ਯੂਰੌਪ ਦੀ ਸਭ ਤੋੰ ਉੱਚੀ ਚੋਟੀ ਤੇ ਬਣਿਆ ਰੇਲਵੇ ਸਟੇਸ਼ਨ🇨🇭ਸਵਰਗ ਦਾ ਝੂਟਾ ਦਿੰਦੀ ਰੇਲ🚂 Switzerland Punjabi Vlog

Sdílet
Vložit
  • čas přidán 21. 08. 2024

Komentáře • 346

  • @sarwansingh278
    @sarwansingh278 Před 5 měsíci +91

    ਇਸੇ ਤਾਰੀਖ ਵਿੱਚ ਇਸੇ ਹੀ ਦੇਸ਼ ਸ਼ਹਿਰ ਇੰਟਰ ਲਾਕਨ ਦਾ ਵਲੌਗ ਪੰਜਾਬੀ ਕਪਲ ਟਰੈਵਲ ਦਾ ਦੇਖਿਆ ਪਰ ਤੁਹਾਡਾ ਮੁਕਾਬਲਾ ਨਹੀਂ ਹੈ, ਤੁਸੀਂ ਪੈਸੇ ਵੱਧ ਖਰਚ ਕੇ ਵਿਊ ਵੀ ਜਿਆਦਾ ਵਿਖਾਉਂਦੇ ਹੋ, ਅਤੇ ਜਾਣਕਾਰੀ ਵੀ ਜਿਆਦਾ ਦੇ ਰਹੇ ਹੋ, ਬਹੁਤ ਵਧੀਆ, ਵੈਸੇ ਕਿਸੇ ਨਾਲ ਤੁਲਨਾ ਕਰਨ ਦਾ ਮਤਲਬ ਤੁਹਾਡੀ ਕੀਤੀ ਹੋਈ ਮਿਹਨਤ ਨੂ ਸਲਾਹੁਣਾ ਹੈ, ਤੁਸੀਂ one man army ho. ਗੁਰੂ ਅੰਗ ਸੰਗ ਸਹਾਈ ਹੋਵਣ

  • @singingkadoctor
    @singingkadoctor Před 5 měsíci +41

    ਕਿਸੇ ਨਾਲ ਕੋਈ ਤੁਲਨਾ ਨਹੀਂ ਪਰ ਤੁਹਾਡੀ ਫੋਟੋਗ੍ਰਾਫੀ ਦੀ ਕੁਆਲਿਟੀ ਬੇਹਤਰੀਨ ਹੈ

  • @AvtarSingh-pw7fv
    @AvtarSingh-pw7fv Před 5 měsíci +29

    ਨਵਦੀਪ ਸਿਆਂ ਜਦੋਂ ਤੁਸੀਂ ਸਤਿ ਸ੍ਰੀ ਆਕਾਲ ਬੁਲਾ ਕੇ ਬਲੌਗ ਸ਼ੁਰੂ ਕਰਦੇ ਹੋ ਤਾਂ ਉਸ ਪਲ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਹੈ

  • @harjyotsingh5291
    @harjyotsingh5291 Před 5 měsíci +15

    ਸੱਤ ਸ੍ਰੀ ਅਕਾਲ। ਕਿਸੇ ਨਾਲ ਕੰਪੀਟਿਸ਼ਨ ਨਹੀਂ ਪਰ ਨਵਦੀਪ ਦੀ ਕੋਈ ਰੀਛ ਨਹੀਂ। ਰੱਬ ਰਾਜੀ ਰੱਖੇ।।

  • @bhindajand3960
    @bhindajand3960 Před 5 měsíci +9

    ਬਹੁਤ ਸ਼ਾਨਦਾਰ ਸਫ਼ਰ ਸਵਿਟਜ਼ਰਲੈਂਡ ਦੇ ਰੰਗ ਘਰਾਂ ਵਿੱਚ ਬੈਠੀਆਂ ਨੂੰ ਦਿਖਾਉਣ ਲਈ ਦਿਲੋਂ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @SukhwinderSingh-wq5ip
    @SukhwinderSingh-wq5ip Před 5 měsíci +15

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @mrjattana13
    @mrjattana13 Před 5 měsíci +2

    ਨਵਦੀਪ ਭਰਾ ਲਗਾਤਾਰ ਵੀਡੀਓ ਪਾਏ ਕਰ। ਦਿਲਚਸਪੀ ਬਣੀ ਰਹਿੰਦੀ ਹੈ

  • @davinderpal987
    @davinderpal987 Před 5 měsíci +8

    ਨਵਦੀਪ ਸਿੰਘ ਸਤਿ ਸ੍ਰੀ ਆਕਾਲ ਜੀ, ਮਜ਼ਾ ਆਉਂਦਾ ਹੈ ਜਦੋਂ ਤੂੰ ਸਤਿ ਸ੍ਰੀ ਆਕਾਲ ਬਲਾਉਂਦਾ, ਨਹੀਂ ਰੀਸਾਂ ਤੇਰੀਆਂ, ਜਿਉਂਦਾ ਵਸਦਾ ਰਹਿ, ਜਿਨ੍ਹਾਂ ਜਗਾਂ ਤੇ ਜਾ ਨਹੀਂ ਸਕਦੇ ਉਸਦੀ ਸੈਰ ਹੋ ਜਾਂਦੀ, ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਤੇਰੇ ਨਾਲ ਹੀ ਹਾਂ

  • @ranbirsinghjogich197
    @ranbirsinghjogich197 Před 5 měsíci +9

    ਬੱਲੇ ਬਈ ਸ਼ੇਰ ਪੁੱਤਰਾ ਤੂੰ ਬੁਢੇ ਵਾਰੇ ਜੀਉਂਦੇ ਜੀਅ ਸਵਰਗ ਦਿਖਾ ਦਿੱਤਾ ਹੈ। ਮਰਨ ਵਾਲੇ ਨੂੰ ਕਹਿਣਗੇ ਕਿ ਸਵਰਗਵਾਸੀ ਹੋ ਗਿਆ ਪਰ ਹੁਣ ਗਮ ਨਹੀਂ।ਕੲਈ ਜੀਉਂਦੇ ਹੀ ਆਪਣਾ ਭੋਗ ਪੁਆ ਲੈਂਦੇ ਹਨ ਪਰ ਤੇ ਕਿਵੇਂ ਧੰਨਵਾਦ ਕਰਾਂ। ਜ਼ਿੰਦਗੀ ਰਹਿਦਿਆਂ ਸਵਰਗ ਦਿਖਾ ਦਿੱਤਾ। ਸਦਾ ਚੜ੍ਹਦੀ ਕਲਾ ਵਿਚ ਰਹੋ ਇਹੀ ਅਰਦਾਸ ਹੈ ਜੀ।

    • @RahulRana-er6wl
      @RahulRana-er6wl Před 5 měsíci

      Kashmir bhi swarag se kam nhi h.porkistan ne kashmir ko narak bna rkha tha pr ab dhire dhire kashmir ka mahol modi g k raaj mai sahi ho raha h.or agar europe ka swarag switzerland h to asia ka swarag kashmir h.

  • @user-yw2nu8nc4q
    @user-yw2nu8nc4q Před 5 měsíci +4

    ਨਵਦੀਪ ਬਾਈ ਜੀ ਬਹੁਤ ਸੋਹਣਾ ਬਲੋਕ ਆ ਤੁਹਾਡਾ ਆਪਣਾ ਵੀ ਪੰਜਾਬ ਇਹੋ ਜਿਹਾ ਬਣਾ ਦਿਓ ਸਰਕਾਰ ਨੂੰ ਮੈਸੇਜ ਲਾ ਦਿਓ

  • @HappyBrar22
    @HappyBrar22 Před 5 měsíci +8

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @gurpindersingh5700
    @gurpindersingh5700 Před 5 měsíci +10

    ਜੇ ਕਿਤੇ ਸਾਡੇ ਏਥੇ ਟਰੈਮ ਚੱਲਦੀ ਹੁੰਦੀ ਪਤਾ ਨਹੀ ਕਿਨਯਾ ਨੇ ਥੱਲੇ ਆ ਜਾਇਆ ਕਰਨਾ ਸੀ

  • @Harmandeep0921
    @Harmandeep0921 Před 5 měsíci +8

    ਕੋਈ ਵੀ ਇੱਕ ਫ਼ਿਲਮ ਦੇਖਣ ਤੋਂ ਵਧੀਆ ਹੁੰਦੀ ਆ ਨਵਦੀਪ ਭਾਜੀ ਤੁਹਾਡੀ ਟਰੈਵਲ ਵੀਡੀਓ। ❤❤❤😊

  • @sulindersingh5048
    @sulindersingh5048 Před 5 měsíci +2

    Bahoot vadiya bhaji
    Tuhadi har video dekhda
    Kde vi Bore ni hundi
    Har view te explaining bhoot vadiya krde God bless you.

  • @JasmitJasmit-bz6gi
    @JasmitJasmit-bz6gi Před 5 měsíci +3

    ਤੁਸੀ ਗੱਲ ਸਹੀ ਕੀਤੀ ਪੰਜਾਬੀ ਟਰੈਵਲ ਵਾਲੇ ਕਪੜੇ ਆਪ ਨਹੀ ਪਾਏ ਕਹਿੰਦਾ ਨਰਕ ਜੋ ਬੁਰਾ ਲੱਗਾ

  • @GurmeetSingh-rt6or
    @GurmeetSingh-rt6or Před 5 měsíci +7

    ਸਤਿ ਸ੍ਰੀ ਅਕਾਲ ਨਵਦੀਪ ਬਰਾੜ ਬਹੁਤ ਖੂਬਸੂਰਤ ਸਫ਼ਰ❤❤

  • @Gurjit1469
    @Gurjit1469 Před 5 měsíci +3

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ਜੀ ਨਵਦੀਪ ਸਿੰਘ ਜੀ ਖਾਲਸਾ ਜੀਓ❤🙏🙏

  • @BABY023p
    @BABY023p Před 5 měsíci +5

    ਸਵਿਜ਼ਰਲੈਂਡ ਦੀਆਂ ਬਰਫ਼ ਦੀਆਂ ਪਹਾੜੀਆਂ ਦਾ ਨਜ਼ਾਰਾ ਦੇਖ ਕੇ ਮਜ਼ਾ ਆ ਗਿਆ। ਇਹ ਸਭ ਦਿਖਾਉਣ ਲਈ ਆਪ ਜੀ ਦਾ ਸ਼ੁਕਰੀਆ। ਜਿਉਂਦੇ ਵੱਸਦੇ ਰਹੋ ਨਵਦੀਪ ਜੀ 🙏🙏🙏

    • @Navdeepbrarvlogs
      @Navdeepbrarvlogs  Před 5 měsíci

      ❤️❤️🙏🙏

    • @jasmersinghjassbrar3673
      @jasmersinghjassbrar3673 Před 5 měsíci

      ਵਾਹ ਬਾਈ ਬਰਾੜਾਂ ਪੰਜਾਬੀ ਟਰੈਵਲ ਕਪਿਲ 3200 ਮੀਟਰ ਤੂੰ 3400 ਤੇ ਜਾਕੇ ਸਾਨੂ ਹੋਰ ਨਵੀਆਂ ਚੀਜ਼ਾਂ ਵਿਖਾ ਤੀਆਂ। ਹੁਣ ਹੋਰ ਉਡੀਕ ch, ਬੈਠੇ ਹਾਂ।

  • @amarjitkaur1995
    @amarjitkaur1995 Před 5 měsíci +3

    ਨਵਦੀਪ ਬੇਟਾ ਜੀ, ਬਹੁਤ ਸਾਰੀਆਂ ਦੁਆਵਾਂ ਤੇ ਆਸੀਸਾਂ , ਨਜ਼ਾਰੇ ਦਿਖਾਉਣ ਤੇ ਜਾਣਕਾਰੀ ਦੇਣ ਦਾ ਢੰਗ ਬਹੁਤ ਵਧੀਆ। ਪਤੰਦਰਾ ਕਹਿਣਾ ਬਹੁਤ ਵਧੀਆ ਲੱਗਦਾ❤

  • @SsSs-ww4je
    @SsSs-ww4je Před 5 měsíci +1

    Sat siri akal chore bhai Brar ji sub wahegure ji de kirpa he ji baba ji app ji nal hu Singh surma Brar Thanks

  • @manpreetdhaliwal2533
    @manpreetdhaliwal2533 Před 5 měsíci +3

    ਬਾਈ ਜੀ ਮੈਂ ਤੇਰੇ ਰਿਪਨ ਤੇ ਖੁਸ਼ੀ ਵੀ ਆਪਣੇ ਪੰਜਾਬ ਵਾਲੇ ਇੱਥੇ ਹੀ ਫਿਰਦੇ ਆ ਤੁਹਾਡੇ ਕੋਲੇ ਮਿਲੂ ਤਾਂ ਸਹੀ

  • @balwinderbrar3739
    @balwinderbrar3739 Před 5 měsíci +2

    ਧੰਨਵਾਦ ਵੀਰ ਜੀ ਬਹੁਤ ਵਧੀਆ ਜਾਣਕਾਰੀ

  • @sandeepsidhu2695
    @sandeepsidhu2695 Před 5 měsíci +1

    ਬਹੁਤ ਵਧੀਆ ਦੇਸ਼ ਆ

  • @user-rz1wy6rp1x
    @user-rz1wy6rp1x Před 5 měsíci +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @bhogal786
    @bhogal786 Před 5 měsíci +4

    ਨਵਦੀਪ ਭਰਾ ਤੁਹਾਡਾ ਬਲੌਗ ਸਵਿਟਜ਼ਰਲੈਂਡ ਬਾਰੇ ਬਹੁਤ ਵਧੀਆ ਹੈ

  • @harbanskaur8146
    @harbanskaur8146 Před 5 měsíci +2

    ਸਤਿ ਸ੍ਰੀ ਅਕਾਲ ਬੇਟਾ ਜੀ
    ਬਹੁਤ ਹੀ ਸ਼ਾਨਦਾਰ ❤

  • @sarajmanes4505
    @sarajmanes4505 Před 5 měsíci +5

    Waheguru Ji Ka Khalsa Waheguru Ji Ke Fateh So Beautiful Place Wonderful Video God Bless You Long Life And Good Health Thanks Dear Bro 🙏 🙏👌👌👍👍👏👏❤❤

    • @Navdeepbrarvlogs
      @Navdeepbrarvlogs  Před 5 měsíci +1

      Waheguru ji ka khalsa Waheguru ji ki fateh ji🙏🙏❤️❤️

  • @hsgill4083
    @hsgill4083 Před 5 měsíci +2

    ਬਹੁਤ ਹੀ ਵਧੀਆ ਨਜ਼ਾਰੇ ਸਵਿੱਸ ਲੈਂਡ ਦੇ ਦਿਖਾਣ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ

  • @sandeeppanesar734
    @sandeeppanesar734 Před 5 měsíci +2

    ਬਹੁਤ ਵਧੀਆ। 2022 ਚ ਅਸੀ ਵੀ ਗਏ ਸੀ , ਬਹੁਤ ਹੀ ਵਧੀਆ ਹੈ ।

  • @ratanjit9675
    @ratanjit9675 Před 5 měsíci

    ਵੀਰ ਜੀ ਘਰ ਬੈਠਿਆਂ ਨੂੰ ਦੁਨੀਆਂ ਦੀ ਸੈਰ ਕਰਵਾ ਰਹੇ ਹੋ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ

  • @Panj-aab-75
    @Panj-aab-75 Před 5 měsíci +5

    ਨਹੀ ਰੀਸਾਂ ਬਰਾੜ saab❤

  • @musicshop3905
    @musicshop3905 Před 5 měsíci +5

    Swere uth de hi .europe nu😎😎 chardi klaa ch rkhe waheguru tuhanu

  • @brarsaab007
    @brarsaab007 Před 5 měsíci +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🌹

    • @Navdeepbrarvlogs
      @Navdeepbrarvlogs  Před 5 měsíci +1

      Waheguru ji ka khalsa waheguru ji ki fateh ji🙏🙏❤️❤️

  • @gurbindersingh934
    @gurbindersingh934 Před 5 měsíci +1

    ਵਧੀਆ ਜਾਣਕਾਰੀ ਸੋਹਣਾ ਵਿਲੋਗ ਬਹੁਤ ਖੂਬਸੂਰਤ

  • @HarjinderSingh-ce2be
    @HarjinderSingh-ce2be Před 5 měsíci +5

    ਬਹੁਤ ਹੀ ਵਧੀਆ vlog । ਨਜ਼ਾਰਾ ਆ ਗਿਆ ਦੇਖ ਕੇ।❤❤❤❤❤❤❤❤❤❤❤❤❤❤❤❤

  • @GurmeetSingh-ou8tk
    @GurmeetSingh-ou8tk Před 5 měsíci +1

    ਨਵਦੀਪ ਸਿੰਘ ਜੀ ਬਹੁਤ ਹੀ ਵਧੀਆ ਹੁੰਦਾ ਵਲੋਗ ਤੁਹਾਡਾ । ਪੂਰਾ ਜਾਣਕਾਰੀ ਭਰਪੂਰ ਹੁੰਦੀ ਤੁਹਾਡੀ ਹਰ ਵੀਡਿਓ।ਜਿਉਂਦੇ ਰਹੋ❤❤

  • @sukhwindersingh-jy8zs
    @sukhwindersingh-jy8zs Před 5 měsíci +3

    ਬਾਈ ਤੇਰੀ ਰੀਸ ਕੋਈ ਨਹੀ ਕਰ ਸਕਦਾ ❤❤❤

  • @amarjitmakan309
    @amarjitmakan309 Před 5 měsíci +4

    ਸਤਿ ਸ੍ਰੀ ਅਕਾਲ ਜੀ 🎉

  • @user-rv2rz7sn3n
    @user-rv2rz7sn3n Před 5 měsíci +2

    Veer G very nice vlog your best vlog❤🎉 from satvinder Singh, have a nice journey. 🎉jubail, Dammam, Saudi Arabia.

  • @Life-kb8io
    @Life-kb8io Před 5 měsíci +1

    Veer tusi transport te ene paise khrach re tusi othe da koi indian ja punjabi nal contact karke nal le jaya karo apne dusre travel couple (Ripan khushi)v is tra karde ta tuhanu v easy ho jayega

  • @gurindersingh-xb9tz
    @gurindersingh-xb9tz Před 5 měsíci +4

    ਵਾਹਿਗੁਰੂ ਜੀ ਮਿਹਰ ਕਰਨ ਤੁਹਾਡੇ ਤੇ ਵੀਰ , ਬਹੁਤ ਵਧੀਆ ਬਲੌਗ ਤੁਹਾਡੇ ਹੁੰਦੇ ਨੇ ,, ਰਿਪਨ ਖੁਸ਼ੀ ਬਲੋਗ ਵਾਲੇ ਵੀ ਇਧਰ ਆਏ ਨੇ ਓਹਨਾ ਨੂ ਜਰੂਰ ਮਿਲੋ

  • @kamaljit-9811
    @kamaljit-9811 Před 5 měsíci +2

    Waheguru ji bless you beta with every happiness of the world. Carry on..Good job..

  • @satnamsinghsidhu5730
    @satnamsinghsidhu5730 Před 5 měsíci +1

    ਸਤਿ ਸ੍ਰੀ ਅਕਾਲ
    ਬਹੁਤ ਵਧੀਆ ਨਵਦੀਪ❤❤ ਜੁਗ ਜੁਗ ਜੀਓ। ਵਾਹਿਗੁਰੂ ਮਿਹਰ ਕਰਨ ਤੇਰੇ ਤੇ। ਬਹੁਤ ਹੀ ਮਜੇ਼ਦਾਰ ਤੇ ਜਾਣਕਾਰੀ ਭਰਪੂਰ ਟੂਰ ਸੀ।

  • @charanjitsingh4388
    @charanjitsingh4388 Před 5 měsíci +3

    ਸਤਿ ਸ੍ਰੀ ਆਕਾਲ ਜੀ ।

  • @manjitsinghkandholavpobadh3753
    @manjitsinghkandholavpobadh3753 Před 5 měsíci +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @sukhdevsinghbatti6904
    @sukhdevsinghbatti6904 Před 5 měsíci +3

    ਬਰਾੜ ਸਾਬ ਨਜ਼ਾਰਾ ਬਣ ਤਾਂ ❤❤❤

  • @user-lj9ym9jt4w
    @user-lj9ym9jt4w Před 5 měsíci +3

    ਸਤਿ ਸ਼੍ਰੀ ਅਕਾਲ ਵਾਈ ਜੀ ❤️🌹🌹🌹🌹🌹❤️🎉🎉🎉🎉🎉❤️🙏🙏

  • @himmatgill2090
    @himmatgill2090 Před 5 měsíci +1

    bhut vadia lga navdeep bai bhut vadia

  • @jagdeepsinghkingra7268
    @jagdeepsinghkingra7268 Před 5 měsíci +4

    ਵਾਹਿਗੁਰੂ ਸਦਾ ਹੀ ਖੁਸ਼ ਰੱਖੇ ਤੰਦਰੁਸਤੀ ਬਖ਼ਸ਼ੇ

  • @varindersinghbhogal5083
    @varindersinghbhogal5083 Před 5 měsíci +1

    Hi Sri akal ji veere video dekh ke Punjabi kade ne savad aygiya . Paise vasool hai this country hai. Thanks for giant videos ❤🎉😊

  • @yadwindersingh9264
    @yadwindersingh9264 Před 5 měsíci +2

    Very good job Putar 👏 God bless you Putar 🙏 👏 🙌

  • @paramjitkaur8122
    @paramjitkaur8122 Před 5 měsíci +2

    God bless you beta ji

  • @BsPunjabiTravel
    @BsPunjabiTravel Před 5 měsíci +2

    Punjabi travel couple vi utthe han

  • @nirmalmann9347
    @nirmalmann9347 Před 5 měsíci

    Beautiful and Wonderful Video. Balle Balle Navdeep Brar De ਦੇ.

  • @amansandhu5232
    @amansandhu5232 Před 5 měsíci +1

    Navdeep ji speaks truth about beauty of Switzerland as each and every thing has it's own importance.

  • @aprainaful
    @aprainaful Před 5 měsíci +1

    Satsriakal bha ji really u rock ur vlog beat rippan khushi vlog❤

  • @talwindersekhon5449
    @talwindersekhon5449 Před 5 měsíci +3

    ਸਤਿ ਸ੍ਰੀ ਆਕਾਲ ਵੀਰ ਜੀ

  • @gurpalsinghChhibber
    @gurpalsinghChhibber Před 5 měsíci

    ਬੜੀ ਘੈਂਟ ਵੀਡਿਓ ਅੱਜ ਵਾਲੀ ਵੀ Heaven view........😊

  • @HarrySehaj-qz8fu
    @HarrySehaj-qz8fu Před 5 měsíci

    ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ ਵਾਹਿਗੁਰੂ ਜੀ

  • @mrslim007
    @mrslim007 Před 5 měsíci +2

    zabardast. cable car ka nazaara he alag ha pa ji.

  • @user-pl3tr5kv9l
    @user-pl3tr5kv9l Před 5 měsíci +2

    Assi bai pehla hi dekh liya vlog ,,,is jagha nu ripan Khushi ne dikha dita c

  • @jagjitsingh816
    @jagjitsingh816 Před 5 měsíci +2

    Sat Sri akal ji navdeep bhaji
    Norway jaroor ghoomeo bahut jyada sunder hai ❤❤❤🎉🎉

  • @avinashkaur6286
    @avinashkaur6286 Před 5 měsíci +2

    beautiful video and interesting vlog 👍

  • @cheema7652
    @cheema7652 Před 5 měsíci +1

    🌹 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ 🌹

    • @Navdeepbrarvlogs
      @Navdeepbrarvlogs  Před 5 měsíci

      Waheguru ji ka khalsa waheguru ji ki fateh ji❤️❤️🙏🙏

  • @HarpreetSingh-ro8bj
    @HarpreetSingh-ro8bj Před 5 měsíci

    ਵੀਰ ਜੀ ਥੋਡੀਆਂ ਵੀਡਿਓਜ਼ ਵਿੱਚ ਬਹੁਤ ਸਾਰਾ ਗਿਆਨ ਹੁੰਦੇ। ਮੈਂ 14 ਫਰਵਰੀ ਦੇ Current Affairs ਪੜ ਰਿਹਾ ਸੀ ਜੋ ਤੁਸੀਂ ਨੀਰਜ ਚੋਪੜਾ ਬਾਰੇ ਆਪਣੀ ਵੀਡਿਓ ਵਿੱਚ ਜ਼ਿਕਰ ਕਰਿਆ ਹੈ ਸਰ ਨੇ ਨੀਰਜ਼ ਚੋਪੜਾ ਬਾਰੇ ਆਪਣੀ ਵੀਡਿਓ ਵਿੱਚ ਵੀ ਪੜ੍ਹਾਇਆ ਸੀ ।

  • @rajveersinghbajwa3075
    @rajveersinghbajwa3075 Před 5 měsíci +2

    Satshri akal paji

  • @js_saab7613
    @js_saab7613 Před 5 měsíci +1

    Bai ji mai rabb nu ardaas karda ha ke tuhanu har country vich falla fal jaroor mile 🙏😂

  • @JpSohal
    @JpSohal Před 5 měsíci +1

    ਵਾਹਿਗੁਰੂ ਜੀ

  • @JaswinderSingh-io7uo
    @JaswinderSingh-io7uo Před 5 měsíci +1

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @meetshergill3255
    @meetshergill3255 Před 5 měsíci +2

    ਸਤਿ ਸ੍ਰੀ ਆਕਾਲ ਵੀਰ ਜੀ 🙏

  • @canada7230
    @canada7230 Před 5 měsíci +1

    ਬਾਈ ਜੀ ਆਪਾ ਵੀ ਅੱਜ ਕਲ honolulu , hawaii US ਦੇ ਟੂਰ ਤੇ ਹਾ ! ਇਹ ਵੀ ਬਹੁਤ ਹੀ ਮਹਿਗਾ ਤੇ ਬਹੁਤ ਹੀ ਸੋਹਣਾ ਹੈ

  • @user-mw3fh5qs3q
    @user-mw3fh5qs3q Před 5 měsíci

    ਬਹੁਤ ਖੂਬਸੂਰਤ ਵਲੌਗ

  • @RAJKUMAR-zt3sp
    @RAJKUMAR-zt3sp Před 4 měsíci

    Navdeep.brar.ji.very.thank.you.duniya.da.swerg.dikha.ditta.bye.(harmesh.lal)-italy-ciao.ciao.

  • @reshamsingh7609
    @reshamsingh7609 Před 5 měsíci

    Nice.... Carry on....

  • @user-jq7yw1lg7l
    @user-jq7yw1lg7l Před 5 měsíci +2

    Raj karega khalsa ❤

  • @gursharanbrar1205
    @gursharanbrar1205 Před 5 měsíci

    Hello navdeep very nice video God bless you

  • @rsingh6027
    @rsingh6027 Před 4 měsíci

    I was in Interlaken and Jungfrau for 4 days, it was soo beutiful you can not describe this with words, i will go there again , its like u r in Heaven

  • @SonuSingh-zr9nv
    @SonuSingh-zr9nv Před 5 měsíci +1

    Ripan khushi na va dikhaya c victory hotel ware ta dasea nhi jihda tuhadi video ch dikh riha

  • @jeetnagra9950
    @jeetnagra9950 Před 5 měsíci

    France v,ibahut Sohna hai,Parisvivv vi bahu Sohna hai.Ifal tover vibahut sohna hai .❤❤❤😮😮😮

  • @PremSingh-vo8pi
    @PremSingh-vo8pi Před 5 měsíci +1

    Good 22G

  • @pachitarsingh9580
    @pachitarsingh9580 Před 5 měsíci

    Bahut khoobsoorat 👍 ♥️

  • @aman4219
    @aman4219 Před 5 měsíci +2

    Sab rab de kudrat ha

  • @harkirtankaur3792
    @harkirtankaur3792 Před 5 měsíci

    The way you show the beauty of nature is excellent.Thanks ❤

  • @jagmohansinghsahansar5134
    @jagmohansinghsahansar5134 Před 5 měsíci +1

    Sat shri akal ji ❤ God bless you

  • @DilbagSingh-dt8cn
    @DilbagSingh-dt8cn Před 5 měsíci

    ਘੈਂਟ ਵਲੋਗ

  • @SurjitSingh-rn2ui
    @SurjitSingh-rn2ui Před 5 měsíci +1

    Navdeep Bai.backround.music.purana.hee.lagao

  • @HarjitSingh-ft9kn
    @HarjitSingh-ft9kn Před 5 měsíci

    Sat Sri akal Navdeep brar veer ji

  • @AngrejSidhu-vv5gh
    @AngrejSidhu-vv5gh Před 5 měsíci +1

    Waheguru ji 🙏

  • @jagdevsingh4742
    @jagdevsingh4742 Před 5 měsíci

    Nice video full enjoy 🙏🙏🙏 tnx g

  • @sonunagpal2966
    @sonunagpal2966 Před 5 měsíci

    Very beautiful place and very nice attractions well done 👏 thanks 👍 ❤❤❤

  • @yadwindersinghbrar4967
    @yadwindersinghbrar4967 Před 5 měsíci +1

    Nice

  • @MontyBrar-mu4ek
    @MontyBrar-mu4ek Před 5 měsíci +1

    Bai ji very nice vlog

  • @MontyBrar-mu4ek
    @MontyBrar-mu4ek Před 5 měsíci +1

    Very beautiful✨ place

  • @kulwinDDer
    @kulwinDDer Před 5 měsíci

    ਸਤਿ ਸ਼੍ਰੀ ਆਕਾਲ ਜੀ ਖੁਸ਼ ਰਹੋ

  • @Sukhdev_music
    @Sukhdev_music Před 5 měsíci

    ਬਹੁਤ ਵਧੀਆ ਜੀ।

  • @babbusidhu5750
    @babbusidhu5750 Před 5 měsíci

    Waheguru ji thonu chardikla ch rakhan

  • @sandeepsidhuhongkong315
    @sandeepsidhuhongkong315 Před 5 měsíci +1

    tha hero Sunny deol movie

  • @kamaljit-9811
    @kamaljit-9811 Před 5 měsíci

    Informative video thanks a lot

  • @charanjitsinghbhambra6338
    @charanjitsinghbhambra6338 Před 5 měsíci

    Very nice view navdeep brar gi ❤

  • @gurpalsingh345
    @gurpalsingh345 Před 5 měsíci

    Bahut vdia veer g