Due to less or no rain paddy plants are yellowish! ਓੜ ਲੱਗਣ ਕਰਕੇ ਝੋਨਾ ਚਲ ਨਹੀਂ ਰਿਹਾ ਰੁਕ ਗਿਆ ਕੀ ਕਰੀਏ

Sdílet
Vložit
  • čas přidán 9. 09. 2024
  • Due to less or no rain paddy plants are yellowish! ਓੜ ਲੱਗਣ ਕਰਕੇ ਝੋਨਾ ਚਲ ਨਹੀਂ ਰਿਹਾ ਰੁਕ ਗਿਆ ਕੀ ਕਰੀਏ।
    #rice #jhona #agriculture #yellowleaf #od #rain #noirrigation
    ਲੰਮੀ ਔੜ ਕਰਕੇ ਝੋਨੇ ਰੁਕੇ ਹਨ ਕਿਸੇ ਜਗਹਾ ਤੇ ਪਾਣੀ ਜਿਆਦਾ ਖੜਨ ਕਰਕੇ ਜੜ ਕਾਲੀ ਹੋ ਰਹੀ ਹੈ ਪੱਤੇ ਜੰਗਾਲੇ ਹੋ ਰਹੇ ਹਨ ਕਿਸੇ ਜਗਹਾ ਪਾਣੀ ਪੂਰਾ ਨਹੀਂ ਆ ਰਿਹਾ ਸਭ ਤੋਂ ਵੱਡੀ ਮੁਸ਼ਕਿਲ ਉਹਨਾਂ ਸਾਹਮਣੇ ਪੇਸ਼ ਆਈ ਹੈ ਜਿਨਾਂ ਨੇ ਝੋਨਾ ਲਾਉਣ ਦਾ ਕੰਮ ਲੇਟ ਚਾਲੂ ਕੀਤਾ ਕਿਉਂਕਿ ਪਾਣੀ ਪੂਰਾ ਨਾ ਆਉਣ ਕਰਕੇ ਕੱਦੂ ਕਰਨਾ ਦਵਾਈ ਪਾਉਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਤਾਂ ਔੜ ਨਾ ਸਬੰਧਤ ਜੋ ਸਾਡੀਆਂ ਦਿੱਕਤਾਂ ਹਨ ਉਹਨਾਂ ਸਬੰਧੀ ਆਪਾਂ ਇਸ ਵੀਡੀਓ ਚ ਗੱਲ ਕਰਦੇ ਹਾਂ।

Komentáře • 126

  • @JarnailSingh-qi5sf
    @JarnailSingh-qi5sf Před měsícem +44

    ਪਰਮਾਤਮਾ ਤੇ ਭਰੋਸਾ ਰੱਖੋ ਕਿਸਾਨ ਵੀਰੋ ਖਬਰੇ ਉਸ ਨੇ ਆਪਣੇ ਲਈ ਕੁਝ ਚੰਗਾ ਸੋਚ ਕੇ ਰੱਖਿਆ ਹੋਵੇ

  • @deepgill5132
    @deepgill5132 Před měsícem +1

    ਸਹੀ ਗਲ ਡਾ ਸਾਹਿਬ,ਪਿਛਲੇ ਸਾਲ ਸਾਡਾ ਝੋਨਾ ਇਕ ਮਹੀਨਾ ਡੁੱਬਿਆ ਰਿਹਾ ਸਿੰਗਲ ਡੱਕਾ ਹੀ ਖੜਾ ਰਿਹਾ,ਪਰ ਮਹੀਨੇ ਬਾਅਦ ਸੇਵਾ ਸ਼ੁਰੂ ਕੀਤੀ ਵਧੀਆ ਹੋਇਆ ਥੋਡੇ ਦਿਨ ਵਧ ਲਈ ਗਿਆ।ਓਸੇ ਤਰ੍ਹਾਂ ਇਸ ਵਾਰ ਹੋਣਾ ਆਪੇ ਸਮਾ ਵਧ ਲੈਕੇ ਤਿਆਰ ਹੋ ਜਾਵੇਗਾ ਮੀਂਹ ਪਏ ਤੋਂ ਬਾਅਦ

  • @rajvinderdhaliwalakalgarh480
    @rajvinderdhaliwalakalgarh480 Před měsícem +11

    ਬਹੁਤ ਬਹੁਤ ਧੰਨਵਾਦ ਸਾਡੇ ਏਰੀਏ ਦੇ ਹਾਲਾਤ ਬਿਆਨ ਕਰੇ ਆ ਹਰੇਕ ਕਹਿੰਦਾ ਏਹ ਪਾਓ ਓ ਪਾਓ ਪਰ ਜਿੱਥੇ ਖਾਰਾ ਪਾਨੀ ਆ ਓਥੇ ਕੁਜ ਕੰਮ ਨੀ ਕਰਦਾ ਮੀਂਹ ਤੋ ਬਿਨਾ

  • @naibdhanoa47
    @naibdhanoa47 Před měsícem +8

    Sahi gal aw g dactor sahib UMEED te e dunia kayam hai.

  • @jagsirsingh9889
    @jagsirsingh9889 Před měsícem +17

    Dr ਜੀ ਔੜ ਤਾਂ ਜਿਹੜੀ ਹੈ ਉਹ ਤਾਂ ਹੈ ਪਰ ਗਰਮੀ ਨੇ ਵਟ ਕਡ ਰੱਖੇ ਹੈ ਸਿਆਣੇ ਤਾਂ ਕਹਿੰਦੇ ਸੀ ਕਿ ਜਿੰਨਾ ਜੇਠ ਦਾ ਦੁਪਹਿਰਾ ਤਪਦਾ ਹੈ ਓਨਾ ਹੀ ਮੀਂਹ ਜਿਆਦਾ ਪੈਂਦਾ ਹੈ ਪਰ ਏਤਕੀ ਨੀ ਲਗਦਾ ਢੰਗ ਕੋਈ

    • @KULDEEPSingh-tu4gy
      @KULDEEPSingh-tu4gy Před měsícem +2

      ਵਰਖਾ ਵੀ ਹੋਊਗੀ ਸਭ ਕੁਝ ਹੋਗਾ ਬਸ ਲੇਟ ਜਰੂਰ ਹੋਈ ਹੈ

  • @SandeepSingh-cs4vv
    @SandeepSingh-cs4vv Před měsícem +6

    Ik eh vi bnda hi aa thoda smjaun da trika hi ena vdia jehde sade vrga jhone di tenshion lai k firda ohda vi man khd jnda. Bhut vdia dseya ji🙏
    Pr meeh ton bina gl ji ni ban rhi jhone di

  • @MadeinPanjab1699
    @MadeinPanjab1699 Před měsícem +19

    ਮੇਰਾ ਤਜਰਬਾ ਔੜ ਵਾਲ਼ੇ ਸਾਲ ਅਤੇ ਜੇਸ ਸਾਲ ਚੂਹਾ ਬਹੁਤ ਪਵੇ ਓਸ ਸਾਲ ਝੋਨਾ ਅੱਤ ਨਿਕਲ਼ਦਾ

  • @user-uc9sq2wy2s
    @user-uc9sq2wy2s Před měsícem +5

    ਬਿਲਕੁਲ ਸਹੀ ਗਲ ਆ ਜੀ ਪਿਸਲੇ ਸਾਲ ਤਜਰਬਾ ਹੋਇਆ ਜਿੱਥੇ ਡੂੰਘਾ ਲਗਿਆ ਸੀ 8ਦਿਨ ਜਿਆਦਾ ਲੇ ਗਿਆ ਪਰ ਝਾੜ ਨਹੀਂ ਘਟਿਆ

    • @KULDEEPSingh-tu4gy
      @KULDEEPSingh-tu4gy Před měsícem +3

      ਸਾਹੀ ਜੀ
      ਇਸ ਤਰ੍ਹਾਂ ਦੇ ਤਜਰਬੇ ਨਾ ਕੱਲੇ ਕਮੈਂਟ ਵਿੱਚ ਨਹੀਂ ਲਿਖਣੇ ਨਾਲ ਕੋਈ ਵੀਡੀਓ ਬਣਾ ਕੇ ਭੇਜਿਆ ਵੀ ਕਰੋ ਮੈਨੂੰ ਤਾਂ ਕਿ ਤੁਹਾਡੇ ਤਜਰਬੇ ਅੱਗੇ ਸ਼ੇਅਰ ਕਰੀਏ ਕਿਉਂਕਿ ਅਸੀਂ ਤਾਂ ਗੱਲ ਕਹਿ ਹੀ ਰਹੇ ਹਾਂ ਜਦੋਂ ਤੁਹਾਡੀ ਜੁਬਾਨੋ ਗੱਲ ਨਿਕਲੇਗੀ ਤਾਂ ਕਿਸਾਨ ਦਾ ਵਿਸ਼ਵਾਸ ਹੋਰ ਪੱਕਾ ਹੁੰਦਾ ਹੈ

    • @parminderbrar2671
      @parminderbrar2671 Před měsícem

      @@KULDEEPSingh-tu4gy22 ji mera jhona v pr 126 dunga lgg gya

    • @harjindersinghgill9632
      @harjindersinghgill9632 Před 17 dny

      ​@@parminderbrar2671ਲੇਟ ਚਲੂ ਵੀਰ ਸਾਡਾ 15 ਦਿਨ ਦਾ ਫਰਕ ਪਾ ਗਿਆ ਉਸੇ ਖੇਤ ਵਿਚ

  • @angrejsandhu553
    @angrejsandhu553 Před měsícem +4

    ਬਿਲਕੁਲ ਸਹੀ ਗੱਲ ਹੈ

  • @seepadon-
    @seepadon- Před měsícem +14

    ਜੇ ਔੜ ਨਾ ਲਗਦੀ ਇਹ ਨਾ ਨੇ ਜਮੀਨ ਦੇ ਠੇਕੇ ਅਗਲੇ ਸਾਲ 10 ਹਜਾਰ ਹੋਰ ਚੁੱਕ ਦੇਣੇ ਸੀ

  • @shindabrar1283
    @shindabrar1283 Před měsícem

    ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਡਾਕਟਰ ਸਾਹਿਬ ਜੀ

  • @grewalstudios7835
    @grewalstudios7835 Před měsícem +2

    Jhad wali gall shi a ji aod wale time ch vadd da hi

  • @rajeshjindal6821
    @rajeshjindal6821 Před měsícem +2

    Dr ਸਾਹਿਬ ਐਤਕੀ ਮਿੱਟੀ ਪਵਾਈ ਸੀ ਖੇਤ ਵਿੱਚ ਤੇ ਝੋਨਾ ਚੱਲ ਹੀ ਨਹੀ ਰਿਹਾ ਇਕ ਨਵੀ ਸਾਖਾ ਨਿਕਲਦੀ ਤਾਂ ਪਹਿਲਾਂ ਵਾਲੀ ਸੁਕ ਜਾਦੀ ਹੈ ਕਿਰਪਾ ਕਰਕੇ ਜਰੂਰ ਦੱਸਣਾ ਜੀ ਧੰਨਵਾਦ

  • @user-pm7nh4em2p
    @user-pm7nh4em2p Před měsícem +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਡਾਕਟਰ

  • @user-bc3ei3qu2l
    @user-bc3ei3qu2l Před měsícem

    ਵਾਹਿਗੁਰੂ ਮਿਹਰ ਕਰੇ ਆਪਣੇ ਕਿਸਾਨ ਵੀਰਾਂ ਤੇ

  • @punjabfarmer1986
    @punjabfarmer1986 Před měsícem +3

    Vry good information

  • @harjinderjohal8404
    @harjinderjohal8404 Před měsícem

    ਬਹੁਤ ਬਹੁਤ ਧੰਨਵਾਦ ਜਾਣਕਾਰੀ ਲਈ ਡਾ ਸਾਬ

  • @anilrana2786
    @anilrana2786 Před měsícem +3

    आप तो भाई दिल समझाने वाली बात कर रहे हो

    • @KULDEEPSingh-tu4gy
      @KULDEEPSingh-tu4gy Před měsícem +2

      मां समझने की बात नहीं है यह सच है

  • @ParamjitSingh-dl6mx
    @ParamjitSingh-dl6mx Před měsícem +2

    ਬੁਰਾ ਹਾਲ ਹੈ ਜੀ ਐਤਕੀ,

  • @navsran36
    @navsran36 Před měsícem +3

    Sade Gurdaspur ch ta bahut vdia ne jhone barish tutve hisya ch paindi rhi aa Gurdaspur ch 10 to 12 din baad ik jhat lga jndi rhi barish

  • @hansraj6692
    @hansraj6692 Před měsícem +1

    Good idea dr sahab

  • @malkeetbrar8814
    @malkeetbrar8814 Před měsícem +1

    Waheguru waheguru waheguru mehar kro

  • @Sandhu_vlog
    @Sandhu_vlog Před měsícem

    Asi sirsa haryana to aa sade muchal boht jyada lagda 100 percent e mushal lagda ajto 4-5 saal pehla eve e aud c te naali ch v paani ni c os saal jhona 75 mann to upr jhaad reha c mushal da aud ch hmesha jhona jyada niklda eh gl bilkul sahi h

  • @makhansingh9822
    @makhansingh9822 Před měsícem

    ਬਿਲਕੁਲ ਸਹੀ ਗੱਲ ਡਾਕਟਰ ਸਾਬ

  • @kuldeepnain7362
    @kuldeepnain7362 Před měsícem

    Good information

  • @jagwindersingh6651
    @jagwindersingh6651 Před měsícem +2

    Good ❤

  • @hoshiarsingh6887
    @hoshiarsingh6887 Před měsícem

    सही जानकारी देने के लिए धन्यवाद❤से

  • @jarnailsinghJarnailbal-mk9jw

    ਵਾਹਿਗੁਰੂ ਦਾ ਸ਼ੁਕਰਾਨਾ ਕਰੋ , ਸ਼ਾਹ ਚੱਲਦੇ ਰਹਿਣ 🙏🙏🙏🙏🙏🙏

  • @bhagatsingh3028
    @bhagatsingh3028 Před měsícem +1

    Good information sir

  • @karamjeetmaan4917
    @karamjeetmaan4917 Před měsícem +1

    ਧੰਨਵਾਦ ਜੀ

  • @chanansidhu8365
    @chanansidhu8365 Před měsícem

    Thanks doc sahib

  • @seerabrar9480
    @seerabrar9480 Před měsícem +1

    Good

  • @gunvanshsingh8607
    @gunvanshsingh8607 Před měsícem +1

    Good advice

  • @NirmalSingh-ly9ds
    @NirmalSingh-ly9ds Před měsícem +1

    Gud job ji

  • @manjitpathania8441
    @manjitpathania8441 Před měsícem +1

    ਆਪਣੇ ਗੁਰਦਾਸਪੁਰ ਝੋਨੇ ਬਹੁਤ ਵਧੀਆ ਨੇ

    • @gurmitsingh4004
      @gurmitsingh4004 Před měsícem

      ਸਹੀ ਹੈ, ਸਾਡੇ ਕੱਦੂ ਵਾਲੇ ਝੋਨੇ ਵਿਚ ਪਾਣੀ ਨਹੀਂ ਸੁਕ ਰਿਹਾ।

  • @SONUG-xu3pv
    @SONUG-xu3pv Před měsícem +1

    Ya right

  • @inderjeetsingh7066
    @inderjeetsingh7066 Před měsícem +1

    Bhut vdia jankari ji 😊

  • @fatehharike7408
    @fatehharike7408 Před měsícem

    Thanks ji

  • @p.s.dandiwal
    @p.s.dandiwal Před měsícem

    Haryana ch solar system bhut vadia g... Light nal koi realtion ni...

  • @jagsirbrar9265
    @jagsirbrar9265 Před měsícem

    Dr Sahib ਪਿਛਲੀ ਵਾਰ ਸੁੱਕੇ ਵਿੱਚ ਸਿੱਧੀ ਬਿਜਾਈ ਕੀਤੀ ਸੀ ਕੋਈ ਦਿੱਕਤ ਨਈ ਆਈ ਇਸ ਵਾਰ ਤਰ ਵੱਤਰ ਵਾਲੀ ਬਜਾਈ ਤਾਂ ਠੀਕ ਆ ਪਰ ਸੁੱਕੇ ਵਿੱਚ ਕੀਤੀ ਬਜਾਈ ਨੇ ਤਾਂ ਸ਼ੱਕੀ ਕਰਤਾ ਉੱਤਾ ਈ ਨੀ ਕਰਦਾ

  • @harmindersinghdhanoa2016
    @harmindersinghdhanoa2016 Před měsícem

    Sir ji mooted de koi spare recommend karo ji, please reply

  • @MalkeetKumar-h8i
    @MalkeetKumar-h8i Před měsícem

    Bai ji pichli vaar mere adha acre vich pani ghat hon krke tareda paat gayian San, te mere jhad lagbhag 40-50 % rh gya si sago jaldi nisar vi gya si veer ji

  • @manjeetsandhu8152
    @manjeetsandhu8152 Před měsícem

    💯

  • @janpalchahal9850
    @janpalchahal9850 Před měsícem +1

    Thanks 🙏

  • @DALJITSINGH-uv5py
    @DALJITSINGH-uv5py Před měsícem +2

    ਡਾਕਟਰ ਜੀ ਮੈਂ ਪੀਆਰ 126 ਝੋਨਾ ਲਗਾਇਆ 10 ਤਰੀਕ ਨੂੰ 80% ਵਾਈਟ ਹੋਣ ਲੱਗ ਪਿਆ ਇਸ ਤਰ੍ਹਾਂ ਦੇ ਬੂਟੇ ਹੋਣ ਲੱਗ ਪਏ ਜਿਵੇਂ ਫਲੈਰੀ ਹੁੰਦੀ ਹ ਉਹ ਦਿਨੋ ਦਿਨ ਵਧਦੀ ਜਾਂਦੇ ਸਾਨੂੰ ਹਲ ਦੱਸੋ

    • @KULDEEPSingh-tu4gy
      @KULDEEPSingh-tu4gy Před měsícem

      ਮੀਹ ਹੀ ਹੱਲ ਹੈ

    • @gurbhajbhullargurbhajbhull6781
      @gurbhajbhullargurbhajbhull6781 Před měsícem

      ਝੋਨੇ ਚੋਂ ਪਾਣੀ ਘਾਟ ਕਰਕੇ ਲੋਹਾ ਜ਼ਿੰਕ ਦੀ ਘਾਟ ਆਉਂਦੀ ਹੈ ਜਿਸ ਨਾਲ ਪੱਤਿਆਂ ਦਾ ਕਲਰ ਚਿੱਟਾ ਹੋ ਜਾਂਦਾ ਹੈ ਤਾਂ ਇਸ ਲਈ ਲੋਹਾ ਜ਼ਿੰਕ ਦੀ ਸਪਰੇਅ ਕਰੋ ਜੀ ਧੰਨਵਾਦ

    • @PishouraSingh-j3h
      @PishouraSingh-j3h Před měsícem

      ਪਾਣੀ ਭਰ ਕੇ ਲੋਹੇ ਦੀਆਂ ਦੋ ਸਪ੍ਰੇ ਕਰੋ ਠੀਕ ਹੋ ਜਾਵੇਗਾ

  • @pardeepkamboj134
    @pardeepkamboj134 Před měsícem

    Sir ji 1121 kadu kiita 5 date da tangu ho rahe ne koi sujha devo fungiside paiye ke na me 7 sal to fungicide bilkul thaly nhi pa reha kade dikat nhi ai is sal 1.5 acar che 6 trali ruddi pai se

  • @karmjitkala8808
    @karmjitkala8808 Před měsícem

    Dr Saab 126 nu white Dhari roge bhut a rahe koi hal dso

  • @Bambukat_wale724
    @Bambukat_wale724 Před měsícem +2

    Hun jdo 26 launa c . 3 motra nal 4 din ch bharea 4 ghante aundi c . Trip la la ke

    • @KULDEEPSingh-tu4gy
      @KULDEEPSingh-tu4gy Před měsícem

      ਜਿੰਨਾ ਕ ਲਾ ਲਿਆ ਉਹਨੂੰ ਸੰਭਾਲੋ ਮੈਂ ਇਹੀ ਕਹਿੰਦਾ ਜਿਹੜੇ ਬੰਦੇ ਪਹਿਲਾਂ ਝੋਨਾ ਲਾ ਗਏ ਉਹ ਬਚ ਗਏ ਜਿਹੜੇ ਬੰਦੇ ਦੇ ਚੱਕਰ ਸੀ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ

  • @singhsandeepsangwan5588
    @singhsandeepsangwan5588 Před měsícem

    Haryana jind bhot bura haal dr shab

  • @unseenfarmerlife
    @unseenfarmerlife Před měsícem +1

    Main DSR kita c hun kal van dena hai ek killa jma pila pai gya ek mahina ho gya bijai kite

    • @navsran36
      @navsran36 Před měsícem +1

      Na vahi veer zinc pa de j pehla 5 kilo payi c ta hun fir 5 kilo pa dekhi kive chlda jhona

  • @Aasthabishnoi-bk6pe
    @Aasthabishnoi-bk6pe Před měsícem +2

    Sir jhona pila te chita ho gya sara.ki kriye.dabwali

  • @manpreetsingh-zr4ye
    @manpreetsingh-zr4ye Před měsícem

    Chona buta nahi kar reya ji sab kush pa dita pani te jameen vi bohat vadiya hai ji

  • @punjabivillagersardar4996
    @punjabivillagersardar4996 Před měsícem

    Saade pind bor kharab ho gya c 8 din jawa suk gya c barish aagi sahi chall paya kuch ni hunda ehnu

  • @kiranpreetsandhu135
    @kiranpreetsandhu135 Před měsícem +2

    Dr saab pr 126 vch white strips da ki karn hai jada nave patte white green strips vch aa rahe aa...pehli vaar lae 126 es khet vch

    • @KULDEEPSingh-tu4gy
      @KULDEEPSingh-tu4gy Před měsícem +1

      ਕਈ ਜਗਹਾ ਤੇ ਕਿਸਾਨਾਂ ਨੇ ਕੁਝ ਕੈਮੀਕਲ ਇਹੋ ਜਿਹੇ ਵਰਤੇ ਨੇ ਜਿਨਾਂ ਕਰਕੇ ਇਹ ਮਿਊਨ ਹੋਈ ਹੈ ਵਰਖਾ ਨਾਲ ਠੀਕ ਹੋਣ ਦੀ ਕਾਫੀ ਸੰਭਾਵਨਾ ਹੈ

    • @kiranpreetsandhu135
      @kiranpreetsandhu135 Před měsícem

      @@KULDEEPSingh-tu4gy dhanwaad g koi side effect ehda

  • @unseenfarmerlife
    @unseenfarmerlife Před měsícem +1

    DSR baare v Das so dikkat aa rhi hai pila pai reha hai zinc megnisium potash paai hai

    • @KULDEEPSingh-tu4gy
      @KULDEEPSingh-tu4gy Před měsícem

      ਬਾਈ ਜੀ ਇਸ ਤਰ੍ਹਾਂ ਨਹੀਂ ਦੱਸਿਆ ਜਾ ਸਕਦਾ ਪੂਰੀ ਡਿਟੇਲ ਦੇਵੋ ਕਾਲ ਕਰਕੇ ਫਿਰ ਗੱਲ ਬਣੂਗੀ

  • @malkeetbrar8814
    @malkeetbrar8814 Před měsícem

    Please🙏🙏 lotu toliya to bacho

  • @ManpreetSingh-pe9go
    @ManpreetSingh-pe9go Před měsícem

    ਝੋਨੇ ਦੇ ਫੋਟ ਵਾਸਤੇ ਕਿਹੜੀ ਦਵਾਈ ਕਰਈ ਜੀ

  • @sandhuajaypal499
    @sandhuajaypal499 Před měsícem +3

    Zinc bioo urea nal mix kr sakde a

  • @zaildarsahb1831
    @zaildarsahb1831 Před měsícem +1

    Sir 131 nu 3 boriya urea pai gyia ne par height vekh ke lgda ik bori hor pauni chahidi aa ki jhona nisran tak khud height krega 3 boriya te hi

    • @MerikhetiMeraKisan
      @MerikhetiMeraKisan  Před měsícem +1

      Height tan ho hi Jani hai

    • @zaildarsahb1831
      @zaildarsahb1831 Před měsícem

      @@MerikhetiMeraKisan ਮੁੰਜਰ ਓਡੀ ਹੀ ਕੱਢੇ ਗਾ ਜਿੱਡੀ ਚਾਹੀਦੀ ਘਟ ਹਾਈਟ ਤੇ ਵੀ

  • @vishalchauhan9938
    @vishalchauhan9938 Před měsícem +1

    पर अगर दस दीन से जायदा झटका लग जा तो नुकसान हो जाता है

  • @new-srari-tent-house
    @new-srari-tent-house Před měsícem +2

    ਵੀਰ ਜੀ ਸਾਡਾ 80% ਵਾਲੀ ਸਬਸੀਟੀ ਨੀਕਲੀ ਏ ਕੀ ਜੋ ਗਰੁਪ ਦੇ ਮੈਬਰ ਹਨ ਕੀ ਓਨਾ ਦੇ ਨਾਮ ਜਮੀਨ ਜਰੂਰੀ ਚਹੀਦੀ ਹੈ ਜਮੀਨ ਸਾਡੇ ਡੈਡੀ ਦੇ ਨਾਮ ਤੇ ਜੇ ਫਾਰਮ ਮੇਰੇ ਨਾਮ ਆਊਦਾ ਹੈ ਫਸਲ ਮੇਰੇ ਨਾਮ ਤੇ ਵੀਕੀ ਹੈ ਇਕ ਜਾ ਦੋ ਮੈਬਰ ਦੇ ਨਾਮ ਜਮੀਨ ਹੈ ਇਸ ਬਾਰੇ ਸਾਨੂੰ ਜਰੂਰ ਦਸੋ

    • @KULDEEPSingh-tu4gy
      @KULDEEPSingh-tu4gy Před měsícem

      ਸਭ ਦੇ ਨਾਮ ਜਮੀਨ ਜਰੂਰੀ ਨਹੀਂ ਹੈ

  • @sandeepbrar7235
    @sandeepbrar7235 Před měsícem +2

    126 variety ਚ ਪੱਤੇ ਚਿੱਟੇ ਹੋ ਰਹੇ ਨੇ ਧਾਰੀਆਂ ਚ, ਪਹਿਲਾਂ ਕਿੱਲੇ ਚ 4 , 5 ਬੂਟੇ ਹੁੰਦੇ ਸੀ ਹੁਣ ਕਾਫੀ ਜਿਆਦਾ ਨਵੇ ਪੱਤੇ ਧਾਰੀਆਂ ਵਾਲੇ ਹੀ ਨਿੱਕਲਦੇ ਦਿਖਾਈ ਦੇ ਰਹੇ ਹਨ 126 ਪਹਿਲੀ ਵਾਰੀ ਲਾਈ ਆ ਇਸ ਖੇਤ ਚ,

    • @kiranpreetsandhu135
      @kiranpreetsandhu135 Před měsícem

      22 same mere v ehda ee aa...

    • @KULDEEPSingh-tu4gy
      @KULDEEPSingh-tu4gy Před měsícem

      ਕਈ ਵੀਰਾਂ ਨੇ ਖੇਤ ਵਿੱਚ ਕਈ ਤਰੀਕੇ ਦੀਆਂ ਦਵਾਈਆਂ ਕੈਮੀਕਲ ਵਰਤੇ ਹਨ ਜਾਂ ਇਲਾਕਾ ਸੇਮ ਵਾਲਾ ਹੈ ਲੂਣ ਵਾਲਾ ਹੈ ਉਥੇ ਮਿਊ ਟੇਸ਼ਨ ਹੋਈ ਹੈ ਜਿਸ ਦਾ ਮੇਰੇ ਅਨੁਸਾਰ ਕੋਈ ਇਲਾਜ ਨਹੀਂ ਹੁੰਦਾ ਇਹ ਬੂਟੇ ਖੁਦ ਬ ਖੁਦ ਠੀਕ ਹੋਣ ਦੀ ਸੰਭਾਵਨਾ ਹੈ। ਬਾਕੀ ਤੁਸੀਂ ਇਹ ਬੂਟੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਦਿਖਾ ਕੇ ਆਓ

    • @sandeepbrar7235
      @sandeepbrar7235 Před měsícem +1

      @@KULDEEPSingh-tu4gy ਸੁਪਰ ਕੱਦੂ ਵੇਲੇ 1ਬੈਗ , ਪੋਟਾਸ 25kg ਏਕੜ ਜਿੰਕ 20 ਕਿਲੋ, ਸਾਰੀਆਂ ਅਲੱਗ ਅਲੱਗ ਵਰਤੀਆਂ ਨੇ ਕੋਈ ਮਿਲਾਕੇ ਨਹੀਂ ਪਾਈ, ਸੁਪਰ ਤੇ ਜਿੰਕ 15 ਦਿਨ ਦੇ ਵਕਫੇ ਤੇ ਪਾਈ ਹੈ ਇਹ ਸਿਰਫ 126 ਚ ਹੀ ਹੈ ਹੋਰ ਵਰਾਇਟੀ ਚ ਨਹੀਂ ਹੈ

    • @ManjotJatt0008
      @ManjotJatt0008 Před měsícem

      @@sandeepbrar7235 lohe di ghaat spray kro

    • @sandeepbrar7235
      @sandeepbrar7235 Před měsícem

      @@ManjotJatt0008 iko jameen ch do variety ne ki lohe di ghat sirf 126 nu ai a sir 🤔

  • @surjitkhosasajjanwalia9796
    @surjitkhosasajjanwalia9796 Před měsícem

    ਮੀਂਹ ਬਾਰੇ ਜਾਣਕਾਰੀ ਤਾਂ ਨਾ ਹੀ ਦਿੱਤੀ ਜਾਵੇ ਤਾਂ ਚੰਗਾ ਹੈ

  • @jassadhillon6924
    @jassadhillon6924 Před měsícem

    Mere 1401 ikk aa .8 din hoge pani ne lagya menu lagda vah k 26 launi pau

  • @rajudhindsha9615
    @rajudhindsha9615 Před měsícem

    Veer ji hun 1509 jhona lga skde aa k koi hor lga diye...plz DSO ji

  • @Pargatsingh-ji8mo
    @Pargatsingh-ji8mo Před měsícem

    ਜ਼ਮੀਨ ਚਿੱਟੀ ਕਰਕੇ ਪਾਣੀ ਲਗਾਓ ਮਿੱਟੀ ਪੋਲੀ ਹੋਊ ਝੋਨਾ ਵਧੀਆ ਚੱਲੂ।35 40ਸਾਲ ਪਹਿਲਾਂ ਕਿਸਾਨ ਇਸ ਤਰ੍ਹਾਂ ਕਰਦੇ ਸਨ।

  • @malhi.musichoue
    @malhi.musichoue Před měsícem

    Dr saab pr126 kini date tak lga szkde aa

    • @MerikhetiMeraKisan
      @MerikhetiMeraKisan  Před měsícem +1

      Sahi 15 July
      Vaise 15 August

    • @malhi.musichoue
      @malhi.musichoue Před měsícem +1

      @@MerikhetiMeraKisan ਝਾੜ ਤਾਂ ਨੀ ਘੱਟ ਦਾ ਜਿਆਦਾ ਬਾਈ ਲੇਟ ਹੋn ਨਾਲ

    • @MerikhetiMeraKisan
      @MerikhetiMeraKisan  Před měsícem +1

      @@malhi.musichoue nahi

    • @malhi.musichoue
      @malhi.musichoue Před měsícem

      ਕੱਦੂ ਤੋਂ ਪਹਿਲਾ ਕਿਹੜੀ ਖਾਦ ਪਾਉਣੀ ਜਰੂਰੀ ਆ ਜੀ

  • @SatnamDhindsa7
    @SatnamDhindsa7 Před měsícem

    Dr veer ki mai 3 urea wich per acre 3 kg fatkri pada mera gwandi kehnda pade fr bhuj dekhi jiri da ki eh sahi a g kehnda jiri diya roots saaf ho jn giya jrur dso

  • @harjit_01000
    @harjit_01000 Před měsícem +1

    Dr Saab pani jyada time nahi rukda pani sukan to bad seunk nal hi upar aa jandi koi hall dso

  • @gursewaksingh6939
    @gursewaksingh6939 Před měsícem

    Kdo pau g meeh Sangrur ch g

  • @SukhchainSinghSukhchainSinghSi

    ਘੋੜੇ ਘਾਹ ਲਾਈ ਦਵਾਈ ਦੱਸਿਆ ਜੇ

  • @user-wj7zr4uz1p
    @user-wj7zr4uz1p Před měsícem

    Kahh buht ho gea kehdi sapry krye ji

  • @malkeetbrar8814
    @malkeetbrar8814 Před měsícem +1

    Ek kasar rab ne kadti duji lotu toliya ne te ek narma dokha krgiya rabaa mehar karo kissna te Waheguru ji waheguru waheguru waheguru😅g mehar kro eh tu kasar kad reaa te lotu toliya ne saadi maa vargi zameen ch gand pavaa rhe aate kisani nu luatan lag paye aaa yaad rakho j kisani dub gyi tuci vi mar jaana sharm krlo yaar

  • @punjabilivekustihub
    @punjabilivekustihub Před měsícem

    Oh pl ssss

  • @rinkukhattra1506
    @rinkukhattra1506 Před měsícem +1

    Very good information

  • @GURPREETSingh-gs6hl
    @GURPREETSingh-gs6hl Před měsícem +1

    Good

  • @lalisingh3222
    @lalisingh3222 Před měsícem

    💯