ਫ਼ੌਜ ਨੇ ਦਰਬਾਰ ਸਾਹਿਬ 'ਚ ਸਾਨੂੰ ਪਾਣੀ ਦੀ ਥਾਂ ਲਾਸ਼ਾਂ ਦਾ ਲਹੂ ਪਿਲਾਇਆ, ਰੂਹ ਕੰਬਾਊ ਹੱਡਬੀਤੀ | Jagdeep Singh Thali

Sdílet
Vložit
  • čas přidán 3. 06. 2021
  • Mata Gurmel Kaur, Jora Singh, barnala, jagga singh, June 1984, victims, Sri Darbar Sahib, Sanghera, 3 June, Punjab, Punjabi, Jagdeep Singh Thali, SGPC, Interview, Latest,

Komentáře • 737

  • @sarwansingh7594
    @sarwansingh7594 Před 3 lety +175

    ਵਾਹਿਗੁਰੂ ਜੀ
    1984 ਦੇ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਜੀ
    🙏🏻🙏🏻🙏🏻🙏🏻😭😭🙏🏻🙏🏻🙏🏻🙏🏻

  • @gurpreetsinghshimlapuri8470
    @gurpreetsinghshimlapuri8470 Před 3 lety +241

    1984 ਵਿੱਚ ਸ਼ਹੀਦ ਹੋਏ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ।
    🙏🙏🙏🙏🙏🙏🙏🙏🙏🙏🙏🙏

  • @happysarpanch2286
    @happysarpanch2286 Před 3 lety +127

    ਮਾਤਾ ਦੀਆਂ ਗੱਲਾਂ ਨੇ ਦਿਲ ਬਲੂੰਦਰ ਕੇ ਰੱਖਤਾ ਦਿਲ ਕਰਦਾ ਗ੍ਰਨੇਡ ਬਣਕੇ ਵੱਜਾਂ ਵੈਰੀਆਂ ਤੇ ਜਿਨ੍ਹਾਂ ਨੇ ਜ਼ੁਲਮ ਕੀਤਾ

  • @gurpartapsinghrai3292
    @gurpartapsinghrai3292 Před 3 lety +216

    ਕੋਈ ਵੀ ਸਿੱਖ ਰਹਿੰਦੇ ਸਵਾਸਾ ਤੱਕ ਇਹ ਇਤਿਹਾਸ ਆਪਣੇ ਮਨਾ ਚੋ ਵਿਸਾਰ ਨੀ ਸਕਦਾ🙏🙏🙏🙏🙏🙏🙏🙏🙏

    • @virdi.47
      @virdi.47 Před 3 lety +8

      Ryt 💯 never forget 84

    • @harpreetkaur5022
      @harpreetkaur5022 Před 3 lety +11

      Dil ronda rongte kharhe hunde sun sun ke aap bitian

    • @goldycheema1592
      @goldycheema1592 Před 3 lety +2

      👌👌👌👌🙏

    • @gurpartapsinghrai3292
      @gurpartapsinghrai3292 Před 3 lety +6

      @@harpreetkaur5022 ਪਾਪੀਆ ਦੀ ਰੂਹਾ ਅਜੇ ਵੀ ਤੜਫਦੀਆ ਹੋਣੀਆ..

    • @ravindersinghgill314
      @ravindersinghgill314 Před 3 lety +2

      ਇਤਿਹਾਸ ਦੇ ਗੁਝੇ ਭੇਤ ਵੀ ਜਾਣ ਲੈਣਾ , ਨਹੀਂ ਤਾਂ ਇਤਿਹਾਸ ਅਧੂਰਾ ਹੈ ।।

  • @Sukhwinder5567.
    @Sukhwinder5567. Před 3 lety +217

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

    • @hssekhongaming6985
      @hssekhongaming6985 Před 3 lety +6

      ਬਹੁਤ ਵਧੀਆਂ ਗੱਲ ਕੀਤੀ ਮਾਤਾ ਜੀ ਨੇ ਮੈਂ ਕਾਂਗਰਸ ਨੂੰ ਵੋਟਨੀ ਪਾਈ ਅਣਖ ਵਾਲੀ ਮਾਤਾ ਬਜ਼ੁਰਗ ਡਰਦਾ ਜੋ ਸਰਕਾਰ ਦੀ ਗੱਲ ਕਰਦਾ

    • @pavitarsingh6923
      @pavitarsingh6923 Před 3 lety +1

      @@hssekhongaming6985 ppqp

    • @mangaatwal271
      @mangaatwal271 Před 3 lety

      @@pavitarsingh6923 .......,,.
      .
      Wat

    • @pavitarsingh6923
      @pavitarsingh6923 Před 3 lety +1

      @@mangaatwal271 sir g mai kujj ni kiha g

    • @goldycheema1592
      @goldycheema1592 Před 3 lety +1

      👌👌👌👌👌🙏

  • @baljitkaur5070
    @baljitkaur5070 Před 3 lety +75

    ਇਹ ਹੱਡ ਬੀਤੀ ਇਤਹਾਸ ਵਿੱਚਲਿਖੀ ਜਾਣੀ ਚਾਹੀਦੀ ਹੈ ਇਹਨਾਂ ਗੁਰਮੁੱਖਾਂ ਦੇ ਨਾਅਤੇ ਫੋਟੋ ਵੀਲਗਾਈ ਜਾਵੇ ਧੰਨਗੁਰੂ ਰਾਮਦਾਸ ਜੀ।

  • @gurpreetsinghshimlapuri8470

    ਕੌਮਾਂ ਘੱਲੂਘਾਰਿਆਂ ਨਾਲ ਖਤਮ ਨਹੀਂ ਹੁੰਦੀਆਂ,
    ਘੱਲੂਘਾਰਿਆਂ ਨੂੰ ਭੁੱਲ ਜਾਣ ਕਰਕੇ ਖ਼ਤਮ ਹੋ ਜਾਂਦੀਆਂ ਹਨ।
    Never forget 1984

  • @user-gt1fq7wg2k
    @user-gt1fq7wg2k Před 3 lety +133

    ਜੇਹੜੇ ਬੱਚਿਆਂ ਦੀ ਬੇਬੇ ਨੇ ਗੱਲ ਕੀਤੀ ਐ 9 ਦਿਨ ਰੋਟੀ ਚਾਹ ਪਿਓਂਦੀ ਰਹਿ ਓਨਾਂ ਵੀਰਾ ਨੂੰ ਹੱਥ ਬੰਨ ਕੇ ਬੇਨਤੀ ਹੈ ਜਿੰਦਗੀ ਚ ਬੇਬੇ ਨੂੰ ਕੋਈ ਕਮੀਂ ਨਾ ਮਹਿਸੂਸ ਹੋਣ ਦਿਓ

  • @horselover4744
    @horselover4744 Před 3 lety +72

    ☬ ਸ਼ਹੀਦ ਸਿੰਘਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

  • @navdeepkaur3334
    @navdeepkaur3334 Před 3 lety +67

    ਨਾਂ ਭੁੱਲੇ ਹਾਂ ਤੇ ਨਾਂ ਕਦੇ ਭੁੱਲਣੀ ਆ 1984

  • @sarwansingh7594
    @sarwansingh7594 Před 3 lety +51

    37ਮਿੰਟ ਤੋਂ ਬਾਅਦ ਬਹੁਤ ਹੀ ਸੋਹਣੇ ਲਫਜ਼ ਜੀ
    ਕਾਗਰਸ ਸਰਕਾਰ ਮੁਰਦਾਬਾਦ

  • @garysidhu5127
    @garysidhu5127 Před 3 lety +256

    ਯਰ ਐਨਾ ਧੱਕਾ ਹੋਇਆ ਸਿੱਖ ਕੌਮ ਨਾਲ,, ਅੱਖਾਂ ਚ ਪਾਣੀ ਆ ਗਿਆ

    • @bhuphindersinghsingh3106
      @bhuphindersinghsingh3106 Před 3 lety +2

      Crt ve akal nahi aoundey..sikh.. koum nu

    • @arjan7472
      @arjan7472 Před 3 lety +1

      Jd bas train wich lah lah k hindu marde c....oudo ron ne ouda c

    • @dharmindersingh5668
      @dharmindersingh5668 Před 3 lety +28

      @@arjan7472 ਸਾਨੂ ਤਾ ਉਦੋ ਵੀ ਰੋਣਾ ਆਇਆ ਜਦੋ ਸਾਡੇ ਹਿੰਦੂ ਭਰਾ ਬਿਨਾ ਆਕਸੀਜਨ ਦੇ ਮਰ ਰਹੇ ਸੀ ਤੇ ਅਸੀ ਆਕਸੀਜਨ ਦੇ ਲੰਗਰ ਲਗਾ ਦਿਤੇ

    • @Singh_005
      @Singh_005 Před 3 lety +14

      @@arjan7472 ਅਸਲੀ I'd ਬਣਾ ਐਵੇ ਫੇਕ ਆਈ ਡੀ ਬਣਾ ਕੇ ਗੱਲਾਂ ਨਾ ਕਰ

    • @paramjitkaur9844
      @paramjitkaur9844 Před 3 lety +3

      ਸਹੀ ਗੱਲ

  • @yadlahoriya
    @yadlahoriya Před 3 lety +96

    ਵਾਹਿਗੁਰੂ ਪ੍ਰਣਾਮ ਏ ਉਹਨਾਂ ਸ਼ਹੀਦਾਂ ਤੇ ਉਹਨਾਂ ਸੰਗਤਾਂ ਨੂੰ ਜਿੰਨਾ ਤੇ ਇੰਨਾ ਭਿਆਨਕ ਤਸ਼ੱਦਦ ਹੋਇਆ

  • @ramanaujla1676
    @ramanaujla1676 Před 3 lety +30

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਪ੍ਣਾਮ ਸ਼ਹੀਦਾਂ ਨੂੰ

  • @baljittoor4470
    @baljittoor4470 Před 3 lety +16

    ਵੀਰ ਜਗਦੀਪ ਥਲੀ you’re great man 🙏🙏🙏👍👍👍👍❤️❤️❤️❤️❤️

  • @Politics-Situation
    @Politics-Situation Před 3 lety +33

    ਜੰਗ ਅਜੇ ਜਾਰੀ ਆ,ਹਾਲੇ ਅਕਾਲ ਪੁਰਖ ਨੇ ਫੈਸਲਾ
    ਕਰਨਾ ਆ🙏।

  • @hardeepkaurgill6633
    @hardeepkaurgill6633 Před 3 lety +52

    ਕੋਟਿ ਕੋਟਿ ਪ੍ਰਣਾਮ 84=ਦੇ ਸ਼ਹੀਦਾਂ ਨੂੰ

  • @jasvirkaur1322
    @jasvirkaur1322 Před 3 lety +44

    84 ਦੇ ਘੱਲੂਘਾਰੇ ਦੀਆਂ ਗੱਲਾਂ ਸੁਣ ਕੇ ਦਿਲ ਰੌਦਾ ਤੇ ਇਹਨਾਂ ਨੇ ਤਾਂ ਪਿੰਡੇ ਨਾਲ ਹੰਡਾਇਆ ਹੋਇਆ।

  • @user-im5tl3hy4b
    @user-im5tl3hy4b Před 3 lety +39

    Waheguru ji never forget 1984🙏🙏🙏

  • @Sukhwinder5567.
    @Sukhwinder5567. Před 3 lety +59

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।
    Sikh

    • @Singh_005
      @Singh_005 Před 3 lety +2

      ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ❤️❤️

    • @gholiaboy3507
      @gholiaboy3507 Před 3 lety

      Khalistan jindabad

  • @bahadurbatth8437
    @bahadurbatth8437 Před 3 lety +13

    ਵੀਰ ਜਗਦੀਪ ਸਿੰਘ ਥਲੀ ਬਹੁਤ ਵਧੀਆ ਪੱਤਰਕਾਰੀ ਕਰਦੇ ਹਨ

  • @jaskransingh3552
    @jaskransingh3552 Před 3 lety +101

    ਲੋਕ ਕਹਿੰਦੇ ਤੁਸੀਂ 84 ਭੁੱਲਗੇ ਐਨ ਨਹੀਂ ਭੁੱਲ ਸਕਦੇ 84 ਨੂੰ

    • @goldycheema1592
      @goldycheema1592 Před 3 lety +2

      👌👌👌👌👌

    • @kamaljitkaur2097
      @kamaljitkaur2097 Před 3 lety +3

      Mein 9 sall di c jdo eh sab kush hoya. Bhut drona c 84 fouj kutya vng firde c .

    • @singhkaursinghni8963
      @singhkaursinghni8963 Před 3 lety +2

      @@kamaljitkaur2097 ji mai 7 saal di c oddo mai dekhia ni Pr khabra ch sundi hundi c golia chaldia sundia c oddo radio te bahut dravna c mai andar varr jandi c rondi c ajj tak oh khabara di avaaj odda hi sundi aa jdo indra maari c oddo v jdo kiha c k khoon da badla khoon bahut dravni c oh raat mainu kisi me dasia c k sikha nu mar daina sarkara ne mainu aaj v yaad aa oh din mai na rotti khadhi na saari raat sutti c nahi bhulni kdi 84

  • @nurmitke9324
    @nurmitke9324 Před 3 lety +97

    ਕਿਸੇ ਨੇ ਘਟ ਨਹੀਂ ਕੀਤਾ, ਅਸੀਂ ਵੀ ਬਹੁਤ ਮਾੜੇ ਹੁਣ ਤੱਕ ਦੋਸ਼ੀਆਂ ਨੂੰ ਛੇ ਛੇ ਵਾਰ ਸੀ ਅਐਮ ਬਣਾਏ

    • @kisankaur4459
      @kisankaur4459 Před 3 lety +4

      YEAH, WHO'S FAULT, OUR FAULT HOR PAO VOTE

    • @BaljinderKaur-gu1kd
      @BaljinderKaur-gu1kd Před 3 lety +4

      @@kisankaur4459 ਅਕਲ ਤਾਂ ਅਜੇ ਵੀ ਨਹੀਂ ਆਈ ਸਾਡੇ ਲੋਕਾਂ ਨੂੰ,

    • @ponpydhab1048
      @ponpydhab1048 Před 3 lety +1

      Ryt bro

    • @ponpydhab1048
      @ponpydhab1048 Před 3 lety +1

      Ske

    • @ponpydhab1048
      @ponpydhab1048 Před 3 lety +1

      @@BaljinderKaur-gu1kd ouni v nhi akal saari umer .eh taan ayi agge v hunda rhoga sikhaan naal Galt kamm.j vich bande apne varge gaddaar naa hon taan kisse di maajaal ni gi .sikh koum wal koi akh kad k vekh ske

  • @rajinderpunia8353
    @rajinderpunia8353 Před 3 lety +42

    ਪੰਜਾਬੀਉ 19 84 ਵਾਗ ਸਿੱਖਾ ਦੀ ਨੱਸਲਕੁੱਸੀ ਦੁੱਵਾਰਾ ਨਾ ਹੋਵੇ ਇਸ ਤੋ ਪਹਿਲਾ ਮੋਕਾ ਸਾਭ ਲੱਵੋ ਜਿੰਨਾ ਚੀਰ ਪੰਜਾਬ ਅੱਜਾਦ ਨਹੀ ਹੁੰਦਾ ਉਦੋ ਤੱਕ ਪੰਜਾਬੀਆ ਨੂੰ ਤੇ ਸਿੱਖ ਕੋਮ ਨੂੰ ਕੱਦੇ ਵੀ ਇੰਨਸਾਫ ਨਹੀ ਮਿੱਲੇਗਾ ਤੇ ਸਿੱਖਾ ਦੀ ਨੱਸਲਕੁੱਸੀ ਇੱਦਾ ਹੀ ਹੁੰਦੀ ਰੱਹੇਗੀ ਪੰਜਾਬੀਉ ਇਹਨਾ ਮੱਸਲਿਆ ਦਾ ਇਕੋ ਹੱਲ ਹੈ ਅੱਜਾਦੀ ਐਸ ਐਫ ਜੇ ਜੱਥੇਬੰਦੀ ਪੰਜਾਬ ਨੂੰ ਭਾਰਤ ਦੀ ਗੁੱਲਾਮੀ ਤੋ ਅੱਜਾਦ ਕੱਰਵੋਉਣ ਲਈ ਰਫਰੈਡਮ ਕੱਰਵਾਵੇਗੀ 15 ਅਗਸਤ 2021 ਵਿਚ ਸਾਰੇ ਪੰਜਾਬੀਆ ਨੂੰ ਬੇਨਤੀ ਹੈ ਵੀਰੋ ਵੱਧ ਤੋ ਵੱਧ ਵੋਟਾ ਬੱਣਵਾਉ ਜੇ ਆਪਣੀਆ ਜਮੀਨਾ ਪਾਣੀ ਬਿੱਜਲੀ ਤੇ ਆਉਣ ਵਾਲੀਆ ਪੀੜੀਆ ਨੂੰ ਬੰਚੋਉਣਾ ਹੈ 19 47 ਤੋ ਲੈ ਕੇ 2021 ਤੱਕ ਜਿੰਨੀਆ ਸਾਡੇ ਗੁਰੂ ਸਾਹਿਬ ਦੀਆ ਹੋਈਆ ਬੇਅੱਦਵੀ ਤੇ ਅੱਕਾਲ ਤੱਖਤ ਸਾਹਿਬ ਤੇ ਹੋਏ ਟੈਕ ਦਾ ਇੰਨਸਾਫ ਲੈਣਾ ਚੱਹਾਦੇ ਹੋ

  • @baljindersingh6341
    @baljindersingh6341 Před 3 lety +27

    Waheguru ji 1984 de saheed singha no kot
    Kot parnam🙏🙏🙏🙏

  • @Aamtonkhaas
    @Aamtonkhaas Před 3 lety

    ਜਿਥੇ ੮੪ ਹਰ ਇੱਕ ਸੱਚਾ ਸਿੱਖ ਨਹੀਂ ਭੁੱਲ ਸਕਦਾ,ਉਥੇ ਆਪ ਜੀ ਦੇ ਚੈਨਲ ਦਾ ਵੀ ਧੰਨਵਾਦ ਕਰਦੇ ਹਾਂ ਜ਼ੋ ਅੱਜ ਦੇ ਨੋਜਵਾਨਾਂ ਨੂੰ ਇਹ ਜਾਣੂ ਕਰਵਾ ਰਹੇ ਹੋ ਕੇ ਉਸ ਟਾਇਮ ਅਸਲ ਵਿੱਚ ਹੋਇਆ ਕੀ ਸੀ ,ਤੇ ਸਰਕਾਰਾਂ ਸਾਡੇ ਨਾਲ ਕੀ ਕੀ ਕਰਦੀਆਂ ਰਹੀਆਂ ਨੇ ਤੇ ਅੱਜ ਅਸੀਂ ਆਪਣੇ ਨਿੱਜੀ ਫੈਦੇ ਲਈ ਉਹਨਾਂ ਕੋਮ ਦੇ ਗੱਦਾਰਾਂ ਨੂੰ ਅੱਗੇ ਲਾ ਰਹੇ ਆਂ ਹੁਣ ਵੀ ਸੰਬਲਜੋ ਵੀਰਿਉ ਸੋਚ ਸਮਝ ਕੇ ਚੱਲੂ ਨਹੀਂ ਤਾਂ ਸਾਨੂੰ ਕਿਤੇ ਉਹ ਦਿਨ ਫੇਰ ਨਾਂ ਵੇਖਣੇ ਪੈ ਜਾਣ , ਇੱਕ ਵਧੀਆ ਉਪਰਾਲਾ ਹੈ ਆਪ ਜੀ ਦਾ ਥਲੀ ਜੀ ।। ਧੰਨਵਾਦ।।🙏🏼

  • @Komalsingh-xu8ir
    @Komalsingh-xu8ir Před 3 lety +13

    Salute to all Shaheeds of 1984.Never forget 1984.

  • @Gurmeet_kaur_khalsa
    @Gurmeet_kaur_khalsa Před 3 lety +31

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਤੁਸੀਂ ਮਾਤਾ ਜੀ ਬਾਪੂ ਜੀ 🙏😭

  • @harpreetkaur5022
    @harpreetkaur5022 Před 3 lety +31

    Salute all shaheed and their families 🙏🙏🙏🙏🙏🙏🙏

  • @Singh_005
    @Singh_005 Před 3 lety +148

    ਚੁਰਾਸੀ ਨਾ ਭੁੱਲਣਯੋਗ ਨਾ ਬਖਸ਼ਣਯੋਗ

  • @avtarkaur6477
    @avtarkaur6477 Před 3 lety +38

    ਵਾਹਿਗੁਰੂ 🙏🙏🙏🙏😭😭😭😭😭

  • @JaswantSingh-mn3bz
    @JaswantSingh-mn3bz Před 3 lety +1

    ਮੇ ਸਰਕਾਰ ਤੋ ਮੰਗ ਕਰਦਾ ਹਾ ਕਿ ਇਨਾ ਪੀਢਤ ਪਰਵਾਰਾ ਦੀ ਮੱਦਤ ਕੀਤੀ ਜਾਵੇ ਜਾ ਸ੍ਰੋਮਣੀ ਕਮੇਟੀ ਕਰੇ ਇਨਾ ਨੇ। ਬਹੁਤ ਦੁੱਖ ਚਲਿਆ ਧੰਨਵਾਦ ਜੀ ਇਸ ੳਗੇ ਪੱਤਰਕਾਰ ਵੀਰ ਜੀ ਜਿੰਨਾ ਏਨੀ ਵੱਧੀਆ ਏਟਰਵਿੳ ਕੀਤੀ ਧੰਨਵਾਦ ਜੀ good

  • @JagsirSingh-ko3ft
    @JagsirSingh-ko3ft Před 3 lety +65

    ਮਾਤਾ ਕਿਹਾ ਇਕ ਸਿੱਖ ਗਰਕ ਜਾਣਾ ਨਿਕਲਿਆ ਓਨੂ ਭੁੰਨ ਦਿੱਤਾ ਮਾਤਾ ਜੀ ਸਿੰਘ ਸ਼ਹੀਦ ਹੋਏ ਸਨ

    • @ramanmaan5288
      @ramanmaan5288 Před 3 lety +4

      Ohna da mtlb ohne ik ne sidha ake goli chlaoni shuru krti ta krke fr sarya nu bhun na start krta

    • @sachdiawaaz6810
      @sachdiawaaz6810 Před 3 lety +2

      ਮਾਤਾ ਇਹ ਸ਼ਬਦ ਨਹੀਂ ਕਹਿਣਾ ਚਾਹੀਦਾ ਸੀ ਅਣਪੜਤਾ ਇੱਥੋਂ ਸਾਬਿਤ ਹੁੰਦੀ ਹੈ

    • @Basra4458
      @Basra4458 Před 3 lety +5

      ਪਿੰਡਾਂ ਦੇ ਲੋਕ ਨੇ ਸਿੱਧੇ ਸਾਦੇ , ਬੋਲੀ ਹੀ ਏਹੋ ਜਹੀ ਹੈ 🙏

    • @HarpreetKaur-ts9bk
      @HarpreetKaur-ts9bk Před 3 lety +5

      ਵੀਰ ਜੀ ਮੰਨਦੇ ਆ ਬੇਬੇ ਨੇ ਸ਼ਹੀਦ ਸ਼ਬਦ ਨਹੀਂ ਵਰਤਿਆ ਪਰ ਇਹ ਸਭ ਓਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖਿਆ ਏ

    • @dammysingh1580
      @dammysingh1580 Před 3 lety +1

      veero mata nal bahut kuch hoyea,baki pinda waleya di boli eho jehi hundi kuch words muh chade hunde hun.don't mind.

  • @gurjeetsingh1359
    @gurjeetsingh1359 Před 3 lety +72

    ਇਸ ਤੋਂ ਵੱਦ ਗੁਲਾਮੀ ਦੀ ਹੋਰ ਕਿ ਨਿਸ਼ਾਨੀ ਹੋ ਵੀ ਗੀ?

  • @GurjantSingh-tm4li
    @GurjantSingh-tm4li Před 3 lety +2

    ਸੰਗਤ ਜੀ ਇਹ ਸਚਾਈ ਪੱਕੇ ਤੌਰ ਇਤਿਹਾਸ ਵਿੱਚ ਦਰਜ ਕਰਨੀ ਚਾਹੀਦੀ ਹੈ

  • @reetsimu
    @reetsimu Před 3 lety +15

    Jis time ihe atack hoeya c mey us vele 6 calss vich c sada garh bilkol darbar sahib day kol hey bilkol sade sir tu wade wade gole nikladay c asi udo bed day niche lok jande c menu ihna deya gala sun key uhe 84 da time yad a geya

  • @jassjhingar8874
    @jassjhingar8874 Před 3 lety +46

    ਥਲੀ ਸਾਹਿਬ ਜੀ ਪਿੰਡ ਸੰਘੇੜਾ ਦੇ ਬਾਪੂ ਜਗਾ ਸਿੰਘ ਦੀ ਵੀ ਇੰਟਰਵਿਊ ਵੀ ਕਰੋ ਜੀ

  • @NG-ds5ww
    @NG-ds5ww Před 3 lety +54

    ਜ਼ਿੰਦਗੀ ਚ ਕਦੇ ਵੀ ਕਾਂਗਰਸ ਨੂੰ ਵੋਟ ਪਾਉਣੀ 84 ਨੂੰ ਭੁੱਲਣ ਵਾਲੀ ਗੱਲ ਆ 😭😭

  • @jasbirkaur2610
    @jasbirkaur2610 Před 3 lety +33

    Waheguru ji

  • @user-hb8jq6zi9q
    @user-hb8jq6zi9q Před 3 lety +86

    ਸਿੱਖਾ ਨਾਲ ਬਹੁਤ ਧੱਕਾ ਹੋਇਆ ਪਰ ਸਿੱਖ ਕੌਮ ਹੁਣ ਵੀ ਨਹੀਂ ਸਮਝ ਰਹੇ

    • @Nirvair254
      @Nirvair254 Před 3 lety +1

      Veer asla rakhna muqabla karna Dharam ni sikhaunda fauj ne sirf atankwadi khatam kite aa ji

    • @jassmalhi1200
      @jassmalhi1200 Před 3 lety

      @@Nirvair254 vr apne guru saab v rkde c ehi ta apni soch aa k asla rkn nal koi mada nai oh asle de jor ty ta ni kise di ijat lot de c dka ta nai krde x

  • @MandeepKaur-wr1uu
    @MandeepKaur-wr1uu Před 3 lety +56

    ਜਿਥੋਂ ਤੱਕ ਛਾਂ ਤਖ਼ਤ ਦੀ ਅੱਗਾਂ ਹੀ ਅੱਗਾਂ,
    ਚੌਂਕ ਚੌਰਾਹੇ ਸੜਦੀਆਂ ਪੱਗਾਂ ਹੀ ਪੱਗਾਂ।

  • @balvirbainsbains4384
    @balvirbainsbains4384 Před 3 lety +10

    ਵਾਹਿਗੁਰੂ ਜੀ ਸਿਰਫ਼ ਇਕ ਵਾਰ ਖ਼ਾਲਸਾ ਰਾਜ ਦੇਖਣਾ ਚਾਹੁੰਦਾ ਹਾਂ ਮੇਰੇ ਸਤਿਗੁਰੂ ਨਾਨਕ ਦੇਵ ਜੀ ਇਹਨਾਂ ਮਸੰਦਾਂ ਤੌ ਖਹਿੜਾ ਛੁਡਾਓ ਜੀ

  • @LakhveerSingh-tj8ks
    @LakhveerSingh-tj8ks Před 3 lety +1

    ਵਾਹਿਗੁਰੂ ਜੀ ਧੰਨ ਮੇਰੇ ਪੰਜਾਬ ਦੇ ਲੋਕ ਜੋਂ ਸਭ ਕੁਝ ਗੁਵਾ ਕੀ ਵੀ ਚੜਦੀ ਕਲਾ ਵਿਚ ਹਨ

  • @SimranKaur-fu1yr
    @SimranKaur-fu1yr Před 3 lety +7

    Akhon ch pani a geya sun ke never forget 1984🙏🙏😥😥

  • @gopalpurmphc9860
    @gopalpurmphc9860 Před 3 lety +1

    ਵਾਹਿਗੁਰੂ ਜੀ ਧੰਨ ਸਿੱਖ ਤੇ ਸਿੱਖੀ ਸਿਦਕ 🙏🙏
    🙏🙏

  • @nockwalfarm2773
    @nockwalfarm2773 Před 3 lety +81

    ਇੰਦਰਾ ਪਾਪਣ

  • @gaganbaidwan3391
    @gaganbaidwan3391 Před 3 lety +1

    ਪ੍ਰਣਾਮ ਸ਼ਹੀਦਾਂ ਨੂੰ 🙏

  • @GurpreetSingh-bx2uc
    @GurpreetSingh-bx2uc Před 3 lety +14

    Waheguru ji waheguru ji waheguru ji waheguru ji waheguru ji

  • @gurpartapsinghrai3292
    @gurpartapsinghrai3292 Před 3 lety +14

    ਸੱਚ ਹਮੇਸ਼ਾ ਤੋ ਬਰਦਾਸ਼ਤ ਨੀ ਕਰਦੀਆ ਹਕੂਮਤਾ,ਸਿੱਖ ਨਸਲਕੁਸ਼ੀ ਈ ਕਰਨੀ ਈ ਸੀ ਜਾਲਮਾ ਨੇ ਪਰ ਉਹ ਅਕਾਲ ਪੁਰਖ ਦੀ ਐਸੀ ਕਿਰਪਾ ,ਅੱਜ ਵੀ ਕਿਤੇ ਦੁਖਾਂਤ ਵਾਪਰਦਾ ਤਾ ਸਿੱਖ ਕੌਮ ਸਰਬੱਤ ਦੇ ਭਲੇ ਲਈ ਅੱਗੇ ਹੋ ਕੇ ਸੇਵਾ ਨਿਭਾਉਦੀ ..ਕੋਟਿ ਕੋਟ ਪ੍ਰਣਾਮ ਸ਼ਹੀਦਾ ਨੂੰ

    • @user-fr3uw7dh2f
      @user-fr3uw7dh2f Před 3 lety +1

      ਸਹੀ ਆ ਵੀਰ

    • @lovedeep9903
      @lovedeep9903 Před 3 lety

      ਅਬਦਾਲੀ ਔਰੰਗਜ਼ੇਬ ਮੀਰ ਮੰਨੂੰ ਯੂਕਰੀਏ ਜਹਾਂਗੀਰ ਸਮੇ ਰੰਘੜ ਦੇ ਜੁਲਮਫਿਕੇ ਜਾਪਦੇ ਨੇ ਆਪਣੀ ਸਰਕਾਰ ਦੇ ਜੁਲਮ ਅੱਗੇ

  • @skstarpunjabi3551
    @skstarpunjabi3551 Před 3 lety +1

    ਧਂਨਵਾਦ ਜੀ ਪਂਜਾਬੀ ਲੋਕ ਚੈਂਨਲ ਦਾ ਵੈਸੇ ਤਾਂ ਇਹ ਇਤਿਹਾਸ ਸਾਂਭਣ ਦਾ ਫਰਜ ਸਿਁਖ ਆਗੂਆਂ ਦਾ ਬਣਦਾ ਸੀ।ਸਰੋਮਣੀ ਕਮੇਟੀ ਦਾ ਬਣਦਾ ਸੀ ਪਰ ਸਾਡੇ ਪਂਜਾਬੀ ਚੈਂਨਲਾ ਵਾਲੇ ਵੀਰਾਂ ਨੇ ਇਤਿਹਾਸ ਨੂਂ ਲਁਭਣ ਦੀ ਕੋਸਿਸ ਕੀਤੀ ਹੈ।

  • @DavinderSingh-wx4km
    @DavinderSingh-wx4km Před 6 měsíci

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਡੀ ਕੌਮ ਨੂੰ 🙏

  • @manpreetdhindsa9332
    @manpreetdhindsa9332 Před 3 lety +5

    ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏🙏

  • @veerpalkaur231
    @veerpalkaur231 Před 3 lety +1

    ਦੇਸ ਦੀ ਸੇਵਾ ਕਰਨ ਲਈ ਲਈ ਧੰਨਵਾਦ

  • @sarabjitsingh1872
    @sarabjitsingh1872 Před 3 lety +22

    Waheguru ji waheguru ji

  • @SukhwinderSingh-qb5sk
    @SukhwinderSingh-qb5sk Před 2 měsíci

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @harjeetbhullar6357
    @harjeetbhullar6357 Před 3 lety +26

    ਨਹੀਂ ਭੁੱਲ ਸਕਦੇ ਸਿੱਖ ਚੁਰਾਸੀ ਨੂੰ 😭😭

  • @gagankamal97
    @gagankamal97 Před 3 lety +21

    Waheguru 🙏🙏

  • @baljindersingh1184
    @baljindersingh1184 Před 3 lety +1

    ਬਹੁਤ ਭਲੀ ਬੀਬੀ ਹੈ ।ਸੁਣ ਕੇ ਬਹੁਤ ਮਨ ਦੁਖੀ ਹੋਇਆ ਹੈ ।ਸਾਡੇ ਦੇਸ਼ ਦੇ ਹਾਕਮਾਂ ਨੇ ਅਤੇ ਸਾਡੀ ਕੌਮ ਦੇ ਆਗੂਆਂ ਨੇ ਹੀ ਸਾਡਾ ਤੇ ਸਾਡੇ ਗੁਰਧਾਮਾਂ ਦਾ ਸਤਿਆਨਾਸ ਕੀਤਾ ।ਸਿਰਫ਼ ਆਪਣੀ ਕੁਰਸੀ ਲਈ।ਆਪਣਿਆਂ ਨੇ ਹੀ ਹਮਲਾ ਕਰਨ ਲਈ ਚਿਠੀਆਂ ਲਿਖੀਆਂ ।ਅਜੇ ਵੀ ਘੱਟ ਨਹੀਂ ਕਰਦੇ ।ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵੀ ਕੋਈ ਇਨਸਾਫ ਨਹੀਂ ਹੋਇਆ ।ਜਿਥੇ ਰੱਬ ਨੂੰ ਇਨਸਾਫ ਨਹੀਂ ਮਿਲਦਾ ਉਥੇ ਬੰਦੇ ਕੀ ਭਾਲਦੇ ਹਨ ।ਨੌਜਵਾਨਾਂ ਨੂੰ ਕੋਈ ਰੁਜ਼ਗਾਰ ਨਹੀਂ ।ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ।ਲੋਕ ਤੜਫ ਰਹੇ ਹਨ ।ਕਰੋਨਾ ਨੇ ਤਰਥੱਲੀ ਮਚਾਈ ਪਈ ਹੈ ।ਕੀ ਬਣੂ ਦੁਨੀਆਂ ਦਾ ਅੱਲ੍ਹਾ ਵਾਹਿਗੁਰੂ ਜਾਣੇ ।

  • @Sukhwinder5567.
    @Sukhwinder5567. Před 3 lety +66

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸੰਧੂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਪਾੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਮੈਂਬਰੀ ਕਮੇਟੀ ਦੇ ਮੁੱਖੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਉਸਮਾਨਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਖਾਲਸਾ ਵਕੀਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੇਜਰ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਧੰਨਾ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਉਰਫ ਭਾਈ ਅਰੂੜ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਭਾਈ ਬਲਵਿੰਦਰ ਸਿੰਘ ਜੀ ਖਾਲਸਾ ਖੋਜਕੀਪੁਰ ਜ਼ਿੰਦਾਬਾਦ।

    • @jjohal4852
      @jjohal4852 Před 3 lety

      🙏Waheguru ji🙏Waheguru ji🙏Waheguru ji🙏Waheguru ji🙏🙏🙏🙏🙏🙏🙏

  • @gurarpansingh3475
    @gurarpansingh3475 Před 3 lety

    ਵਹਿਗੁਰੂ ਜੀ ਤੁਹਾਡੀ ਯਾਦ ਜਰੂਰ ਬਣਾਏਗਾ ਭਾਵੇਂ ਇੱਥੇ ਬਣਾਏ ਭਾਵੇਂ ਧੁਰ ਦਰਗਾਹ ਵਿੱਚ ਬਣਾਏ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਮੋਦੀ ਸਰਕਾਰ ਮੁਰਦਾਬਾਦ ਹੈ

  • @jaswantbassi9621
    @jaswantbassi9621 Před 3 lety +1

    ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਤੰਦਰੁਸਤੀਆਂ ਬਖਸ਼ਿਓ ਚੜਦੀ ਕਲਾ ਰੱਖਿਓ ਨਾ ਭੁਲਣ ਵਾਲਾ ਤਸ਼ੱਦਦ ਝੱਲਿਆ ੲਇਹਨਾਂ ਨੇ

  • @SherSinghchannel984
    @SherSinghchannel984 Před 3 lety +8

    ਅਸੀ ਖਤਮ ਹੋ ਗਏ ਹਾਂ ਸਾਡੀਆਂ ਜਮੀਰਾਂ ਮਰ ਗਈਆ ਕਾਂਗਰਸ ਕਾਲੀ ਦਾ ਸਾਥ ਛੱਡਣਾ ਨਹੀ ਮਰਨਾ ਹੀ ਹੈ ਫੇਰ ਅਸੀ ਔਖੇ ਹੋਕੇ

  • @amritsinghsaini5787
    @amritsinghsaini5787 Před 3 lety

    Bahut hi wada julm hoya Sikh kom te🙏🙏🙏🙏🙏

  • @princeprince5638
    @princeprince5638 Před 3 lety +7

    1984 de sare sheda nu koti koti parnam

  • @hellovivo2657
    @hellovivo2657 Před 3 lety +15

    Waheguru g

  • @prabhjotkhalsa7038
    @prabhjotkhalsa7038 Před 3 lety +4

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਡੀ ਕੌਮ ਨੂੰ

  • @jarnailsigh8643
    @jarnailsigh8643 Před 3 lety +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JagtarSingh-vs5hz
    @JagtarSingh-vs5hz Před 3 lety

    ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇਰ ਹੈ ਅਧੰਰੇ ਨਹੀਂ ਟਾਈਮ ਆਉਣ ਤੇ ਇਨਸਾਫ ਮਿਲੇਗਾ ਜਰੂਰ ਗੁਰੂ ਘਰ ਇਨਸਾਫ ਮਿਲੇਗਾ

  • @nanaklikhari8457
    @nanaklikhari8457 Před 3 lety

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸੱਚ ਸਾਹਮਣੇ ਲੈ ਕੇ ਆਏ ਹੋ

  • @varindersinghdhaliwal4305

    ਪ੍ਰਣਾਮ ਸ਼ਹੀਦਾਂ ਨੂੰ ਜਿੰਨ੍ਹਾਂ ਜਿੰਦੜੀ ਧਰਮ ਲਈ ਵਾਰੀ 💐💐💐💐💐🚩🚩🚩🚩🦅🦅🙏🙏🙏🙏

  • @BalwinderSingh-qd3jl
    @BalwinderSingh-qd3jl Před 3 lety +56

    ਨਹੀਓਂ ਭੁਲਣੀ 84

  • @Sukhwinder5567.
    @Sukhwinder5567. Před 3 lety +48

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

    • @ramshiv2809
      @ramshiv2809 Před 3 lety

      Hramiya koyi hor gall vi ondi ke nahi tenu

    • @ramshiv2809
      @ramshiv2809 Před 3 lety

      Tenu bender nu koyi hor gall vi ondi ! Har video wich ako comment

  • @SukhdevSingh-co1zu
    @SukhdevSingh-co1zu Před 3 lety

    ਕਿਵੇਓਂ ਥਲੀ ਜੀ ਹੁਣ ਠੀਕ ਹੋ ਰਬ ਤੁਹਾਨੂੰ ਤੰਦਰੁਸਤੀ ਬਖਸ਼ੇ

  • @kanwarbirsingh9500
    @kanwarbirsingh9500 Před 3 lety +2

    Thanks for the interview of the actual victims. You could hear first hand from the civilians who were there to pay their reverence to Martyr (Shaheed) Guru Arjan Sahib Ji (5th Guru).

  • @kamleshrani3611
    @kamleshrani3611 Před 3 lety +1

    Waheguru ji ka khalsa Wahrguru ji ki fateh

  • @sakhakulewal6957
    @sakhakulewal6957 Před 3 lety +10

    Waheguru g...

  • @ektachjitt9381
    @ektachjitt9381 Před 3 lety +8

    Parnam Sheedan nu 🙏

  • @paramjitkaur9844
    @paramjitkaur9844 Před 3 lety +7

    ਜਾਏ ਰੱਬਾ ਇੰਨਾਂ ਜ਼ੁਲਮ ਹਜੇ ਤੱਕ ਨਹੀ ਕਿੱਦਾਂ ਭੁੱਲ ਸਕਦੇ ਹਾਂ ਕਦੀ ਵੀ ਨਹੀ 😭😭😭😭😭😭😭😭😭

  • @guripanu6911
    @guripanu6911 Před 3 lety

    1984 ਦੇ ਸ਼ਹਿਦ ਯੋਧਿਆਂ ਨੂੰ ਕੋਟਿ ਕੋਟਿ ਪ੍ਰਣਾਮ ਜੀ 🙏🙏🙏🙏🙏🙏🙏🙏🙏🙏🙏

  • @harpindergillbabriwala4277

    ਧੰਨਵਾਦ ਥਲੀ ਵੀਰ

  • @italybrescia2697
    @italybrescia2697 Před 3 lety +26

    ਦੀਪ ਸਿੱਧੂ ,,,ਲੱਖਾ ਸਿਧਾਣਾ ,,,ਸਿਮਰਨਜੀਤ ਮਾਨ ,,,ਯੋਗਰਾਜ ਸਿੰਘ ,,,,ਭਾਈ ਬਲਵਿੰਦਰ ਸਿੰਘ ਪਰਵਾਨਾ ,,,ਅਸੀ ਇਕ ਵਾਰ ਇਨਾਂ ਬੰਦਿਆ ਦੀ ਸਰਕਾਰ ਦੇਖਣੀ ਚਾਹੁੰਦੇ ਹਾਂ ,,,,

  • @gurdevsinghaulakh7810
    @gurdevsinghaulakh7810 Před 3 lety +103

    ਕਾਂਗਰਸ ਪਾਰਟੀ ਦਾ ਬੇੜਾ ਬੈਠ ਗਿਆ

    • @ravindranathsingh5186
      @ravindranathsingh5186 Před 3 lety +6

      B.J.P vi kehda changi aa,,,koi party changi ni

    • @PankajKumar-tu6ny
      @PankajKumar-tu6ny Před 3 lety +4

      AKALE DAL BADAL NU. FER LE AAIEA. CHORA DE BADSHA BADAL.

    • @GoogleAccount-pw9kt
      @GoogleAccount-pw9kt Před 3 lety +2

      ਪ੍ਰਕਾਸ਼ ਬਾਦਲ ਪਾਪੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ, ਕਾਂਗਰਸ ਨਾਲ਼ ਮਿਲਕੇ।

  • @khushwantsinghkhushwant1351

    ਧੰਨ ਗੁਰੂ ਰਾਮਦਾਸ ਜੀ ਏਹ ਕਾੱਰਾ ਕੱਰਣ ਵਾਲਿਆਂ ਦਾ ਕੱਖ ਨਾ ਰਹੇ
    ਕੋਟਿ ਕੋਟਿ ਪਰਣਾਮ ਸ਼ਹੀਦਾਂ ਨੂੰ

  • @yogeshwadhwa3451
    @yogeshwadhwa3451 Před 3 lety +1

    ਜੌ ਚਲੇ ਗਏ ਵਾਹਿਗੁਰੂ ਓਹਨਾ ਨੂ ਚਰਨਾ ਚ ਸਥਾਨ ਬਖ਼ਸ਼ੇ,ਜੌ ਗਰੀਬ ਬੇਘਰ ਹਨ ਓਹਨਾ ਨੂੰ ਮਕਾਨ**ਘਰ ਬਾਰ** ਬਖ਼ਸ਼ੇ,,

  • @ishersingh9446
    @ishersingh9446 Před 3 lety +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ

  • @sarabjitsandhu1970
    @sarabjitsandhu1970 Před 3 lety +1

    ਸ਼ਹੀ ਗਲ ਆ ਮਾਤਾ ਜੀ

  • @avvisingh8772
    @avvisingh8772 Před 3 lety +19

    ਐਨੀ ਨਫ਼ਰਤ ਕਰਕੇ ਜੀ ਥੋਡੇ ਆ ਹਾਲ ਨੇ ਹੰਕਾਰ ਮਾਰਦਾ ਬੰਦੇ ਨੂੰ ,,,,ਪਰ ਤੁਸੀ ਸਮਜਨਾ ਕਦੋਂ ਏ ਪਰ ਪਰਮਾਤਮਾ ਹੈ ਉਹ ਸਬ ਨੂੰ ਜਾਣਦਾ ਕਿ ਕੌਣ ਕਿ ਹੈ

  • @RajinderSingh-rl5kr
    @RajinderSingh-rl5kr Před 3 lety +4

    Waheguru ji Dhan si oh Lok parnaam hai enha sab nu Kinna zulm seha Sade Punjabi yodeya ne😭🙏🙏 waheguru ji 🙏🙏

  • @manjindersingh941
    @manjindersingh941 Před 3 lety +52

    ਸਿੱਖ ਤਾਂ ਇਕ ਪਟਵਾਰੀ ਦੀ ਨੌਕਰੀ ਬਦਲੇ ਰਾਜਨੀਤਿਕਾਂ ਦੇ ਤੱਲਵੇ ਚੱਟਦੇ ਫਿਰਦੇ ਅਣਖ ਤਾਂ ਇਹਨਾ ਦੀ ਮਰਗੀ

    • @baljindersingh1184
      @baljindersingh1184 Před 3 lety +2

      ਬਾਈ ਮਜਬੂਰੀ ਬਹੁਤ ਕੁਝ ਕਰਵਾ ਦਿੰਦੀ ਹੈ ।

    • @deepsandhu8914
      @deepsandhu8914 Před 3 lety +1

      Bilkul veere... zameer da mrna zakinan maut aa... hun ale sikh dikhawe de ne andro mr ge a

  • @gurlabhsingh8072
    @gurlabhsingh8072 Před 2 lety

    ਬਾਈ ਜੀ ਉਸ ਵਕਤ ਹਥਿਆਰਬੰਦ ਸੰਘਰਸ਼ ਕਰਨ ਲਈ ਸਰਕਾਰ ਨੇ ਤਿਆਰ ਕੀਤਾ ਪਹਿਲਾਂ ਹਥਿਆਰਾਂ ਗੁਰੂ ਘਰੇ ਭੇਜੇ ਗਏ

  • @deepsinghpb313
    @deepsinghpb313 Před 3 lety +26

    WAheguru ji

  • @Sikh.empire84
    @Sikh.empire84 Před 3 lety +8

    Waheguru ji 🙏❤️

  • @modifygamerzyt7470
    @modifygamerzyt7470 Před 3 lety

    ਬੇਬੇ ਜੀ ਰੋਨਾ ਆ ਗਿਆ ਤੇਰੀਆ ਗਲਾ ਸੂਨ ਕੇ

  • @amnindersingh2235
    @amnindersingh2235 Před 3 lety +2

    Wahegurujiji waheguru jiji wahegurujiji waheguru jiji wahegurujiji

  • @pargatsingh9884
    @pargatsingh9884 Před 3 lety +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ekamsingh5815
    @ekamsingh5815 Před 3 lety +10

    Waheguru ji 😭

  • @SurinderSingh-wk8gr
    @SurinderSingh-wk8gr Před 3 lety +5

    Wahegureji wahegureji wahegureji 😭😭😭😭😭

  • @babymomi1799
    @babymomi1799 Před 3 lety +6

    Waheguru g 🙏🙏🙏

  • @Sikh.empire84
    @Sikh.empire84 Před 3 lety +4

    Neverforget 1984 🙏

  • @luckygrewal4421
    @luckygrewal4421 Před 3 lety +1

    Waheguru ....... Dhan jigra ena da .......sache patsah ..............