PAU message about Jhanda Rog! ਝੰਡਾ ਰੋਗ ਬਾਰੇ ਖੇਤੀ ਮਾਹਿਰਾ ਦਾ ਕੀ ਕਹਿਣਾ ਹੈ?

Sdílet
Vložit
  • čas přidán 27. 08. 2024
  • PAU message about Jhanda Rog! ਝੰਡਾ ਰੋਗ ਬਾਰੇ ਖੇਤੀ ਮਾਹਿਰਾ ਦਾ ਕੀ ਕਹਿਣਾ ਹੈ?
    #bakanae #jhandarog #basmati #footrot #agruculture #rice ਬਾਸਮਤੀ ਦੇ ਝੰਡਾ ਰੋਗ ਲਈ ਯੂਨੀਵਰਸਿਟੀ ਦੇ ਮਾਹਰਾ ਦਾ ਸੰਦੇਸ਼ ਜਰੂਰ ਸੁਣੋ ! ਗੈਰ ਪ੍ਮਾਣਿਤ ਉੱਲੀਨਾਸ਼ਕ ਨਾ ਵਰਤੋ ਜੀ!
    • Foot rot disease in ri...

Komentáře • 74

  • @MerikhetiMeraKisan
    @MerikhetiMeraKisan  Před měsícem

    czcams.com/video/aH9MGROpMS4/video.htmlsi=AXVTqC8GLrvd1Fip

    • @satnamwaheguru1224
      @satnamwaheguru1224 Před měsícem

      @@MerikhetiMeraKisan khalsa ji jhanda rog 45 din takk hi aunda ya isto baad v aa skda

  • @navreetgolu2586
    @navreetgolu2586 Před měsícem +1

    ਕਿਸਾਨ ਬਾਈ ਬਾਸਮਤੀ ਬੀਜੀ ਬਹੁਤ ਬੈਠੇ ਨੇ,pau emergency ਤੌਰ ਤੇ ਹੱਲ ਕਰੇ

  • @SukhwinderSingh-jg1je
    @SukhwinderSingh-jg1je Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @PrabhdeepSinghSandhu
    @PrabhdeepSinghSandhu Před měsícem

    Dhanwad Dr. Saab 🙏

  • @fazilka_harjot_pb2239
    @fazilka_harjot_pb2239 Před 19 dny

    ਪਨੀਰੀ ਦਾ ਬੀਜ ਸੋਧ ਕ ਬੀਜੋ
    ਪਨੀਰੀ ਤੇ 12+63% ਦੀ ਦੋ ਸਪਰੇ ਕਰੋ
    ਝੋਨਾ ਵਿਚ ਯੂਰੀਆ ਨਾਲ 12+63 ਨੂੰ 2-3 ਵਾਰ ਜਰੂਰ ਪਾਉ
    ਇਹ ਮੈ ਹਰ ਸਾਲ ਤਰੀਕੇ ਵਰਤੇ ਹਾ

  • @fatehharike7408
    @fatehharike7408 Před měsícem +1

    Thanks ji

  • @gunvanshsingh8607
    @gunvanshsingh8607 Před měsícem

    My field is suffering from foot rot last year also lot of problems despite seed treatment this year using tricoderma in paneeri uprooted bakane infection plants and threw them in village ਪੌਂਡ sprayed pseudomonas in paneeri

  • @baldevsinghmalhi1192
    @baldevsinghmalhi1192 Před měsícem +4

    ਬੀਜ ਸੋਧਣ ਦਾ ਤਰੀਕਾ ਦੱਸੋ ਖਾਲਸਾ ਜੀ

    • @MerikhetiMeraKisan
      @MerikhetiMeraKisan  Před měsícem

      ਬਾਈ ਜੀ ਇਸ ਤੇ ਵੀਡੀਓ ਹੈ ਆਪਣੀ ਨਾ ਪਲੇਲਿਸਟ ਖੋਲੋ ਬਾਸਮਤੀ ਵਿੱਚ ਜਾਓ ਵੀਡੀਓ ਮਿਲ ਜਾਵੇਗੀ

  • @sukhminderdhindsa9527
    @sukhminderdhindsa9527 Před měsícem +1

    tx Dr sab

  • @user-wr7oj1zm7q
    @user-wr7oj1zm7q Před měsícem

    Very Very Thanks bai ji 🙏🙏

  • @amriksingh4328
    @amriksingh4328 Před měsícem +2

    Sir ji 500 gms sprint do vaar pa deo acer ch aur paneri 25 din to vaddi na lao seed nu sprint ch 24 gante bigo ke rakho kade ve jhanda nai aunda Bijnor u.p to ha ji asi ik vaar 1692 vad ke hun dubara la re aa 1692 har saal londe aa Pani ik mahena sukao na ate baad ch vatter te lao mahene de ander sare dose pa deo apna tajurba share kar rea sir ji satsrikal

  • @talwindersingh19
    @talwindersingh19 Před měsícem +1

    ਡਾਕਟਰ ਸਾਹਿਬ ਜੀ ਸਤਿ ਸ਼ੀ ਅਕਾਲ ਜੀ ਇਸ ਬੀਮਾਰੀ ਦਾ ਇਕੋ ਹੱਲ ਏ ਬਾਸਮਤੀ ਨੂੰ ਯੂਰੀਆ ਇਕ ਟਾਇਮ ਦੀ 20 ਕਿਲੋ ਤੋ ਵੱਧ ਨਾ ਪਾਈ ਜਾਵੇ ੳਹ ਵੀ ਸੁੱਕੇ ਖੇਤ ਵਿਚ। ਨਾਲ ਟਰਾਈਕੋਡਰਮਾ 500 ਗਾਮ ਸੁਕੀ ਰੂੜੀ ਵਿਚ ਮਿਲਾ ਕੇ ਪਾੳ

  • @gillarvinder3315
    @gillarvinder3315 Před měsícem

    Ik te jo apa velkhya
    1.shaktiVardhak da beej ess ton kafi bachya rehnda
    2. Ik mahindra te sumitomo di ikathya dwai aaundi aa bio - F1
    (Bacillus ssp hunda es ch)
    Personally kr k vekhya

  • @kuldeepnain7362
    @kuldeepnain7362 Před měsícem

    Good job

  • @kuldeepnain7362
    @kuldeepnain7362 Před měsícem

    Good information

  • @DSRagriculture
    @DSRagriculture Před měsícem

    DSR kita ji ਅਜੇ ਤੱਕ ਕਿਰਪਾ ਪਰਮਾਤਮਾ ਦੀ

  • @SHERGILL71
    @SHERGILL71 Před měsícem +1

    Dr Saab ਇਸ ਦਾ ਕੋਈ ਇਲਾਜ ਨਹੀਂ ਹੈਗਾ । ਪਰਹੇਜ ਜਰੂਰ ਹੈਗੇ ਨੇ ।
    ਯੂਰੀਆ ਤੋਹਰਾ ਘਟ ਪਾਏਉ
    Seed ਘਰ ਦਾ ਹੋਵੇ trust ਹੋਵੇ।
    ਪਨੀਰੀ ਕਦੀ ਕਿਸੇ ਦੀ ਨਾ ਮੰਗੋ ਖੁਦ ਪੈਦਾ ਕਰੋ।

  • @HappyRandhawa-li3xf
    @HappyRandhawa-li3xf Před měsícem

    ਆਪਾਂ ਕੱਲ ਵਾਇਆ ਅਠ ਕਿੱਲੇ 1692 ਝੰਡਾ ਰੋਗ ਬਹੁਤ ਜਿਆਦਾ ਆ ਗਿਆ ਸੀ

    • @superpower5101
      @superpower5101 Před měsícem +1

      Baiji 15 july baad lado.... Jhanda rog disna he nahi 1692 ch.
      Ki kehna je koi 1-2% aagya.

    • @MerikhetiMeraKisan
      @MerikhetiMeraKisan  Před měsícem +1

      ਦੁੱਖ ਦੀ ਗੱਲ ਹੈ ਜੀ

    • @HappyRandhawa-li3xf
      @HappyRandhawa-li3xf Před měsícem +1

      @@MerikhetiMeraKisan ji bilkul ik kissan e kissan da dukh dard smj sakda

  • @naddha
    @naddha Před měsícem +1

    ਡਾਕਟਰ ਸਾਹਬ ਅਸੀਂ ਕਿੱਲੇ ਦਾ ਦੋ ਕਿੱਲੋ ਸੁਡੋਮਨਾਸ ਪਾਉਦੇ ਹਾ ਜੀ ਝੋਨਾ ਲੱਗਣ ਦੇ ਇੱਕ ਹਫ਼ਤੇ ਦੇ ਵਿੱਚ ਕਾਫ਼ੀ ਰਿਜਲਟ ਮਿਲਦਾ ਹੈ 🙏

    • @kawalbhangu1787
      @kawalbhangu1787 Před měsícem

      Kis cheez ch mix karke pande g

    • @naddha
      @naddha Před měsícem

      @@kawalbhangu1787 urea cho

    • @superpower5101
      @superpower5101 Před měsícem

      ​@@kawalbhangu1787 vermicompost ch mix krke pado oh best h....
      Jan fer je gali-sadi rudi h tan ohde ch ralake pdo

  • @amanjosan5972
    @amanjosan5972 Před měsícem +1

    Seedi bezai which nomnigolad ik var kiti h kakh aje v h ki dubara kar sakde aa nomnigolad

  • @gunvanshsingh8607
    @gunvanshsingh8607 Před měsícem

    Dr sahib I have used thiophnate methyl in first urea 25 kg per acre I will be using 2 kg fatkari in 2 nd urea

  • @harwindermann5384
    @harwindermann5384 Před měsícem +1

    Video bhut late krde oh sir ji

  • @palwindersingh3259
    @palwindersingh3259 Před měsícem

    Sargarika+urea+60% potash mix krke pa skde hn veer ji

  • @KuldeepSingh-pb7zp
    @KuldeepSingh-pb7zp Před měsícem +2

    Dacktar sab mosam di jankari vi deyo ji bhut bura hal ji jiri vi nhi lagi ji hareyana tu tu ha ji

    • @MerikhetiMeraKisan
      @MerikhetiMeraKisan  Před měsícem

      ਬਾਈ ਜੀ ਸ਼ਾਇਦ ਕੱਲ ਪਰਸੋਂ ਤੱਕ ਮੀਹ ਪੈ ਜਾਵੇ

  • @dhaliwal1173
    @dhaliwal1173 Před měsícem +2

    video bhot lait pa rhe o

  • @jassadhillon6924
    @jassadhillon6924 Před měsícem

    Ha ga illaz sanjevni pao

  • @user-bs9lj6yg1
    @user-bs9lj6yg1 Před měsícem

    12+63+4ਵਾਰ ਪੀਨਰੀ ‌ਤੇ ਛਾੜਕ ਕਰਨ ਤੇ 4ਵਾਰ ਰੇਹ ਹੇਠ ਪਉ ਹਰ ਹਫਤੇ ਏ ਕੰਮ ਕਰਨ ,,,🚩 ਨਹੀਂ ਆੳ ਨ

  • @gdadhra4425
    @gdadhra4425 Před měsícem

    Sir ji hexaconagol tata di andi aa o kida rahu???

  • @user-mx9jj7ok2h
    @user-mx9jj7ok2h Před měsícem

    सब कुछ किसान 5 किलो प्रति एकड़ नमक भी देते हैं

  • @harmanjit99
    @harmanjit99 Před měsícem

    ਰੁਕਦਾ ਆ ਜੀ.. ਮਾਹਰ ਜੱਟਾਂ ਨਾਲੋ ਸਿਆਣੇ ਨਹੀਂ ਆ

    • @MerikhetiMeraKisan
      @MerikhetiMeraKisan  Před měsícem

      ਸਾਨੂੰ ਵੀ ਦੱਸ ਦਿਓ ਵੀਰ ਫਿਰ ਕਿਵੇਂ ਰੁਕਦਾ ਹੈ ਕਿੰਨੇ ਵੀਰਾਂ ਨੇ ਕਮੈਂਟ ਕੀਤੇ ਹਨ ਸਭ ਦਾ ਭਲਾ ਹੋ ਜੇ ਦੱਸੋ ਸਭ ਨੂੰ

    • @rajvinder949
      @rajvinder949 Před měsícem

      Dr sahib tricodarma 2 kg Jo sanjivani name nal aunda oh te 2 kg sudomunas agar sad gali rudi vich shave rakh ke mix kar de o ta guarantee hai g jhanda kol vi nahi ayega a​@@MerikhetiMeraKisan

  • @haryashsinghn615
    @haryashsinghn615 Před měsícem

    20 day di a g 1401 ਐਜੇ ਤੱਕ ਤਾਂ ਕੋਈ ਨਹੀਂ ਹੈ ਕੀ ਹੁਣ ਵੀ ਆ ਸਕਦਾ

    • @superpower5101
      @superpower5101 Před měsícem

      25 din te tan aun da pta lggna shuru hunda😅

    • @MerikhetiMeraKisan
      @MerikhetiMeraKisan  Před měsícem

      Yes

    • @MerikhetiMeraKisan
      @MerikhetiMeraKisan  Před měsícem

      ਹੁਣੇ ਟਰਾਈਕੋਡਰਮਾ ਮਲਟੀਪਲਾਈ ਕਰਕੇ ਪਾਓ

    • @superpower5101
      @superpower5101 Před měsícem

      @@haryashsinghn615 hnji baiji m v Trichoderma te pseudomonas dono alag-alag vermicompost ch multiply kr rakhe h... Ajj 5 din hoge hun bas ik-do dina ch paa dene aa.
      Ehna naal full control milda h.... Apna pkka tazarba h. Pb 1886 layi hoyi h.
      Paani thhale baithe ch sham de time jan bilkul swere swere he pado te utto naal di naal paani pado.... Garmi naal jan bohte garm paani ch paun naal eh mar jande h.

    • @KulwinderSingh-xg9ie
      @KulwinderSingh-xg9ie Před měsícem

      ​@@superpower5101ਟਰਾਈਕੋਡਰਮਾ ਤੇ ਸੂਡੋਮਨਾਸ ਕਿੰਨਾ ਪਾਉਂਦੇ ਓ ਬਾਈ ਕਿੱਲੇ ਦਾ???

  • @usbaljindersi
    @usbaljindersi Před měsícem

    Dr g dukan dar 12 63 pva Raye aa upl da

  • @gurpreetbajwa2691
    @gurpreetbajwa2691 Před měsícem

    ਨਾਈ ਹਟਦਾ ਝੰਡਾ ਰੋਗ ਮੈਂ last year 22 ਏਕੜ ਮੁੱਛਲ ਲਾਇਆ ਸੀ 4 4 ਏਕੜ ਦੇ kheat ਵਿੱਚ ਮੈਂ ਅਲੱਗ ਅਲੱਗ fungicide ਪਏ ਸਨ ਕੋਈ ਫਰਕ ਨਾਈ ਪਿਆ
    4 ਏਕੜ ਵਿੱਚ ਮੈਂ 12 63 ਪਾਇਆ ਸੀ
    4 ਏਕੜ ਵਿੱਚ thiophanate methyl 70 %
    4 ਏਕੜ ਵਿੱਚ tricodarma ਪਾਇਆ
    4 ਏਕੜ ਵਿੱਚ ਫਟਕਰੀ ਪਈ
    2 ਏਕੜ ਵਿੱਚ ਨੀਲਾਥੋਥਾ ਪਾਇਆ
    2 ਏਕੜ ਵਿੱਚ Propineb 70% WP ਦੀ ਸਪਰੇਅ ਕਰੀ
    2 ਏਕੜ ਸਿਦੀ ਵਿਜਾਈ ਕਰੀ ਸੀ ਜਿਸ ਵਿੱਚ 1 2 ਬੁਝੇ ਸੀ

  • @jaswinderchand2621
    @jaswinderchand2621 Před měsícem

    Koi ilaaz nhi hai

  • @tejindersingh9310
    @tejindersingh9310 Před měsícem

    ਕਈ ਕਹਿੰਦੇ ਹਨ ਕਿ ਝੰਡਾ ਰੋਗ ਮਿੱਠੇ ਸੋਡੇ ਨਾਲ ਠੀਕ ਹੁੰਦਾ

  • @dladhar-cf9dh
    @dladhar-cf9dh Před měsícem +3

    ਏਨਾ ਮਾਹਿਰਾ ਦੀ ਆਪਣੀ ਜਾਣਕਾਰੀ ਵੀ ਪੂਰੀ ਨਹੀਂ ਹੈ

    • @kawalbhangu1787
      @kawalbhangu1787 Před měsícem +1

      Eh sare jabal ekathe kete n

    • @JagjitSingh-uw6wk
      @JagjitSingh-uw6wk Před měsícem

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @MerikhetiMeraKisan
      @MerikhetiMeraKisan  Před měsícem +3

      ਜਿਹੜੀਆਂ ਕਿਸਮਾਂ ਬੀਜ ਰਹੇ ਹੋ ਬਾਈ ਜੀ ਇਹ ਤੁਸੀਂ ਘਰੇ ਤਿਆਰ ਕੀਤੀਆਂ ਫਿਰ ਇਹ ਮਹਾਰਾ ਨੇ ਤਿਆਰ ਕਰਕੇ ਦਿੱਤੀਆਂ ਨੇ ਨਾ
      ਤੁਸੀਂ ਇੱਕ ਚੀਜ਼ ਮੈਨੂੰ ਦੱਸੋ ਇੱਕ ਚੀਜ਼ ਤੁਸੀਂ ਆਪਦੇ ਘਰੇ ਤਿਆਰ ਕਰ ਰਹੇ ਹੋ । ਜਿਹੜੀ ਚੀਜ਼ ਤੁਸੀਂ ਆਪਦੇ ਹੱਥ ਨਾਲ ਬਣਾਈ ਹੈ ।ਉਹਦਾ ਤਾਂ ਤੁਹਾਨੂੰ ਜਿਆਦਾ ਪਤਾ ਹੋਊਗਾ ਜਾਂ ਮੈਨੂੰ ਜਿਆਦਾ ਪਤਾ ਹੋਊਗਾ।
      ਜਿਹੜੇ ਬੰਦੇ ਦੀ ਤਿਆਰ ਬਾਸਮਤੀ ਦੀ ਕਿਸਮ ਤੁਸੀਂ ਲਾ ਰਹੇ ਹੋ ਕੀ ਉਸ ਬੰਦੇ ਨੇ ਆਪਦਾ ਹੇਠਲਾ ਉਤਲਾ ਸਾਰਾ ਜੋਰ ਨਾ ਲਾਇਆ ਹੋਊਗਾ ਕਿ ਮੇਰੀ ਕਿਸਮ ਵਿੱਚੋਂ ਝੰਡਾ ਖਤਮ ਹੋ ਜਾਵੇ ਤੇ ਮੇਰੀ ਕਿਸਮ ਦੁਨੀਆਂ ਦੇ ਵਿੱਚ ਕਾਮਯਾਬ ਕਿਸਮ ਬਣ ਜਾਵੇ ਉਸ ਬੰਦੇ ਨੇ 10 ਸਾਲ ਮਿਹਨਤ ਕਰਕੇ ਕਿਸਮ ਕੱਢੀ ਹ ਜਦੋਂ ਉਸ ਬੰਦੇ ਕੋਲ ਕੋਈ ਇਲਾਜ ਨਹੀਂ ਹੈਗਾ ਤਾਂ ਤੇਰੇ ਮੇਰੇ ਕੋਲ ਵੀਰ ਕੀ ਇਲਾਜ ਹੋਵੇਗਾ
      ਬਾਕੀ ਠੀਕ ਹੈ ਪੰਜਾਬ ਦੇ ਵਿੱਚ ਅੱਜ ਕੱਲ ਚੱਲਦਾ ਹੈ।

    • @ajaypalsingh0
      @ajaypalsingh0 Před měsícem

      ​@@MerikhetiMeraKisan right

  • @navdeepkamboj256
    @navdeepkamboj256 Před měsícem +1

    Dr sab sat shiri akal g. Nva kissan a g plz contact number dyo tohada rast