Ludhiana News | ਔਰਤ ਨੇ ਸੜਕ ‘ਤੇ ਭਜਾਇਆ ਮੁਲਾਜ਼ਮ, Commissioner Office ‘ਚ Highvoltage Drama |
Vložit
- čas přidán 28. 06. 2023
- Ludhiana ਦੇ Commissioner's Office ਦੇ ਬਾਹਰ ਹੋਇਆ High voltage ਡਰਾਮਾ ਕਰਦੇ ਹੋਏ ਔਰਤ ਨੇ ਪੁਲੀਸ ਮੁਲਾਜ਼ਮਾਂ ਉੱਤੇ ਦਸਤਾਵੇਜ ਗੁੰਮ ਕਰਨ ਦੇ ਲਾਏ ਦੋਸ਼। ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਕ ਔਰਤ ਵੱਲੋਂ ਮੁਲਾਜ਼ਮ ਨੂੰ ਰੋਕਿਆ ਜਾ ਰਿਹਾ ਹੈ ਤੇ ਕਹਿ ਰਹੀ ਹੈ ਕਿ ਮੇਰੇ ਪੁੱਤ ਮਾਰ ਕੇ ਕਿੱਥੇ ਜਾਵੇਗਾ, ਨਾਲ ਹੀ ਉਸ ਨੇ ਦਸਤਾਵੇਜ ਗੁੰਮ ਹੋਣ ਦੇ ਉਸ ਮੁਲਾਜ਼ਮ ਉੱਤੇ ਦੋਸ਼ ਵੀ ਲਗਾਏ ਹਨ। ਉਧਰ ਮੁਲਾਜ਼ਮ ਦੀ ਗੱਲ ਕਰੀਏ ਤਾਂ ਉਹ ਔਰਤ ਦੇ ਅੱਗੇ-ਅੱਗੇ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ।news18punjab
#ludhiananews #punjabnews #dcoffice #punjabpolice #highvoltagedrama #local18 #punjabnews #punjablatestnews #latestnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | N18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਇਹ ਪੁਲਿਸ ਵਾਲਾ ਗੁਨਾਹ ਕਾਰ ਹੈ ਤਾਂ ਹੀ ਭੱਜਿਆ ਭਗਵੰਤ ਮਾਨ ਜ਼ਰਾ ਇਧਰ ਵੀ ਧਿਆਨ ਦੇ
ਦਾਲ ਚ ਕਾਲਾ ਕੁਜ
ਬੱਲੇ ਬੱਲੇ, ਇਹ ਤਾਂ ਬਹੁਤਾ ਈ ਭੋਲਾ ਬੰਦਾ ।
ਖੜ ਜਾ ਜਰਾ ਕੁ ਤੂੰ। ਔਰਤ ਬਹੁਤ ਦੁਖੀ ਏ
ਖਾਕੀ ਵਾਲਾ ਚੋਰ ਭੱਜ ਗਿਆ
ਜੈ ਮੁਲਾਜ਼ਮ ਸਹੀ ਹੂਦਾ ਜੋੜਦਾ ਨਾ
ਕੀ ਜੋੜਦਾ ਨਾ
ਜ਼ਿਨੀ ਕਿਸੇ ਦੀ ਜਾਂਦਾ income ਹੋਵੇਗੀ ਉਨੀ ਹੀ ਭੁੱਖ ਜਾਂਦਾ ਹੋ ਜਾਂਦੀ ਹੈ
11111111111111
ਪੰਜਾਬ ਪੁਲਿਸ ਗਰੀਬਾਂ ਨਾਲ ਬਹੁਤ ਧੱਕਾ ਕਰਦੀ ਹੈ
ਪੁਲਿਸ ਗਰੀਬਾਂ ਦੀ ਗਲ ਖੜਕੇ ਸੁਣੇ ਤੀਵੀਂ ਕੋਲ ਕਹਿੜਾ ਹਥਿਆਰ ਸੀ ਇਹ ਭੱਜਿਆ ਕਿਉਂ
ਪੱਤਰਕਾਰ ਕਿੱਦਾਂ ਭੱਜਦੇ 😅😅😅😅😅
ਸੱਚੀ ਸਹੀ ਬੰਦਾ ਹੈ ਖੜਕੇ ਗੱਲ ਕਰਦੇ,, ਭੱਜ ਕੇ ਹੋਰ ਵੀ ਸਿੱਧ ਹੋ ਗਿਆ ਕੇ ਬੰਦਾ ਵਾਕੇਆ ਹੀ ਝੂਠਾ ਹੈ,, ਜਨਾਨੀ ਵੀ ਓਦੋਂ ਸਹਿਮਤ ਹੋਵੇਗੀ,, ਜਦੋਂ ਪੰਜ ਲੱਖ ਵੱਟੇਆ ਸੀ
✔️
qqqqq
qqqqqaa
ਪੁਰਾਣੀ ਵੀਡੀਓ ਹੈ ਗੌਰ ਨਾ ਕਰਿਓ
Video ale kida nal nal bhajh de ne😮
ਔਰਤ
ਪਰ,ਕਰਨੀ,ਚਾਹੀਦੀ,ਮੁਲਾਜ਼ਮ,ਨੂ,ਪ੍ਰੇਸ਼ਾਨ,ਕਰ,ਰਹੀ,ਹੈ,ਪਤਰਕਾਰ,ਤੇ,ਵੀ,
Very good bhandar lady very nice❤
Je a sahi hunda ta rukda enj pith dikha ke na janda veer videos bnaon to changa c tusi ohnu rokde Mata de sahmne gall karde
Bibi rub ehda ve lekha lao
Video bnaun Wale rokde kyiun nahin isnu.
J mamla nai ta bhajda kyu pya
Ni
Lo
😊😅😮
Yeho jeha Banda nu kide pange
De
bahyguru.ji.b acho..desh..nu
CHAK KE MOBILE PATRKAR BNNEA FIRDA HAI
Pta nai police walea de kyu diddd nai bharde ,inna dhakka krde loka nal
Punjab khatam samjo
Camramen
A MLAJM NHI GUNDA SALLA GAL KEO NHI KARDA BACHA MARN ANA DE
Gurwiner
Eh. Badaa. Resvat. Khor. He. Poles. Balaa
Punjab police chor Ban chuki hai Ankit aagya Ke natiya Ja Rahe Hai To fir Baje salary
Warh hi khet nu kha Rahi hai.
Sarkar ki kehna chaundi he
Hun bhaj da kou va je sacha ta ruk ke gal kar
ਮੈਨੂੰ ਤਾਂ ਕੈਮਰੇਆਂ ਵਾਲਿਆ ਤੇ ਹਾਸਾ ਆਉਂਦਾ
Chhori Ge padhe Taki Chor Bada Chor Tu Hi Hai Agar jodhpurjda Kuchh pata hi nahin To Kuchh Pita Nahin to pad Kyon rahe hain
Asly gunde ehy lok nai
Chor ke Dhaage ke padraic Chor vada
Kidda loka da khoon pee rahee police wale
औरत दुखी हैडिंग लिखया हाईवोल्टेज ड्रामा लिखने वाले कल मुहे
Darda bhaj riha hai
Tere,ch,khoot,tan,h,mitra,ave,ni,koi,bhjda
Chor hy