Video není dostupné.
Omlouváme se.

ਚਲਾਕੋ ਮਾਸੀ (ਭਾਗ-2) ep 75 | new punjabi movie 2023 | Punjabi Video | Sukhpal | Mansa

Sdílet
Vložit
  • čas přidán 12. 07. 2023
  • ਚਲਾਕੋ ਮਾਸੀ (ਭਾਗ-2) ep 75 | new punjabi movie 2023 | Punjabi Video | Sukhpal | Mansa‪@PenduVirsaMansa‬
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ ਬਾਈ )
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    ਸ਼ਰੀਕੇਬਾਜ਼ੀ -
    • ਸ਼ਰੀਕੇਬਾਜ਼ੀ | shareek | ...
    ਭੂਆ ਤੋਂ ਬਦਲਾ -
    • ਭੂਆ ਤੋਂ ਬਦਲਾ | bhua | ...
    ਭੂਆ ਅੜਬ ਮਾਸੀ ਅੱਥਰੀ -
    • ਭੂਆ ਅੜਬ ਮਾਸੀ ਅੱਥਰੀ | n...
    ਲਾਲਚੀ ਸਹੁਰੇ -
    • ਲਾਲਚੀ ਸਹੁਰੇ |lalchi so...
    ਸੱਸ ਨੂੰਹ ਭੁੱਖੜ -
    • ਸੱਸ ਨੂੰਹ ਭੁੱਖੜ | sass ...
    ਰੱਖੜੀ ਗ਼ਰੀਬ ਭੈਣ ਦੀ -
    • ਰੱਖੜੀ ਗ਼ਰੀਬ ਭੈਣ ਦੀ|rakh...
    ਚੋਰ ਦੀ ਭੈਣ -
    • ਡੰਗਰ ਡਾਕਟਰਨੀ | nooh | ...
    ਡੰਗਰ ਡਾਕਟਰਨੀ -
    • ਡੰਗਰ ਡਾਕਟਰਨੀ | nooh | ...
    ਘਤਿੱਤੀ ਨੂੰਹ -
    • ਘਤਿੱਤੀ ਨੂੰਹ | nooh | n...
    ਸੱਸ ਸੱਪ ਨੂੰਹ ਨਿਓਲਾ -
    • ਸੱਸ ਸੱਪ ਨੂੰਹ ਨਿਓਲਾ | n...
    ਦਾਰੂ ਪੀਣੀ ਸੱਸ -
    • ਦਾਰੂ ਪੀਣੀ ਸੱਸ | daru |...
    ਵੈਲੀ ਦੀ ਘਰਵਾਲੀ -
    • ਵੈਲੀ ਦੀ ਘਰਵਾਲੀ |velly|...
    ਘਰ ਜਵਾਈ -
    • ਅੰਮੜੀ ਦਾ ਵਿਹੜਾ | maa |...
    ਚਲਾਕ ਕੁੜਮਣੀ -
    • ਚਲਾਕ ਕੁੜਮਣੀ | kudmani|...
    ਦੋ ਸੱਸਾਂ -
    • ਦੋ ਸੱਸਾਂ | do sassan| ...
    ਰਿਸ਼ਤਾ ਟੁੱਟ ਗਿਆ -
    • ਰਿਸ਼ਤਾ ਟੁੱਟ ਗਿਆ |maa| n...
    ਚਲਾਕ ਧੀ ਮੂਰਖ ਮਾਂ -
    • ਮਾਂ ਮੂਰਖ ਧੀ ਚਲਾਕ |maa|...
    ਵਹਿਮਣ ਤੀਵੀਂ -
    • ਵਹਿਮਣ ਤੀਵੀਂ | vehman| ...
    ਗੱਪੀ ਨੂੰਹ-
    • ਗੱਪੀ ਨੂੰਹ |gappi nooh|...
    ਸੱਸ ਸਿਆਣੀ ਨੂੰਹ ਨਿਆਣੀ -
    • ਸੱਸ ਸਿਆਣੀ ਨੂੰਹ ਨਿਆਣੀ |...
    ਹੰਕਾਰਿਆ ਸਾਢੂ -
    • ਹੰਕਾਰਿਆ ਸਾਢੂ | nooh | ...
    ਨੂੰਹ ਦਾ ਬਦਲਾ -
    • ਨੂੰਹ ਦਾ ਬਦਲਾ | nooh | ...
    ਕਮਲੀ ਸੱਸ -
    • ਕਮਲੀ ਸੱਸ | kamli sass ...
    ਧੀ ਪਿਆਰੀ ਨੂੰਹ ਫਿਟਕਾਰੀ -
    • ਧੀ ਪਿਆਰੀ ਨੂੰਹ ਫਿਟਕਾਰੀ ...
    ਲੋਕ ਕੀ ਕਹਿਣਗੇ -
    • ਲੋਕ ਕੀ ਕਹਿਣਗੇ | nooh |...
    ਨੂੰਹ ਵਿੱਚ ਭੂਤ -
    • ਨੂੰਹ ਵਿੱਚ ਭੂਤ |bhoot |...
    ਭੁੱਕੀ ਖਾਣੀ ਜਨਾਨੀ -
    • ਭੁੱਕੀ ਖਾਣੀ ਜਨਾਨੀ || ne...
    ਬੰਦੇ ਖਾਣੀ ਨੂੰਹ -
    • ਬੰਦੇ ਖਾਣੀ ਨੂੰਹ || new ...
    ਕੰਜੂਸ ਦੇ ਘਰਵਾਲੀ -
    • ਕੰਜੂਸ ਦੀ ਘਰਵਾਲੀ | |new...
    ਫੌਜਣ ਨਾਲ ਧੱਕਾ -
    • ਫੌਜਣ ਨਾਲ ਧੱਕਾ | faujan...
    ਨੂੰਹਾਂ -
    • ਨੂੰਹਾਂ | nooha | new p...
    ਮੇਰੇ ਵਾਲਾ ਤਾਂ ਸੁਧਰ ਗਿਆ -
    • ਮੇਰੇ ਵਾਲਾ ਤਾਂ ਸੁਧਰ ਗਿਆ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2023
    #penduvirsa
    #punjabivirsa
    #maa
    #ਸੱਸ
    #sasnooh
    #nooh
    #kabbinooh
    #kabbisas
    #bapu
    #2023
    #punjabi
    #natak
    #beganidhee
    #nashe
    #jindagi
    #sukhpal
    #jassa
    #Suit
    #nooh
    #suit
    #suitandishaukeen
    #ardabbharjai
    #bhabi
    #bharjai
    #nanad
    #adabbharjainanadnekhadkai
    #shadaajeth
    #jeth
    #drani
    #bhradadukh
    #bhra
    #dukh
    #dramedy
    #matraimaa
    #faujan
    #fouji
    #foujannaldhakka
    #kanjoos
    #kanjoosidigharwali
    #gharwali

Komentáře • 861

  • @guribaironpurimohali7554
    @guribaironpurimohali7554 Před rokem +58

    ਗੁਰੀ ਬੈਰੋਂਪੁਰੀ (ਪੁਆਧੀ ਬੋਲੀ ਮੋਹਾਲੀ ਤੋਂ) ਬਹੁਤ ਹੀ ਵਧੀਆ ਵੀਡੀਓ ਹੁੰਦੀਆ ਨੇ ਤੁਹਾਡੀਆਂ ਬੱਚੇ ਵੀ ਬਹੁਤ ਪਸੰਦ ਕਰਦੇ ਹਨ ਤੁਹਾਡੀਆਂ ਸਾਰੀਆਂ ਵੀਡਿਓ ਨੂੰ ਰੱਬ ਤਰੱਕੀ ਬਖਸ਼ੇ ਤੁਹਾਡੀ ਸਾਰੀ ਟੀਮ ਨੂੰ 👍👍👍🙏🙏🙏

  • @ajaypalsingh1555
    @ajaypalsingh1555 Před rokem +5

    ਜੱਸੇ ਬਾਈ ਦੀ ਤਾਂ ਰੇਲ ਬਣਾ ਦਿੱਤੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @jaswinderkaur3826
    @jaswinderkaur3826 Před rokem +9

    ਬਹੁਤ ਵਧੀਆ ਟੀਮ ਵਰਕ , ਕਮੇਡੀ ਵੀ ਤੇ ਸਿਖਿਆ ਵੀ

  • @M___10____KING514
    @M___10____KING514 Před rokem +6

    ਬਹੁਤ ਵਧੀਆ ਵੀਡੀਓ ਲੱਗੀ। ਤੁਸੀਂ ਵੀ ਜਾਵੋ ਓਹਨਾ ਦੇ ਮਗਰ ਓਹਨਾ ਦੇ ਘਰ੍ ਸੋਗੁ ਵੁ ਸੇਵਾ ਕਰਨ ਦਾ ਮੌਕਾ ਦ੍ਵਵੋ। ਵੀਡੀਓ ਜਲਦ ਭੇਜੋ। ਪਿੰਡ ਸਦੋਹਾ ਰਮਨਦੀਪ ਕੌਰ

  • @poojagrewal632
    @poojagrewal632 Před rokem +11

    ❤❤❤❤❤❤❤❤❤❤❤❤ ਬਹੁਤ ਸੋਹਣੀ story h ਜੀ 😊😊😊😊😊😊😊😊😊😊❤❤❤❤❤❤❤❤❤

  • @giansingh8838
    @giansingh8838 Před rokem +3

    Prabhjit Singh
    Bhaji tusi tan att acting karde ho.....sare .....love u all....carry on masi di acting bahut wadia te tuhadi v...baki sukhpal bhabi ji di bahut kamaal di dailouge delivery karde ne..,...baki casting v bahut wadia aa...carry on best of luck...

  • @user-tq2px5qs7l
    @user-tq2px5qs7l Před rokem +15

    ਵਾਹ! ਜੱਸਾ ਜੀ ਤੁਹਾਡਾ ਅਤੇ ਸਾਰੀ ਟੀਮ ਦਾ ਬਹੁਤ ਹੀ ਵਧੀਆ ਰੋਲ ਹੈ। ਚੜ੍ਹਦੀ ਕਲਾ ਵਿਚ ਰਹੋ ਸਾਰੀ ਟੀਮ।

  • @rajwindershergill9251
    @rajwindershergill9251 Před rokem +2

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ

  • @jasveersingh-zs5tv
    @jasveersingh-zs5tv Před rokem +1

    ਬਹੁਤ ਵਧੀਆ ਫਿਲਮ ਹੈ ਜੀ ਬਾਈ ਜੱਸਾ ਭੈਣ ਸਖਪਾਲ ਸਮੁੱਚੀ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਾਂ ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤਰੱਕੀਆਂ ਬਖਸ਼ਣ

  • @tejwindersingh2959
    @tejwindersingh2959 Před 4 měsíci +2

    ਏਨੀ ਭੁੱਖ ਨੀ ਚਾਹੀਦੀ ਵਾਸਤਾ ਈ ਰੱਬ ਦਾ

  • @NarinderKumar-uh7on
    @NarinderKumar-uh7on Před rokem +11

    ਬਹੁਤ ਹੀ ਵਧੀਆ ਕਹਾਣੀ ਹਾਸਾ ਵੀ ਬਹੁਤ ਆਇਆ ਮਾਨਸਾ ਤੋਂ ਅਨੀਤਾ 👍👍👍👍👍👍👍😁😁

  • @user-lu4eb6wv8l
    @user-lu4eb6wv8l Před rokem +3

    ਬਹੁਤ ਵਧੀਆ ਵੀਡਿਓ ਜੀ, ਸਾਰਿਆਂ ਨੇ ਬਹੁਤ ਮਿਹਨਤ ਕੀਤੀ। ਰੱਬ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਘੁੰਨਸ ਤੋਂ ਗੁਰਮੀਤ ਸਿੰਘ

  • @SimranSingh-zx4wj
    @SimranSingh-zx4wj Před rokem +15

    ਬਹੁਤ ਵਧੀਆ ਵੀਡਿਉ ਸੁੱਖਪਾਲ ਭੈਣ ਐਕਟਿੰਗ ਬਹੁਤ ਵਧੀਆ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ

  • @rachhpalsingh78466
    @rachhpalsingh78466 Před rokem +17

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @kirandeepkaur7475
    @kirandeepkaur7475 Před rokem +4

    Jase te Sukhpal nu vekh k hasa bhut oda 😂😂

  • @All_inone_Ds
    @All_inone_Ds Před 10 měsíci +5

    ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @dharminderdandiwal6556
    @dharminderdandiwal6556 Před rokem +4

    26:43😂😂😂😂😂😂😅😊😊😊Bibi da dialogue bhut ghant c. 😂😂😂😂😂

  • @Roshan_machhiwara12
    @Roshan_machhiwara12 Před rokem +5

    Very nice 👍👍

  • @Punjabi..vegcorner
    @Punjabi..vegcorner Před rokem +9

    Waheguru ji Meher karn 🙏🙏
    Nice video 👍
    Thanks 😊

  • @gorumadaan6132
    @gorumadaan6132 Před rokem +1

    Very nice vedeo thhodia vedeo dekh k hassa ni rukda saria ne bhut mehnt kitti everybody play best roll Goru Madaan Ratia

  • @kaursukhidhillon9272
    @kaursukhidhillon9272 Před rokem +5

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ 👌👌👌❤❤

  • @suvitagoyal8111
    @suvitagoyal8111 Před rokem +1

    Bahut vadia kita sukhpal di hasa bahut aayia😂😂

  • @amandeepchatha25
    @amandeepchatha25 Před rokem +6

    ਅਮਨਦੀਪ 🎉🎉🎉🎉

  • @jasdeepkaur981
    @jasdeepkaur981 Před 11 měsíci +6

    ਬਹੁਤ ਵਧੀਆ ਲੱਗੀ ਸਟੋਰੀ

  • @sukhdeeprandhawa-xb4gs
    @sukhdeeprandhawa-xb4gs Před 10 měsíci

    ਬਹੁਤ ਵਧੀਆ ਵੀਡਿਓ ਲਗਈ

  • @sukhwantkaur5803
    @sukhwantkaur5803 Před 10 měsíci

    Bahut sohni hoi masi nal canada

  • @smitrasharma-xg7cb
    @smitrasharma-xg7cb Před rokem +1

    Baba ji meher kare jasse veer te sukhpal dedi te 🙏👌👍

  • @jasbirsingh4931
    @jasbirsingh4931 Před rokem +1

    ਬਹੁਤ ਖੂਬਸੂਰਤ ਪ੍ਰੋਗਰਾਮ

  • @SiconGaming610
    @SiconGaming610 Před rokem +1

    Very good bohot acha g

  • @sukhveerkaur8308
    @sukhveerkaur8308 Před rokem +5

    ਵੀਰ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ❤❤❤ ਮਹਿੰਦਰ ਕੌਰ ਬੁਢਲਾਡਾ

  • @dalwinderkaur3118
    @dalwinderkaur3118 Před rokem +1

    ਬਹੁਤ ਵਧੀਆ ਵੀਡੀਉ ਹੈ।ਜੀ

  • @swarnjeetkaur3966
    @swarnjeetkaur3966 Před rokem +3

    Very very very nice video god bless you waheguru ji 🙏 Maher karo sab ta sukhnanad

  • @sukhiduggankaur384
    @sukhiduggankaur384 Před rokem +7

    ਸੁੱਖਪਾਲ ਭੈਣੇ ਗਰਮੀ ਵਾਲਾ ਭੂਤ ਜ਼ਰੂਰ ਆਊ ਤੇਰੇ ਵਿੱਚ,😂😂😂😂

  • @ramangrg6334
    @ramangrg6334 Před 10 měsíci +1

    ਬਹੁਤ ਵਧੀਆ ਸਟੋਰੀ ਲੱਗੀ ਮਾਨਸਾ

  • @diwansingh3284
    @diwansingh3284 Před rokem +2

    Very nice video
    ❤❤❤❤❤❤❤
    Veerji tusi te tuhadi team chardikala vich Rehan

  • @kulbeersingh3232
    @kulbeersingh3232 Před rokem +2

    ਬਹੁਤ ਵਧੀਆ ਐਪੀਸੋਡ

  • @SantoshKumari-yo8ym
    @SantoshKumari-yo8ym Před rokem +1

    Bahut badhiya vidiyo 👌👌👌

  • @user-nq8rm7sp2q
    @user-nq8rm7sp2q Před rokem +1

    Video bht sohni laggi g thodi all cracter very good👌👌👌👌👌👌👌itly

  • @user-pu6tm4us3e
    @user-pu6tm4us3e Před rokem +2

    Bhut vadiya g 👌👌👍

  • @dharminderdandiwal6556
    @dharminderdandiwal6556 Před rokem +1

    2:56😂😂😂😂😂😂😂😂😅😅

  • @SukhwinderSingh-pu8kr
    @SukhwinderSingh-pu8kr Před rokem +1

    Sukhwinder mundi newzealand bhoot bhoot bhoot ❤❤❤❤❤🎉🎉🎉🎉

  • @surinderloyal891
    @surinderloyal891 Před rokem

    Balle balle sukhpal tusi te panga le liya haahaaaaa

  • @satpalbrar6774
    @satpalbrar6774 Před rokem +1

    ਬਹੂਤ ਵਧੀਆ ਵੀੜੀਔ ਸੀ ਵੀਰ ਜੀ 🙏🤣

  • @sarwandassmehton3421
    @sarwandassmehton3421 Před rokem +4

    Ohhhhhhhhhhhhhhhhhhhhhhhhhh Bhai jasse the very very nice story of this movie God bless you all your team members long term relationship always thanks for the information contained 👏👏👏👏👏👏👏👏👏👏👏

  • @JaspalSingh-ok4wi
    @JaspalSingh-ok4wi Před 8 měsíci +1

    Jaspal.singh.❤🎉

  • @sukhdvesingh3993
    @sukhdvesingh3993 Před 11 měsíci +2

    ਬਹੁਤ ਵਧੀਆ ਵੀਡੀਓ ਸੁਖਦੇਵ ਸਿੰਘ ਲਖਨ ਪਾਲ ਜਲੰਧਰ ਜਨਕ ਨਗਰ

  • @BROTHER_KARTIK
    @BROTHER_KARTIK Před rokem +2

    ਬਹੁਤ ਵਧੀਆ ਕਹਾਣੀ ਨੂੰ

  • @mrscheema9444
    @mrscheema9444 Před 10 měsíci

    Bahaut vadhia veere 👌

  • @FireGaming-xz3zd
    @FireGaming-xz3zd Před 10 měsíci

    Bahut vadiya lago movie chader nu dil nahi kerda

  • @mandeepgrewal1451
    @mandeepgrewal1451 Před rokem +5

    Very Nice Story ❤👍👌🙏

  • @RamSingh-xu7nh
    @RamSingh-xu7nh Před rokem

    ਬਹੁਤ ਹੀ ਵਧੀਆ ਵੀਡੀਓ ਹੈ

  • @AzaadSidhu-rq2uu
    @AzaadSidhu-rq2uu Před rokem

    Baut sohni video hai g , bathinda

  • @JaswinderFoji-ki8bn
    @JaswinderFoji-ki8bn Před 27 dny

    ਬਹੁਤ ਵਧੀਆ ਨਾਟਕ ਪਿੰਡ ਕੋਟਲੀ ਫੋਜੀ ਟੇਲਰ ❤❤

  • @kulvinderkaur7538
    @kulvinderkaur7538 Před 2 měsíci

    Very nice video waheguruji sari team nu chardi kala vich rakhan

  • @boharsingh7725
    @boharsingh7725 Před rokem +3

    ਬਹੁਤ ਵਧੀਆ ਬਾਈ 👍👍👍👍👍

  • @kulwimdersingh1379
    @kulwimdersingh1379 Před rokem +1

    ਕੁਲਵਿੰਦਰ ਸਿੰਘ ਸਮਰਾ ਯਾਰ ਨੇ ਪੋਹੀੜ ਪਿੰਡ ਤੋ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ

  • @NaibSingh-ih3mb
    @NaibSingh-ih3mb Před rokem +2

    ਬਹੁਤ ਵਧੀਆ ਵੀਡੀਓ ਵੀਰ ਜੀ 😊😊❤❤

  • @ManjeetKaur-qk9sn
    @ManjeetKaur-qk9sn Před rokem +1

    ਬੁਹਤ ਵਧੀਆ ਵੀਡਉ ਹੁੰਦੀ ਹੈ ਬੁਹਤ ਹਸਾਉਦੇ ਹੋ ਹੱਸ ਹੱਸ ਢਿੱਡ ਪੀੜ ਹੌਣ ਲੱਗ ਜਾਦੀ ਬੁਹਤ ਵਧੀਆ ਹੈ 🙏🏼👌

  • @navpreetkaur8842
    @navpreetkaur8842 Před rokem +1

    ਜਸਾ ਬਾਈ ਹਰ ਵਿਡੀਓ ਚ ਪਜਦਾ ਬਹੁਤ ਹੈਗਾ 😂😂😂😂😂😂

  • @sukhiduggankaur384
    @sukhiduggankaur384 Před rokem +20

    ਜੱਸੇ ਬਾਈ ਕੰਮ ਚੋਰਾਂ ਨੇ ਤੰਗ ਬਹੁਤ ਕੀਤਾ, ਮੇਰੇ ਕੋਲ ਹੋਣ ਇਹੋ ਜਿਹੇ ਲੋਕ ਮੈਂ ਤਾਂ ਆਪ ਤੰਗ ਕਰਕੇ ਉਹਨਾਂ ਨੂੰ ਭਜਾ ਦਾ, ਮੈਨੂੰ ਤੇਰੀਆਂ ਸਾਰੀ ਵੀਡੀਓ ਵਧੀਆ ਲੱਗਦੀਆਂ ਨੇ ਸੁੱਖੀ ਸੰਗਰੂਰ ਤੋਂ

  • @gurmitsingh2752
    @gurmitsingh2752 Před rokem +1

    ਜੱਸੇ ਵੀਰ ਜੀ ਸਾਰੇ ਭੁੱਖੜ ਰਿਸ਼ਤੇਦਾਰ ਤੁਹਾਨੂੰ ਹੀ ਮਿਲਦੇ ਹਨ

  • @balwinderkaur1483
    @balwinderkaur1483 Před rokem

    Xbahut wdiaya video ji

  • @sanjeevverma7597
    @sanjeevverma7597 Před 4 měsíci

    Bahot badhiya video hai

  • @hakamdeoldeol8297
    @hakamdeoldeol8297 Před rokem +1

    Bhut ghaint acting of sukhpal di 💓😂

  • @sonusidhu2486
    @sonusidhu2486 Před rokem +2

    ❤❤❤❤❤❤ਪਿੰਡ ਚੱਕ ਰਾਮ ਸਿੰਘ ਵਾਲਾ ਮਾਰੇ ਮਾਸੀ ਵੀ ਆਈਏ ਕਰਦੀ ਆ ਬਈ

  • @GurdeepSingh-xg4yo
    @GurdeepSingh-xg4yo Před rokem +2

    Very nice video mama ji 👍👍👍👍👌👌👌👌♥️♥️♥️♥️♥️♥️

  • @VijayKumar-jw2fd
    @VijayKumar-jw2fd Před rokem +3

    🎉🎉🎉🎉Great G Bhut Badia G Congratulations For All Team members G

  • @ajantsingh1412
    @ajantsingh1412 Před rokem +1

    Berry 2 best video thanks to all team members all the best best of luck

  • @gurjeevansingh8003
    @gurjeevansingh8003 Před rokem +5

    Very nice Video Ji😍Wahaguru Mahar😍Kara Sarbjot Kotli😍

  • @ajaibsingh6069
    @ajaibsingh6069 Před rokem +1

    ⚘️⚘️🙏🏻🙏🏻⚘️⚘️ਤੁਹਾਡੀਆ ਸਾਰੀਆਂ ਵੀਡੀਓਜ ਬਹੁਤ ਵਧੀਆ ਸੇਧ ਦੇਣ ਅਤੇ ਪਰਿਵਾਰਕ ਹੁੰਦੀਆ ਹਨ ਸਾਰੇ ਮੈਂਬਰਾਂ ਦਾ ਰੋਲ ਬਹੁਤ ਵਧੀਆ ਹੁੰਦਾ ਹੈ ਧੰਨਵਾਦ ਪ੍ਰਮਾਤਮਾ ਮੇਹਰ ਕਰਨ~ਅਜੈਬ ਸਿੰਘ ਔਲਖ ਪਿੰਡ ਭਲਵਾਨ ⚘️⚘️🙏🏻🙏🏻⚘️⚘️

  • @Jagdeepbanwala742
    @Jagdeepbanwala742 Před rokem +2

    ਬਹੁਤ ਵਧੀਆ ਬਾਈ ਜੀ 🎉🎉🎉🎉🎉

  • @shersingh5277
    @shersingh5277 Před rokem +2

    Spl thanks for you pendu visa 🎉Weldon dear jasse ji and sukhpal mam 🙏 ap sub nu sat Shri akal ji
    Boot da drama putha pe gya
    Ristedar khansur ban ke sukhpal mam te jasse ji nu changa Chakra
    Very nice good performance 👏
    Good 👍 luck all the best all team members
    Iam sher Singh phalswal From palam Delhi namaste India 🇮🇳

  • @balrajdhaliwal5512
    @balrajdhaliwal5512 Před rokem

    Bhut vdia ji😊😊

  • @SukhwinderKaur-rg8ou
    @SukhwinderKaur-rg8ou Před rokem +1

    Vedio vahut vdiya lagi Ji 👌👌👌👌👌👌👌👌👌👌👌Manpreet Kaur mullanpur garibdass new Chandigarh mohali ❤❤❤❤❤❤❤❤❤❤❤❤❤❤❤❤

  • @NavjotSingh-rk9jr
    @NavjotSingh-rk9jr Před rokem

    ❤❤❤❤❤😂😂😂😂😂ਨਵਜੋਤ ਸਿੰਘ ਕਾਸੇਪੁਰ

  • @jaswantkatawde2858
    @jaswantkatawde2858 Před rokem +6

    Very beautiful, super story, super acting, wahe guru ji Always bless you all 🙏🙏🙏🙏🙏💐💐💐👍👍👍👍

  • @KrishanKumar-pr7ix
    @KrishanKumar-pr7ix Před rokem +6

    ਬਹੁਤ ਵਧੀਆ ਲੱਗਿਆ ਦੂਜਾ ਭਾਗ। ਜਿਉਂਦੇ ਵਸਦੇ ਰਹੋ। ਰਘੁਬੀਰ ਪਰਜਾਪਤ ਅਬੋਹਰ

  • @K_SJawanda-ms8xo
    @K_SJawanda-ms8xo Před rokem +2

    Jase vire bhut vadia video god bless you both rabb tuhonu hamesha khush rhake bro ❤ Kulwinder Kaur mharna khurd Ahmedgarh 🙏🙏🙏

  • @eknoorkaur146
    @eknoorkaur146 Před rokem +5

    Vry nice video ji😍... Waheguru Tuhanu hmesha tandrust rakhe☺

  • @MandeepKaur-nc5dm
    @MandeepKaur-nc5dm Před rokem +3

    Very nice video all family members are good acting God bless you 🙏 👍

    • @JagdeepSingh-jc1oy
      @JagdeepSingh-jc1oy Před rokem +1

      Very nice video all family members are good acting God bless you ❤❤

  • @user-xu3yc2us1k
    @user-xu3yc2us1k Před 11 měsíci

    Bhut vdiya jee

  • @Thealtafmalik_
    @Thealtafmalik_ Před rokem +29

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

  • @vickyrai5413
    @vickyrai5413 Před rokem

    Bhut sohni video veere

  • @shantichauhan8880
    @shantichauhan8880 Před rokem

    वाह वाह बधिया स्कीम हा
    मामले डा पेंदू virsa

  • @user-xp3nu9dq9w
    @user-xp3nu9dq9w Před rokem +2

    Very very nice and good stories 👍👍😊😊😊💐🌹🌹🌹

  • @user-jq8sy9cs3s
    @user-jq8sy9cs3s Před rokem +2

    Very nice video jiDiljot Kotli🎈🥳

  • @tarnjeetsingh6212
    @tarnjeetsingh6212 Před rokem +3

    Very nice video 🎉🎉😊😊

  • @amangill8453
    @amangill8453 Před rokem +4

    Nice story 👍👍😊😊

  • @SuperGillshergill
    @SuperGillshergill Před 3 měsíci

    Bhut vadia video

  • @meeranchoudhary6712
    @meeranchoudhary6712 Před 7 měsíci

    Eh vedia ta kamaal asi ta has has k thak gye

  • @harshveersingh6628
    @harshveersingh6628 Před rokem

    Bht vadiya video ne thodi

  • @manjeetkaur4056
    @manjeetkaur4056 Před rokem +1

    ਬਹੁਤ ਵਧੀਆ ਵੀਡੀਓ ਆ ਜੀ 🙏🙏👍👍👌👌❤️❤️❤️❤️

  • @gursakhbal195
    @gursakhbal195 Před rokem +1

    ਵਧੀਆ

  • @jagseersinghjagseer-ib3rn
    @jagseersinghjagseer-ib3rn Před 9 měsíci

    Rebb thanu hmesa kuskh rkhe❤

  • @Arshpreetsandhucitytour369

    ਪਿੰਡ ch ਬੰਨ੍ਹਦੀ nhi ਕਿਸੇ ਨਾਲ 😂😂😂😂😂😂😂😂😂😂😂😂

  • @GOAT23768
    @GOAT23768 Před rokem +1

    Jassa veer and Sukhpal de de god bless all of you Gurmeet KAUR from Canada

  • @ParamjitKaur-wm3eq
    @ParamjitKaur-wm3eq Před rokem +1

    Jassa bir andSukhpal sister andSari team bahut Vadia

  • @tejindersingh5310
    @tejindersingh5310 Před rokem +4

    Waheguru mehar kare 😊 bhut vadia aa ji

  • @rajveerkaurKaur-jq2ow
    @rajveerkaurKaur-jq2ow Před 3 měsíci +1

    Vere nice🙂

  • @LakhanPiya_Vlogs
    @LakhanPiya_Vlogs Před rokem +12

    ਬਹੁਤ ਵਧੀਆ ਵੀਡਿਓ ਹਰ ਬਾਰ ਦੀ ਤਰ੍ਹਾਂ ਸਾਰੀ ਟੀਮ ਬਹੁਤ ਮੇਹਨਤ ਕਰਦੀ ਆ ❤❤(ਪ੍ਰਿਯੰਕਾ ਸ਼ਰਮਾ ,ਪਵਨਾ ਦੇਵੀ,ਮੋਨਿਕਾ ਪਿੰਡ ਝੌਣੋਵਾਲ ਗੜ੍ਹੀ ਮਾਨਸੋਵਾਲ ਗੜਸ਼ੰਕਰ)