Video není dostupné.
Omlouváme se.

Aje Sach Nahin Dasdi - Manmohan Waris - Punjabi Virsa 2015 Auckland

Sdílet
Vložit
  • čas přidán 31. 01. 2016
  • Aje Sach Nahin Dasdi - Punjabi Virsa 2015 Auckland
    Artist: Manmohan Waris
    Music: Sangtar. Lyrics: Sukhpal Aujla
    Video Director: Sandeep Sharma
    This show was recorded live at Vodafone Events Centre Sir Woolf Fisher Arena, Auckland, NZ on October 3rd 2015. © Copyright 2015 Plasma Records. All rights reserved.
    CZcams: goo.gl/A6qwx
    Visit us : Plasma Records: goo.gl/T4E3U
    Kamal Heer | Facebook: goo.gl/7vd1G
    Kamal Heer | Twitter: goo.gl/u1YzJ
    Manmohan Waris | Facebook: goo.gl/lNLO0
    Manmohan Waris | Twitter: goo.gl/mP4TK
    Sangtar | Facebook: www. san...
    Sangtar | Twitter: / sangtar

Komentáře • 1,3K

  • @RespectFarmerTv
    @RespectFarmerTv Před rokem +7

    ਨਵੀ ਪਨੀਰੀ ਨੂੰ ਕੀ ਪਤਾ ਇਹਨਾਂ ਕਲਾਕਾਰਾਂ ਦਾ ਮੁੱਲ ❤️❤️👌🏻 ਸਦਾਬਹਾਰ ਗੀਤ ਬਹੁਤ ਸੁਣਿਆ ਪਰ ਹਰ ਵਾਰ ਦਿਲ ਨੂੰ ਛੂੰਹਦਾਂ

  • @ManpreetSingh-gx2tw
    @ManpreetSingh-gx2tw Před 3 lety +30

    ਅੱਜ ਦੀ ੲਿਸ ਦੁਨਿਅਾ ਚ ੲਿੰਦਾ ਦੇ ਕਲਾਕਾਰ ਲੱਭਣੇ ਬਹੁੱਤ ਮੁੱਸਕਿਲ ਨੇ . ਲੋਕਾ ਨੂੰ ਗਾਦੰ ਸੁਨਣਾ ਪਸੰਦ ਅ .ਮਨਮੋਹਣ ਜੀ ਦਿਲ ਖੁੱਸ ਹੁੰਦਾ ੲਿਦਾ ਦਾ ਸ਼ਗਿਤ ਸੁੱਣ ਕੇ ਰੱਬ ਤੁਹਾਡੀ ਲੰਮੀ ਉਮਰ ਕਰੇ .

  • @basantkumarshaayad181
    @basantkumarshaayad181 Před 4 měsíci +6

    ਬਹੁਤ ਵਧੀਆ ਗਾਇਕ ਜਿਸ ਨੇ ਐਨੇ ਸੁੰਦਰ ਤਰੀਕੇ ਨਾਲ ਗਾਇਆ ਤੇ ਲਿਖਣ ਵਾਲੇ ਸੁਖਪਾਲ ਵੀਰ ਨੇ ਵੀ ਕੋਈ ਕਸਰ ਨਹੀਂ ਛੱਡੀ
    31.03.2024

  • @terareckless8117
    @terareckless8117 Před 2 lety +8

    ਰੱਬ ਜਾਣੇ ਜਾਂ ਉਹ ਜਾਣੇ ਕੀ ਵਜ੍ਹਾ ਨਹੀਂ ਆਉਂਦਾ
    ਹੁਣ ਓਹਦੇ ਪਿੰਡ ਚੋਂ ਲੰਗਣੇ ਦਾ ਕੋਈ ਮਜ਼ਾ ਨਈ ਆਉਂਦਾ 👌🏽👌🏽🔥🔥🔥100% ਸਹੀ ਗੱਲਾਂ ਹੁੰਦੀਆਂ 🤗

  • @Pardesi_putt7309
    @Pardesi_putt7309 Před 5 lety +16

    Sb ਸੱਚ ਕਿਹਾ ਵੀਰ ਜੀ ਵਸਦੇ ਰਹੋ ਜੀ
    ਇਹੋ ਜਿਹਾ ਸੱਚ
    ਬਹੁਤ ਘੱਟ ਸੁਣਨ ਨੂੰ ਮਿਲਦਾ
    ਸਕੂਨ ਮਿਲਦਾ ਰੂਹ ਨੂੰ
    5 ਦਿਨ ਹੋ ਗਏ ਪਤਾ ਨਹੀਂ ਕਿੰਨੇ ਕ ਵਾਰ
    ਸੁਣ ਲਿਆ ਮੈ 🙏🙏🙏🙏 ਸਲਾਮ ਕਬੂਲ ਕਰੋ ..

  • @anmoldhaliwalanmol9465
    @anmoldhaliwalanmol9465 Před 2 lety +239

    ਹਰ ਰੋਜ ਇਹ ਗੀਤ ਰਾਤ ਨੂੰ ਸੁਣ ਕੇ ਸੌਣ ਦੀ ਆਦਤ ਪੈ ਗੀ ਆ

  • @suchabatth7408
    @suchabatth7408 Před 2 lety +8

    ਪਤਾ ਨਹੀਂ ਕਿੰਨੇ ਸਾਲ ਹੋ ਗਏ ਕਿ ੲੈਸਾ ਕੋਈ ਦਿਨ ਨਹੀਂ ਜਿਸ ਦਿਨ ਮੈਂ ਇਹ ਗੀਤ ਨਹੀਂ ਸੁਣਦਾ ਨਹੀਂ

  • @surjitdhaliwal8906
    @surjitdhaliwal8906 Před 7 lety +48

    ਵਜ਼ਾ ਪੁੱਛਣ ਦਾ ਮੌਕਾ ੲੀ ਨੲੀ ਮਿਲਿਅਾ
    ਵਕਤ ਬੀਤਦਾ ਗਿਅਾ ਅਸੀ.....
    ਅਜਨਬੀ ਹੁੰਦੇ ਗੲੇ!!!!!!

  • @pb78entertainers80
    @pb78entertainers80 Před rokem +10

    ਸਾਨੂੰ ਛੱਡ ਕੇ ਕਿਦਾ ਦਾ ਮਹਿਸੂਸ ਹੋ ਰਿਹਾ ਹੈ ਕੌਣ ਕੌਣ ਸੁਣਦਾ ਅੱਜ ਵੀ ਇਹ ਗੀਤ 💔

  • @deepgill4125
    @deepgill4125 Před 5 lety +48

    50 ਵਾਰ ਸੁਣ ਲਿਆ ਇਹ ਗੀਤ ਫਿਰ ਵੀ ਮਨ ਨਹੀਂ ਅਕਦਾ ਮਹਾਨ ਕਲਾਕਾਰ

    • @mehalverma03725
      @mehalverma03725 Před 3 lety +1

      Veer ji mai roj 10 war sunda ....sachi gal aah ...

    • @jaggasingh354
      @jaggasingh354 Před 3 lety

      Sada v bai ahi haal aa

    • @rinkusohal7608
      @rinkusohal7608 Před 5 měsíci

      Oh lale yaha to sabi diljale hai 😥😥😥💔💔

    • @basantkumarshaayad181
      @basantkumarshaayad181 Před 4 měsíci

      ਬਹੁਤ ਵਧੀਆ ਗਾਇਕ ਜਿਸ ਨੇ ਐਨੇ ਸੁੰਦਰ ਤਰੀਕੇ ਨਾਲ ਗਾਇਆ ਤੇ ਲਿਖਣ ਵਾਲੇ ਸੁਖਪਾਲ ਵੀਰ ਨੇ ਵੀ ਕੋਈ ਕਸਰ ਨਹੀਂ ਛੱਡੀ

  • @manpreetsingh-mv6zh
    @manpreetsingh-mv6zh Před 4 lety +10

    ਦਿਲ ਦੇ ਸਫ਼ੇ ਤੇ ਲਿਖਿਆ ਨਾਂ ਮਿਟਾ ਲਿਆ ਹੋਵੇਗਾ,
    ਮੇਰੇ ਵਾਂਗੂੰ ਰੋ ਰੋ ਉਸਨੇ ਮਨ ਸਮਝਾ ਲਿਆ ਹੋਵੇਗਾ....,😭😭miss u JAAN

  • @manjotkaur1856
    @manjotkaur1856 Před 2 lety +14

    Schi ni ode pind cho lgne da mzaa anda bss dukh lgda jdo otho lngdi 😭😭😭😭

  • @Parveendugg
    @Parveendugg Před 5 lety +12

    ਹੁਣ ਉਦੇ ਪਿੰਡ ਚੋ ਲੰਗਣੇ ਦਾ ਮਜ਼ਾ ਨਹੀਂ ਆਉਂਦਾ

  • @airwindsharma8784
    @airwindsharma8784 Před 4 lety +20

    100 ਸਾਲ ਜੀਵੇ ਵਾਰਿਸ

  • @user-mq5el5tv7u
    @user-mq5el5tv7u Před 6 měsíci +15

    2024 ch kon sun reha song

  • @MasterCadreUnion
    @MasterCadreUnion Před 2 lety +7

    ਪਤਾ ਨਹੀਂ ਕਿਉਂ ਜਦੋਂ ਵੀ ਇਹ ਗੀਤ ਸੁਣਦਾ ਜਾਨ ਜੀ ਕੱਡ ਲੈਂਦਾ ❤️🙌🏻

  • @deepkahlon5036
    @deepkahlon5036 Před 2 lety +7

    ਰੋਜ ਬੱਸ ਚ ਕਿ ਵਾਰੀ ਇਹ ਗਾਣਾ ਜਰੂਰ ਸੁਣੀਦਾ

  • @js.dhinjan7970
    @js.dhinjan7970 Před rokem +4

    ਅਜੇ ਸੱਚ ਨਈ ਦਸਦੇ ਕਿਨਾ ਚੇਤੇ ਆ ਰਿਹਾ ਹਾਂ ਮੈਂ। ਬਹੁਤ ਵਧੀਆ ਗੀਤ ਧੰਨਵਾਦ ਮਨਮੋਹਨ ਵਾਰਸ ਸ਼ਾਬ ❤️❤️❤️❤️❤️❤️❤️❤️❤️❤️👍

  • @Deepitalyofficial
    @Deepitalyofficial Před 4 lety +23

    Jisne lagataar keai baar eh Song suneya hove 2020 ch comment karo.

  • @sukhmalpur8400
    @sukhmalpur8400 Před 3 lety +13

    Aah hunde aaslii gayiki ✅👍😗🙏

  • @JagjeetSingh-os7qg
    @JagjeetSingh-os7qg Před 10 měsíci +3

    ਬਾਈ ਜੀ ਸੋਡੇ ਗਾਣੇ ਮੈਂ ਓਦੋਂ ਤੋਂ ਸੁਣ ਰਿਹਾ ਜਦੋਂ ਮੈਂ ਕਿਸੇ ਨੂੰ ਬਹੁਤ ਹੀ ਪਿਆਰ ਕਰਦਾ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਇਹ ਇੰਡੀਆ ਏਥੇ ਕਿਸੇ ਨੂੰ ਕੋਈ ਫ਼ਰਕ ਨੀ ਪੇਂਦਾ ਪਰ ਮੈਂ ਅੱਜ ਵੀ ਏਹੀ ਗਾਣਾ ਓਸ ਹੀ ਸੁਆਦ ਨਾਲ ਸੁਣਦਾ

  • @gurwinder.b
    @gurwinder.b Před 4 lety +7

    Rabb jane jaaan oh jane ki vajaah nhi aunda..
    Ohdi gali chon langne da koi maza nhi aunda...
    Baa kamal lines.

  • @ManishaKumari-sv4in
    @ManishaKumari-sv4in Před 5 lety +23

    I love my husband i miss u pls come back india

  • @karanbhatia5763
    @karanbhatia5763 Před 2 lety +5

    ਰੌਣਾਂ ਨਿੱਕਲ ਜਾਂਦਾ 🥺🥀💕

  • @preetsingh1019
    @preetsingh1019 Před 4 lety +10

    Hit like jo 2020 vich sun reha eh song
    Love you waris y
    Respect🙏🙏🙏🏽🙏🏽🙏🏽🙏🏽

  • @pawankumar2533
    @pawankumar2533 Před 8 lety +8

    ਅਹਿਸਾਸ ਕਿਸੇ ਨੁ ਛੱਡਣੇ ਦਾ ਕਰਵਾ ਰਿਹਾ ਹਾਂ ਮੇ

  • @singhsamsher9877
    @singhsamsher9877 Před 5 měsíci +3

    ਰੱਬ ਲੰਮੀ ਉਮਰ ਬਖਸੇਂ ਪੰਜਾਬੀ ਭੈਣਾ ਭਰਾਵਾਂ ਨੁੰ
    ਬਹੁਤ ਸੋਹਣਾ ਗੀਤ❤❤❤❤❤

  • @jattbaadtv9024
    @jattbaadtv9024 Před 4 lety +9

    na sidhu de na babbu d e appan ਮੁਰੀਦ ਹਾਂ ਵਾਰਿਸ ਦੇ

  • @virdisaab1816
    @virdisaab1816 Před rokem +7

    ਸੱਚ ਦੱਸ ਵੀ ਦੇਵੇ ਤਾ ਵੀਨੀ ਇਹ ਗੀਤ ਸੁਣਨਾ ਭੁੱਲਣਾ

  • @davindersingh8726
    @davindersingh8726 Před 2 lety +6

    no body can explain love mystery like Manmohan bhaji, song is like mirror of life,
    jug jug jiyo bhaji,
    Davinder jyoti, love u bhaji.

  • @gurpreetsinghsamaon31
    @gurpreetsinghsamaon31 Před 11 měsíci +3

    ਏ ਉਹ ਕਲਾਕਾਰ ਨੇ ਜਿਨ੍ਹਾਂ ਦੇ ਗੀਤ ਜਿਨੀ ਵਾਰ ਸੁਣੋਗੇ ਉਨਾਂ ਹੀ ਚੰਗੇ ਲੱਗਣਗੇ

  • @deepsingh5994
    @deepsingh5994 Před 5 měsíci +3

    ਮੈਨੂੰ ਜਦੋ ਵੀ ਓਹਦੀ ਯਾਦ ਆਉਂਦੀ ਐ ਮੈਂ ਇਹ ਗੀਤ ਸੁਣ ਲੇਨਾ ਬਹੁਤ ਸਕੂਨ ਮਿਲਦਾ

  • @rajatrana4672
    @rajatrana4672 Před 4 lety +11

    Bus Halluwaliye jatt virsa sambhi bethey a sadkey veero👍✌️

  • @paramjitsinghbabbar
    @paramjitsinghbabbar Před 5 lety +33

    Whenever I listen waris bhaji, his remind me 90's. I was addicted to his 'ਸੱਜਣ ਚਲੇ ਮੁਕਲਾਵੇ'..... And all. Love you big bro.....

  • @parisranjit3951
    @parisranjit3951 Před 5 lety +4

    Punjab ki india vich v ida de song t singer nai milne god bless veer jii rab tainu t teri family nu hamehsa khush rakhe

  • @veerukahlwan5982
    @veerukahlwan5982 Před 3 lety +16

    2020 vich kaun sun riha ih geet

  • @mentuitaly2401
    @mentuitaly2401 Před 8 lety +8

    jad main karda c us wele tan pyar nahi kita ............end a 22 g.

  • @gurpreetnagra6910
    @gurpreetnagra6910 Před 3 lety +8

    Dil nu hilaa den wala song...salute

  • @sukhbali3106
    @sukhbali3106 Před 5 lety +10

    I miss you deep pls come back

  • @PoojaSharma-vr7nj
    @PoojaSharma-vr7nj Před 5 lety +5

    Bht big fan aa tuhadi ..waris g de pind to bhtt najdeek aa pin .ek war maran to pehla jroor milna..uda langeri jande bht war dekhe..

    • @princechhabra5955
      @princechhabra5955 Před 5 lety +1

      Pooja Sharma ji tusi marna kio hai jo dil toh chah layie ohh poora jarror hunda time jarror lagda i wish jarror milo jaldi

    • @PoojaSharma-vr7nj
      @PoojaSharma-vr7nj Před 5 lety

      Uda v mari peyi ha...bht chaya main kise nu

  • @deepdadra2599
    @deepdadra2599 Před 4 lety +5

    Varis saab de sare geeta cho eh v ek sdabahar geet hai ji bhut he pyara gaya 😍😊😊😊😊😊👍👍🌷👍😊👍😊👍🌷😊🌷😊👍😊👍😊🌷😊🌷😊👍👍😊👍😊

  • @flourancefashion1686
    @flourancefashion1686 Před 2 lety +5

    ਮੈ ਵੀ ਬਹੁਤ ਸਮਜਾ ਰਿਹਾ ਪਰ ਉਹ ਸਮਜ ਦੀ ਕਿਸੇ ਦਿਨ ਤਰਸੂਗੀ ਇਹ ਦਿਨਾਂ ਨੂੰ💓💔

  • @jassikaur1127
    @jassikaur1127 Před 4 lety +14

    18,4,2020

  • @ramildh130
    @ramildh130 Před 5 lety +5

    Varis veer g sachia ishq ch khadia sta suna dinty ty ruva dindy ny...thnx for this virsa ajy sach nai dsdi💔🤟🙏

  • @kamaljeetsinghkamal4673
    @kamaljeetsinghkamal4673 Před 4 lety +9

    Real star singer

  • @mandeepkaur2353
    @mandeepkaur2353 Před 4 lety +13

    Dsna v nhi🙏🏻

  • @sukhsandhu6755
    @sukhsandhu6755 Před 3 lety +7

    Aienu ਕਿਹਂਦੇ ਸਿੰਗਰ

  • @sudagarali1517
    @sudagarali1517 Před 4 lety +7

    Nice bro ਹੁਣ ਆਲੇ ਗਾਇਕ ਨੈਟ ਤੇ ਲੜਾਈ ਕਰਨ ਜੋਗੇ ਨੇ

  • @jasssingh8047
    @jasssingh8047 Před 4 lety +5

    ਛਾ ਜਾਉ ਵਾਰਿਸ ਸਾਬ...ਪੰਜਾਬੀ ਬੋਲੀ ਦਾ ਮਾਣ🌹

  • @GurpreetSingh-gn6cs
    @GurpreetSingh-gn6cs Před 2 lety +3

    Daily ਸੁਣਨ ਦੀ ਆਦਤ ਪੈ ਗਈ
    💕💕💕💕💕💕💕💕

  • @jeetsurjeet1209
    @jeetsurjeet1209 Před 4 lety +5

    Lv u ustaad g.. sukhpal bha g.. no words kmaal baakmaaal

  • @lovepreetkaur7328
    @lovepreetkaur7328 Před 2 lety +7

    He khuda teri mehfl me ham Freya krte h tum slamat rkhna use jise ham pyar krte h

  • @mohitvirdi7206
    @mohitvirdi7206 Před 6 lety +4

    ਹੁਣ ਓਹਦੇ ਪਿੰਡ ਚੋ ਲੰਗਣੇ ਦਾ ਮਜਾ ਨੲੀ ਓਦਾਂ...

  • @user-ij7kb9kg6h
    @user-ij7kb9kg6h Před 4 lety +9

    ਚੰਨ ਵਰਗੀ ਤੋਂ ਤਾਰੇ ਗਿਣਵਾ ਰਿਹਾ ਹਾਂ ਮੈ,,,,,,, ਅਜੇ

  • @rabdaasra1228
    @rabdaasra1228 Před 3 lety +10

    ੨੦੨੧ ਚ ਕੋਣ ਸੁਣੂ

  • @RajinderSingh-us8kq
    @RajinderSingh-us8kq Před 3 lety +9

    sawad liya ta by ne yr ,,, best singer

  • @jasssandhumishriwala5604
    @jasssandhumishriwala5604 Před 3 měsíci +3

    ਰਾਤ ਨੂੰ ਦਿਲ ਕਰਦਾ ਰੋਜ਼ ਹੀ ਸੁਣਕੇ ਹੀ ਸੌਵਾ ਦਿਲ ਨੂੰ ਇਕ ਅਲੱਗ ਹੀ ਸਕੂਨ ਜਿਹਾ ਆਉਦਾ

  • @sukhdhaliwal4826
    @sukhdhaliwal4826 Před 3 lety +5

    ਬਹੁਤ ਪਿਆਰਾ ਗੀਤ

  • @pistolsingh
    @pistolsingh Před 6 lety +5

    Feeling jbrdast ah song ch pr menu kise ne shdeya ni pr tavi feeling strong ah song di jio bhaji dillo satikar tuhdi gayiki da

  • @parvindersinghsidhu7383
    @parvindersinghsidhu7383 Před 3 lety +3

    ਮੇਰੇ ਪੰਜਾਬ ਦੇ ਹੀਰੇਓ ਜਿਉਦੇ ਰਹੋ ਹਜਾਰਾ ਸਾਲ

  • @Amandeep-lt8wd
    @Amandeep-lt8wd Před 4 lety +6

    Kon kon last 2019 ch v eh song

  • @pushpindersingh2925
    @pushpindersingh2925 Před 6 lety +6

    ਅਹਿਸਾਸ ਕਿਸੇ ਨੂੰ ਛੱਡਣੇ ਦਾ ਕਰਵਾ ਰਿਹਾ ਹਾਂ ਮੈਂ 😥😥

  • @gurideol3723
    @gurideol3723 Před 4 lety +6

    ਕਿੰਨਾ ਚੇਤੇ ਆ ਰਿਹਾ ਹਾਂ ਮੈਂ ??

  • @babbubains351
    @babbubains351 Před 4 lety +6

    ਕਮਾਲ ਕਰਤੀ ਞੀਰ 👌👌

  • @rr5925
    @rr5925 Před 5 lety +8

    Bahut sona song h

  • @manpreetkaurbains4570
    @manpreetkaurbains4570 Před 4 lety +11

    Who still listen????

  • @anjusorot5940
    @anjusorot5940 Před 5 lety +7

    My favorite singer...👌💐

  • @jagveergill1987
    @jagveergill1987 Před 5 lety +5

    One of my favourite song by waris saab 😍❤️ listening it from the day it got released 💯❤️

  • @harindersingh4657
    @harindersingh4657 Před 2 měsíci +3

    ajj 7 sall vad sone song fir yaad agi os time di love u love

  • @tajinderpalbangar6643
    @tajinderpalbangar6643 Před 4 lety +3

    Ryt Waris ji mn Halle ve is kudi nu bhulla ni skkya 😔

  • @JitenderKumar-yp4rj
    @JitenderKumar-yp4rj Před 2 lety +4

    Jitna sunte h utna jyada acha lgta h

  • @chetan11rajput
    @chetan11rajput Před 5 lety +5

    Old is gold

  • @iqbalsingh7863
    @iqbalsingh7863 Před 5 lety +4

    Wah kya music aa.....end no word

  • @jagjibhangu5096
    @jagjibhangu5096 Před 4 lety +5

    Nowdays favourite song by bhaji

  • @gurmeettibber117
    @gurmeettibber117 Před 6 lety +10

    hun ode pind cho langne da koi mja nahi aunda💔

  • @manpreetkaur-ii3yo
    @manpreetkaur-ii3yo Před 7 lety +4

    Nice to listen again and again

  • @user-vb1xf9sn5v
    @user-vb1xf9sn5v Před 5 lety +4

    ਕੋਈ ਰੀਸ ਨਹੀਂ ਸੁਖਪਾਲ ਵੀਰ ਦੀ

  • @pb78entertainers80
    @pb78entertainers80 Před rokem +2

    ਕਮਾਲ ਦੀ ਕਲਮ ਤੇ ਤੇ ਬਾਕੀ ਗਾਯਕੀ ਦੀ ਤੇ ਕੋਈ ਰੀਸ ਹੀ ਨਹੀਂ ਭਾਜੀ ਦੀ 🙏

  • @gurpalchohanofficial6017
    @gurpalchohanofficial6017 Před 2 lety +2

    Jini var marji sunlo es geet nu har var taja lagda. Salute varis sab

  • @ramna89
    @ramna89 Před 2 lety +6

    ਪੰਜਾਬੀ ਗਾਇਕੀ ਦਾ ਥੰਮ

  • @tarrakianderaah7412
    @tarrakianderaah7412 Před 2 lety +4

    Dil nu sakoon jiha mil jana song sun k

  • @gurpreetkour8443
    @gurpreetkour8443 Před 6 lety +5

    King of sad songs jio paaji

  • @singhsukhwant470
    @singhsukhwant470 Před 5 lety +3

    manmohan veer g di awwaz ne iss gaane wich bahut dard bhar ditta

  • @jashandhaliwal8758
    @jashandhaliwal8758 Před 2 lety +3

    E gitt dil nu skoon dinda jina mrji suni java ghat hi lgda,sukhi _hari_ke

  • @parkashsidhu2617
    @parkashsidhu2617 Před 5 lety +4

    jo Chad gya usne yaad ki krna jisne yaad krna oh Chad k nhi janda

  • @lovepunjab2939
    @lovepunjab2939 Před 4 měsíci +1

    ਬਹੁਤ ਵਧੀਆ। ਸੁਖਪਾਲ ਬਾਈ ਦੀ ਕਲਮ ਸਿਰਾ।
    ਪਰ ਆਪਣੇ ਸ਼ਹਿਰ ਚ ਓਹਦੇ ਪੈਰ ਪਵਾ ਰਿਹਾ ਹਾਂ ਮੈਂ ❤️❤️👌👌🫡🫡

  • @Butasingh-ei6fv
    @Butasingh-ei6fv Před 4 lety +6

    Kon kon sunda 2020ch

  • @sharanjitshergill1776
    @sharanjitshergill1776 Před 2 lety +3

    ਬਾਈ ਜੀ ਬਹੁਤ ਸੋਹਣਾ ਗੀਤ ਆ

  • @paulsigh7330
    @paulsigh7330 Před 3 lety +5

    200 Time Love This song Jatt A sech A. Jatt

  • @preetsingh-uw2es
    @preetsingh-uw2es Před 4 lety +4

    Gr8 sir ek ek bol sach bolaa

  • @HarjinderKaur-pl8di
    @HarjinderKaur-pl8di Před 6 lety +4

    Miss u pindi gill.....Bhut miss krdi....

  • @backwarff307
    @backwarff307 Před 4 lety +6

    sirra bai fann a💪💪💪💪💪

  • @jaginderpsingh6899
    @jaginderpsingh6899 Před 5 lety +5

    Chan vargi ton hun taare ginwa reha main.....👌👌👌

  • @jagmeetchahal4801
    @jagmeetchahal4801 Před 5 lety +4

    very nice song. such a brillent wording of this song . Love u bhaji 👌👌

  • @kamalpreetkaur5577
    @kamalpreetkaur5577 Před 3 lety +4

    Wonderful ☺️

  • @sehajmander9905
    @sehajmander9905 Před 3 lety +4

    2020 💙💙💙💙

  • @HarpreetSingh-qu3mu
    @HarpreetSingh-qu3mu Před 6 lety +4

    Waris sabb de songs kde ve purane nahi hunde

  • @rajeshdua5714
    @rajeshdua5714 Před 7 lety +2

    LOVE THIS SONG......... KISE NU FORWARD KR K APNI YAAD DWAUN LYI.... BEST FEELING

  • @armaansandhu2664
    @armaansandhu2664 Před 4 lety +2

    Eh hundi aa asli gayeki ik ik gal gal motian wangu paroi hoi aa.lajawab

  • @sukhdeep9252
    @sukhdeep9252 Před 3 lety +3

    Paji end gl bt 🙏😢. Superbbbbb 🥺