ਕੰਗਣਾ ਤੇ ਹੋਇਆ ਪਰਚਾ ਭਗਵੰਤ ਮਾਨ ਆ ਗਿਆ ਕੁਲਵਿੰਦਰ ਕੌਰ ਦੇ ਹੱਕ ਵਿੱਚ

Sdílet
Vložit
  • čas přidán 12. 09. 2024
  • #kangnaranaut
    #kulwinderkaur

Komentáře • 57

  • @bhupinderjitsingh6987
    @bhupinderjitsingh6987 Před 3 měsíci +41

    ਬਾਈ ਥੱਪੜ ਵਾਲੀ ਵੀਡੀਓ ਕਿਸ ਨੇਂ ਦੇਖੀਂ ਐ ਜ਼ੋ ਕੰਗਣਾ ਬੋਲਦੀ ਸੀ ਕਿਸਾਨਾਂ ਦੀਆਂ ਮਾਵਾਂ ਭੈਣਾਂ ਨੂੰ ਉਹ ਤਾਂ ਸਾਰੇਆਂ ਨੂੰ ਪਤਾ ਹੈ ਫਿਰ ਕੰਗਣਾ ਤੇ ਪਰਚਾ ਕਿਉਂ ਨਹੀਂ ਕਰਦੇ

  • @rajpaltiwana9249
    @rajpaltiwana9249 Před 3 měsíci +13

    ਸਾਰੇ ਦਿੱਲੀ ਦੇ ਦਲਾਲ ਹਨ ਪਰਚਾ ਦਰਜ ਨਹੀਂ ਹੁੰਦਾ ਰੰਗਣਾ ਔਤ ਤੇ

  • @swarnjeetkaurmattu1315
    @swarnjeetkaurmattu1315 Před 3 měsíci +37

    ਪਰਚਾ ਹੋਣਾਂ ਚਾਹੀਦਾ ਉਹ ਵੀ ਸਖ਼ਤ ਤੋ ਸਖ਼ਤ

  • @g.p.singhkhalsa9874
    @g.p.singhkhalsa9874 Před 3 měsíci +6

    ਕੰਗਨਾ ਨੂੰ ਮਰਿਯਾਦਾ ਦੀ ਉਲੰਘਣਾ ਕਰਨ ਕਿਸੇ ਦੀ ਸ਼ਾਨ ਮਾਣ ਦੇ ਉਲਟ ਬੋਲਣ ਬਦਤਮੀਜ਼ ਹੋਣ ਕਾਰਨ ਐਮ ਪੀ ਵਾਲੇ ਅਹੁਦੇ ਤੋਂ ਸਸਪੈਂਡ ਕਰਕੇ ਉਸਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਹੈ।

  • @user-ew7mz6wl1t
    @user-ew7mz6wl1t Před 3 měsíci +8

    Kulwinder Kaur jindabad

  • @gurwinderkaurgill2802
    @gurwinderkaurgill2802 Před 3 měsíci +17

    ਪਰਚਾ ਕਰੋ ਕੰਗਣਾ ਤੇ ਵੀ

  • @surjitkaur3431
    @surjitkaur3431 Před 3 měsíci +2

    🙏🙏🙏🙏🙏❤Kulvinder kaur will Dan ❤❤❤❤

  • @paramjitsingh-hx1yd
    @paramjitsingh-hx1yd Před 3 měsíci +18

    ਪੱਤਰਕਾਰ ਸਹਿਬ ਹੋਲ਼ੀ ਬੋਲਣ ਵਾਲੀ ਸਵੱਚ ਘਰੇ ਰੱਖ ਆਉਂਦਾ

  • @navtejsingh9243
    @navtejsingh9243 Před 3 měsíci +5

    Kangna kumari must be arrested by Punjab

  • @SurjitRana-d7f
    @SurjitRana-d7f Před 3 měsíci +4

    Kangna Ranut should be in jail

  • @DhillonFarm-qe2hs
    @DhillonFarm-qe2hs Před 3 měsíci +1

    Kulwinder kaur Sister Good job👏👏👏 jindabad jindabad jindabad

  • @user-uo9iz8rs4c
    @user-uo9iz8rs4c Před 3 měsíci +11

    Kangna te prcha darj kro

  • @jasbir10333
    @jasbir10333 Před 3 měsíci +6

    ਕਮੈਂਟਾਂ ਵਿਚ ਲਾਹਣਤਾਂ ਲੈ ਕੇ ਚੈਨਲ ਤੋ ਕਮਾਏ ਪੈਸੇ ਫਲ਼ਦੇ ਨਹੀ ਹੁੰਦੇ ਜੀ
    ਕਮੈਂਟ ਪੜ ਲਓ ਜੀ

  • @GotaSingh-gj7dq
    @GotaSingh-gj7dq Před 2 měsíci +1

    ਇਕ ਮੁਲਾਜ਼ਮ ਵੱਲੋਂ ਮੋਜੂਦਾ ਐਮ ਪੀ ਨੂੰ ਸਤਿਕਾਰ ਦਿੱਤਾ ਜਾਣਾਂ ਚਾਹੀਦਾ ਨਾ ਕੇ ਜ਼ਲੀਲ ਕਰਨਾ ਗਲਤ ਹੈ

  • @Ytkingjs
    @Ytkingjs Před 3 měsíci +2

    ਮੈਂ ਤਾਂ ਰਿਪੋਰਟ ਕਰੂ ਤੇਰੇ ਚੈਨਲ ਦੇ ਉੱਪਰ ਮਿਸ ਗਾਈਡਿੰਗ ਦੀ

  • @chunibabaji9076
    @chunibabaji9076 Před 2 měsíci

    Kulvinder kour is indian,grate, officer ❤

  • @rupinderrai720
    @rupinderrai720 Před 3 měsíci +2

    Sikh hindu muslim isai sare e punjabi

  • @kuldipsingh9792
    @kuldipsingh9792 Před 3 měsíci +9

    Kangna Fir honi chahidi

  • @ashokchandan6790
    @ashokchandan6790 Před 2 měsíci +1

    Kour k khilaaf COI Honi he chaiye

  • @user-uo9iz8rs4c
    @user-uo9iz8rs4c Před 3 měsíci +7

    Bhagwant da bera gark ho riha punjab di rakhia nhi krda

  • @AmanDeep-pp7pq
    @AmanDeep-pp7pq Před 3 měsíci +1

    ਮੰਡੀ ਤੋਂ ਨਹੀਂ ਚੰਡੀਗੜ ਤੋਂ Mp ਬਣੀ ਥੱਪੜ ਦੇ ਨਾਲ

  • @subhashmangla280
    @subhashmangla280 Před 3 měsíci +5

    CCTV camera ki Janch ho

  • @javedalizaidi2891
    @javedalizaidi2891 Před 3 měsíci +8

    Kulvinder kaor ko salam

  • @godisone1203
    @godisone1203 Před 3 měsíci +2

    ਹੁਣ ਤੇ ਜੋ ਮਰਜੀ ਬੋਲੇ thapad ਤੇ ਵਜ ਗਿਆ Kangna ਦੇ

  • @bhartbhushan4146
    @bhartbhushan4146 Před 3 měsíci +3

    Sherni boldi hai

  • @ashokchandan6790
    @ashokchandan6790 Před 2 měsíci

    Shi bolti hai Kangna mam

  • @JaswantKahlon-bg6zd
    @JaswantKahlon-bg6zd Před 3 měsíci +10

    ਮਾਨ ਕਰ ਪਰਚਾ ਕੰਗਣੀ ਤੇ ਪਰ ਨਹੀ ਕਰਿਆ ਵੋਟਾ ਵਿਚ ਜਵਾਬ???????

    • @SarwansinghSarwan-ik6og
      @SarwansinghSarwan-ik6og Před 3 měsíci

      Cm maan sab g kagna ronat ta be parcha karo g sar Punjab no at bad bolde ja g

  • @Ytkingjs
    @Ytkingjs Před 3 měsíci +1

    ਨਾ ਤੇਰੀ ਸ਼ਕਲ ਪੱਤਰਕਾਰਾਂ ਵਾਲੀ ਆ ਨਾਂ ਤੇਰੀ ਬੋਲੀ ਪੱਤਰਕਾਰਾਂ ਨਾਲ ਹੀ ਆ ਤੇ ਨਾ ਤੇਰੀ ਲਿਖਾਈ ਤੇ ਗਈ ਆ ਭਰਾਵਾ ਤੂੰ ਕੋਈ ਹੋਰ ਚੈਨਲ ਬਣਾ ਲਾ

  • @user-lk5zo8le4k
    @user-lk5zo8le4k Před 3 měsíci +1

    Kangana te parcha daraj karo. Kulwinder kaur nu shad dana chida aa. Kangana ta karvia honi chadi aa

  • @KapilKumar-wd7eo
    @KapilKumar-wd7eo Před 3 měsíci +3

    👌👌

  • @ashokchandan6790
    @ashokchandan6790 Před 2 měsíci

    Hum kour ki ninda karta hai pura Bharat

  • @PremSingh-ch4wr
    @PremSingh-ch4wr Před 3 měsíci +1

    m p punjab de bolde nahi why kulwinder da bian nahi lainde

  • @malkitchand3438
    @malkitchand3438 Před 3 měsíci +6

    Patarkar jindsbad

  • @rupinderrai720
    @rupinderrai720 Před 3 měsíci +1

    Mandi walian ne ke dikhia kangna ch.

  • @jagdevbrar9432
    @jagdevbrar9432 Před 3 měsíci +3

    Knagna texi aa

  • @JarmanDeo-l7x
    @JarmanDeo-l7x Před 3 měsíci +3

    ਪੱਤਰਕਾਰ ਜੀ ਖਬਰ ਨੂੰ ਬਹੁਤੀ ਹਵਾ ਨਾ ਦਿਓ ਕੋਈ ਨਵੀ ਗੱਲ ਥੋੜੀਆ ਜਿਹੜਾ ਵੀ ਗਲਤ ਬਿਆਨ ਬਾਜੀ ਕਰੂ ਛਿੱਤਰਾਂ ਵਾਲਾ ਕੰਮ ਕਰੂ

  • @JagjitKhurmi
    @JagjitKhurmi Před 3 měsíci +3

    Kangna Ranaut should be aressted because of wrong behaviour with on duty security gaurd

  • @ਫੈਸਲਾਬਾਦਆਲੇ

    ਸਾਰਿਆਂ ਨੂੰ ਬੇਨਤੀ ਹੈ ਕਿ ਇਹ ਬੰਦਾ ਝੂਠੀਆਂ ਖਬਰਾਂ ਦਿੰਦਾ ਹੈ ਤੇ ਹੈਡਿੰਗ ਝੂਠ ਲਿਖ ਕੇ ਸਿਰਫ਼ ਵਿਊ ਵਾਸਤੇ ਲੋਕਾਂ ਨੂੰ ਫੁੱਦੂ ਬਣਾਉਂਦਾ ਹੈ । ਇਹਦੇ ਕੋਲ ਕੋਈ ਵੀਡੀਓ ਨਹੀਂ ਹੁੰਦੀ ਸਿਰਫ ਅਗਲੇ ਦੀ ਫੋਟੋ ਲਾ ਕੇ ਵੀਡੀਓ ਦੇਖਣ ਲਈ ਮਜਬੂਰ ਕਰ ਦਿੰਦਾ ਹੈ , ਇਹਦਾ ਚੈਨਲ ਦੇਖਕੇ ਇਗਨੋਰ ਕਰ ਦਿਓ ।

  • @avtarsingh3132
    @avtarsingh3132 Před 3 měsíci +1

    Matthias not punjabi

  • @jaspalkaur9146
    @jaspalkaur9146 Před 3 měsíci +1

    Fake title.....

  • @603karanvirsinghdhaliwal4
    @603karanvirsinghdhaliwal4 Před 3 měsíci +3

    ਵਿਕਿਆ ਹੋਇਆ ਪਤਰਕਾਰ

  • @manindersingh6988
    @manindersingh6988 Před 3 měsíci +3

    ਇਹ ਪੱਤਰਕਾਰ ਸਿਰੇ ਦਾ ਚਾਲਬਾਜ਼ ਕਿਵੇਂ ਉਲੂ ਬਣਾਉਂਦੇ

  • @nirmlarani7517
    @nirmlarani7517 Před 3 měsíci +2

    Ugar vadia nu Ugarvadi najar aude hain Kangna Ranaut Ugarvadi hain

  • @beantkaur9125
    @beantkaur9125 Před 3 měsíci +1

    Bjp da kam he sikha nu badnam karna ha

  • @AjitSingh-k4t
    @AjitSingh-k4t Před 3 měsíci +1

    ਲਿੱਖ ਕਿ ਕੁੱਛ ਹੋਰ ਭੌਕਣ ਕੁੱਛ ਹੋਰ ਹੀ ਲੱਗ ਗਿਆ

  • @raman-tk3cw
    @raman-tk3cw Před 3 měsíci +2

    ਵਦੀਆ

  • @inderjeetsingh3702
    @inderjeetsingh3702 Před 3 měsíci +2

    Kagna nu treatment di lod aw hili hoe lagdi a

  • @PolaSingh-vn4ue
    @PolaSingh-vn4ue Před 2 měsíci +1

    कंगना रनौत पर परचा होते ही लड्डू बांटूंगा बाबा जी के दरबार में 🙏

  • @surjeetkaurgarewal4407
    @surjeetkaurgarewal4407 Před 3 měsíci +2

    Panjab nu badnaam karndi koi kasr nhi shaddi esdi parvish hi esi hy .aj di nhi pahlan hi badjubaan hy.ghar wale kuj samjande nhi