Video není dostupné.
Omlouváme se.

Sajana Di Phulkari - Video Song | Manmohan Waris | Nisha Kothari | Punjabi Hits

Sdílet
Vložit
  • čas přidán 12. 05. 2010
  • Best of punjabi collections by the best Punjabi Artistes now only a click away at / tipsmusic
    Watch this punjabi hit song "Sajana Di Phulkari", sung by #ManmohanWaris, featuring #NishaKothari

Komentáře • 765

  • @Kamaljatt1234
    @Kamaljatt1234 Před 3 měsíci +27

    2024 ਵਿੱਚ ਕੌਣ ਸੁਣ ਰਿਹਾ ਓ 🙌💔
    ਸੱਜਣ ਦੀ ਫੁੱਲਕਾਰੀ🗣️👂💔

  • @deepgill8318
    @deepgill8318 Před 2 lety +123

    ਜਿਸ ਸਮੇਂ ਚ ਇਹ ਗੀਤ ਆਇਆ ਸੀ ਉਸ ਸਮੇਂ ਨਾਲ ਬਹੁਤ ਹੀ ਪਿਆਰੀਆ ਯਾਦਾ ਜੁੜੀਆ ਹੋਇਆ ਆ ਕਦੇ ਕਦੇ ਉਹ ਯਾਦਾ ਤਾਜ਼ੀਆ ਕਰਨ ਲਈ ਮਨਮੋਹਨ ਵਾਰਿਸ ਪਾਜੀ ਹੁਣਾ ਦੇ ਗੀਤ ਸੁਣ ਲੈਂਦਾ ਆ ਅੱਜ ਵੀ ਜਦੋ ਉਹ ਸਮਾਂ ਯਾਦ ਆਉਦਾ ਏ ਤਾਂ ਅੱਖਾਂ ਭਰ ਆਉਂਦੀਆਂ ਆ 😣🙏🏻

  • @amritsikhwala3ohemia137
    @amritsikhwala3ohemia137 Před 8 měsíci +22

    ਦੇਬੀ ਸਾਬ ਦੀ ਲਿਖਤ ਚ ਅੱਜ ਵੀ ਉਹੀ ਸਵਾਦ ਬਰਕਰਾਰ ਏ ਜੋ 10 ਸਾਲ ਪਹਿਲਾਂ ਸੀ, ਵਾਹਿਗੁਰੂ ਦੇਬੀ ਜੀ ਨੂੰ ਚੜ੍ਹਦੀਕਲਾ ਚ ਰੱਖੇ

  • @lovepunjab2939
    @lovepunjab2939 Před 4 měsíci +12

    ਦਿਲ ਉਹਨਾਂ ਦਾ ਓਹੀਓ,
    ਦਿਲ ਨੂੰ ਫਿਕਰ ਕਿਸੇ ਬੇਗਾਨੇ ਦਾ,
    ਗੱਲ ਵੀ ਸਭ ਓਹੀਓ,
    ਵਿੱਚ ਜਿਕਰ ਕਿਸੇ ਬੇਗਾਨੇ ਦਾ। 😢😢
    ਮੇਰੇ ਨਾਲ ਆਈਂ ਹੁੰਦਾ ਰਿਹਾ 😢😢

  • @harkamaldhillon4544
    @harkamaldhillon4544 Před 7 měsíci +41

    2024ਵਿੱਚ ਕੌਣ ਕੌਣ ਸੁਣਾ ਰਾਹ 💔💔

  • @jasbirjass4550
    @jasbirjass4550 Před rokem +20

    ਹਾਂਜੀ ਫੇਰ 12 ਸਾਲ ਬਾਅਦ ਵੀ ਕੌਣ ਕੌਣ ਸੁਣ ਰਿਹਾ ਇਹ ਗੀਤ 😍

  • @rajumutiaar2585
    @rajumutiaar2585 Před 3 lety +41

    ਚੜ੍ਹਦੇ ਸੂਰਜ ਵਾਂਗੂ ਦਗਦਾ ਮੁੱਖੜਾ ਸੁੱਖ ਨਾਲ ਹਾਲੇ ਵੀ
    ਮੁੱਖੜੇ ਤੋਂ ਪੈਂਦੀ ਸਿੱਧੀ ਲਿਸ਼ਕੋਰ ਦੇਖਦਾ ਏ
    ਸੱਜਣਾਂ ਦੀ ਫੁਲਕਾਰੀ __________
    ਦੁਨੀਆਂ ਦਾ ਕੋਈ ਗੀਤ ਨਹੀਂ ਰੀਸ ਕਰ ਸਕਦਾ 💝💝💝
    ਦੇਬੀ ਮਖਸੂਸਪੁਰੀ 💝💝

  • @amansidhu815
    @amansidhu815 Před 3 lety +147

    Ek like debi lyi ...you r legend of Punjai industry....

  • @JaspreetSingh-kf8wd
    @JaspreetSingh-kf8wd Před 8 měsíci +9

    ਬਹੁਤ ਖੂਬਸੂਰਤ ਗੀਤ ਜਦੋਂ ਇਹ ਗੀਤ ਨਵਾਂ ਨਵਾਂ ਆਇਆ ਸੀ ਤਾਂ ਬਹੁਤ ਸੁਣਦੇ ਹੂੰਦੇ ਸੀ

  • @sandeepgoyal9581
    @sandeepgoyal9581 Před 4 lety +33

    ਸੱਜਣਾ ਦੇ ਸੈੱਲ ਫੋਨ ਦੇ ਵਿੱਚ ਨੰਬਰ ਤਾਂ ਪਹਿਲਾਂ ਵਾਲਾ ਏ
    ਉਸ ਨੰਬਰ ਦੇ ਮੈਸਜ ਹੁਣ ਕੋਈ ਹੋਰ ਵੇਖਦਾ ਐ

  • @user-bi4sr9gi3d
    @user-bi4sr9gi3d Před 4 lety +39

    ਸੋਹਣੇਆ ਦੇ ਇੰਞ ਬਦਲਣ ਦੀ ਕੋਈ ਖਾਸ
    ਹੈਰਾਨੀ ਨਹੀ ਹੁੰਦੀ ,+ ਦੇਬੀ ਤਾ ਬਸ ਸਮੇ ਦੀ ਬਦਲੀ ਤੋਰ ਦੇਖਦਾ ਏ
    ਸੱਜਣਾ ਦੀ ਫੁਲਕਾਰੀ ਦੇ ਸ਼ੀਸ਼ੇ ਤਾ ਪਹਿਲਾ ਵਾਲੇ ਨੇ
    ਪਰ ਓਹਨਾ ਸ਼ੀਸ਼ੇਆ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ 😇😇😇

  • @kamalgill007
    @kamalgill007 Před rokem +6

    ਪਹਿਲਾ ਆਲਾ ਟਾਈਮ ਕਿੰਨਾ ਵਦੀਆ ਹੁੰਦਾ ਸੀ ਅੱਜ ਕੱਲ ਦੇ ਸਿੰਗਰ ਤਾਂ ਫੁੱਕਰੀ ਮਾਰੀ ਜਾਂਦੇ ਨੇ

  • @gopigill5169
    @gopigill5169 Před 5 lety +104

    ਨਖ਼ਰੇ ਸਾਰੇ ਪਹਿਲਾਂ ਵਾਲੇ ਪਰ ਅੱਜ ਕੱਲ ਝੱਲਦਾ ਹੋਰ ਕੋਈ _________
    ਦਿਲ ੳਨਾਂ ਦਾ ਉਹੀਓ ਦਿੱਲ ਨੂੰ ਫ਼ਿਕਰ ਕਿਸੇ ਬੇਗਾਨੇ ਦਾ (2019)

  • @bhaikashaminder5319
    @bhaikashaminder5319 Před 6 lety +221

    ਕਿੰਨਾ ਤਕੜਾ ਸਮਾਂ ਸੀ ਉਹ ਬੜੇ ਸੱਚੇ ਆਸ਼ਕ ਸੀ ਓਸ ਟਾਈਮ

  • @Gur_89
    @Gur_89 Před rokem +8

    ਬਚਪਨ ਦੀ ਯਾਦ ਜਦ ਇਹ ਗਾਣਾ ਮਾਮੇ ਦੇ ਡੈਕ ਤੇ ਸੁਣਿਆ ਸੀ ਪਹਿਲੀ ਵਾਰੀ ਗਜਰੇ ਗੋਰੀ ਦੇ ਗਾਣਾ ਵੀ ਬਹੁਤ ਚੱਲਿਆ ਸੀ ਉਸ ਟਾਇਮ 😊

  • @happykooner9701
    @happykooner9701 Před 2 lety +5

    ਦਿਲ ਉਹਨਾਂ ਦਾ ਓਹੀਓ; ਦਿਲ ਨੂੰ ਫਿਕਰ ਕਿਸੇ ਬੇਗਾਨੇ ਦਾ

  • @thewriteunitemusic
    @thewriteunitemusic Před 28 dny +2

    ਕੱਚੀ ਉਮਰੇ ਉੱਚੀਆਂ ਪੀਂਘਾਂ ਪਾਉਣੀਆਂ ਭੁੱਲ ਉਹ ਸਾਡੀ ਸੀ,
    ਕੱਚਿਆਂ ਉੱਤੇ ਪੱਕੀਆਂ ਆਸਾਂ ਲਾਉਣੀਆਂ ਭੁੱਲ ਉਹ ਸਾਡੀ ਸੀ,
    ਸਾਡੀ ਗਲਤੀ ਗੱਲ ਪਹਿਲਾਂ ਟੁਣਕਾ ਕੇ ਕਾਹਤੋਂ ਕੀਤੀ ਨਾ,
    ਕੱਚਾ ਭਾਂਡਾ ਹਰ ਕੋਈ ਪਹਿਲਾਂ ਖੋਰ ਦੇਖਦਾ ਏ,
    ਸੱਜਣਾਂ ਦੀ ਫੁਲਕਾਰੀ ਦੇ ਸ਼ੀਸ਼ੇ ਤਾਂ ਪਹਿਲਾਂ ਵਾਲ਼ੇ ਨੇ,
    ਉਹਨਾਂ ਸ਼ੀਸ਼ਿਆਂ ਵਿੱਚ ਹੁਣ ਮੂੰਹ ਕੋਈ ਹੋਰ ਦੇਖਦਾ ਏ ।।
    ਉਸਤਾਦ ਦੇਬੀ ਮਖ਼ਸੂਸਪੁਰੀ ❤

  • @rockbrock8841
    @rockbrock8841 Před 7 lety +196

    Debi de lyrics teh waris Di awaaz da koi rees nehi veero 👌👌👌👌👌

  • @btamber5591
    @btamber5591 Před 9 měsíci +3

    ਸੋਚ ਤੋ ਪਰਾਂ ਦੀ ਗੱਲ ਕੋਈ ਫੁਲਕਾਰੀ ਦੇ ਸ਼ੀਸ਼ੀਆਂ ਤੇ ਵੀ ਗੀਤ ਲਿਖ ਸਕਦਾ ਦੇਬੀ ਦਾ ਕੋਈ ਤੋੜ ਹੈ ਨੀ ਹੱਲੇ ਤੱਕ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਦਿਸ ਨਹੀ ਰਿਹਾ

  • @pavsingh7653
    @pavsingh7653 Před 5 lety +15

    ਮਨਮੋਹਨ ਵਾਰਿਸ ਗਾਏ ਦੇਬੀ ਦੇ
    ਲਿਖੇ ਗੀਤ ਸੁਣ ਕੇ ਬਹੁਤ
    ਸਕੂਨ ਮਿਲਦਾ ਕਈ ਵਾਰ ਕਲਾ
    ਬੇਹ ਕੇ ਸਣਦਾ ਰੇਹਦਾ ਕਈ ਯਾਦਾ
    ਤਾਜਾ ਹੋ ਜਾਦੀਆ

  • @jassdhokhebaj3952
    @jassdhokhebaj3952 Před 4 lety +108

    ਲਾਕ ਡਾਊਨ ਚ ਕੋਣ ਕੋਣ ਸੁਣ ਰਿਹਾ 15-4-2020 17:32

    • @NavjotSingh-qo7un
      @NavjotSingh-qo7un Před 4 lety

      Apa sunde aa g dhokhebaaj

    • @mannaboy3150
      @mannaboy3150 Před 4 lety +1

      Prava ma ta rojj sunda lockdown to pehla vii

    • @user-ur5pu2dz6z
      @user-ur5pu2dz6z Před 4 lety

      ਇਹ ਸਦਾਬਹਾਰ ਗੀਤ ਆ ਜੀ

    • @lalasingh5946
      @lalasingh5946 Před 3 lety

      Do phono i

    • @lalasingh5946
      @lalasingh5946 Před 3 lety

      No cocoon com jj
      J
      Nikki
      Duck.
      Jjjjjmllllknnnnlllnnllbb zoom zoom in kk concocts concert let me cup cocoa cup

  • @apnatetaboorchand5449
    @apnatetaboorchand5449 Před 2 lety +3

    ਜਵਾਨੀ ਦੇ ਦਿਨ ਯਾਦ ਆ ਗਏ

  • @ShivKumar-ls8xl
    @ShivKumar-ls8xl Před 5 lety +4

    ਦੇਬੀ ਤੇ ਵਾਰਿਸ ਦੀ ਰੀਸ ਕੋਈ ਵੀ ਨਹੀਂ ਕਰ ਸਕਦਾ

  • @user-vg1wd4lk4e
    @user-vg1wd4lk4e Před 3 lety +3

    ਮਨਮੋਹਨ ਵਾਰਿਸ ਦਾ ਗਾਇਆ,ਦੇਬੀ ਬਾਈ ਦਾ ਲਿਖਿਆ ਅੱਤ ਸੋਂਗ

  • @jasdeepsingh5538
    @jasdeepsingh5538 Před 4 lety +56

    kon kon veer sun riha eh song 2019 ch..hit like

  • @manpreetsinghdhaliwal1415

    🔥🔥🔥nakhre saare pehla wale ajkl jhalda hor koi,
    Raste v sab ohi puraane pr hun mallda hor koi...
    Debi y salute....

  • @harishsharma172
    @harishsharma172 Před 3 lety +8

    ਦਿਲ ਉਹਨਾਂ ਦਾ ਉਹੀੳ ਦਿੱਲ ਨੂੰ ਫਿਕਰ ਕਿਸੇ ਬੇਗਾਨੇ ਦਾ , ਗੱਲਾਂ ਵੀ ਸਭ ਉਹੀੳ ਪਰ ਵਿੱਚ ਜ਼ਿਕਰ ਕਿਸੇ ਬੇਗਾਨੇ ਦਾ 💔

  • @garrygill825
    @garrygill825 Před 7 lety +87

    Debi ji is living legend 🙏🏻👍

  • @gaganboparai4166
    @gaganboparai4166 Před rokem +4

    ਦੇਬੀ ਤਾਂ ਬੱਸ ਸਮੇਂ ਦੀ ਬਦਲੀ ਤੋਰ ਦੇਖਦਾ ਏ ❤

  • @harpreetsinghrandhawa8562
    @harpreetsinghrandhawa8562 Před 6 lety +82

    Old is gold.....sachi mzaa aa gya....anyone 2018

  • @harpreetkahlon9398
    @harpreetkahlon9398 Před 7 lety +46

    debi +Manmohan waris =Awesome

  • @indergsm
    @indergsm Před 5 lety +5

    Debi si kalam ch bahut dum aa. Har koi inna best nahi likh sakda. Hatsoff Debi Makhsooapuri

  • @surinderdhiman3680
    @surinderdhiman3680 Před 5 lety +54

    Kon kon sun rihaa September 2019 ch

  • @vanindersinghhundal9495
    @vanindersinghhundal9495 Před 11 měsíci

    Jdo Waris Bai sunde aa kyi yaada taajian ho jandia...college de Dina ch e gaana aaya si...pher jdo pyaar ch dhokha hoea ... Waris Bai de sad song apne utte dhuk te lagde...bahut vadia sad song si Debi Bai Kalam da jaadugar..ena dova ne bahut hit songs kare aa..

  • @sukhdevsingh617
    @sukhdevsingh617 Před rokem +3

    ਦੇਬੀ ਦੀ ਕਮਾਲ ਦੀ ਲਿਖਤ ਆ ਅੱਜ ਵੀ ਆਨੰਦ ਆ ਜਾਂਦਾ 2023 ਚ ਵੀ ਨਵਾਂ ਗੀਤ ਲੱਗਦਾ

  • @deol6348
    @deol6348 Před 6 lety +37

    i want debi & waris together again...a massive hit song..👌👌

  • @gursewaksingh-fo1mq
    @gursewaksingh-fo1mq Před 3 lety +2

    2021 vich kon kon sun reha ❤

  • @goldydishcare2338
    @goldydishcare2338 Před 3 lety +1

    wait karde c loki k kado waris dee tape aave te debi da likhya hove te couras v kamal sangtar da. . par hun ..sohnya de injh badlan dee koyi khaas hairani nai hundi......... wah debi sir.

  • @amreek4814
    @amreek4814 Před 6 lety +11

    ਮਨਮੋਹਨ ਵਾਰਿਸ ਦੇਬੀ ਮਖਸੂਸਪੁਰੀ ਆਪਣੇ ਮਨਪਸੰਦ ਆ

  • @jagjeetwarabhaika6467
    @jagjeetwarabhaika6467 Před 11 měsíci +1

    ਹੋਰਾਂ ਗਾਣਿਆਂ ਵਾਂਗੂੰ ਇਸ ਗਾਣੇ ਤੋਂ ਮਨ ਨੀ ਅੱਕਦਾ ਬਹੁਤ ਸਾਲ ਹੋ ਗਏ ਸੁਣਦਿਆਂ ਨੂੰ❤

  • @surjitdhaliwal8906
    @surjitdhaliwal8906 Před 7 lety +35

    ੳੁੱਚੀ ਥਾਂ ਲਾ ਕੇ ਸੋਚਾ ਨਾ ਲੜਦੇ ਅਾ
    ੳੁਹਨੂੰ ਕੋੲੀ ਦੋਸ਼ ਨਾ ਦੇ ਕੇ ਅਾਪਣੇ ਸਿਰ ਮੜਦੇ ਅਾ

  • @a.dnotta1772
    @a.dnotta1772 Před 5 lety +47

    Sajjna de phone vich sab massanger pehla vale ne , pr ohna inbox vich text roj koi hor bhejda a 😉

  • @sahibsingh9504
    @sahibsingh9504 Před 3 lety +2

    koi hai jwaab kise kol song da... kiya baat ee yaar. kinna dard is song ch.

  • @Kanishk28622
    @Kanishk28622 Před 8 měsíci +1

    School days ❤❤ purane gaaneya ch kuch hor hi gaal c singing,composition, writing. Hun ta bass hi bass hundi legend waris bros 🙏🙏🔥

  • @jatinder_gill7980
    @jatinder_gill7980 Před 4 lety +1

    apne school tym .. jad ae song ayea c. ta menu pasand cc .. but ajj bot tym baad sunea .. te sun te bot vdia lgga. nice song so much

  • @sonunijjar2713
    @sonunijjar2713 Před 5 lety +29

    Debi maksoospuri jasvir gunachauria davinder khannewala meeta malkiat mangal hathoor deep dhadi amar singh shonki
    Best combination with waris

  • @shayershayer9686
    @shayershayer9686 Před 3 lety +2

    ਨੱਖਰੇ 🙋💃 ਸਾਰੇ ਪਹਿਲਾ ਵਾਲੇ ਪਰ ਅੱਜਕੱਲ੍ਹ ਝੱਲਦਾ ਹੋਰ ਕੋਈ
    ਰਸਤੇ 🚶ਵੀ ਸਭ ਓਹੀ ਪੁਰਾਣੇ ਪਰ ਹੁਣ ਮੱਲਦਾ ਹੋਰ ਕੋਈ 😭😭😭
    ਦਿਲ ❤️ਓਹਨਾ ਦਾ ਓਹੀਓ ਦਿਲ ਨੂੰ ਫਿਕਰ ਕਿਸੇ ਬੇਗਾਨੇ ਦਾ
    ਗੱਲਾਂ ਵੀ ਸਭ ਓਹੀਓ ਪਰ ਵਿੱਚ ਜ਼ਿਕਰ ਕਿਸੇ ਬੇਗਾਨੇ ਦਾ😭😭😭
    miss you amrit 😭😭

  • @advsidhu2112
    @advsidhu2112 Před 4 lety +5

    #2020 listening
    Debi tan bss samey di badli tor dekhda ae..❣️💔

    • @mandeepkumar6028
      @mandeepkumar6028 Před 3 lety

      Ta he debi y g da koi b song kde b purana nhi hunda,,,(pinder mahilpuria)

  • @amandeep30
    @amandeep30 Před 24 dny

    Jado eh song aye c mai school parde c ty meri v bhot yaad es nl jurde a miss you my love 😢😭😭

  • @rajbhupindersingh4233
    @rajbhupindersingh4233 Před 5 měsíci +2

    ਅੱਜ ਵੀ ਸੁਣਦੇ ਆ

  • @DeepakSingh-bo7ow
    @DeepakSingh-bo7ow Před 9 měsíci +1

    ਦੇਬੀ ਤਾ ਬਸ ਸਮੇਂ ਦੀ ਬਦਲੀ ਤੋਰ ਦੇਖਦਾ ਏ☝

  • @JaskaranSingh-qo6wy
    @JaskaranSingh-qo6wy Před 6 lety +13

    Kya time c school time kine vdia gane aunde c oh time ch ...l lot miss u time 🤔

  • @Gavvvvy
    @Gavvvvy Před 2 lety

    Debi vangu tera dukh koi paad nhi skda♥️

  • @HISTORYTV-gj9nb
    @HISTORYTV-gj9nb Před 11 měsíci +2

    Ajj show c barcelona spain ch ehna da...17-09-2023

  • @PardeepSingh-vv6fk
    @PardeepSingh-vv6fk Před 3 lety +1

    ਗਲਾ ਵੀ ਸਭ ੳਹੀਉ ਪਰ ਜਿਕਰ ਵਿਚ ਕਿਸੇ ਬੇਗਾਨੇ ਦਾ ✍️✍️✍️

  • @Gurdev738
    @Gurdev738 Před 3 lety +5

    2021ch kon kon sun reha A song love u debi sir 👍 bhut shona song a❤️

  • @sukhpreetsinghmand7547
    @sukhpreetsinghmand7547 Před 4 lety +1

    ਅੱਜ ਵੀ ਸੁਣ ਦੇ ਆ ਤੈਨੂੰ ਜੱਟਾ

  • @SimranKalkat
    @SimranKalkat Před 3 lety +3

    Purana tym yaad aa geya

  • @ravijeetsandhu975
    @ravijeetsandhu975 Před 3 lety +1

    Kyaa baat ajj v nwaa e lgda ♠️❤️ july2021

  • @kitabiduniyapunjabknowledg7976

    Kmal da likhiya kmaal da gaya song

  • @mogewala3451
    @mogewala3451 Před 6 měsíci +1

    Eho jihe geet kde dubara nahi ban ne deby vrge writer dubara nhi jammne

  • @Singhamninder10
    @Singhamninder10 Před 5 lety +20

    I still remember when I heard this first time. Never knew it won't be last time. Love Waris

  • @rajivbhanot2268
    @rajivbhanot2268 Před 3 měsíci +1

    Since 2000 til today 2024 repeat te reason Hai dasna ni

  • @chetankapil6027
    @chetankapil6027 Před 2 měsíci

    Deck music system, cassettes, simple life, this amazing song… bull’s eye, reboot 😅

  • @bsb3714
    @bsb3714 Před 5 lety +2

    Ekali beh k te phulkari top waris's de songs ne.
    Kalakara da smaaj nu ek sed dain wich bahot wada hath hunda. Jeho jehay sonogay oho jeya ban sakday ho.

  • @inderjitbhatia7308
    @inderjitbhatia7308 Před 3 lety +2

    Old is gold 2021

  • @channidhaliwal1541
    @channidhaliwal1541 Před 3 lety +1

    2021 wale hajri lwao🔥

  • @Am.rt004
    @Am.rt004 Před rokem +1

    2023 vch b sunde old memory ik alag jehi dunia c os wele di❤️

  • @rajveerkaur7048
    @rajveerkaur7048 Před 3 lety +3

    Ahi song sun rhe a har wele z😟😟😟

  • @charanjeetharaj9032
    @charanjeetharaj9032 Před 3 lety +1

    Yaar a song sunke tan Mera loo kanda kada ho janda ha bachpan yaad ha janda ha kon kon sun reha ha hon 22 10 2020

  • @jassdeep6698
    @jassdeep6698 Před 5 lety +2

    Debi bhaji n bhut wadiya likhya song. Old time yad kraa dita

  • @DimpyCanada
    @DimpyCanada Před 6 lety +27

    Zindgi ch pehla sad song eh suneya c still listening 2018

  • @cancerianrecords4427
    @cancerianrecords4427 Před 3 lety +5

    Karan aujle di story ton aun aale hit like😄🔥

  • @LovelykainthLovelykainth-ll9px

    Soneya de inj badalan di koi khaas hairaani nai hundi Debi taa bus sameh di badli torr dekhda e exlent line truely

  • @ahaan2020
    @ahaan2020 Před 11 měsíci +1

    debi is the king maker of punjabi songs

  • @kamalpreet4722
    @kamalpreet4722 Před 2 lety +1

    Very nice waris saab

  • @gagandeepsinghriar1678

    ਗੱਲਾਂ ਤੇ ਸਭ ਓਈਓ ਨੇ ਪਰ ਜਿਕਰ ਕਿਸੇ ਬੇਗਾਨਾ ਦਾ ਰਸਤੇ ਤੇ ਓਹੀਓੁ ਨੇ ਪਰ ਹੁਣ ਮੱਲਦਾ ਹੋਰ ਕੋਈ

  • @Harpreetkaur-xu9fn
    @Harpreetkaur-xu9fn Před 3 lety +1

    👉2020 vich v kon kon sun riha eh song......

  • @kapilbahmanpandit
    @kapilbahmanpandit Před 4 lety +1

    Sohniya de enj badlan de, koi khaas hairani nai hundi, debbi taan hun samay de badli tor vekhde a.....
    What a song, dil tutan to baad taan enj lagda c , eh song mere lai hi likya c ...
    good old days ...

  • @ManmohanSingh-li8tr
    @ManmohanSingh-li8tr Před 5 lety +1

    Boht suneya eh geet bachpan vich jdo jawani te pyaar da matlab v changi tra nahi c pta

  • @kamalpreet4722
    @kamalpreet4722 Před 2 lety +1

    Debi veere nu v bahut like krda mai

  • @BhawnaRani-bi2px
    @BhawnaRani-bi2px Před měsícem

    2024 ch sun rahe salute aa y Debi makhsoospuri nu ba Kamal Kalam da malak

  • @abhinavhans1180
    @abhinavhans1180 Před 4 lety

    Anyone listening in 2020.
    Than you are from 90s.

  • @Jarnailsingh-tu3zk
    @Jarnailsingh-tu3zk Před rokem

    ਜਦ ਕਦੇ ਗੱਲਬਾਤ ਟੁੱਟਦੀ ਹੁੰਦੀ ਸੀ,ਡੇਕ ਵਾਲੀ ਰੀਲ ਚ ਇਹ ਗਾਣਾ ਜਦ ਸੁਣੀ ਦਾ ਸੀ ਬਹੁਤ ਸਕੂਨ ਮਿਲਦਾ ਹੁੰਦਾ ਸੀ

  • @dalbirsinghdalbirsingh7258

    ਅੱਜ ਅਸੀਂ ਵੀ ਇਸ ਸੁਣਦੇ ਪਏ ਆ

  • @money.sharma
    @money.sharma Před 3 lety +1

    2020 ch jehra v ah song sun reha aa. oh pkka dil te satt kha chukya....te bht hi jyada dukhi aa

  • @gorabhullar332
    @gorabhullar332 Před 2 lety

    4.10.2021 peg la k sunea ajj ☺️ Bahrain 🇧🇭

  • @KaramjeetSingh-ds5vu
    @KaramjeetSingh-ds5vu Před 7 měsíci

    Love song ❤, 😊 sad song 💞 singer Manmohan waris best Paaji 😊 Nice video 📷 shooting

  • @inderjitsingh5160
    @inderjitsingh5160 Před 2 měsíci

    ❤❤❤ always favt waris bhaji da song

  • @baldishkaurbassi6425
    @baldishkaurbassi6425 Před 5 lety +3

    ਡੁੱਬਦਾ ਦਿਲ ਹੁਣ ਕਿਸੇ ਨੂੰ ਚੜ੍ਦੀ ਲੋਰ ਦੇਖਦਾ ਅੈ

  • @avtar3770
    @avtar3770 Před měsícem +1

    2024 ch kon kon sun reha

  • @OhiSandhu
    @OhiSandhu Před 7 měsíci

    Aye haaye o purane din te debi❤❤

  • @arjansingh1468
    @arjansingh1468 Před 3 lety +4

    Legend writer Debi saab Punjabi industry vich

  • @sonudhinjan4834
    @sonudhinjan4834 Před 5 lety +3

    Heart touching song Pichle Din Yaad Aa Gaya 2002

  • @amriksingh8944
    @amriksingh8944 Před 2 lety

    Debi Bai ne kyi singer hit krvaye 👍👍

  • @babbalsingh3123
    @babbalsingh3123 Před 5 lety +12

    Kon kon 2019 vich v eh song sunde ::::::::o like krn

  • @SandeepSingh-zh9xy
    @SandeepSingh-zh9xy Před 5 lety +1

    Ajj bade time baad apne cason naal eh gaana suneya. Sach ajj v eh gaana dil nu tumb janda hai 💘

  • @harwinderkaur3588
    @harwinderkaur3588 Před 2 lety +1

    Debi gi u r tha legend off Punjab

  • @ranjitsingh4716
    @ranjitsingh4716 Před 3 lety +2

    2001 to 2021 successful journey

  • @kidszonenihaloffcial8974
    @kidszonenihaloffcial8974 Před 8 měsíci +1

    10 saal ton ek v day miss nei keeta eh na sunea howe ,bhut yaadan aA es song naal, mera veer gandhi mere naal khanne city ekhte sunde hunde c, hun tan gandhi v chlea gea