ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ | ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ | Mitti

Sdílet
Vložit
  • čas přidán 10. 07. 2024
  • ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ 'ਚ, ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ, ਚੜਦੀਕਲਾ ਵਾਲੇ ਪਾਤਰ | Mitti #Mitti #Punjab #motivation
    ਚੜਦੀਕਲਾ ਵਾਲੇ ਬੇਬੇ ਬਾਪੂਃ ਮੋਹਾਲੀ ਕਿਸੇ ਸਮੇਂ ਲੱਖਾਂ ਦਾ ਕੰਮ ਸੀ, ਪੰਜਾਬੀ ਗਾਣਿਆਂ ਫਿਲਮਾਂ ਚ ਕੰਮ ਕੀਤਾ। ਇੱਕ ਧੀ ਕੈਨੇਡਾ ਤੇ ਦੂਜੀ ਜਲੰਧਰ ਚੰਗੇ ਪਰਿਵਾਰ ਚ ਵਿਆਹੀ। ਪੁੱਤ ਇਸ ਦੁਨੀਆਂ ਚ ਨਹੀਂ। ਕਿਰਤ ਕਰਕੇ ਭਾਣਾ ਮੰਨ ਕੇ ਜ਼ਿੰਦਗੀ ਜ਼ਿੰਦਾਬਾਦ ਦੇ ਸੁਫਨੇ ਨੂੰ ਜਿਉਂਦੇ ਨੇ। ਸੰਪਰਕਃ 788-8435363
    ਸ਼ੈਰੀ ਮਾਨ ਆਲਾ ਬਾਪੂ ਮਾੜੇ ਹਾਲਾਤਾਂ ਚ
    ਚਾਹ ਆਲੀ ਕੁੜੀ ਝੂਠੀ, ਆਹ ਬਾਪੂ ਸੱਚਾ
    ਨਵੀਂ ਕਹਾਣੀ , ਚੜਦੀਕਲਾ ਵਾਲੇ ਪਾਤਰ
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

Komentáře • 129

  • @bittumushal6654
    @bittumushal6654 Před 23 dny +28

    ਬੇਬੇ ਬਾਪੂ ਜੀ ਨੂੰ ਪ੍ਰਮਾਤਮਾ ਤੰਦਰੁਸਤ ਰੱਖਣ

  • @kuldeepbal8920
    @kuldeepbal8920 Před 24 dny +41

    ਬਾਪੂ ਕੈਂਟ ਬੰਦਾ ਵਾਹਿਗੁਰੂ ਮੇਹਰ ਕਰੇ ❤❤

  • @Pargatsarao936
    @Pargatsarao936 Před 20 dny +9

    ਵਾਹਿਗੁਰੂ ਜੀ ਮੇਹਰ ਰੱਖਣ ਬੇਬੇ ਬਾਪੂ ਜੀ ਤੇ 🙏🙏

  • @kaurharjit4321
    @kaurharjit4321 Před 21 dnem +9

    ਸਾਡੇ ਵੀ ਦੋ ਬੇਟੀਆਂ ਹਨ ਅਸੀਂ ਵੀ ਆਪਣੀ ਜ਼ਿੰਦਗੀ ਤੋਂ ਬਹੁਤ ਖੁਸ਼ ਹਾਂ 🤗

  • @SaroopSingh-pg8hi
    @SaroopSingh-pg8hi Před 22 dny +10

    ਵਾਹਿਗੂਰ ਮੇਹਰ ਕਰਨਾ ਭਾਈ ਜੀ ਤੇ ਭੈਣ ਜੀ ਤੇ

  • @Singh-fo4bu
    @Singh-fo4bu Před 23 dny +12

    ਬੇਬੇ ਬਾਪੂ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ 🙏

  • @user-zv4oe6eh9c
    @user-zv4oe6eh9c Před 23 dny +16

    ਪਤਰਕਾਰ ਸਾਹਿਬ ਐਸੇ ਰੰਬੀ ਰੂਹਾਂ ਨੂੰ ਦੇਖਿਆ ਕਰੋ
    ਚਗਲ ਚਾਹ ਕਮਲ ਤੋ ਚੰਗੇ ਹੈ❤❤❤❤

  • @gianghotra9137
    @gianghotra9137 Před 20 dny +4

    ਵਾਹਿਗੁਰੂ ਜੀ ਮਿਹਰ ਕਰਨਾ ਬੇਬੇ ਬਾਪੂ ਜੀ ਤੇ ਏਹ ਰਸੋਈ ਦਿਨ dugni ਰਾਤ chuguni trackki kre❤❤❤❤❤❤

  • @amriksinghaulakh3965
    @amriksinghaulakh3965 Před 23 dny +9

    ਚੜ੍ਹਦੀ ਕਲਾਂ ਵਾਲੇ ਯੋਧੇ ਵਾਹਿਗੁਰੂ ਜੀ ਮੇਹਰ ਕਰਨ 🙏🙏

  • @kabalsinghbhojiankabalsing2470

    ਬੇਬੇ ਬਾਪੂ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏

  • @krizma_Ravi787
    @krizma_Ravi787 Před 24 dny +54

    ਬੇਬੇ ਬਾਪੂ ਜੀ ਚ मैं ਆਪਣੇ ਆਪ ਨੂੰ ਹੀ ਦੇਖ ਰਿਹਾ ਹਾਂ. (ਮੇਰਾ ਆਉਣ ਵਾਲਾ ਕਲ) ਸੋਹਣਾ ਰੱਬ ਚੰਗੀ ਸਿਹਤ ਦੇਵੇ ਦੋਨਾਂ ਜੀਆਂ ਨੂੰ, ਬੇਬੇ ਨੂੰ ਏਸੇ ਤਰ੍ਹਾਂ ਖ਼ੁਸ਼ ਅਤੇ ਚੜ੍ਹਦੀ ਕਲਾ ਵਿੱਚ ਰਖੇ ਮੇਰਾ ਸੋਹਣਾ ਮਾਲਕ... इंशाअल्लाह,, आमीन,,, ਚੜ੍ਹਦੀ ਕਲਾ

  • @JaswinderSingh-io7uo
    @JaswinderSingh-io7uo Před 20 dny +5

    ❤❤❤ ਬਾਪੂ ਜੀ ਬਹੁਤ ਵਧੀਆ ਜੀ ❤❤ ਮੈਂ ਕੋਈ ਬੰਦਖੋਈ ਨਹੀਂ ਕਰ ਰਿਹਾ ❤ ਪਰ ਬਾਪੂ ਜੀ ਕਹਿ ਰਹੇ ਹਨ ❤ ਕਿ ਕੁੜੀ ਨੇ ਪੈਸੇ ਮੰਗਵਾਏ ਨੇ ❤ ਮੈਂ ਭੇਜੇਂ ਹਨ ❤❤❤ ਵਾਹਿਗੁਰੂ ਕਿਰਪਾ ਕਰੇ ਜੀ 👍👍💕💕❤❤

  • @sukhjitsingh6668
    @sukhjitsingh6668 Před 24 dny +25

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @NPB9513
    @NPB9513 Před 24 dny +22

    ਬਹੁਤ ਵਧੀਆ ਪਤੱਰਕਾਰ ਸਾਬ

  • @pyarasinghmarba3690
    @pyarasinghmarba3690 Před 23 dny +12

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੋਵਾਂ ਨੂੰ

  • @AjitSingh-bi6rz
    @AjitSingh-bi6rz Před 22 dny +5

    Bahut changa lagya , iss age wich wi meh at kar key Kama Radhey ney… rab tandrusti bakhshey dono Jiyan nu… bahut logo layi missal ney

  • @fatehsingh5898
    @fatehsingh5898 Před 24 dny +29

    ਕਿਰਤ ਕਰੋ ਵਡ ਕੇ ਛਕੋ ਭਾਣਾ ਮੰਨਣਾ

  • @kskaryanastore
    @kskaryanastore Před 5 dny

    . ‌ਬਹੁਤ ਵਧੀਆਂ ਲੱਗਿਆਂ ਬੇਬੇ ਬਾਪੂ ਦੀਆਂ ਗੱਲਾਂ ਸੁਣਕੇ

  • @gagansingh9714
    @gagansingh9714 Před 24 dny +13

    ਵਾਹਿਗੁਰੂ ਜੀ ਮੇਹਰ ਕਰਿਓ ਬਾਬੇ ਬਾਪੂ ਜੀ ਦੇ🙏🙏

  • @balbirsinghusajapmansadasa1168

    ਵਾਹਿਗੁਰੂ ਜੀ

  • @inderjit748
    @inderjit748 Před 23 dny +3

    BAI JI TE BHAN JI NU WAHEGURU JI. CHARDIKLA TANDRUSTI BAKSHAN

  • @damanpreetkaurboparai4761
    @damanpreetkaurboparai4761 Před 24 dny +16

    Waheguru ji mehar kro ji

  • @hardyalsingh7926
    @hardyalsingh7926 Před 23 dny +6

    Sachi thade piyar ne ta rwa dita waheguru bahut himat dewe

  • @MohanSingh-gt9ks
    @MohanSingh-gt9ks Před 23 dny +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @gurindersingh-xb9tz
    @gurindersingh-xb9tz Před 23 dny +3

    ਵਾਹਿਗੁਰੂ ਜੀ ਮਿਹਰ ਕਰੇਉ ਇੰਨਾ ਤੇ

  • @panditsanju8483
    @panditsanju8483 Před 24 dny +13

    Ram ji babe baapu ji par maher karyo😊❤

  • @baljitsingh9615
    @baljitsingh9615 Před 24 dny +11

    ਹਾਂ ਇਹਨਾਂ ਨੂੰ ਲੌੜ ਆ halp ਦੀ

  • @user-sq9gd5fj3q
    @user-sq9gd5fj3q Před 21 dnem +3

    ਅਜਿਹੇ ਬਜ਼ੁਰਗਾਂ ਦੀ ਮਦੱਦ ਕਰੋ ਚਾਹ ਵਾਲੀ ਵਰਗੇ ਲੋਕਾ। ਸਈ ਤਰਾ ਜਾਣਕਾਰੀ ਲੇਲੋ ਪਹਿਲਾ ਫ਼ੇਰ ਮਦੱਦ ਕਰੋ

  • @user-kp6gi7gx5w
    @user-kp6gi7gx5w Před 23 dny +4

    Good..mata.ji

  • @varinderkaur5027
    @varinderkaur5027 Před 23 dny +7

    Bapu dia akha vitch dukh bahut hh

  • @user-tk9fq9sx2y
    @user-tk9fq9sx2y Před 18 dny

    ਬੇਬੇ ਬਾਪੂ ਕੋਈ ਨੀ ਕਿਸੇ ਦਾਂ w ਰੱਬ ਹੀ ਆ ਹੋਰ ਕੋਈ ਨਹੀਂ

  • @happysinghsahota2171
    @happysinghsahota2171 Před 23 dny +4

    ਮਾਲਕਾ ਤੰਦਰੁਸਤ ਰੱਖੀ ਬਜ਼ੁਰਗਾ ਨੂੰ 🙏🙏

  • @Ghantshikari
    @Ghantshikari Před 23 dny +7

    ਓਸ ਖੱਚ ਮੰਨੇ ਜੈ ਨੂੰ ਕਹੋ ਇਸ ਬਾਪੂ ਨੂੰ ਪੈਸੇ ਦੇ ਅਥੋ ਵੀ ਫੁੱਲ ਵਿਊ ਆਉਣਗੇ

  • @Balwindersingh-px1ip
    @Balwindersingh-px1ip Před 23 dny +4

    ❤️❤️ rab tuhade nal aa bapu bebe g🙏🏻

  • @amarpalsingh3888
    @amarpalsingh3888 Před 23 dny +4

    Salam hai eh Mata ji te eh bapu de val vekh ke

  • @25536
    @25536 Před 23 dny +4

    Waheguru kre hrek bebe bapu ehna wang khush rehn ❤❤❤❤❤

  • @user-mj3ww3oi1d
    @user-mj3ww3oi1d Před 23 dny +7

    ਬਾਪੂ ਜੀ ਮੇਰੇ ਵੀ ਇੱਕ ਧੀ ਹੈ

  • @KuldipSingh-jr4bb
    @KuldipSingh-jr4bb Před 18 dny +1

    Waheguru mehar kro😊

  • @jashangill9219
    @jashangill9219 Před 19 dny

    Waheguru ji waheguru ji waheguru ji waheguru ji 🎉🎉🎉🎉🎉🎉🎉❤❤❤❤❤❤❤❤

  • @1godbless.12
    @1godbless.12 Před 24 dny +4

    God Bless Bai ji 🙏 waheguru Mehar kare 🤞

  • @Rupinderkau265
    @Rupinderkau265 Před 24 dny +13

    Kayi var kuj jhothy loka krke eda d sache lok sachi help to reh jandy aa us chaa ali kudi ny ta shrm laa diti j sachi lakh lakh rs dena ta ehna nu dvo jina nu sachi lod aa jo es umar ch v mehant kr rhy aa sach bol k 😢😢

  • @babbusandhu3133
    @babbusandhu3133 Před 23 dny +4

    Very good

  • @user-dd4xl3ed1g
    @user-dd4xl3ed1g Před 23 dny +3

    Babbu maan nu chahida es bapu gg di madad kree

  • @rajeshgoyal2447
    @rajeshgoyal2447 Před 13 dny

    Waheguru ji mehar rakhna babay baapu tay

  • @simmusidhu6488
    @simmusidhu6488 Před 23 dny +2

    Bahut vadia bapu ji God bless both of you.. always be happy both of you 😊

  • @JagjitSingh-lb8gu
    @JagjitSingh-lb8gu Před 24 dny +22

    Waheguru ji mehar karna ਬੇਬੇ ਬਾਪੂ ਜੀ ਤੇ ਬਾਪੂ ਜੀ ਮੇਰਾ ਵੀ ਹਾਲ ਤੁਹਾਡੇ ਵਰਗੇ ਹੀ ਆ ਹੋਣ ਵੀ ਮੇਰੇ ਕੋਲ ਦਸ ਰਾਂ ਵੀ ਹੈਨੀ ਲੋਕ ਸਾਡੇ ਤੋਂ ਕੰਮ ਨੀ ਕਰਵਾਂਦੇ ਯੂਪੀ ਬਿਹਾਰ ਵਾਲਿਆਂ ਤੋਂ ਕੰਮ ਕਰਵਾਂਦੇ ਨੇ ਪੰਜਾਬੀ ਲੋਕ ਸਾਡਾ ਸਾਥ ਨਹੀਂ ਦਿੰਦੇ ਦੋਖ ਬੁਹਤ ਹੁੰਦਾ ਵਾਹਿਗੁਰੂ ਭਲੀ ਕਰੇ 😢😢😢

  • @saabtrucking4391
    @saabtrucking4391 Před 20 dny +2

    ਪੁੱਤਰ ਵੰਡਣ ਜ਼ਮੀਨਾ ਧੀਆਂ ਦੁੱਖ ਵਡਾਉਂਦਿਆ ਨੇ ਸੱਚ ਕਿਹਾ

  • @sukhjeetsingh91
    @sukhjeetsingh91 Před 23 dny +2

    Waheguru ji mehar krn ❤️

  • @shubhpreetghuman1344
    @shubhpreetghuman1344 Před 19 dny

    Waheguru ji ❤

  • @gurmaildhaliwal9510
    @gurmaildhaliwal9510 Před 18 dny

    God bless you baba Baby

  • @SatnamSingh-su3kq
    @SatnamSingh-su3kq Před 24 dny +7

    Waheguru ji

  • @tajindersingh8610
    @tajindersingh8610 Před 20 dny

    Waheguru ji 🙏

  • @jasvirdhillon9091
    @jasvirdhillon9091 Před 23 dny +2

    Waheguru g, waheguru g, waheguru g, waheguru g, waheguru g.....

  • @simranrana9297
    @simranrana9297 Před 23 dny +3

    Waheguru ji 🤲 😢😢🤲🤲🙏🙏

  • @onkarsinghvlogs9809
    @onkarsinghvlogs9809 Před 23 dny +3

    Babe bapu ji love you❤

  • @satveendersinghkala
    @satveendersinghkala Před 23 dny +2

    Dhan Dhan Shri Guru Pita Gobind Singh Gi

  • @AffectionateBabyKittens-vr7oh

    Waheguru ji Waheguru ji Dhani Dhani Baba deep singh ji

  • @PINDWALIMASTI
    @PINDWALIMASTI Před 24 dny +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @sandepsingh376
    @sandepsingh376 Před 23 dny +2

    Waheguru kirpa karay tandtursti bakshey

  • @Shankar-rb9wh
    @Shankar-rb9wh Před 23 dny +2

    ❤❤❤❤❤❤

  • @mannusidhu8527
    @mannusidhu8527 Před 23 dny +2

    Anchor veer good

  • @ravinderkaur5229
    @ravinderkaur5229 Před 23 dny +3

    Patarkàr nice

  • @gauravchhabra5578
    @gauravchhabra5578 Před 23 dny +2

    🙏

  • @user-sh4uw1eg1d
    @user-sh4uw1eg1d Před 24 dny +3

    Nice👍

  • @sunnydharni2281
    @sunnydharni2281 Před 23 dny +1

    Love you Bebe Bapu ji❤❤❤❤❤❤❤❤❤❤❤❤ God bless you

  • @user-ui9cy3bo2r
    @user-ui9cy3bo2r Před 20 dny

    ❤❤❤❤

  • @simranjit2742
    @simranjit2742 Před 21 dnem

    ❤❤

  • @jangrailsingh
    @jangrailsingh Před 24 dny +4

    Muda patarkar very nice

  • @rana7018josan
    @rana7018josan Před 23 dny +2

    Waheguru waheguru

  • @gurvinderbal3389
    @gurvinderbal3389 Před 24 dny +2

    Wmk👏👏👏

  • @ramanshah5909
    @ramanshah5909 Před 24 dny +2

    Waheguru ji mehar karo🙏

  • @usbaljindersi
    @usbaljindersi Před 24 dny +5

    Wmk

  • @user-fk9qz5xy2l
    @user-fk9qz5xy2l Před 24 dny +2

    Waheguru ❤

  • @sunnydharni2281
    @sunnydharni2281 Před 23 dny +2

    ❤❤❤❤❤❤❤

  • @hardyalsingh7926
    @hardyalsingh7926 Před 23 dny +1

    Waheguru bahut himat deve t

  • @user-tk9fq9sx2y
    @user-tk9fq9sx2y Před 19 dny

    Main v ਬਹੁਤ

  • @hakamsingh6351
    @hakamsingh6351 Před 21 dnem

    Be happy always happy God bless you

  • @barjinderdhillon6503
    @barjinderdhillon6503 Před 23 dny +2

    Help them

  • @pbx-preetsingh295
    @pbx-preetsingh295 Před 24 dny +2

    Salute h tuhanu bebe bapu g🙏🙏🙏waheguru ji,nale channel waliya galat likhiya thumbnail ch bapu made halata ch , bapu ta chad di kla ch h te hamesha chad di kla ch hi rhe

  • @JaswinderSingh-fy7zi
    @JaswinderSingh-fy7zi Před 17 dny

    Aa cha vali nalo changa baba

  • @MontyBrar-mu4ek
    @MontyBrar-mu4ek Před 21 dnem

    Bapu and Bebe are made for each other

  • @kamalshergill2583
    @kamalshergill2583 Před 23 dny +2

    ❤️❤️❤️

  • @AmanSingh-km4ub
    @AmanSingh-km4ub Před 24 dny +2

    👍

  • @Romana967
    @Romana967 Před 18 dny

    🙏🙏🙏🙏🙏🙏

  • @AffectionateBabyKittens-vr7oh

    Waheguru ji Waheguru ji 🙏

  • @user-by1ff9qh1p
    @user-by1ff9qh1p Před 24 dny +2

    🎉🎉

  • @user-ys4lr5it5l
    @user-ys4lr5it5l Před 24 dny +2

    ❤❤❤❤❤

  • @Shankar-rb9wh
    @Shankar-rb9wh Před 23 dny +2

    ❤❤❤❤❤❤❤❤❤❤❤ Hello

  • @randhawabrothers4458
    @randhawabrothers4458 Před 24 dny +3

    Mere ghar a jao papa ji😢

  • @Gur.nav.kaur.Aulakh-eh8zy

    ਰੱਬ ਹੈ ਜੋ nastik kehnde rab nhi hunda ohnu keh marya bande ch jaan pa ke dikhao vdde tarksheel jo bne firde

  • @satnamkahlon8398
    @satnamkahlon8398 Před 23 dny +2

    Waheguru mehar rakhan chardikala bakhashn

  • @jangrailsingh
    @jangrailsingh Před 24 dny +4

    Babu man chaida baby bapu di help kare

  • @reviewguy13222
    @reviewguy13222 Před 24 dny +2

    😢

  • @user-hn4vs2wj5u
    @user-hn4vs2wj5u Před 22 dny

    ❤❤❤❤❤❤❤❤

  • @user-xe4nf4ql2h
    @user-xe4nf4ql2h Před 24 dny +2

    waheguru ji mehar karega

  • @krizma_Ravi787
    @krizma_Ravi787 Před 24 dny +5

    O Mere Malka Mehar Kar

  • @reenarani-bh2kz
    @reenarani-bh2kz Před 23 dny +1

    Ihna di sewa krni bndi cha wali kudi toh dhiyan hta k edr dita jave

  • @user-tk9fq9sx2y
    @user-tk9fq9sx2y Před 18 dny

    Main v app hi ਕਮਾ ਕੈ ਖਾਂਦੀ ਹੈ

  • @user-xe4nf4ql2h
    @user-xe4nf4ql2h Před 24 dny +2

    Bapu Da pura Naam Ki He

  • @user-oc4ct3wv7j
    @user-oc4ct3wv7j Před 21 dnem

    Life da asli annad aa va paise ta faltu di gal aa