Hindhu pandit Claims Guru Teg Bahadur ji| ਕੀ ਗੁਰੂ ਤੇਗ ਬਹਾਦਰ ਜੀ ਹਿੰਦੂ ਸਨ?، Pakistani reaction Pak

Sdílet
Vložit
  • čas přidán 7. 07. 2024
  • Hindhu pandit Claims Guru Teg Bahadur ji| ਕੀ ਗੁਰੂ ਤੇਗ ਬਹਾਦਰ ਜੀ ਹਿੰਦੂ ਸਨ?، Pakistani reaction Pak
    Credit
    #ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)

Komentáře • 179

  • @GurjeetSingh-kj3ti
    @GurjeetSingh-kj3ti Před 19 dny +13

    ੴਧੰਨ ਧੰਨ ਅਮੱਰ ਸ਼ਹੀਦ ਗੁਰੂ ਤੇਗ ਬਹਾਦੁਰ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਸੱਚੇ ਪਾਤਿਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ❤💛🙏🏻 ੴDhan Dhan Amer Shaheed Guru Teg Bahadur Sahib Maharaj Ji Di Paviter Shahadat Nu Kot Kot Pernam Sache Patshah Ji Pavier Charna Bich❤💛🙏🏻

  • @lekhraj7088
    @lekhraj7088 Před 19 dny +10

    ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ

  • @user-xs3dc8cs6z
    @user-xs3dc8cs6z Před 18 dny +7

    ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prempal2575
    @prempal2575 Před 19 dny +8

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ

  • @user-ul1jp6yd4z
    @user-ul1jp6yd4z Před 15 dny +5

    ਵਾਹਿਗੁਰੂ ਜੀ ਨਾਂ ਹਮ ਹਿੰਦੂ ਨਾ ਮੁਸਲਮਾਨ ਅਸੀਂ ਅਕਾਲ ਪੁਰਖ ਦੀ ਫੌਜ ਵਾਹਿਗੁਰੂ ਜੀ

  • @sewasingh5444
    @sewasingh5444 Před 18 dny +10

    ਨਾ ਹਮ ਹਿੰਦੂ, ਨਾ ਮੁਸਲਮਾਨ l ਅਲਾਹ, ਰਾਮ ਕੇ ਪਿੰਡ ਪੁਰਾਣ l sri Guru Granth Sahib Ji l ਸ਼ਤਰੀ ਕਾ ਪੂਤ ਹੂ, ਬਾਮਣ ਕਾ ਨਹੀ l Guru Gobind Singh ji l

    • @MAKHANSINGH-lj8kk
      @MAKHANSINGH-lj8kk Před 16 dny

      Shtri ka put hu... Eh dsve patshah di likht nhi ji dhkke nal likh k prchlt kr dita ha.

    • @atamjeetsingh8466
      @atamjeetsingh8466 Před 16 dny +1

      ​@@MAKHANSINGH-lj8kkवीरजी नही मानना ना मानो, दशम ग्रंथ गुरू ग्रंथ साहिब जी दी रचनावा दा संग्रह है जो भाई मणि सिंह जी ने माता सुंदरी नाल इकठ कर इक ग्रन्थ रूप ditta.twade झूठ कहन नाल o बदल नही जांदा, सारे गुरुजी क्षत्रि कुल (SURYAVANSHI ) तो सी ते दशम ग्रंथ विच गुरू जी ने श्री राम जी डी वंशावली तो दस्या हैं

    • @aulakhsimran3437
      @aulakhsimran3437 Před 12 dny

      D.N.A KHOON TE GENES TA HINDUA DA HI HAI SCIENTIFICALLY....SIKHA DE

    • @atamjeetsingh8466
      @atamjeetsingh8466 Před 12 dny

      @@aulakhsimran3437 गुरबानी की ये खूबसूरती हैं, हर जगह मतलब ओर कहने का भाव बदल जाता है.GURBANNI में पारब्रह्म/निरंकार/ओंकार को ईश्वर कहा है जो निराकार है जिससे सब साकार है.उसी ने ब्रह्मा, विष्णु, महेश की रचना की और वही साकार रूप में श्री हरि है जो सचखंड/वैकुंठ मे निवास करते हैं .
      हिंदु मान्यता अनुसार जो भी गुरु ग्रंथ साहिब जी को मानता है, उसपर आस्था/विश्वास रखता है वो VAISHNAV हैं

    • @atamjeetsingh8466
      @atamjeetsingh8466 Před 12 dny

      @@aulakhsimran3437 jado visakhi दे दिन Guru Govind Singh Ji mahraj ne KHALSA SAAJYA ते 5प्यारे और गुरू जी दे इलावा 50000 हिंदु खालसा सजे

  • @sukhdevsinghkhalsa1921
    @sukhdevsinghkhalsa1921 Před 15 dny +3

    ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਔਰੰਗਜ਼ੇਬ ਨੂੰ ਕਿਹਾ ਸੀ ਤੂੰ ਦੋ ਤੋਂ ਇਕ ਕਰਨਾ ਚਾਹੁੰਦਾ ਪਰ ਇਹ ਦੋਂ ਤੋ ਤਿੰਨ ਹੋ ਜਾਣੇ ਹਨ ।ਇਸ ਦਾ ਮਤਲਬ ਦੋ ਹਿੰਦੂ ਤੇ ਇਸਲਾਮ ਧਰਮ । ਤੀਜਾ ਸਿੱਖ ਧਰਮ ਵੱਖਰਾ ਪ੍ਰਗਟ ਹੋਇਆ। ਪਰ ਇਹ ਵੀ ਕਿਹਾ ਸੀ ਜੇ ਇਹ ਸਿੱਖ ਧਰਮ ਨਾਲ ਮਿਲ ਕੇ ਚਲਣਗੇ ਤਾਂ ਠੀਕ-ਠਾਕ ਰਹਿਣਗੇ ਪਰ ਜੇ ਇਹਨਾ ਸਿੱਖ ਧਰਮ ਉਪਰ ਜੁਲਮ ਕੀਤਾ ਤਾ ਆਪਣੇ-ਆਪ ਹੀ ਖਤਮ ਹੋ ਜਾਣਗੇ ।ਰੱਬ ਰਾਖਾ ।

  • @Manjinder_Singh
    @Manjinder_Singh Před 17 dny +5

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • @JasbirSingh-xh2bu
    @JasbirSingh-xh2bu Před 16 dny +4

    ❤ dhan dhan satguru ਤੇਗ ਬਹਾਦਰ ਸਾਹਿਬ ਜੀ ❤

  • @dilawarjhally4156
    @dilawarjhally4156 Před 16 dny +5

    🙏❤️🙏 ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ 🙏❤️🙏

  • @fighthubmovies
    @fighthubmovies Před 10 dny

    ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਭਨਾਂ ਦੇ ਸਾਂਝ ਸਭਨਾਂ ਦੇ ਰਾਖੇ ਦੇ ❤ ਤੇਗ ਬਹਾਦਰ ਸਿਮਰੀਏ ਘਰ ਨਉ ਨਿਧ ਆਵੈ ਧਾਇ ਸਭ ਥਾਈ ਹੋਇ ਸਹਾਇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gurmitsingh3936
    @gurmitsingh3936 Před 16 dny +4

    Dhan dhan guru teg Bahadur ji maharaj,🙏

  • @JagdevSingh-kz2mi
    @JagdevSingh-kz2mi Před 14 dny +2

    ਧੰਨ ਧੰਨ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ

  • @dalipsinghdhaliwal7971
    @dalipsinghdhaliwal7971 Před 19 dny +5

    ਧੰਨ ਧੰਨ ਗੁਰੂ ਤੇਗ ਬਹਾਦੁਰ ਜੀ ਕੋਟਿ ਕੋਟਿ ਨਮਨ

  • @JagsirSingh-xz8xf
    @JagsirSingh-xz8xf Před 19 dny +4

    ❤ਗੁਰੂ ਤੇਗ ਬਹਾਦੁਰ ਜੀ

  • @gogiji267
    @gogiji267 Před 16 dny +1

    ਗੁਰੂ ਤੇਗ਼ ਬਹਾਦਰ ਜੀ ਤੇ ਬੇਦੀ ਬੰਸ ਸਾਰੇ ਸਨਾਨ ਕਰਨ ਜਾਂਦੇ ਸੀ ਮਹਾਰਾਜਾ ਰਣਜੀਤ ਸਿੰਘ ਤਕ ਇਹ ਸਭ record ਪਹੇਵਾ ਪਏ ਨੇਂ ਕੁੱਝ ਹਰਿਦਵਾਰ

  • @Jaswantsingh-qz5pv
    @Jaswantsingh-qz5pv Před 15 dny +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਸਿੱਖਾ ਦਾ ਹਿੰਦੂ ਧਰਮ ਨਾਲ ਕੋਈ ਸਬੰਧ ਨਹੀਂ ਸਿੱਖ ਧਰਮ ਆਪਣਾ ਵੱਖਰਾ ਧਰਮ ਹੈ

  • @manijosan8517
    @manijosan8517 Před 19 dny +4

    Dhan Dhan Shri Guru Teg Bahadur Sahib ji 🙏

  • @sgl8191
    @sgl8191 Před 19 dny +5

    Shameless answer by this so called Hindu leader.

  • @MakhanSingh-gr9kv
    @MakhanSingh-gr9kv Před 11 dny +1

    ਧੰਨ। ਧੰਨ ਗੂਰੁ ਤੇਗ ਬਹਾਦਰ ਜੀ

  • @trilochansingh3158
    @trilochansingh3158 Před 19 dny +4

    Dhan dhan shri guru teg bhadur ji

  • @GurmeetSingh-tj2ct
    @GurmeetSingh-tj2ct Před 19 dny +4

    Dan Dan Siri Guru teg bahadur sahib ji maharaj 🙏🌹❤️

  • @chamansingh6220
    @chamansingh6220 Před 12 dny

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ

  • @harjitsinghh6731
    @harjitsinghh6731 Před 19 dny +3

    Dhan Dhan shiri Guru Tegbhadur Sahib Ji

  • @SukeersinghSatveer
    @SukeersinghSatveer Před 14 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏

  • @user-yk8be7bt5y
    @user-yk8be7bt5y Před 8 dny

    ਧੰਨ ਧੰਨ ਗੁਰੂ ਤੇਗਬਹਾਦਰ ਸਾਹਿਬ ਜੀ

  • @jagjitlali6363
    @jagjitlali6363 Před 16 dny +2

    dhan dhan siri guru tegbahadur sahib ji

  • @NXTGAMING-pe5ei
    @NXTGAMING-pe5ei Před 15 dny +1

    Waheguru waheguru waheguru waheguru waheguru waheguru waheguru.......

  • @jiwansingh5813
    @jiwansingh5813 Před 12 dny

    DHAN DHAN GURU TEG BAHADUR JE ALHA HO AKBAR

  • @VirSingh-nj3dc
    @VirSingh-nj3dc Před 9 dny

    ਇਹ ਪੰਡਿਤ ਉਸ ਸਮੇਂ ਓਥੇ ਬੈਠਾ ਸੀ ਸ਼ਰਮ ਨਹੀਂ ਆਉਂਦੀ ਇਸ ਬੇਸ਼ਰਮ ਪੰਡਿਤ ਨੂੰ।

  • @aulakhsimran3437
    @aulakhsimran3437 Před 12 dny

    SAHI GAL GURU SAHIB NE APNE DHARM LAYI QURBANI DHETI.... SHAHEEDI NU NAMASKAR GURU TEG BAHADUR JI SAHIB DI

  • @Balveersingh-ep4fq
    @Balveersingh-ep4fq Před 7 dny

    ਧੰਨ ਧੰਨ ਗੁਰੂ ਤੇਗ ਬਹਾਦੁਰ ਜੀ

  • @jkkaur1315
    @jkkaur1315 Před 19 dny +3

    Dhan Shri Guru Teg Bahadur Sahib j

  • @Australianvlog101
    @Australianvlog101 Před 19 dny +3

    Dhan Dhan Sahib Shiri Guru Teg Bahadur sahib g ❤

  • @baldevsingh9391
    @baldevsingh9391 Před 16 dny +2

    वाहेगुरु जी

  • @avtarsandhu4758
    @avtarsandhu4758 Před 12 dny

    ਧੰਨ ਧੰਨ ਕੀਤੀਆ ਧੰਨ ਅਕਿਠਾ ਨਹੀਂ ਹੋ ਜਾਂਦਾ ਸੋਨਾ ਸੋਨਾ ਕਹਿਣ ਨਾਲ ਸੋਨਾ ਨਹੀਂ ਬਣ ਸਕਦਾ ਜੋ ਸਾਨੂੰ ਸਤਮਹਿਤਮਾ ਉਪਦੇਸ਼ ਦੇ ਕੇ ਗਏ ਉਸ ਤੇ ਅਮਲ ਕਰਨ ਨਾਲ ਸਾਡੀ ਧਨ ਧਨ ਹੋਣੀ ਹੈ ਉਨ੍ਹਾਂ ਨੇ ਤੇ ਅਮਲ ਕਰਕੇ ਦੁਨੀਆ ਬਣੋਣ ਵਾਲੇ ਦੀ ਵੀ ਧਨ ਧਨ ਕਰਾਤੀ ਉਹ ਕੋਈ ਧਰਮ ਜਾਂ ਮਜਬ ਬਣੋਣ ਵਾਸਤੇ ਨਹੀਂ ਸੀ ਆਏ ਨਾ ਕਿਸੇ ਦੇ ਗਲ ਵਿਚ ਛੁਰੀਆਂ ਡੱਡੇ ਤਲਵਾਰਾਂ ਹਥ ਵਿਚ ਫੜੋਣ ਵਾਸਤੇ ਨਹੀਂ ਅਓਦੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਇਕ ਧਰਮ ਦੀ ਗੱਲ ਨਹੀਂ ਕੀਤੀ
    ਸਚ ਕਿਹੋ ਸੁਣ ਲਓ ਸਬੇ ਜਿਨ ਪਿਆਰ ਕੀਆ ਤਿਨਿ ਪ੍ਰਭ ਪਾਇਓ
    ਸਭਨਾਂ ਵਿਚ ਸਾਰੇ ਆ ਜਾਦੇ ਹਨ ਹਿੰਦੁ ਮੁਸਲਮਾਨ ਈਸਾਈ ਸਿਖ ਸਾਰੇ ਆ ਜਾਂਦਾ ਹਨ ਇਹ ਪਗੜੀ ਧਾਰੀ ਸਾਰੀ ਬਾਣੀ ਦੇ ਉਲਟ ਚਲਦੇ ਪਏ ਹਨ ਆਪਣੀਆਂ ਮਨਘੜ੍ਹਤ ਕਹਾਣੀਆਂ ਬਣਾ ਕੇ ਆਪਣੇ ਆਪ ਨੂੰ ਉਚਾ ਸਾਬਤ ਕਰਨ ਵਿੱਚ ਲਗੇ ਹੋਏ ਹਨ ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਨੂੰ ਨੀਚ ਆਖ ਕੇ ਬਿਆਨ ਕੀਤਾ
    ਕਓ ਨਾਟਕ ਹਮ ਨੀਚ ਕਰਮਾਂ ਸ਼ਰਨ ਪਏ ਦੀ ਰਾਖੋ ਸਰਨਾ ਉਨ੍ਹਾਂ ਨੇ ਆਪ ਤੇ ਕੀ ਨੀਚ ਹੋਣਾ ਸੀ ਉਨ੍ਹਾਂ ਦਾ ਇਸ਼ਾਰਾ ਗਿਆਨੀ ਗਬੀਰ ਪਗੜੀਧਾਰੀ ਪੁਜਾਰੀਆਂ ਵਲ ਸੀ

  • @ManjinderSingh-pc3sr
    @ManjinderSingh-pc3sr Před 19 dny +2

    Dhan dhan guru tagbhadur sahib ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @amriksinghrandhawa8374
    @amriksinghrandhawa8374 Před 19 dny +2

    Dhan Dhan Sahib GURU TEG BAHADAR SAHIB JI sarbat da bhala karna JI.

  • @mukhtarsingh3581
    @mukhtarsingh3581 Před 12 dny

    ਇਹਨਾਂ ਦੱਲਿਆਂ ਨੂੰ ਪੁੱਛੋ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਇਨਕਾਰ ਕੀਤਾ ਫਿਰ ਕਿਸੇ ਗੁਰੂ ਸਾਹਿਬਾਨ ਨੇ ਜਨੇਊ ਨਹੀਂ ਪਾਇਆ ਫਿਰ ਕਲਗੀਧਰ ਪਾਤਸ਼ਾਹ ਨੇ ਅਮ੍ਰਿਤ ਤਿਆਰ ਕਰਕੇ ਛਕਾਇਆ ਤੇ ਸਿੱਖ ਨੂੰ ਸਿੰਘ ਬਣਾਇਆ । ਇਹ ਅਕਿਰਤਘਣ ਆਂ ਨਹੀਂ ਤਾਂ ਕਿਤੇ ਅੱਲਾ ਹੂ ਕਰਦੇ ਹੋਣੇ ਸੀ ਹੁਣ ਇਹ ਪਿਤਲ ਭਾਲਦੇ ਆ

  • @m.goodengumman3941
    @m.goodengumman3941 Před 19 dny +2

    First Guru NANAK Ji declined to wear the Hindu religious Threads called Jannuu and questioned the validity of superstitions and didn't read the Vedas but found the right path by claiming eek ohm Kaar, only ONE God. The following eight Gurus send the same message. How can the ninth Guru Teg Bahadur ji be Hindu ?? They respect the true Bhrahamin who believe in God or true Muslim in God, 🙏

  • @SatnamSingh-q1h
    @SatnamSingh-q1h Před 14 dny

    🙏Dhan Dahn Shri Guru Teg Bahadur Ji🙏

  • @pritpalsingh2303
    @pritpalsingh2303 Před 19 dny +2

    Dhan dhan satguru Guru teg Bahadur Sahib jee

  • @TejinderKaurGodhi
    @TejinderKaurGodhi Před 14 dny

    Waheguru ji ka Khalsa waheguru ji ki Fateh ji

  • @parveenr299
    @parveenr299 Před 18 dny +2

    Dhan Dhan Guru Teg Bahadur sahib ji maharaj Dhan hai 🙏 ❤

  • @gurmitsingh5659
    @gurmitsingh5659 Před 16 dny +2

    DHAN DHAN GURU TEGBAHADUR JI

  • @KhemSingh-sn2wp
    @KhemSingh-sn2wp Před 15 dny +1

    DHAN DHAN SAHIB SRI GURU TEG BAHADUR SAHIB GI

  • @DavinderSingh-zm5yx
    @DavinderSingh-zm5yx Před 7 dny

    ਗੁਰੂ ਤੇਗ ਬਹਾਦੁਰ ਜੀ।।

  • @DilbagsinghJhajj
    @DilbagsinghJhajj Před 17 dny +1

    ਚੱਲੇ ਏ ਤਾ ਮੱਨੇ ਵੀ ਸਾਡੇ ਲਈ ਗੁਰੂ ਜੀ ਨੇ ਸੀ ਦਿਤਾ

  • @BalwinderSingh-hy4wo
    @BalwinderSingh-hy4wo Před 12 dny

    ਗੁਰੂ ਤੇਗ ਬਹਾਦੁਰ ਸਾਹਿਬ ਜੀ

  • @pb12h0426
    @pb12h0426 Před 19 dny +3

    Dhan Guru Tag bahadur ji

  • @NavneetKaur-so4wu
    @NavneetKaur-so4wu Před 19 dny +3

    Subhan allah

  • @kabalsingh-rq3su
    @kabalsingh-rq3su Před 19 dny +1

    Than than sat guru shi guru.sahib shi guru tegbhader.dsahib ni sab sansar da bhalla.karna ji.

  • @NirmalSingh-bz3si
    @NirmalSingh-bz3si Před 13 dny +1

    ਹੁਣ ਪਤਾ ਲੱਗ ਗਿਆ ਕੌਣ ਸੀ ਗੂਰੂ ,,,,😂😂😂

  • @SonuKahlon-jk5fd
    @SonuKahlon-jk5fd Před 14 dny +1

    सलामा।लेकम।जी।गुरु।तेग।बहादर।जी

  • @ReshamSingh-oj7us
    @ReshamSingh-oj7us Před 10 dny

    ਗੁਰੂ ਤੇਗ ਬਹਾਦਰ ਜੀ

  • @EnthusiasticCondorBird-eo6es

    Dhan dhan guruteg bahadur singh saheb ji waheguru ji

  • @sharandubb3967
    @sharandubb3967 Před 14 dny +1

    ਇਸੇ ਕਰਕੇ ਤੇਰੇ ਛਿੱਤਰ ਪਰੇਡ ਹੁੰਦੀ ਆ ਟਕਲੇ

  • @hsauto7155
    @hsauto7155 Před 16 dny +1

    Waheguru ji

  • @GurnamSingh-l3j
    @GurnamSingh-l3j Před 10 dny

    Waheguru ji waheguru ji

  • @tejinderkaur8363
    @tejinderkaur8363 Před 15 dny +1

    Guru tagbhader ji 🎉🎉

  • @user-ur2sr9sq3o
    @user-ur2sr9sq3o Před 8 dny

    Waheguru ji 🙏

  • @SanjanaKumari-d4m
    @SanjanaKumari-d4m Před 7 dny

    Guru teg bahadur sahib ji sikh san es bande ne eh gal sahi kahi insaniyat da farz nibaya

  • @amandeepsingh9446
    @amandeepsingh9446 Před 14 dny

    Dhan guru Teg Bahadur Ji

  • @PritamSingh-tb9hd
    @PritamSingh-tb9hd Před 15 dny +1

    Allah paking pak hai

  • @user-mc5qp4wu3j
    @user-mc5qp4wu3j Před 14 dny

    Dhan dhan shri guru teg bahadur ji ,hind di chader

  • @BalbirSingh-ef1ue
    @BalbirSingh-ef1ue Před 16 dny +1

    Guru teg Bahadur Sahib g

  • @GurvinderSingh-bl7yd
    @GurvinderSingh-bl7yd Před 19 dny +2

    Dhan Guru teg bahadur ji

  • @bhagwantsingh1137
    @bhagwantsingh1137 Před 16 dny +1

    Shiv sana be upar nsa laga dayo sidha ho janna🙏

  • @harpreetsingh-ls6nm
    @harpreetsingh-ls6nm Před 12 dny

    ਓਸ ਟਾਈਮ ਗੁਰੂ ਸਾਹਿਬ ਥੋਡੇ ਗੁਰੂ ਨਹੀਂ ਦੇ ਸਿੱਖਾਂ ਦੇ ਗੁਰੂ ਸੀ ਪਰ ਬਲੀਦਾਨ ਥੋੜੇ ਕਸ਼ਮੀਰੀ ਪੰਡਤਾਂ ਲਈ ਦਿੱਤੀ ਸੀ ਅਹਿਸਾਨ ਫਰਮੋਸੋ ਸ਼ਰਮ ਕਰੋ 11/4 ਮਣ ਜਨਾਓ ਪੰਜਾਬੀ ਓਂਦੀ ਹੈ ਤਾਂ ਸੁਣ ਲਾ 1ਜਨਓ ਦਾ ਵਜ਼ਨ 20ਗ੍ਰਾਮ ਹੁੰਦਾਂ ਮਤਲਬ 50ਬੰਦੇ ਕਤਲ ਕਰਦਾ ਸੀ ਜਾ ਪੰਡਤਾ ਦਾ ਧਰਮ ਬਦਲਦਾ ਸੀ2500 ਕਸ਼ਮੀਰੀ ਪੰਡਿਤਾਂ ਦਾ ਕਤਲ ਜਾ ਧਰਮ ਬਦਲਦਾ ਸੀ ਫਿਰ ਰੋਟੀ ਖਾਂਦਾ ਸੀ

  • @manuvloggingvideos9899
    @manuvloggingvideos9899 Před 19 dny +1

    DHAN DHAN GURU TEG BAHADUR SHIB JI🙏🙏

  • @amriksinghrandhawa8374
    @amriksinghrandhawa8374 Před 19 dny +1

    GURU NANAKSAHIB JI NOT WORE
    THE JENUO and refused the Hindu
    Karmkand So all the followers of GURU NANAK were SIKHS.

  • @pankajtrivedi5992
    @pankajtrivedi5992 Před 14 dny +1

    Sikh muslim bhai bhai ❤

  • @NavneetKaur-so4wu
    @NavneetKaur-so4wu Před 19 dny +1

    Allah mehr kare veer te

  • @user-qy4ig9ql7q
    @user-qy4ig9ql7q Před 19 dny +2

    🧡🙏🙏🙏🥀🥀

  • @user-fk2wr2rr8m
    @user-fk2wr2rr8m Před 16 dny +1

    🙏🙏🙏🙏

  • @parveensehgal7955
    @parveensehgal7955 Před 14 dny

    Dahan Dhan Baba Todar Mal Ji

  • @DharmpalSingh-ch9ob
    @DharmpalSingh-ch9ob Před 19 dny +2

    Inha galan kar k eh sittar kahnde ne

  • @deepakmalla66
    @deepakmalla66 Před 19 dny +1

    Jay Shri Ram❤

  • @kamalsingh8947
    @kamalsingh8947 Před 19 dny +1

    🙏

  • @pritpalsingh2303
    @pritpalsingh2303 Před 19 dny +1

    Pehley oh kirpa Shankar guffa Wale baba amarnath ji kol gayey othon awaaz aayi fer oh pandit Anandpur sahib aaye see

  • @VikramSingh-qm5hc
    @VikramSingh-qm5hc Před 19 dny +1

    👍

  • @harleenkaur1561
    @harleenkaur1561 Před 9 dny

    Koi baat nahin aap hamare guruon ko apna kaise karte ho

  • @jaspalkaur9511
    @jaspalkaur9511 Před 19 dny +1

    Guru tegbhadur sahib ji

  • @sukhmindersarang9536
    @sukhmindersarang9536 Před 17 dny

    Guru Teg Bahadur did not wear jeneo. He never worshipped murtis. Believed in one lord not multiple gods.

  • @balbirSingh-uq3kg
    @balbirSingh-uq3kg Před 16 dny

    Jo lodhiana vich nihang Singh ne kita ese di juban da ras si juban kabu rakho rab bhala kare

  • @user-mi8xf3su1l
    @user-mi8xf3su1l Před 19 dny +1

    Teg bahadar sahib

  • @puneet4119
    @puneet4119 Před 16 dny

    eh sach h hindu c khatri c es hindu dharm ke liye var du apna sab kuch eh kiha c guru ji ne

  • @user-ve6jz8jx8p
    @user-ve6jz8jx8p Před 14 dny

    J eh kehn k guru ji ne hindus lyi sees dita fir ehna di shan ghtdi aa....

  • @happykhant5685
    @happykhant5685 Před 11 dny

    Guru teg bahadur ji

  • @user-se9gi7jz7e
    @user-se9gi7jz7e Před 18 dny

    जब दुनिया में कायर बढ़ गए ब्राह्मण अहंकारी हो गए , जात पात, उच्च नीच, टोने करने लगे, रब को भुला दिया तब अकाल पुरख ने सिख धर्म दिया हमे गुरु नानक के रूप में,

  • @VickySingh-vx5lo
    @VickySingh-vx5lo Před 19 dny +1

    Bhai Sari kaun kardi a,hun ena T MOTI da asar ho gaya..

  • @kulbirsingh5262
    @kulbirsingh5262 Před 12 dny

    Bhaji lgda is thapar ne chhitar vi tahi khade 🙄

  • @ArunKumar-yq9ek
    @ArunKumar-yq9ek Před 15 dny

    Sahi baat pandit ji, sikh dharam bne 300 saal sare hue, inse ye puchu 300 saal pehle ye kya the, ye saare hindu hi the , nhi to btao 300 saal pajle kya the bus inke paas koi jwab nhi hoga, hme koi btan ki jarurat nhi h ki hundu dharam bachaya bhai ye bhi hindu the

    • @user-ve6jz8jx8p
      @user-ve6jz8jx8p Před 14 dny

      Sada hindua nl koi🎉rishta nhi ok..get lost

    • @user-ve6jz8jx8p
      @user-ve6jz8jx8p Před 14 dny

      Koi Hindu nhi the ok gwar sun..sikh un logo se bne jinko tum jaise ahnkari hindu apne mndro me jane nhi dete the ok....

  • @endeavour1349
    @endeavour1349 Před 19 dny +2

    Guru sahib brahmin naheen si.

  • @varinderkaur2461
    @varinderkaur2461 Před 14 dny

    Guru saheb ji Sikh bnaye jdo ek Dharm bann gya .Hindu d koi matlab h nh.Faltu d Ladai.

  • @parveensehgal7955
    @parveensehgal7955 Před 14 dny

    Baba Ji Sabh Khatre He Guru Ji Hie Han Eh Jat Ta Apne Bap Nu Mar Dende Han Jamin Jaedad Lae

  • @manjeetbhatia6659
    @manjeetbhatia6659 Před 13 dny

    Guru tag bhadur ji

  • @user-ot1ti6ux8s
    @user-ot1ti6ux8s Před 16 dny

    Ess hindu veer ji nu bentee hai ke 5th master ji ne gurbani likhayi hai, oss mutabik ptaa kare ravidas, kabeer, namdev etc ki keh rahe han. False claim na kare.

  • @VikramSingh-qm5hc
    @VikramSingh-qm5hc Před 19 dny +1

    ਭੜਵੂਆ ਪੰਡਤ ਕਿਰਪਾ ਰਾੰਮ ਕਸ਼ਮੀਰ ਤੌ ਚੱਲਕੇ ਆਪੰਣੇ ਜੱਥੈ ਨਾੰਲ ਮੂੰਹੂੰ ਵਿਚ ਘਾੱਹਾ ਪਾਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦੱਰ ਪੰਹੌਚੇਆ ਸੀ ਜਦੌ ਔਰੰਗ ਜੇਬ ਨੇ‌ਤੁਹਾਡੇ ਵੱਡੇਰੇਆੰ ਦੀਆੰ ਬੋਧੀਆੰ ਵੱਡੀਆੰ ਤੇ ਸੱਵਾ ਮੰਣ ਤੁਹਾਡੇ ਤਾਗੇ‌ ਲਾਹਾ ਕੇ‌ ਫਿਰ ਰਾੱਤ ਦੀ ਰੋਟੀ ਖੰਦਾੰ ਸੀ ਸਿਖਾੰ ਦੇ ਗੱਲ ਤਾੰ ਖਾਮੰਖਾਹਾ ਮਰੇਆ ਸੱਪ ਗੁਰੂ ਸਾਬ ਪੁਆਤਾ ਸਿਖਾੰ ਨੂੰ ਬਾਬੇ ਨਾੰਨਕ ਦੀ ਊਮੰਤ ਸੰਮਜਦਾ ਸੀ ਫਿਰ ਵੀ ਉਨੇ ਗੁਰੂ ਸਾਹਿਬ ਨੂੰ ਬੱੜਾ ਵੱਕਤ ਦੇ ਦਿਤਾ ਤੂੰਸੀ ਏਹੈਨਾਂ ਦੀ‌ ਵਕਾਲਤ ਨਾੰ ਕਰੋ ਪੰਡਤ ਕਿਰਪਾਰਾੰਮ ਹੱਰਾੰਮੀ ਸੀ ਉਨੇ ਸਾਰੇ ਬਰਾੰਹਮੰਣ ਇਕਠੇ ਕੱਰਕੇ ਕਿਹਾ ਜੇ ਸਾਡਾ ਧੰਰਮ ਬੱਚਾਏਗਾ ਤਾੰ ਇਕੋ ਇਕ ਹੈ ਗੁਰੂ ਨੰਨਕ ਦੀ ਗੱਦੀ ਦਾ ਵਾਰਸ ਉਥੇ ਚੱਲੋ ਸਾਡਾ ਤਾੰ ਖਾੰਮਖਾ ਵੈਰ ਪੈਗਿਆ ਤੂੰਸੀ ਫਿਰ ਵਿਚੌ ਨਿਕਲਗੇ ਅੱਜ ਕਿਰਤਘੰਣ ਹੋਗੇ ਸਿਖ ਇਕ ਵੱਖਰੀ ਕੌਮ ਹੈ ਨੰਹੀ ਤਾੰ ਤਹਾਡੇ ਵਾੰਗ‌ਕ ਜੱਨਾਨੀਆੰ ਵੱਰਗੇ ਥੋਪੜੇ ਕੱਡੇ ਹੂੰਦੇ ਮੱਥੇ ਬਿੰਦੀ ਵਾੰਗ ਤਿਲਕ ਲਾਏਆ ਹੂੰਦਾ‌ ਤੂਹਾਡੇ ਪੂਰਖਾੰ ਫਿਰ ਗੱਦਾਰੀ ਕੀਤੀ ਕੱਦੇ‌ ਗੰਗੂ ਦੇ ਰੂੱਪ ਵਿਚ ਕੱਦੇ ਚੰਦੂ ਦੇ ਰੂਪ ਵਿਚ ਕੱਦੀ ਹਿੰਦੂ ਭਹਾੜੀ ਰਾੱਜੇਆੰ ਦੇ ਰੂਪ ਵਿਚ ਕਿਨੇ ਕੂ ਕਿਰਤਘੰਣ ਬੰਣੋਗੇ ਬੱਸ ਕਰੋ ਕਦੇ ਆੰਪਣਾਂ ਇਤੇਹਾਸ ਪੱੜੋ ਅਫਗਾਨੀ ਸੰਥਾਨ ਵਿਚ ਦੋ ਦੋ ਦਨਾਰਤੇ ਹਿਦੂੰ ਤੀਵੀਆੰ ਵੇਚਦੇ ਰੱਹੈ ਚੰਗੇਜ ਖਾੰ ਐਹੈਮੰਦ ਸਾ਼ਹਾ ਅੱਬਦਾਲੀ ਵੱਰਗੇ ਜਾਉ ਕਾੱਬਲ ਵਿਚ ਅੱਜੇ ਵੀ ਦੋ ਦਨਾੰਰ ਮਾਰਕੀਟ ਦੇ ਨਾੰ ਬਜਾਰ ਹੈ ਸ੍ਦਾਰ ਹੱਰੀ ਸਿੰਘ ਨੰਲੂਏ ਨੇ ਬਜਾਰ ਦੀ ਇਟੱ ਨਾੰਲ ਇਟੱ ਖੜਕਾਤੀ ਹਿੰਦੂੰ ਕੂੜੀਆੰ ਛੱਡਾਕੇ ਲਿਆਏਆ ਜਾ ਜਾਕੇ ਉਥੇ ਪੱੜੋ ਅੱਜੇ ਵੀ ਉਥੇ ਇਤੇਹਾਸ ਲਿਖੇਆ ਹੈ ਸਰਦਾਰ ਹੱਰੀ ਸਿੰਘ ਦੇ ਨਾੰ ਤੌ‌ ਥੱਰ ਥੱਰ ਕੰਬਦੇ ਸੀ ।ਜਾਉ ਆਪੰਣੇ ਵੱਡੇਰੇਆੰ ਦਾ ਇਤਹਾਸ ਜਾਕੇ ਉਥੈ ਪੱਥਰ ਤੇ ਲਿਖੇਆ ਪੱੜੋ ਉਹੀ ਹੋਏਆ ਜੋ ਬਾਬਾ ਨੰਨਕ ਪਹੈਲਾੰ ਦੱਸਗੇ ਸੀ ਮੱਥੇ ਟਿਕਾ ਤੇੜ ਧੋਤੀ ਕਖਾਈ ਹੱਥ ਛੂਰੀ ਜੱਕਤ ਕੱਸਾਈ ਪੱਰ ਸਾਡੇ ਲੋਕ ਨੰਹੀ ਸੰਮਜੇ ਹੱਰ ਵਾਰੀ ਧੋਖਾ ਖਾਦਾ‌ ਚਾਹੈ ਦਿੱਲੀ ਦੰਗੇ ਹੋਣ ਜਾੰ‌ ਹੋਰ ਕੁੱਜ ਸੇ਼ਯੰਤਰ ।😡

  • @dalwinderssi4094
    @dalwinderssi4094 Před 15 dny

    Hun yeh dasso,rss de leader de naam agey 3 shiri,Shiri, Shiri shri laye ne,jo guru teg bahadur hinduan da guru see ,tan 3 Shiri nu shaddo aik Shiri laga ke shri guru teg bahadur akhna shuru karo.guru teg bahadur da janam don ate shadat din hindu kyo nahi manaonde. Dharm bchaya hinduan da tenure sikhan da.asal truth yeh hai ke sasta kandom gharidan da yeh her native hunda hai .tuhade same hai.