Weather up to 02 July 2024,! ਪੰਜਾਬ ਹਰਿਆਣਾ ਹਿਮਾਚਲ ਵਿੱਚ ਕੁਝ ਸਥਾਨਾਂ ਤੇ ਅਤੀ ਭਾਰੀ ਵਰਖਾ ਹੋਣ ਦੀ ਆਸ਼ੰਕਾ ।

Sdílet
Vložit
  • čas přidán 27. 06. 2024
  • Weather up to 02 July 2024,! ਪੰਜਾਬ ਹਰਿਆਣਾ ਹਿਮਾਚਲ ਵਿੱਚ ਕੁਝ ਸਥਾਨਾਂ ਤੇ ਅਤੀ ਭਾਰੀ ਵਰਖਾ ਹੋਣ ਦੀ ਆਸ਼ੰਕਾ । #weather #mausam #mosm #rain #ਮੌਨਸੂਨ2024 ਮਾਨਸੂਨ ਜ਼ੋਰ ਫੜਦੀ ਜਾ ਰਹੀ ਹੈ 30 ਜੂਨ ਅਤੇ ਇੱਕ ਜੁਲਾਈ 2024 ਦੇ ਦਰਮਿਆਨ ਕੁਝ ਸਥਾਨਾਂ ਤੇ ਭਾਰੀ ਅਤੇ ਇੱਕ ਦੋਸਤਾਨਾ ਤੇ ਅਤੀ ਭਾਰੀ ਵਰਖਾ ਹੋਣ ਦਾ ਅਲਰਟ ਜਾਰੀ ਹੋਇਆ ਹੈ ਆਓ ਜਾਣਦੇ ਹ ਮੌਸਮ ਕਿਵੇਂ ਰਹੇਗਾ ਰਾਜਸਥਾਨ ਅਤੇ ਦੱਖਣੀ ਪੰਜਾਬ ਦੇ ਰਹਿੰਦੇ ਜਿਲਿਆਂ ਵਿੱਚ ਅਗਲੇ ਦੋ ਦਿਨ ਵਿੱਚ ਮਾਨਸੂਨ ਪਹੁੰਚਣ ਦੀ ਕਾਫੀ ਜਿਆਦਾ ਸੰਭਾਵਨਾ ਰਹੇਗੀ
    Advance of Southwest Monsoon:
    ❖ Southwest Monsoon further advanced into some more parts of West Rajasthan, remaining parts of East Rajasthan, some parts of Haryana, entire Delhi, some more parts of West Uttar Pradesh; remaining parts of Madhya Pradesh, Chhattisgarh, West Bengal, Jharkhand, Bihar; some more parts of East Uttar Pradesh and remaining parts of Uttarakhand.
    ❖ The Northern Limit of Monsoon passes through 26°N/65°E, Jaisalmer, Churu, Bhiwani, Delhi, Aligarh, Kanpur, Ghazipur, Gonda, Kheri, Moradabad, Una, Pathankot, Jammu, 33°N/74°E.
    ❖ Conditions are likely to become favourable for further advance of southwest Monsoon into some more parts of West Rajasthan; remaining parts of Haryana, entire Chandigarh and remaining parts of Punjab, Uttar Pradesh, Himachal Pradesh and Jammu during next 2-3 days.
     ऩांज ब,हररय ण और िांडीगढ़ में 28जून से 02जुऱ ई तककुछ थथ नों ऩर भ री िष ा होने की सांभ िन है|
     हररय ण में 29 जून से 01 जुऱ ई और ऩांज ब में30 जून से 01 जुऱ ई को कुछ थथ नों ऩर अतत भ री िष ा
    होने की भी सांभ िन है|
    Weather Forecast and Warning
     Light to moderate rain likely at few places on 28th ; at many places on 29th& 30thJune; at most places on 01stJuly and & at many places thereafterin the state.
     Light to moderate rain likely at many places on 28th; at most places on 29th
    , 30thJune& 01stJuly and at many places thereafter inHaryana& Chandigarh.
     Said spell is likely to be accompanied with Thundershowersat isolated places during the period over Punjab, Haryana & Chandigarh.
     Heavy rainfall very likely at isolated places on 28thJune to 02 st July over Punjab, Haryana &
    Chandigarh.
     Very Heavy rainfall also likely at isolated places on 29thJune to 01stJuly overHaryana and 30thJune to 01stJuly over Punjab .
    Isolated very heavy rainfall likely over Himachal Pradesh, Uttarakhand on 29th & 30th June, over Punjab on 30th June & 01st July, Haryana-Chandigarh-Delhi during 29th June-01st July, Uttar Pradesh during 28th-30th June, East Rajasthan during 29th June-02nd July, over Madhya Pradesh on 28th & 29th June, over Odisha on 28th-30th June.
    ➢ Isolated heavy rainfall very likely over Himachal Pradesh, Uttarakhand on 28th June, 01st & 02nd July, over Punjab on 28th, 29th June & 02nd July, over Haryana-Chandigarh-Delhi on 28th June & 02nd July, over Uttar Pradesh on 01st & 02nd July, Rajasthan on 28th June, over Madhya Pradesh during 30th June-02nd July.

Komentáře • 74

  • @JatinderSingh-ic6xp
    @JatinderSingh-ic6xp Před 18 dny +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ

  • @parwindersingh2838
    @parwindersingh2838 Před 18 dny +8

    ਪ੍ਰਮਾਤਮਾ ਮੇਹਰ ਬਣਾਈ ਰੱਖੇ

  • @gursharnsingh1180
    @gursharnsingh1180 Před 18 dny +9

    ਮੌਸਮ ਦੀ ਜਾਣਕਾਰੀ ਲਈ ਧੰਨਵਾਦ ਜੀ

  • @chatarsingh9771
    @chatarsingh9771 Před 18 dny +1

    Waheguru ji ka Khalsa waheguru ji ki fateh

  • @fatehharike7408
    @fatehharike7408 Před 18 dny +2

    Thanks for weather information

  • @jeetdeol5540
    @jeetdeol5540 Před 18 dny +3

    ਧੰਨਵਾਦ ਵੀਰ ਜੀ

  • @HarpreetSingh-qt2kk
    @HarpreetSingh-qt2kk Před 18 dny +3

    Waheguru g

  • @harinderaulakh2740
    @harinderaulakh2740 Před 18 dny

    Dhanvad g ........ . Abohar

  • @Narwal-nt7ft
    @Narwal-nt7ft Před 18 dny

    Thanks dr shab

  • @g.m.smussapur8800
    @g.m.smussapur8800 Před 18 dny +20

    ਮੈਂ ਤਾਂ ਤਿੰਨ ਦਿਨ ਤੋਂ ਧਾਨਾ ਦਾ ਪਾਣੀ ਬੰਦ ਕੀਤਾ,ਕਿ ਵਟ ਬੰਨੇ ਟੁੱਟ ਜਾਣੇ ਪਰ ਬੁੰਦ ਨੀ ਡਿੱਗੀ, ਖਤਿਆਂ ਚ ਤਰੇੜਾਂ ਆ ਗਈਆਂ

  • @kewalgill2943
    @kewalgill2943 Před 17 dny

    Thanqu sir

  • @surinderpalsingh485
    @surinderpalsingh485 Před 18 dny

    Thank you bai g❤❤

  • @kuldeepnain7362
    @kuldeepnain7362 Před 17 dny

    Good information

  • @khushwantkanwar8138
    @khushwantkanwar8138 Před 18 dny

    Hanji sir 🙏 ji. Wait karde ha ji. Sirsa haryana

  • @Khetwalajatt
    @Khetwalajatt Před 18 dny

    Very nice

  • @RaghvirSinghDhesi
    @RaghvirSinghDhesi Před 18 dny

    First view

  • @GurjantSingh-zy3lv
    @GurjantSingh-zy3lv Před 18 dny +1

    29 ਜੂਨ ਤੇ ਸੁੱਕਾ ਹੀ ਲੰਘ ਰਿਹਾ ਸਾਡੇ ਵੱਲ
    ਪਤਾ ਨੀ ਕਦ ਆਊ

  • @gurmeetchahal5054
    @gurmeetchahal5054 Před 18 dny

    Kaithal haryana koi barish ni hui bahut lamba intejar hogya

  • @jagrajsingh8081
    @jagrajsingh8081 Před 18 dny

    Pb 7 baspati bare v dasso ji

  • @user-if8jm2nq8p
    @user-if8jm2nq8p Před 18 dny

    Asi es vaar sara jhona sukka kadoo nal laya dr saab

  • @kuldeepkaur9558
    @kuldeepkaur9558 Před 18 dny

    Sir ji tarn Taran da ki bannu

  • @singhjass8319
    @singhjass8319 Před 18 dny +2

    Y ji 1 wari v ni hoi sirsa vich hje tk

  • @baljitgill3571
    @baljitgill3571 Před 18 dny

    Tarn taran hai Bhari meeh ja nhi

  • @baldevsingh8255
    @baldevsingh8255 Před 18 dny +3

    ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਪੁਰਾਣੇ ਟਿਊਬਵੈੱਲ ਸੰਭਾਲ ਕੇ ਰੱਖਣ।ਜੇ ਜ਼ਿਆਦਾ ਵਰਖਾ ਹੁੰਦੀ ਹੈ ਤਾਂ ਪਾਣੀ ਨੂੰ ਧਰਤੀ ਵਿੱਚ ਪਾ ਸਕੀਏ।

    • @Punjabi.vlog386
      @Punjabi.vlog386 Před 18 dny +1

      ਰੇਹਾ ਦਵਾਇਆ ਵਾਲਾ ਪਾਣੀ ਧਰਤੀ ਵਿੱਚ ਨਾ ਪਾਓ

    • @SukhjinderSingh-nw4tj
      @SukhjinderSingh-nw4tj Před 18 dny

      Shi gll a​@@Punjabi.vlog386

    • @baldevsingh8255
      @baldevsingh8255 Před 18 dny

      @@Punjabi.vlog386 ਵਰਖਾ ਦਾ ਪਾਣੀ ਵੈਸੇ ਵੀ ਧਰਤੀ ਵਿੱਚ ਜਾ ਰਿਹਾ ਹੈ। ਬੋਰਾਂ ਵਿੱਚ ਪਾਇਆ ਪਾਣੀ ਵੀ ਧਰਤੀ ਵਿੱਚ ਹੀ ਜਾਣਾ ਹੈ।

    • @MerikhetiMeraKisan
      @MerikhetiMeraKisan  Před 15 dny

      eh kum na karo

  • @jaijwaanjaikisan7345
    @jaijwaanjaikisan7345 Před 18 dny

    Abohar ch nahi aundi lagdi dr saab

  • @harwantsingh4749
    @harwantsingh4749 Před 18 dny +3

    ਸਤਿ ਸ੍ਰੀ ਅਕਾਲ ਜੀ , ਇਸਵਾਰ ਤੁਸੀਂ ਅੰਮਿਰਤਸਰ ਦੀ ਗਲ ਘੱਟ ਕਿਉਂ ਕਰ ਰਹੇ ਓ ?

  • @ashmeetkaur571
    @ashmeetkaur571 Před 18 dny

    Jalalabad mih nahe

  • @VinodKamboj-nx8ki
    @VinodKamboj-nx8ki Před 16 dny

    Sade ta badal vee nahi aya meeeh kitho auna .meeh kithe kithe pya dusyo

  • @SukhjinderSingh-nw4tj
    @SukhjinderSingh-nw4tj Před 18 dny

    Jhunir ni pea mhi

  • @inderbanwaitsaini3812
    @inderbanwaitsaini3812 Před 18 dny

    Baba ji mih pen Len do bhari bhari keh k kannu darai ja rahe

  • @AmarjitSingh-se8yp
    @AmarjitSingh-se8yp Před 18 dny +3

    ਲੋਕਲ‌ਵੈਦਰ ਤਾ‌ਕੁਝ‌ਨਹੀ ਦਸਦਾ‌ ਗੁਰਦਾਸ‌ਪੁਰ ਦਾ

    • @MerikhetiMeraKisan
      @MerikhetiMeraKisan  Před 15 dny

      tuhade tan varha ho gai hai ji

    • @AmarjitSingh-se8yp
      @AmarjitSingh-se8yp Před 15 dny

      @@MerikhetiMeraKisan ਅਜ‌ ਨਹੀ‌ ਪਿਆ‌ ਪਿਛਲੇ‌ਦਿਨ‌ਥੋੜਾ ਪਿਆ ਸੀ

    • @MerikhetiMeraKisan
      @MerikhetiMeraKisan  Před 15 dny

      @@AmarjitSingh-se8yp savere phir pai jana tuhade,

  • @agamveer5874
    @agamveer5874 Před 18 dny

    Sade Tarn Taran vich ik boond vi nahi hai

  • @VinodKamboj-nx8ki
    @VinodKamboj-nx8ki Před 15 dny

    Aaj vee kanni nahi paee

  • @user-em6mw4ky8z
    @user-em6mw4ky8z Před 18 dny +1

    Rain no relation with tree

  • @parwindersgh
    @parwindersgh Před 18 dny +3

    ਇਹ ਚੀਜ਼ ਸੋਚਾਂ ਵਿਚ ਪਾ ਦਿੰਦੀ ਏ, ਰੁੱਖ ਲਾਓ ਮੀਂਹ ਤਾਂ ਪੈਣਗੇ
    ਪਰ ਇਸ ਸਾਲ ਹੱਦ ਤੋਂ ਜ਼ਿਆਦਾ ਬਾਰਿਸ਼ਾਂ ਹਨ .... ਰੁੱਖਾਂ ਦਾ ਮੀਹਾਂ ਨਾਲ ਸੰਬੰਧਤ, ਸਮਝ ਤੋਂ ਬਾਹਰ ਏ

    • @MerikhetiMeraKisan
      @MerikhetiMeraKisan  Před 18 dny +12

      ਵੀ ਇਹ ਰੁੱਖਾਂ ਦਾ ਮੀਂਹ ਨਾ ਸਬੰਧ ਵੀ ਹੈ ਤੇ ਆਹ ਜੋ ਸਿਸਟਮ ਹੈ ਇਕ ਅਲੱਗ ਸਿਸਟਮ ਹੈ ਮਤਲਬ ਕਿ ਇਹ ਚੀਜ਼ਾਂ ਤਾਂ ਹੋਣੀਆਂ ਹੀ ਹੋਣੀਆਂ ਹਨ ਪਰੰਤੂ ਜਿਹੜੇ ਸਾਲ ਮਾੜੇ ਹੁੰਦੇ ਹਨ ਜੇ ਉਹਨਾਂ ਸਾਲਾਂ ਵਿੱਚ ਦਰਖਤ ਹੋਣ ਤਾਂ ਤੁਹਾਡੇ ਮੀਹ ਨਾ ਵੀ ਪੈਣੇ ਹੋਣ ਤਾਂ ਵੀ ਕੁਝ ਪੈ ਜਾਣਗੇ

    • @inderjeetsekhon2017
      @inderjeetsekhon2017 Před 18 dny +3

      ​@Mer100%✅ikhetiMeraKisan

    • @nachhattarsingh4890
      @nachhattarsingh4890 Před 18 dny +7

      Canada vich lakha rukh han par barkha bauht hundi ha par holi raftar nal hundi ha sab rukha karka he ha

    • @RaviRaiSingh
      @RaviRaiSingh Před 18 dny +1

      Je rukh laye jan ta apa nu dharti vicho pani ghAt kadna pwe ga kyuki jra2 warkha hundi rwe kre gi. Pani di fer jrurat ghat pwe gi 😊

  • @vikrammalik7050
    @vikrammalik7050 Před 16 dny

    Machine kharab h mausum vibhag ki
    Kuch nhi hua😅

  • @user-ow5fu6qv4v
    @user-ow5fu6qv4v Před 15 dny

    ਇਕ ਬੂਦ ਨੀ ਡਿੱਗੀ ਫਿਰੋਜ਼ਪੁਰ ਵਿਚ

  • @Lazzygamerz113
    @Lazzygamerz113 Před 18 dny +3

    Pwa vi dawo 3 dina to drai jane o

  • @user-wx2ut8qo1r
    @user-wx2ut8qo1r Před 15 dny

    ਰੋਪੜ ਵੀ ਨਹੀਂ ਹੋਈ ਵਰਖਾ ਰੱਬ ਜੀ ਪਤਾ ਲੱਗ ਗਿਆ ਜੀ।

    • @MerikhetiMeraKisan
      @MerikhetiMeraKisan  Před 15 dny +1

      vir monsoon hai ek do din eadar odhar ho sakda hai

    • @MerikhetiMeraKisan
      @MerikhetiMeraKisan  Před 15 dny +1

      vir rab ji di koi gal nahi eh science hai jo monsoon vich aksar 2-4 din da fark pai janda hai, comment jaruru karna ek do din bad ji

    • @user-wx2ut8qo1r
      @user-wx2ut8qo1r Před 15 dny

      Hanji Veer ji ajj barish ho gyi jiਮੈ" ਰੱਬ ਜੀ ਨੂੰ" ਲਿਖਣਾ ਸੀ ਜੀ ਤੇ "ਰੱਬ ਜੀ" ਲਿਖਿਆ ਗਿਆ ਸੀ ਜੀ। ਆਪ ਜੀ ਦੀ ਜਾਣਕਾਰੀ ਹਮੇਸ਼ਾਂ ਵਧੀਆ ਹੁੰਦੀ ਹੈ ਜੀ।। ਧੰਨਵਾਦ ਜੀ

  • @shagunvlogs8015
    @shagunvlogs8015 Před 18 dny +2

    kani ta ik nahi pai

  • @ravisaini-ip9mf
    @ravisaini-ip9mf Před 18 dny +1

    Sade ethe ik bund v ni giri ambala vich

  • @sabisarao4766
    @sabisarao4766 Před 18 dny +3

    ਯੂਰੀਆ ਖਾਦ ਪਾ ਦਿੱਤੀ ਜਾਵੇ ਜਾਂ ਰੁਕ ਕੇ 23 ਤਰੀਕ ਦੀ ਲਵਾਈ ਏ। ????

    • @swarnjeetsingh2841
      @swarnjeetsingh2841 Před 18 dny +1

      M v ahi soch reha y prso da

    • @baljindersinghsingh
      @baljindersinghsingh Před 18 dny +2

      ਕਿਸੇ ਪਿੱਛੇ ਲੱਗ ਕੇ ਆਪਣਾ ਬਾਦਰ ਲੰਡਾ ਨਾ ਕਰਵਾਲਿਉ ਜੇ

    • @kulwantkunar
      @kulwantkunar Před 17 dny

      Pado apa kadu ch hi pa dine aa jhona bahut jaldi chlda

    • @amarjitbhullar5620
      @amarjitbhullar5620 Před 17 dny

      ਬਾਈ ਜੀ ਯੂਰੀਆ ਤੋਹ ਉੱਪਰ ਕੁਛ ਨਹੀਂ ਝੋਨੇ ਦੀ ਫ਼ਸਲ ਲਈ
      ਜਲਦੀ ਸ਼ੁਰੂ ਕਰਕੇ ਜਲਦੀ ਪੂਰੀ ਕਰ ਦਿਯਾ ਕਰੋ
      ਯੂਰੀਆ ਹੀ ਝੋਨੇ ਦੀ ਫੋਟ ਕਰਵਾਉਂਦੀ ਆ

  • @charnjitsingh7871
    @charnjitsingh7871 Před 18 dny +1

    ਭਾਈ ਸਾਬ ਜੀ ਵਰਖਾ ਪੈ ਤਾ ਲੈਣ ਦਿਉ ਅਜੇ ਤਾ ਇਕ ਹੀ ਮੀਹ ਪਿਆ ਏ ਤੁਸੀ ਡਰਾਉ ਨਾ ਇਥੇ ਅਜੇ ਜਲੰਧਰ ਵਿਚ ਇਕ ਹੀ ਮੀਹ ਪਿਆ ਏ ਬਾਕੀ ਰਹੀ ਮੋਸਮ ਵਿਭਾਗ ਦੀ ਇਹਨਾ ਤੇ ਬਾਹਲਾ ਯਕੀਨ ਨੀ

  • @user-ky4td9xo1c
    @user-ky4td9xo1c Před 18 dny

    Fail