Video není dostupné.
Omlouváme se.

Aidi Gall Nahi C || With Lyrics || Jelly || Official Full HD Video || Hit Punjabi Song 2016

Sdílet
Vložit
  • čas přidán 29. 01. 2014
  • Subscribe Now 👉 bitly.com/smiau...
    Aidi Gall Nahi C || With Lyrics || Jelly || Official Full HD Video || Hit Punjabi Song 2016
    SMI Entertainment Present a Mind Blowing Song for all Music Lovers
    Song 👉Aidi Gall Nahi C
    Audio Release This Week All Platform.
    Singer 👉Jelly
    Enjoy and stay connected with us!!
    SUBSCRIBE FOR LATEST VIDEOS ► / hawkrecord
    Circle us on G+
    www.google.com/...
    Like us on Facebook
    / smiaudio
    Follow us
    / smiaudio
    Like SMI audio on Facebook: / smiaudio
    Follow SMI audio on Twitter: / smiaudio
    Official Website: www.smiaudio.com/
    See more videos: / hawkrecord

Komentáře • 1,8K

  • @PardeepSingh-np6qh
    @PardeepSingh-np6qh Před rokem +586

    ਸਮਾਂ ਰਾਤ ਦਾ + ਸਫਰ ਬੱਸ ਦਾ + ਸੀਟ ਸ਼ੀਸ਼ੇ ਵਾਲੀ + ਇਹ ਗੀਤ = ਸਕੂਨ

  • @harindersingh9128
    @harindersingh9128 Před 7 měsíci +63

    ਮਜਾ ਆ ਗਿਆ 2024 ਚ ਏਦਾਂ ਲਗਦਾ ਜਿਵੇਂ ਪਹਿਲੀ ਵਾਰ ਗਾਂਣਾ ਸੁਣਿਆ ਹੋਵੇ ❤

  • @AmarjitSingh-cq6sb
    @AmarjitSingh-cq6sb Před 6 měsíci +220

    ਅੱਜ 24-1-2024 ਵਿੱਚ ਇਹ ਗੀਤ ਕੌਣ-ਕੌਣ ਸੁਣ ਰਿਹਾ

  • @robinkhehra4247
    @robinkhehra4247 Před 9 měsíci +86

    ਕੌਣ ਕੌਣ ਸੁਣਦਾ ਅਜ ਵੀ ਦੋਸਤੋ, ਸਕੂਲ ਟਾਇਮ ਚੇਤੇ ਆ ਰਿਹਾ ਯਾਰੋ ਅਜ ਵੀ ਦਿਲ ਭਰ ਸੁਣਦੇ ਆ

  • @kuldeepbamalia4463
    @kuldeepbamalia4463 Před rokem +110

    ਆ song ਕਦੇ ਪੁਰਾਣਾ ਨਹੀਂ ਹੁੰਦਾ
    ਸਦਾ ਬਹਾਰ ❤️❤️❤️❤️❤️

  • @justbreathe6629
    @justbreathe6629 Před rokem +70

    10-15 ਸਾਲ ਪਿੱਛੇ ਜਾਣਾ ਇਹ ਗਾਣੇ ਬਾਖੂਬੀ ਨਾਲ ਉਸ ਸਮੇਂ ਵਿੱਚ ਮੁੜ ਲੈ ਜਾਂਦੇ ਇੱਦਾਂ ਲੱਗਦਾ 2012-13 ਵਿੱਚ ਫਿਰਦੇ ❤❤❤

    • @Crush-qp5pm
      @Crush-qp5pm Před rokem

      Prava eh gaana us ton vi jada purana 2005 time da gana.

    • @justbreathe6629
      @justbreathe6629 Před rokem

      @@Crush-qp5pm ਪਹਿਲਾ ਪੜ੍ਹ ਲਈ ਦਾ ਗੱਲ ਦਾ ਮਤਲਬ ਕੀ ਆ ਜ਼ਿਆਦਾ ਸਿਆਣੇ ਨਹੀਂ ਬਣੀ ਦਾ

    • @Crush-qp5pm
      @Crush-qp5pm Před rokem

      @@justbreathe6629 ok sir 👍

    • @hapschahal7320
      @hapschahal7320 Před rokem

      Han yaara sahi gall a school time chete aunda

    • @Jaspreet58151
      @Jaspreet58151 Před 7 měsíci

      Ryt

  • @amanmalik4172
    @amanmalik4172 Před 2 lety +47

    ਮਜ਼ਬੂਰ ਹੋਕੇ ਛੱਡ ਕੇ ਗਏ ਸੱਜਣ ਯਾਦ ਆਗੇ ☹️

  • @Mehakdeepkaur8149
    @Mehakdeepkaur8149 Před 3 lety +222

    ਜਦੋ ਪੁਰਾਣੇ ਗਾਣੇ ਸੁਣੀ ਐ ਤਾ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ❤🌹🌹🌹

  • @taranchatha4533
    @taranchatha4533 Před rokem +87

    ਕਦੇ ਵੀ ਨਾ ਪੁਰਾਣਾ ਹੋਣ ਵਾਲਾ ਗੀਤ ♥fav♥

  • @PawanKumar-wt6sh
    @PawanKumar-wt6sh Před 3 měsíci +22

    2024 ch kon kon sunda pya

  • @mandybahadurpuria5382
    @mandybahadurpuria5382 Před 5 měsíci +49

    ਸਾਡੀ ਯਾਰੀ ਵੀ ਟੁੱਟ ਗਈ 😢😢 ਲੋਕਾਂ ਦੀਆ ਗੱਲਾ ਵਿੱਚ ਆ ਕੇ 😢😢05/03/2024

  • @nishangill9153
    @nishangill9153 Před rokem +37

    ਆ song ਸਕੂਲ ਵੇਲੇ ਦਾ ਪਰ ਅੱਜ ਵੀ ਰਪੀਟ ਤੇ ਸੁਟਦੇ ਆ❤

  • @arshdeepsingh2002
    @arshdeepsingh2002 Před 3 lety +160

    ਏਹੋ ਜਿਹੇ ਗੀਤ ਵੀ ਕਿਤੇ ਈ ਬਣਦੇ ਆ 🙌💯

  • @G4uBThree
    @G4uBThree Před 3 lety +107

    ਉਂਝ ਪਿਆਰ ਦੀ ਤਾਂ ਤੰਦ ਯਾਰਾ ਹੁੰਦੀ ਬੜੀ ਪੱਕੀ
    ਪਰ ਤੂੰ ਤਾਂ ਯਾਰਾ ਲਾਜ ,, ਸਾਡੇ ਪਿਆਰ ਦੀ ਨਾ ਰੱਖੀ।
    ਪੀੜ ਦਿਲ ਵਾਲੀ ਦੱਸੀ ਤੂੰ ਕਿਦਾਂ ਸਹਿ ਗਿਆ ਵੇ,
    ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਏ । Miss you 🤗 Laado

    • @xaviernyk7503
      @xaviernyk7503 Před 2 lety +2

      Lyrics = feelings

    • @scarface9221
      @scarface9221 Před 2 lety +2

      Even I called her laado bro 💔😢

    • @gorijipatti5999
      @gorijipatti5999 Před rokem +2

      Wah bai ji Kay baat aaa ❣️✌️👌💯

    • @guruwarwal5434
      @guruwarwal5434 Před rokem +2

      So beautiful lines bro

    • @GURPREETSINGH-lk9wt
      @GURPREETSINGH-lk9wt Před 10 měsíci

      ​@@scarface9221lz😂😂😂😂😂😂😂😂😂😂😂😂😂😂😂😂😂😂😂😂😂😂😂😂

  • @charumadaan9565
    @charumadaan9565 Před rokem +57

    Old is gold..missing school days ☺️

  • @sukhsandhu2097
    @sukhsandhu2097 Před rokem +32

    ਇਹ ਗਾਣਾ ਮੈਂ ਸਾਰੀ ਜ਼ਿੰਦਗੀ ਨੀ ਭੁੱਲ ਸਕਦਾ

  • @nishangill9153
    @nishangill9153 Před rokem +14

    2023❤1990ਵਾਲੇ❤

  • @amrindergill6890
    @amrindergill6890 Před 3 lety +179

    2021 ਚ ਕੋਣ ਕੋਣ ਸੁਣ ਰਹਿਆ

  • @babbugoyal9247
    @babbugoyal9247 Před 2 lety +24

    ਯਾਰ ਕਿ ਕਹਾ ਮੇਰਾ ਤਾ ਰੋਣਾ ਬੰਦ ਨੀ ਹੁੰਦਾ 😭..
    ਬੌਹਤ ਔਖਾ ਯਾਰ ਉਹ ਬੰਦੇ ਬਿਨਾ ਰਹਿਣਾ ਜਿੰਨੇ ਕਦੇ ਭਾਈ ਕਿਹਾ ਹੋਵੇ 🥺🥺

  • @No_Name9046
    @No_Name9046 Před 2 lety +49

    Sidhu moosewale bai di yaad ch sad song sun rahe aa😭😭😭😭😭😭😭
    Miss you very much legend 💪🏻✊🏻💔

  • @anmolgill4062
    @anmolgill4062 Před 5 lety +300

    Purane gane jado Marji sun lao.. U will get emotional but ajj kal de gane we can not listen more than 5-6 time ....surelly we will get bored

  • @manmeetkumar6390
    @manmeetkumar6390 Před 3 lety +52

    ਯਾਦਾਂ ਤਾਜ਼ਾ ਹੋ ਗਈਆਂ ❤️❤️❤️

  • @Amrit918
    @Amrit918 Před 3 lety +36

    Haye oye Rabba kitho kithe ahh gye but ah old song sun ke sab kujh yaad ah janda old memories very beautiful ❤️😭😭

  • @gurjeet8221
    @gurjeet8221 Před 2 lety +11

    ਸਹੀ ਗੱਲ ਏ ਯਰ ਕਈ ਵਾਰੀ ਗੱਲ ਛੋਟੀ ਈ ਹੁੰਦੀ ਐ ਪਰ ਬਣ ਬਹੁਤ ਵੱਡੀ ਜਾਂਦੀ ਏ ..
    3 ਸਾਲ ਹੋਗੇ ਵੱਖ ਹੋਇਆ ਹੁਣ ਸੋਚਦਾ ਤਾਂ ਗੱਲ ਕੁਝ ਵੀ ਨਹੀਂ ਸੀ

  • @navukanjla4596
    @navukanjla4596 Před 4 lety +106

    Ajj 1feb 2020 CH v repeat chll Riha ehh song 😘😘😘

  • @PrinceRai-go4ne
    @PrinceRai-go4ne Před 5 měsíci +20

    05/03/2024 me kon kon sun raha hai like plz

  • @gurmukhsingh9670
    @gurmukhsingh9670 Před 3 lety +13

    ਜੈਲੀ ਬਾਈ ਨੂੰ ਜਿੰਨਾ ਮਰਜੀ ਸੁਣ ਲਵੋ
    ਕਦੇ ਮੰਨ ਨਹੀਂ ਭਰਦਾ

  • @vickysinghpuria
    @vickysinghpuria Před 2 lety +11

    ਦਿਨ ਦੇ ਹਕ ਵਿਚ ਸ਼ਾਮ ਨਈ ਹੈ
    ਤੇ ੳਹਦਾ ਵੀ ਕੋਈ ਨਾਮ ਨਈ ਹੈ
    ਅਸੀ ਕਦੇ ਮਿਲੇ ਹਾ ਸਾਇਦ
    ਜੇ ਸੋਚੇ ਤੇ ਰਿਸਤਾ ਆਮ ਨਈ ਹੈ
    ਕਦੀ ਮਹਫਿਲ ਵਿਚ ਬੇਠੇ
    ਮੇਰਾ ਜਿਕਰ ਹੋਇਆ
    ਮੂਹ ਤੇ ਹਾਸਾ ਨਾ ਆਵੇ
    ਨਾ ਬੁਲਾ ਨੂੰ ਟੂਕੀ
    ਮਾਰ ਦਈ ਜਜਬਾਤਾ ਨੂੰ
    ਹਰ ਕੋਸ਼ਿਸ਼ ਕਰੀ
    ਚਾਹੇ ਚਮ ਦੀ ੳਦੜੇ ਲਿਰ
    ਪਰ ਧਿਆਨ ਰਖੀ
    ਸਮਝ ਨਾ ਸਕੇ ਕੋਈ ਸਾਡੇ ਰਿਸਤੇ ਦੀ ਤਹਸੀਰ
    ਤੁ ਕਦੀ ਮਿਲਿਆ ਇਹਨੁ
    ਕਦੀ ਇਸਦਾ ਮਹਿਮਾਨ ਰਿਹੈ ?
    ਇਕ ਠਡਾ ਸਾਹ ਸਿਨੇ ਵਿਚ ਭਰ ਲਈ
    ਅਖਾ ਦੇ ਵਿਚ ਝਲਕੇ ਚਾਹੇ ਚਾਹਤ ਦੀ ਤਸਵੀਰ
    ਪਰ ਧਿਆਨ ਰਖੀ
    ਸਮਝ ਨਾ ਸਕੇ ਕੋਈ ਸਾਡੇ ਰਿਸ਼ਤੇ ਦੀ ਤਹਸੀਰ

  • @ramandeep6248
    @ramandeep6248 Před 4 lety +662

    2020 kon 2 sun reha

  • @gurdeepkhaira9665
    @gurdeepkhaira9665 Před 4 lety +163

    A song sun k kis kis no apna pyar yaad aunda

  • @karansinghkaransingh4059
    @karansinghkaransingh4059 Před 2 lety +8

    ਅੱਜ ਕੱਲ ਬਹੁਤ ਘੱਟ ਲੋਕ ਹੀ ਇਹੋ ਜਿਹੇ ਪਿਆਰੇ ਗਾਣੇ ਗਾਉਂਦੇ ਨੇ

  • @vickybhagania9145
    @vickybhagania9145 Před 6 dny

    ਇਸ ਗੀਤ ਵਿੱਚ ਇੱਕ ਇੱਕ ਸ਼ਬਦ ਸਚਾਈ ਹੈ ਕਿਉਕਿ ਲੋਕਾ ਦਾ ਕੰਮ ਦੂਜੇ ਘਰ ਅੱਗ ਲਾਉਣਾ ਹੈ ਔਰ ਫਿਰ ਤਮਾਸਾ ਦੇਖ ਦੇ ਨੇ ❤❤❤

  • @jtsohalpigeon8677
    @jtsohalpigeon8677 Před 4 lety +20

    Ajj 20 may 2020 nu fer Ohdi yaad ch Eh song chal riha....miss u jaan..pata nyi ajkal tu kithe honi a😥😰

    • @manjotkaur1856
      @manjotkaur1856 Před 2 lety

      20may nu mera brkup huya c 12saal baad fmily problem krke 😢😭😭😭😭😭😭😭😭😭😭😭😭😭😭😭😭😭

    • @jasmailsandhu6707
      @jasmailsandhu6707 Před rokem

      😭😭😭😭😭

    • @jtsohalpigeon8677
      @jtsohalpigeon8677 Před rokem

      @@manjotkaur1856 💔

    • @jasmailsandhu6707
      @jasmailsandhu6707 Před rokem

      Jt sohal Pigeon plz dso kitho tusi 😭😭😭😭😭😭

    • @jtsohalpigeon8677
      @jtsohalpigeon8677 Před rokem

      @@jasmailsandhu6707 Gurdaspur toh ji. and Tuc kithon

  • @shootercash2383
    @shootercash2383 Před 6 lety +147

    ik soni pabla da sohnio naragi te ik aha gana legendary hi rehne aa koi shak hi ni, mera past yaad aa janda aa gane sunke 🙄😢🙌👍👍👍👍

    • @Deepakkumar-rx9ww
      @Deepakkumar-rx9ww Před 6 lety +2

      Shooter cASh you are right dono mere favourite song veer

    • @ParamjitSingh-yd3jb
      @ParamjitSingh-yd3jb Před 5 lety +2

      Shooter cASh bro sahi gal.. vase ma ta eh gane hun sunda means i m just 17 but my big brother listen all these songs.. amazing yr ajj kal de ganeya vich feel hani

    • @rallaridervlogs7481
      @rallaridervlogs7481 Před 3 lety +3

      Sahi gall aa y siraa gaane aa past jdo button aale phn hunde odo apa kime dwnld krde c ph tym chetta aaun lag janda..kyaa baat ae dekhlo yr time kime langh janda mudd k ni aaunda

  • @lovejanagal8139
    @lovejanagal8139 Před 2 lety +54

    2022 still heart touching

  • @sejalcookie9103
    @sejalcookie9103 Před rokem +3

    ਏ ਕੁਝ ਕੁ ਸਿਗਰ ਆ ਜਿਨਾ ਨੇ ਸਾਡਾ ਬਝਪਨ ਤੇ ਜਵਾਨੀ ਚ ਸਾਨੂੰ ਬਹੁਤ ਵਦਿਆ ਗੀਤ ਦਿਤੇ ਤੇ ਸਾਡਾ ਉਹ ਸਮਾ ਯਾਦਗਾਰ ਬਣਾਇਆ ਪਰ ਅਸੀ ਬੇਸੁਕਰੇ ਲੋਕ ਇਹਨਾ ਦਾ ਬਣਦਾ ਮਾਨ ਸਮਾਨ ਨਾ ਏਹਨਾ ਨੂੰ ਦੇ ਸਕੇ॥

  • @pindertakhar6444
    @pindertakhar6444 Před 4 lety +174

    Kayi wari ehda de song sunke .dil ron lag janda😭😭

  • @harpreetsingh5195
    @harpreetsingh5195 Před 3 lety +25

    2021 ch kon sun riha song ❤️

  • @Ravindersingh-ie3xz
    @Ravindersingh-ie3xz Před 2 lety +9

    ਬਹੁਤ ਵਧੀਆ ਯਾਰ ਅੱਜ v ਸੁਣ ਕੇ ਯਾਦ ਤਾਜੀ ਹੋ ਗਈ

  • @pwpollywood4910
    @pwpollywood4910 Před 3 lety +21

    ਸ਼ੱਡ ਲੋਕਾਂ ਦੀ ਕੀ ਲੋਕ 👤👤👤 ਤਾਂ ਤਾਮਾਸ਼ਾ ਵੇਖਦੇ ❤🧡💛💙💚💜🖤💓💗💖💝👌👌👌

  • @AshishSharma-re1cd
    @AshishSharma-re1cd Před 4 lety +53

    2020, still in touch with this song...

  • @PankajSharma-pp8oz
    @PankajSharma-pp8oz Před 3 lety +21

    Where are these singers now, this era was the best time of punjabi songs

  • @wartiadholgroup2341
    @wartiadholgroup2341 Před 2 lety +21

    2021 vich v sun reha that's a heart touching 💔 song

  • @raajvirsingh2214
    @raajvirsingh2214 Před 2 lety +11

    ਅਸੀਂ ਮੰਗ ਮੰਗ ਖ਼ੈਰਾਂ,,, ਤੇਰਾ ਪਾਇਆ ਪਿਆਰ 😔

  • @wejatt
    @wejatt Před 4 lety +59

    Chal rehha 2020 March ch v 🇺🇸🇺🇸🇺🇸🇺🇸

  • @kalabal3781
    @kalabal3781 Před rokem +9

    👍ਪੁਰਾਣੀਆਂ ਯਾਦਾਂ ਤਾਜ਼ਾ 💕ਕਰਦੀ ਹੈ ਇਸ ਗਾਣੇ 🥰

  • @user-ij7ix7zn3i
    @user-ij7ix7zn3i Před 9 měsíci +2

    ਦਸਵੀਂ ਜਮਾਤ ਵਿੱਚ ਸੀ ਜਦੋਂ ਇਹ ਗੀਤ ਆਇਆ ਸੀ
    ਤੇ ਵਾਈ ਉਸ ਸਮੇਂ 2011/2012 ਵਿੱਚ ਬਹੁਤ ਸੋਹਣੇ ਗੀਤ ਸੀ।

  • @kavitajoshi780
    @kavitajoshi780 Před 3 lety +26

    Year 2021 still listening this beautiful song

    • @simarabrol1448
      @simarabrol1448 Před 2 lety

      Tum dard mein doob chuki ho kavita,
      Apna elaj karwao

    • @kavitajoshi780
      @kavitajoshi780 Před 2 lety +1

      @@simarabrol1448 so what’s your problem? Stay away !!!!

  • @happyparhar4678
    @happyparhar4678 Před 3 lety +18

    Eh song sun ke rooh nu tadaf jahi lag jandi 😭😭😭

  • @jaskaranmander6456
    @jaskaranmander6456 Před 4 lety +86

    *BREAKUP TO WAAD KON SUN REHA*

  • @labbiladda6020
    @labbiladda6020 Před 2 lety +8

    ਹਸੀਨ ਘੜੀਆਂ ਚ,ਹਸੀਨ ਗੀਤ ਬਣਦੇ ਨੇ। always heart tuching song❤

    • @KulwantSingh-is8bb
      @KulwantSingh-is8bb Před rokem

      Nhi bra haseen time ni hunda sala time hi ta mada chalda hunda dard ch likhiya song sorry bai je gall galt lagi hove

  • @user-rx2gm4rk4b
    @user-rx2gm4rk4b Před 2 měsíci +4

    ਸਕੂਨ ਸਕੂਨ ਸਕੂਨ ❤️🥰🕊️🕊️🕊️🕊️🕊️🕊️🕊️🕊️🕊️🕊️🕊️🕊️🕊️

  • @mannatsanamrakesh8147
    @mannatsanamrakesh8147 Před 4 lety +140

    School de time chete aagye

  • @HarmanSingh-rm3hn
    @HarmanSingh-rm3hn Před rokem +9

    Old is gold really heart touching memories

  • @satnamchahal1055
    @satnamchahal1055 Před 3 měsíci +2

    Swaad agya y aj y sunke a geet 2024 Sangrur wala yar

  • @sodhisaab2087
    @sodhisaab2087 Před 11 měsíci +1

    Aaj bhut time Badh sunn rehaa eh song alag tarah sakoon milya

  • @satnamsingh-zy2yu
    @satnamsingh-zy2yu Před 4 lety +97

    Who is listening in
    2019

  • @arshkaur5780
    @arshkaur5780 Před 8 měsíci +5

    Going home to work in Canada 2023 but still listening 🤗🤗

  • @scarface9221
    @scarface9221 Před 2 lety +8

    Still listening 🎧 2k22 😢
    Only they knows the value of this type of music who loves 💔 someone truly 😭

  • @lovejitsingh5357
    @lovejitsingh5357 Před 4 lety +13

    I miss my love 2012 dimple saree jindhgi ni bhuldi but too dhokha ditta yaar

  • @rviiraj7901
    @rviiraj7901 Před 2 lety +5

    ਲੋਕਾਂ ਕੋਲੋਂ ਸੁਣ ਸੁਣ ਕੇ ਲੋਕਾਂ ਵਰਗਾ ਹੀ ਬਣ ਗਿਆ ਸੱਜਣਾ..😔

  • @vickybhagania9145
    @vickybhagania9145 Před 6 dny

    ਚਾਹੇ ਗੀਤ ਨੂੰ 100 ਬਾਰ ਸੁਣ ਲਓ ਫਿਰ ਵੀ ਦਿਲ ਨਹੀ ਭਰ ਦਾ ❤❤❤

  • @gurbajmaan9605
    @gurbajmaan9605 Před 2 lety +9

    ਮਿੱਠਾ ਮਿੱਠਾ ਦਰਦ ਹੁੰਦਾ ਇਹ ਗਾਣਾ ਸੁਣ ਦੇ

  • @navkhokhar225
    @navkhokhar225 Před 4 lety +39

    June,2020❤️

  • @gurleenkaurbedi8881
    @gurleenkaurbedi8881 Před rokem +3

    December 14 /2022 ch sunn rhe haan ji baht sohna song we lovers lyi no doubt

  • @Palvinder_
    @Palvinder_ Před 3 lety +3

    feb 2021

  • @sandeeparorasaab9455
    @sandeeparorasaab9455 Před 3 lety +1

    Mere 2 bche ho gye aaj past yaad aa gya 🤗🤗 chl koi na khush rve oh jithe vi a 🙏

  • @Mehakdeepkaur8149
    @Mehakdeepkaur8149 Před 3 lety +4

    ਪੁਰਾਣੇ ਦਿਨ ਯਾਦ ਆ ਜਾਂਦੇ jhede ਓਦੇ ਨਾਲ ਗੁਜਾਰੇ

  • @Mrsukh55
    @Mrsukh55 Před 2 lety +11

    ਮਾਸ਼ਾਹ ਅੱਲਾਹ❤️‍🔥

  • @pankajmann0667
    @pankajmann0667 Před rokem +4

    Oye hoye Ajj Fer Kise De Status Te Sunke Aya …Dil Nu Lag Janda Bhaiii Song😢😢😢

  • @Grewal502
    @Grewal502 Před 5 měsíci +1

    ਦਿੱਲ ਟੋਟਿਆਂ ਹੋਵੈ +haff ਕਵਾਟਰ+ਰਾਤ ਦਾ ਟਾਈਮ+ਸਫ਼ਰ ਬੱਸ ਦਾ +ਸੈੱਟ ਟਾਕੀ ਵਾਲ਼ੀ+headphones+ਆ ਗੀਤ+ਅਹਾ ਆਹਾ ਅਹਾਂ ਆਹਾ ਹਾ ਹਾ ਨਜ਼ਾਰੇ ਹੀ ਨਜ਼ਾਰੇ 🎉🎉sirra

  • @gogideepgeetkar9073
    @gogideepgeetkar9073 Před 4 lety +79

    Who lisetnig 2020 in

  • @sharmasharma6727
    @sharmasharma6727 Před 4 lety +20

    sahi gl a yr edi gl ni c jidi tu bana ke behh geya 😢😢😳😳

  • @shoki4306
    @shoki4306 Před rokem +2

    2023 ਚ ਕੋਣ ਕੋਣ ਸੁਣ ਰਿਹਾ❤

  • @CRICKET-MEMORIES
    @CRICKET-MEMORIES Před 2 měsíci

    Changa Hoya ehda de song aaj de time ni aaye, us time 1998 ❤ toon 2014 ❤ de song suno te Dil nu sukoon dimaag nu changa lagda te naal apne mittar te puraane Ghar diyaa yadaan naal de naal chete ch gum jaandiyaa, har duje din nava geet auna chaa Chad Jana.
    Aaj eh song aunde taan shyad kite gum jaane c bheed ch...

  • @davindersingh8891
    @davindersingh8891 Před 5 lety +27

    yr rwa dinda eh song

  • @zeusthegamergod9773
    @zeusthegamergod9773 Před 2 lety +10

    Hope i can listen in 2022 ❤

  • @karanveer1956
    @karanveer1956 Před 2 lety +8

    Daily aa gana sun k roo k sona 😭

  • @lovedeepsingh1918
    @lovedeepsingh1918 Před 3 měsíci

    ਬਹੁਤ ਸੋਹਣਾ ਗੀਤ।। ਐਵੇਂ ਈ ਹੁੰਦਾ ਜ਼ਿੰਦਗੀ ਚ ।। ਗੱਲ ਕੁਝ ਨੀ ਹੁੰਦੀ ।। ਬੱਸ ਗਲਤ ਫਹਿਮੀ ਰਿਸ਼ਤਾ ਖਤਮ ਕਰ ਦੇਂਦੀ ਏ 😢😢😢😢

  • @VishalSharma-ey5kf
    @VishalSharma-ey5kf Před 6 lety +45

    Veere yaad aagge aaaaaj Puraani os nimani deee😓😓😓😓😓

  • @koolskul007
    @koolskul007 Před 4 lety +65

    Whos here after dilpreet and aamber’s conflict? they should get back together ❤️

  • @anteryami4474
    @anteryami4474 Před 3 lety +1

    27.augst 2021..miss u yr.. ਮਰਦੇ ਦਮ ਤੱਕ ਯਾਦ ਰਹੁਗੀ...

  • @kuldeepsharma3813
    @kuldeepsharma3813 Před 4 měsíci +1

    ਐਵੇਂ ਦੀਆਂ ਕੁੱਝ ਗਲਤ ਫੈਮਿਆ ਨੇ ਸਾਨੂੰ ਇੱਕ ਦੂਜੇ ਤੋ ਦੁਰ ਕਰਤਾ

  • @alfaaz606
    @alfaaz606 Před 4 lety +3

    Ajj kal de songs nalo bhot vadiya. Aa

  • @kapurthalawale7109
    @kapurthalawale7109 Před 3 lety +3

    Ajj 2020 Dec ch chlda piya end song Dil tutke jodhde nhi

  • @varinderparwana3983
    @varinderparwana3983 Před 3 lety +4

    Eh song nu ta 1993 wale he samjh sakde aa..bhut suniya eh song te ehda music v sirraa c

  • @jagsirsingh8284
    @jagsirsingh8284 Před měsícem

    ਪੁਰਾਣੇ ਗਾਣੇ ਸੁਣ ਕੇ ਦਿਲ ਨੂੰ ਸਕੂਨ ਆਉਂਦਾ ਪੁਰਾਣੀ ਆ ਯਾਦਾ ਯਾਦ ਆਉਂਦੀਆਂ

  • @vickygarry5020
    @vickygarry5020 Před 4 lety +8

    Asi mang mang kher trra paya a pyaar....wah wah...hearttouch

  • @anjalibhagat6978
    @anjalibhagat6978 Před 4 lety +28

    2020 in may❤

  • @hardeepmehraj497
    @hardeepmehraj497 Před 10 měsíci +1

    ਐਡੀ ਗਲ ਨਹੀਂ ਸੀ ਜਿੱਡੀ ਤੂੰ ਬਣਾ k ਬੈਹ ਗਿਆ
    ਸਡ ਲੋਕਾਂ ਦਾ ਕੀ ਲੋਕ ਤਾਂ ਤਮਾਸਾ ਦੇਖ ਦੇ ❤ ਲਾ k ਹੋਰਾ ਘਰ ਅੱਗ ਆਪ ਸੇਕਦੇ

  • @randeepsingh397
    @randeepsingh397 Před 2 lety +1

    Who's here in 2022? Always favorite 😍 ❤️

  • @WatchinRandomVidss
    @WatchinRandomVidss Před 4 lety +68

    Here because of Dilpreet and Aamber 💔

  • @hardeepsinghdeep4255
    @hardeepsinghdeep4255 Před 4 lety +10

    4.1.2020 chandigarh to 👌👍

  • @ਸ਼ੌਂਕੀਬੰਦੇpb10

    All time favourite sirraa geet vre ਰੱਬ ਮੇਰੀ ਉਮਰ v ਤੈਨੂੰ ਲਾਵੇ

  • @jasman3072
    @jasman3072 Před 11 měsíci +2

    2023 ਵਿਚ ਜੈਲੀ ਦੇ ਇਸ ਗਾਣੇ ਨੂੰ ਕੌਣ ਕੌਣ ਵਾਰ ਵਾਰ ਸੁਣ ਰਿਹਾ ਹੈ,,?

  • @sahilsandhu4800
    @sahilsandhu4800 Před 4 lety +7

    Sirra song yaar

  • @sukhchainsingh7475
    @sukhchainsingh7475 Před 4 lety +33

    Lockdown ma ghr baitha Kon kon sun riha song dsso comment cho 🤔

  • @kaintsandhu7475
    @kaintsandhu7475 Před 2 lety +4

    Bachpan yaad aagya gana sun k 😣

  • @Nikmanna
    @Nikmanna Před 4 měsíci +2

    2024 wala like kro ❤

  • @rohitkhandwal3985
    @rohitkhandwal3985 Před 3 lety +6

    Raba mood lyaade oh din purane 😭😭😭