Ludhiana Encounter News: Sanju Bahman ਦੇ Father ਨਾਲ Exclusive Interview - ਦੇਖੋ ਬੇਵੱਸ ਪਿਓ ਦਾ ਦਰਦ |

Sdílet
Vložit
  • čas přidán 29. 11. 2023
  • Gangster killed in encounter Sanju Bahman's father with full eyes Describe your pain, Exclusive pictures from the place of encounter of gangsters, see how the police opened fire?
    Encounter 'ਚ ਮਾਰੇ ਗਏ ਗੈਂਗਸਟਰ ਸੰਜੂ ਬਾਹਮਣ ਦੇ ਪਿਓ ਨੇ ਭਰੀਆਂ ਅੱਖਾਂ ਨਾਲ ਬਿਆਨਿਆ ਆਪਣਾ ਦਰਦ
    #punjab ‪@BhagwantMannOfficial‬ #todaynews #ludhianaenconter #ludhianapolice ‪@AamAadmiPartyPunjab‬ ‪@AamAadmiParty‬ ‪@PunjabPoliceIndiaOfficial‬

Komentáře • 500

  • @RozanaSpokesmanOfficial
    @RozanaSpokesmanOfficial  Před 8 měsíci +5

    🔴Ludhiana Encounter 'ਚ ਮਾਰੇ ਗੈਂਗਸਟਰਾਂ Sanju Bahman ਤੇ Shubham Gopi ਦੇ ਇਕੱਠੇ ਬਲੇ ਸਿਵੇ 🔴
    Link 🔗 czcams.com/users/live9oWbPSdt5aw?si=jhC22IOqMFh-vNE1

  • @vivek.bhalla
    @vivek.bhalla Před 8 měsíci +225

    ਮੰਨ ਦੁਖੀ ਹੋ ਗਿਆ ਬਾਪੂ ਜੀ ਨੂੰ ਵੇਖ ਕੇ, ਕਿਤਨੀ ਹਿੰਮਤ ਹੈ ਕਿ ਆਪਣੇ ਹੰਜੂ ਆਪਣਾ ਦੁੱਖ ਨਕਲੀ ਹਾਸੇ ਵਿਚ ਲੁਕਾ ਰਿਹਾ। ਰੱਬ ਵੀ ਮਾਰ ਹਰ ਪਾਸਿਓਂ ਮਾਰਦਾ। ਨਾ ਕੰਮ ਹੈ, ਨਾ ਬੀਵੀ, ਹੁਣ ਬੇਟਾ ਵੀ ਗਿਆ। ਮਾੜੀ ਸੰਗਤ ਲੈ ਗਈ।

    • @SoniSingh-gb4yp
      @SoniSingh-gb4yp Před 8 měsíci +26

      ਹਾਂਜੀ ਵੀਰ ਜੀ ਸੋਚਿਆ ਜਾਵੇ ਤਾਂ ਇਸ ਵਿਚਾਰੇ ਬਾਪੂ ਦਾ ਕੀ ਕਸੂਰ ਕਸੂਰ ਜਾਂ ਪੁਲਿਸ ਦਾ ਜਾਂ ਮੰਤਰੀਆਂ ਦਾ ਜਿਹੜੇ ਇਹਨਾਂ ਬੱਚਿਆਂ ਨੂੰ ਅਸਮਾਨੇ ਚੜਾ ਕੇ ਪਉੜੀ ਖਿੱਚ ਲੈਂਦੇ ਤੇ ਬੱਚੇ ਇਹਨਾਂ ਹਰਾਮਖੋਰਾਂ ਦੇ ਧੱਕੇ ਚੜ ਜਾਂਦੇ ਹਨ

    • @asharani5939
      @asharani5939 Před 8 měsíci +13

      Help kro veer di

    • @sarojrani1137
      @sarojrani1137 Před 8 měsíci +12

      Help karni chahidi aa

    • @kissanjattkissan9976
      @kissanjattkissan9976 Před 8 měsíci +1

      Hindi punjabi mix hindu kom😂😂

    • @yadwindersinghbrar4967
      @yadwindersinghbrar4967 Před 8 měsíci +1

      ​@@kissanjattkissan9976kissan a de name di I'd bnake kissana nu badnam na kro

  • @manpreetbrar8365
    @manpreetbrar8365 Před 8 měsíci +93

    ਬਹੁਤ ਹੌਸਲਾ ਜੀ ਤੁਹਾਡਾ ਹੱਸ ਕੇ ਗੱਲ ਕੀਤੀ ਪੱਤਰਕਾਰ ਸਾਹਿਬ ਨਾਲ ਵਾਹਿਗੁਰੂ ਮਿਹਰ ਕਰੋ ਇਸ ਬਾਪੂ ਤੇ

    • @lovemandeep369
      @lovemandeep369 Před 8 měsíci +4

      Hasde face piche tusi dekh skde oo kina dard aa

    • @manpreetbrar8365
      @manpreetbrar8365 Před 8 měsíci +5

      @@lovemandeep369 ਹਾਂਜੀ ਭਾਜੀ ਮੈਂ ਉਹੀ ਗੱਲ ਕਰ ਰਿਹਾ ਵੀ ਦੁੱਖ ਬਹੁਤ ਹ ਪਰ ਭਾਜੀ ਨੇ ਹੱਸ ਕੇ ਬਿਆਨ ਕਰਤੀ ਸਾਰੀ ਗੱਲਬਾਤਤ

  • @rajmohindersingh2869
    @rajmohindersingh2869 Před 8 měsíci +87

    ਕਿਵੇਂ ਇੱਕ ਬਾਪ ਨੇ ਆਪਣੇ ਪੁੱਤਰ ਦੇ ਦੁੱਖ ਨੂੰ, ਤੇ ਆਪਣੇ ਹੰਝੂਆਂ ਦੇ ਹੜ ਨੂੰ,ਹਾਸਿਆ ਦੇ ਸਮੁੰਦਰ ਵਿਚ ਹੀ ਸਮੇਟ ਲਿਆ।

  • @deeppatiala9640
    @deeppatiala9640 Před 8 měsíci +101

    ਪੱਤਰਕਾਰ ਨੂੰ ਸ਼ਰਮ ਦੀ ਘਾਟ ਲੱਗਦੀ ਆ.. ਪੁੱਛਦਾ ਤੁਸੀਂ ਕਦੋ ਸੰਸਕਾਰ ਕਰੋਂਗੇ, ਤੁਸੀਂ ਕਿਸ ਤਰ੍ਹਾਂ ਕਰੋਗੇ ... ਜੇ ਇਹਨੂੰ ਕੋਈ ਪੁੱਛੇ ਕੀ ਆਪਣੇ ਵਲੋਂ ਇਕ ਗਰੀਬ ਨੂੰ ਕੀ ਯੌਗਦਾਨ ਪਾ ਕੇ ਆਇਆ। ਕੋਈ ਮੌਕਾ ਨਹੀਂ ਛੱਡਦੇ ਹੁਣ ਵੀ ਜਾਂਦੇ ਜਾਂਦੇ ਮਾਂ ਬਾਪ ਨੂੰ ਬਦਨਾਮ ਕਰ ਗਿਆ, ਮਾੜਾ ਪੁੱਤ ਸੀ ਯਾ ਮਾੜਾ ਲਾਲਚੀ ਪੱਤਰਕਾਰ ਜਿਹਨੇ ਆਪਣੇ ਚੈਨਲ ਦੀ ਪ੍ਰਸਿੱਧੀ ਕੋਈ ਗਿਰਿਆ ਕੰਮ ਨਾ ਛੱਡਿਆ।

    • @navpreetsinghsuraj
      @navpreetsinghsuraj Před 8 měsíci +5

      ਪੱਤਰਕਾਰ ਨੂੰ ਸ਼ਰਮ

    • @jindermaan4636
      @jindermaan4636 Před 8 měsíci +4

      ਇਹਨੂੰ ਮੈਕ ਕਿਹਨੇ ਫੜਿਆ

    • @jaswinderkaur1954
      @jaswinderkaur1954 Před 8 měsíci +6

      ਜ਼ਰੂਰੀ ਨਹੀਂ ਹੁੰਦਾ ਕਿ ਥੋੜ੍ਹੀ ਜਿਹੀ ਲੜਾਈ ਵਿੱਚ ਇਹ ਨਹੀਂ ਕਿ ਉਹ ਗੈਂਗਸਟਰ ਦਾ ਨਾਮ ਦਿੱਤਾ ਜਾਵੇ ਅੱਜ ਕੱਲ੍ਹ ਪੁਲਿਸ ਵੀ ਬਹੁਤ ਝੂਠ ਬੋਲ ਦੀ ਹੈ ਵਾਹਿਗੁਰੂ ਜੀ ਮੇਹਰ ਕਰਨ ਬਾਪੂ ਵਿਚਾਰੇ ਤੇ ਪੁਲਿਸ ਨੂੰ ਬੇਨਤੀ ਹੈ ਕਿ ਇੱਕ ਵਾਰੀ ਬਾਪ ਕੋਲ ਪੁੱਤ ਨੂੰ ਛੱਡ ਕੇ ਆਪਣੀ ਨਿਗ

    • @GurjitSingh-rz8zk
      @GurjitSingh-rz8zk Před 8 měsíci +2

      Ki galat kita vir patarkar na Aasliyat hi dikhai ki bura Kama da bura natija hunda baki Saed kisa nu video dakh k Akal aja koi sidha rasta Tur paya hor nahi Kuj video dakh ka koi greeb bap di help hi kar deva baki sab da apna apna najriya dakhn da Kuj galat likh hogia howa sorry 22 ji

    • @singhsaab6992
      @singhsaab6992 Před 8 měsíci +2

      ਭਰਾਵਾਂ ਏਹ ਤੇ ਗੋਦੀ ਮੀਡੀਆ ਨੇ ਹੀ ਸ਼ੁਰੂ ਕੀਤਾ ਜਿਸ ਚ ਕੋਈ ਇਨਸਾਨੀਅਤ ਨਹੀਂ ਰਹੀ

  • @TalwinderSandhu-vh7wj
    @TalwinderSandhu-vh7wj Před 8 měsíci +90

    ਔਲਾਦ ਦਾ ਜਾਣਾ ਬੜਾ ਦੁਖਦਾਈ ਹੁੰਦਾ. ਭਾਵੇਂ ਮਾੜੀ ਹੋਵੇ ਜਾ ਚੰਗੀ.ਪਿਤਾ ਅਤੇ ਘਰ ਦੇ ਹਾਲਤ ਵੇਖ ਬੁਹਤ ਦੁੱਖ ਹੋਇਆ.

  • @reerpazi9935
    @reerpazi9935 Před 8 měsíci +63

    ਬਾਪੂ ਜੀ ਮੁਸਕਰਾਹਟ ਵਿਚ ਰੋ ਰਿਹਾ ਆਖਿਰ ਆਪਣਾ ਖੂਨ ਸੀ ਪੁੱਤ ਦਾ ਦੁਖ ਤਾਂ ਹੇ

  • @SinghGill7878
    @SinghGill7878 Před 8 měsíci +42

    ਬਹੁਤ ਦਿਲ ਦੁਖੀ ਹੋਇਆ ਵਿਚਾਰੇ ਬਜ਼ੁਰਗ ਵੱਲ ਦੇਖ ਕੇ ਕਿੰਨੇ ਮਾੜੇ ਹਲਾਤ ਘਰ ਦੇ ਪਰ ਪੁੱਤ ਨੂੰ ਆਪਣੇ ਬਾਪੂ ਦਾ ਸਹਾਰਾ ਬਣਨਾ ਚਾਹੀਦਾ ਸੀ ਕਿ ਖੱਟ ਗਿਆ ਬਦਮਾਸ਼ੀਆਂ ਕਰਕੇ 😢

  • @JaskarandeepSingh-bp9kh
    @JaskarandeepSingh-bp9kh Před 8 měsíci +35

    ਰੱਬਾ ਯਾਰ ਇਹ ਦਿਨ ਕਿਸੇ ਦੁਸ਼ਮਣ ਤੇ ਵੀ ਨਾ ਆਏ 😭😭😭

  • @nirmalramgarhia5417
    @nirmalramgarhia5417 Před 8 měsíci +18

    ਮਾਨ ਨੇ ਸਹੀ ਲਿਖਿਆ। ਬਸ ਰੇਹਨਦੇ ਛੇੜ ਨਾ ਦਰਦਾ ਨੂੰ ਤੈਥੋਂ ਦਰਦ ਵਂਡਾਏਆ ਨਹੀਂ ਜਾਨਾ 😥😥😥😥😥 ਬਾਪੂ ਦਿਲ ਵਿੱਚ ਬਹੁਤ ਦੁੱਖ ਲਈ ਬੈਠਾ ਪੁਲਿਸ ਵੀ ਤੰਗ ਕਰਦੀ ਰਹੀ ਬਜੁਰਗ ਦੀ ਚੁਪ ਦਸ ਗਈ ਵਾ ਰੱਬਾ। 🙏🙏

  • @vinylRECORDS0522
    @vinylRECORDS0522 Před 8 měsíci +39

    ਮਾਪੇ ਕੀ ਕਰਨ, ਦਿਲ ਦੁੱਖੀ ਹੋ ਗਿਆ ਸੰਜੀਵ ਦੇ ਬਾਪ ਨੂੰ ਦੇਖਕੇ। ਔਲਾਦ ਮਾੜੀ ਨਾ ਨਿਕਲੇ ਕਿਸੇ ਦੀ।

  • @rohit04245
    @rohit04245 Před 8 měsíci +100

    ਬਾਪੂ ਨੇ ਕਿੰਨੀਆਂ ਉਮੀਦਾ ਨਾਲ ਔਲਾਦ ਲਈ ਸੀ ਪਰ ਓਹਨੇ ਕਦਰ ਨਾ ਪਾਈ ਰੋਲ ਗਿਆ ਪਿਓ ਨੂੰ ਪਿੱਛੇ😢

  • @user-lj5is2pi8e
    @user-lj5is2pi8e Před 8 měsíci +47

    ਵਾਹਿਗੁਰੂ ਜੀ
    ਔਲਾਦ ਬਾਪ ਲਈ ਕਦੇ ਮਾੜੀ ਨੀ ਹੁੰਦੀ

  • @deepdhaliwal3371
    @deepdhaliwal3371 Před 8 měsíci +4

    ਵੀਰ ਜੀ ਗਰੀਬ ਪਿਤਾ ਦੀ ਮਦਦ ਕੀਤੀ ਜਾਵੇ
    ਹੱਥ ਜੋੜ ਕੇ ਵੀਰਾ ਨੂੰ ਬੇਨਤੀ ਆ

  • @SurjitSingh-dq6cq
    @SurjitSingh-dq6cq Před 8 měsíci +17

    ਦੁੱਖ ਜਿੰਦਗੀ ਦੇ ਭਾਰੇ, ਸਭ ਪਾਸਿਆਂ ਤੋਂ ਹਾਰੇ
    ਰੱਬਾ ਮਿਹਰ ਕਰ ਬਾਪੂ ਤੇ

  • @kamaljitsingh6286
    @kamaljitsingh6286 Před 8 měsíci +8

    ਆਪ ਤਾਂ ਗਿਆ ਪਿੱਛੇ ਮਾਪਿਆਂ ਨੂੰ ਰੋਲ ਗਿਆ
    ਬਾਪੂ ਦਾ ਦੁੱਖ ਦੇਖ ਕੇ ਮਨ ਦੁਖੀ ਹੋ ਗਿਆ
    ਵਾਹਿਗੁਰੂ ਮੇਹਰ ਕਰਨ
    ਬਾਪੂ ਦੀ ਰਹਿੰਦੀ ਜਿੰਦਗੀ ਚ ਅੰਗ ਸੰਗ ਸਹਾਈ ਹੋਣ 🙏🙏

  • @Bhawani0908
    @Bhawani0908 Před 8 měsíci +12

    ਇਨੇ ਹਾਲਾਤ ਮਾੜੇ ਨੇ ਜਵਾਨ ਪੁੱਤ ਵੀ ਤੁਰ ਗਿਆ ਪਰ ਹੌਸਲਾ ਵੇਖ ਕੇ ਮੁਸੀਬਤਾਂ ਵੀ ਸ਼ਰਮਸਾਰ ਹੋ ਗਈ ਆ ਹੋਣੀ ਹੈ ਕੋਈ ਗੱਲ ਤਾਂ ਹੈ ਜੌ ਇੰਨਸਾਨ ਟੁੱਟ ਕੇ ਵੀ ਨਹੀਂ ਟੁੱਟਦਾ

  • @sukhvirsidhu8646
    @sukhvirsidhu8646 Před 8 měsíci +57

    ਸਚਮੁੱਚ ਮਨ ਦੁਖੀ ਹੋ ਗਿਆ ਯਾਰ

  • @user-mn3bl6vt5n
    @user-mn3bl6vt5n Před 8 měsíci +6

    ਬਾਪੂ ਜੀ ਵੱਲ ਦੇਖ ਕੇ ਬੜਾ ਦੁੱਖ ਹੋਇਆ ਔਲਾਦ ਹੋਵੇ ਚੰਗੀ ਤੇ ਕਿਉਂ ਮਾੜੇ ਦਿਨ ਵੇਖਣੇ ਪੈਣ ਬਹੁਤ ਹੀ ਗਰੀਬ ਘਰਾਂ ਦੇ ਬੱਚੇ ਵੱਡੀਆਂ ਦੀਆਂ ਜੋਟੀਆਂ ਵੇਚ ਪੈ ਕੇ ਆਪਣਾ ਬੇੜਾ ਗਰਕ ਕਰ ਲੈਂਦੇ ਹਨ ਉਹ ਆਪਣੇ ਮਾਂ ਬਾਪ ਤੇ ਵੀ ਤਰਸ ਨਹੀਂ ਖਾਂਦੇ ਬਾਕੀ ਵਾਹਿਗੁਰੂ ਆਪ ਹੀ ਰਾਖਾ ਸਭ ਦਾ

  • @Naresh-hz6ks
    @Naresh-hz6ks Před 8 měsíci +21

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਬੱਚਿਆਂ ਨੂੰ ਸਮੱਤ ਬਖਸ਼ਣ

    • @charanjitsinghtiwana4315
      @charanjitsinghtiwana4315 Před 8 měsíci +2

      bapu bilkul sahi keh reha c ji

    • @jaswindersingh6776
      @jaswindersingh6776 Před 8 měsíci +1

      ਕਿਨ੍ਹਾਂ ਦੁਖੀ ਵਿਚਾਰਾ ਲੜਕੇ ਉਤੇ ਕੋਈ ਵਸ ਨਹੀਂ ਸੀ ਉਸਨੇ ਜੋ ਕੀਤਾ ਸੋ ਭੋਗ ਗਿਆ ਹੁਣ ਇਸ ਵਿਚਾਰੇ ਦੀ ਮਦਦ ਕਰਨੀ ਚਾਹੀਦੀ ਹੈ ਸਚ ਬੋਲ ਰਿਹਾ ਸੀ ਵਿਚਾਰਾ

  • @HarjinderSingh-sd9qi
    @HarjinderSingh-sd9qi Před 8 měsíci +18

    ਕੀ ਪਤਾ ਕਿ ਸਾਜ਼ਿਸ਼ ਹੈ ਇਸਦੇ ਪਿੱਛੇ ਲੋਕਾਂ ਦੇ ਪੁੱਤ ਨਜ਼ਾਇਜ ਵੀ ਬੁਹਤ ਮੇਰੇ ਜਾਂਦੇ ਨੇ ਸਰਕਾਰਾਂ ਤੇ ਪੁਲਸ ਵੱਲੋਂ

  • @gillpassanger
    @gillpassanger Před 8 měsíci +35

    ਏਨਾ ਦੁੱਖੀ ਹੋ ਕੇ ਵੀ ਬਾਪੂ ਹਸ ਰਿਆ ,

  • @tajwrsingh5990
    @tajwrsingh5990 Před 8 měsíci +29

    ਬਾਪੂ ਜੀ ਦੀ help ਕਰੋ 🙏

    • @Dhillonclothes
      @Dhillonclothes Před 8 měsíci +1

      Hindu sade dushman ne oh hamesha Zahir ugalde ne sikha te hindu bthere Ameer ne oh help krn gand Khan nu ta hindu wadhu khande ne jiyada mahan na bano ajj tak sAde wadheya ne mahan ban ban k ki khat leya ehna to

    • @HinduSupporter108
      @HinduSupporter108 Před 8 měsíci

      @@Dhillonclothestu ik no. Da dala bnda wa tere dil ch hindua li kini nafrat pta chal gya tu kalank wa sikh dharam li jao mulya kol bund mrao tuc ohna cho o jo tuhadi bund marke rkhda ohna agge set rende tuc lok kalan mantri sala

    • @tajwrsingh5990
      @tajwrsingh5990 Před 8 měsíci

      @@jasvirsingh8715 ਗੈਂਗਸਟਰ ਤੇ ਗਿਆ ਦੁਨੀਆਂ ਤੋਂ , ਉਸ ਦੇ ਘਰ ਦੇ ਹਾਲਾਤ ਦੇਖ ਤਰਸ ਆਉਂਦਾ , ਇਕ ਇਨਸਾਨੀਅਤ ਦੇ ਨਾਤੇ ਲਿਖਿਆ ਸੀ

    • @tajwrsingh5990
      @tajwrsingh5990 Před 8 měsíci +4

      @@Dhillonclothes ਜਾਤ ਪਾਤ ਤੋਂ ਉਪਰ ਉਠ ਕੇ , ਇਕ ਇਨਸਾਨੀਅਤ ਦੇ ਨਾਤੇ ਲਿਖਿਆ ਸੀ , ਕਿ ਉਸ ਬਜ਼ੁਰਗ ਦੀ help ਕਰ ਦੋ , ਜਿਸ ਕੋਲ ਵੀ ਪੈਸੇ ਨੇ , ਕੋਈ ਧੱਕਾ ਨਹੀਂ

    • @user-ki2rt9cf1g
      @user-ki2rt9cf1g Před 8 měsíci

      ​@@tajwrsingh5990ਰੱਬ ਦਾ ਦੂਜਾ ਨਾਂ ਇਨਸਾਨੀਅਤ ਹੈ ਤੇ ਮਦਦ ਕਰਨ ਵਾਲਾ ਹੀ ਇਨਸਾਨ ਹੈ ਜੌ ਜਾਤ 4ਪਾਤ ਦੀ ਗੱਲ ਕਰਦਾ ਹੈ ਓਸ ਦੇ ਅੰਦਰ ਇਨਸਾਨੀਅਤ ਨਹੀਂ ਹੈ

  • @GurjitSingh-jh6us
    @GurjitSingh-jh6us Před 8 měsíci +23

    Asi sare punjabi hindu te sikh ak ha dekh ke bahut dukh hunda waheguru ji grib te kirpa kro

  • @sadhsingh2036
    @sadhsingh2036 Před 8 měsíci +5

    ਬਾਪੁ ਆਪਣੀ ਹਾਸੀ ਦੇ ਪਿੱਛੇ ਪੲਏ ਦੁਖਾ ਨੂੰ ਅੰਦਰੋ ਅੰਦਰੀ ਛੁਪਾ ਰਿਹਾ ਫੇਰ ਵੀ ਹਿੰਮਤ‌ ਦੇਖੋ ਏਨੇ ਮਾੜੇ ਹਾਲਾਤ ਨਾਲ ਲੜਦੇ ਹੋਏ ਅੱਜ ਵੀ ਪੁਤਰ ਦੀ ਅੰਤਮ ਕਿਰਿਆ ਲੲਈ ਤਿਆਰ ਹੈ ,,ਬਾਪੁ ਤੇ ਮੇਹਰਕਰਨ ਵਹਿਗੁਰੂ

  • @rajmohindersingh2869
    @rajmohindersingh2869 Před 8 měsíci +33

    ਵਾਹਿਗੁਰੂ ਜੀ ਮੇਹਰ ਕਰੋ ਜੀ

  • @sargunss1790
    @sargunss1790 Před 8 měsíci +8

    ਵਾਹਿਗੁਰੂ ਜੀ ਇਸ ਬਾਪੂ ਨੂੰ ਕੋਈ ਸਹਾਰਾ ਦੇਵੇ

  • @user-ni9ed2if1j
    @user-ni9ed2if1j Před 8 měsíci +11

    ਹਾਏ ਰੱਬਾ ਕਿੰਨਾ ਮਾੜਾ ਕੀਤਾ ਹਾਏ ਰੱਬਾ ਬਹੁਤ ਦੁੱਖ ਹੋਇਆ ਅੱਜ ਤਾਂ ਰੋਟੀ ਵੀ ਚੰਗੀ ਨਹੀਂ ਲਗਦੀ ਬੀਡੀਓ ਦੇਖਕੇ

  • @grishgaming6720
    @grishgaming6720 Před 8 měsíci +6

    ਰਿਪੋਰਟਰ ਇੱਕੋ ਸਵਾਲ ਕਰੀ ਜਾਂਦਾ ਸਾਲਾ ਇੰਝ ਨੀਂ ਕਹਿੰਦਾ ਸਾਡਾ ਚੈਨਲ ਤੁਹਾਡੀ ਹੈਲਪ ਕਰੇਗਾ, ਇੰਟਰਵਿਉ ਦੀ ਅੱਗ ਈ ਹੁੰਦੀ ਆ ਬੱਸ

  • @baljindershah9373
    @baljindershah9373 Před 8 měsíci +2

    ਕਿਹੜੇ ਰਾਹੇ ਤੁਰ ਪਏ ਓ,ਮੇਰੇ ਪੰਜਾਬ ਦੇ ਨੌਜਵਾਨੋਂ ।
    ਰੱਬ ਦੀ ਦੇਣ ਇਹ,ਜ਼ਿੰਦਗੀ ਦੀ ਕਦਰ ਕੀਮਤ ਪਹਿਚਾਨੋ।

  • @gulshanchandi2860
    @gulshanchandi2860 Před 8 měsíci +10

    ਉੱਖਲ ਪੁੱਤ ਨਾ ਜੰਮੇ ਥੀ ਕਾਣੀ ਚੰਗੀ।
    ਮਾੜੀ ਲਾਦ ਸੀ ਵੈਸੇ ਵੀ ਜੜਾ ਚ ਬੈਠਣਾ ਸੀ ਤਾਂ ਅੱਖ ਗਿੱਲੀ ਵੀ ਨੀ ਹੋਈ। ਪਿਓ ਵਿਚਾਰੇ ਦੀ

  • @sarinasandhu411
    @sarinasandhu411 Před 8 měsíci +5

    ਵਾਹਿਗੁਰੂ ਬਾਪੂ ਜੀ ਤੇ ਮੇਹਰ ਕਰਨ

  • @singhpunjabi2823
    @singhpunjabi2823 Před 8 měsíci +13

    Gangster hunda ta ghar de halat eda de na hunde, só sad!!!!!!!

  • @GurpreetSingh-lx6zx
    @GurpreetSingh-lx6zx Před 8 měsíci +23

    Waheguru

  • @user-sx4jn5ui7w
    @user-sx4jn5ui7w Před 8 měsíci +5

    ਬਹੁਤ ਮੰਨ ਦੁਖੀ ਹੋਇਆ ਬਾਪ ਵੱਲ ਦੇਖ ਕੇ ਕੋਇ ਦੁੱਖ ਵੰਡਾਉਣ ਵਾਲਾਨਹੀ ਵੱਡੇ ਜਿਗਰੇ ਨਾਲ ਗੱਲ ਕਰ ਰਿਹਾ ਪ੍ਰਮਾਤਮਾ ਕਿਸੇ ਦਾ ਮੰਨ ਨਾ ਦੁਖੀ ਕਰੇ😭😭😭😭

  • @DeepakSingh-yf7pz
    @DeepakSingh-yf7pz Před 8 měsíci +9

    I want to cry looking at the old man.God bless the elderly .
    Everyone should help a little bit.

  • @lfcsingh1705
    @lfcsingh1705 Před 8 měsíci +25

    That’s so sad to see father in this situation

  • @ssbani6949
    @ssbani6949 Před 8 měsíci +8

    ਵਾਹਿਗੁਰੂ ਜੀ

  • @user-dl7ls4km2g
    @user-dl7ls4km2g Před 8 měsíci +20

    ਪਿਓ ਦਾ ਕੀ ਕਸੂਰ ਹੈ

  • @Lokvirsa177
    @Lokvirsa177 Před 8 měsíci +3

    ਬਹੁਤ ਦੁੱਖ ਹੋਇਆ ਬੇਵੱਸ ਬਜ਼ੁਰਗ ਵੱਲ ਵੇਖ ਕੇ।ਘਰ ਵੀ ਗਿਆ ਤੇ ਘਰ ਦਾ ਵਾਰਸ ਵੀ,ਮਾੜੀ ਸੰਗਤ ਕਰਕੇ। ਵਾਹਿਗੁਰੂ ਮਿਹਰ ਕਰੇ 🙏🙏🙏🙏

  • @KamalSingh-dl6yc
    @KamalSingh-dl6yc Před 8 měsíci +1

    ਵਾਹਿਗੁਰੂ ਜੀ ਸਭ ਦਾ ਭਲਾ ਕਰੇ ਬੱਚਿਆਂ ਨੂੰ ਸਮੱਤ ਬਖਸ਼ਣ,, pind valio ਦੁਖੀ ਬਾਪੂ ਜੀ ਨੂੰ maddad karo ji.ਬਾਪੂ ਜੀ bhout ਦੁਖੀ ha ji ,,ਵਾਹਿਗੁਰੂ ਜੀ ਮੇਹਰ ਕਰੋ ਜੀ

  • @jaswinderkaur1954
    @jaswinderkaur1954 Před 8 měsíci +4

    ਵਾਹਿਗੁਰੂ ਜੀ ਮੇਹਰ ਕਰਨ ਬਾਪੂ ਜੀ ਤੇ ਪੁਲਿਸ ਨੂੰ ਬੇਨਤੀ ਹੈ ਕਿ ਇੱਕ ਵਾਰੀ ਸੋਚ ਕੇ ਬਾਪੂ ਜੀ ਕੋਲ ਪੁੱਤ ਨੂੰ ਛੱਡ ਦਿੱਤਾ ਜਾਂਦਾ ਬਾਪ ਦੀ ਸੇਵਾ ਕਰਦੇ ਰਹੇ ਪੁਲਿਸ ਮੁਲਾਜਿਮ ਆਪਣੀ ਨਿਗਰਾਨੀ ਹੇਠ ਰੱਖ ਲੈਂਦੇ ਪੁਲਿਸ ਮੁਲਾਜਿਮ ਕੁਝ ਨਹੀਂ ਸੋਚਦੀ ਮਾਰਨ ਲੱਗਿਆ ਪੁਲਿਸ ਹਰ ਇੱਕ ਨੂੰ ਗੈਂਗਸਟਰ ਦਾ ਨਾਮ ਦਿੱਤਾ ਜਾਂਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਪੁਲਿਸ ਮੁਲਾਜਿਮ ਦੀ ਬੁੱਧੀ ਸਿੱਧੀ ਰੱਖਣਾ ਪਰਿਵਾਰ ਵਿੱਚ ਬਾਪੂ ਇਕੱਲਾ ਰਹਿ ਗਿਆ ਹੈ ਵਾਹਿਗੁਰੂ ਜੀ ਮੇਹਰ ਕਰਨ ਬਾਪੂ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @kamaljeetkaurlotus6309
      @kamaljeetkaurlotus6309 Před 8 měsíci

      ਸਿੱਧੂ ਬਾਰੇ ਕੀ ਸੋਚਦੇ ਹੋ ਜੋ ਇਕ ਹੋਣਹਾਰ ਇਕਲੌਤਾ ਪੁੱਤਰ ਸੀ। ਉਸਦੇ ਇਨਸਾਫ਼ ਲਈ ਕਦੀ ਆਵਾਜ਼ ਉਠਾਈ ਆਪ ਨੇ। ਹੋ ਸਕਦਾ ਹੈ ਆਪ ਸਿੱਧੂ ਦੇ ਚਾਹੁਣ ਵਾਲੇ ਹੋਵੋ ਪਰ ਇਸ ਗੈਂਗਸਟਰ ਨੇ ਵੀ ਕਈਆਂ ਦੇ ਘਰ ਉਜਾੜੇ ਹੋਣੇ। ਫ਼ਰਕ ਸਿਰਫ਼ ਇੰਨਾ ਹੈ ਕਿ ਇਹ ਗੈਂਗਸਟਰ ਗਰੀਬ ਮਾਪਿਆਂ ਦਾ ਪੁੱਤ ਹੈ ਤੇ ਲਾਰੈਂਸ ਬਿਸ਼ਨੋਈ ਦੇ ਮਾਂ ਪਿਉ ਪੁੱਤਰ ਦੀ ਫ਼ਿਰੌਤੀਆਂ ਤੋਂ ਇੱਕਠੇ ਕੀਤੇ ਧਨ ਨਾਲ ਅਮੀਰ ਹਨ ਤੇ ਪੁਲਿਸ ਵਾਲਿਆਂ, ਨੇਤਾਵਾਂ ਆਦਿ ਆਦਿ ਦਾ ਮੂੰਹ ਪੈਸਿਆਂ ਨਾਲ ਤੁਣ ਕੇ ਰੱਖਦੇ।ਇਸ ਲਈ ਉਹ ਸਰਕਾਰੀ ਜਵਾਈ ਬਣਿਆ ਹੋਇਆ ਹੈ।

    • @MohinderSingh-tf1of
      @MohinderSingh-tf1of Před 8 měsíci

      Waheguru sahib g sab nu sumat bakhso g Sab te mehar Karna g Sab da Bhala Karna g

  • @tajwrsingh5990
    @tajwrsingh5990 Před 8 měsíci +14

    O no raba 🙏 waheguru ji 🙏😔
    Bapu vichara hasda uton uton ,
    Haye o rab g tusi o dimag theek kr dinde es bapu de put da 🙏wife vi nahi , put vi geya ,

  • @MamaSingh-mz1ck
    @MamaSingh-mz1ck Před 8 měsíci +6

    Jado sidhu moosewale veer ji di death hoyi ohdo mother father v 😢😢😢😢😢😢😢😢 c ajj tak ronde aa kise ne insaf ni diwaya
    Only Only sidhu veer moosewale veer jindabad

  • @user-zi5gu4mw7y
    @user-zi5gu4mw7y Před 8 měsíci +11

    Waheguru ji

  • @sharanjhutty3180
    @sharanjhutty3180 Před 8 měsíci +12

    waheguru ji 🙏

  • @user-by1it3wg9x
    @user-by1it3wg9x Před 8 měsíci +10

    Waheguru g

  • @parmjitsingh5411
    @parmjitsingh5411 Před 8 měsíci +4

    wahrguru ji kisdinazar lag gayee a mere sohne punjab nu mehar di nazar karo punjab murh khushhaal ho jawe

  • @sonyvalu6137
    @sonyvalu6137 Před 8 měsíci +21

    ਵਾਹਿਗੁਰੂ ਜੀ ਮੇਹਰ ਕਰੇ🙏🙏🙏🙏🙏🙏

  • @GurdeepSingh-su5ev
    @GurdeepSingh-su5ev Před 8 měsíci +1

    ਚੰਗਾ ਸੀ ਜਾਂ ਮਾੜਾ ਸੀ ਸੀ ਪੁੱਤਰ ਹਰ ਇੱਕ ਪਤਾ ਪੁੱਤਰ ਦਾ ਦੁੱਖ ਕੀ ਹੁੰਦਾ ਪੱਤਰਕਾਰ ਵੀ ਬੇਤੁੱਕੀਆ ਗੱਲਾ ਕਰਦਾ ਪਿਉ ਵਿਚਾਰਾ ਕੀ ਦੱਸੇ ਇਸ ਨੂੰ ਸ਼ਰਮ ਆਉਣੀ ਕਿੱਡਾ ਵੱਡਾ ਦੁੱਖ ਆ ਪਿਉ ਤੇ

  • @singhsaab6992
    @singhsaab6992 Před 8 měsíci +3

    ਬਹੁਤ ਦੁੱਖ ਹੋਇਆ ਬਾਪੂ ਜੀ ਨੂੰ ਦੇਖ ਕੇ ਘਰ ਦੇ ਹਾਲਾਤ ਬਦਤਰ ਨੇ।

  • @BuntySingh-tl8ss
    @BuntySingh-tl8ss Před 8 měsíci +1

    ਸਰਕਾਰ ਨੂੰ ਬਾਪੂ ਹਲਾਤਾਂ,ਵਾਰੇ ਸੋਚਣਾ ਚਾਹੀਦਾ ਹੈ,

  • @jyotikashyap1513
    @jyotikashyap1513 Před 8 měsíci +13

    Help karni chadhi ha uncle de uncle da ke kasoor ha

    • @mewasingh4065
      @mewasingh4065 Před 8 měsíci +2

      Maa Bapp Ke Kare Galti Putt De A Waheguru ji 😢😢😢

    • @jasvirsingh8715
      @jasvirsingh8715 Před 8 měsíci +1

      Slah he na dvo
      Help kro surme di

  • @ramanpreetkaur5379
    @ramanpreetkaur5379 Před 8 měsíci +1

    Shi keha uncle ji k garib nl hi hunda idaa chngaa c mdda c munda c ohna da 😢ohna da dukh d koi biyaan ni kr skdaa😢😢

  • @harpreetkaur8063
    @harpreetkaur8063 Před 8 měsíci +1

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ ਪੰਜਾਬ ਵਿਚ ਸ਼ਾਤੀ ਰਖਣੀ ਜੀਉ

  • @ssktrucking4791
    @ssktrucking4791 Před 8 měsíci +10

    Bap da dukh bahut wada 😢 waheguru ...punjab de put kadon tak marnge

  • @yugwinderbrar9125
    @yugwinderbrar9125 Před 8 měsíci +1

    Waheguru g mehar kario punjab de loka tay

  • @goldysingh927
    @goldysingh927 Před 8 měsíci +4

    Waheguru ji mehar krio🙏

  • @jyotish.kundli-
    @jyotish.kundli- Před 8 měsíci +1

    ਬੇਵੱਸ ਪਿਤਾ ਬਹੁਤ ਮੁਸ਼ਕਿਲ ਨਾਲ ਹੰਝੂ ਰੋਕ ਰਿਹਾ ਹੈ। ਚੰਗਾ ਸੀ ਮਾੜਾ ਸੀ ਜਿਵੇਂ ਵੀ ਸੀ ਪਰ ਪਿਉ ਲਈ ਤਾਂ ਪੁੱਤ ਸੀ ਜਿਸ ਨੂੰ ਉਂਗਲ ਫੜ ਕੇ ਤੁਰਨਾ ਸਿਖਾਇਆ ਜਿਸ ਦੇ ਮੋਢੇ ਆਪਣੀ ਅਰਥੀ ਜਾਣ ਦਾ ਸੁਪਨਾ ਵੇਖਿਆ ਉਲਟੀ ਉਸ ਦੀ ਅਰਥੀ ਚੁੱਕਣੀ ਬਹੁਤ ਔਖੀ ਐ ਪਤਾ ਨਹੀਂ ਪੰਜਾਬ ਦੀ ਜਵਾਨੀ ਨੂੰ ਕਿਸ ਚੰਦਰੀ ਨਜਰ ਨੇ ਖਾ ਲਿਆ

  • @bilwasingh9325
    @bilwasingh9325 Před 8 měsíci +4

    Waheguru mehar kre 😢😢

  • @Boxer-x6y
    @Boxer-x6y Před 8 měsíci +2

    🙏🙏🙏🙏😢😢😢😢waheguru g ki hu gyea punjab nu

  • @vinay0302
    @vinay0302 Před 8 měsíci +1

    Waheguru Mehr krn🙏🪯
    Baapu te 🙏Baba mehr kre 🙏baapu theek rvee tkra rbe

  • @ajaybalagan9730
    @ajaybalagan9730 Před 8 měsíci +3

    Waheguru ji 🙏🙏🙏🙏🙏

  • @user-wk2bt8gd3l
    @user-wk2bt8gd3l Před 8 měsíci +3

    Lakh lanit eho jihe putt de ji.waheguru ji 🙏

  • @brarbrar6884
    @brarbrar6884 Před 8 měsíci +3

    ਲਾਹਨਤ ਐ ਐਹੋ ਜਿਹੀ ਬਦਮਾਸ਼ੀ ਦੇ ਮਾਂਪਿਆਂ ਦਾ ਬੁਢਾਪਾ ਰੁਲ ਗਿਆ

  • @bawa6776
    @bawa6776 Před 8 měsíci +2

    Waheguru mehar kara as peo ta manu rona a reha sada lokan ta keun adan ban jana an 😔

  • @karanjatt9986
    @karanjatt9986 Před 8 měsíci +3

    ਗਲਤ ਰਾਹ ਪਏ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕਦਾ ਹੈ , ਗੋਲੀ ਹੱਲ ਨਹੀਂ। ਸਰਕਾਰ ਇਸ ਪਹਿਲੂ ਉਤੇ ਧਿਆਨ ਦੇਵੇ

    • @kamaljeetkaurlotus6309
      @kamaljeetkaurlotus6309 Před 8 měsíci +1

      ਸਰਕਾਰਾਂ ਹੀ ਗੈਂਗਸਟਰ ਬਣਾਉਂਦੀਆਂ।

  • @asharani5939
    @asharani5939 Před 8 měsíci +7

    Pls help kro veer di 😢😢

  • @dilbagsingh8461
    @dilbagsingh8461 Před 8 měsíci +1

    ਰੱਬ ਗੰਦੀ ਔਲਾਦ ਕਿਸੇ ਨੂੰ ਨਾ ਦੇਵੋ ਬਹੂਤ ਦੁੱਖ ਹੋਇਆ

  • @AvtarSingh-mc8en
    @AvtarSingh-mc8en Před 8 měsíci +1

    Waheguru malik mehar kare sab da bhalla kare

  • @darasingh3026
    @darasingh3026 Před 8 měsíci

    ਵਾਹਿਗੁਰੂ ਮੇਹਰ ਕਰੇ

  • @sharanjhutty3180
    @sharanjhutty3180 Před 8 měsíci +9

    plz help karo vechare di.....

    • @Dhillonclothes
      @Dhillonclothes Před 8 měsíci

      Sikh kde ehna di help na krn hindu kehra mar gye jadon help krde ne eh lok sikha nu bewkoof te aapne gulam hi dasde me

  • @Lakhsart
    @Lakhsart Před 8 měsíci +5

    ਪੱਤਰਕਾਰ ਕਿੰਨਾ ਗਿਰਿਆ ਹੋਇਆ ਪੁੱਛ ਰਿਹਾ ਅੰਤਿਮ ਰਸਮਾਂ ਕਿਵੇਂ ਕਰੋਗੇ

  • @HARPREETSINGH-nc1wo
    @HARPREETSINGH-nc1wo Před 8 měsíci +1

    Waheguru ji mehar kro

  • @hardevkaurbilling5161
    @hardevkaurbilling5161 Před 8 měsíci +2

    Rehem nhi ji kise paas .sach veera greeb da koyee nhi hunda .waheguru meher kre

  • @AmanDeep-ss6be
    @AmanDeep-ss6be Před 8 měsíci +1

    Waheguru Ji Mehar Kro Ji 🙏🏻

  • @reshamsingh6575
    @reshamsingh6575 Před 8 měsíci +2

    Madad karo

  • @karamjitsingh4170
    @karamjitsingh4170 Před 8 měsíci +6

    Rest in peace WaheGuru Ji es Vishre Ruh nu Apne Charna vich jagah den Ji Pita Ji nu WaheGuru Ji Honsla Hamat Bakhshan Ji Rest in peace 🙏 🪦

  • @karamjitsingh4170
    @karamjitsingh4170 Před 8 měsíci

    WaheGuru Ji Ap nu Himat te Honsla Bakhshan Ji

  • @SurinderKaur-bl4tl
    @SurinderKaur-bl4tl Před 8 měsíci

    Waheguru g bchhia nu sarmat vakhshio

  • @taranjeetsalh636
    @taranjeetsalh636 Před 8 měsíci +7

    ਵਾਹਿਗੁਰੂ ਜੀ ਮੇਹਰ ਕਰੋ ਜੀ।

  • @sarajmanes4505
    @sarajmanes4505 Před 8 měsíci +1

    Waheguru Ji Waheguru Ji 🙏🙏🙏

  • @user-rv6hc4of1c
    @user-rv6hc4of1c Před 8 měsíci +2

    Bhut jigra bapu tera salute a tnu

  • @GurmeetSingh-yq7nh
    @GurmeetSingh-yq7nh Před 8 měsíci

    Waheguru ji bapu ji tuhada ji dil bahut wada Waheguru kirpa karan ji

  • @amritfitness7648
    @amritfitness7648 Před 8 měsíci

    ਵਾਹਿਗੁਰੂ ਭਲੀ ਕਰੇ ਜੀ

  • @GurpreetSingh-nw3sc
    @GurpreetSingh-nw3sc Před 8 měsíci +1

    WAHEGURU KI HO GYA HAAL PUNJAB DA YAAR RONA AUNDA DEKH KE 🥹😔😣😓😥

  • @satinderpalsingh6055
    @satinderpalsingh6055 Před 8 měsíci

    Waheguru ji 👏🏻👏🏻👏🏻👏🏻

  • @user-wp4dj3bl6y
    @user-wp4dj3bl6y Před 8 měsíci

    waheguru

  • @lovekiratvlogs9607
    @lovekiratvlogs9607 Před 8 měsíci

    Rabb mehar kare es sache insaan te...jo ik mnt v doleya nhi te na hi kise nu dosh dita..na hi chooth boleya es ne.
    Parmatma mehar kari es baap te ..es da duniya te koi nhi tere siwaye..

  • @lakhvirsingh2383
    @lakhvirsingh2383 Před 8 měsíci

    Waheguru ji 🙏🙏

  • @NishanSingh-td5pg
    @NishanSingh-td5pg Před 8 měsíci

    Satnam waheguru ji

  • @user-oc1tw1rw3p
    @user-oc1tw1rw3p Před 8 měsíci +1

    Yaar man par aya ina de looko madat karni chahi de a rab bala karu❤❤❤❤

  • @user-hi8zj6xb2b
    @user-hi8zj6xb2b Před 8 měsíci +3

    Rest in peace baba ji hosla himat bakhshan ji 🙏

  • @user-yc3ny9qu8g
    @user-yc3ny9qu8g Před 8 měsíci +1

    OMG bapu ji Hye oye Rabba greeb ta greeb hi hunda

  • @TarsemSingh-kp9rp
    @TarsemSingh-kp9rp Před 8 měsíci

    ਵਹਿਗੁਰੂ ਜੀ 😭😭😭😭😭😭

  • @kellygill4265
    @kellygill4265 Před 8 měsíci

    Waheguru jee!

  • @user-uv3zf6cm5g
    @user-uv3zf6cm5g Před 8 měsíci

    Waheguru G 😢

  • @Lakhsart
    @Lakhsart Před 8 měsíci

    Waheguru Ji

  • @PargatSingh-ss9fq
    @PargatSingh-ss9fq Před 8 měsíci

    Waheguru 🙏🙏🙏

  • @GaganDeep-dv4bb
    @GaganDeep-dv4bb Před 8 měsíci

    Waheguru ji mehrar karo ji 🙏🙏