ਕਈ ਬਿਮਾਰੀਆਂ ਤੋਂ ਬਚਾਉਂਦਾ ਇਹ ਆਟਾ । ਮਿਲਾਓ ਤਿੰਨ ਚੀਜਾਂ Healthy flour

Sdílet
Vložit
  • čas přidán 14. 05. 2024
  • ਜੇਕਰ ਅਸੀਂ ਰੋਜਾਨਾ ਖਾਣ ਪੀਣ ਵਾਲੀ ਚੀਜ਼ਾਂ ਦਾ ਵਿਸ਼ੇਸ਼ ਖਿਆਲ ਰੱਖੀਏ ਤਾਂ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ। ਇਸ ਵੀਡੀਓ ਵਿੱਚ ਇਹੀ ਦੱਸਿਆ ਗਿਆ ਹੈ ਕਿ ਜੇਕਰ ਕਣਕ ਦੇ ਆਟੇ ਦੇ ਵਿੱਚ ਕੁਝ ਹੋਰ ਚੀਜ਼ਾਂ ਮਿਲਾ ਲਈਆਂ ਜਾਣ ਤਾਂ ਇਹ ਆਟਾ ਤੁਹਾਨੂੰ ਕਿੰਨੇ ਫਾਇਦੇ ਦੇ ਸਕਦਾ ਹੈ।
    #healthy flour #healthy #healthy food #special flour
    Bai G Punjabi Facebook Page link-
    BAIGPUNJABI?...
    flour mixture special flour benefits mix flour multi grains flour ਸਪੈਸ਼ਲ ਆਟਾ ਬਿਮਾਰੀਆਂ ਤੋਂ ਬਚਾਉਣ ਵਾਲਾ ਆਟਾ
    ਆਟੇ ਵਿੱਚ ਮਿਲਾਓ ਇਹ ਤਿੰਨ ਚੀਜ਼ਾਂ
    ਚਣੇ ਦਾ ਆਟਾ
    ਰਾਗੀ ਦਾ ਆਟਾ
    ਸੋਇਆਬੀਨ ਦਾ ਆਟਾ
    ਬਾਈ ਜੀ ਪੰਜਾਬੀ
    ਇਹ ਤਿੰਨ ਚੀਜ਼ਾਂ ਆਟੇ ਨੂੰ ਬਣਾ ਦਿੰਦੀਆਂ ਹਨ ਸਪੈਸ਼ਲ
    ਇਹ ਸਪੈਸ਼ਲ ਆਟਾ ਕਰਦਾ ਬਿਮਾਰੀਆਂ ਨੂੰ ਦੂਰ
    ਗੋਡਿਆਂ ਦੇ ਦਰਦ ਤੋਂ ਛੁਟਕਾਰਾ
    ਗੋਡਿਆਂ ਦਾ ਦਰਦ ਅਤੇ ਸੂਗਰ ਨੂੰ ਕਰਦਾ ਕੰਟਰੋਲ
    ਕਣਕ ਦੇ ਆਟੇ ਵਿੱਚ ਮਿਲਾਓ ਇਹ ਤਿੰਨ ਆਟੇ

Komentáře • 2