ਜਪੁਜੀ ਸਾਹਿਬ ਕਥਾ । Japji Sahib - Katha | Part - 3 | Sant Baba Darshan Singh Ji Tapoban Dhakki Sahib.

Sdílet
Vložit
  • čas přidán 22. 09. 2023
  • ਲੜੀਵਾਰ ਜਪੁ ਜੀ ਸਾਹਿਬ ਕਥਾ Playlist - • ਜਪੁਜੀ ਸਾਹਿਬ ਕਥਾ । Jap ...
    ਜਪੁਜੀ ਸਾਹਿਬ ਦੀ ਲੜੀਵਾਰ ਵਿਆਖਿਆ । Larivar Vyakhya Sri JapJi Sahib.
    #japjisahib #gurbanikatha #larivarkatha
    Sant Baba Darshan Singh Ji Tapoban Dhakki Sahib.
    SANT BABA DARSHAN SINGH JI OFFICIAL SOCIAL LINKS :
    🠺 To join our Whatsapp Group :
    Send your Name and City on this Number -
    +919915715600
    🠺 You Tube Channel (Official) :
    / @dhakkisahibtv
    🠺 Instagram Account (Official) :
    gurudwara_tapob...
    🠺 Facebook Page (Official) :
    DhakkiSahib?...
    🠺 Website (Official) :
    www.dhakkisahib.tv/
    🠺 Baba Ji's Old Satsang Programs (You Tube Channel - Official) :
    / @tapobandhakkisahib
    🠺 Telegram Channel (Official) :
    t.me/+5GkZGc4g4ytjNzEx
    Contact: +91-98728-88550, +91-98727-52208
    Address : Village Maksudra, Tehsil Payal, District Ludhiana, Punjab 141416
    Directions : maps.app.goo.gl/nmqheuF3HWD3F...
    Brief HISTORY of Tapoban Dhakki Sahib -
    Centuries old jungle outside village Maksudra district Ludhiana of Punjab, India was known as Dhakki. Sant Baba Darshan Singh Ji consecrated Dhakki by meditating there for long time in 1986-87. The fragrance of Baba ji's Meditation, recitation of naam and spiritual gatherings started spreading all around. Consequently thousands of devotees started coming to the holy Dhakki to have glimpse of Baba ji. Keeping in view the keen wishes of these devotees Baba ji started a campaign of disseminating the message of Gurmat and initiating several tasks of social and human welfare. Now this place is known as Tapoban Dhakki Sahib.
    Baba ji preaches the oneness of all Religions, adherence to one's own Religion by the Devotees, Recitation of Naam, Sharing of food, Keeping away from caste system and superstitions, Renouncing alcohol and drugs, Protecting the Environment, Respecting the elders & fostering Universal Brotherhood & World Peace.
    #santbabadarshansinghji #tapobandhakkisahib #waheguru #gurbani #spirituality #meditation

Komentáře • 112

  • @karamjeetkaur8376
    @karamjeetkaur8376 Před 3 měsíci +1

    Waheguru Waheguru Waheguru jo 🙏🙏🙏🙏🙏🙏🙏🙏

  • @VirendraSingh-jn2jo
    @VirendraSingh-jn2jo Před 9 měsíci +1

    Satnam SRI waheguru ji waheguru ji waheguru ji waheguru ji waheguru ji 🙏🙏🙏🙏🙏💯🍎

  • @randhawa9219
    @randhawa9219 Před 9 měsíci +1

    Waheguru waheguru waheguru ji 🙏🙏🙏🙏🙏 dhan dhan dhan baba ji very very very thanks 🙏🙏🙏🙏🙏🙏

  • @KaramjitKaur-hk5nw
    @KaramjitKaur-hk5nw Před 6 měsíci +1

    Waheguru, Waheguru, Waheguru, Waheguru, Ji, Waheguru, Chika, Khalsa, Waheguru, ji, Fati, Baba Ji🙏🙏

  • @nawabceify
    @nawabceify Před 5 měsíci +1

    ਵਹਿਗੁਰੂ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂਜੀਕਾ ਜੀ ਫਹਿਤ 🌹🙏

  • @user-ub8ji9vu3n
    @user-ub8ji9vu3n Před 7 měsíci +1

    ਧੰਨ ਧੰਨ ਬਾਬਾ ਦਰਸ਼ਨ ਸਿੰਘ ਜੀ

  • @mahaveerdhiman5388
    @mahaveerdhiman5388 Před 9 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjeetkaur5281
    @manjeetkaur5281 Před 7 měsíci +1

    ਸਿਫ਼ਤੀ ਭਰੇ ਭੰਡਾਰ ਤੇਰੀਆਸਿਫ਼ਤਾ ਦੇ 🙏

  • @ginasadana780
    @ginasadana780 Před 9 měsíci +1

    Harjot: Waheguru Ji Babaji 🙏🙏🌹🌹

  • @manjeetkaur5281
    @manjeetkaur5281 Před 7 měsíci +1

    ਧੰਨ ਧੰਨ ਪ੍ਰਭੂ ਪਿਆਰੀ ਰੂਹ ❤❤❤❤❤

  • @navdeepsingh8886
    @navdeepsingh8886 Před 9 měsíci +1

    ਵਾਹਿਗੁਰੂ ਜੀ 🙏

  • @MandeepKaur-gr4sb
    @MandeepKaur-gr4sb Před 9 měsíci +1

    ਵਾਹਿਗੁਰੂ ਵਾਹਿਗੁਰੂ

  • @devinderrandhawa9248
    @devinderrandhawa9248 Před 10 měsíci

    waheguru waheguru waheguru waheguru waheguru waheguru waheguru ji🙏🙏

  • @kamaljitkaur2960
    @kamaljitkaur2960 Před 10 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻🙏🏻

  • @kamaljeetkaur3073
    @kamaljeetkaur3073 Před 9 měsíci +1

    ਵਾਹਿਗੁਰੂ🙏

  • @Jotpandher2219
    @Jotpandher2219 Před 9 měsíci +1

    ਤੇਰੇ ਭਗਤਾਂ ਦੀ ਚਾਲ ਨਿਰਾਲੀ ਐ ਦੁਨੀਆ ਤੋ ਰਹਿਣ ਵੱਖਰੇ 🙏🏻🙏🏻

  • @kamaljitkaur2960
    @kamaljitkaur2960 Před 10 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻

  • @nawabceify
    @nawabceify Před 9 měsíci +1

    ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🌹🌹🌹🌹🌹🙏🙏🙏🙏

  • @anandveerkaur6698
    @anandveerkaur6698 Před 9 měsíci +1

    Waheguru ji

  • @nirmalgirn3151
    @nirmalgirn3151 Před 9 měsíci +1

    🙇🙏🙏🙇🙏🙇🙏🙇🙏🙇🙏🙇🙏🙇🙏🙇 waheguru Ji 🙏📿 waheguru Ji 🙏📿 waheguru Ji 🙏🙏 waheguru Ji 🙏📿🙏📿🙏📿🙏🙏🙏

  • @kamaljitkaur2960
    @kamaljitkaur2960 Před 10 měsíci

    ਸੋ ਦਰੁ ਤੇਰਾ ਕੇਹਾ ਵਾਹਿਗੁਰੂ ਸੋ ਘਰ ਤੇਰਾ ਕੇਹਾ 🙏🏻🙏🏻

  • @user-rx8tp2db4n
    @user-rx8tp2db4n Před 6 měsíci +1

    ❤❤❤

  • @kamaljitkaur2960
    @kamaljitkaur2960 Před 10 měsíci

    ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ 🙏🏻🙏🏻

  • @kamaljitkaur2960
    @kamaljitkaur2960 Před 10 měsíci

    ਧੰਨ ਧੰਨ ਬਾਬਾ ਜੀ 🙏🏻🙏🏻

  • @paramjitkaur1028
    @paramjitkaur1028 Před 10 měsíci

    ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ।

  • @harsharansingh470
    @harsharansingh470 Před 9 měsíci +1

    ਸਿਫ਼ਤੀ ਭਰੇ ਭੰਡਾਰ ਤੇਰੀਆਂ ਸਿਫ਼ਤਾਂ ਦੇ

  • @KaramdeepKhokher-lo5op
    @KaramdeepKhokher-lo5op Před 10 měsíci

    Wahayguru ji wahayguru ji wahayguru ji 🙏

  • @RajanDhanoa
    @RajanDhanoa Před 2 měsíci +1

    Waheguru

  • @manjeetkaur5281
    @manjeetkaur5281 Před 7 měsíci +1

    ਜੋ ਸੁਖ ਪ੍ਰਭ ਗੋਵਿੰਦ ਕਿ ਸੇਵਾ , ਸੋ ਸੁਖ ਰਾਜ ਨਾ ਲਹੀਏ ਜੀ 🙏

  • @beantsingh3089
    @beantsingh3089 Před 10 měsíci

    ਵਾਹਿਗੁਰੂ ਵਾਹਿਗੁਰੂ ਜੀ 🙏

  • @kamaljitkaur2960
    @kamaljitkaur2960 Před 10 měsíci

    ਸਿਫਤੀ ਭਰੇ ਭੰਡਾਰ ਤੇਰੀਆਂ ਸਿਫ਼ਤਾਂ ਦੇ 🙇🏻‍♀️🙏🏻🌷

  • @kamaljitkaur2960
    @kamaljitkaur2960 Před 10 měsíci

    ਸੋ ਸੁਖੁ ਰਾਜਿ ਨ ਲਹੀਐ ਜੀ ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ 🙇🏻‍♀️🙏🏻

  • @JagdevSingh-tx8ux
    @JagdevSingh-tx8ux Před 10 měsíci

    Satnam waheguru ji ❤

  • @kamaljitkaur2960
    @kamaljitkaur2960 Před 10 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙇🏻‍♀️ 🙏🏻🙏🏻🌹🙏🏻🙏🏻🙏🏻

  • @kamaljitkaur2960
    @kamaljitkaur2960 Před 10 měsíci

    ਤੇਰੇ ਭਗਤਾਂ ਦੀ ਚਾਲ ਨਿਰਾਲੀ ਐ ਦੁਨੀਆਂ ਤੋਂ ਰਹਿਣ ਵੱਖਰੇ 🙇🏻‍♀️🙏🏻🙏🏻

  • @ramgarh1110
    @ramgarh1110 Před 10 měsíci

    ਸ਼ੁਕਰਾਨਾ ਸੰਤ ਜੀ ਪਿਆਰਿਆ ਦਾ Waheguru ji

  • @khalsa.tejbirr5223
    @khalsa.tejbirr5223 Před 10 měsíci

    ਸੋ ਦਰੁ ਤੇਰਾ ਕੇਹਾ ਵਾਹਿਗੁਰੂ ਸੋ ਘਰ ਤੇਰਾ ਕੇਹਾ🙏🏻

  • @GuruNanakDevJi1313
    @GuruNanakDevJi1313 Před 10 měsíci

    ਵਾਹਿਗੁਰੂ ਜੀ🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ🙏ਵਾਹਿਗੁਰੂ ਜੀ 🙏ਵਾਹਿਗੁਰੂ ਜੀ 🙏

  • @KuljeetKaursandhu-so1iy
    @KuljeetKaursandhu-so1iy Před 10 měsíci

    Ghartrag chalda sawere😊🎉 waheguru ji 🙏♥️

  • @khalsa.tejbirr5223
    @khalsa.tejbirr5223 Před 10 měsíci

    ਸੋ ਸੁਖੁ ਰਾਜਿ ਨ ਲਹੀਐ ਜੀ ਜੋ ਸੁਖੁ ਪ੍ਰਭ ਗੋਬਿੰਦ ਕੀ ਸੇਵਾ 🙏🏻

  • @khalsa.tejbirr5223
    @khalsa.tejbirr5223 Před 10 měsíci

    ਹੇ ਪ੍ਭੂ ਜੀ ਆਪ ਧੰਨ ਹੋਂ ਧੰਨ ਹੋਂ ਧੰਨ ਹੋੰ ਆਪ ਜੀ ਦੀ ਮਹਿਮਾ ਬੇਅੰਤ ਹੈ🙏🏻

  • @kamaljitkaur2960
    @kamaljitkaur2960 Před 10 měsíci

    ਮੈਨੂੰ ਧੂੜ ਬਣਾ ਦੇ ਰੱਬਾਂ ਉਨ੍ਹਾਂ ਦੀ ਜਿਹੜੇ ਤੇਰਾ ਨਾਮ ਜਪਦੇ 🙇🏻‍♀️🙏🏻🙏🏻

  • @harneetgillandprabhgill4366
    @harneetgillandprabhgill4366 Před 10 měsíci

    Waheguru ji 🙏🙏

  • @khalsa.tejbirr5223
    @khalsa.tejbirr5223 Před 10 měsíci

    ਰਾਜੁ ਨ ਚਾਹਉੁ ਮੁਕਤਿ ਨ ਚਾਹਉੁ ਮਨਿ ਪ੍ਰੀਤਿ ਚਰਨ ਕਮਲਾਰੇ ॥🙏🏻

  • @jodhveersingh1754
    @jodhveersingh1754 Před 9 měsíci

    Waehguru waehguru j waehguru waehguru waehguru waehguru j

  • @dalvirkaur2191
    @dalvirkaur2191 Před 10 měsíci

    Waheguru Ji 🙏

  • @kamaljeetkaur3073
    @kamaljeetkaur3073 Před 10 měsíci

    ਗੁਰੂ ਜੀ ਤੇਰੀ ਜਪੁਜੀ ਨੇ ਲੱਖਾਂ ਪਾਪੀ ਤਾਰੇ ਨੇ 🙏

  • @TapobanAustrlia0515
    @TapobanAustrlia0515 Před 10 měsíci

    ਸੁਕਰਾਨਾ ਸੁਕਰਾਨਾ ਸੁਕਰਾਨਾ ਪਰਮ ਪਿਆਰੇ ਬਾਬਾ ਜੀਆ ਦਾ ਜੀ ਜੋ ਸਾਡੇ ਲਈ ਇਨੇ ਮਹਾਨ ਓਪਰਾਲਾ ਕਰਦੇ ਹਨ ਜੀ

  • @gurlalsahi2167
    @gurlalsahi2167 Před 10 měsíci

    🙏🙏🙏🙏🙏🙏🙏🙏🙏🙏

  • @khalsa.tejbirr5223
    @khalsa.tejbirr5223 Před 10 měsíci

    ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉੁ ਸਰਨਾਇ ॥
    ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥

  • @yodhbenipal
    @yodhbenipal Před 10 měsíci

    🙏🙏🙏🙏🙏🙏🙏🙏

  • @khushi_noordhillon9785
    @khushi_noordhillon9785 Před 10 měsíci

    Waheguru g ❤❤❤❤❤

  • @pinkyrani295
    @pinkyrani295 Před 10 měsíci

    🙏🙏🙏🙏🙏🙏

  • @khalsa.tejbirr5223
    @khalsa.tejbirr5223 Před 10 měsíci

    ਸਿਫ਼ਤੀ ਭਰੇ ਭੰਡਾਰ ਤੇਰੀਆਂ ਸਿਫ਼ਤਾਂ ਦੇ🙏🏻

  • @khalsa.tejbirr5223
    @khalsa.tejbirr5223 Před 10 měsíci

    ਆਪਣੀ ਭਗਤੀ ਲਾ ਲੈ ਸਾਨੂੰ ਆਪਣੀ ਭਗਤੀ ਲਾ ਲੈ 🙏🏻

  • @kamaljitkaur2960
    @kamaljitkaur2960 Před 10 měsíci

    ਔਖੀ ਮੰਜ਼ਿਲ ਫ਼ਕੀਰਾਂ ਵਾਲੀ ਮਿਲਦੀ ਹੈ ਮਰ ਮਰ ਕੇ 🙇🏻‍♀️🙏🏻🙏🏻🙏🏻🙏🏻🙏🏻

  • @khalsa.tejbirr5223
    @khalsa.tejbirr5223 Před 10 měsíci

    ਮੇਰੇ ਵਾਹਿਗੁਰੂ ਤੇਰਾ ਅੰਤ ਨਾ ਕੋਈ ਜਾਣੇ🙏🏻

  • @kamaljitkaur2960
    @kamaljitkaur2960 Před 10 měsíci

    ਬਾਣੀ ਕਹਿੰਦੀ ਜੀ ਦੁਨੀਆਂ ਤੋਂ ਰਹਿਣ ਵੱਖਰੇ 🙏🏻ਵਾਹ ਵਾਹ ਦੁਨੀਆਂ ਤੋਂ ਰਹਿਣ ਵੱਖਰੇ 🙏🏻🙏🏻

  • @kamaljeetkaur3073
    @kamaljeetkaur3073 Před 9 měsíci

    ਕਿਰਪਾ ਕਰੋ ਬਾਬਾ ਜੀ 🙏

  • @kamaljitkaur2960
    @kamaljitkaur2960 Před 10 měsíci

    ਆਪਣੀ ਭਗਤੀ ਲਾ ਲੈ 🙇🏻‍♀️🙏🏻🙏🏻

  • @khalsa.tejbirr5223
    @khalsa.tejbirr5223 Před 10 měsíci

    ਧੂੜੀ ਮਿਲਜੇ ਤਾਂ ਮਸਤਕ ਲਾਵਾਂ ਰੱਬਾ ਤੇਰੇ ਪਿਆਰਿਆਂ ਦੀ 🙏🏻

  • @kamaljitkaur2960
    @kamaljitkaur2960 Před 10 měsíci

    ਔਗੁਣਾਂ ਦੇ ਨਾਲ ਭਰਿਆ ਨੂੰ ਬਖਸ਼ ਦਿੳ ਮਹਾਰਾਜ ਜੀ 🙇🏻‍♀️🙏🏻🙏🏻🙏🏻

  • @khalsa.tejbirr5223
    @khalsa.tejbirr5223 Před 10 měsíci +4

    ਧੰਨ ਬਾਬਾ ਜੀ ਜਿਨ੍ਹਾਂ ਨੇ ਪਾਵਨ ਗੁਰਬਾਣੀ ਦਾ ਅੱਖਰ ਅੱਖਰ ਆਪਣੇ ਜੀਵਨ ਚ ਕਮਾਇਆ ਹੈ, ਜਿਨ੍ਹਾਂ ਦਾ ਪੂਰਾ ਜੀਵਨ ਹੀ ਗੁਰਬਾਣੀ ਦਾ ਅਰਥ ਸਰੂਪ ਹੈ,ਬਾਬਾ ਜੀਆਂ ਦੇ ਪਾਵਨ ਮੁਖਾਰਬਿੰਦ ਤੋਂ ਗੁਰਬਾਣੀ ਦੀ ਕਥਾ ਸਰਵਣ ਕਰਨ ਦਾ ਵੱਖਰਾ ਹੀ ਅਨੰਦ ਹੈ,ਮਨ ਵਿੱਚ ਹੋਰ ਵਧੇਰੇ ਸ਼ਰਧਾ ਪੈਦਾ ਹੁੰਦੀ ਹੈ,ਪਰੇਮ ਲਗਦਾ ਹੈ, ਬਾਣੀ ਨੂੰ ਪੜ੍ਹਨ ਦਾ, ਕਮਾਉਣ ਦਾ ਚਾਅ ਮਨ ਵਿੱਚ ਉਪਜਦਾ ਹੈ, ਆਪਣੇ ਸਤਿਗੁਰ ਸੱਚੇ ਪਾਤਸਾਹ ਜੀਆਂ ਦੀ ਵੱਡੀ ਵਡਿਆਈ ਸਰਵਣ ਕਰਕੇ ਮਨ ਵਿੱਚ ਵਿਸ਼ਵਾਸ ਆਉਂਦਾ ਹੈ, ਸ਼ਰਧਾ ਬੱਝਦੀ ਹੈ 🙏🏻

  • @ArshdeepSingh-kj5di
    @ArshdeepSingh-kj5di Před 10 měsíci

    ਧੰਨ ਧੰਨ ਸ਼੍ਰੀ ਗ੍ਰੰਥ ਸਾਹਿਬ ਜੀ ਧੰਨ ਬਾਬਾ ਜੀ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੳ ਬਾਬਾ ਜੀ ਸਾਨੂੰ ਨਾਮ ਸਿਮਰਨ ਬਖਸ਼ੋ

  • @harsharansingh470
    @harsharansingh470 Před 9 měsíci

    ਤੇਰੇ ਭਗਤਾਂ ਦੀ ਚਾਲ ਨਿਰਾਲੀ ਐ ਦੁਨੀਆਂ ਤੋਂ ਰਹਿਣ ਵੱਖਰੇ

  • @khalsa.tejbirr5223
    @khalsa.tejbirr5223 Před 10 měsíci

    ਤੇਰੇ ਗੁਣਾਂ ਦਾ ਅੰਤ ਨਾ ਆਵੇ ਮੈਂ ਕਿਹੜੇ ਕਿਹੜੇ ਗਾਵਾਂ ਮਾਲਕਾ🙏🏻

  • @khalsa.tejbirr5223
    @khalsa.tejbirr5223 Před 10 měsíci

    ਅੰਮ੍ਰਿਤ ਵੇਲਾ ਤੇ ਗੁਰਾਂ ਦੀ ਬਾਣੀ ਮਿੱਠੀ ਹੈ ਭਾਗਾਂ ਵਾਲੇ ਲਾਹਾ ਲੈਂਦੇ ਨੇ🙏🏻🙏🏻

  • @mdsk6273
    @mdsk6273 Před 10 měsíci

    ਉਹ ਤਾਂ ਬਹੁਤਾ ਨੀ ਜਗਤ ਨਾਲ ਬੋਲਦੇ,
    ਬਿਨਾਂ ਹਰੀ ਨਾਮ ਤੋਂ ਬਿਨਾਂ 🙏🙏🙏🙏🙏🌺🌺🌺🌺🌺🍁🍁🍁🍁🍁🌻🌻🌻🌻🌻।

  • @devinderrandhawa9248
    @devinderrandhawa9248 Před 10 měsíci

    ਧੰਨ ਧੰਨ ਪ੍ਰਭੂ ਦੇ ਪਿਆਰੇ ਕਿੰਨੇ ਸੋਖੇ ਤੇ ਸਰਲ ਤਰੀਕੇ ਨਾਲ ਪਿਆਰ ਨਾਲ ਅੰਮ੍ਰਿਤ ਵੇਲੇ ਦੀ ਕਦਰ ਕਰਨੀ ਸਿਖਾਉਂਦੇ ਹਨ ।ਭਾਗਾਂ ਵਾਲੇ ਅੰਮ੍ਰਿਤ ਵੇਲੇ ਜਾਗਦੇ ਹਨ ।🙏🙏

  • @khalsa.tejbirr5223
    @khalsa.tejbirr5223 Před 10 měsíci

    ਹਰੀ ਜੀ ਤੇਰਾ ਜਸ ਲਿਖਿਆ ਨਾ ਜਾਵੇ ਕਰੋੜਾਂ ਮਣ ਕਾਗਜ਼ਾਂ ਤੇ🙏🏻

  • @khalsa.tejbirr5223
    @khalsa.tejbirr5223 Před 10 měsíci

    ਉਹ ਤਾਂ ਬਹੁਤਾ ਨੀ ਜਗਤ ਨਾਲ ਬੋਲਦੇ ਬਿਨ੍ਹਾਂ ਹਰਿ ਨਾਮ ਤੋਂ ਬਿਨ੍ਹਾਂ, ਭਗਤ ਬਹੁਤਾ ਨੀ ਜਗਤ ਨਾਲ ਬੋਲਦੇ ਬਿਨ੍ਹਾਂ ਹਰਿ ਨਾਮ ਤੋਂ ਬਿਨ੍ਹਾਂ 🙏🏻

  • @kamaljitkaur2960
    @kamaljitkaur2960 Před 10 měsíci

    ਧੰਨ ਧੰਨ ਸੰਤ ਖਾਲਸਾ ਜੀ ਜੋ ਸਾਨੂੰ ਐਨੇ ਪਿਆਰ ਨਾਲ ਅੰਮ੍ਰਿਤ ਵੇਲੇ ਦੀ ਕਦਰ ਕਰਨੀ ਸਿਖਾਉਦੇ ਹਨ ਸਾਨੂੰ ਗੁਰਬਾਣੀ ਨਾਲ ਜੋੜ ਕੇ ਸਿੱਧੇ ਰਸਤੇ ਪਾਉਣ ਦਾ ਹਮੇਸ਼ਾ ਹੀ ਯਤਨ ਕਰਦੇ ਹਨ । ਸਾਡੇ ਔਗੁਣਾਂ ਭਰਿਆਂ ਹੋਇਆਂ ਨੂੰ ਤਰਸ ਕਰਕੇ ਮਿਹਰ ਕਰਕੇ ਚਰਨੀ ਲਾਉਂਦੇ ਹਨ । 🙇🏻‍♀️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @khalsa.tejbirr5223
    @khalsa.tejbirr5223 Před 10 měsíci

    ਜਿਹਬਾ ਇੱਕ ਤੇ ਅਨੇਕਾਂ ਗੁਣ ਤੇਰੇ ਮੈਂ ਕਿਹੜੇ ਕਿਹੜੇ ਗਾਵਾਂ ਮਾਲਕਾ🙏🏻

  • @khalsa.tejbirr5223
    @khalsa.tejbirr5223 Před 10 měsíci

    ਮੇਰੇ ਨੀਚ ਮੰਦਭਾਗੀ ਜੀਵ ਤੇ ਵੀ ਕਿਰਪਾ ਕਰੋ ਮਹਾਰਾਜ ਜੀ ਅੰਮ੍ਰਿਤ ਵੇਲੇ ਦਾ ਜਾਗਣਾ, ਅੰਮ੍ਰਿਤ ਵੇਲੇ ਦਾ ਨਿੱਤਨੇਮ, ਸੇਵਾ ਸਿਮਰਨ ਦੀ ਦਾਤ ਬਖਸ਼ੋ ਜੀ 🙏🏻🙏🏻🥺

  • @khalsa.tejbirr5223
    @khalsa.tejbirr5223 Před 10 měsíci

    ਗੁਰੂ ਜੀ ਤੇਰੀ ਜਪੁਜੀ ਨੇ ਕਰੋੜਾਂ ਪਾਪੀ ਤਾਰਤੇ,
    ਅੰਮ੍ਰਿਤ ਬਾਣੀ ਨੇ ਕਰੋੜਾਂ ਈ ਪਾਪੀ ਤਾਰਤੇ 🙏🏻

  • @khalsa.tejbirr5223
    @khalsa.tejbirr5223 Před 10 měsíci

    ਪੋਸਟ ਵੇਖਕੇ ਮਨ ਨੂੰ ਚਾਅ ਚੜ੍ਹ ਗਿਆ ਜੀ। ਕਥਾ ਦੀ ਬਹੁਤ ਹੀ ਬੇਸਬਰੀ ਨਾਲ ਉਡੀਕ ਹੈ🙏🏻

  • @kamaljeetkaur3073
    @kamaljeetkaur3073 Před 10 měsíci

    ਅਸੀ ਦੇਣ ਕਦੇ ਨਹੀਂ ਦੇ ਸਕਦੇ ਤਪੋਵਣ ਵਾਲੇ ਸੰਤਾ ਦਾ🙏

  • @dimpykaur5994
    @dimpykaur5994 Před 10 měsíci +2

    ਧੰਨ ਧੰਨ ਸੰਤ ਖਾਲਸਾ ਜੀ 🙏🙇‍♀🌷

  • @khalsa.tejbirr5223
    @khalsa.tejbirr5223 Před 10 měsíci

    Very heart-touching and eye opening priceless words of dear baba ji that encourage us to have complete faith in God and to do Sewa Simran with pure love and affection without thinking it as burden 🙏🏻

  • @khalsa.tejbirr5223
    @khalsa.tejbirr5223 Před 10 měsíci

    we will be waiting eagerly for next part jio🙏🏻

  • @amarpandher9480
    @amarpandher9480 Před 10 měsíci

    ਬਹੁਤ ਹੀ ਵਿਸ਼ਥਾਰ ਵਿੱਚ ਵਿਆਖਿਆ ਕੀਤੀ ਹੈ ਮਹਾਂਪੁਰਸ਼ਾ ਨੇ🙏 ਅਸੀ ਜੀਵ ਹਮੇਸਾ ਹੀ ਪਰਮਾਤਮਾ ਦੇ ਨਿਗਾ ਵਿੱਚ ਹਾਂ, ਪਰਮੇਸਰ ਤੋ ਕੁਛ ਵੀ ਛੁਪਾਇਆ ਨਹੀ ਜਾ ਸਕਦਾ।
    ਸਭ ਕੁਛ ਪਰਮਾਤਮਾ ਦੀ ਇੱਛਾ ਅਨੁਸਾਰ ਹੋ ਰਿਹਾ ਹੈ ਉਸਦੀ ਮਰਜੀ ਤੋ ਬਿਨਾ ਪੱਤਾ ਵੀ ਨਹੀ ਹਿੱਲਦਾ

  • @khalsa.tejbirr5223
    @khalsa.tejbirr5223 Před 10 měsíci

    ਵਡਭਾਗੀਆਂ ਸੰਗਤਾਂ ਨੇ ਜਿਨ੍ਹਾਂ ਅੰਮ੍ਰਿਤ ਵੇਲੇ ਤਪੋਬਣ ਦੀ ਪਵਿੱਤਰ ਧਰਤੀ ਤੇ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਗੋਦ ਚ ਬੈਠਕੇ ਨਾਮ ਬਾਣੀ ਵਿੱਚ ਰੰਗੀ ਰੱਬੀ ਰੂਹ ਧੰਨ ਬਾਬਾ ਜੀ ਪਾਸੋਂ ਸ੍ਰੀ ਜਪੁਜੀ ਸਾਹਿਬ ਦੀ ਅੰਮ੍ਰਿਤ ਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਖੱਟੇ ਨੇ 🙏🏻 ਅਸੀਂ ਬੇਅੰਤ ਸ਼ੁਕਰਗੁਜਾਰ ਹਾਂ ਜੋ ਸਾਨੂੰ ਦੇਸ ਪਰਦੇਸ ਚ ਆਪੋ ਆਪਣੇ ਘਰਾਂ ਚ ਬੈਠਿਆਂ ਨੂੰ ਅੰਮ੍ਰਿਤ ਕਥਾ ਸਰਵਣ ਕਰਨ ਦਾ ਇਹ ਸੁਭਾਗ ਮਿਲਿਆ ਹੈ🙏🏻

  • @devinderrandhawa9248
    @devinderrandhawa9248 Před 10 měsíci

    ਭਗਤ ਬਹੁਤਾ ਨਹੀਂ ਜਗਤ ਨਾਲ ਬੋਲਦੇ ਬਿਨਾਂ ਹਰੀ ਨਾਮ ਤੋਂ ਬਿਨਾਂ ।🙏🙏

  • @devinderrandhawa9248
    @devinderrandhawa9248 Před 10 měsíci

    ਤੇਰੀ ਜਪੁਜੀ ਨੇ ਕਰੋੜਾਂ ਪਾਪੀ ਤਾਰਤੇ,
    ਅੰਮ੍ਰਿਤ ਬਾਣੀ ਨੇ ਕਰੋੜਾਂ ਪਾਪੀ ਤਾਰਤੇ ।🙏🙏

  • @kamaljitkaur2960
    @kamaljitkaur2960 Před 10 měsíci

    ਭਗਤ ਬਹੁਤਾ ਨੀ ਜਗਤ ਨਾਲ ਬੋਲਦੇ ਬਿਨਾਂ ਹਰੀ ਨਾਮ ਤੋਂ ਬਿਨਾਂ 🙏🏻🙏🏻

  • @khalsa.tejbirr5223
    @khalsa.tejbirr5223 Před 10 měsíci +1

    ਧੰਨ ਰੱਬ ਦੇ ਪਿਆਰਿਆਂ ਦੀ ਕਮਾਈ ਨੂੰ ਨਮਸ਼ਕਾਰ ਹੈ 🙏🏻

  • @khalsa.tejbirr5223
    @khalsa.tejbirr5223 Před 10 měsíci +1

    ਅੰਮ੍ਰਿਤ ਵੇਲੇ ਜੀ ਕੌਣ ਜਾਗਦੇ, ਕੋਈ ਜਾਗਦੇ ਨੇ ਰੱਬ ਦੇ ਪਿਆਰੇ ਜੀ ਸਾਰੀ ਸਾਰੀ ਰਾਤ ਜਾਗਦੇ 🙏🏻

  • @khalsa.tejbirr5223
    @khalsa.tejbirr5223 Před 10 měsíci

    ਨਿਭ ਜਾਵਣ ਸਤਿਗੁਰ ਜੀ ਚਰਨਾਂ ਦੇ ਨਾਲ ਲੱਗੀਆਂ, ਨਿਭ ਜਾਵਣ ਮਹਾਂਪੁਰਖੋ ਚਰਨਾਂ ਦੇ ਨਾਲ ਲੱਗੀਆਂ, ਅਉਗੁਣ ਨਾ ਦੇਖਿਓ ਮੇਰੇ, ਆਪ ਕਿਰਪਾ ਕਰੋ ਨਿਭ ਜਾਵਣ ਸਤਿਗੁਰ ਜੀ ਚਰਨਾਂ ਦੇ ਨਾਲ ਲੱਗੀਆਂ, ਨਿਭ ਜਾਵਣ ਮਹਾਂਪੁਰਖੋ ਚਰਨਾਂ ਦੇ ਨਾਲ ਲੱਗੀਆਂ🙏🏻

  • @harsharansingh470
    @harsharansingh470 Před 9 měsíci +1

    ਮੇਰੀ ਨਮਸਕਾਰ ਗੁਰਦੇਵ ਕਉ ਜੀ 🙏🙏🙏🙏🙏💐💐💐💐💐

  • @kamaljitkaur2960
    @kamaljitkaur2960 Před 10 měsíci

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 🙇🏻‍♀️🙏🏻🌹

  • @khalsa.tejbirr5223
    @khalsa.tejbirr5223 Před 10 měsíci

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻

  • @khalsa.tejbirr5223
    @khalsa.tejbirr5223 Před 10 měsíci

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ🙏🏻

  • @khalsa.tejbirr5223
    @khalsa.tejbirr5223 Před 10 měsíci

    ਤੇਰੇ ਭਗਤਾਂ ਦੀ ਚਾਲ ਨਿਰਾਲੀ ਐ ਦੁਨੀਆਂ ਤੋਂ ਰਹਿਣ ਵੱਖਰੇ
    ਬਾਣੀ ਕਹਿੰਦੀ ਜੀ ਦੁਨੀਆਂ ਤੋਂ ਰਹਿਣ ਵੱਖਰੇ
    ਵਾਹ ਵਾਹ ਵਾਹ ਵਾਹ ਜੀ ਦੁਨੀਆਂ ਤੋਂ ਰਹਿਣ ਵੱਖਰੇ 🙏🏻

  • @yodhbenipal
    @yodhbenipal Před 10 měsíci

    Waheguru g

  • @karmjitkaur2954
    @karmjitkaur2954 Před 10 měsíci

    ਤੇਰੀ ਜੁਪਜੀ ਨੇ ਲੱਖਾਂ ਪਾਪੀ ਤਾਰੇ ਨੇ

  • @khalsa.tejbirr5223
    @khalsa.tejbirr5223 Před 10 měsíci

    ਧੰਨ ਬਾਬਾ ਜੀ ਪਾਸੋਂ ਸ੍ਰੀ ਜਪੁਜੀ ਸਾਹਿਬ ਜੀ ਦੀ ਇਹ ਅੰਮ੍ਰਿਤ ਵੀਚਾਰ ਸਰਵਣ ਕਰਕੇ ਸਾਡੇ ਅਨੰਦ ਵਿੱਚ ਹੋਰ ਵੀ ਵਾਧਾ ਹੋਵੇਗਾ, ਬਾਣੀ ਨੂੰ ਸ਼ੁੱਧ ਪੜ੍ਹਨ ਦੀ ਜਾਂਚ ਆਵੇਗੀ ਤੇ ਬਾਣੀ ਨੂੰ ਪਰੇਮ ਨਾਲ ਪੜ੍ਹਨ ਦਾ,ਕਮਾਉਣ ਦਾ ਚਾਅ ਹਿਰਦੇ ਅੰਦਰ ਬਣੇਗਾ🙏🏻

  • @khalsa.tejbirr5223
    @khalsa.tejbirr5223 Před 10 měsíci

    ਜੋੜ ਕਦੇ ਨਾ ਆਇਆ ਜੀ ਤੇਰਿਆਂ ਭਗਤਾਂ ਤੇ ਸੰਸਾਰੀਆਂ ਦਾ 🙏🏻

  • @khalsa.tejbirr5223
    @khalsa.tejbirr5223 Před 10 měsíci

    ਤਪੋਬਣ ਮੀਡੀਆ ਟੀਮ ਦਾ ਅਨੇਕਾਂ ਵਾਰ ਸ਼ੁਕਰਾਨਾ ਹੈ ਜੀ ਜੋ ਆਪ ਜੀ ਸਾਨੂੰ ਦੇਸ਼ਾਂ ਵਿਦੇਸ਼ਾਂ ਚ ਧੰਨ ਬਾਬਾ ਜੀਆਂ ਦੀ ਪਾਵਨ ਰਸਨਾ ਦੁਆਰਾ ਬਾਬਾ ਜੀਆਂ ਦੇ ਕਮਾਏ ਹੋਏ ਅਮੋਲਕ ਪਰਬਚਨ ਤੇ ਪਾਵਨ ਗੁਰਬਾਣੀ ਦੀ ਅੰਮ੍ਰਿਤ ਕਥਾ ਸਰਵਣ ਕਰਵਾ ਰਹੇ ਹੋਂ ਜੀ 🙏🏻

  • @gurlalsahi2167
    @gurlalsahi2167 Před 10 měsíci

    No

  • @khalsa.tejbirr5223
    @khalsa.tejbirr5223 Před 10 měsíci

    We can’t explain how grateful we feel to have this blessed opportunity to listen to this blissful katha of Gurbani from dear baba ji 🙏🏻🥹