ਕਿਹੋ ਜਿਹਾ ਹੈ ਇਟਲੀ ਦਾ ਸ਼ਹਿਰ ਮਿਲਾਨ🇮🇹 ਕੁੱਝ ਗੱਲਾ ਮਾੜੀਆ ਤੇ ਕੁੱਝ ਸ਼ਾਨਦਾਰ😍 A Day in Milan| Travel Vlog

Sdílet
Vložit
  • čas přidán 21. 08. 2024
  • Short Videos Channel Link 👉 / @navdeepbrarshorts
    Travel Info Channel Link 👉 / @navdeepbrartravel
    2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #italy

Komentáře • 239

  • @jagdeepsinghkingra7268
    @jagdeepsinghkingra7268 Před 5 měsíci +20

    ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਹੋਵੇ ਚੜਦੀ ਕਲਾ ਵਿੱਚ ਰੱਖੇ

  • @HappyBrar22
    @HappyBrar22 Před 5 měsíci +11

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @ParamjitSingh-ok8he
    @ParamjitSingh-ok8he Před 5 měsíci +8

    ਇਟਲੀ ਦੀ ਪਛਾਣ ਬਾਕੀ ਯੂਰਪ ਨਾਲੋਂ ਵੱਖਰੀ ਹੈ।ਇਟਲੀ ਨੇ ਪੁਰਾਤਨਤਾ ਨੂੰ ਸਾਂਭ ਕੇ ਰੱਖਿਆ ਹੈ। ਇਟਲੀ ਦੇ ਲੋਕਾਂ ਦਾ ਚਿਹਰਾ ਮੋਹਰਾ, ਚਿਹਨ ਚੱਕਰ ਥੋੜ੍ਹਾ ਵੱਖਰਾ ਲੱਗਦਾ ਹੈ।

  • @panjdareya3653
    @panjdareya3653 Před 5 měsíci +5

    ਨਵਦੀਪ ਵੀਰ ਜੀ, ਬਹੁਤ ਬਹੁਤ ਧੰਨਵਾਦ। ਅਸੀਂ ਤੁਹਾਡੇ ਰਾਹੀਂ ਮਿਲਾਨ ਦੇਖ ਰਹੇ ਹਾਂ। ਜਿਉਂਦੇ ਵਸਦੇ ਰਹੋ।

  • @SukhwinderSingh-wq5ip
    @SukhwinderSingh-wq5ip Před 5 měsíci +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @user-rz1wy6rp1x
    @user-rz1wy6rp1x Před 5 měsíci +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @Caruniverse64
    @Caruniverse64 Před 5 měsíci +5

    Bahi mennu 20 saal Italy vich, addyia information galt si te Milan boht beautiful city a pr zone te depend a

    • @Navdeepbrarvlogs
      @Navdeepbrarvlogs  Před 5 měsíci +1

      Veere Main ki keha Center wale zone ch jake Shi hi keha Jo galat hai oh galat keha jo shi oh shi Par Tusi tan Camera nu hi Jhoot kehta Sb kuch video ch dikha ke hi dasseya😀😀

  • @harpalsingh1449
    @harpalsingh1449 Před 5 měsíci +4

    ਸੱਤ ਸ੍ਰੀ ਅਕਾਲ ਨਵਦੀਪ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਨੇ ਸੋਹਣੇ ਦੇਸ਼ ਅਤੇ ਲੋਕ ਦਿਖਾਉਣ ਲਈ

  • @kaysandhu810
    @kaysandhu810 Před 5 měsíci +6

    Yaar eh graffiti young mundey/kudiyan bana jandey ne, usually maade area ch zeyada baney hunde ne. Eh zeyada tar koi Cause ya koi Movemenet baare likheya hunda ehna ne. Kai waarkoi protesters likh jandey ne. Eh saarey kittey hi hai US/Canada/Europe.
    Naaley bai food da price India nal na compare kareya koi. Oh te tainu zeyada hi lagna. Hun Italy ch lokka di average salary kaafi hundi hai oh easily afford kar paundey ne eh food. Same for any other country.

  • @BABY023p
    @BABY023p Před 5 měsíci +3

    ਮਿਲਾਨ ਸ਼ਹਿਰ ਦਾ ਬਲੌਗ ਵੇਖ ਕੇ ਬਹੁਤ ਲਗਿਆ ❤❤❤😊

  • @sandeepdhillon6719
    @sandeepdhillon6719 Před 5 měsíci +2

    ❤ਬਹੁਤ ਵਧੀਆ ਵੀਰ ਜੀ ❤

  • @user-ko8ro8sj2w
    @user-ko8ro8sj2w Před 5 měsíci +3

    ਬਾਈ ਜੀ ਤੁਹਾਡੇ vlogs ਦਿਨ ਪ੍ਰਤੀ ਦਿਨ ਵਧੀਆ ਹੁੰਦੇ ਜਾ ਰਹੇ ਨੇ, ਵਾਹਿਗੁਰੂ ਤੁਹਾਨੂੰ ਹੋਰ ਤਰੱਕੀ ਬਖਸ਼ੇ🎉

  • @SatnamSingh-fe3tg
    @SatnamSingh-fe3tg Před 5 měsíci +3

    Very good Jatta 👍

  • @alelectronicproblemsolved
    @alelectronicproblemsolved Před 5 měsíci +3

    ਮਾਲਕ ਮੇਹਰ ਕਰੇ

  • @satnamsinghsidhu5730
    @satnamsinghsidhu5730 Před 5 měsíci +1

    ਨਵੀ ਸਾਨੂੰ ਮਾਣ ਹੈ ਤੇਰੇ 'ਤੇ।
    ਅਸੀਂ ਸਾਰੇ ਬੇਸਬਰੀ ਨਾਲ ਇੰਤਜਾਰ ਕਰਦੇ ਹਾਂ ਤੇਰੀ ਵੀਡੀਓ ਦਾ।❤❤
    ਅੰਟਾਰਟਿਕਾ ਦੀ ਸਟੋਰੀ ਬਹੁਤ ਪਿਆਰਾ ਸੀਨ ਸੀ। ਮਜ਼ਾ ਆ ਗਿਆ।❤❤

  • @vishants3114
    @vishants3114 Před 5 měsíci +1

    15:33 Eh ik gallery aa jo k 1877 vich bni c ethe duniya de sab toh vdde brands de showrooms aa. Eh gallery bhut vddi tourist attraction aa, jo k tusi miss kr ditti. Hun Jdo tusi Rome jauge ta us baare ik baar internet te dekh leyo kyuki oh shahr vich bhut jyada cheeja dekhan waliya aa ta k tusi miss na kro. Baaki Good work keep it up 👍🏼

  • @punjabvlogers4899
    @punjabvlogers4899 Před 5 měsíci +2

    Bhut thanvad g ene sone njare dikhan lyi 👌🏻👌🏻

  • @HarvinderSingh-vh9hb
    @HarvinderSingh-vh9hb Před 5 měsíci +2

    V good god bless you

  • @user-mw3fh5qs3q
    @user-mw3fh5qs3q Před 5 měsíci +1

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ

  • @iqbalboparai
    @iqbalboparai Před 5 měsíci +1

    ਵੀਰ ਏਨਾ ਤਾਂ ਸੋਹਣਾ ਮਿਲਾਨ ਯਾਰ

  • @charanjeetsingh9799
    @charanjeetsingh9799 Před 5 měsíci +2

    ਧੰਨਵਾਦ ਜੀ ਵਧੀਆ ਘਟੀਆ ਜਿਹੋ ਜਿਹੀ ਹੈ ਦੁਨੀਆਂ ਦਿਖੌਣ ਲਈ ਸਾਨੂੰ ਘਰ ਬੈਠਿਆਂ ਨੂੰ

  • @AvtarSingh-pw7fv
    @AvtarSingh-pw7fv Před 5 měsíci +1

    ਬਹੁਤ ਸੋਹਣਾ ਬਲੌਗ ਹੈ ਤੇ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ

  • @NSACom.
    @NSACom. Před 5 měsíci +1

    ਬਹੁਤ ਵਧੀਆ ਬਾਈ ਜੀ ਬਲੋਗ ਤੁਹਾਡੇ ਬਹੁਤ ਵਧੀਆ ਹੁੰਦੇ ਆ ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸੇ

  • @user-vw4lq6py8s
    @user-vw4lq6py8s Před 5 měsíci +3

    ਵਾਹਿਗੁਰੂ ਜੀ

  • @harafangle9473
    @harafangle9473 Před 5 měsíci

    ਭਾਈ ਤੇਰੇ ਨਾਲ ਅਸੀਂ ਵੀ ਦੁਨੀਆ ਦੇਖ ਲੈਣੀ ❤❤❤❤❤❤ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤❤❤❤❤

  • @user-gk6fq1dn6j
    @user-gk6fq1dn6j Před 5 měsíci +2

    Very good 👍 22

  • @gaganmahra-vd9cr
    @gaganmahra-vd9cr Před 5 měsíci +1

    ਯਾਰ ਇੱਕ ਗੱਲ ਸਮਝ ਨਹੀਂ ਆਉਂਦੀ ਨਵਦੀਪ ਵੀਰੇ ਦੇ ਫੋਲੋਵਰ ਕਿਉਂ ਨਹੀਂ ਵੱਧਦੇ ਪੰਜਾਬੀ ਵੀਰਾਂ ਅਤੇ ਭੈਣਾਂ ਨੂੰ ਬੇਨਤੀ ਹੈ ਨਵਦੀਪ ਵੀਰੇ ਨੂੰ ਫੋਲੋ ਕਰੋ ਪੰਜਾਬੀਆਂ ਨੂੰ ਵੀ ਸਪੋਰਟ ਕਰੋ ਯਾਰ

  • @sanjeevsood2187
    @sanjeevsood2187 Před 5 měsíci +1

    Waheguru ji ka khalsa Sri Waheguru ji ki fateh so nice vlog

  • @aftabhaque5583
    @aftabhaque5583 Před 5 měsíci +2

    Go to venice . Very pretty. Milan excellent ❤❤❤

  • @adwinkhokhar4026
    @adwinkhokhar4026 Před měsícem

    ਬਾਈ ਜੀ ਲਗ ਪਗ ਤੁਸੀਂ ਯੋਰਪ ਦੇ ਸਾਰੇ ਦੇਸ਼ਾਂ ਦਾ ਟੂਰ ਕਿਤਾ ਹੈ ਮਾਰੇਂ ਤੋਂ ਮਾਰੇਂ ਤੇ ਚੱਗੇ ਤੋਂ ਚੱਗੇ ਦੇਸ਼ਾਂ ਵਿੱਚ ਤੇ ਵਲੋਗ ਤੁਹਾਡੇ ਬਹੁਤ ਵਧੀਆ ਲੱਗੇ 👌ਪਰ ਬਾਈ ਜੀ ਕਰੋਸ਼ੀਆ 🇭🇷 ਵੀ ਯੋਰਪ 🇪🇺 ਦਾ ਵਧੀਆ ਦੇਸ਼ ਉਥੇ ਵੀ ਜਾ ਕੇ ਉਸ ਬਾਰੇ ਵੀ ਕੁੱਝ ਦੱਸੋ

  • @penduenglandia831
    @penduenglandia831 Před 5 měsíci

    Wheguru mehar rakhy prah ty 😊😊😊😊❤❤❤❤❤❤❤

  • @amarjitkaur1995
    @amarjitkaur1995 Před 5 měsíci

    ਨਵਦੀਪ ਬੇਟਾ, ਮਿਲਾਨ ਸ਼ਹਿਰ ਵਧੀਆ ਲੱਗਿਆ, ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿਣ 😊

  • @sarajmanes4505
    @sarajmanes4505 Před 5 měsíci +1

    Waheguru Ji Ka Khalsa Waheguru Ji Ke Fateh Jiode Vasde Raho Rab Rakha Dhanwad Ji 🙏🙏🙏🙏🙏

  • @MontyBrar-mu4ek
    @MontyBrar-mu4ek Před 5 měsíci +1

    Beautiful vity bai ji tuhade vlogs dekh k mazaa ah janda we are waiting for your vlogs

  • @user-ze2to
    @user-ze2to Před 5 měsíci +2

    14: 00
    ਵੀਰ ਜੀ ਏਹ ਟਿਕਟਾਂ ਪੰਚ ਕਰਨੀਆਂ ਪੈਂਦੀਆਂ ਹਣ
    ਓਸ ਵਿੱਚ ਤਾਰੀਖ ਤੇ ਟਾਈਮ add ਹੋ ਜਾਂਦਾ ਹੈ

  • @igurlalwirk11
    @igurlalwirk11 Před 5 měsíci +1

    First Waar Tuhada Vlog Dekhe Aa Veere Sachi Nazara Aagya Aw ❤Keep It Up

  • @jaswindersinghbrar4731
    @jaswindersinghbrar4731 Před 5 měsíci +1

    Nice video ❤❤❤

  • @JeetBargariKabaddi
    @JeetBargariKabaddi Před 5 měsíci +2

    I always miss Italy I have lived there for 11 year.

  • @babbughumaan
    @babbughumaan Před 5 měsíci +2

    ਸਤਿ ਸ਼੍ਰੀ ਅਕਾਲ ਜੀ।।22 ਜੀ ਅਸੀਂ spain ਤੋਂ ਤੁਹਾਨੂੰ ਦੇਖਦੇ ਹਾਂ ਤੁਸੀਂ ਬਹੁਤ ਸੋਹਣੇ vlogg banaonde ਹੋ। please spain ਵੀ ਜਰੂਰ ਆਕੇ ਜਾਓ। ਮਿਲਕੇ ਜਰੂਰ ਜਾਓ

  • @paramjitkaur8122
    @paramjitkaur8122 Před 5 měsíci +1

    God bless you beta ji

  • @tejinderbirsinghbajwa
    @tejinderbirsinghbajwa Před 5 měsíci

    ਨਵਦੀਪ ਜੀ ਗਰਾਫਟੀ ਬਾਰੇ ਤੁਸੀਂ ਬਿਲਕੁਲ ਸਹੀ ਬੋਲਿਆ ਤੁਹਾਡੀ ਵੀਡੀਓ ਦੇਖਦਿਆਂ ਦੇਖਦਿਆਂ ਮਨ ਚ ਆ ਰਿਹਾ ਸੀ ਕਿ ਇਹ ਜੋ ਕੁਝ ਕੰਧਾਂ ਤੇ ਕੀਤਾ ਬਹੁਤ ਗੰਦਾ ਲੱਗ ਰਿਹਾ ਪਰ ਉਸ ਤੋਂ ਬਾਅਦ ਤੁਸੀਂ ਵੀ ਕਹਿ ਦਿੱਤਾ ਕਿ ਉਹ ਤੁਹਾਨੂੰ ਵੀ ਚੰਗਾ ਨਹੀਂ ਲੱਗ ਰਿਹਾ l
    ਇਹਨਾਂ ਦਾ ਤਾਂ ਸਾਡੇ ਤੋਂ ਹੀ ਹਾਲ ਮਾੜਾ ਆ ਜਿੱਥੇ ਸਟੀਕਰ ,ਪੋਸਟਰ ਲੱਗੇ ਹੁੰਦੇ ਨੇ ਅੱਜਕੱਲ ਫਲੈਕਸਾਂ ਲੱਗੀਆਂ ਹੁੰਦੀਆਂ ਨੇ l

  • @GagandeepSingh-oz7lj
    @GagandeepSingh-oz7lj Před 4 měsíci

    ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️

  • @PremSingh-vo8pi
    @PremSingh-vo8pi Před 5 měsíci +1

    Good 22G

  • @channiwraich6393
    @channiwraich6393 Před 5 měsíci +2

    Waheguru ji

  • @jassrandhawa8426
    @jassrandhawa8426 Před 5 měsíci +2

    Napoli, capri te sardignia vi aaoo bahut sohna❤❤

  • @gurindersingh9757
    @gurindersingh9757 Před 5 měsíci +1

    Nice

  • @CloverSays
    @CloverSays Před 5 měsíci

    The quality of the footage is incredible

  • @khassediting3947
    @khassediting3947 Před 5 měsíci

    bohat vadia ji

  • @HarvinderSingh-eh3ms
    @HarvinderSingh-eh3ms Před 5 měsíci

    Bahut badiya....

  • @user-km5zk8zm5h
    @user-km5zk8zm5h Před 5 měsíci +1

    Very nice

  • @brarsaab007
    @brarsaab007 Před 5 měsíci +1

    🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹

  • @user-ze2to
    @user-ze2to Před 5 měsíci +1

    Bhai tere ਕੱਲੇ ਦਾ ਦਿੱਲ ਕਿਵੇਂ ਲੱਗ ਜਾਂਦਾ? ਘੁੰਮਣ ਚ?
    Ya koi dost howe ya ਘਰਵਾਲੀ ਫਿਰ ਤਾਂ ਦਿੱਲ ਲੱਗ ਜਾਵੇ

  • @swaransingh483
    @swaransingh483 Před 5 měsíci

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਹੋਵੇ ਜੀ

  • @jaspalsingh4959
    @jaspalsingh4959 Před 5 měsíci

    ਵਾਹ ਜੀ

  • @MajorSingh-po6xd
    @MajorSingh-po6xd Před 5 měsíci +1

    Thanks ji (Major singh Jaitu)

  • @amarjitmakan309
    @amarjitmakan309 Před 5 měsíci +1

    Satsri akal ji 🎉

  • @navdeepsingh5538
    @navdeepsingh5538 Před 5 měsíci +1

    ਬਹੁਤ,ਵਧੀਅਆ,ਪੁਤਰ

  • @rajwantkaur6816
    @rajwantkaur6816 Před 5 měsíci +1

    Sat Sri Akal Ji 🙏

  • @amardeepsinghbhattikala189
    @amardeepsinghbhattikala189 Před 5 měsíci

    Sat shri akal veer ji tusi Italy wala bai nu jrur mileo kyuki oh v tuhanu bohat pasand karde panjabi prank roaster na tuhada apni video vich v jikar kita

  • @nirmalmann9347
    @nirmalmann9347 Před 5 měsíci

    Navdeep Brar Ji Jai Hind.God bless you with courage health and prosperity.

  • @user-dh6xx4oh8u
    @user-dh6xx4oh8u Před 5 měsíci

    Sat Sri akal Navdeep Singh Veer ji Gurdaspur Kalanaur ❤S❤S❤K❤

  • @user-qy2rt6ld1q
    @user-qy2rt6ld1q Před 5 měsíci

    Nice thinking

  • @jaswindersinghsodhi1851
    @jaswindersinghsodhi1851 Před 5 měsíci

    Great experience

  • @balpreetish
    @balpreetish Před 4 měsíci

    Bahut sohna view aa bai ji, Jido lade Canada geda lagya ta apa Ghuman chala ge, Banff, Jespar, Whistler ghuman chala ge

  • @mysticones9301
    @mysticones9301 Před 5 měsíci

    Rab chardi kala ch rakhe veere ❤❤❤... Luv ju

  • @satnamsinghsidhu5730
    @satnamsinghsidhu5730 Před 5 měsíci

    ਵੈਸੇ ਤੇਰੇ ਘਾਚੇ-ਮਾਚੇ ਵੀ ਵਧੀਆ ਲਗਦੇ ਸੀ।😂😂❤❤

  • @user-sc4jw8rk7s
    @user-sc4jw8rk7s Před 5 měsíci

    Sohna italy, lago side jao

  • @RamanpreetToor
    @RamanpreetToor Před 5 měsíci +1

    Paji tysi bi tik tik account bna lo apna bht faida huna thanuu

  • @jaswindersingh-mv9is
    @jaswindersingh-mv9is Před 5 měsíci

    Nice Navdeep 🎉

  • @MontyBrar-mu4ek
    @MontyBrar-mu4ek Před 5 měsíci

    Brar saan very nice

  • @kingalwaysking9842
    @kingalwaysking9842 Před 4 měsíci

    God blessed

  • @gursanghera9686
    @gursanghera9686 Před 5 měsíci +1

    Very good👍 bro

  • @vickykhetla5159
    @vickykhetla5159 Před 5 měsíci

    Very nice❤

  • @ravikumar-ug4vj
    @ravikumar-ug4vj Před 5 měsíci +1

    Nav bro hon roti v nai kha hundi tuhade vlog dekhe bina lv from Punjab..❤

  • @js_saab7613
    @js_saab7613 Před 5 měsíci

    Bai nu channa masala, lassi , fallafal , jiyada mirch , dahi bahut pasand ne ❤😂

  • @satnamgill5361
    @satnamgill5361 Před 5 měsíci

    Well done

  • @yousufkoshka2597
    @yousufkoshka2597 Před 5 měsíci +1

    Salam bahi ap kabi kartar pur nai ae nai ae to ak bar ao allha apko kamiyab kare

  • @HarjinderSingh-ce2be
    @HarjinderSingh-ce2be Před 5 měsíci

    ਬਹੁਤ ਵਧੀਆ ਨਵਦੀਪ ਭਰਾ। ਪਰਮਾਤਮਾ ਤੁਹਾਨੂੰ ਹਰ ਕਦਮ ਤੇ ਤਰੱਕੀਆਂ ਅਤੇ ਤੰਦਰੁਸਤੀ ਬਖ਼ਸ਼ੇ।❤❤❤❤❤❤❤❤❤❤❤❤

  • @deepbrar.
    @deepbrar. Před 5 měsíci

    Uk ਸਾਊਥਹਾਲ ਆਜਾਓ ਵੀਰੇ ਘੁੰਮਾ ਦਿਆਂਗੇ ਲੰਡਨ ਸਾਰਾ ਨਵਦੀਪ ਵੀਰੇ 😍😍😍

  • @AmanDeepkaur-bz3xp
    @AmanDeepkaur-bz3xp Před 5 měsíci

    Veer g me thudi vido pischle 1 sal Tao dekh reha ha thudia video bhut sohnia hundia a

  • @VarinderSingh-eu7nq
    @VarinderSingh-eu7nq Před 5 měsíci

    Good video brother 😉😉

  • @himmatgill2090
    @himmatgill2090 Před 5 měsíci

    bhut vadia lga bai navdeep barar sat shiri akal ji

  • @gurkiranbirsingh424
    @gurkiranbirsingh424 Před 5 měsíci +1

    Good🎉

  • @sawarnsingh9989
    @sawarnsingh9989 Před 5 měsíci

    Good video god bless sawarn Singh from UK

  • @GurpreetSinghSingh-yi8vu
    @GurpreetSinghSingh-yi8vu Před 5 měsíci

    Good

  • @manindersingh5035
    @manindersingh5035 Před 5 měsíci +2

    Koshish kareo camera thora still rakho.

  • @khattramotorsirhind4154
    @khattramotorsirhind4154 Před 5 měsíci

    Veera ji good a

  • @manjeetkaurwaraich1059
    @manjeetkaurwaraich1059 Před 5 měsíci

    ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ

  • @pardeepsinghsingh7928
    @pardeepsinghsingh7928 Před 5 měsíci

    Good bai je ❤❤

  • @Diljit221
    @Diljit221 Před 5 měsíci +1

    Love you veer g ❤❤❤❤❤

  • @PremSingh-rg8cj
    @PremSingh-rg8cj Před 5 měsíci +2

    I m from 😊mansa :moosa pind:

  • @karmjitsinghkarmjitsingh8815

    Sat shiri akal bai ji ❤️

  • @vipan56
    @vipan56 Před 5 měsíci

    bahut hi vadia lagi

  • @rajindersingh-so4hw
    @rajindersingh-so4hw Před 5 měsíci

    ਧੰਨਵਾਦ ਵੀਰ

  • @manindersingh5035
    @manindersingh5035 Před 5 měsíci +2

    Veere camera es war bhut ghumaya.akkha chakron lag peea

  • @kamalkarri6591
    @kamalkarri6591 Před 5 měsíci +3

    ❤❤❤

  • @nachhatarkumar3385
    @nachhatarkumar3385 Před 5 měsíci

    Italy bus te enter krde scanner lga hunda uthe scan krdo ape lag jndi a

  • @balbirsinghgill1595
    @balbirsinghgill1595 Před 5 měsíci

    ਸਤਿ ਸਿਰੀ ਅਕਾਲ

  • @lakhmirsingh5344
    @lakhmirsingh5344 Před 5 měsíci

    ❤❤very nice ji❤❤

  • @A1tv121
    @A1tv121 Před 5 měsíci

    Sat Siri akal bai ji ❤🙏🏿🇨🇦🇨🇦🇨🇦