SSP ਗੋਬਿੰਦਰਾਮ ਦੁਆਰਾ ਗਰਮ ਕਰਕੇ ਛਾਤੀ ਉਤੇ ਲਾਏ ਗਏ ਗਰਮ ਸਰੀਏ ਦੇ ਨਿਸ਼ਾਨ PART 2

Sdílet
Vložit
  • čas přidán 29. 08. 2024
  • Subscribe To #PTN24Channel :- goo.gl/xbj6E4
    Social Network
    Facebook
    / ptn24
    ********************************************************
    Twitter
    / ptn24channel
    ********************************************************
    Instagaram
    / ptn24newschannel
    ********************************************************
    Google+
    goo.gl/rWTkhe
    ********************************************************
    www.ptn24.com/
    ********************************************************
    Download Android Mobile App
    goo.gl/PvBQnB
    ********************************************************
    Download Apple Mobile App
    goo.gl/XwfS2e
    ********************************************************
    Live On Tv Network
    Jadoo , IPTV, KODI ,FASTWAY USA ,DISH Network
    ********************************************************
    Support
    info@ptn24.com
    ********************************************************
    Content Copyright - PTN24 Channel
    ********************************************************
    Digitally Managed By: Punjabi Television Network 24

Komentáře • 270

  • @Sukhdevsingh-vu5xv
    @Sukhdevsingh-vu5xv Před 2 lety +11

    ਰੰਘਰੇਟੇ ਸਾਡੇ ਸਿੱਖ ਕੌਮ ਦੇ ਮਹਾਨ ਸ਼ਹੀਦ ਸਰਦਾਰ ਹਨ।
    ਫੁਰਮਾਣ ਗੁਰੂ ਗੋਬਿੰਦ ਸਿੰਘ ਜੀ।।।।।।

  • @Sukhwinder5567.
    @Sukhwinder5567. Před 3 lety +50

    ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹੁਸ਼ਨ ਸਿੰਘ ਜੀ ਖਾਲਸਾ ਡਾਲਾ ਦੇ ਧਰਮ ਪਤਨੀ ਨੂੰ, ਬੇਟੀਆਂ ਨੂੰ, ਬੇਟੇ ਨੂੰ, ਭਰਾ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।

  • @Daske.WaleSahi
    @Daske.WaleSahi Před 3 lety +27

    ਸਲੂਟ ਆ ਤੁਹਾਨੂੰ ਜਿੰਦਾ ਸ਼ਹੀਦ ਸੂਰਮੇ ਨੂੰ

  • @HardeepSingh-HH88
    @HardeepSingh-HH88 Před 3 lety +52

    ਪੱਖੋਕੇ ਸਾਬ ਜੀ ਦਿਲੋਂ ਧੰਨਵਾਦ 🙏 ਸ੍ਰੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਮਹਾਨ ਹਸਤੀਆਂ ਦੇ ਦਰਸ਼ਨ ਕਰਵਾਏ 🙏

  • @Gumnaam_Pakistani
    @Gumnaam_Pakistani Před 3 lety +26

    بھائی حسنا شہید زندہ باد۔ KHALISTAN ZINDABAD

  • @SukhjinderSingh-pz9hl
    @SukhjinderSingh-pz9hl Před 3 lety +13

    ਬਹੁਤ ਦੁੱਖ ਹੁੰਦਾ ਹੈ,ਪਰ ਇਹ ਤਸ਼ੱਸਦ ਅੱਜ ਵੀ ਹੋ ਰਿਹਾ ਹੈ।ਇਹ ਬੁੱਚੜਖਾਨੇ ਅੱਜ ਵੀ ਜਿਉਂ ਦੀ ਤਿਉਂ ਚੱਲ ਰਹੇ ਹਨ। ਬੁੱਚੜਾਂ ਨੂੰ ਘਰ ਜਾ ਕੇ ਕਿਵੇਂ ਨੀਂਦ ਆ ਜਾਂਦੀ ਹੈ 😉

  • @user-hb8jq6zi9q
    @user-hb8jq6zi9q Před 3 lety +33

    ਵਾਹਿਗੁਰੂ ਮੇਹਰ ਕਰੀ ਆਪਣੇ ਪਿਆਰਿਆਂ ਤੇ

  • @khushwindersingh7570
    @khushwindersingh7570 Před 3 lety +41

    ਵਾਹਿਗੁਰੂ ਜੀ ਮੇਹਰ ਕਰਨ, ਇਹ ਨੇ ਜੀਦਾ ਸ਼ਹੀਦ ਲੋਕ

  • @jagjeetgill3075
    @jagjeetgill3075 Před 3 lety +16

    ਧੰਨ ਹੋ ਤੁਸੀ ਧੰਨ ਕੁਰਬਾਨੀ 🙏👏💪🌹🌷🌺

  • @jasvirsingh6228
    @jasvirsingh6228 Před 3 lety +17

    ਲੱਖ ਲਾਹਨਤ ਇਹੋ ਜਿਹੀ ਆਜ਼ਾਦੀ ਤੋਂ ਗੋਰੇ ਹੀ ਚੰਗੇ ਸੀ

  • @harpreetsandhu7774
    @harpreetsandhu7774 Před 3 lety +4

    Mere ਵਲੋਂ ਜਾਨੇ ਕੇ ਸਾਰੇ ਸਾਊਦੀ ਅਰਬ ਦੇ ਪਰਦੇਸੀ ਵੀਰਾਂ ਵਲੋਂ ਸਾਰੀ ਫੈਮਿਲੀ ਨੂੰ ਸਲੂਟ ਆ ਜੀ

  • @BaljitSingh-do9zs
    @BaljitSingh-do9zs Před 3 lety +16

    ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ

  • @ajitpalsingh4508
    @ajitpalsingh4508 Před 2 lety +6

    ਵਾਹਿਗੁਰੂ ਜੀ ਬਹੁਤ ਵਧੀਆ ਕੰਮ ਗੁਰੂ ਨਾਨਕ ਲੰਗਰ ਸੇਵਾ ਦੀ ਸੇਵਾ 👌👌👌👏

  • @mannasingh9787
    @mannasingh9787 Před 2 lety +8

    ਸ਼ਹੀਦ ਭਾਈ ਹੁਸਨ ਸਿੰਘ ਜੀ ਤਹਾਡੀ ਧੰਨ ਕਮਾਈ
    ਜ਼ਿੰਦਾ ਸ਼ਹੀਦ ਭਾਈ ਨਿਰਮਲ ਸਿੰਘ ਜੀ 🙏

  • @parneetkaur5566
    @parneetkaur5566 Před 11 měsíci +1

    ਵਾਹਿਗੁਰੂ ਜੀ ਲੰਮੀ ਉਮਰ ਬਖਸ਼ਣ ਭਾਈ ਨਿਰਮਲ ਸਿੰਘ ਜੀ ਨੂੰ

  • @happymanku7937
    @happymanku7937 Před 3 lety +8

    ਪ੍ਰਣਾਮ ਸ਼ਹੀਦਾਂ ਨੂੰ। ਵਾਹਿਗੁਰੂ ਮੇਹਰ ਕਰੇ ਜੀ

  • @avtarsinghdhindsa6981
    @avtarsinghdhindsa6981 Před 3 lety +21

    ਸ, ਪੱਖੋਕੇ ਸਾਹਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸੁਣਕੇ ਰੋਣਾ ਆਉਂਦਾ ਹੈ ਜੀ, ਜੁ਼ਲਮ ਦੀ ਕਾਲੀ ਹਨੇਰੀ ਰਾਤ ਵੇਲੇ ਸਰਕਾਰੀ ਜੁਲਮ ਨੂੰ ਝੱਲ ਚੁੱਕੇ ਪਰਿਵਾਰਾਂ ਦੀ ਦਰਦ ਭਰੀ ਦਾਸਤਾਨ ਪਰਗਟ ਕਰਨ ਲਈ ਮਹਾਨ ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਤੋਂ ਹਜਾਰਾਂ ਵਾਰ ਧੰਨਵਾਦ ਕਰਦਾ ਹਾਂ ਜੀ,

  • @Taranjeetsingh330
    @Taranjeetsingh330 Před 3 lety +57

    ਮੇਰੇ ਮੂੰਹ ਚੋ ਗਾਲ ਨਿਕਲ ਜਾਣੀ ਹੈ ਜਿੰਨਾ 15 ਅਗਸਤ ਨੂੰ ਅਜ਼ਾਦੀ ਮਨਾਈ 🤬🤬🤬🤬

    • @prabjit7425
      @prabjit7425 Před 3 lety +9

      ਉਹਨਾਂ ਨੂੰ ਲੱਖ ਲੱਖ ਲਾਹਨਤਾਂ ਹੋਣ ਜਿਹਨਾਂ ਗੁਲਾਮਾਂ ਨੇ ਅਜ਼ਾਦੀ ਦਿਵਸ ਮਨਾਇਆ ਹੈ ।

    • @rabindersingh3246
      @rabindersingh3246 Před 3 lety +2

      ਤੁਹਾਡਾ ਯੋਗਦਾਨ ਕੀ ਹੈ,,,ਸੰਘਰਸ਼ ਕਰਨ ਵਾਲ਼ਿਆਂ ਵਾਸਤੇ,,,ਯਾ ਕੋਈ ਹੋਰ ਕੌਮ ਵਾਸਤੇ

    • @shubhamshukla1675
      @shubhamshukla1675 Před 3 lety +1

      Socho ki ah apni sunange nahin ah lattan de bhoot ne hun bhi aahi kuch hai bai g

    • @Taranjeetsingh330
      @Taranjeetsingh330 Před 3 lety +2

      @@rabindersingh3246 phone no. Pej de yogdan das dina ... Ithy type ni hona list baadi lami ae

    • @rabindersingh3246
      @rabindersingh3246 Před 3 lety

      taranjeet singh vlogs ਕੋਈ ਨਾਂ ਜਨਾਬ ਇੱਥੇ ਹੀ ਦੱਸ ਦਿਉ,,,, ਸਾਡੀ ਐਨੀ ਔਕਾਤ ਨਹੀਂ ਤੁਹਾਡੇ ਵਰਗੇ ਯੋਧੇ ਨਾਲ ਫ਼ੋਨ ਤੇ ਗੱਲ ਕਰ ਸਕੀਏ

  • @harmitpadda3235
    @harmitpadda3235 Před 3 lety +14

    🙏🙏🙏🙏🙏ਪ੍ਣਾਮ ਸ਼ਹੀਦਾਂ ਨੂੰ ।

  • @sarwanbajwa8074
    @sarwanbajwa8074 Před 3 lety +8

    ਜਿਹੜੇ ਪੁਰਨ ਸਿੰਘ ਸੰਨ ਉਹਨਾਂ ਦਿਆਂ ਬਹੂਤ ਵੱਡਿਆਂ ਕੁਰਬਾਨੀਆਂ ਹਨ ਪਰ ਏਡੇ ਵੱਡੇ ਕੰਮ ਕਰਦਿਆਂ ਗਲਤੀਆਂ ਵੀ ਹੋ ਜਾਂਦਿਆਂ ਨੇ ਉਹ ਬੱਚੇ ਹੁਣ ਜਵਾਨ ਹੋ ਚੁੱਕੇ ਹੋਣ ਗੇ ਰੱਬ ਉਹਨਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ ।

  • @naibsingh5885
    @naibsingh5885 Před 3 lety +7

    ਧੰਨਵਾਦ ਬਾਅਦ ਪੱਖੋਂ ਜੀ ਦਾ ਗਰੀਬਾ ਦਾ ਮਸੀਹਾ ਪੱਖੋ ਭਾੲੀ ਬਲਵਿੰਦਰ ਜੀ ਨਹੀਂ ਰੀਸਾਂ ੈ

  • @kulvirsingh2470
    @kulvirsingh2470 Před rokem +1

    ਵੀਰ ਜੀ ਤੁਹਾਡਾ ਤੇ ਤੁਹਾਡੀ ਸੰਸਥਾ ਦਾ ਦਿਲੋਂ ਧੰਨਵਾਦ ਹੈ ਜੀ। ਅਤੇ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਿਸਤਾਨੀ ਅਤੇ ਉਹਨਾਂ ਦੇ ਪਰਿਵਾਰ ਤੇ ਉਹਨਾਂ ਦੇ ਭਰਾਤਾ ਭਾਈ ਨਿਰਮਲ ਸਿੰਘ ਨੂੰ ਉਹਨਾਂ ਦੀ ਕੁਰਬਾਨੀ ਲਈ ਦਿਲੋਂ ਸਲੂਟ ਹੈ ਜੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ। ਜਿਹੜੇ ਵੀਰ ਅਤੇ ਭੈਣਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਇਸ ਕਾਬਿਲ ਬਣਾਇਆ ਹੈ ਕਿ ਉਹ ਅਜਿਹੇ ਲੋੜਵੰਦ ਸ਼ਹੀਦ ਪਰਿਵਾਰਾਂ ਦੀ ਮਦਦ ਕਰ ਸਕਣ ਤਾਂ ਜਰੂਰ ਮਦਦ ਕਰੋ ਜੀ। ਤਾਂ ਜੋ ਕਿਸੇ ਸ਼ਹੀਦ ਦੇ ਪਰਿਵਾਰ ਨੂੰ ਰੁਲਣਾ ਨਾ ਪਵੇ।

  • @Sukhwinder5567.
    @Sukhwinder5567. Před 3 lety +30

    ਪੰਥ/ਕੌਮ ਦੀ ਸੇਵਾ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਪੰਥ/ਕੌਮ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

  • @papapern
    @papapern Před 2 lety +3

    ਪ੍ਣਾਮ ਸਹੀਦਾ ਨੂੰ ਵਾਹਿਗੁਰੂ ਭਲੀ ਕਰਨ

  • @Sukhwinder5567.
    @Sukhwinder5567. Před 3 lety +14

    ਦੁਨੀਆਂ ਉੱਤੇ ਹੈ ਉਹਨਾਂ ਦੀ ਹੋਂਦ ਰਹਿੰਦੀ, ਸੱਚ ਲਈ ਜੋ ਜਵਾਨੀਆਂ ਲੜਦਿਆਂ ਨੇ।
    ਸ਼ਾਨ ਨਾਲ ਉਹ ਕੌਮਾਂ ਜਿਊਂਦੀਆਂ ਨੇ, ਨਿੱਤ ਨਵਾਂ ਇਤਿਹਾਸ ਜੋ ਘੜਦੀਆਂ ਨੇ।

  • @GurpreetSingh-bx2uc
    @GurpreetSingh-bx2uc Před 3 lety +14

    Waheguru ji waheguru ji waheguru ji waheguru ji waheguru ji

  • @jagmeetteona6186
    @jagmeetteona6186 Před 2 lety +4

    ਭਾਈ ਨਿਰਮਲ ਸਿੰਘ ਜੀ ਨੂੰ ਦਿਲੋ ਸਲੂਟ ਆ

  • @Buntysingh-kn6zw
    @Buntysingh-kn6zw Před 3 lety +4

    Guru nanak Langar sewa society da bahot bahot tanvaadh
    Pariwar di help krn lyee waheguru charrdikla rakhy g

  • @darshidhessi2196
    @darshidhessi2196 Před 2 lety +2

    ਤਸੀ ਧੰਨ ਹੋ ਭਾਈ ਸਾਹਿਬ ਬਲਵਿੰਦਰ ਸਿੰਘ ਜੀ 🙏🙏🙏

  • @Sukhwinder5567.
    @Sukhwinder5567. Před 3 lety +8

    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਗਿਆਰਵੇਂ ਮੁੱਖੀ ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਬਾਰਵੇ ਮੁੱਖੀ ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਦਮਦਮੀ ਟਕਸਾਲ ਦੇ ਚੌਦਵੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਉਰਫ ਭਾਈ ਮਹਿੰਗਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ ਸ਼ਹੀਦ ਭਾਈ ਅਮਰੀਕ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਸੁਬੇਗ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਜਨਰਲ ਭਾਈ ਲਾਭ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਗੀਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕਾਬਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਰਿੰਦਰ ਸਿੰਘ ਖਾਲਸਾ ਜੀ ਸੁਢੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬਾਬਾ ਜੀ ਠਾਰਾ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਭਿੰਡਰਾਂਵਾਲਾਂ ਟਾਈਗਰ ਫੋਰਸ ਦੇ ਮੁੱਖੀ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਬਾਬਾ ਜੀ ਗੁਰਬਚਨ ਸਿੰਘ ਜੀ ਖਾਲਸਾ ਮਾਨੋਚਾਹਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਬ੍ਰਹਮਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਭਾਈ ਗੁਰਜੰਟ ਸਿੰਘ ਖਾਲਸਾ ਜੀ ਬੁੱਧ ਸਿੰਘ ਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸਤਵੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਬੇਅੰਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੇਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਸੁੱਖਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਖਾਲਸਾ ਜੀ ਜਿੰਦਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਆਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਦਾਨ (ਗਰਲਜ਼ ਵਿੰਗ) ਸ਼ਹੀਦ ਬੀਬੀ ਉਪਕਾਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਖਾਲਸਾ ਜੀ ਦੀਪਾ ਹੀਰਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਜਥੇਦਾਰ ਤਖਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਨੋਖ ਸਿੰਘ ਖਾਲਸਾ ਜੀ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਗੁਰਮੁਖ ਸਿੰਘ ਖਾਲਸਾ ਜੀ ਗਾੜਵਈ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੱਚਾ ਮਨਪ੍ਰੀਤ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੋਹਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪ੍ਰੀਤਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਸਤਨਾਮ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਵਾਹਿਗੁਰੂ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਪਰਮਜੀਤ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸ਼ਿੰਦਰਪਾਲ ਸਿੰਘ ਖਾਲਸਾ ਧਰਮਕੋਟ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਨਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਬੀਬੀ ਸੁਰਿੰਦਰ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸ਼ਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਰਸਾਲ ਸਿੰਘ ਖਾਲਸਾ ਜੀ ਆਰੀਫੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲਸਾ ਖਾਲੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਜਿੰਦਰ ਸਿੰਘ ਖਾਲਸਾ ਜੀ ਬਰਾੜ (ਬੱਬਰ) ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਬੀਬੀ ਬਿਮਲ ਕੌਰ ਖਾਲਸਾ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਅਨਾੜ ਸਿੰਘ ਖਾਲਸਾ ਜੀ ਪਾੜਾ ਜ਼ਿੰਦਾਬਾਦ।
    ਧੰਨ ਧੰਨ ਬਾਬਾ ਜੀ ਠਾਕੁਰ ਸਿੰਘ ਖਾਲਸਾ ਜੀ।
    ਪ੍ਰਣਾਮ ਉਨ੍ਹਾਂ ਸਾਰੇ ਸਿੰਘਾਂ ਨੂੰ ਸਿੰਘਣੀਆਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ, ਵੀਰਾਂ ਤੇ ਭੈਣਾਂ ਨੂੰ ਜਿਹਨਾਂ ਨੇ ਸਾਡੀ ਕੌਮ ਲਈ, ਧਰਮ ਲਈ ਤੇ ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੇ ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਲਈ ਸਾਕਾ ਨੀਲਾ ਤਾਰਾ ਤੇ ਖਾਲਿਸਤਾਨ ਦੇ ਸੰਘਰਸ਼ ਲਈ ਆਪਣੀਆਂ ਕੁਰਬਾਨੀਆਂ ਤੇ ਸ਼ਹੀਦੀਆਂ ਦਿੱਤੀਆਂ ਹਨ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    Never Forget June and November 1984.
    Never Forget from 1984 to 1995.
    ਧੰਨ ਧੰਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ।
    ਧੰਨ ਧੰਨ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ।
    ਧੰਨ ਧੰਨ ਆਨੰਦਪੁਰ ਦਾ ਮਤਾ ਜੀ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤।

  • @jagmeetbuttar408
    @jagmeetbuttar408 Před 3 lety +12

    Ah ne ji asli johdhe sikh kaum de

  • @singhsingh6808
    @singhsingh6808 Před 3 lety +4

    ਸਾਰੀਆ ਸਮਸਿਆ ਦਾ ਹੱਲ ਅਜ਼ਾਦੀ ਹੀ ਹੈ ਪੰਜਾਬ ਰਿਫਰੈਡਿਮ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਓ, ਜੇਕਰ ਅਪਣੀਆਂ ਅਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਚਾਹੁੰਦੇ ਹੋ।

  • @ajitpalsingh4508
    @ajitpalsingh4508 Před 2 lety +1

    ਭਾਈ ਬਲਵਿੰਦਰ ਸਿੰਘ ਜੀ ਹੁਣ ਵਾਲੀ ਪੀੜੀ ਨੂੰ ਤੁਸੀਂ ਹੀ ਜਾਗਰੂਕ ਕਰਨਾ 84ਵਾਲੇ ਘਾਣ ਬਾਰੇ 👏👏

  • @ballibrar6880
    @ballibrar6880 Před 2 lety +4

    ਵਾਹਿਗੁਰੂ ਜੀ ਮੇਹਰ ਕਰਿੳੁ ੲਿਹਨਾ ਯੋਧਿਅਾ ਤੇ

  • @KartarSingh-es8mo
    @KartarSingh-es8mo Před 3 lety +8

    ਵਾਹਿਗੁਰੂ ਜੀ ਵਾਹਿਗੁਰੂ ਜੀ 😭😭😭😭

  • @jagjitsingh5223
    @jagjitsingh5223 Před 3 lety +10

    Waheguru ji 👏🙏

  • @gurtejshing6785
    @gurtejshing6785 Před rokem

    ਤੁੰਮ ਰੰਘਰੇਟੇ ਗੁਰੂ ਕੇ ਬੇਟੇ ਰਹੋਂਗੇ ਪੰਥ ਕੇ ਸੰਗ ਅਮੇਟੇ ਇਹਨ ਤੇ ਨਫਰਤ ਕਰੇ ਜੈ ਕੋਈ ਤੀਨ ਲੋਕ ਮੈਹਂ ਮਿਲੇ ਨਾ ਢੋਈ ਵਾਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @tarasingh7402
    @tarasingh7402 Před rokem

    ਵਾਹਿਗੁਰੂ ਸਾਹਿਬ ਜੀ

  • @roadkingvlog1334
    @roadkingvlog1334 Před 3 lety +9

    Rab idda hi saareya di Help karda rahi😇😇😇😇

  • @harpreetdhaliwal246
    @harpreetdhaliwal246 Před 11 měsíci

    ਵਾਹਿਗੁਰੂ ਜੀ ਮੇਹਰ ਕਰੀ ਅਪਣੇ ਪਿਆਰਿਆ ਤੇ

  • @jaskaransingh283
    @jaskaransingh283 Před 3 lety +3

    Salam aa dilon ehna yodhya nu jo ena kuj seh ke v chardikala ch rehnde dhan waheguru g

  • @gladiusltd.5664
    @gladiusltd.5664 Před 3 lety +7

    🙏 if only we had social media in the 80's. The extent of police brutality would have been checked. ਪੑਨਾਮ ਸ਼ਹੀਦਾਂ ਨੂੰ 🙏

  • @baldevsingh2960
    @baldevsingh2960 Před rokem

    Thank you Singh Saab tusi Sikh kom de mahaan yodhe singhan de darsan krvaonde ho

  • @hardeepgill992
    @hardeepgill992 Před 3 lety +4

    ਸਿਰੀ ਸਾਹਿਬ ਵਾਲਾ ਨਹੀ but ਗੁਰੂ ਦਾ ਸੱਚਾ ਗਰੀਬ ਸਿੱਖ

  • @Seerat1213
    @Seerat1213 Před rokem

    ਵਾਹਿਗੁਰੂ ਜੀ

  • @LakhwinderSingh-bw6pt
    @LakhwinderSingh-bw6pt Před 2 lety +1

    ੫ੰਥ ਵਸੇ ਮੈਂ ਊਜ਼ੜਾ , ਮਨ ਚਾਉ ਘਨੇਰੈ ,,,🥺🥺🙏khalsa ji tuc es frmaan nu sach krke hndalya , app ujjad k panth di pagg bachaayyiii

  • @panjabiboy4932
    @panjabiboy4932 Před rokem +1

    Veere jede Sajde pujde aa please ehna di madad kro🙏🙏🙏🙏😢 vekhya ni janda eho j maapea nuu😢😢 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @naibsingh5885
    @naibsingh5885 Před 3 lety +1

    ਕੌਣ ਦਿਲਾਂ ਦੀਆਂ ਜਾਣੇ ਸਹੀਦਾਂ ਦੀਆਂ ਕੁਰਬਾਨੀਅਾਂ ਨੂੰ ੌ

  • @gsingh7605
    @gsingh7605 Před 3 lety +12

    ਬਹੁਤ ਬਹੁਤ ਇੰਤਜ਼ਾਰ ਵੀਡੀਉ ਦਾ

  • @ruldhusingh6264
    @ruldhusingh6264 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @rajbirkaur3847
    @rajbirkaur3847 Před 3 lety +11

    ਪੁਲਿਸ ਨੰ ਸਭ ਕੁਝ ਸੋਚ ਕੇ ਕਰਨਾ ਚਾਹੀਦਾ ਲੀਡਰ ਕਿਸੇ ਦੇ ਮਿਤ ਨੀ ਹੁੰਦੇ ਰੱਬ ਦੀ ਕਚਹਿਰੀ ਚ ਸਭ ਨੰ ਲੇਖਾ ਦੇਣਾ ਪੈਣਾ ਜੋ ਉਹਨੇ ਕਿਸਮਤ ਵਿੱਚ ਲਿਖਿਆ ਉਹੋ ਮਿਲਣਾ ਬੰਦੇ ਨੰ ਥੋੜੀ ਜਿਹੀ ਤਰੱਕੀ ਲਈ ਐਸਾ ਕੁਝ ਨਾ ਕਰੋ

  • @ishersingh9446
    @ishersingh9446 Před 3 lety +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mithasingh4484
    @mithasingh4484 Před rokem

    ਕੌਮ ਦੇ ਹੀਰੇ ਮੇਰੇ ਵੱਡੇ ਭਰਾ ਪੱਖੋਕੇ ਜ਼ਿੰਦਾਬਾਦ

  • @user-eg3iq9tn2p
    @user-eg3iq9tn2p Před 2 lety

    ਵਾਹਿਗੁਰੂ ਵਾਹਿਗੁਰੂ

  • @randhawarandhawa7067
    @randhawarandhawa7067 Před 3 lety +2

    ਪ੍ਰਣਾਮ ਸ਼ਹੀਦਾਂ ਨੂੰ

  • @punjabitvddpunjabi8549
    @punjabitvddpunjabi8549 Před 3 lety +1

    ਗੋਬਿੰਦ ਰਾਮ ਜਿਹੇ ਹੰਕਾਰੀ ਪਿਓ ਪੁੱਤ ਸੋਧੇ ਵਾਰੋਂ ਵਾਰੋਂ

  • @SandeepSingh-ce5fn
    @SandeepSingh-ce5fn Před 2 lety +2

    Waheguru waheguru waheguru ji

  • @ekampannu7936
    @ekampannu7936 Před 11 měsíci

    Good job sir ji the
    Waheguru ji Mehar Karo

  • @GurdeepSingh-rb5qt
    @GurdeepSingh-rb5qt Před 3 lety +16

    Bahut baddi kurbani

  • @ArshdeepSingh-qp7kd
    @ArshdeepSingh-qp7kd Před 2 lety +2

    Waheguru ji 🙏🙏

  • @arshchandi1755
    @arshchandi1755 Před 3 lety +5

    Waheguru ji

  • @Khalsa.1313g
    @Khalsa.1313g Před 2 měsíci

    ਰੰਘਰੇਟੇ ਗੁਰੂ ਕੇ ਬੇਟੇ 🙏🙏🙏

  • @SukhdevSingh-ux9vj
    @SukhdevSingh-ux9vj Před rokem +1

    Waheguru ji ❤️❤️❤️❤️

  • @bhagatsingh7004
    @bhagatsingh7004 Před 2 lety

    ਸ਼ਹੀਦ ਭਾਈ ਹੁਸਨ ਸਿੰਘ ਹੁਸਨਾ ਜਿੰਦਾਬਾਦ

  • @jagmeetteona6186
    @jagmeetteona6186 Před 2 lety +1

    ਪ੍ਣਾਮ ਸਹੀਦਾਂ ਨੂੰ🙏🙏

  • @amandeepmaan0065
    @amandeepmaan0065 Před rokem

    ਰਾਜ ਕਰੇਗਾ ਖਾਲਸਾ

  • @bakhshishsingh6674
    @bakhshishsingh6674 Před 3 lety +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @goldybajwa93
    @goldybajwa93 Před 3 lety +5

    Waheguru ji Mehar karo

  • @rajwantkaur1408
    @rajwantkaur1408 Před 3 lety +3

    Waheguru ji 🙏🙏🙏🙏🙏

  • @paramjeetsinghparam3009
    @paramjeetsinghparam3009 Před 3 lety +4

    Waheaguru chardi klaa bakshy ptn waley veraa nu

  • @deepjusticeforsidhu
    @deepjusticeforsidhu Před rokem

    WMK...

  • @gurkiratsahota2990
    @gurkiratsahota2990 Před 3 lety +3

    Salute bhaji nirmal singh nu

  • @guraboparai3126
    @guraboparai3126 Před 2 lety

    ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏

  • @devball9179
    @devball9179 Před 3 lety +3

    ਖਾਲਿਸਤਾਨ ਜ਼ਿੰਦਾਬਾਦ

  • @darshanSingh-qc1ho
    @darshanSingh-qc1ho Před 3 lety

    ਪਰਣਾਮ ਸਹੀਦਾ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagdevsingh7524
    @jagdevsingh7524 Před 2 lety

    ਭਾਈ ਸਾਹਿਬ ਭਾਈ ਹੁਸਨ ਸਿੰਘ ਹੁਸਨਾ ਦੇ ਰਿਸ਼ਤੇਦਾਰਾਂ 'ਤੇ ਵੀ ਬਹੁਤ ਤਸ਼ੱਦਦ ਹੋਇਆ ਸੀ।

  • @KulwinderKaur-ur1fc
    @KulwinderKaur-ur1fc Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਖਾਲਸਾ ਜੀ

  • @gurbhejsingh5703
    @gurbhejsingh5703 Před rokem

    ਵਾਹਿਗੁਰੂ ਮੇਹਰ ਕਰੇ

  • @sonumaan820
    @sonumaan820 Před 3 lety +4

    Good job sir loka nu pta laga us time Punjab vich hoyea Ki si

  • @kaurasingh7750
    @kaurasingh7750 Před 3 lety +3

    ਪੱਖੋਂ ਸਾਹਿਬ .ਜੀ. ਵਾਹਿਗੁਰੂ ਜੀ ਕਾ ਖਾਲਸਾ .ਵਾਹਿਗੁਰੂ ਜੀ ਕੀ ਫਤਹਿ .ਸ਼ਹੀਦ ਬਲਦੇਵ ਸਿੰਘ $% ਕਪੂਰ ਸਿੰਘ {ਬਲਦੇਵ ਸਿੰਘ ਦੀ ਧਰਮ ਪਤਨੀ ਬੀਬੀ ਪ੍ਰਕਾਸ਼ ਕੌਰ ਦੀ ਇੰਟਰਵਿਊ ਕੀਤੀ ਜਾਵੇ )ਪਿੰਡ ਧੂਰਕੋਟ ਕਲਾ ਜ਼ਿਲਾ ਮੋਗਾ .ਹੁਸਨ ਸਿੰਘ ਦੇ ਪਿੰਡ ਦੇ ਬਿਲਕੁਲ ਨਾਲ ਹੀ .ਪਿੰਡ ਹੈ ਉਸ ਪਰਿਵਾਰ ਦੀ ਵੀ ਖਬਰ ਸਾਰ ਲਈ ਜਾਵੇ

  • @harpreetsandhu7774
    @harpreetsandhu7774 Před 3 lety +1

    15 ਅਗਸਤ ਨੂੰ ਅਜਾਦੀ manon ਵਾਲੇਓ ਇਹਨਾ ਪਰਿਵਾਰਾਂ ਨੂੰ ਮਿਲੋ ਜਾ ਕੇ ਇਹਨਾ ਨਾਲ਼ ਦੁਖ ਸਾਂਝੇ ਕਰੋ ਇਹ ਨੇ ਕੌਮ ਦੇ ਅਸਲੀ ਹੀਰੇ

  • @rajwantkaur1408
    @rajwantkaur1408 Před 2 lety

    ਵਾਹਿਗੁਰੂ ਜੀ 🙏🙏

  • @baldevsingh2960
    @baldevsingh2960 Před rokem

    Ena dukh Punjab di bukal ch . Wahe guru ji mehr Karo. Doshian nu saja deo

  • @BalwinderSingh-wy3ve
    @BalwinderSingh-wy3ve Před rokem

    Waheguru ji kirpa rakhe

  • @Sukhwinder5567.
    @Sukhwinder5567. Před 3 lety +5

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਅਵਤਾਰ ਸਿੰਘ ਖਾਲਸਾ ਜੀ ਰੂਪੋਵਾਲੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਤਲਵਿੰਦਰ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਲੱਖਣ ਸਿੰਘ ਜੀ ਖਾਲਸਾ ਬੱਬਰ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਚੀਫ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਸੁਖਵਿੰਦਰ ਸਿੰਘ ਜੀ ਖਾਲਸਾ ਸੰਘਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਲੈਫਟੀਨੈਂਟ ਜਨਰਲ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹੁਸਨ ਸਿੰਘ ਜੀ ਖਾਲਸਾ ਦਾਲਾਂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਜੀ ਖਾਲਸਾ ਚੋਹਲਾ ਸਾਹਿਬ ਜੀ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਜੁਗਰਾਜ ਸਿੰਘ ਜੀ ਖਾਲਸਾ ਤੂਫਾਨ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਿਮੰਦਰ ਸਿੰਘ ਜੀ ਖਾਲਸਾ ਸੰਧੂ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਖਾਲਸਾ ਪਾੜਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਮੈਂਬਰੀ ਕਮੇਟੀ ਦੇ ਮੁੱਖੀ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਖਾਲਸਾ ਉਸਮਾਨਵਾਲਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਗੁਰਦੀਪ ਸਿੰਘ ਜੀ ਖਾਲਸਾ ਵਕੀਲ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮੇਜਰ ਸਿੰਘ ਜੀ ਖਾਲਸਾ ਨਾਗੋਕੇ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਧੰਨਾ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਤੇ ਪੰਜ ਪੰਥਕ ਕਮੇਟੀ ਮੈਂਬਰੀ ਦੇ ਮੁੱਖੀ ਸ਼ਹੀਦ ਭਾਈ ਗੁਰਦਿਆਲ ਸਿੰਘ ਜੀ ਉਰਫ ਭਾਈ ਅਰੂੜ ਸਿੰਘ ਜੀ ਖਾਲਸਾ ਜ਼ਿੰਦਾਬਾਦ।
    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਮਨਬੀਰ ਸਿੰਘ ਜੀ ਖਾਲਸਾ ਚਹੇੜੂ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁੱਖੀ ਸ਼ਹੀਦ ਭਾਈ ਹਰਿਮੰਦਰ ਸਿੰਘ ਖਾਲਸਾ ਜੀ ਮਿੰਟੂ ਜ਼ਿੰਦਾਬਾਦ।
    ਇਕ ਵੀ ਸਦੀ ਦੇ ਮਹਾਨ ਯੋਧੇ ਭਾਈ ਬਲਵਿੰਦਰ ਸਿੰਘ ਜੀ ਖਾਲਸਾ ਖੋਜਕੀਪੁਰ ਜ਼ਿੰਦਾਬਾਦ।

  • @balsingh2195
    @balsingh2195 Před 3 lety +1

    ਮਹਾਨ ਸ਼ਹੀਦ ਖਾਲਿਸਤਾਨ ਜ਼ਿੰਦਾਬਾਦ

  • @hardeepthind2604
    @hardeepthind2604 Před rokem

    God bless you pakhoke Saab🙏🙏🙏🙏

  • @harinderkaurmahra2641
    @harinderkaurmahra2641 Před 3 lety +2

    ਵਾਹਿਗੁਰੂ ਭਲੀ ਕਰੇ

  • @gurvinderkumar2274
    @gurvinderkumar2274 Před rokem

    Wheguru ji

  • @HARJEETSINGH-yv1np
    @HARJEETSINGH-yv1np Před 2 lety

    Dhann ho Bhai Sahib ji, Dhann Tuhadi Kurbani, Dhann ho ji

  • @jarnailsinghsran8040
    @jarnailsinghsran8040 Před 2 lety

    Dhan eh guru ke lal

  • @surjitgill6411
    @surjitgill6411 Před 3 lety +2

    ਬਲਵਿੰਦਰ ਸਿੰਘ ਮਿੰਤੂ ਥਾਣੇਦਾਰ ਸੀਆਈਏ ਥਾਣੇ ਚੋਂ ਫੋਰਸ ਨਾਲ ਪੈਦਲ ਥਾਣੇ ਨੂੰ ਜਾ ਰਿਹਾ ਸੀ ਜਦੋਂ ਬੁਧਸਿੰਘਵਾਲਾ ਨੇ ਗੱਡੀ ਚਾੜਿਆ

  • @user-zq3ee5vt2t
    @user-zq3ee5vt2t Před 5 měsíci

    Wahaguruji

  • @hargobindsinghbrar3923
    @hargobindsinghbrar3923 Před 3 lety +7

    1988 ch suniya c Mitt Singh SHO nu Hussan Singh Dala ne golian Marian c

  • @MandeepSingh-nb1mn
    @MandeepSingh-nb1mn Před 3 lety +1

    WaheGuru ji 🙏🙏🙏🙏🙏🙏🙏🙏🙏

  • @GurpreetSingh-vw1tt
    @GurpreetSingh-vw1tt Před 3 lety +4

    Bhart ek attwadi desh hai

  • @gurwinderpal3091
    @gurwinderpal3091 Před 3 lety +5

    Beera pind mallah di interview karo beera nai bhut vadda maqabla keeta c army naal

  • @BaljinderSingh-lq7lt
    @BaljinderSingh-lq7lt Před rokem

    Very nice baba ji

  • @GagandeepSingh-bc9fw
    @GagandeepSingh-bc9fw Před 3 lety +2

    Salute to you veer bahut wada jera nirmal SINGH ji kotn kot parnaam

  • @SurinderSingh-wk8gr
    @SurinderSingh-wk8gr Před 3 lety +2

    Wahegureji wahegureji wahegureji 😭😭😭😭