ਭਾਈ ਅਮਰੀਕ ਸਿੰਘ ਦੀ ਪਤਨੀ ਦਾ ਵਿਸ਼ੇਸ਼ ਇੰਟਰਵਿਊ | 6 ਜੂਨ ਨੂੰ ਆਖਰੀ ਸਮੇਂ ਦਰਬਾਰ ਸਾਹਿਬ 'ਚ ਕੀ ਕੀ ਵੇਖਿਆ

Sdílet
Vložit
  • čas přidán 26. 08. 2024
  • ਭਾਈ ਅਮਰੀਕ ਸਿੰਘ ਦੀ ਪਤਨੀ ਦਾ ਵਿਸ਼ੇਸ਼ ਇੰਟਰਵਿਊ
    6 ਜੂਨ ਨੂੰ ਆਖਰੀ ਸਮੇਂ ਦਰਬਾਰ ਸਾਹਿਬ 'ਚ ਕੀ ਕੀ ਵੇਖਿਆ
    #latestnews #punjabnews #propunjabtv #punjabnews #newslive #jun84 #goldentemple

Komentáře • 246

  • @sarvjitsingh1369
    @sarvjitsingh1369 Před 3 lety +49

    ਵੀਰ ਯਾਦਵਿੰਦਰ ਸਿੰਘ ਜੀ ਜੋ ਇਹ ਸੇਵਾ ਕਰ ਰਹੇ ਨੇ ਇਹ ਧੰਨਤਾ ਦੇ ਯੋਗ ਹਨ। ।।

  • @gillboys9025
    @gillboys9025 Před 3 lety +19

    ਤੁਸੀ ਕੋਮ ਦੇ ਹੀਰੇ ਹੋ ਸਭ ਦੇ ਸਤਿਕਾਰ ਜੋਗ ਹੋ ਵਾਹਿਗੁਰੂ ਤੁਹਾਨੂੰ ਹਮੇਸਾ ਚੜ੍ਹਦੀ ਕਲਾ ਵਿੱਚ ਰੱਖਣ .

  • @deepnavsidhu3640
    @deepnavsidhu3640 Před 3 lety +7

    ਧੰਨ ਜਿਗਰਾ ਮਾਤਾ ਜੀ ਦਾ🙏🙏🙏🙏

  • @sandeepsinghsingh8522
    @sandeepsinghsingh8522 Před 3 lety +13

    ਸੂਰਬੀਰ ਯੋਧੇ ਜਥੇਦਾਰ ਭਾਈ ਅਮਰੀਕ ਸਿੰਘ ਜੀ ਸ਼ਹੀਦ 🙏🙏🙏🙏🙏🙏 ਕੋਈ ਅਲਫਾਜ ਨਹੀਂ ਓਨਾ ਦੀ ਲਾਸਾਨੀ ਸ਼ਹਾਦਤ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @sukhpalsingh4023
      @sukhpalsingh4023 Před 2 lety

      ❤️❤️❤️❤️❤️❤️❤️❤️🙄🙄

  • @user-zs1uw6ns5f
    @user-zs1uw6ns5f Před 3 lety +2

    ਮਾਤਾ ਜੀ ਤੁਹਾਨੂੰ ਕੋਟਿ ਕੋਟਿ ਪ੍ਰਣਾਮ🙏🏻🙏🏻🙏🏻🙏🏻🙏🏻

  • @paldhindsa973
    @paldhindsa973 Před 3 lety +20

    Yadwinder g bahut badia jankari dinde ho 84 vaare waheguru g

  • @paldhindsa973
    @paldhindsa973 Před 3 lety +19

    Yadwinder veer g aaj de bachiyan nu 84 vaare jankari dinde ho dhanwad waheguru g

  • @Harpreetsingh-cw9ve
    @Harpreetsingh-cw9ve Před 3 lety +5

    ਵਾਹਿਗੁਰੂ ਜੀ ਸਿੱਖ ਪਰਵਾਰਾਂ ਨੂੰ ਚੜਦੀਕਲਾ ਚ ਰੱਖਣ ਹਮੇਸ਼ਾ 🙏

  • @luckygrewal4421
    @luckygrewal4421 Před 3 lety +18

    Mahan yodhe Bhai Amreek Singh Shaheed..............

  • @gurpreetbrar2194
    @gurpreetbrar2194 Před 3 lety +2

    ਸੱਭ ਸ਼ਹੀਦਾ ਸਿੰਘ ਸਿੰਘਣੀਆਂ ਸ਼ਹੀਦ ਸੰਗਤਾਂ ਸਭ ਨੂੰ ਲੱਖ ਲੱਖ ਪ੍ਰਨਾਮ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amarjitkaursaini5348
    @amarjitkaursaini5348 Před 3 lety +2

    ਵਾਹਿਗੁਰੂ ਜੀ ਸ਼ਹੀਦਾਂ ਦੇ ਪਰਿਵਾਰਾਂ ਨੂੰ ਚੜਦੀ ਕਲਾ ਵਿਚ ਰੱਖਣਾ।

  • @baljeetsangha8848
    @baljeetsangha8848 Před 3 lety +7

    ਵਾਹਿਗੂਰ ਜੀ

  • @rajacement3411
    @rajacement3411 Před 3 lety +4

    ਭੈਣ ਜੀ ਚੜ੍ਹਦੀ ਕਲਾਂ ਵਿੱਚ ਰਹੋ

  • @Daljinderdhillon279
    @Daljinderdhillon279 Před 3 lety +4

    ਕੋਈ ਤੋੜ ਨੀ ਸਿੰਘਾਂ ਦੇ ਜਜਬੇਆਂ ਦਾ 🙏🏻 ਸੋ ਦੀ ਗਿਣਤੀ ਦੇ ਸਿੰਘਾਂ ਨੇ ਹਜਾਰਾਂ ਟਰੇਨਡ ਫੋਜੀਆਂ ਦੀਆਂ ਲੱਤਾਂ ਚਕਾਤੀਆਂ 🙏🏻 ਬਾਕੇ ਇ ਢੇਰੀਆਂ ਲਾ ਦਿੱਤੀਆਂ ਸਿੰਘਾਂ ਨੇ ਫੋਜ ਦੀਆਂ ਲਾਸਾਂ ਦੀਆਂ ਢੇਰੀਆਂ ਲਾਤੀਆਂ .... ਵਾਹਿਗੁਰੂ ਜੀ 🙏🏻❤️

  • @khushpreetmehra5459
    @khushpreetmehra5459 Před 3 lety +18

    😭😭😭😣😣🥺🥺🥺never forgot 84😭😭😭I just listen it and can't control my tears😭😭😭

  • @nishansinghsandhu442
    @nishansinghsandhu442 Před 3 lety +2

    ਯਾਦਵਿੰਦਰ ਸਿੰਘ ਜੀ ਬਹੁਤ ਧੰਨਵਾਦ 84 ਵਾਰੇ ਜਾਣਕਾਰੀ ਲਈ "ਪਰਨਾਮ ਸ਼ਹੀਦਾਂ ਨੂੰ 💐🙏

  • @gurpreetmallhi5840
    @gurpreetmallhi5840 Před 3 lety +14

    ਜੂਨ 84 ਦੇ ਸ਼ਹੀਦਾਂ ਅੱਗੇ ਸਿਰ ਝੁਕਦਾ ਚਮਕੌਰ ਗੜ੍ਹੀ ਦਾ ਇਤਿਹਾਸ ਦੁਹਰਾ ਗਿਆ ਤੀਜਾ ਘੱਲੂਘਾਰਾ ਕਦੇ ਨਾ ਭੁੱਲਣਯੋਗ

  • @garrysidhu2156
    @garrysidhu2156 Před 3 lety +20

    waheguru ji 🙏

  • @swarnsingh6145
    @swarnsingh6145 Před 2 měsíci

    ਬਹੁਤ ਵਧੀਆ ਲੱਗਿਆ ਜੀ ਜਾਣਕਾਰੀ ਲੈ ਕੇ ਗੁਰੂ ਮਹਾਰਾਜ ਜੀ ਚੜਦੀ ਕਲ੍ਹਾ ਬਖਸ਼ਣ ਧੰਨਵਾਦ ਜੀ

  • @jagrajkhaira7515
    @jagrajkhaira7515 Před 3 lety +7

    ਵਾਹਿਗੁਰੂ ਜੀ

  • @tarolchansinghsursingh9989

    ਯਾਦਵਿਦਰ ਸਿੰਘ ਜੀ ਨਹੁਤ ਧੰਨਵਾਦ ੲਿਸ ਵਾਰ ਤੁਸੀ ਬਹੁਤ ਮਿਹਨਤ ਨਾਲ ਸਹੀਦਾ ਦੇ ੲਿਤਿਹਾਸ ਨਾਲ ਜੁੜਿਅਾ ,ਵਹਿਗੁਰੂ ਜੀ ਮਿਹਰ ਕਰਨ ਤੁਹਾਨੂੰ ਵੀ ਗੁਰ ਸਿਖੀ ਜੀਵਨ ਬਖਸ਼ਸ਼ ਕਰਨ

  • @sukisingh5933
    @sukisingh5933 Před 3 lety +2

    wmk ji. bibi ji kine daler neh. 🙏🏽🙏🏽🙏🏽🙏🏽🙏🏽

  • @jobanjit3492
    @jobanjit3492 Před 3 lety +4

    ਪ੍ਰਣਾਮ ਸ਼ਹੀਦਾ ਨੂੰ 🙏

  • @khalsachardikala
    @khalsachardikala Před 4 měsíci

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਮੇਰੇ ਗਰੀਬ ਵੱਲੋ ਅਮਰ ਮਹਾਨ ਯੋਧੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।

  • @karmjeethans7906
    @karmjeethans7906 Před 3 lety +1

    ਯਾਦਬਿੰਦਰ ਜੀ ਤਹਾਡਾ ਬਹੁਤ ਬਹੁਤ ਧੰਨਬਾਦ ਤੁਸੀ ਸਾਨੂੰ ਅਤਿਅਾਸ ਤੋ ਜਾਨੂੰ ਕਰਵਾੲਿਆ ਤੇ ਸਹੀਦਾ ਦੇ ਪ੍ਰਰੀਵਾਰ ਨਾਲ ਮਿਲਾੲਿਆ Canada

  • @taranvirsingh9041
    @taranvirsingh9041 Před 3 lety +4

    ਪ੍ਣਾਮ ਸਹੀਦਾਂ ਨੂੰ🙏🙏🙏

  • @sukhjindersinghrandhawa4361

    ਵਾਹਿਗੁਰੂ ਜੀ 😥😥😥😥

  • @sarvjitsingh1369
    @sarvjitsingh1369 Před 3 lety +28

    ਯਾਦਵਿੰਦਰ ਸਿੰਘ ਜੀ ਆਪ ਜੀ ਨੇ ਬੀਬੀ ਪਰੀਤਮ ਕੌਰ ਸੰਤਾਂ ਦੇ ਪੀ ਏ ਸਨ ਉਨ੍ਹਾਂ ਦੀ ਇਨਟਰ ਵਯੂ ਜਰੂਰ ਕਰਨਾ।।।। ਬੀਬੀ ਪਰੀਤਮ ਕੌਰ ਅੱਜ ਕੱਲ ਚੰਡੀਗੜ੍ਹ ਰਹਿਦੇ ਹਨ

    • @pindijatt
      @pindijatt Před 3 lety +1

      sarvjit singh santa de pa bibi g nae ohna de pti bhai rashpal singh g sn

  • @rajinderjassal3401
    @rajinderjassal3401 Před 3 lety +5

    Dhann ho tuc Mata g 🙏🏻🙏🏻🙏🏻🙏🏻🙏🏻🙏🏻🙏🏻💖💖💖💖💖💖💖💖💖💖💖💖🙏🏻🙏🏻🙏🏻🙏🏻

  • @gurmukhsinghgrewal3398
    @gurmukhsinghgrewal3398 Před 3 lety +5

    ਵਾਹਿਗੁਰੂ ਜੀ🙏🙏

  • @jagsingh3303
    @jagsingh3303 Před 3 lety +8

    You are doing a great job yadwinder singh , Thanks for having your own channel and leaving controversial modi media

  • @Caran007
    @Caran007 Před 3 lety +8

    Big Salute to Mataji 🙏

  • @hardipsingh4738
    @hardipsingh4738 Před 3 lety +6

    Yadwinder veer g great work for insaniat

  • @jagpreetsigh2425
    @jagpreetsigh2425 Před 3 lety +13

    Waheguru ji

  • @manjitsingh-sl4dz
    @manjitsingh-sl4dz Před 3 lety +6

    Waheguru ji chardikala ch rakho sare Punjab nu Sikh kom nu

  • @satnamsinghjosan626
    @satnamsinghjosan626 Před 3 lety +5

    Bahut bahut dhanyvad pro Punjab channal da jedha tusi 1984 ch hoya kalukare da sahida da parivar nal ta Darbar Sahib ta hon vala humla nu akhi vakhan valya da rubru karvaya

  • @AmarjeetSingh-yu5cu
    @AmarjeetSingh-yu5cu Před 3 lety +3

    Waheguru ji waheguru ji waheguru ji waheguru ji waheguru ji 🙏🙏🙏

  • @narinderdeol8968
    @narinderdeol8968 Před 3 lety +6

    Waheguru ji waheguru ji waheguru ji waheguru ji waheguru ji

  • @VICKYSharma-td4yo
    @VICKYSharma-td4yo Před 3 lety +6

    parnam shaheedan nu

  • @ranjitchahal7545
    @ranjitchahal7545 Před 3 lety +1

    ਤੁਸੀ ਕੌਮ ਦੇ ਹੀਰੇ ਹੌ ਮਾਤਾ ਜੀ ਯਾਦਵਿੰਦਰ ਜੀ ਬਹੁਤ ਵਧੀਆ ਉਪਰਾਲਾ

  • @happywien6305
    @happywien6305 Před 3 lety +3

    Satnam Shri Waheguru Waheguru Waheguru ji 🙏kerpa karn ji sab te

  • @bhupinderkaur5848
    @bhupinderkaur5848 Před 3 lety

    ਵਾਹਿਗੁਰੂ ਜੀ ਕੋਈ ਐਸਾ ਲਫਜ਼ ਨਹੀਂ ਕਿਵੇਂ ਪ੍ਰਣਾਮ ਕਰਿਏ 🙏🙏🙏🙏🙏🙏🙏🙏🙏🙏🙏🙏🙏🙏ਸਹੀਦਾਂ ਨੂੰ

  • @rajinderkaur2100
    @rajinderkaur2100 Před 3 lety +7

    Waheguru Ji Pranhaam Shaheedian Nu 🙏🙏

  • @jatinderbassi6182
    @jatinderbassi6182 Před 3 lety +3

    🙏Waheguru Ji Waheguru Jii 🙏

  • @khalsacreativeideas1240
    @khalsacreativeideas1240 Před 3 lety +3

    Yadwinder ji bhut vadhea sewa kit

  • @amnindersingh3373
    @amnindersingh3373 Před 3 lety +3

    Waheguru ji 🙏

  • @gurbanichanantv6944
    @gurbanichanantv6944 Před 3 lety +1

    ਮਾਤਾ ਜੀ ਭਾਗਾਂ ਵਾਲੇ ਹੋ ਸ਼ਹੀਦ ਪਰਿਵਾਰ ਦੇ ਹੋ

  • @sagarsingh185
    @sagarsingh185 Před 3 lety +6

    Tnx pajji

  • @jarnailsingh6325
    @jarnailsingh6325 Před 3 lety +5

    Mama g di yaad hamesha nal rahegi. 😔

  • @sansaarsingh860
    @sansaarsingh860 Před 3 lety +3

    Waheguru ji waheguru

  • @lg7065
    @lg7065 Před 3 lety +3

    Dhan ho bibi ji Panam 🙏

  • @KuldeepSingh-vv6dm
    @KuldeepSingh-vv6dm Před rokem

    ਮਾਤਾ ਜੀ ਭਾਈ ਅਮਰੀਕ ਸਿੰਘ ਜੀ ਭਿੰਡਰਾਵਾਲੇਆ ਦੀ ਸ਼ਹੀਦੀ ਹਮੇਸਾ ਲਈ ਕੌਮ ਨੂੰ ਯਾਦ ਰਹੇਗੀ ਵਹਿਗੁਰੂ ਜੀ ਸਾਨੂੰ ਵੀ ਉਨ੍ਹਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਸਮਰੱਥਾ ਬਖਸ਼ੇ ਵਹਿਗੁਰੂ ਜੀ ਸਾਡੇ ਤੋਂ ਸੇਵਾ ਲੈਣ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜਿੰਦਾਬਾਦ ਭਾਈ ਅਮਰੀਕ ਸਿੰਘ ਜੀ ਭਿੰਡਰਾਵਾਲੇ ਜਿੰਦਾਬਾਦ

  • @jasdeepsingh7745
    @jasdeepsingh7745 Před 3 lety +3

    SATNAM WAHEGURU G

  • @GurjantSingh-uz7lv
    @GurjantSingh-uz7lv Před 3 lety +9

    ❤❤❤

  • @manjitsandhu1334
    @manjitsandhu1334 Před 3 lety +4

    waheguru ji

  • @khalsachardikala
    @khalsachardikala Před 4 měsíci

    ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਮੇਰੇ ਗਰੀਬ ਵੱਲੋ ਅਮਰ ਮਹਾਨ ਯੋਧੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਿੰਘਣੀ ਬੀਬੀ ਹਰਮੀਤ ਕੌਰ ਜੀ ਨੂੰ ਅਤੇ ਧੀ ਰਾਣੀ ਬੇਟੀ ਸਤਵੰਤ ਕੌਰ ਅਤੇ ਬੇਟਾ ਤ੍ਰਿਲੋਚਨ ਸਿੰਘ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਮਹਾਂਨ ਸੇਵਾਦਾਰ ਅਤੇ ਮਹਾਨ ਸ਼ਹੀਦ ਪ੍ਰੀਵਾਰ ਸਾਰੇ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਸ਼ੀਸ ਝੁਕਦਾ ਰਹੇਗਾ ਜੀ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @bhupindervirk1563
    @bhupindervirk1563 Před 3 lety +4

    WAHEGURU JI WAHEGURU JI

  • @gurlabsinghbrar2829
    @gurlabsinghbrar2829 Před 3 lety +7

    Waheguru ji 🙏🙏🙏🙏🙏🙏🙏

  • @jpkaur6596
    @jpkaur6596 Před 3 lety +5

    Waheguru g

  • @Caran007
    @Caran007 Před 3 lety +2

    Good Work Yadvinder 👌 👌

  • @gurkiratsinghmaan2990
    @gurkiratsinghmaan2990 Před 3 lety +4

    Nice efforts 👌

  • @guneetsodhi2167
    @guneetsodhi2167 Před 3 lety +6

    Salute to great soldiers of sikh panth who sacrificed themselves against cruelty. Sikhs always fight for truth and not to accept tyrant and oppressive ruler.

  • @sandeepkaur7947
    @sandeepkaur7947 Před 3 lety +4

    Waheguru Ji 🙏🙏

  • @berujgarpunjab9809
    @berujgarpunjab9809 Před 3 lety +4

    ਵਾਹਿਗੁਰੂ ਜੀ ਅੱਖਾ ਚੋ ਹੱਝੂ ਨਹੀਂ ਰੁਕ ਰਹੇ

  • @rajveerkaur509
    @rajveerkaur509 Před 3 lety +4

    🙏🙏

  • @jmanku8233
    @jmanku8233 Před rokem

    ਭਾਈ ਜੀ
    I wasn’t knew who you are !
    My Mom in lives in India she told me about you now I am biggest fan of you. Great job thank you you and Waheguru ji always bless us

  • @singhsabb7855
    @singhsabb7855 Před 3 lety +2

    ਵਾਹ ਓ ਕਲਗੀਆ ਵਾਲਿਆ ਕਿਆ ਰੋਹਾ ਹੋਣ ਗੀਆ ਉਹ ਜੋ ਪਰਿਵਾਰ ਅੱਗੇ ਬਹਿ ਕਿਹ ਗਏ ਵੀ ਅਰਦਾਸ ਕਰਿਉ ਗੋਲੀ ਸੀਨੇ ਚ ਵੱਜੇ,ਧੰਨ ਦਾਤਾ ਤੇਰੀ ਸਿੱਖੀ ਧੰਨ ਤੇਰੇ ਯੋਧੇ,ਰਾਜ ਕਰੇਗਾ ਖਾਲਸਾ 🙏🏻🙏🏻🙏🏻

  • @HarpreetSingh-bl2zn
    @HarpreetSingh-bl2zn Před 3 lety +6

    ਪ੍ਰਨਾਮ ਸ਼ਹਿਦਾਂ ਨੂੰ

  • @billagill8970
    @billagill8970 Před 3 lety +2

    Waheguru ji Waheguru ji

  • @GaganKumar-my5vn
    @GaganKumar-my5vn Před 3 lety +2

    Sikh panth di shan hun Bhai Amrik Singh ji

  • @darbarasingh915
    @darbarasingh915 Před 3 lety +3

    ਪ੍ਣਾਮ ਸ਼ਹੀਦਾਂ ਨੂੰ

  • @chamandeepsinghbatra3264
    @chamandeepsinghbatra3264 Před 3 lety +7

    😪😪😪😪. We will never forget these dark days. Never forget 1984.

  • @luckygrewal4421
    @luckygrewal4421 Před 3 lety +5

    Sirr jhukda ena Mahan rooha nu ................

  • @ajaniqbalsinghdhaliwal5960

    27:27…..ਪੰਥਕ ਸਹਿਯੋਗ …..

  • @gursiratkaur6186
    @gursiratkaur6186 Před 3 lety +1

    Could not stop my tears 😭😭

  • @amanbrar273
    @amanbrar273 Před 3 lety +6

    🙏🏻

  • @kuldiprrvirk7544
    @kuldiprrvirk7544 Před 3 lety +7

    "ਹਿੰਦ ਪੰਜਾਬ ਦੀ ਦੂਜੀ, ਇਲਾਹੀ ਜੰਗ"
    ਗੁਰੂ ਖਾਲਸਾ ਜੀਓ ! ਮੁਆਫ਼ ਕਰਨਾ , ਮੇਰੀ ਕਲਮ ਇਸ ਇਲਾਹੀ ਜੰਗ ਨੂੰ, ਘੱਲੂਘਾਰਾ ਜਾਂ ਸਿੱਖ ਨਸਲਕੁਸ਼ੀ ਦਾ ਨਾਮ ਨਹੀ ਦੇ ਸਕਦੀ। ਇਹ ਕੋਈ ਸਧਾਰਨ ਜੰਗ ਨਹੀ ਸੀ , ਇੱਕ ਇਲਾਹੀ ਜੰਗ ਸੀ।ਜਿਸਨੇ , ਚਮਕੌਰ ਦੀ ਗੜ੍ਹੀ , ਚੱਪੜ੍ਹ ਚਿੱੜ੍ਹੀ ਦੀ ਜੰਗ ,ਬਾਬਾ ਦੀਪ ਸਿੰਘ ਜੀ ਵਲੋੰ ਸੀਸ ਤਲੀ ਤੇ ਧਰ ਕੇ ਲੜ੍ਹੀ ਜੰਗ , ਸਾਰਾ ਗੜ੍ਹੀ ਦੀ ਜੰਗ ਦੇ ਦ੍ਰਿਸ਼ ਪੇਸ਼ ਕਰ ਰਹੀ ਗਈ। ਦੁਸ਼ਮਨ ਜੋ ਬੜ੍ਹੀ ਗਲਤਫ਼ਹਿਮੀ ਦਾ ਸ਼ਿਕਾਰ ਹੋ ਕੇ ਅਕਾਲ ਤਖ਼ਤ ਸਾਹਿਬ ਤੇ ਚੜ੍ਹ ਕੇ ਆਇਆ ਸੀ, ਦੀ ਪਹਿਲੀ ਪਲਟਨ ਲੱਗਭੱਗ 700 ਦੁਸ਼ਮਨ , ਸਿੰਘਾਂ ਨੇ ਪਲ ਵਿੱਚ ਭੁੰਨ ਕੇ ਰੱਖ ਦਿੱਤੇ ਸਨ। ਚਾਰੇ ਪਾਸੇ ਹਾਹਾਕਾਰ ਮੱਚ ਗਈ , ਦੁਸ਼ਮਨ ਦੀਆਂ ਫ਼ੌਜਾਂ ਵਿੱਚ ਭਗਦੜ੍ਹ ਮੱਚ ਗਈ ਸੀ। ਹਿੰਦ ਫ਼ੌਜ ਦਰਬਾਰ ਸਾਹਿਬ ਤੋੰ ਵਾਪਸ ਭੱਜ ਨਿਕਲੀ , ਜਿਸਨੂੰ ਜਨਰਲ ਬਰਾੜ੍ਹ ਮੰਨਦਾ ਹੈ ਕਿ ਭਾਰੀ ਨੁਕਸਾਨ ਹੋ ਜਾਣ ਤੇ ਫ਼ੌਜ ਵਾਪਸ ਬੁਲਾਅ ਲਈ ਗਈ , ਪਰ ਨਹੀ ਉਹ ਮੈਦਾਨ ਛੱਡ ਕੇ ਭੱਜ ਗਏ ਸੀ। ਪਹਿਲਾ ਹੱਲਾ ਸਿੰਘ ਜਿੱਤ ਗਏ ਸੀ। ਜੇ ਅਕਾਲੀ ਲੀਡਰ ਅਤੇ ਸ਼ਰੋਮਣੀ ਕਮੇਟੀ ਦੇ ਲੀਡਰ ਹਿੰਦ ਫ਼ੌਜ ਦਾ ਸਾਥ ਨਾਂ ਦੇੰਦੇ , ਗ੍ਰਿਫ਼ਤਾਰੀ ਨਾਂ ਦੇੰਦੇ , ਕੇਵਲ ਸੰਤ ਜੀ ਕੋਲ ਬੈੱਠੇ ਹੀ ਰਹਿੰਦੇ ਤਾਂ ਟੈਕਾਂ , ਹੈਲੀਕਾਪਟਰਾਂ ਨਾਲ ਹਮਲਾ ਨਹੀੰ ਸੀ ਹੋਣਾ। ਦਿੱਲੀ ਹਿੱਲ ਗਈ ਸੀ, ਬੁਖ਼ਲਾਈ ਹੋਈ ਹਿੰਦ ਸਰਕਾਰ ਵਲੋੰ , ਫ਼ੌਜ ਨੂੰ ਦੋ ਦੇਸ਼ਾਂ ਨਾਲ ਜੰਗ ਸਮੇੰ ਵਰਤੇ ਜਾਣ ਵਾਲੇ ਸਾਰੇ ਜੰਗੀ ਹਥਿਆਰਾਂ , ਬਖਤਰਬੰਦ ਗੱਡੀਆਂ , 11 ਟੈਕ , ਤੋਪਾਂ , ਜੰਗੀ ਹੈਲੀਕਾਪਟਰਾਂ ਦੀ ਮਦਦ ਨਾਲ ਹਮਲੇ ਦਾ ਹੁਕਮ ਦੇ ਦਿੱਤਾ। ਪਰ ਭੁੱਖੇ ਪਿਆਸੇ ਸਿੰਘਾਂ ਨੇ ਤਿੰਨ ਦਿਨ , ਹਿੰਦ ਫ਼ੌਜ ਦੇ ਨੱਕ ਵਿੱਚ ਦਮ ਕਰ ਦਿੱਤਾ , ਆਹੂ ਲਾਹ ਸੁੱਟੇ , ਹਿੰਦ ਫ਼ੌਜ ਵਿੱਚ ਕੁਰਲਾਹਟ ਮੱਚਿਆ ਹੋਇਆ ਸੀ। ਚਾਰੇ ਪਾਸਿਓੰ ਮਾਰ ਦੀਏ , ਮਾਰ ਦੀਏ ਰੇ , ਦੀਆਂ ਅਵਾਜਾਂ ਆ ਰਹੀਆਂ ਸਨ।
    ਇਸ ਵਿੱਚ ਕੋਈ ਅਤਿਕਥਨੀ ਨਹੀ , ਕਿ ਦੁਸ਼ਮਨ ਨੂੰ ਸਿੰਘ , ਬਾਬਾ ਦੀਪ ਸਿੰਘ ਵਾਂਗ ਸੀਸ ਤਲੀ ਤੇ ਧਰ ਕੇ ਲੜ੍ਹਦੇ ਨਜ਼ਰ ਆ ਰਹੇ ਸਨ। ਦਰਬਾਰ ਸਾਹਿਬ ਵਿੱਚੋੰ ਗੁਰੂਰਾਮ ਦਾਸ ਅਤੇ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ , ਦੋ ਤਲਵਾਰਾਂ ਬੱਧੀ , ਸਿੰਘਾਂ ਦੇ ਜੌਹਰ ਵੇਖ ਵੇਖ ਕੇ ਹੌਸਲਾ ਅਫ਼ਜਾਈ ਕਰ ਰਹੇ ਸਨ , ਮੁਸਕਰਾ ਰਹੇ ਸਨ ਅਤੇ ਅਸ਼ੀਰਵਾਦ ਦੇ ਰਹੇ ਸਨ। ਸਿੰਘ ਇੱਕ ਦੂਜੇ ਤੋੰ ਅੱਗੇ ਹੋ ਹੋ ਕੇ ਹਮਲੇ ਕਰ ਰਹੇ ਸਨ। ਟੈਕਾਂ ਅੱਗੇ ਸੀਨੇ ਤਾਣ ਕੇ ਖੜ੍ਹੇ ਸਨ। ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ,ਖਾਲਸਾ ਫ਼ੌਜ ਦੇ ਮਹਾਨ ਜਨਰਲ ਸੁਬੇਗ ਸਿੰਘ ਦੀ ਕਮਾਨ ਹੇਠ , ਖਾਲਸਾ ਪੰਥ ਦੇ ਲੱਗਭੱਗ 136 , ਮੁਠੀ ਭਰ ਸਿੰਘ, ( ਜੱਥੇ ਦੇ ਸਿੰਘ, 35 ਕਾਰ ਸੇਵਾ ਵਾਲੇ ਸਿੰਘ , ਫ਼ੈਡਰੇਸ਼ਨ ਦੇ ਸਿੰਘ ਅਤੇ ਦੋ ਸਿੱਖ ਬੀਬੀਆਂ , ਉਪਕਾਰ ਕੌਰ ਖਾਲਸਾ ਅਤੇ ਭਾਈ ਹਰਮਿੰਦਰ ਸਿੰਘ ਸੰਧੂ ਦੀ ਧਰਮ ਪਤਨੀ ) ਮਹਾਨ ਸੂਰਬੀਰ ਯੋਧਿਆਂ ਨੇ ਸੀਸ ਤਲੀ ਤੇ ਧਰ ਕੇ , ਸਾਹਮਣੇ ਬਖਤਬੰਦ ਗੱਡੀਆਂ, ਜੰਗੀ ਹੈਲੀਕਾਪਟਰ , ਟੈੰਕ ਅਤੇ ਤੋਪਾਂ ਨਾਲ ਲੈਸ , ਜਨਰਲ ਵੈਦਯ, ਜਨਰਲ ਦਿਆਲ, ਜਨਰਲ ਸੁੰਦਰ ਜੀ, ਜਨਰਲ ਕੁਲਦੀਪ ਬਰਾੜ੍ਹ ਦੀ ਕਮਾਨ ਹੇਠ ਹਜਾਰਾਂ ਦੀ ਗਿਣਤੀ ਵਿੱਚ ਹਿੰਦ ਫ਼ੌਜ , ਜਿਹਨੂੰ ਗਦਾਰ ਅਕਾਲੀ ਲੀਡਰ, ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ , ਨਕਲੀ ਜੱਥੇਦਾਰ ਦੀ ਹਮਾਇਤ ਸੀ , ਨਾਲ ਜਿਸ ਜਾਹੋ ਜਲਾਲ੍ਹ ਨਾਲ ਜੰਗ ਲੜ੍ਹੀ, ਸਿੰਘਾਂ ਨੇ ਹਜਾਰਾਂ ਦੁਸ਼ਮਨਾਂ ਨੂੰ ਭੁੰਨ ਕੇ ਰੱਖ ਦਿੱਤਾ। ਜਨਰਲ ਬਰਾੜ੍ਹ ਜੋ ਇੰਦਰਾ ਨਾਲ ਵਾਅਦਾ ਕਰ ਕੇ ਆਇਆ ਸੀ ਕਿ ਦੋ ਘੰਟੇ ਵਿੱਚ ਸੰਤ ਜਰਨੈਲ ਸਿੰਘ ਫ਼ੜ੍ਹ ਕੇ , ਨੂੜ੍ਹ ਕੇ ਤੇਰੇ ਪੈਰਾਂ ਵਿੱਚ ਸੁੱਟ ਦਿਆਂਗਾ , ਸਿੰਘਾਂ ਨੇ ਪਾਪੀ ਦਾ ਹੰਕਾਰ ਤੋੜ੍ਹ ਦਿੱਤਾ , ਦੰਦ ਖੱਟੇ ਕਰ ਦਿੱਤੇ। ਲਸਾਨੀ ਸ਼ਹੀਦੀਆਂ ਪ੍ਰਾਪਤ ਕੀਤੀਆਂ।ਪੰਜਾਬ ਦਾ ਰਾਜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ , ਖਾਲਸਾ ਫ਼ੌਜ ਦਾ ਜਨਰਲ ਸੁਬੇਗ ਸਿੰਘ ਅਤੇ ਖਾਲਸਾ ਫ਼ੌਜ ਸਿਪਾਹੀ , ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਏ। ਅਕਾਲ ਤਖ਼ਤ ਤੇ ਹਿੰਦ ਫ਼ੌਜ ਨੇ ਕਬਜਾ ਕਰ ਕੇ ਤਿੰਰਗਾ ਲਹਿਰਾ ਦਿੱਤਾ। ਸੂਰਬੀਰ ਸਿੰਘਾਂ ਨੇ ਹਿੰਦ ਦੀ ਰਾਣੀ ਇੰਦਰਾ ਅਤੇ ਜਨਰਲ ਵੈਦਯ ਦੇ ਪਾਪੀ ਸਰੀਰਾਂ ਨੂੰ , ਗੋਲੀਆਂ ਨਾਲ ਛਲ੍ਹਣੀ ਕਰ ਕੇ ਗੱਡੀ ਚਾੜ੍ਹ ਦਿੱਤਾ। ਜੰਗ ਅਭੀ ਜਾਰੀ ਹੈ , ਯਕੀਨਨ ਫ਼ਤਹਿ ਖਾਲਸੇ ਦੀ ਹੋਵੇਗੀ।
    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
    " ਅਕਾਲ ਸਹਾਏ "
    ਦਾਸ, ਵਿਰਕ , ਮੁੱਖ ਸੇਵਾਦਾਰ ਮਿਸ਼ਨ ਆਪਨਾ ਦੇਸ਼ ਪੰਜਾਬ। ਮੋਬ. 9855131919.

  • @HarjitSingh-sd5st
    @HarjitSingh-sd5st Před 3 lety +1

    Kot koi parnaam sahida nu ji WAHAGURUJI

  • @karmjeethans7906
    @karmjeethans7906 Před 3 lety

    ਜੂਨ 84 ਦੇ ਸਹੀਦਾ ਨੂੰ ਕੋਟ ਕੋਟ ਪ੍ਰਨਾਮ ਸਹੀਦਾ ਦੇ ਪ੍ਰਰਵਾਰਾ ਨੂੰ ਵਹਿਗੁਰੂ ਚੜ੍ਹਦੀ ਕਲਾ ਬਖਸੇ

  • @gillmanpreetsingh1990
    @gillmanpreetsingh1990 Před 3 lety

    ਸਹੀਦਾ ਨੂੰ ਪ੍ਨਾਮ

  • @Armaanpannu-bf8nn
    @Armaanpannu-bf8nn Před 3 lety +1

    waheguru ji sub tey kirpa karo....chardikala karna ji

  • @shagandeep8772
    @shagandeep8772 Před 3 lety

    Waheguru jiii waheguru jii waheguru jiii

  • @BalwinderKaur-qu9ls
    @BalwinderKaur-qu9ls Před 3 lety +5

    Yadwinder ji bibi Bhindranwale naal hee interview krao taa bahut Changsha hovega

  • @harwinderkaur7744
    @harwinderkaur7744 Před 3 lety +1

    Shaheeda di shaheedi nu parnaam

  • @BaljitSingh-do9zs
    @BaljitSingh-do9zs Před 3 lety +2

    ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ

  • @gurdeepsinghgill4470
    @gurdeepsinghgill4470 Před 3 lety +5

    Singh soorme ji

  • @ranichahal83
    @ranichahal83 Před 3 lety +1

    Waheguru ji 🙏😟

  • @jagjeetaulakh4308
    @jagjeetaulakh4308 Před 3 lety +6

    Waheguru ji
    No words😭😭

  • @nimratschannel2100
    @nimratschannel2100 Před 3 lety +1

    Salute to mata ji dhan dhan o tusi

  • @bulletsingh693
    @bulletsingh693 Před 2 lety

    Mata ji da bhut vadda jigra hai🙏🙏

  • @bulletsingh693
    @bulletsingh693 Před 2 lety

    Parnam shahida nu🙏🙏

  • @pindijatt
    @pindijatt Před 3 lety +1

    Bahut bahut dhanvad pro Punjab channal da jedha tusi 1984 ch hoye kalukare da sahida da parivar nal ta Darbar Sahib ta hon vala hamle nu akhi vakhan valya nu rubru karvaya

  • @rupinderjohal2199
    @rupinderjohal2199 Před 3 lety +1

    WAHEGURU JI.🙏🏽🙏🏽🙏🏽🙏🏽🙏🏽🙏🏽🙏🏽❤️❤️❤️❤️

  • @SabiSidhu111
    @SabiSidhu111 Před 3 lety

    yadwinder warge reportera nu rab chardikala ch rakhan

  • @abal677
    @abal677 Před 3 lety

    ਸਿੱਖ ਕੌਮ ਨੂੰ ਨਾ ਭੁੱਲਣ ਵਾਲੀਆ ਯਾਦਾ ਆਪਣੇ ਦਿਲਾ ਨੂੰ ਸਦਾ ਹੀ ਵਲੂਦਰਦੀਆ ਰਹਿਣ ਗੲੀਆ 🙏🙏🙏

  • @dilbaghsingh3153
    @dilbaghsingh3153 Před 3 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏

  • @Neklank
    @Neklank Před 3 lety +1

    Dhan hai Mata Jee

  • @sukhi7425
    @sukhi7425 Před 3 lety +1

    🙏🙏🙏🙏🙏

  • @luckygrewal4421
    @luckygrewal4421 Před 3 lety +5

    Mata ji sirr jhukda

  • @gopi2bhatti
    @gopi2bhatti Před 3 lety +4

    ਕੇਸਰੀ ਸਲਾਮ ਆ ਬੀਬੀ ਜੀ ਆਪ ਜੀ ਦੇ ਜਜ਼ਬੇ ਨੂੰ