ਦਖਣੀ ਓਅੰਕਾਰ । Dakhni Onkar । Panj Granthi । Giani Birbal Singh Ji । Shri Anandpur Sahib

Sdílet
Vložit
  • čas přidán 30. 10. 2022

Komentáře • 17

  • @nofarmersnofood6526
    @nofarmersnofood6526 Před měsícem

    ਵਾਹਿਗੁਰੂਜੀਕਾਖ਼ਾਲਸਾ
    ਵਾਹਿਗੁਰੂਜੀਕੀਫ਼ਤਹਿਬੇਅੰਤਬੇਅੰਤਸ਼ੁਕਰੀਆਗਿਆਨੀਜੀ🙏

    • @GianiBirbalSinghJi
      @GianiBirbalSinghJi  Před měsícem

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।🙏ਸ਼ੁਕਰਾਨੇ ਜੀ

  • @kimmidhir3241
    @kimmidhir3241 Před měsícem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌹🌹🌹🌹🌹🌹🌹🌹🌹

    • @GianiBirbalSinghJi
      @GianiBirbalSinghJi  Před měsícem

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।🙏

  • @gurjinderbhangu16
    @gurjinderbhangu16 Před 9 měsíci

    ❤waheguru ji kirpa Rakhi

  • @Gurpreet_23
    @Gurpreet_23 Před rokem

    Dhan Guru Nanak Dev Ji

  • @SukhdevSingh-qh3tc
    @SukhdevSingh-qh3tc Před rokem

    🙏🙏🙏🙏🙏🙏🙏

  • @sonubains9211
    @sonubains9211 Před rokem

    💐🌺🌺💐

  • @khushwantsingh8484
    @khushwantsingh8484 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

    • @GianiBirbalSinghJi
      @GianiBirbalSinghJi  Před rokem

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । 🙏

  • @Gurpreet_23
    @Gurpreet_23 Před rokem +2

    Bahi sahib ji Bavan Akhare Path Vii record Kreyo ji 🙏

    • @GianiBirbalSinghJi
      @GianiBirbalSinghJi  Před rokem +1

      ਜਰੂਰ ਜੀ !ਵਾਹਿਗੁਰੂ ਜੀ🙏

    • @Gurpreet_23
      @Gurpreet_23 Před rokem

      @@GianiBirbalSinghJi Guru majar chardikala vch rkhn

  • @jasmeenkaur6995
    @jasmeenkaur6995 Před rokem

    ਜਦੋਂ ਦਿਲ ਲਗਾ ਕੇ ਪਾਠ ਕਰੋ ਓਦੋਂ ਅੰਮ੍ਰਿਤ ਵੇਲਾ। ✨ It exists here 💫🙏

    • @GianiBirbalSinghJi
      @GianiBirbalSinghJi  Před rokem +1

      ਜੱਦਿਅਪਿ ਤੁਹਾਡਾ ਕਥਨ ਉਚਿਤ ਹੈ । ਤਦਿਅਪਿ ਸਤਿਅ ਕੁਝ ਹੋਰ ਵੀ ਹੈ ।
      ਪਿਛਲ ਰਾਤੀ ਜਾਗਣਾ ਨਾਮੁ ਦਾਨੁ ਇਸਨਾਨੁ ਦਿੜਾਏ
      ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇ ਕੈ ਭਲਾ ਮਨਾਏ । ਥੋੜਾ ਸਵਣਾ ਖਾਵਣਾ ਥੋੜਾ ਬੋਲਨੁ ਗੁਰਮਤਿ ਪਾਏ । ਘਾਲਿ ਖਾਇ ਸੁਕ੍ਰਿਤੁ ਕਰੈ ਵਡਾ ਹੋਇ ਨ ਆਪੁ ਗਣਾਏ
      ਸਾਧਸੰਗਤਿ ਮਿਲਿ ਗਾਂਵਦੇ ਰਾਤਿ ਦਿਹੈਂ ਨਿਤ ਚਲਿ ਚਲਿ ਜਾਏ ।
      ਸਬਦ ਸੁਰਤਿ ਪਰਚਾ ਕਰੈ ਸਤਿਗੁਰੁ ਪਰਚੈ ਮਨ ਪਰਚਾਏ ।
      ਆਸਾ ਵਿਚਿ ਨਿਰਾਸੁ ਵਲਾਏ ॥੧੫॥

    • @jasmeenkaur6995
      @jasmeenkaur6995 Před rokem

      ਅਜਿਹੇ ਗੁਣ ਤਾਂ ਜੇ ਉਹ ਮਾਲਕ ਆਪ ਬਖਸ਼ਿਸ਼ ਕਰੇ ਤਾਂ ਹੀ ਸਮਝ ਪੈਂਦੇ ਨੇ !
      ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਜੋੜੀ ਰੱਖਣ, ਇਹੀ ਅਰਦਾਸ ਹੈ ✨

    • @jasmeenkaur6995
      @jasmeenkaur6995 Před rokem

      ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ।।
      ਧੂੜਿ ਤਿਨਾ ਕੀ ਦੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ।।