86 ਡੀਪੀ ਮਾਸਟਰ | 86 DP MASTER | SHORT MOVIE 2024 | THEATER JUNCTION ( TJ) |

Sdílet
Vložit
  • čas přidán 9. 09. 2024
  • Editor - Harmesh Guru
    Thumbnail- Simarjit
    Director - Harmesh Guru
    Dop - Harmesh Guru
    Writer - Pindi ala, Harmesh Guru
    Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
    ------------------------------------------------------------------------------------------
    INSTAGRAM
    Jass Dhillon
    ...
    Pindi Ala
    ...
    Harmesh Guru
    ...
    Simranjit Singh
    ...
    Manjot Dhiman
    ...
    ------------------------------------------------------------------------------------------------
    New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
    lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
    Subscribe our Channel:- Theater Junction
    Whatsap number-- 8360024694
    Contact us:- hrmshguru321@gmail.com
    This content is Subject To Copyright of Theater Junction.

Komentáře • 539

  • @harnetchoudhary1782
    @harnetchoudhary1782 Před 3 měsíci +20

    ❤ ਕਿਆ ਬਾਤ ਹੈ ਡੀਪੀ ਮਾਸਟਰ ਧੂਤਾ ਆ ਗਿਆ ਐਂਟਰੀ ਬੜੀ ਘੈਂਟ ਮਾਰੀ ❤

  • @Heersukh7
    @Heersukh7 Před 3 měsíci +56

    ਵੀਰੇ ਨਜ਼ਾਰਾ ਆ ਗਿਆ ਧੁੱਤੇ ਨੂੰ ਵਾਪਿਸ ਆਇਆ ਦੇਖ ਕੇ 👌🏻👌🏻
    ਮਾਲਦਾਰ ਛੜੇ ਵਿੱਚ ਵੀ ਇਕ ਵਾਰ ਜਰੂਰ ਲੈ ਕੇ ਆਓ ਵੀਰ ਨੂੰ ਵਾਪਸ👍👍👍👍👍👍👍

  • @makhansingh4082
    @makhansingh4082 Před 3 měsíci +77

    ਬਹੁਤ ਵਧੀਆ ਹੈ ਕਿ ਡੀ.ਪੀ. ਮਾਸਟਰ ਵਾਪਸ ਆ ਗਿਆ ਹੈ, d.p. ਵਿੱਚ ਤੁਹਾਡਾ ਸੁਆਗਤ ਹੈ। ਮਾਸਟਰ

    • @Erickveersivia
      @Erickveersivia Před 3 měsíci +3

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

    • @Erickveersivia
      @Erickveersivia Před 3 měsíci

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

    • @DalbirSingh-cd4vv
      @DalbirSingh-cd4vv Před 3 měsíci

      Gg

    • @khalistanpunjab9873
      @khalistanpunjab9873 Před 3 měsíci

      Bai ji baba ji di kripa karo Bhai sarbjit Singh Khalsa won aa👳🌴

  • @deepkatnoria1841
    @deepkatnoria1841 Před 3 měsíci +81

    ਫ਼ਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਨੂੰ ਵੋਟ ਪਾਉ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਜੀ ਨੂੰ 🙏

    • @GAGANDEEPSINGH-pw9wo
      @GAGANDEEPSINGH-pw9wo Před 3 měsíci +4

      Hun ta bhai amritpal he jito

    • @PrabhjotSingh-qd6gu
      @PrabhjotSingh-qd6gu Před 3 měsíci

      Oh baba ji khaduur sahib ton khede ne​@@GAGANDEEPSINGH-pw9wo

    • @Guripb08
      @Guripb08 Před 3 měsíci +5

      ​@@GAGANDEEPSINGH-pw9wobai dono alag alag jga to khde ne

    • @user-kd1dx7fl9i
      @user-kd1dx7fl9i Před 3 měsíci +5

      ​@@GAGANDEEPSINGH-pw9wo😂 mada ja pta kr lia kro dono kaum de jodha ne

    • @novastar2334
      @novastar2334 Před 3 měsíci

      @user-kd1dx7fl9i konide heere😂😂

  • @jaspalbalichehel3258
    @jaspalbalichehel3258 Před 3 měsíci +22

    ਵੀਰ ਜੀ ਧੂਤਾ ਵੀਰ ਜੀ ਨੂੰ ਵੀਡਿਓ ਵਿੱਚ ਦੇਖ ਕਿ ਬਹੁਤ ਵਧੀਆ ਲੱਗੀਆਂ ❤❤

  • @sonybrar150
    @sonybrar150 Před 3 měsíci +4

    ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਤੇ ਸਪੋਟ ਕਰੋ ਵਾਹਿਗੁਰੂ ਜੀ

  • @sukhveerkaur2588
    @sukhveerkaur2588 Před 3 měsíci +8

    ਮੇਰਾ ਪਿੰਡ ਵੀ ਬੱਛੋਆਣਾ ਬਾਈ ਜੀ ਬੜੀ ਖੁਸ਼ੀ ਹੋਈ ਅੱਜ ਕਾਫ਼ੀ ਟਾਈਮ ਬਾਅਦ ਦਲਵੀਰ ਮਾਸਟਰ ਜੀ ਵਾਪਿਸ ਨਜ਼ਰ ਆਏ ਹਨ ਡਟੇ ਰਹੋ ਵੀਰੋ ਬਹੁਤ ਵਧੀਆ ਚੱਲ ਰਿਹਾ ਕੰਮ ਉਡੀਕ ਲੱਗੀ ਹੀ ਰਹਿੰਦੀ ਆ ਵੀ ਅਗਲਾ ਭਾਗ ਜਲਦੀ ਤੋਂ ਜਲਦੀ ਆਵੇ ਸਾਰੀ ਹੀ ਟੀਮ ਬਹੁਤ ਮਿਹਨਤੀ ਆ ਜੀ ਵਾਹਿਗੁਰੂ ਜੀ ਹੋਰ ਵੀ ਤਰੱਕੀਆਂ ਬਖ਼ਸ਼ਣ ਮਿਹਰ ਕਰਨ 🙏🙏

  • @sukhwinderkaur7145
    @sukhwinderkaur7145 Před 3 měsíci +23

    ਮਾਸਟਰ ਜੀ ਨੇ ਆਉਦੇ ਹੀ ਸਿਮੂ ਦੇ ਬੇਰ ਝਾੜ ਤੇ, 🤣🤣🤣🤣🤣

    • @Erickveersivia
      @Erickveersivia Před 3 měsíci +2

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

  • @user-nr4dt3gt8c
    @user-nr4dt3gt8c Před 3 měsíci +14

    ❤❤❤ ਬਾਈ ਜੀ ਵੀਡੀਓ ਬਹੁਤ ਹੀ ਵਧੀਆ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਬਾਕੀ ਬੀਰੋ ਜੋ ਬੋਟਾ ਵਾਲੀ ਗੱਲ ਹੈ ਇਹ ਗ਼ਲਤ ਹੈ ਹਰੇਕ ਦੀ ਆਪਣੀ ਮਰਜ਼ੀ ਹੈ ਕਿਸੇ ਦੇ ਕੈਹਣ ਨਾਲ ਕੋਈ ਨਹੀਂ ਪਾਉਂਦਾ ਧੰਨਵਾਦ ਜੀ ਸਾਰੇ ਬੀਰਾ ਦਾ ❤❤❤

  • @dollyrandhawa-tp1ft
    @dollyrandhawa-tp1ft Před 3 měsíci +20

    AJ ta Maza agya dhute nu Dekh ke dp master da hero ta Hun aya

    • @Erickveersivia
      @Erickveersivia Před 3 měsíci +1

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

  • @user-if7ek7cu2t
    @user-if7ek7cu2t Před 3 měsíci +6

    D.P sir ji welcome hun mja aaoo ..taya hun ta samaj tu gya ..hun ta rane naal sade haryane aaja ..🎉🎉

    • @HarjinderKaur-cg4es
      @HarjinderKaur-cg4es Před 3 měsíci +1

      ਪੰਜਾਬੀ,ਲਿਖਿਆ,ਹੱਥੋਂ,ਭਾਈ

  • @Love-Love-h3y
    @Love-Love-h3y Před 3 měsíci +19

    ਗੱਗੀ ਖੰਡੇਵਾਲੀਆ ਲਾਉਂਦਾ ਰੋਣਕ ਪੂਰੀ 👌🏻

  • @Singhnirbhai468
    @Singhnirbhai468 Před 3 měsíci +7

    ਗੱਗੀ ਪੁੱਤ, ਮੁੱਖਤਿਆਰਾ ਸਿੰਘ ਘੈਂਟ♥️♥️👍👍

  • @simranjeetsekhon1232
    @simranjeetsekhon1232 Před 3 měsíci +10

    ਕਿਆ ਬਾਤ ਹੈ ਸਾਡੇ ਪਿੰਡ ਦਾ ਨਾਂ ਲਿਆ ਮਾਸਟਰ ਜੀ ਡੀਪੀ ਮਾਸਟਰ ਜੀ ਪਿੰਡ ਬੱਛੋਆਣਾ ਬੱਛੂਆਣਾ

  • @HardeepSingh-q
    @HardeepSingh-q Před 3 měsíci +4

    D.p. ਮਾਸਟਰ ਆਉਣ ਦੀ ਖ਼ੁਸ਼ੀ ਵਿਚ ਮੈਂ ਸਬਸਕ੍ਰਾਈਬ ਕਰ ਰਿਹਾ ਹਾਂ

  • @PalaAULAKH
    @PalaAULAKH Před 3 měsíci +11

    ਤਾਇਆ ਤਾਈਂ ਵਾਪਸ ਆ ਗਈ ਅੱਜ ਤਾਂ ਨਜਾਰੇ ਆ ਤਾਇਆ ਤੈਨੂੰ ਵੱਸ ਚ ਕਰਨ ਨੂੰ ਫਿਰਦੀ ਆ ❤❤❤❤

    • @Erickveersivia
      @Erickveersivia Před 3 měsíci

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

    • @Davindersingh-pb03
      @Davindersingh-pb03 Před měsícem

      Mukhteyare nu ni dindi

  • @BaljinderSingh-hk1rs
    @BaljinderSingh-hk1rs Před 3 měsíci +10

    ਝਾੜੂ ਨੂੰ ਪਾਈ ਵੋਟ ਇੰਦਰਾ ਗਾਂਧੀ ਦੇ ਮੁੰਡੇ ਦੀ ਝੋਲੀ਼ ਪਵੇਗੀ, ਜਿਨ੍ਹਾਂ ਨੇ ਸਾਡੇ ਗੁਰੂ ਘਰ ਢਾਹੇ,ਅਤੇ ਸਿੱਖਾਂ ਦੇ ਗਲਾ਼ਂ ਚ ਟਾਇਰ ਪਾ ਕਾ ਸਾੜਿਆ ਸੀ, ਯਾਦ ਰੱਖਿਓ ਓਹੀ ਜੂਨ ਮਹੀਨਾ ਹੈ,ਵੀਰੋ

  • @Gopimundiya
    @Gopimundiya Před 3 měsíci +14

    ਬਾਈ ਇੰਨੀ ਗਰਮੀ ਇਨੀ ਧੁੱਪ ਚ ਵੀਡੀਓ ਬਣਾਉਦੇ ਆ ਸਲੋਟ ਆ ਤੁਹਾਨੂੰ ਤੇ ਬਾਕੀ ਨੀਬੂ ਪਾਣੀ ਪੀਂਦੇ ਰਿਹਾ ਕਰੋ

    • @Erickveersivia
      @Erickveersivia Před 3 měsíci +1

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

  • @gurdeepgogi5951
    @gurdeepgogi5951 Před 3 měsíci +23

    ਮਾਸਟਰ ਜੀ ਵੈਲਕਮ

    • @Erickveersivia
      @Erickveersivia Před 3 měsíci

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

  • @boharsingh7725
    @boharsingh7725 Před 3 měsíci +13

    ਵਾਹ ਜੀ ਕਿਆ ਬਾਤ ਕਮਾਲ਼ ਬਾਈ
    ਬਹੁਤ ਹੀ ਵਧੀਆ ਜੀ
    👍👍👍👍👍
    ✌️✌️✌️✌️✌️

    • @Erickveersivia
      @Erickveersivia Před 3 měsíci +2

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

    • @JagpalSingh-bd5bz
      @JagpalSingh-bd5bz Před 3 měsíci +1

      Aanmol❤

    • @yashinder3946
      @yashinder3946 Před 3 měsíci

      Kjra dp os bichare nu kio kuti jada

  • @gurugavri1915
    @gurugavri1915 Před 3 měsíci +2

    ਭਾਈ ਸਰਬਜੀਤ ਸਿੰਘ ਜੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾਇਓ ਕ੍ਰਿਪਾ ਕਰਕੇ🙏🏻🙏🏻🙏🏻

  • @GurmeetSingh-gk2wc
    @GurmeetSingh-gk2wc Před 3 měsíci +7

    ਝਾੜੂ ਨੂੰ ਵੋਟ ਨਾ ਪਾਉ 👏👏👏👏👏

    • @HarjinderKaur-cg4es
      @HarjinderKaur-cg4es Před 3 měsíci

      ਤੁੱਸੀ ਮਾਮੇਉ,ਸਾਡੇ,ਕੁੱਤੇ,ਅੱਸੀ,ਤਾਝਾੜੁਨੁੰ,ਹੀ ਬੋਟ,ਪਾਵਾਂਗੇ,ਕੁਤਿਉ

  • @SukhjinderSingh-zm5nv
    @SukhjinderSingh-zm5nv Před 3 měsíci +6

    ਹੁਣ ਆਉ ਨਜ਼ਾਰਾ ਡੀਪੀ ਮਾਸਟਰ ਦੇਖਣ ਦਾ ਧੂਤਾਂ ਵੇਲੀ ਵਾਪਸ ਆ ਗਿਆ ❤❤❤❤❤

  • @Erickveersivia
    @Erickveersivia Před 3 měsíci +10

    ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤❤

  • @HappySingh-is2pw
    @HappySingh-is2pw Před 3 měsíci +4

    Bhai Amaratpal Singh j Janadabad Janadabad Janadabad 🙏🙏🙏🙏🙏🌹🌹🌹🌹🌹🌹🌹🌹🌹

  • @BoharDhillon-hw3uc
    @BoharDhillon-hw3uc Před 3 měsíci +8

    Very nice ji 👍👍👍👍👍
    👌👌👌👌👌

  • @gurnoormaan2196
    @gurnoormaan2196 Před 3 měsíci +5

    Sirra

  • @user-jv8pp9wq2y
    @user-jv8pp9wq2y Před 3 měsíci +5

    DP master aage hi😂😂😂😂❤❤❤❤❤😊

  • @prabhjotsingh1731
    @prabhjotsingh1731 Před 3 měsíci +6

    Njara agya bai dhutte nu dekh k❤

  • @funnyvedochannel185
    @funnyvedochannel185 Před 3 měsíci +5

    ਕਿਸਾਨਾਂ ਨੂੰ ਵੋਟ ਪਾਓ ਜਿੰਨਾਂ ਵਾਤਾਵਰਨ ਖਰਾਬ ਕਰ ਦਿੱਤਾ ਦਰਖਤ ਸਾੜ ਦਿੱਤੇ ਪਾਣੀ ਖਤਮ ਕਰ ਦਿੱਤਾ ਮੈਂ ਵੀ ਕਿਸਾਨ ਆ ਮੈਨੂੰ ਨਫਰਤ ਹੁੰਦੀ ਹੈ

    • @chardikalaenterprises
      @chardikalaenterprises Před 3 měsíci

      ਸਬਰ ਕਰੋ ਅਜੇ ਤਾਂ ਸਾਰੇ ਪੰਜਾਬ ਦੇ ਕਿਸਾਨਾਂ ਨੇ ਜਮੀਨਾਂ ਵੇਚ ਭੱਜਣਾ ਇਥੋਂ😂

  • @pavitersharma3292
    @pavitersharma3292 Před 3 měsíci +2

    ਧੁੱਤੇ nu dekh ke dil khus hogaya sukr aa dhutta vapis aa gaya

  • @hardeepkaur79861
    @hardeepkaur79861 Před 3 měsíci +5

    😂 Dutta agya😂❤

  • @diljitjanagal1168
    @diljitjanagal1168 Před 3 měsíci +4

    Sahci dil kush ho gya ajj ta video dakh ka Bai dhutta ahgya ta sahci Love u❤❤

  • @amarjitsingh1946
    @amarjitsingh1946 Před 3 měsíci +4

    ਬਹੁਤ ਵਧੀਆ ਵੀਡਿਓ ਆਮੁਖਤਿਆਰਯਾਆ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @guriexramgarhia
    @guriexramgarhia Před 3 měsíci +5

    dhute nu dekh k maza aya

  • @HappyBajra-sz4vp
    @HappyBajra-sz4vp Před 3 měsíci +4

    Sohna ho gya dhoota ❤️❤️❤️😘

  • @bahalsingh6735
    @bahalsingh6735 Před 3 měsíci +8

    ਗੱਗੀ ਵੀ ਫੁੱਲਕਾਰੀਆਂ ਮਾਰਨ ਜੋਗਾ ਰਾਣੇ ਦਾ ਕੁਝ ਨਹੀਂ ਵਿਗਾੜ ਸਕਦਾ 😂

  • @AmanDeep-bs8hf
    @AmanDeep-bs8hf Před 3 měsíci +5

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ

  • @gillblog007
    @gillblog007 Před 3 měsíci +5

    Dalveer aa gya ❤❤😂😂😂😂

  • @JassaMehmi-cg1mq
    @JassaMehmi-cg1mq Před 3 měsíci +2

    Hun swaad ayu dp master dekhn da dhoote veer krke♥️

  • @GurtejSingh-jc5zo
    @GurtejSingh-jc5zo Před 3 měsíci +5

    Dhutta is beck❤❤

  • @preetkhan877
    @preetkhan877 Před 3 měsíci +3

    Duta ageya Pindi ala ❤❤❤❤❤

  • @AmandeepSingh-bu4wn
    @AmandeepSingh-bu4wn Před 3 měsíci +4

    ਧੂਤਾ ਆ ਗਿਆ ਏ❤❤❤🎉🎉🎉🎉

  • @SukhmanSroay
    @SukhmanSroay Před 3 měsíci +3

    ਡੀ ਪੀ ਮਾਸਟਰ ਜੀ , ਜੀ ਆਇਆਂ ਨੂੰ,,, ਸੋਹਣੇ ਹੋ ਕੇ ਆਏ ਓੰ....ਬਾਕੀ ਟੀਮ ਦਾ ਕੰਮ ਵੀ ਘੈੰਟ ਆ,, ਗਗੀ ਡੌਨ ਜਿੰਦਾਬਾਦ 😂😂

  • @gurinayaadrukhi6759
    @gurinayaadrukhi6759 Před 3 měsíci +4

    All team nice work G

  • @user-bl5df8bu3q
    @user-bl5df8bu3q Před 3 měsíci +2

    Wah oye bollllla bolllla aageya love u bollllla

  • @shivammittal3693
    @shivammittal3693 Před 3 měsíci +7

    ਧੂਤਾ ਯਾਰ ਆ ਗਿਆ ਓਏ ❤❤

    • @JarnailSingh-ej3vq
      @JarnailSingh-ej3vq Před 3 měsíci +1

      Bhai game he change krti entry mar k 32 dute ne

    • @shivammittal3693
      @shivammittal3693 Před 3 měsíci

      ਲੱਗਦਾ ਕਿਤੇ ਸੂਟਿੰਗ ਚੱਲ ਰਹੀ ਆ ਧੂਤੇ ਯਾਰ ਦੀ

  • @Daljeetsingh-sp9dm
    @Daljeetsingh-sp9dm Před 3 měsíci +5

    ਆ ਗਿਆ ਵਾਪਿਸ ਧਰ
    ਧੂਤਾ ਸ਼ੇਰ

  • @ManjeetKaur-ff8ji
    @ManjeetKaur-ff8ji Před 3 měsíci +7

    Bhut khushi hoi y tuhanu dekh k

  • @sukhwinderubhi4348
    @sukhwinderubhi4348 Před 3 měsíci +4

    ਚਲੋ ਚੰਗਾ ਹੋਇਆ ਪਿੰਡੀ ਵਾਲਾ ਵਾਪਸ ਆ ਗਿਆ

  • @Amritpalsingh-lg4nc
    @Amritpalsingh-lg4nc Před 3 měsíci +5

    ਮੇਰਾ ਪਿੰਡ ਬੱਛੋਆਣਾ ❤

  • @reshamsingh7501
    @reshamsingh7501 Před 3 měsíci +1

    ਦਲਵੀਰਾ ਤੇ ਵੀਰਾ ਅੱਤ ਕਰਾਈ ਬਾਕੀ ਵੀ ਸਾਰੀ ਟੀਮ ਅੱਤ ਹੈ ਰੇਸ਼ਮ ਸਿੰਘ ਨਵਾ ਸ਼ਹਿਰ

  • @Latest_new_punjabi_song
    @Latest_new_punjabi_song Před 3 měsíci +1

    ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਤੇ ਵੋਟ ਵੱਧ ਤੋਂ ਵੱਧ

  • @balwantsingh-sm6be
    @balwantsingh-sm6be Před 3 měsíci +2

    Very nice video acting of team is very nice Full entertainment 👍♥️

  • @ImranKhan-pm4od
    @ImranKhan-pm4od Před 3 měsíci +1

    ਭਗ 87 ਵੀਰੇ youtube ਤੇ ਜਲਦੀ uploaded ਕਰੋ ਬਹੁਤ wait ਕਰ ਰਹੇ ਆ ਵੀਰੇ

  • @WashimX-pm3rs
    @WashimX-pm3rs Před 3 měsíci +1

    Aaj ta pura maja a gaya dekh ke

  • @nihalsingh9899
    @nihalsingh9899 Před 3 měsíci +1

    ਵਾਹ ਜੀ ਵਾਹ ਕਿਆ ਬਾਤ ਕਮਾਲ ਬਾਈ ਬਹੁਤ ਵਧੀਆ ਸੀਰੀਅਲ ਹੁੰਦਾ ਤੁਹਾਡਾ ਬਹੁਤ ਵਧੀਆ ਯਾਰ ਜੇ ਕਿਸੇ ਨੂੰ ਵੀ ਟੈਂਸ਼ਨ ਹੋਈ ਹੋਵੇ ਤੁਹਾਡਾ ਸੀਰੀਅਲ ਤੇ ਕੇ ਉਸ ਦੀ ਟੈਂਸ਼ਨ ਦੂਰ ਹੋ ਜਾਂਦੀ ਹੈ

  • @darshansinghcheema6383
    @darshansinghcheema6383 Před 3 měsíci +4

    Very nice video

  • @mandeeppuri4692
    @mandeeppuri4692 Před 3 měsíci +3

    Tuta bhai yy aa gyga 🎉🎉🎉🎉🎉all team members ❤❤❤❤

  • @jasveerkaur8572
    @jasveerkaur8572 Před 3 měsíci +4

    ਬਹੁਤ ਬਹੁਤ ਬਹੁਤ ਵਧੀਆ 😂😂😂😂😂

  • @jasssaab5952
    @jasssaab5952 Před 3 měsíci +2

    Oh aa geya. Kehnde Dutta jatt pouch geya

  • @user-ny7op3zd3d
    @user-ny7op3zd3d Před 3 měsíci +2

    ਵਾਹ ਬੀਬਾ ਅਮਰਜੋਤ ਰੱਜੀ 😮

  • @user-cs5nh7jw3m
    @user-cs5nh7jw3m Před 3 měsíci +6

    ਬਹੁਤ ਵਧੀਆ ਵਿਡੀਉ ਆ ਜੀ ਬਾਕੀ ਸਭ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਕਿ ਝਾੜੂ ਨੂੰ ਵੋਟ ਨਾ ਪਾਉਣਾ ਜੀ

    • @amanpreet2416
      @amanpreet2416 Před 3 měsíci +1

      pava ge

    • @amanpreet2416
      @amanpreet2416 Před 3 měsíci +1

      1976 to hun tak ਕਾਂਗਰਸ ਅਕਾਲੀ rehe ne ki kita ehna ਨੇ. 2 sall v hoye ni aje lok ena dukhi pta ni keo ho ge .. keo k oh aam asami party a.. is krke loka nu hajam ni ho reha . jithe 40 saal ehna di dakaasahi te ਕਾਂਗਰਸ di birshtachari rehi a.. uthe 5 sal aam ਆਦਮੀ de v dekh lo

    • @HarjinderKaur-cg4es
      @HarjinderKaur-cg4es Před 3 měsíci

      ਕਿਉ,ਕੁੱਤੀਉ ਤੇਨੁੰ,ਝਾੜੁਵਾਲੇ,ਪੀੜ,ਕਰਦੇ,ਅੱਸੀ,ਤਾ,ਝਾੜੁਨੁੰ,ਹੀ ਬੋਟਪਾਵਾਗੇ,ਤੁਹਾਨੁੰ,ਗੰਦਨੁੰ,ਸਾਫ, ਕਰਾਂਗੇ ਦੱਲੇ,

  • @Jasp442
    @Jasp442 Před 3 měsíci +1

    Hye dp master a gya 🥳🥳🥳🥳🥳🥳🫶🏻🫶🏻🫶🏻

  • @SomaSingh-jj7nn
    @SomaSingh-jj7nn Před 3 měsíci +2

    Sirra a bai sare artist

  • @anitasaini9055
    @anitasaini9055 Před 3 měsíci +2

    Totte nu dakh k sakoon aaeya na hun maaldaar shade dakhan nu jee karda na lucha buda asi ta hun dp master dakhna v shad deena c shukar aa totta aa geya ❤❤❤❤❤❤❤

    • @HarjinderKaur-cg4es
      @HarjinderKaur-cg4es Před 3 měsíci

      ਵੀਰਾਂ,ਪੱਜਾਬੀ ਲਿਖਿਆ,ਕੱਰੋ

    • @anitasaini9055
      @anitasaini9055 Před 3 měsíci

      @@HarjinderKaur-cg4es Veera ph te Punjabi nai chal di 🤦🤦🤦

  • @DarshanSingh-er9vn
    @DarshanSingh-er9vn Před 3 měsíci +1

    Aagya Jatt and Juliet ala

  • @user-ol5ht6gg6y
    @user-ol5ht6gg6y Před 3 měsíci +3

    Nice video
    Wahe guru ji chad di kla ch rkhe all teem nu 🙏

  • @BhupinderSingh-yg8cg
    @BhupinderSingh-yg8cg Před 3 měsíci +27

    ਤਾਇਆ ਮੁਖਤਿਆਰ,,,, ਮਨੋਜ ਗੁਪਤਾ,,,,ਰੱਜੀ,,,, ਦਲਬੀਰ ਮਾਸਟਰ,,,, ਜਸਨੀਤ,,,, ਗੱਗੀ ਖੰਡੇਵਾਲੀਆ,,,,, ਸਿੰਮੂ,,,,, ਮਿੰਟੂ,,,, ਰਾਣਾ,,,,, ਮੀਤੀ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

  • @anjukataria1013
    @anjukataria1013 Před 3 měsíci +1

    Dhoote nu sarya ne miss krna bnd krta c ta hi vapis aa gya jdo sare khnde c odo ta dhoota aaya ni hun ta koi lod lgdi nhi c 🎉🎉

  • @bittugill5157
    @bittugill5157 Před 3 měsíci +1

    ❤❤❤❤❤

  • @user-li9sv4qh1m
    @user-li9sv4qh1m Před 3 měsíci +2

    Aa gya oye master dhuta❤

  • @RajuSingh-ls5mh
    @RajuSingh-ls5mh Před 3 měsíci +4

    Dhutaa jatt ❤❤❤❤😊😊😊😊

  • @jeetdhindsa7917
    @jeetdhindsa7917 Před 3 měsíci +4

    Ohhh aa geaaaaaaaa

  • @satpalmaan1737
    @satpalmaan1737 Před 3 měsíci +1

    Dhuta Jatt zindabaad👍👍👍👍❤️

  • @user-vi9ve1zw4n
    @user-vi9ve1zw4n Před 3 měsíci +1

    Nice video love you Bai ji ❤️❤️❤️❤️👍👍

  • @gurdeepkaler6745
    @gurdeepkaler6745 Před 3 měsíci +5

    Very nice❤❤❤❤❤🎉🎉

  • @ManpreetKaur-se9ly
    @ManpreetKaur-se9ly Před 3 měsíci +3

    Aayeeee hayeee dhutta aagyaaa❤❤❤❤❤❤😅

  • @diljitjanagal1168
    @diljitjanagal1168 Před 3 měsíci +2

    Ajj bani aa video ta Bai aha kar ka dhutta Bai love you ❤❤

  • @RajivKumar-qk3vq
    @RajivKumar-qk3vq Před 3 měsíci +2

    Salute ਜੀ

  • @harindersharma7528
    @harindersharma7528 Před 3 měsíci +4

    Ohohoh master ji a gye

  • @Taran471
    @Taran471 Před 3 měsíci +3

    Boht vdia video hai ❤🎉

  • @SimranKaur-fg9us
    @SimranKaur-fg9us Před 3 měsíci +1

    Dhoota jatt🎉❤

  • @SukhwinderSingh-wq5ip
    @SukhwinderSingh-wq5ip Před 3 měsíci

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @SatnamSingh-sadhra
    @SatnamSingh-sadhra Před 3 měsíci +3

    Sat shri akal 22 ji 🙏🙏 very nice 👍👍👍🌹🌹❤️❤️🙋🙋😜😜👌👌

  • @AthwalJaspalsingh
    @AthwalJaspalsingh Před 3 měsíci +3

    Very nice 🎉🎉🎉🎉🎉🎉♥️♥️♥️

  • @balkarjhabbar5146
    @balkarjhabbar5146 Před 3 měsíci +4

    Dp master aaa gya😅

  • @only_shorts433
    @only_shorts433 Před 3 měsíci +1

    Pindi ala kehnde vapis a gya mere Veere o hun na jai bai Dubara kite swad agya aaj tenu ep ch dekh ke lovee youu Drlng ❤️

  • @bgmigamer3022
    @bgmigamer3022 Před 3 měsíci +4

    Aa gya oye 😂 sir bapis oye hun au swaad

  • @bikerjitsingh2952
    @bikerjitsingh2952 Před 3 měsíci +4

    Sukra dp master vapis aagya ❤❤❤

  • @RajuSingh-ls5mh
    @RajuSingh-ls5mh Před 3 měsíci +4

    Dhutaa jatt 😊😊😊😅😅😅😅😊😊😊😊😊😊

  • @Tecnologybabu76
    @Tecnologybabu76 Před 3 měsíci +6

    Master sab aa gya

  • @Latest_new_punjabi_song
    @Latest_new_punjabi_song Před 3 měsíci +1

    ਸੰਗਰੂਰ ਵਾਲਿਓ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਤੇ ਸਪੋਰਟ ਵੱਧ ਤੋਂ ਵੱਧ

  • @Jatinderpalsinghchahil-mp2qo
    @Jatinderpalsinghchahil-mp2qo Před 3 měsíci +2

    ਧੂਤਾ ਵਿਹਲਾ ਹੋ ਗਿਆ ਫਿਲਮਾਂ ਤੋਂ , ਹੁਣ ਡੀ ਪੀ ਮਾਸਟਰ ਵਿੱਚ ਐਂਟਰੀ ਪਾਤੀ

  • @khushpreet5528
    @khushpreet5528 Před 3 měsíci +4

    Wlcm back dhute❤❤

  • @tarsembrar9375
    @tarsembrar9375 Před 3 měsíci +2

    ਵਾਹ ਜੀ ਵਾਹ ਆ ਗਿਆ ਧੂਤਾ ਮੁੜਕੇ

  • @akashdeep121
    @akashdeep121 Před 3 měsíci +8

    Ageaa dutta 😅

    • @HarjinderKaur-cg4es
      @HarjinderKaur-cg4es Před 3 měsíci

      ਪੰਜਾਬੀ,ਨੱਹੀਔਦੀ,ਤੇਨੁੰ,ਭਾਈ

  • @KiratSingh-hz9xw
    @KiratSingh-hz9xw Před 3 měsíci +1

    Good tota bai

  • @shivjotbawa3263
    @shivjotbawa3263 Před 3 měsíci +2

    Master ji 🌟🌟

  • @jassijass7824
    @jassijass7824 Před 3 měsíci +2

    Aye hye dp master g a gye l🎉🎉🎉