹੇ ਤਰੀਕੇ ਨਾਲ ਆਵਦੀ ਗੱਲ ਨੂੰ ਜਸਟੀਫਾਈ ਕਰਦਾ ਰਹਿੰਦਾ।
    ਅਕਲ ਤਖ਼ਤ ਸਾਹਿਬ ਕਿਵੇਂ ਗਲਤ ਹੋ ਸਕਦਾ, ਉਥੇ ਸੇਵਾ ਕਰਨ ਵਾਲੇ ਜਥੇਦਾਰ ਈ ਗਲਤ ਹੋਣਗੇ। ਪੱਤਰਕਾਰ ਜੀ ਕਹਿੰਦੇ ਨਹੀਂ ਅਕਾਲ ਤਖਤ ਗਲਤ ਐ।

  • @Randy-eg6dk
    @Randy-eg6dk Před měsícem +2

    Mr jagtar singh don’t name Tohra as Sikh leader
    He played with Sikh history most
    He got suggestions from HK surjeet

  • @harbansbadesha
    @harbansbadesha Před měsícem +2

    Je Manpreet Singh। ਇਆਲੀ ਪ੍ਰਧਾਨ ਬਣੂ ਤਾਂ ਅਕਾਲੀ ਦਲ ਅਤੇ ਪੰਜਾਬ ਬੱਚ ਜਾਊ ਨਹੀ ਤਾਂ ਬਾਦਲਾਂ ਦੀਆਂ ਬੱਸਾਂ ,ਸੀ, ਹੋਟਲ, ਹਵਾਈ ਤੇ ਸਮੁੰਦਰੀ ਜਹਾਜ ਬਚਣਗੇ ਜਾ ਪੰਥ ਬਚੁਗਾ

  • @reshamsandhu9669
    @reshamsandhu9669 Před měsícem +1

    ਰੰਧਾਵਾ ਜੀ ਸ੍ਰ ਹਮੀਰ ਸਿੰਘ ਤੇ ਜਗਤਾਰ ਸਿੰਘ ਜੀ ਪ੍ਰਧਾਨ ਦੇ ਹੱਕ ਡੈਲੀਗੇਟਾ ਦਾ ਭ੍ਰੋਸਾ ਤੇ ਓਸਦੀ ਇਬਾਰਤ ਮੈਨੂੰ ਤਾਂ ਇੰਜ ਲੱਗਦੀ ਹੈ ਕਿ ਜਿਵੇਂ ਪ੍ਰਧਾਨ ਨੇ ਖੁਦ ਆਪ ਲਿਖੀ ਜਾਂ ਲਿਖਾਈ ਹੈ!

  • @LakhveerSinghDhindsa
    @LakhveerSinghDhindsa Před měsícem +3

    ਸੁਖਬੀਰ ਬਾਦਲ ਨੇ ਸ੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿੱਜੀ ਜਗੀਰ ਬਣਾ ਕੇ ਰੱਖ ਦਿੱਤੀ ਹੈ
    ਸਿੱਖ ਸਿਆਸਤ ਨੂੰ ਡੋਬ ਦਿੱਤਾ ਸੁਖਬੀਰ ਦੀ ਘਟੀਆਂ ਸਿਆਸਤ ਨੇ

  • @tejindersingh890
    @tejindersingh890 Před měsícem +2

    ਅਕਾਲੀ ਦਲ ਲਈ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਭਾਈ ਰਣਜੀਤ ਸਿੰਘ ਜੀ ਬਤੌਰ ਪ੍ਰਧਾਨ ਵਧੀਆ ਰਹੇਗਾ ਜੀ।

  • @HARMINDERSINGH-lz2tz
    @HARMINDERSINGH-lz2tz Před měsícem +1

    ਰੰਧਾਵਾ ਜੀ ਦਾ ਜਗਤਾਰ ਸਿੰਘ ਜੀ ਦੀ ਗੱਲ-ਬਾਤ ਵਿਚ ਹੀ ਟੋਕਣਾ ਵਾਜਿਬ ਹੈ ਕਿੳਕਿ ਅਕਾਲ ਤਖੱਤ ਇਕ institution ਹੈ। ਬਤੌਰ ਅਕਾਲ ਤੱਖਤ ਜਥੇਦਾਰ ਕੀਤਾ ਗੁਨਾਹ ਉਸ ਵੇਲੇ ਦੇ ਮਨੁੱਖ ਦੁਆਰਾ ਕੀਤਾ ਹੈ,ਰਾਜਸੀ ਪਾਰਟੀ ਵੱਲੋਂ ਜਥੇਦਾਰ ਦਾ ਦੁਰਪ੍ਰਯੋਗ ਕੀਤਾ ਗਿਆ।ਰਾਜਸੀ ਪਾਰਟੀ ਦੀ ਗਲਤੀ ਸੀ, Institution ਨੂੰ blame ਕਰਨਾ ਸਹੀ ਨਹੀਂ ਹੈ

  • @harpreetsinghthind2816
    @harpreetsinghthind2816 Před měsícem +2

    🙏🙏🙏,,,,,,, ਵਾਹਿਗੁਰੂ

  • @tirthanandraghbirsingh9266
    @tirthanandraghbirsingh9266 Před měsícem +3

    ਬਾਗੀ ਸਾਰੇ ਹਾਰੇ ਹੋਏ ਨੇ ਸੀਨੀਅਰਟੀ ਕਿਥੇ ਰਹਿ ਗਈ

  • @AmarjitSingh-pl8rd
    @AmarjitSingh-pl8rd Před měsícem

    ਬਹੁਤ ਸਾਫ ਸੁਥਰੀ ਟੀਮ,ਟੀਮ ਪੰਜਾਬ ਟੈਲੀਵਿਜਨ ਪੰਜਾਬ ਲਈ ਅਤੇ ਪੰਜਾਬ ਨੂੰ ਜਿਉਂਦਾ ਰੱਖਣ ਲਈ ਤੁਸੀ ਬਹੁਤ ਸੰਘਰਸ਼ ਕਰ ਰਹੇ ਹੋ ਨਿਧੜਕ ਹੋ ਕੇ ਜਿਉਦੇਂ ਰਹੋ 😇👍👍

  • @pritpalsingh8317
    @pritpalsingh8317 Před měsícem +2

    ਸੁਖਬੀਰ ਸਿੰਘ ਦੇ ਦੁਆਲੇ ਜਿੰਨੇ ਚਾਪਲੂਸ ਇਕੱਠੇ ਹੋਏ ਨੇ ਉਹ ਪੂਰੀ ਤਰਾਂ ਅਕਾਲੀ ਪਾਰਟੀ ਦੀ ਇਹ ਦਸਾ਼ ਤੇ ਲਿਆਉਣ ਦੇ ਜੁੰਮੇਵਾਰ ਹਨ ਬਾਗੀ ਧੜਾ ਵੀ ਹੁਣ ਬੋਲਿਆ ਇਹ ਵੀ ਅਕਾਲੀਆਂ ਦੀਆਂ ਪੰਥ ਪ੍ਤੀ ਗਦਾਰੀਆਂ ਦੇ ਬਰਾਬਰ ਦੇ ਜੁੰਮੇਵਾਰ ਹਨ! ਠੀਕ ਐ ਅੱਜ ਅਲੱਗ ਰਾਹ ਤੁਰੇ ਹਨ! ਜਿੰਨਾਂ ਚਿਰ ਦੋਨੋਂ ਧਿਰਾਂ ਗੁਰੂ ਜੀ ਤੋਂ ਸਹੀ ਅਰਥਾਂ ਚ ਮੁਆਫ਼ੀ ਮੰਗ ਕੇ ਸਹੀ ਅਰਥਾਂ ਚ ਪੰਥ ਨੂੰ ਸਮਰਪਤ ਅਕਾਲੀ ਨਹੀਂ ਬਣਦੇ, ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਮੂੰਹ ਨਾ ਲਾਉਣ! 🙏🙏

  • @ramanpreetsingh1403
    @ramanpreetsingh1403 Před měsícem +1

    ਮੈਂ ਹਮੀਰ ਸਿੰਘ ਨਾਲ ਇਕ ਗੱਲ ਤੇ ਅਸਹਿਮਤ ਹਾਂ। ਸਿੱਖਾਂ ਨੇ ਕੀ ਭਾਰਤ ਦੀਆਂ ਘੱਟ ਗਿਣਤੀਆਂ ਦਾ ਠੇਕਾ ਲੈ ਲਿਆ ਆ। ਦੂਜੀਆਂ ਘੱਟ ਗਿਣਤੀਆਂ ਨੇ ਕੀ ਕੀਤਾ ਜਦ ਸਿੱਖਾਂ ਨਾਲ ਧੱਕਾ ਹੋਇਆ। ਉਲਟਾ ਮੁਸਲਮਾਨਾਂ ਨੇ ਲੈਨਾਂ ਬੰਨ ਕੇ ਕਾਂਗਰਸ ਨੂੰ ਵੋਟਾਂ ਪਾਈਆਂ ਚਰਾਸੀ ਚ। ਨਾ ਸਿੱਖਾਂ ਕੋਲ ਕੋਈ ਤਾਕਤ ਆ ਨਾ ਵਾਸਤਾ ਅਸੀਂ ਆਪਦਾ ਨੁਕਸਾਨ ਕਰਾਈ ਜਾਈਏ ਬਾਕੀਆਂ ਲਈ।

  • @Jattfarmerr78
    @Jattfarmerr78 Před měsícem +1

    ਜਿਹੜੇ ਸੁਖਬੀਰ ਬਾਦਲ ਦੀ ਹਮਾਇਤ ਕਰਦੇ ਹੈ ਉਹਨਾਂ ਨੇ ਤੇਰਾਂ ਵਿੱਚੋ ਦਸਾਂ ਤੇ ਜਮਾਂਨਤਾਂ ਜਬਤ ਕਰਾ ਚੁੱਕੇ ਹੈ ਉਹ ਦੱਲੇ ਅੱਜ ਕਿਉ ਭੁੱਲ ਗਏ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇ ਅਬਦੀ ਅਤੇ ਬੇ ਅਬਦੀ ਕਰਨ ਵਾਲੇ ਪਖੰਡੀ ਸਾਧ ਦੇ ਹੱਕ ਵਿੱਚ ਭੁਗਤਨ ਵਾਲੇ ਅਤੇ ਰੋਸ ਧਰਨਾਂ ਕਰ ਰਹੇ ਸਿੱਖਾਂ ਤੇ ਗੋਲੀ ਚਲਾਉਣਾ ਸਿੱਖ ਨੋਜੁਆਨਾਂ ਨੂੰ ਕੋਹ ਕੋਹ ਮਾਰਨ ਵਾਲੇ ਅਤੇ ਸਿੱਖ ਬੀਬੀਆਂ ਨੂੰ ਥਾਨਿਆ ਵਿਚ ਬੇਪਤ ਕਰਨ ਵਾਲੇ ਅਤੇ ਤਸੱਦਦ ਕਰਨ ਵਾਲੇ ਦਰਿੰਦੇ ਪੁਲਿਸ ਅਫਸਰਾਂ ਨੂੰ ਸਜਾ ਦੇਣ ਦੀ ਵਜਾਇ ਉਚ ਅਹੁੱਦੇ ਦੇਣ ਵਾਲੇ ਬਾਦਲ ਪਰਿਵਾਰ ਦੀ ਹਮਾਇਤ ਕਰਨ ਵਾਲੇ ਬੇ ਗੈਰਤਾ ਦੀ ਅਣਖ ਜਾਂ ਸਰਮ ਕਿਉ ਮਰ ਚੁੱਕੀ ਚੁੱਕੀ ਹੈ

  • @sahibsinghcheema4151
    @sahibsinghcheema4151 Před měsícem

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ❤

  • @pawankumargoyal4255
    @pawankumargoyal4255 Před měsícem +2

    ਅਕਾਲੀ ਦਲ ਦੋਵੇਂ ਗਰੁੱਪ ਲੀਹ ਤੋਂ ਉਤਰ ਚੁੱਕੇ ਨੇ ਇਹ ਅਕਾਲੀ ਦਲ
    ਬਾਦਲ ਲਈ ਬਹੁਤ ਨੁਕਸਾਨ ਦਾਇਕ
    ਸਾਬਿਤ ਹੋਵੇਗਾ,ਕਿਸੇ ਭੀ ਮੁੱਦੇ ਤੇ ਇਕੱਲਾ
    ਸੁਖਵੀਰ ਬਾਦਲ ਦੋਸ਼ੀ ਨ੍ਹੀ ਸਾਰੀ ਦੀ
    ਸਾਰੀ ਲੀਡਰਸ਼ਿਪ ਦੋਸ਼ੀ ਐ ਜਦੋਂ ਭੀ ਕੋਈ ਫ਼ੈਸਲਾ ਲਿਆ ਗਿਆ ਚਾਹੇ ਉਹ ਠੀਕ ਸੀ ਜਾਂ ਗ਼ਲਤ, ਫੈਸਲਾ ਹੋਣ ਲੱਗੇ
    ਅੱਜ ਦੇ ਜਿਹੜੇ ਭੀ ਬਾਗ਼ੀ ਸੁਰ ਅਪਣਾਉਣ ਵਾਲ਼ੇ ਲੀਡਰ ਸੀ ਉਸ ਟਾਈਮ ਕਿਓਂ ਨਹੀਂ ਬੋਲੇ, ਅਗਰ ਸਮੇਂ ਸਿਰ ਬੋਲਦੇ ਤਾਂ ਅਕਾਲੀ ਦਲ ਦਾ ਏਨਾ
    ਬੁਰਾ ਹਾਲ ਨ੍ਹੀ ਹੋਣਾ ਸੀ

  • @DarshanBhullar
    @DarshanBhullar Před měsícem +1

    ਜਗਤਾਰ ਸਿੰਘ ਜੀ ਦਾ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਗਲਤੀ ਅਕਾਲ ਤਖਤ ਨੇ ਵੀ ਕੀਤੀ । ਰੰਧਾਵਾ ਸਾਹਿਬ ਨੇ ਦਰੁਸਤ ਕਰਨ ਦੀ ਗੱਲ ਕੀਤੀ ਪਰ ਜਗਤਾਰ ਸਿੰਘ ਦਾ ਦੁਬਾਰਾ ਕਹਿਣਾ ਕਿ ਗਲਤੀ ਜਥੇਦਾਰਾਂ ਨੇ ਨਹੀ ਅਕਾਲ ਤਖ਼ਤ ਨੇ ਹੀ ਕੀਤੀ । ਗੱਲ ਹਜ਼ਮ ਨਹੀ ਹੋ ਰਹੀ ।

  • @baljitsingh6957
    @baljitsingh6957 Před měsícem +5

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

    • @HARJINDERSINGH-bx7gt
      @HARJINDERSINGH-bx7gt Před měsícem

      ਜਿਆਦਾ ਹਵਾ ਨਾ ਛੱਕ ਜਾਣ, ਕਲ੍ਹ ਨੂੰ tune ਹੀ ਬਦਲ ਜਾਏ

  • @Ranjeetdaliwal-kz2nc
    @Ranjeetdaliwal-kz2nc Před měsícem +1

    ਸ ਸੁਖਵੀਰ ਸਿੰਘ ਬਾਦਲ ਆਪਣੇ ਹਾਣ ਦੀ ਲੀਡਰਸ਼ਿਪ ਤਿਆਰ ਕਰ ਰਿਹਾ ਹੈ। ਉਹ ਲੀਡਰਸ਼ਿਪ ਜੈਸ ਮੈਨ ਹੋਵੇ।
    ਖੇਤਰੀ ਪਾਰਟੀ ਬਣਾਉਣ ਲਈ ਇੱਕ ਸਿਰਕਢ ਪ੍ਰੀਵਾਰ ਕੰਮ ਕਰਦਾ ਹੈਂ।
    ਆਂਧਰਾਪ੍ਰਦੇਸ਼, ਤਿਲਗਨਾ, ਤਾਮਿਲਨਾਡੂ, ਉੜੀਸਾ, ਵੈਸਟ ਬੰਗਾਲ, ਉਤਰਪਰਦੇਸ਼, ਨਾਗਾਲੈਂਡ, ਮਹਾਰਾਸ਼ਟਰਾ, ਬਿਹਾਰ ਲਗਭੱਗ ਅਦੀ ਆਬਾਦੀ ਦੇਸ ਦੀ।
    ਪੰਜਾਬ ਵਿੱਚ ਬਾਦਲ ਪ੍ਰੀਵਾਰ ਦੇ ਸਾਹਮਣੇ ਕੋਈ ਵਡਾ ਨੇਤਾ ਨਹੀ ਅਕਾਲੀ ਦੱਲ ਦੇ ਬਾਗ਼ੀ ਨੇਤਾਵਾ ਸਾਹਮਣੇ। ਸੰਤ ਲੌਂਗੋਵਾਲ ਵਰਗਾ ਨੇਤਾ ਵੀ ਸਾਹਮਣੇ ਨਹੀ ਜੋਂ ਅਕਾਲੀ ਦੱਲ ਦੀ ਅਗਵਾਈ ਕਰ ਸਕੇ।
    ਬਾਦਲ ਦਲ ਤੋ ਬਾਹਰ ਮੀਟਿੰਗਾ ਕਰ ਰਹੇ ਨੇਤਾਵਾ ਉੱਪਰ ਉਹ ਸੱਭ ਸਵਾਲ ਸਾਹਮਣੇ ਹਨ ਜੌ ਗਲਤੀਆਂ ਅਕਾਲੀ ਦੱਲ ਨੇ ਕੀਤੀਆ ਉਹ ਸੱਭ ਉਹ ਗਲਤੀਆਂ ਦੇ ਭਾਈਵਾਲ ਸਨ।
    ਕੋਈ ਇਹ ਨੇਤਾਵਾ ਅਣਜਾਣੇ ਗਲਤੀਆਂ ਨਹੀ ਕੀਤੀਆ। ਇਹਨਾਂ ਸਭਨਾਂ ਨੇ ਜਾਣ ਬੁੱਝ ਕੇ ਗਲਤੀਆਂ ਕੀਤੀਆ ਹਨ।
    ਐੱਸ ਵਕਤ ਸੁਖਵੀਰ ਦੇ ਬਰਾਬਰ ਦਾ ਕੋਈ ਨੇਤਾ ਨਹੀ।
    ਮਲੂਕਾ ਨੇ ਮੰਤਰੀ ਬਣ ਉਹ ਸੱਭ ਕੁੱਝ ਕੀਤਾ ਜੋਂ ਅਮੀਰ ਹੋਣ ਲਈ ਮੰਤਰੀ ਕਰਦੇ ਹਨ।
    ਇੱਕ ਬੀ ਡੀ ਪੀ ਓ ਕੀ ਬਣ ਸਕਦੀ ਹੈ ਆਈ ਏ ਐਸ ਕੋਈ ਅਧਿਕਾਰੀ?
    ਕਿਸ ਮਨੁੱਖ ਦਾ ਰੁਤਬਾ ਖ਼ਤਮ ਕੀਤਾ ਸ. ਪ੍ਰਕਾਸ਼ ਸਿੰਘ ਬਾਦਲ ਉੱਪਰ ਆਪਣੀ ਤਾਕਤ ਵਰਤਕੇ ਸ. ਮਲੂਕਾ ਜੀ।
    50%ਐਮ ਐਲ ਏ ਅਤੇ 100% ਲੋਕ ਸਭਾ ਅਤੇ ਰਾਜ ਸਭਾ ਮੈਬਰ ਨੇ ਪੰਥ ਵਿੱਚ ਬਰਾਬਰ ਦੀਆ ਗਲਤੀਆਂ ਕੀਤੀਆਂ।
    ਫਰੀਦਕੋਟ ਅਤੇ ਖੰਡੂਰ ਸਾਹਿਬ ਅੱਗੇ ਇੱਕ ਰਾਜਨੀਤਿਕ ਸਮੱਸਿਆਵਾਂ ਸਾਹਮਣੇ ਖੜ ਗਾਈਆ ਹਨ ਕਿ ਪੰਥਿਕ ਮਸਲਿਆਂ ਦੇ ਨਾਲ ਬਹੁਤ ਸਾਰੀਆਂ ਰਾਜਨੀਤਿਕ ਮਸਲੇ ਵੀ ਖੜੇ ਹਨ। ਕਹਿਣਾ ਆਸਾਨ ਹੈ ਪਰ ਪੰਜਾਬ ਮਸਲਿਆਂ ਉੱਪਰ ਪਰਪੱਕ ਹੋਣ ਹੋਣ ਲਈ ਪੰਜਾਬ, ਪੰਜ਼ਾਬ ਦੇ ਕਿਸਾਨਾਂ, ਖ਼ੇਤ ਮਜਦੂਰਾ ਅਤੇ ਸਿਆਸੀ ਮਸਲੇ ਚੰਡੀਗੜ ਪੰਜਾਬ ਦਾ, ਪਾਣੀਆ ਦਾ ਮਸਲਾ ਆਦਿ ਇੱਕ ਕੰਧ ਬਨਕੇ ਖਾਸਕਰ ਪੰਥਿਕ ਉਮੀਦਵਾਰਾਂ ਦੇ ਸਾਹਮਣੇ ਖੜੀਆ ਹਨ।
    ਸ. ਸਰਬਜੀਤ ਸਿੰਘ ਖਾਲਸਾ ਨੇ ਸਵਿਧਾਨ ਦੀ ਸੌਹ ਚੁੱਕ ਪਰਮੇਸਰ ਦੀ ਸੌਹ ਚੁੱਕ ਮੁੱਖ ਧਾਰਾ ਵਿੱਚ ਖੜ ਗਿਆ।
    ਅਗਲਾ ਉਮੀਦਵਾਰ ਸਵਿਧਾਨ ਦੀ ਸੌਹ ਚੁੱਕ ਤੇ ਈਸ਼ਵਰ ਦੀ ਸੌਹ ਚੁੱਕ...
    ..... ਵਿਚਾਰਧਾਰਾ ਹੈ ਜਾ ਹਵਾਈ ਫੈਸਲੇ ਸਨ।
    ਪਾਰਲੀਮੈਟ ਸਿਸਟਮ ਨੇ ਐਲਟਰਾ ਖੱਬੇ ਪੱਖੀ ਨੂੰ ਆਲਟਰਾ ਸਾਝੇ ਪਾਸੇ ਜਾਂਦੇ ਵੇਖਿਆ ਹੈ।
    ਅਲਟਰਾ ਸੱਜੇ ਨੂੰ ਸੱਜੇ ਪਾਸੇ ਲਿਜਾਣਾ ਕੌਮੀ ਰਾਜਨਿਤੀ ਇਸ ਵਿੱਚ ਮਾਹਰ ਹੈ।

  • @laddisidhu3993
    @laddisidhu3993 Před měsícem +2

    Sarbjeet Singh khalsa ਸਰਬ ਪ੍ਰਮਾਣਿਤ ਲੀਡਰ ਨੇ

  • @jasmersingh2556
    @jasmersingh2556 Před měsícem

    ਇਨ੍ਹਾਂ ਵਿਚੋਂ ਕਿਸੇ ਤੇ ਵੀ ਲੋਕ ਵਿਸ਼ਵਾਸ ਨਹੀਂ ਕਰਨਗੇ। ਹੇਠਲੇ ਪੱਧਰ ਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਯਤਨ ਕਰਨੇ ਚਾਹੀਦੇ ਹਨ ਲੋਕ ਬਹੁਤ ਟੁੱਟੇ ਹੋਏ ਹਨ । ਪਰਮਾਤਮਾ ਸੁਮੱਤ ਬਖਸ਼ੇ।

  • @jarnailsingh9949
    @jarnailsingh9949 Před měsícem +3

    122nd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @punjjaabdesh8659
    @punjjaabdesh8659 Před měsícem +1

    ਰੰਧਾਵਾ ਸਾਹਬ ਇਹਨਾਂ ਦੀ ਪੰਜਾਬੀ ਤੇ ਪੰਜਾਬ ਪ੍ਰਤੀ ਨੀਤੀ ਘੁਲਾੜੇ ਜੋਗੀ ਹੀ ਆ।

  • @RajinderSingh-bp4br
    @RajinderSingh-bp4br Před měsícem +2

    Hamir Singh ji absolutely right

  • @BaljeetSingh-sd7jl
    @BaljeetSingh-sd7jl Před měsícem +1

    ਬੀ ਜੇ ਪੀ ਨੇਤਾਵਾਂ ਨਾਲ ਨਹੀਂ ਆਪਣੇ ਫੈਸਲਿਆਂ ਤੇ ਅਟੱਲ ਹੈ ਸਾਡੇ ਵਾਂਗ ਭਟਕੀ ਪਾਰਟੀ ਨਹੀਂ

  • @shallysingh829
    @shallysingh829 Před měsícem +1

    ਰੰਧਾਵਾ ਜੀ,,ਹੁਣ ਕੋਈ ਪੁੱਛੇ ਹਰਸਿਮਰਤ ਕੌਰ ਬਾਦਲ ਨੂੰ ਸਪੀਕਰ ਦੀ ਚੌਣ ਲਈ ਕਿਸ ਨੂੰ ਵੋਟ ਪਾਉਣਗੇ???

  • @Nanak-rc1go
    @Nanak-rc1go Před měsícem +1

    ਚੰਦੂਮਾਜਰਾ ਪ੍ਰਧਾਨਗੀ ਦੇ ਕਾਬਲ ਨੀ ਜੀ। ਉਹਦਾ ਤਾਂ ਸਟੈਂਡ ਹੀ ਨੀ।

  • @paramjitdhamrait5185
    @paramjitdhamrait5185 Před měsícem +2

    Waheguru ji bless you all.

  • @balvirsingh5810
    @balvirsingh5810 Před měsícem +3

    ਇਹੀ ਹਾਲ ਝਾੜੂ ਨਸਲ ਦਾ ਹੋਣਾ ਆ ਅੰਮ੍ਰਿਤ ਪਾਲ ਸਿੰਘ ਖਾਲਸਾ ਤੇ ਨਜਾਇਜ਼ ਐਨ ਐਸ ਏ ਕਰਕੇ ਜੋ ਬਾਦਲ ਪਾਰਟੀ ਦਾ ਬਰਗਾੜੀ ਕਾਂਡ ਕਰਕੇ ਹੋਇਆ

  • @gurbaxsaini8837
    @gurbaxsaini8837 Před měsícem +2

    ਕਿਹੜੀ ਹੈ “ਅਸਲੀ ਤੇ ਵੱਡੀ ਹੀਰ “ ਦੇਖਦੇ ਹਾਂ ?

  • @gill-punjab
    @gill-punjab Před měsícem +2

    ਸੁਖਬੀਰ ਸਿੰਘ ਬਾਦਲ ਕਦੇ ਵੀ ਅਸਤੀਫਾ ਨਹੀ ਦਿੰਦਾ

  • @raghbirsingh6145
    @raghbirsingh6145 Před měsícem

    ਅਕਾਲੀ ਦਲ ਦੀ ਜੋ ਅਸਲ ਸਮੱਸਿਆ ਹੈ॥ ਇਸ ਦੇ ਪ੍ਰਧਾਨ ਦੀ ਕਾਰਜਗਾਰੀ॥
    ਸੁਖਵੀਰ ਸਿੰਘ ਨੂੰ ਚਾਹੀਦਾ ਸੀ ਕੇ ਨੇਤਕ ਤੌਰ ਤੇ ਉਹ ਅਸਤੀੰਫਾ ਦੇ ਦਿੰਦੇ॥
    ਇਹ ਅਕਾਲੀਦਲ ਨੂ ਬਚਾਉਣ ਲਈ ਵੱਡੀ ਕੁਰਬਾਨੀ ਹੋਣੀ ਸੀ॥
    ਪਰ ਹੁਣ ਅਕਾਲੀ ਦੇ ਢਾਂਚੇ ਨੂੰ ਨਵੇਂ ਸਿਰੇ ਤੋਂ ਸਿਰਜਨ ਦੀ ਲੋੜ ਹੈ॥
    ਪ੍ਰਧਾਨ ਦੀ ਚੋਣ ਦਾ ਢੰਗ. ੨ ਟਰਮ ਤੋਂ ਵੱਧ ਨਾ ਹੋਵੇ॥ ਪਰੀਵਾਰ ਵਾਰ ਨਹੀ ਹੋਣਾ ਚਾਹੀਦਾ॥
    ਇੱਕ ਦੂਜੇ ਤੇ ਦੋਸ਼ ਲੋਣ ਦੀ ਵਜਾਏ ਸਮੱਸਿਆ ਨੂੰ ਸੁਹਿਰਦਤਾ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ॥
    ਹੋਇਆ ਗਲਤੀਆਂ ਤੋਂ ਖੁਲੇ ਤੇਰ ਤੇ ਗੂਰੂ ਅੱਗੇ ਜਾ ਕੇ ਗਲਤੀ ਨੂੰ ਮੰਨ ਲੈਣਾ॥ ਪੰਧ ਮੁਆਫੀ ਕਰਨ ਦੇ ਸਮਰੱੰਥ ਹੈ॥
    ਨੌਜਵਾਨਾਂ ਨੂੰ ਮੋਕਾ ਦੇਣਾ ਚਾਹੀਦਾ ਹੈ ਏਕਤਾ ਬਣਾਈ ਰੱਖਣ ਦੀ ਲੋੜ ਹੈ॥
    ਪੰਧ ਤੇ ਰਾਜਨੀਤੀ ਨੂੰ ਸਮਝ ਰੱਖਣਾ ਕੇ ਮੁੱਦਿਆਂ ਤੇ ਨਿਧੜਕ ਹੋ ਕੇ ਪਹਿਰਾ ਦੇਣਾ॥ ਤਾਂ ਹੀ ਲੋਕ ਅੱਗੋਂ ਤੋ ਵੋਟ ਪਾਉਣਗੇ॥ ਸਿਆਣਪ ਤੋ ਕੰਮ ਲੈਣ ਦੀ ਲੋੜ ਹੈ॥
    ਧੰਨਵਾਦ ਜੀ॥

  • @user-yh5is5gt7s
    @user-yh5is5gt7s Před měsícem +2

    ਭਾਜਪਾ ਨਾਲ ਜਾਣ ਦੀ ਮਜਬੂਰੀ ਇਸ ਕਰਕੇ ਹੈ ਕਿ ਸਰਕਾਰ ਬਣਾਉਣੀ ਹੈ। ਪਰ ਕੀ ਅਕਾਲੀ ਦਲ ਦਸ ਸਾਲ ਪੰਥ ਨੂੰ ਨਹੀ ਦੇ ਸਕਦੀ ਤੇ ਸਿਰਫ ਪੰਥ ਤੇ ਪੰਜਾਬ ਦੇ ਮਸਲਿਆਂ ਲਈ ਹੀ ਲੜਾਈ ਲੜੇ।

  • @JoyfulSandcastle-cf7gg
    @JoyfulSandcastle-cf7gg Před měsícem +3

    ਬਾਦਲ ਲਾਣੇ ਨੇ ਪੰਜਾਬ, ਪੰਜਾਬੀਆਂ ਅਤੇ ਖ਼ਾਲਸਾ ਪੰਥ ਦਾ ਨਾ ਪੂਰਾ ਹੋਣ ਵਾਲਾ ਘਾਣ ਅਤੇ ਨੁਕਸਾਨ ਕੀਤਾ ਹੈ।
    ਪੰਜਾਬੀ ਖਾਸ ਕਰ ਖ਼ਾਲਸਾ ਪੰਥ ਇਸ ਲੋਟੂ ਅਤੇ ਗੈਰ ਸਿਧਾਂਤਕ ਬਾਦਲ ਲਾਣੇ ਨੂੰ ਜਿੰਨੀ ਛੇਤੀ ਰਾਜਨੀਤਕ ਸੀਨ ਤੋਂ ਲਾਂਭੇ ਕਰ ਦੇਣਗੇ ਉੱਨਾਂ ਹੀ ਪੰਥ ਅਤੇ ਪੰਜਾਬ ਦਾ ਨੁਕਸਾਨ ਹੋਣੋਂ ਬੱਚ ਜਾਵੇਗਾ।

  • @balwantsinghdhadda2644
    @balwantsinghdhadda2644 Před měsícem

    Very nice discussion Randhawa Ji

  • @sukhdevsidhu5973
    @sukhdevsidhu5973 Před měsícem +1

    ਚੰਡੀਗੜ੍ਹ ਤ ਕੁਝ ਘੋਨੇ ਮੋਨੇ ਵ ਕੁਰਸੀਆ ਤੇ ਬਿਠਾ ਰਖੇ ਸੀ ਬਠਿੰਡਾ ਤ ਵੜਿੰਗਦੀ ਮੇਹਰ ਬਣੀ ਕਰਕੇ ਜਿੱਤੇ ਨੇ ਜੀ

  • @user-kx7ls9pw1q
    @user-kx7ls9pw1q Před měsícem +1

    ਨੀਟੂ ਸਟਰਾ ਵਾਲੇ ਨੂੰ ਬਣਾਓ ਅਕਾਲੀ ਦਲ ਦਾ ਪ੍ਰਧਾਨ

  • @harjindersinghsidhu9213
    @harjindersinghsidhu9213 Před měsícem

    ਬਹੁਤ ਸ਼ਾਨਦਾਰ ਤੇ ਦਲੀਲ ਨਾਲ ਥੱਪੜ ਮਾਰਿਆ ਸਰਦਾਰ ਹਮੀਰ ਸਿੰਘ ਜੀ ਨੇ ,,
    ਬਹੁਤ ਵੱਡੀ ਗੱਲ ਕਹੀ ਕੇ ਇਹਨੇ ਪ੍ਰਧਾਨ ਸੀ , ਚਾਹੇ ਸਾਰੇ ਹੀ ਪ੍ਰਧਾਨ ਮਜੂਦ ਸੀ ,,( "ਪਰ ਇਹਨਾਂ ਸਭ ਦੇ ਹੁੰਦੇ ਪਾਰਟੀ ਦਾ ਇਹ ਹਾਲ ਹੋਇਆ")
    ਧਿਆਨਦੇਣਯੋਗ ਗੱਲ ਆਹ ਜੋਕਿ ਬ੍ਰੀਕੇਟ ਵਿੱਚ ਲਿਖੀ ਐ

  • @ksbrar4893
    @ksbrar4893 Před měsícem +8

    ਇਹ ਮਲਾਈ ਖਾਣੀਂ ਲੀਡਰਸ਼ਿਪ, ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ, ਮੋਰਚਿਆਂ ਤੋਂ ਬਹੁਤ ਦੂਰ ਹੈ।

  • @fatehglobal8915
    @fatehglobal8915 Před měsícem +1

    ਲੋਕਾ ਕੋਲ ਜਾਣ ਤੋ ਪਹਿਲਾ ਜਿਲਾ ਤੇ ਸੁਬਾ ਡੈਲੀਗੇਟਾ ਨੂੰ ਵੀ ਸੁਣ ਲਉ ਕੇ ਉਹ ਗੁੰਗੇ ਹੈ

  • @KuldeepSingh-gn7dt
    @KuldeepSingh-gn7dt Před měsícem +1

    ਰੰਧਾਵਾ ਜੀ
    ਕਰੀਬ 100 ਤੋ ਜਿਆਦਾ ਸਰੋਤਿਆਂ ਦੇ ਕੂਮੈਟ ਆਏ ਹਨ ਜਿਨ੍ਹਾਂ ਵਿੱਚ ਸੁਖਬੀਰ ਬਾਦਲ ਤੇ ਅਕਾਲੀ ਦਲ ਬਾਰੇ ਹਨ।
    ਕੀ ਅਸੀਂ ਵੀ ਸਾਰੇ ਪੜੇ ਲਿਖੇ ਵੀ ਦੋਸੀ ਨਹੀਂ ।ਨਵੀ ਪੀੜੀ ਇਸ ਬਾਰੇ ਕੀ ਸੋਚਦੀ ਹੋਵੇਗੀ

  • @sukhwinderjitsingh6187
    @sukhwinderjitsingh6187 Před měsícem +2

    ਅਕਾਲੀ ਦਲ ਦਾ ਬੇੜਾ ਗਹਕ ਕਰਨ ਵਾਲੇ ਡਾਂ ਚੀਮਾ ਅਤੇ ਭੂੰਦਰ ਸਾਬ ਹਨ

  • @gurdialsingh745
    @gurdialsingh745 Před měsícem

    V Good

  • @AtifM-ez6ph
    @AtifM-ez6ph Před měsícem

    Thanks 🙏

  • @sarbjitsran5914
    @sarbjitsran5914 Před měsícem +2

    ਤਿੰਨਾਂ ਹੀ ਵਾਰਾਂ ਨੂੰ ਸਤਿ ਸ੍ਰੀ ਅਕਾਲ ਜੀ। ਜਿਹੜੇ ਹੁਣ ਇਕੱਠੇ ਹੋ ਕਿ ਬੈਠਾ ਹਨ ਇਹਨਾ ਨੇ ਵੀ ਬਹੁਤ ਵੱਡੀ ਗਦਾਰੀ ਕੀਤੀ ਬਾਦਲ ਦਲ ਨਾਲ ਰਹਿ ਕਿ। ਸਿੱਖ ਕੋਮ ਨਾਲ ਥੋਖਾ ਕੀਤਾ ਇਸ ਲਈ ਸਿੱਖਾਂ ਨੂੰ ਨਵੇਂ ਲੀਡਰ ਚੁੰਮਣ ਦੀ ਲੋੜ ਹੈ ਜੀ। ਇਹ ਤਾਂ ਕੁਝ ਕੁ ਛੱਡ ਕਿ ਗਦਾਰ ਹਨ ਜੀ। ਅਸੀ ਬਾਹਰ ਬੈਠੇ ਅਸਲੀ ਸਰੋਮਣੀ ਕਮੇਟੀ ਨਾਲ ਖੜਾਂਗੇ

  • @rajinderhira4670
    @rajinderhira4670 Před měsícem +1

    The present tragedy of Akali Dal is that all most all (Big or small ) leaders are trying to protect their own respective posts and positions. They least bother about Panth and Punjab.

  • @BaljeetSingh-sd7jl
    @BaljeetSingh-sd7jl Před měsícem +1

    ਬੀ ਜੇ ਪੀ ਨਾਲ ਰਹਿਕੇ ਕੁਹਾੜੇ ਨੂੰ ਕੁਲਹਾੜਾ ਕਹਿਣਾ ਸਿੱਖ ਗੲਏ ਅਜ ਹੀ ਪਤਾ ਲਗ ਜਾਵੇਗਾ ਕਿ ਸਪੀਕਰ ਦਾ ਵੋਟ ਕਿਧਰ ਜਾਂਦਾ ਭਾਜਪਾ ਨਾਲ ਕੌਣ ਖੜਾ ਜੀ ਸਤਿ ਸ਼੍ਰੀ ਅਕਾਲ

  • @ajaibsinghpanesarCanada
    @ajaibsinghpanesarCanada Před měsícem

    S S A 🙏🙏🙏 Randhawa Sahib ji S.Hamir Singh ji and S.Jagtar Singh ji

  • @lakhasandhu04231
    @lakhasandhu04231 Před měsícem +1

    ਸਾਬਕਾ ਜੱਥੇਦਾਰ ਅਕਾਲ ਤਖਤ ਰਣਜੀਤ ਸਿੰਘ ਨੂੰ ਅਕਾਲੀਦਲ ਦਾ ਪ੍ਰਧਾਨ ਬਣਾਉਣਾ ਚਾਹੀਦਾ ।

  • @BalwinderKaur-qu9ls
    @BalwinderKaur-qu9ls Před měsícem +2

    Santa Singh umedpuri will be the best president of Akali dal

  • @LORETTOGROUP
    @LORETTOGROUP Před měsícem +1

    ਭਾਈ ਦਲਜੀਤ ਸਿੰਘ ਬਿਟੂ ਜੀ

  • @ashoksahil4616
    @ashoksahil4616 Před měsícem +1

    What is the stand of Adesh Partap and Bikram Majithia

  • @HarpreetSingh-cq4fr
    @HarpreetSingh-cq4fr Před měsícem +1

    Navdeep water canen di gal karo ❤❤❤🎉🎉🎉❤❤❤🎉🎉

  • @HarpreetSingh-cq4fr
    @HarpreetSingh-cq4fr Před měsícem +1

    Navdeep water canen di gal karo 🎉🎉🎉🎉🎉🎉🎉🎉🎉🎉🎉🎉🎉

  • @adv.madanlal13
    @adv.madanlal13 Před měsícem

    Sirs ,your analysis n reporting is very good as usual.
    By viewing this video of this programme ,S.Sukhbir Singh Badal must resign.

  • @wahegurujiwaheguruji4306
    @wahegurujiwaheguruji4306 Před měsícem +5

    ਹੁਣ ਬੱਚਾ ਬੱਚਾ ਜਾਣਦਾ ਕਿ ਸੁੱਖੇ ਅਮਲੀ ਲੁਟੇਰੇ ਤੇ ਇਹਦੇ ਪਿਓ ਸਮਾਨ ਭਾਪੇ ਗਦਾਰ ਏ ਕੌਮ ਦੁਸ਼ਟ ਪਾਪੀ ਪ੍ਰਕਾਸ਼ ਚੰਦ ਬਾਦਲ ਤੇ ਇਹਦੀ ਝੋਲੀ ਚੁੱਕ ਜੁੰਡਲੀ ਨੇ ਆਪਣੇ ਨਿੱਜੀ ਹਿੱਤਾਂ ਲਈ ਕੌਮ ਤੇ ਪੰਜਾਬ ਦੇ ਹਿੱਤਾਂ ਨੂੰ ਸੈਂਟਰ ਕੋਲ ਵੇਚ ਦਿੱਤਾ ਤੇ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਕਾਰਨ ਹੁਣ ਪੰਥ ਤੇ ਪੰਜਾਬ ਨੇ ਇਹਨਾਂ ਨੂੰ ਨਕਾਰ ਕੇ ਖੁੱਡੇ ਲਾਈਨ ਲਾ ਦਿੱਤਾ! ਭਰੋਸੇ ਦਾ ਮਤਾ ਪਾਉਣ ਵਾਲਿਓ ਦੁਸ਼ਟੋ, ਪਾਪੀਓ, ਅਕਿਰਤਘਣੋ, ਪੰਥ ਦਾ ਮਖੌਟਾ ਪਾ ਕੇ ਕੌਮ ਦੀ ਪਿੱਠ ਵਿੱਚ ਛੁਰੇ ਮਾਰਨ ਵਾਲਿਓ ਤੁਹਾਡੇ ਪਰਿਵਾਰਾਂ ਨੂੰ ਰਹਿੰਦੀ ਦੁਨੀਆਂ ਤੱਕ ਕਦੇ ਵੀ ਕੌਮ ਮਾਫ ਨਹੀਂ ਕਰੇਗੀ ਤੇ ਸਦਾ ਲਾਹਨਤਾਂ ਹੀ ਪੈਂਦੀਆਂ ਰਹਿਣਗੀਆਂ! ਭੂੰਦੜ ਤੇ ਚੀਮੇ ਵਰਗੇ ਵੀ ਬਖਸ਼ੇ ਨਹੀਂ ਜਾਣਗੇ! ਜਿੰਨਾ ਚਿਰ ਪਾਰਟੀ ਨੂੰ ਡੋਬਣ ਵਾਲਾ ਦੁਸ਼ਟ ਗਦਾਰ ਏ ਕੌਮ ਬਾਦਲ ਦਾ ਪਰਿਵਾਰ ਤੇ ਓਹਦਾ ਲਾਣਾ ਕਾਬਜ਼ ਹੈ ਓਨਾ ਚਿਰ ਅਕਾਲੀ ਦਲ ਦੀ ਸਰਕਾਰ ਨਹੀਂ ਆਉਣੀ ਤੇ ਨਾਂ ਹੀ ਏਨੇ ਦੁਬਾਰਾ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦੇ ਮਨਾ ਵਿੱਚ ਆਪਣੀ ਜਗਾਹ ਬਣਾ ਪਾਉਣਾ ਕਿਉਂਕਿ ਹੁਣ ਇਹਨਾਂ ਦਾ ਪਾਪਾਂ ਦਾ ਘੜਾ ਭਰਨ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਅੰਗ ਗਲੀਆਂ ਤੇ ਰੂੜੀਆਂ ਉੱਤੇ ਰੁਲਣ ਤੋਂ ਬਾਅਦ ਇਹਨਾਂ ਦੀ ਜੜ੍ਹ ਪੁੱਟ ਹੋਈ ਆ! ਗਦਾਰ ਏ ਕੌਮ ਦੁਸ਼ਟ ਬਾਦਲ ਤੇ ਓਹਦੇ ਝੋਲੀਚੁਕ ਲਾਣੇ ਨੇ RSS (BJP) ਪੰਜਾਬ ਵਿੱਚ ਤਾਂ ਛੱਡੋ ਸਾਡੇ ਗੁਰੂ ਘਰਾਂ ਵਿੱਚ ਵੀ ਕਾਬਜ਼ ਕਰਵਾ ਦਿੱਤੀ! ਚਿੱਟਾ ਘਰ ਘਰ ਬਾੜ ਦਿੱਤਾ ਤਾਂ ਹੀ ਮਜੀਠੀਆ ਨੂੰ ਚਿੱਟੇ ਦਾ ਕਿੰਗ ਕਿਹਾ ਜਾਂਦਾ, ਨਸ਼ੇ ਦੇ ਡਰੋ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਕੇ ਰੁਲਣ ਲਈ ਮਜ਼ਬੂਰ ਹੋਏ, ਫ੍ਰੀ ਮਿਲਣ ਵਾਲੀ ਰੇਤਾ ਇਹਨਾਂ ਦੁਸ਼ਟਾ ਬਾਦਲਾਂ ਨੇ ਅਸਮਾਨੀ ਚਾੜ ਦਿੱਤੀ! ਸ੍ਰੀ ਦਰਬਾਰ ਸਾਹਿਬ ਤੇ ਅਟੈਕ ਲਈ ਚਿੱਠੀਆਂ ਲਿਖਦੇ ਰਹੇ! 84 ਦੇ ਦਹਾਕੇ ਸਮੇਂ ਗਦਾਰ ਏ ਕੌਮ ਦੁਸ਼ਟ ਬਾਦਲ ਦਿਨੇ ਸ਼ਹੀਦ ਸਿੰਘਾਂ ਦੇ ਭੋਗਾਂ ਤੇ ਜਾਂਦਾ ਰਿਹਾ ਤੇ ਰਾਤਾਂ ਨੂੰ ਮੁਖਬਰੀਆਂ ਕਰਕੇ ਸੂਰਮਿਆਂ ਨੂੰ ਸ਼ਹੀਦ ਕਰਵਾਉਣ ਲਈ ਕੌਮ ਦੀ ਪਿੱਠ ਛੁਰੇ ਮਾਰਦੇ ਰਿਹਾ! ਕਿਸਾਨ ਤੇ ਮਜ਼ਦੂਰ ਇਹਨਾਂ ਅਖੌਤੀ ਅਕਾਲੀ ਦੁਸ਼ਟ ਬਾਦਲਾਂ ਦੀ ਮੋਦੀ ਨੂੰ ਕਾਲੇ ਕਿਸਾਨੀ ਕਾਨੂੰਨਾਂ ਤੇ ਸਹਿਮਤੀ ਦੇਣ ਉਪਰੰਤ 13 ਮਹੀਨੇ ਸੜਕਾਂ ਤੇ ਰੁਲਣ ਲਈ ਮਜ਼ਬੂਰ ਹੋਏ! ਇਹਨਾਂ ਪੰਜਾਬ ਨੂੰ ਏਨਾ ਕੁ ਲੁੱਟਿਆ ਕਿ ਲੱਖਾਂ ਕਰੋੜ ਦਾ ਕਰਜ਼ਾ ਚਾੜ ਦਿੱਤਾ ਜੋ ਕੈਪਟਨ ਤੇ ਭੰਤੇ ਭੰਡ ਨੇ ਹੋਰ ਵਧਾ ਦਿੱਤਾ! ਬੇਅਦਵੀਆਂ ਦਾ ਇਨਸਾਫ਼ ਅੱਜ ਤੱਕ ਤਿੰਨਾਂ ਨੇ ਹੀ ਨਹੀਂ ਦਿੱਤਾ BJP ਨੇ ਤਾਂ ਕੀ ਦੇਣਾ! ਇਹਨਾਂ ਦੁਸ਼ਟ ਬਾਦਲਾਂ ਦੇ 2007 ਤੋਂ 2017 ਤੱਕ ਦੇ ਰਾਜਕਾਲ ਵਿੱਚ ਬਹੁਤ ਧਰਨੇ ਤੇ ਰੋਸ ਪ੍ਰਦਰਸ਼ਨ ਹੋਏ, ਇਥੋਂ ਤੱਕ ਕਿ ਇੱਕ ਵਾਰ ਤਾਂ ਟ੍ਰੇਨਾਂ ਤੱਕ ਸਾੜ ਦਿੱਤੀਆਂ ਗਈਆਂ, ਕਿਸੇ ਉੱਪਰ ਵੀ ਗੋਲੀ ਨਹੀਂ ਚੱਲੀ ਪਰ ਸਿੱਖਾਂ ਵਲੋਂ ਕੀਤੇ ਚਾਰ ਰੋਸ ਪ੍ਰਦਰਸ਼ਨਾਂ ਵਿੱਚ ਹੀ 4 ਗੋਲੀਕਾਂਡਾ ਵਿੱਚ ਸਿੱਖ ਮਾਰੇ ਗਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 4 ਮਹੀਨੇ ਪਹਿਲਾ ਚੋਰੀ ਕਰਕੇ ਕਈ ਦਿਨ ਪਹਿਲਾਂ ਪੋਸਟਰ ਲਾ ਕੇ ਚੈਲੇਂਜ ਕਰਕੇ ਬੇਅਦਵੀ ਕੀਤੀ ਗਈ ਪਰ ਇਹ ਅਖੌਤੀ ਪੰਥਕ ਦੁਸ਼ਟ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਤੇ ਇਹਨਾਂ ਦੇ ਝੋਲੀਚੁੱਕਾ ਨੇ ਵੀ ਚੁੱਪ ਰਹਿ ਕੇ ਇਹਨਾਂ ਦੁਸ਼ਟਾ ਦਾ ਹੀ ਸਾਥ ਦਿੱਤਾ! ਜਿਸ ਦਾ ਖਮਿਆਜਾ ਹੁਣ ਇਹ ਸਾਰੇ ਦੁਸ਼ਟ ਭੁਗਤ ਰਹੇ ਹਨ!ਅਸੀਂ ਵੀ ਕੱਟੜ ਅਕਾਲੀ ਸੀ ਪਰ 2015 ਵਿੱਚ ਬੇਅਦਵੀ ਸਮੇਂ ਜੋ ਇਹਨਾਂ ਗਦਾਰ ਏ ਕੌਮ ਦੁਸ਼ਟ ਬਾਦਲ ਅਕਾਲੀਆਂ ਦਾ ਰੋਲ ਰਿਹਾ, ਉਸ ਰੋਸ ਵਜੋ ਇਹਨਾਂ ਤੋਂ ਕਿਨਾਰਾ ਕੀਤਾ ਤੇ ਹੁਣ ਸਿਰਫ ਸ੍ਰੀ ਗੁਰੂ ਸਾਹਿਬ ਜੀ ਦੇ ਹੀ ਹਾਂ, ਉਸ ਤੋਂ ਬਾਅਦ ਅੱਜ ਤੱਕ ਵੋਟ ਨੋਟਾ ਨੂੰ ਹੀ ਪਾਈ ਆ! ਅਸਲ ਵਿੱਚ ਇਹਨਾਂ ਦੀ ਜੜ੍ਹ ਗੁਰੂ ਸਾਹਿਬ ਜੀ ਨੇ ਆਪ ਪੁੱਟੀ ਆ ਜੋ ਹੁਣ ਕਦੇ ਨਹੀਂ ਲੱਗਣੀ! ਸਾਨੂੰ ਇਹਨਾਂ ਦੁਸ਼ਟਾ ਦੀ ਬਹੁਤ ਲੇਟ ਸਮਝ ਆਈ ਗੁਰੂ ਸਾਹਿਬ ਜੀ ਤੇ ਸਿੱਖ ਕੌਮ ਬਖ਼ਸ਼ ਲੈਣ ਜੀ! ਆਪਣੇ ਰਾਜਕਾਲ ਵਿੱਚ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲਿਆਂ ਸੈਣੀ ਅਜ਼ਹਾਰ ਆਲਮ ਤੇ ਪਿੰਕੀ ਕੈਟ ਵਰਗਿਆਂ ਨੂੰ ਇਹਨਾਂ ਨੇ ਵੀ ਕਾਂਗਰਸ ਦੇ ਵਾਂਗ ਹੀ ਨਿਵਾਜਿਆ ਸੀ! ਕੀ ਕੀ ਲਿਖਾ ਖੂਨ ਖੌਲਣ ਲੱਗ ਪੈਂਦਾ!

  • @dilbag71
    @dilbag71 Před měsícem

    👍

  • @HarpreetSingh-cq4fr
    @HarpreetSingh-cq4fr Před měsícem +1

    Navdeep water canen di gal karo🎉🎉🎉🎉🎉🎉