Video není dostupné.
Omlouváme se.

The Ultimate Guide to Enhancing Legament, Muscle, and Grip

Sdílet
Vložit
  • čas přidán 6. 09. 2023
  • contact📞 6280080577 ,,, 9872702264 channel subscribe----- / @bazijand6963 ,,,,,,,,, Blog fitness,,, Exercise,,,, Nature,,,, Kabaddi live #bazijand , abs workout at home, how to read bazi chart,,,,,, #youtube,physical fitness test,Physical fitness ,Daily blog video,ab workout, Hard exercise workout, fitness,home workoutFull body exercises #short ,#bazijandਰਗੜਾ ਕਿਵੇਂ ਤਿਆਰ ਕਰੀਏ 💪In Fateh rustam kabaddi club jand #shorts , daily vlogs,Fitness food ,The Ultimate Guide to Enhancing Legament, Muscle, and Grip

Komentáře • 59

  • @atheist849
    @atheist849 Před 11 měsíci +17

    ਜੇਕਰ ਪੰਜਾਬ ਅਤੇ ਹੋਰਨਾਂ ਸਟੇਟਾਂ ਦੇ ਬੱਚਿਆਂ ਨੂੰ ਇਸ ਤਰਾਂ ਕਸਰਤਾਂ ਕਰਵਾਈਆਂ ਜਾਣ ਤਾਂ ਕੋਈ ਨਸ਼ਾ ਨਹੀਂ ਕਰੇਗਾ।‌ਕਿਉਕਿ ਕਸਰਤ ਕਰਨ ਵਾਲਾ ਕਦੀ ਨਸ਼ੇ ਵੱਲ ਮੂੰਹ ਨਹੀਂ ਕਰਦਾ। ਅਤੇ ਕੱਦ ਕਾਠ ਵੀ ਵਧੇਗਾ 🙏🏻💪🏻🙌🏻

  • @atifrajput3968
    @atifrajput3968 Před 11 měsíci +15

    Love you from Pakistan 🇵🇰 punjab to

  • @deeppunjabi90
    @deeppunjabi90 Před 11 měsíci +5

    ਬਾਈ ਜੀ ਤੁਸੀ ਪੁਰਾਣੀਆਂ ਕਸਰਤਾਂ ਕਰਵਾ ਰਹੇ ਹੋ ਬਹੁਤ ਵਧੀਆ ਲਗਦਾ ਦੇਖ ਕੇ ਕਿਸੇ ਨੇ ਸ਼ੁਰੂਆਤ ਕੀਤੀ ਆ ਬਾਕੀ ਖੁਸ਼ੀ ਦੁੱਗਾਂ ਵੀ ਬਹੁਤ ਸਾਰੀਆਂ ਕਸਰਤਾਂ ਤੁਹਾਡੇ ਵਰਗੀਆਂ ਕਰਦੇ ਆ ਦੇਖ ਵਧੀਆ ਲਗਦਾ ਨਾਲੇ ਦੇਖ ਕੇ ਅਸੀਂ ਖੁਦ ਵੀ ਆਪਣੇ ਘਰ ਕਰਦੇ ਆ ਨਾਲੇ ਬੱਚਿਆ ਨੂੰ ਕਰਵਾਉਣੇ ਆ

  • @kamaluppal1550
    @kamaluppal1550 Před 10 měsíci +2

    ਜਿਉਂਦਾ ਰਹਿ ਸਤਿਕਾਰਯੋਗ ਬਾਈ ਬਾਜ਼ੀ ਜੰਡ ਮਹਾਰਾਜ ਤਹਾਨੂੰ ਬਾਲਾਂ ਦੇਵੇ ਤਹਾਡੀ ਜ਼ਿੰਦਗੀ ਖੁਸ਼ੀਆਂ ਭਰੀ ਹੋਵੇ ❤❤

  • @kamaluppal1550
    @kamaluppal1550 Před 10 měsíci +1

    ਪ੍ਹਮਾਤਮਾ ਮੇਹਰ ਭਰਿਆ ਹੱਥ ਰੱਖੇ ਸਾਡਾ ਛੋਟਾ ਭਰਾ ਫਤਿਹ ਜੰਡ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਦਾ ਸਟਾਰ ਜਾਫੀ ਬਣੂ ਖੁੱਤੀ ਪਾਉ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਕੇ ਜਲਦੀ ਜਲਦੀ ਕਬੱਡੀ ਦੇ ਗਰਾਊਂਡਾ ਵਿੱਚ ਉਤਰੇ ਤੇ ਆਪਣੀਂ ਖੇਡ ਦਾ ਪ੍ਰਦਰਸ਼ਨ ਕਰੇ ਪ੍ਹਮਾਤਮਾ ਸਾਡੇ ਸਤਿਕਾਰਯੋਗ ਬਾਈ ਬਾਜ਼ੀ ਜੰਡ ਦੀ ਕਰਵਾਈ ਹੋਈ ਸਖ਼ਤ ਮਿਹਨਤ ਨੂੰ ਚਾਰ ਚੰਨ ਲਾਵੇ ਇਹੀ ਅਰਦਾਸ ਕਰਦਾ ਹਾਂ ਮਹਾਰਾਜ ਅੱਗੇ

  • @FaraattaTv
    @FaraattaTv Před 11 měsíci +3

    Bahut lucky aa eh Munda jina nu legend player kol practice karn da mukka Milaya , jawani ch nasha ton Bach Jana nale fitt ho Jana . Kamjab vi hon gye j mehnat karde rahe .

  • @kamaluppal1550
    @kamaluppal1550 Před 10 měsíci +2

    ਪ੍ਹਮਾਤਮਾ ਬਾਈ ਜੀ ਤੇ ਮੇਹਰ ਭਰਿਆ ਹੱਥ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ

  • @sukhsukhvirsingh1043
    @sukhsukhvirsingh1043 Před 11 měsíci +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਜੀ

  • @gurlabhsingh1063
    @gurlabhsingh1063 Před 10 měsíci

    ❤❤❤❤

  • @jasveersingh2738
    @jasveersingh2738 Před 5 měsíci

    🙏🙏🙏🙏🙏🙏

  • @atheist849
    @atheist849 Před 11 měsíci +7

    Paji tuhadi 50 years di age vich vi Body buhat Broad & Fit hai like young boys , jekar tusi Apni Beard (daadi) black kar lavo taah tusi 35 saal de lago ge 🙌🏻 💪🏻

  • @tarasingh8376
    @tarasingh8376 Před 10 měsíci

    ਵਾਹਿਗੁਰੂ ਜੀ 🙏🙏🙏🙏🙏👍👍👍👍❤️❤️❤️❤️

  • @user-fv2eu3qs8m
    @user-fv2eu3qs8m Před 10 měsíci

    Super paji 😊❤

  • @vanshrai9235
    @vanshrai9235 Před 10 měsíci

    Bazi jand bai good player vi aa or good insaan vi aa God bless you bai

  • @JattPB1200
    @JattPB1200 Před 11 měsíci

    Respect veer ji ❤

  • @gurcharansingh2604
    @gurcharansingh2604 Před 10 měsíci

    Very good vadde Bai rabb thohade te Mehr Kare 👏👏

  • @JarnailSingh-wy5zc
    @JarnailSingh-wy5zc Před 11 měsíci

    Nice bazi bha g

  • @manindersingh-lu5xg
    @manindersingh-lu5xg Před 11 měsíci +1

    ਸਿਰਾ ਬਾਜੀ ਵੀਰ ਜਿਉਦਾ ਰਹਿ

  • @SippyKabaddi
    @SippyKabaddi Před 11 měsíci

    Good uasstd ji🎉🎉❤❤❤❤❤👍👍👍👍💪💪💪💪💪

  • @maninderbhangu3178
    @maninderbhangu3178 Před 11 měsíci +1

    Ustad ji loha bnaa rhe o tusi ta players nu.. 🔥🔥🔥

  • @laddi8550
    @laddi8550 Před 11 měsíci +1

    💪💪💪💪💪💪❤️❤️

  • @user-in1jz5rq6h
    @user-in1jz5rq6h Před 11 měsíci

    👍👍❤

  • @harrybhatia9059
    @harrybhatia9059 Před 10 měsíci

    Jio jatta jio jug jug ji.... Bazzi siirr tu c ek gal to menu good opinion deta hai u r a good person and good sportsman

  • @atheist849
    @atheist849 Před 11 měsíci +2

    Your dog is so cute 🥰

  • @esistore6134
    @esistore6134 Před 11 měsíci

    V good

  • @legendneverdie9
    @legendneverdie9 Před 11 měsíci

  • @ammyammy2171
    @ammyammy2171 Před 11 měsíci

    ❤❤

  • @vikramjitsingh7615
    @vikramjitsingh7615 Před 10 měsíci

    ❤❤❤❤❤

  • @armaanbrar8540
    @armaanbrar8540 Před 11 měsíci

    🔥🔥🔥🔥🔥🔥🔥🔥🔥🔥🔥

  • @prabhsinghchabawal3563
    @prabhsinghchabawal3563 Před 11 měsíci

    👍

  • @armaanbrar8540
    @armaanbrar8540 Před 11 měsíci

    ❤❤❤❤❤❤❤❤❤❤

  • @amritwalia1675
    @amritwalia1675 Před 11 měsíci +1

    Y 1 hi ❤ Dil aa kine bar jita ga

  • @darshansinghsidhu5575
    @darshansinghsidhu5575 Před 11 měsíci

    ❤❤❤ok

  • @guriaujla660
    @guriaujla660 Před 10 měsíci

    Blht wdiaa kamm kar rhe o 22 ji

  • @harpal.saini22
    @harpal.saini22 Před 11 měsíci

    ਬਾਬਾ ਸਿੱਧੀਆਂ ਗੱਲਾਂ ਕਰਦਾ।

  • @user-ql6vx6oq1m
    @user-ql6vx6oq1m Před 11 měsíci +1

    ਵੀਰ ਜੀ ਪਲੀਜ਼ ਇਕ ਜਾਣਕਾਰੀ ਅਗਲੇ ਵਲੋਂਗ ਚ ਜਰੂਰ ਕਿ ਐਨਰਜੀ ਲਈ ਕਿਹੜੀ ਚੀਜ ਖਾਣੀ ਚਾਹੀਦੀ ਹੈ ਥੋੜਾ ਟਾਈਮ ਖੇਤਾਂ ਚੋ ਕੰਮ ਕਰਨ ਚ ਹੀ ਸਰੀਰ ਥਕਾਵਟ ਮਹਿਸੂਸ ਕਰਦਾ ਉਮਰ 32ਸਾਲ ਪਹਿਲਾ ਨਸ਼ਾ ਕਰਦਾ ਸੀ 2018ਤੂੰ ਸੱਡ ਤਾ ਫਿਰ 2ਸਾਲ ਜੀਬ ਵਾਲੀ ਗੋਲੀ ਦਾ ਸਰਕਾਰੀ ਹਸਪਤਾਲ ਕੰਮ ਚਲਦਾ ਰਿਹਾ ਹੁਣ ਥੋੜੀ ਥੋੜੀ ਕਰਕੇ ਸੱਡ ਤੀ ਪਰ ਸਰੀਰ ਕਮਜੋਰੀ ਮਹਸੂਸ ਕਰਦਾ ਪਹਿਲਾ ਸੋਟੇ ਪੱਧਰ ਤੇ ਕਬੱਡੀ ਵੀ ਖੇਡੀ। ਪਰ ਨਸ਼ੇ ਨੇ ਬੇੜਾ ਗ਼ਰਕ ਕੀਤਾ ਹੁਣ ਸੱਚ ਬੋਲਦਾ ਪਿਆ ਸੱਡ ਤਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਬੱਸ ਇਹ ਨੁਕਤਾ ਜਰੂਰ ਦਸਿਓ। ਸਤ ਸ੍ਰੀ ਅਕਾਲ 🙏

  • @jugrajsingh4046
    @jugrajsingh4046 Před 11 měsíci +2

    Bai ji duck step chalaya karo Lata lohe wargia ho ju gia Bo jyada strong experience wa latta lite gitay strong Karan li baith k turna

  • @FaraattaTv
    @FaraattaTv Před 11 měsíci

    Rabbo Ala fitt pura , Munda de khass dhayan den di lorr aa , vadia job ja sakda police ch , ja kabaddi game ch . Rabb mehar Rakhe

  • @mudassarghauri
    @mudassarghauri Před 11 měsíci +2

    Love from Lahore

  • @baljitsingh374
    @baljitsingh374 Před 11 měsíci

    Good job bro🙏 sudhar

  • @pintubansiwal3373
    @pintubansiwal3373 Před 10 měsíci

    Sir aap Punjab ki konsi jagah se ho

  • @Satpreetsingh13
    @Satpreetsingh13 Před 11 měsíci +1

    Bai wait kar ry aa Fateh di game dekhni kado aau madaan ch

  • @grewalmandy5602
    @grewalmandy5602 Před 7 měsíci

    Bazzi veer wait loss bare daso

  • @jugrajsingh4046
    @jugrajsingh4046 Před 11 měsíci +1

    Jehri baans Vali aa oh original wa te nalay bai tawaseer thandi hundi wa garam ni hundi eh jigar vicho te shareer de ang ang vicho garmi kad dindi wa

  • @manpreetgill3970
    @manpreetgill3970 Před 10 měsíci +1

    Saliser nahi bhai salsalic acid hundi

  • @himbikergopal2340
    @himbikergopal2340 Před 11 měsíci

    Silciac Acid

  • @kamaluppal1550
    @kamaluppal1550 Před 10 měsíci

    ਬਾਈ ਜੀ ਟਰੈਕਟਰ ਬਹੁਤ ਸੋਹਣਾ ਬਣਾਇਆ ਕਿੰਨੇ ਪੈਸੇ ਲੱਗੇ ਨੇ ਸਾਰੇ ਜੀ

  • @ramgarhia9945
    @ramgarhia9945 Před 10 měsíci

    ਬਾਜ਼ੀ ਭਾਜੀ ਸਾਵਾਗਾ ਫੇਰ ਦਿੰਦੇ ਨਿੱਕਿੰਮੋਟੀ ਰੋੜੀ ਸਾਫ ਹੋ ਜਾਣੀ ਸੀ

  • @coolbudy8390
    @coolbudy8390 Před 10 měsíci

    ਬਾਜੀ ਜੰਡ ਵੀਰ ਸਹੀ ਹੈ ਵੀਰ ਜੀ ਪੂਰਾ ਵੀਰ ਜੀ ਕੀ ਸਮਾਧੀ ਭਾਵ ਕੇ ਭਗਤੀ ਵੀ ਜਰੂਰੀ ਹੈ ਪਲੇਅਰ ਨੂੰ ਉਲੰਪਿਕ ਪਲੇਅਰ ਕਰਦੇ ਹੋਣ ਗੇ ਕੀ?

  • @veenarani5744
    @veenarani5744 Před 5 měsíci

    Bai ji ma bahut pareshan ha ji...pls reply Kareo....mere ligament tut gut Gaye dono acl and pcl dono...chal v nai hunda...godde v Ragad kha gye te garees bahut khat gyi...pls help kro meri..ma bahut takleef wich ha ji...waheguru waste mainu theek kr deo...Anpa putt man ke mainu Bacha deo...ma bed te ha 1 saal to ji... meri age hge sirf 30 years ha...pls Bai ji reply jarur krea ji...mere tuhade te bahut yakeen te Parosa ...isliye ma tuhade tak eh msg likh reha...ma tuhade kol othe a jna...pls mainu theek kar deo...waheguru ji

  • @prabhgaming6419
    @prabhgaming6419 Před 11 měsíci +1

    Hight long da lai ki exercise aw

  • @dhdhdsgsgd1777
    @dhdhdsgsgd1777 Před 11 měsíci +1

    ਵੀਰ ਜੀ ਮੈਂ ਤੁਹਾਡੇ ਕੋਲ ਆਪਨਾ ਬੇਟਾ ਭੇਜਣਾ
    ਚੋਹਦਾ ਹਾ ਉਸ ਦੀ ਉਮਰ 15 ਸਾਲ ਦੀ ਹੈ

  • @user-xg1vw6nj6p
    @user-xg1vw6nj6p Před 11 měsíci

    ਬਾਈ ਕੋਈ ਭਰਾ ਇਹ ਦੱਸ ਸਕਦਾ ਤਵਾਸੀਰ ਨੂੰ ਗਰੇਜੀ ਚ ਕੀ ਕਹਿੰਦੇ ਆ ।🙏🙏

  • @harmanpreetsingh6104
    @harmanpreetsingh6104 Před 10 měsíci

    Hnjiii pajii Salicylic Acid 🧪

  • @JattPB1200
    @JattPB1200 Před 11 měsíci

    ❤❤