ਕੁੜੀ ਬਰਾਤ ਲੈ ਕੇ ਜਾਂਦੀ ਆ ਮੁੰਡੇ ਦੇ ਘਰ || North East || Meghalya || Sikh Traveller || Punjabi Traveller
Vložit
- čas přidán 2. 04. 2023
- #sikhvlogger #gurudwara #thesikhtraveller #gurudwarasahib #sikhvlogs #sikhtraveller #punjabitraveller #sikhvlogger #meghalaya #meghalayanews #meghalayatour #meghalayatour #meghalayatourism #meghalayareaction #meghalayadeservesbetter
ਮੈਂ ਤੁਹਾਡੇ ਸਾਰੇ ਬਲੋਕ ਵੇਖਦਾ ਵੀਰਾ ਲਵ ਯੂ ਬਾਈ ਯਾਰ
21ਵੀਂ ਸਦੀ ਵਿੱਚ ਐਸਾ ਸਾਫ਼ ਸੁਥਰਾ ਮਹੌਲ ਤਾਂ ਦੇਖਣ ਵਿੱਚ ਨਹੀਂ ਆਉਂਦਾ। ਧੰਨਵਾਦ ਸਿੱਖ ਟਰੈਵਲ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਲੰਬੀ ਉਮਰ ਹੋਰ ਹਿੰਮਤ ਬਖਸ਼ਣ।❤❤
ਵੀਰ ਅਸੀਂ ਸਾਰੇ ਇਕਠੇ ਬੈਠ ਕੇ ਰੋਜ ਵੀਡੀਓ ਵੇਖ ਦੇ ਹਾਂ ਸਰਹਿੰਦ ਤੋਂ 🙏🙏🙏
,🙏🙏 ਬੇਟੇ ਖ਼ੁਸ਼ ਰਹੋ ਬਾਬਾ ਦੀਪ ਸਿੰਘ ਜੀ ਤੁਸੀਂ ਤੇ ਮਿਹਰ ਭਰਿਆ ਹੱਥ ਸਦਾ ਬਣਾਕੇ ਰੱਖਣਾ ਜੀ
ਵੀਰੋ ਵਧੀਆ ਕੰਮ ਕਰ ਰਹੇ ਹੋ god bless you
ਪ੍ਰਮਾਤਮਾ ਕਿਰਪਾ ਕਰੇ ਤੁਹਾਡੇ ਤੇ ਵੀਰ ਜੀ... ਵਾਹਿਗੁਰੂ ਜੀ......
ਬਾਈ ਮੇਰੇ ਵੱਲੋ ਪਿਆਰ ਭਰੀ ਸਤਿਸਰੀ ਅਕਾਲ ਜੀ
ਬਹੁਤ ਵਧੀਆ ਕੋਸੀਸ ਜੀ ਬਹੁਤ ਧੰਨਵਾਦ ਇਸ ਸਭ ਜਾਣਕਾਰੀ ਲਈ ਜੀ
Vdiya video Ji
ਚੜ੍ਹਦੀ ਕਲਾ
ਬਹੁਤ ਵਧੀਆ ਜੀ🙏
ਪੰਜਾਬ ਦੇ ਲੋਕਾ ਨੂੰ ਮਗਰ ਲਾਉਨ ਵਾਸ਼ਤੇ ਈਸ਼ਿਈ ਬਹੁਤ ਸ਼ਕੂਲ ਖੋਲ ਰਹੇ ਹਨ ਜਿਥੇ ਪਹਿਲਾ ਈਸ਼ਾਈ ਹਨ ਓਥੇ ਬਾਤ ਨਹੀ ਪੁਛਦੇ ਜਾ ਕਹਿ ਲਵੋ ਸ਼ਿਖੀ ਨੂੰ ਕਮਜੋਰ ਕਰਨ ਵਾਸ਼ਤੇ ਇਹਨਾ ਪੰਜਾਬ ਵਿਚ ਸਰਕਾਰ ਦੀ ਸ਼ਹਿ ਹੈ
best one : love you aaa veer
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ ਵਿਡਿਉ ਜੀ
I was waiting for this vlog since morning .... Actually I was excited 😊😊
Waheguru g mehar karn
Thanks bro sanu ana dasn layi
Veer s.s akal g Mai bhut time to apji di vedio dekh reha
Tusi moterbike travel krdia di v vedio paiya kro g hor changa lgega g dhanwaad
@thesikhtraveller Veer ji Sikkim wal na jayeo hje othe avalanche ayea hoyea, video awesome hai ☺️
Bhut ❤❤ Village hai acha lagta hai Ghar baitey dekhkr
🎉🎉🎉🎉🎉🎉😮😮😮😮😮😮
Waherguru meher rakhan dove bhai da
Excellent job veer ji👍
Very very beautiful video guys
Sat sri akal veer ji bahut bahut dhan wad ji ❤ 🙏
ਗੁਰਦੀਪ ਸਿੰਘ ਸਿਵੀਅਾ
ਦਿਲ ਜਿੱਤ ਲਿਅਾ ਵਾੲੀ ਜੀ
ਵਾਹ ਵਾਹ
ਵੈਰੀ ਗੁੱਡ ਬਹੁਤ ਹੀ ਵਧੀਆ ਪਿੰਡ ਹੈ ।
ਗਿੱਲ ਨੂੰ ਮੇਘਾਲਿਆ ਲੇ ਜਾ ਭੁੱਲਰਾ ਨਾਲ ਇਸ ਨੂੰ ਆ ਗਨੇ ਦਾ ਰਸ ਪਿਆ...👌👌
Bhai g vdo ya phone naal ya pro nall banaayo. Donaa naal banaa k clip alag alag rehande ne. Majaa nahi aanda dekhan da.
Ehnaa di boli di lippi nahi haigi.
Kudi di baraat nahi dikhaayi g
Satsiri akal Vir g 🙏🙏🙏🙏🙏🙏💐💐💐💐💐💐
Waheguruji🙏🙏
ਸਤਿ ਸ੍ਰੀ ਆਕਾਲ ਜੀ ਦੋਨਾ ਨੂੰ
Nice vlog
Love you beere GBU
❤❤wow❤❤😮😮😮😮
ਕਿਦਾਫੇਰਹਾਂਜਾਂਨਾ,🤪😜😝🤎💜💙😂🤣😂🤣😂🤣😂🤣😂🤣😂😭😝🤪😜🤣😂
Veri good
🙏🏻🙏🏻
Bhut vadiea area me shilong bathie c othe v kudie vrat lyie ke jandie ae u kehna ooh eni nu english ni ohndie ooh ta punjabi vaang bolda ae English
Waheguru ji ka khalsa waheguru ji ki fateh🙏🙏🙏🙏🙏🙏
Guud
🙏🙏🙏🙏
🙏🏻🙏🏻🙏🏻🙏🏻
🙏🙏🙏🙏🙏
Veer g eh khare country aa ?
Thanks dear 💮🌼🌻🏑
Thanks beta Fgs
Spari de drakth palm de nails ji
Nhi
Satsiri kal ji panm de nhi supari ke ped hai ji
Ok sir ji
Yi janat ni dikhai
Kal nu aau veere video
Ok yi ji
ਇਹ ਸੁਪਾਰੀ ਦੇ ਦਰੱਖਤ ਹਨ ਉੱਚੈ ਲੰਮੇ ਪਾਈਪ ਐਪਲ ਦੇ ਪੌਦੇ ਲੰਮੇ ਨਹੀਂ ਹੁੰਦੇ
Ok veere sanu ni pta lgya esda
ਇਹਨਾਂ ਦੀਆ ਬਿੱਲੀਆ ਤਾਂ ਸਾਡੀਆ ਬਿੱਲੀਆ ਵਾਂਗ ਈ ਬੋਲਦੀਆ ਵਾ। 🤔🤔🤔
ਬਹੁਤ ਵਧੀਆ ਜੀ 🙏🙏