aj fir Coach garm ho gya team nll | MLK | Jakopur kabaddi cup | Shahkot lions 🦁 | Vlog

Sdílet
Vložit
  • čas přidán 11. 09. 2024
  • #punjabivlogger #daljitdhanoa #livekabaddi

Komentáře • 191

  • @sandeepmappy8963
    @sandeepmappy8963 Před 6 měsíci +81

    ਦਿਲਜੀਤ ਬਾਈ ਗੁਰਜੀਤ ਨੂੰ ਕਿਹਾ ਵੀ ਸੰਦੀਪ ਬਾਈ ਵਾਲ਼ਾ ਚੈਨਲ ਚਲਾਓ ਸੰਦੀਪ ਬਾਈ ਦੇ ਜਾਣ ਬਾਅਦ ਕੱਬਡੀ ਵਾਰੇ ,ਸਾਹਕੋਟ ਟੀਮ ਵਾਰੇ , ਮੇਜਰ ਲੀਗ ਵਾਰੇ ਇੱਕ ਵੀ ਵਲੋਗ ਨੀ ਪਾਇਆ ਇਹ ਗੁਰਜੀਤ ਵਰਗਿਆਂ ਦਾ ਹੱਕ ਬਣਦਾ ਸੰਦੀਪ ਭਲਵਾਨ ਬਹੁਤ ਵੱਡਾ ਬੰਦਾ ਸੀ

  • @dullajatt1961
    @dullajatt1961 Před 6 měsíci +21

    ਗੁਰਜੀਤ ਨੰਗਲ ਅੰਬੀਆ ਵਾਈ ਜਵਾਂ ਸੰਦੀਪ ਵਰਗਾ, ਬੋਲਦਾ ਬਹੁਤ ਘੱਟ ਆ ਵਾਈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਸੰਦੀਪ ਨੰਗਲ ਅੰਬੀਆ ਭਾਜੀ ਦੀ ਫੈਮਲੀ ਅਤੇ ਵਾਈ ਦੀ ਟੀਮ ਸ਼ਾਹਕੋਟ ਨੂੰ,,

  • @happyrandhawa6445
    @happyrandhawa6445 Před 6 měsíci +23

    ਖੁਸ਼ੀ ਬਾਈ ਕਹਿੰਦਾ ਕੇ ਨਵੇ ਮੁੰਡਿਆ ਨੂੰ ਖੇਡ ਲੈਣ ਦੇ,,,, ਪਰ ਬਾਈ ਖੁਸ਼ੀ ਕੋਲ ਆਹੀ ਤਿੰਨ ਚਾਰ ਸਾਲ ਨੇ ਫਿੱਟ ਹੋ ਕੇ ਖੇਡਣ ਦੇ ,,,,ਨਵੇ ਪਲੇਅਰਾ ਨੇ ਤਾ ਹਲੇ ਬਹੁਤ ਟਾਈਮ ਖੇਡਣਾ,,,, ਖੁਸ਼ੀ ਬਾਈ ਖੇਡਿਆ ਕਰ ਰੋਜ ਫਾਇਨਲ ਮੈਚ,,,ਫਿਰ ਹੀ ਫਿੱਟ ਹੋਵੇਗਾ,,, ਦਲਜੀਤ ਵੀਰ ਆ ਮੈਸੇਜ ਖੁਸ਼ੀ ਬਾਈ ਕੋਲ ਪਹੁੰਚਾ ਦੀ ਵੀਰ

  • @PawanKumar-bo1yp
    @PawanKumar-bo1yp Před 6 měsíci +10

    Khushi Dugga Vala Prince of kabaddi Ajj De Time Da lagand player aa Dugga Vala Prince

  • @Balbirsidhu-nf2wj
    @Balbirsidhu-nf2wj Před 6 měsíci +4

    Ludhar ton bina shakot khali lagdi aa... ludhar di rees nhi koi kar sakda 🔥 sabton ghaint sandeep ludhar aa

  • @RajivKumar-wu4ye
    @RajivKumar-wu4ye Před 6 měsíci +3

    ਸੰਦੀਪ ਦਾ ਭਰਾ ਬਿੱਲਕੁਲ ਸੰਦੀਪ ਲੱਗਦਾ ਜੇ ਮਾਲਵੇ ਦੇ ਮੇਲੇ ਤੇ ਕੱਪੜੇ ਲਾਹ ਕੇ ਮੈਦਾਨ ਵਿੱਚ ਆ ਜਾਵੇ ਲੋਕਾਂ ਨੇ ਸੰਦੀਪ ਸਮਝ ਲੈਣਾ

  • @ButtaSingh-zu6gi
    @ButtaSingh-zu6gi Před 6 měsíci +3

    ਲੱਲੀ ਵਾਲਾ ਬਿੱਲੀ ਤੇ ਖੁਸ਼ੀ ਘੋੜਾ ਦੋਦੇ ਵਾਲਾ ਤੇ ਗਗਨ ਸੂਰੇਵਾਲੀਆ ਤੇ ਰਵੀ ਸਾਹ ਹੋ ਕੇ ਤੇ ਦੀਸਾ ਚੱਕ ਵਾਲਾ ਸੋਹਨ ਸੋਹਣ ਛੋਟਾ ਸੋਣ ਇਹ ਪੂਰੇ ਤਕੜੇ ਜਾਫੀ ਨੇ ਵੀਰੇ ਇਹਨਾਂ ਨੂੰ ਸਿੱਟ ਚ ਰੱਖਿਆ ਕਰੋ

  • @kdsingh7309
    @kdsingh7309 Před 6 měsíci +5

    ਸਿਰਾ ਗੱਲਬਾਤ ਦਲਜੀਤ ਭਰਾ ,, ਸਵਾਦ ਲਿਆ ਦੇਂਦਾ vlog ਤੇਰਾ,, ਕੋਚ ਬਾਹਲ਼ਾ ਮਾਹੌਲ ਬਣਾਉਂਦਾ ਯਾਰ,, ਦੀਸ਼ਾ ਨੀ ਨੇੜੇ ਆਇਆ ਬਈ ਦੀਸ਼ਾ ਆਉਣਾ ਚਾਹੀਦਾ ਸੀ ,,ਲੈਕੇ ਆਇਆ ਕਰੋ ਯਾਰ ,, ਲੁੱਧਰ ਆਲੀ ਗੱਲ ਤੋਂ ਪਿਛਾਂਹ ਹਟ ਗਿਆ ਲਗਦਾ ,, ਕਹਿ ਬਈ ਚੱਕਾਂ ਆਲੇ ਨੂੰ ਕਿ ਇਹ ਤਾਂ ਗੱਲ ਚੰਗੀ ਨੀ ,,ਘੈਂਟ ਬੰਦਾ ਤੇ ਫੁੱਲ ਕਾਇਮ ਜਾਫੀ ਆ ਦੀਸ਼ਾ ,, ਅਗਲੇ vlog ਚ ਸਪੈਸਲ ਗੱਲ ਕਰਾਯੋ ਦੀਸ਼ਾ ਚੱਕਾ ਨਾਲ ਵੀਰ ,, ਬੇਨਤੀ ਹੀ ਆ ਦੱਲੀ ਯਾਰਾ ,, ਨਾਲੇ ਮਾਹਲਾ ਨੀ ਦਿਖਿਆ ਹੁਣ ,, ਕੀ ਗੱਲ ਚੋਰ ਨੇ ਤਾਂ ਨੀ ਉਲਝਾ ਲਿਆ ਕਿਤੇ 😂😂

  • @Dilpreet_Bhangu13
    @Dilpreet_Bhangu13 Před 6 měsíci +5

    ਵੀਰ ਬਹੁਤ ਵਧਿਆ ਹੁੰਦੀ ਆ ਵੀਡੀਓ, ਕੋਚ ਸਾਬ ਨੂੰ ਨਾਲ ਹੀ ਰੱਖਿਆ ਕਰ , ਕੋਚ ਸਾਬ ਬਹੁਤ ਘੈਟ ਇਨਸਾਨ ਆ ❤

  • @ravichahal7187
    @ravichahal7187 Před 6 měsíci +6

    5 ਵਾਰ 🔁 repeat te chlaya❤ ਜਿਉਂਦੇ ਵਸਦੇ ਰਹੋ

  • @arshboparai3623
    @arshboparai3623 Před 6 měsíci +4

    Khushi duggan ❤️ sultan ❤ jind jaan shahkot di ⚡️❤️🙌🏻

  • @dalvinderguraya3366
    @dalvinderguraya3366 Před 6 měsíci +3

    ਪਲੇਅਰ ਸਾਰੇ ਵਧੀਆ ਨੇ ਪਰ ਲੁੱਧੜ ਤਾਂ ਲੁੱਧੜ ‌ਆ ਤਿੰਨ ਰੇਡਰਾਂ ਦਾ ਕੰਮ ਕੱਲਾ ਕਰਦਾ ਸੀ ਉਹਦੇ ਤੋਂ ਜਿਆਦਾ ਦਮ ਕਿਸੇ ਚ ਨੀ ਇਹ ਗੱਲ ਮੈਂ stamp ਤੇ ਲਿਖ ਕੇ ਦੇ ਸਕਦਾ 🤚✋

  • @gurindersingh3073
    @gurindersingh3073 Před 6 měsíci +4

    ਵੀਰ ਜੀ ਬੇਨਤੀ ਹੈ ਕਿ ਬੋਰਨਟ ਦਾ ਲੋਕ ਪੇਚਕਸ ਨਾਲ ਖੋਲ ਕੇ ਬੈਟਰੀ ਦੀਆਂ ਤਾਰਾਂ ਖੋਲਦੋ ਬਾਰੀਆਂ ਖੁੱਲ੍ਹ ਜਾਣ ਗਈਆਂ

  • @sandeepmachal1188
    @sandeepmachal1188 Před 6 měsíci +2

    Duggan Wala Dugg Dugg Kraunda 🔥 Jind Jaan Kabaddi Di❤ Shahkot Lions ⛳️🦁

  • @jyotisekhon2634
    @jyotisekhon2634 Před 6 měsíci +2

    Kabaddi wale vlog wale att hunde ne.. Bro truck vlogs nalo .. Baki gl coach di..bhut hi friendly person aa.. Bhut hi swad aounda dekh k vlog .. Keep it up dalli bro

  • @asifmuhammed8313
    @asifmuhammed8313 Před 6 měsíci +4

    Sultan ko aaj best dekhna chahte te.koi bat nahi next time keep work hard Sultan veere.look nice today big fan for you from Pakistan live in Spain.❤❤❤❤❤❤❤

  • @mrshaan8318
    @mrshaan8318 Před 6 měsíci +2

    Shahkot all teem love u
    Favrite palyr sultan and Duggan wala jutt. Bhai daily vlog bna kr teem na wesy daily

  • @JatinderSingh-pn2gq
    @JatinderSingh-pn2gq Před 6 měsíci +1

    Coach, Khushi, sultan, rupinder Doda sira vlog da sira la dinde aa

  • @user-wx7lb5sr8i
    @user-wx7lb5sr8i Před 6 měsíci

    Khushi ustad di shi gall ea Sade pinda ball bhut eae Bhutal lehal balra Himrghar and moonak

  • @parwinder...
    @parwinder... Před 6 měsíci +1

    Vere thude vlog bhut vdiya hunde a m sirf sultan krke vlog vkhde a love u a sultan vere❤❤❤

  • @arshboparai3623
    @arshboparai3623 Před 6 měsíci +1

    Bai jehde vlog dekhde kinu kinu pta v daljeet bai v pura ghaint raider aa putt pritam bhleam de dono sira ne jionfe vasde rho jatto tab thonu lambi umar bakshe love u 😘 ❤

  • @amarpreet9475
    @amarpreet9475 Před 6 měsíci +1

    Sahi keha veer Inderpal (mama ji) sirraa banda
    Saari team ghaint aa

  • @kulwinderpannu7764
    @kulwinderpannu7764 Před 6 měsíci +1

    Sat Shri akal Dali Bai ji God bless you chardi Kala rab rakha waheguru ji mehar karn best of luck 👍

  • @sunnyminhasvlogs
    @sunnyminhasvlogs Před 6 měsíci +2

    Siraaa Vlog Bro Choch Siraa Banda

  • @Amrit-ps9qq
    @Amrit-ps9qq Před 6 měsíci +2

    Sultan sirrrrrrra ❤❤❤❤❤❤ love you 😘

  • @Deep_Ballamgarh
    @Deep_Ballamgarh Před 6 měsíci +1

    Dode ale sirraaa❤❤❤

  • @sandhusaab1723
    @sandhusaab1723 Před 6 měsíci +2

    Bai Cocah siraa banda ❤

  • @ManpreetSingh-wk4jk
    @ManpreetSingh-wk4jk Před 6 měsíci +1

    😮ਬਿੱਲੀ ਲਾਉਂਦਾ bai ਹਿੱਕ ਜ਼ੋਰ ਨਾ ਜੱਫਾ ਸਿਰਾ 🔥🔥

  • @sonubajaj4743
    @sonubajaj4743 Před 6 měsíci +1

    Bahla pyar player da apas ch sandeep di teamr❤️

  • @dilaverkhan7048
    @dilaverkhan7048 Před 6 měsíci +1

    daljit bai sandeep bai de bhai na gall bat dikhaeya kr bai pura sandeep bai da bhulekha painda.
    please bai 5 7 mint di gall bat jaroor kareo

  • @gurmukhsekhon3582
    @gurmukhsekhon3582 Před 6 měsíci +5

    ਮੇਨੂੰ ਲੱਗਦਾ ਦਲਜੀਤ ਵੀਰ ਤੂ ਤਾ ਬਲੌਗ ਬਣਾਉਦਾ ਤੇ ਨਾਲ ਕੁਮੈਂਟਰੀ ਕਰਦਾ ਉੱਧਰ ਕਹਿੰਦੇ ਮੀਹ ਆਗੇ ਉੱਧਰ ਮੈਚ ਫੱਸੇ ਪਿਆ ਜੋਰ ਦਾ

  • @arshguraya8406
    @arshguraya8406 Před 6 měsíci

    Shakot ch oho gal nhi rahi diljit ek 𝙨𝙖𝙣𝙙𝙚𝙚𝙥 𝙣𝙖𝙣𝙜𝙖𝙡 𝙖𝙢𝙗𝙞𝙖 te ek 𝙨𝙖𝙣𝙙𝙚𝙚𝙥 𝙡𝙪𝙙𝙝𝙖𝙧💪 jatta di dehshat hi badi see ❤

  • @harpreetmangat2667
    @harpreetmangat2667 Před 6 měsíci +1

    Sahkot❤❤❤❤❤sadi Jind jaan Sandeep nagle ambia ❤❤❤❤❤❤❤❤❤

  • @KuldeepSingh-sj1wm
    @KuldeepSingh-sj1wm Před 6 měsíci +2

    ਬਾਈ ਜੀ ਕੁਲਵਿੰਦਰ ਜਲਵੇੜਾ ਨਾਲ ਵੀ ਗੱਲ ਬਾਤ ਕਰਿਆ ਕਰੋ ਸਾਡੇ ਪਿੰਡਾ ਦਾ ਮੁੰਡਾ

    • @bablisingh742
      @bablisingh742 Před 6 měsíci

      Sahi gal aa. Y mai v ave kehna c mera pind v kahangarh

  • @Bhullar_sukhanwalia
    @Bhullar_sukhanwalia Před 6 měsíci +1

    Sirra vlog ah bai ❤😂

  • @Amnindertiwana1989
    @Amnindertiwana1989 Před 6 měsíci +1

    Yooo yooo sade jhotteeeee❤❤❤❤❤❤❤

  • @amardharmgarh5869
    @amardharmgarh5869 Před 6 měsíci +2

    ਸੰਦੀਪ ਨੰਗਲ ਅੰਬੀਆਂ ਜ਼ਿੰਦਾਬਾਦ ❤❤

  • @sonubajaj4743
    @sonubajaj4743 Před 6 měsíci +2

    Coach hove ta inderpal varga bahla vdia bnda 😊

  • @Gurmeet-t3l
    @Gurmeet-t3l Před 6 měsíci +3

    Coach sirra banda ha Bhai yaar

  • @user-wx7lb5sr8i
    @user-wx7lb5sr8i Před 6 měsíci

    Love you ustaad ji khushi Duggan

  • @ravindersinghravindersingh7486

    Dalli praa tere vlog Dekh k ehda lagda Mai tuhade nal hi hunda kabaddi tournament te

  • @kamaldhindsa8953
    @kamaldhindsa8953 Před 6 měsíci

    Dalli veer jaggo ali video pa de bhai jis ch tusi sare nachde c Gurpreet jangina Khushi te bapu te sultan baki hor na pai bharwaa ❤

  • @ButtaSingh-zu6gi
    @ButtaSingh-zu6gi Před 6 měsíci +1

    ਪੂਰੇ ਤਕੜੇ ਰੇਡਰ ਨੇ ਸੁਲਤਾਨ ਦੋਦੇ ਵਾਲਾ ਬੂਰੀਆ ਤਿੰਨੇ ਹੀ ਪੂਰੇ ਤਕੜਿਆ ਚੌਥਾ ਧਰਮਪੁਰ ਧਰਮਪੁਰਾ ਕੁਲਵਿੰਦਰ ਖੁਸ਼ੀ ਦੁੱਗਾ ਨੂੰ ਵੀਰੇ ਸੈਟ 'ਚ ਖੜਾਇਆ ਕਰੋ ਜੇ ਉਹਦੇ ਨਾ ਪੰਜ ਛੇ ਜੱਫੇ ਹੋ ਤਾਂ ਮੈਨੂੰ ਨਾ ਕਹੋ ਵੀ ਇਨਾ ਤਕੜਾ ਜਾਪੀ ਆ ਵੀਰੇ ਉਹ

  • @gurmeetaulakh1035
    @gurmeetaulakh1035 Před 6 měsíci +3

    ਡੁਪਲੀਗੇਡ ਚਾਬੀ ਬਣਾ ਕੇ ਗੱਡੀ ਦੇ ਨੀਚੇ ਬੰਨਣੀ ਚਾਹੀਦੀ ਹੈ ਜਿੱਥੋ ਕਿਸੇ ਨੂੰ ਦਿਸੇ ਨਾ

  • @gaggusingh6154
    @gaggusingh6154 Před 6 měsíci +2

    ਇੰਦਰਪਾਲ ਬੰਦਾ ਘੈੰਟ ਆ

  • @jassisidhu4525
    @jassisidhu4525 Před 6 měsíci

    Disha sultan Khushi Duggan 🔥🔥🔥

  • @gurmanguru8931
    @gurmanguru8931 Před 6 měsíci

    ਸ਼ਾਹਕੋਟ ਵਾਲੇ ਝੋਟੇ ❤❤

  • @sandeepmappy8963
    @sandeepmappy8963 Před 6 měsíci +1

    ਬਾਈ ਸੰਦੀਪ ਦੀ ਘਾਟ ਬਹੁਤ ਰੜਕ ਦੀ ਆ ਸੰਦੀਪ ਦੀਆਂ ਗੱਲਾਂ ਦੱਸਿਆ ਕਰ ਯਾਰ

  • @Punjabiazerbaijanicouple
    @Punjabiazerbaijanicouple Před 6 měsíci

    Coach Saab vlog nu sirraaaaa bna dinde aa bai ❤❤

  • @dilpreet6835
    @dilpreet6835 Před 6 měsíci +1

    I love you Sandeep nagal ambia sahkot lion

  • @user-nj1vp6yt8t
    @user-nj1vp6yt8t Před 6 měsíci

    Sirra veera sahkot

  • @ravichahal7187
    @ravichahal7187 Před 6 měsíci +1

    ਦਲੀ ਭਰਾ ਸੱਚੀਓਂ ਕੋਚ ਰੌਣਕਾਂ ਲਾ ਰੱਖਦਾ ਯਰ,,,,ਉਥੇ ਬੜਾ ਹਾਸਾ ਆਇਆ ਜਿੱਥੇ ਦੰਮੇ ਨੂੰ ਕਹਿ ਰਿਹਾ ਟੈਂਸ਼ਨ ਨਾ ਕੇ ਤੈਨੂੰ ਗੋਦ ਲਏ ਲਿਆ ਮੈ😂😂😂😂😂😂

  • @HarwinderSingh-me1tr
    @HarwinderSingh-me1tr Před 6 měsíci +1

    ਇਥੋ ਜਹਾਜ਼ ਉਡਦਾ ਜਿਹੜਾ ਮੁੜਕੇ ਨਹੀ ਉਤਰਦਾ

  • @gurtejmahal2455
    @gurtejmahal2455 Před 6 měsíci

    Sirra vlog dlli veer g

  • @JasvirKumar-bv1lo
    @JasvirKumar-bv1lo Před 6 měsíci

    Siraaaaa Bai 💕💕💕

  • @ParminderNaharp
    @ParminderNaharp Před 6 měsíci

    ਵਧੀਆ ਬਾਈ ❤️❤️

  • @harmansinghhamu5510
    @harmansinghhamu5510 Před 6 měsíci +1

    Coach sirra

  • @HarpreetSingh-we6dt
    @HarpreetSingh-we6dt Před 6 měsíci +2

    Sat Shri akaal ji Bai ji 🎉🎉🎉🎉🎉❤❤❤❤❤

  • @amardharmgarh5869
    @amardharmgarh5869 Před 6 měsíci +3

    ਅਮਨ ਲੋਪੋ ਆਲਾ ❤❤

  • @JiwanjotSingh-sy4es
    @JiwanjotSingh-sy4es Před 6 měsíci

    Sandeep Sandhu Nagal Ambia one of best

  • @amardharmgarh5869
    @amardharmgarh5869 Před 6 měsíci +2

    ਯਾਦ ਕੋਟਲੀ ❤

  • @amardharmgarh5869
    @amardharmgarh5869 Před 6 měsíci +1

    ਇੰਦਰਪਾਲ ਫੰਕਰ ਬੰਦਾ ❤❤

  • @Amrit-ps9qq
    @Amrit-ps9qq Před 6 měsíci +1

    Mlk jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad

  • @naveenchahal7291
    @naveenchahal7291 Před 6 měsíci

    Daljeet veere tu ghaint bnda q yr

  • @user-cf6hn8oc6y
    @user-cf6hn8oc6y Před 6 měsíci

    Very nice vlog ਰੁਪਿੰਦਰ ਦੋਦਾ ❤

  • @amardharmgarh5869
    @amardharmgarh5869 Před 6 měsíci +2

    ਮਾਲਵੇ ਆਲੇ ਝੋਟੇ ਨੇ ❤❤❤

  • @sonusidhu3728
    @sonusidhu3728 Před 6 měsíci

    ਇੰਦਰ ਦੇਵਤਾ ਖੁਸ਼ ਆ ਕੋਚ ਇੰਦਰਪਾਲ ਗਰਮ ਆ ਅੱਜ

  • @DeepR12213
    @DeepR12213 Před 6 měsíci +1

    Pajii end aa kam 🎉🎉❤❤❤❤❣️

  • @gaggusingh6154
    @gaggusingh6154 Před 6 měsíci +1

    ਅਗਲੇ ਬਲੋਗ ਵਿਚ ਗੁਰਜੀਤ ਭਰਾ ਨਾਲ ਗਲ ਕਰੋ ਇਕ ਵਾਰ ੳਣਾ ਨੂੰ ਕੈਮਰੇ ਅਗੇ ਲੈ ਕੇ ਆੳ ਜੀ

  • @pammazaildarusa330
    @pammazaildarusa330 Před 6 měsíci +1

    ਕੋਚ ਸਿਰਾ ❤😂😂😂😂😂

  • @Deepsingh-th8do
    @Deepsingh-th8do Před 6 měsíci +1

    Khushi ustad nu khe final vich touch lya kar pehla matcha vich jffe lyi janda fir final khed da ni ustad

  • @Babusukha
    @Babusukha Před 6 měsíci

    Veer sultan ustaad da workout share karde veer Sade naal veh kuj karna

  • @SukhwinderSingh-pw3pj
    @SukhwinderSingh-pw3pj Před 6 měsíci

    Coch saab ❤❤

  • @vicksidhu616
    @vicksidhu616 Před 6 měsíci +2

    Coach saab zindabad

  • @pardeepsinghsingh7928
    @pardeepsinghsingh7928 Před 6 měsíci +1

    Good bai je ❤❤❤

  • @rachhpalsingh8175
    @rachhpalsingh8175 Před 6 měsíci

    ਦੱਲੀ ਵਾਈ ਲੁਦਰ ਨੂੰ ਵੀ add ਕਰੋ ਟੀਮ ਵਿੱਚ

  • @kabaddiupdat2426
    @kabaddiupdat2426 Před 6 měsíci +1

    22 Sultan da v boli kr .. kinniya raid payiya

  • @user-pi9ib7yv2j
    @user-pi9ib7yv2j Před 6 měsíci

    Rupinder sultan bhurya
    Coach 💪🏼
    dhuggan wala jatt ❤

  • @happykhurdan7911
    @happykhurdan7911 Před 6 měsíci

    Bahut vadiya vlog c bro par daily daily pa daya karo vlog

  • @user-co2eo1zr5q
    @user-co2eo1zr5q Před 6 měsíci

    🎉🎉🎉🎉🎉

  • @BajniStars-wr8bd
    @BajniStars-wr8bd Před 6 měsíci +1

    Sultaan ustad ❤

  • @dilaverkhan7048
    @dilaverkhan7048 Před 6 měsíci

    daljit bai mach to bed alla vi dikha diya kr koch di jeib gram hundi. bai koch rangila bannda khush mizaz

  • @user-by7oi2yt7h
    @user-by7oi2yt7h Před 6 měsíci

    ਯਰ ਉਸਤਾਦ ਲੁੱਧਰ ਦੇ ਦਰਸ਼ਨ ਕਰਾ ਦੇ। ਓਨੂ ਕਹੀਂ ਤੇਰੇ ਕੱਟੜ ਫੈਨਾ ਦੀ ਮੰਗ ਆ😅

  • @VarinderSingh-ud5st
    @VarinderSingh-ud5st Před 6 měsíci

    Shahkot.mlk👍♥️💯

  • @dinashsangwan5124
    @dinashsangwan5124 Před 6 měsíci +1

    Mast blog bro 🎉❤❤❤

  • @happysinghsinghhappy1008

    ❤❤❤❤❤❤❤❤❤❤

  • @jaswindersandhu8805
    @jaswindersandhu8805 Před 6 měsíci

    Coch sirraa shahkot da

  • @nikkamaan1228
    @nikkamaan1228 Před 6 měsíci

    ਟੂਰਨਾਮੈਂਟ ਕਿਸ ਪਿੰਡ ਦਾ ਹੈ ਵੀਰ ਜੀ ਪਿੰਡ ਜ਼ਰੂਰ ਦੱਸੀਆਂ ਕਰੋਂ ਕਿਉਂ ਮੈਚ ਦੇਖੀਆਂ ਜਾ ਸਕਦੀਆਂ ਤੇਰਾਂ ਬਹੁਤ ਧੰਨਵਾਦ ਜੀ ਤੂੰ ਵੀ ਇੱਕ ਖੇਡੀਆਂ ਵੀਰ ਜੀ ਤੇਰੀ ਰੇਡ ਬਹੁਤ ਵਧੀਆ ਮੈਂ ਕਬੱਡੀ ਲੀਗ ਵਿੱਚ ਦੇਖਿਆ ਹੈ

  • @gurmanguru8931
    @gurmanguru8931 Před 6 měsíci

    ❤❤

  • @brarbrar7228
    @brarbrar7228 Před 6 měsíci +1

    Sandeep doda kis layi nhi khed rya bro

  • @karanbaraich2300
    @karanbaraich2300 Před 6 měsíci

  • @user-dr5qq3hj2h
    @user-dr5qq3hj2h Před 6 měsíci

    ਬਹੁਤ ਵਧੀਆ ਹੈ ਜੀ

  • @nippydhillon3172
    @nippydhillon3172 Před 6 měsíci

    coach wari speed tez kr dina bsi

  • @Shoaibazam559
    @Shoaibazam559 Před 6 měsíci

    ❤❤❤❤❤❤🎉😊

  • @ReshamSinghGoraya
    @ReshamSinghGoraya Před 6 měsíci

    Very nice volg❤

  • @sumitpal84
    @sumitpal84 Před 6 měsíci

    GOOD VLOG GOD BLESS YOU VEER JI ❤

  • @ranjotgill8
    @ranjotgill8 Před 6 měsíci

    bai khushi ta sirra❤

  • @Harpreetsingh-H
    @Harpreetsingh-H Před 6 měsíci

    Shote veer ludhar bare ki dso jror.bai kyu ni khed riha hun.ki chkkr aa ?

  • @Amrit-ps9qq
    @Amrit-ps9qq Před 6 měsíci

    Sandeep nagal Miss you bai

  • @siddharthchoudhary6333
    @siddharthchoudhary6333 Před 6 měsíci

    Burya Rupinder Gagan nvi cream aa Shahkot di, ena nu eda hi leya kar vlog ch baai