Harjeet Singh & Ramajeet Kaur Lovestory|Punjabi Lovestory Interview|

Sdílet
Vložit
  • čas přidán 13. 01. 2023
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Harjeet Singh & Ramajeet Kaur Lovestory|Punjabi Lovestory Interview| @ramankour8781 |KaintPunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Komentáře • 1,2K

  • @kaintpunjabi
    @kaintpunjabi  Před rokem +208

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @tarsemwalia2401
    @tarsemwalia2401 Před rokem +299

    ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ
    ਇਹੋ ਜਿਹੇ ਜੋੜੀਆਂ ਦੀ ਇੰਟਵਿਊ ਕਰਕੇ ਜਰੂਰ ਹੌਸਲਾ ਅਫ਼ਜ਼ਾਈ ਕਰਨੀ ਚਾਹੀਦੀ
    ਸਾਡੇ ਵਲੋਂ ਏਸ ਜੋੜੇ ਨੂੰ ਅਸ਼ੀਰਵਾਦ

  • @gagandeepsingh-yg8lc
    @gagandeepsingh-yg8lc Před rokem +304

    ਦੁਨੀਆ ਵਿਚ ਚੰਗੇ ਤੋਂ ਚੰਗੇ ਲੋਕ ਨੇ, ਬੁਰੇ ਤੋਂ ਬੁਰੇ ਲੋਕ ਨੇ, ਵੀਰ ਦੀ ਚੰਗਾਈ ਨੂੰ ਸਲਾਮ। ਵਾਹਿਗੁਰੂ ਕਿਰਪਾ ਕਰਨ।

    • @stylish_insan
      @stylish_insan Před rokem +3

      @@UniqueBoutiqueBti o bhra agle da ghr vsgya rab de male sanjog ne

    • @sahibveena7787
      @sahibveena7787 Před rokem +2

      👌👍🏻

    • @SidhuMoosewala-ke2ss
      @SidhuMoosewala-ke2ss Před rokem +2

      Parmatma sab da khial rakhda hain salam hain jori nu wahaguru mehar rakha

    • @sukhbirverma1982
      @sukhbirverma1982 Před rokem +1

      Bilkul sahi Gagan veer.
      Ache lok v bohat ne. Par bohat jyada acha insan nu v lok tikan ni dinde.

    • @jujsingh4757
      @jujsingh4757 Před rokem +1

      ਵਾਹਿਗੁਰੂ ਜੀ ਜੋੜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੀ👍👌

  • @haricurry6574
    @haricurry6574 Před rokem +112

    ਤਿਹ ਦਿਲ ਤੋਂ ਅਰਦਾਸ ਵਾਹਿਗੁਰੂ ਹਮੇਸ਼ਾਂ ਖੁਸ਼ ਰੱਖੇ .

  • @SukhwinderSingh-wq5ip
    @SukhwinderSingh-wq5ip Před rokem +90

    ਸੋਹਣੀ ਵੀਡੀਓ ਸੋਹਣੀ ਜੋੜੀ ਰੱਬ ਤਰੱਕੀਆਂ ਬਖਸ਼ੇ

  • @punjab-np9mc
    @punjab-np9mc Před rokem +146

    ਵਾਹਿਗੁਰੂ ਇਸ ਜੋੜੀ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੀ।।🙏🙏

  • @harmanaulakh6153
    @harmanaulakh6153 Před rokem +102

    ਵਾਹਿਗੁਰੂ ਜੀ ਕਿਸੇ ਮਾਂ ਪਿਉ ਦਾ ਬੱਚਾ ਅਪਾਹਜ ਨਾਂ ਹੋਵੇ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਉ ਜੀ

  • @gursewaksidhu7315
    @gursewaksidhu7315 Před rokem +24

    ਇਹ ਭੈਣ ਬਹੁਤ ਹੀ ਸਿਆਣੀ ਹੈ।ਵਾਹਿਗੁਰੂ ਜੀ ਜੋੜੀ ਨੂੰ ਸਦਾ ਸਲਾਮਤ ਰੱਖੇ ਜੀ।ਵਾਹਿਗੂਰੂ ਜੀ ਸਦਾ ਹੀ ਖੁਸ਼ ਰੱਖੇ ਜੀ।

  • @MD-ht2xr
    @MD-ht2xr Před rokem +65

    ਬਹੁਤ ਸਮਝਦਾਰ ਜੋੜੀ ਰੱਬ ਤੰਦਰੁਸਤੀ ਦੇਵੇ

  • @vikramsomalsomal5480
    @vikramsomalsomal5480 Před rokem +108

    ਮੱਲਾ ਬਹੁਤ ਸੋਹਣਾ ਕੰਮ ਕਰ ਰਹੇ ਹੋ ਜੋਂ ਤੁਸੀਂ ਏਹਨਾਂ ਭੈਣਾ ਭਰਾਵਾਂ ਦਾ ਹੋਸਲਾ ਵੱਧਾ ਰਹੇ ਹੋ ਧੰਨਵਾਦ ਮੱਲਾ

  • @malkitsingh2672
    @malkitsingh2672 Před rokem +96

    ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣ ਇਸ ਜੋੜੀ ਉਪਰ 🙏🏼

  • @gurjeetkaur8558
    @gurjeetkaur8558 Před rokem +79

    ਵੀਰ ਜੀ ਦੀ ਸੋਚ ਨੂੰ ਸਲਾਮ ਵਾਹਿਗੁਰੂ ਜੀ ਇਹ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ

    • @sukhdevgill4184
      @sukhdevgill4184 Před rokem +3

      ਮੇਰੇ ਵੱਲੋਂ ਏਸ ਜੋੜੀ ਨੂੰ ਦਿਲੋਂ ਪਿਆਰ ਤੇ ਰੱਬ ,ਰੰਗ ਭਾਗ ਲਾਏ

    • @VeerGhuman-yi5rd
      @VeerGhuman-yi5rd Před 9 měsíci

      God joari

  • @sarabjitkaur8997
    @sarabjitkaur8997 Před rokem +65

    ਵਾਹਿਗੁਰੂ ਜੀ ਜੋੜੀ ਨੂੰ ਚੜਦੀ ਕਲਾ ਚ ਰੱਖੇ, ♥️

  • @vsbukkan9147
    @vsbukkan9147 Před rokem +87

    ਚੈਨਲ ਵਾਲੇ ਦੋਸਤ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ। ਪਿਛਲੀਆਂ ਜਿੰਨੀਆਂ ਵੀ ਸਟੋਰੀਆਂ ਚੈਨਲ ਤੇ ਲੈਕੇ ਆਏ ਹੋ ਬਹੁਤ ਹੌਸਲਾ ਮਿਲਿਆ ਸਾਰਿਆਂ ਨੂੰ 🙏🙏✅👍

  • @jasvirsanghera2759
    @jasvirsanghera2759 Před rokem +48

    ਬਹੁਤ ਵਧੀਆ ਜੋੜੀ ਲੱਗੀ ਵਧੀਆ ਗੱਲ ਬਾਤ ਵਾਹਿਗੁਰੂ ਇਨਾਂ ਦੀਆਂ ਸਭ ਮੁਰਾਦਾਂ ਪੂਰੀਆਂ ਕਰੇ ਅਤੇ ਦੋਹਾਂ। ਨੂੰ ਲੰਮੀ ਉਮਰ ਬਖ਼ਸ਼ੇ

  • @Khalsa-kf3wt
    @Khalsa-kf3wt Před rokem +38

    ਭਾਈ ਸਾਹਿਬ ਮੰਨ ਖੁਸ਼ ਹੋ ਗਿਆ ਇਟਰਵਿਊ ਸੁਣ ਕੇ ਅਜਿਹੇ ਲੋੜ ਬੰਦ ਜੋੜੇ ਸਦਾ ਖੁਸ਼ ਰਹਿਣ

  • @SukhwinderKaur-qf6bs
    @SukhwinderKaur-qf6bs Před rokem +5

    ਮੁੰਡਾ ਬਹੁਤ ਸੋਹਣਾ ਹੈ ਜੋੜੀ ਬਹੁਤ ਵਧੀਆ ਬਣੀ ਬਾਕੀ ਗਲਾਂ ਬਹੁਤ ਵਧੀਆ ਕਰਦੇ।ਹਨ

  • @sonigill8478
    @sonigill8478 Před rokem +46

    ਮੈਨੂੰ ਤਾਂ ਇਸ ਐਂਕਰ ਵੀਰ ਦਾ ਗੱਲ ਕਰਨ ਦਾ ਲਹਿਜਾ ਬਹੁਤ ਵਧੀਆ ਲਗਦਾ 😊 ਜੀਤਾ ਮੇਰੇ ਪਿੰਡ ਦਾ ਮੁੰਡਾ ਸਾਡੇ ਘਰ ਕੋਲੋਂ ਹੀ ਆ

  • @SukhdevSingh-je2md
    @SukhdevSingh-je2md Před rokem +17

    ਰੰਬ ਮੇਹਰਕਰੇ ਜੋ ਰਬ ਨੇ ਕਿਸਮਤ ਵਿਚ ਲਿਖਿਆ ਉਹ ਜਰੂਰ ਮਿਲਦਾ

  • @inderdeepsingh8105
    @inderdeepsingh8105 Před rokem +41

    ਵਾਹਿਗੁਰੂ ਜੀ ਇਸ ਜੋੜੀ ਨੂੰ ਜਹਾਨ ਦੀਆਂ ਸਾਰੀਆਂ ਖੁਸ਼ੀਆਂ ਦੇਈ

    • @ramzaankhan9161
      @ramzaankhan9161 Před rokem +1

      Buht vadia ensan a jeeta bai aapne pind tu a manuke gill tu

  • @deepakbabbar302
    @deepakbabbar302 Před rokem +43

    ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ

  • @bahadursingh5896
    @bahadursingh5896 Před rokem +30

    ਬੱਚੇ ਤੁਹਾਡੇ ਹੀਰੇ ਹੋਣਗੇ ਬਹੁਤ ਵਧੀਆ ਬੱਚੇ ਹੋਣਗੇ ਦੁਨੀਆ ਦੇਖੂਗੀ ਰੱਬ ਰਾਖਾ ਜਿੰਦਾਬਾਦ

  • @gurdevkaur1209
    @gurdevkaur1209 Před rokem +3

    ਜੁਗ ਜੁਗ ਜੀਓ ਪੁੱਤ ਤੁਹਾਡੀ ਸਾਰੀ ਕਹਾਣੀ ਸੁਣ ਕੇ ਅੰਤਰ ਆਤਮਾ। ਰੋਣ ਲੱਗ ਪਈ ਪੁੱਤ ਇਹ ਸਭ ਕੁਝ ਉਸ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੀ ਹੁੰਦਾ ਹੈ ਸ਼ਾਬਾਸ਼ ਪੁੱਤ ਤੁਸੀਂ ਬਹੁਤ ਹੀ ਸਮਝਦਾਰੀ ਤੋਂ ਕੰਮ ਲਿਆ ਹੈ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਕਾਮਯਾਬੀਆਂ ਤੇ ਖੁਸ਼ੀਆਂ ਬਖਸ਼ਣ ਪੁੱਤ ਸਦਾ ਖੁਸ਼ ਰਹੋ ਪੁੱਤ ਤੁਹਾਡੀ ਜੋੜੀ ਨੂੰ ਰੱਬ ਸਦਾ ਸਲਾਮਤ ਰੱਖੇ

  • @mann3990
    @mann3990 Před rokem +5

    ਦੀਦੀ ਜੀ ਤੁਸੀਂ ਤੇ ਵੀਰਾਂ ਨੂੰ ਬਹੁਤ ਸੋਹਣੇ ਲੱਗਦੇ ਓ ਰੱਬ ਸੋਨੂੰ ਹਮੇਸ਼ਾ ਖੁਸ਼ ਰੱਖੇ ਜੀ God bless you

  • @baljinderkaur3083
    @baljinderkaur3083 Před rokem +10

    ਪਰਮਾਤਮਾ ਤੁਹਾਡੀ ਜੋੜੀ ਤੇ ਚੜਦੀ ਕਲਾ ਰੱਖੇ।ਇਸ ਦੁਨੀਆਂ ਵਿੱਚ ਚੰਗੇ ਲੋਕ ਵੀ ਹਨ ਅਤੇ ਬੁਰੇ ਵੀ ਹਨ।ਇਸ ਭੈਣ ਨੇ ਬਹੁਤ ਬਹੁਤ ਚੰਗਾ ਕੀਤਾ। ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ।

  • @sarpanchhardeepsidhu3782
    @sarpanchhardeepsidhu3782 Před rokem +24

    ਵਾਹਿਗੁਰੂ ਜੀ ਇਹ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ।

  • @jassysingh830
    @jassysingh830 Před rokem +36

    ਦੁਨੀਆਂ ਦੀ ਹਰ ਖੁਸ਼ੀ ਤੇਰੀ ਝੋਲੀ ਪਵੇ ਭੈਣੇ ਜਿਊਂਦੀ ਵਸਦੀ ਰਹੇ ਜੋੜੀ ♥️

  • @bahadursingh5896
    @bahadursingh5896 Před rokem +19

    ਰੱਬ ਨੂੰ ਯਾਦ ਰੱਖੋ ਕਦੇ ਵੀ ਡਰਿਓ ਨਾਂ ਸਾਰਾ ਪੰਜਾਬ ਤੁਹਾਡੇ ਨਾਲ ਖੜ੍ਹਾ ਵਾਹਿਗੁਰੂ

    • @Ramanjeetkour-rs5ft
      @Ramanjeetkour-rs5ft Před rokem

      Sada channal ek anokhi jodi 131 pls halp me thank you sar sade saar hath rakan lai

  • @amriksingh9589
    @amriksingh9589 Před rokem +10

    ਬਾਈ ਰੱਬ ਤੁਹਾਡੇ ਬੱਚੇ ਵਧੀਆ ਤੰਦਰੁਸਤ ਹੀ ਹੋਣ ਗੇ ਤੁਸੀਂ ਦੋਵੇਂ ਆਪਣੇ ਰੱਬ ਨੂੰ ਸਦਾ ਧਾਦ ਰੱਖਿਉ

  • @balwinderrandhawa2831
    @balwinderrandhawa2831 Před rokem +10

    ਵਾਹਿਗੁਰੂ ਜੀ ਦੇ ਘਰ ਦੇਰ ਹੁੰਦੀ ਹੈ ਪਰ ਅਨਦੇਰ ਨਹੀਂ। ਤੁਹਾਡੀ ਖੂਬਸੁਰਤ ਜੋੜੀ ਦੀ ਝੋਲੀ ਹਮੇਸ਼ਾ ਖੂਸ਼ੀਆ ਨਾਲ ਭਰੀ ਰਹੇ।

  • @amandeepsingh-yk4nt
    @amandeepsingh-yk4nt Před rokem +14

    ਰੱਬ ਸਭ ਦੇਖਦਾ ਕੌਣ ਕਿਸ ਵਾਸਤੇ ਆ ਰੱਬ ਸਭ ਨੂੰ ਸਾਰੇ ਸੁਖ ਦਿੰਦਾ।ਰੱਬ ਦੇ ਰੰਗ ਨਿਆਰੇ ਨੇ, ਵਾਹਿਗੁਰੂ ਇਸ ਜੋੜੀ ਦੇ ਬਚਿਆ ਨੂੰ ਲਬੇ ਕਦ ਤੇ ਤਰਕੀ ਬਖਸ਼ੇ

  • @BalwinderSingh-cw8ep
    @BalwinderSingh-cw8ep Před rokem +23

    ਵਾਹਿਗੁਰੂ ਜੀ ਮੇਹਰਾਂ ਬਖਸ਼ਣ 🙏💐💐

  • @gurdevkaur1209
    @gurdevkaur1209 Před rokem +3

    ਪੱਤਰਕਾਰ ਪੁੱਤ ਵਾਹਿਗੁਰੂ ਜੀ ਤੈਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੁਗ ਜੁਗ ਜੀਓ ਪੁੱਤ

  • @sukhwindersingh-fm3us
    @sukhwindersingh-fm3us Před rokem +8

    🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

  • @No_Name9046
    @No_Name9046 Před rokem +20

    Internet ਦਾ ਜੇਕਰ ਸਹੀ ਇਸਤਮਾਲ ਕੀਤਾ ਜਾਵੇ ਫਿਰ ਤਾਂ internet ਬਹੁਤ ਵਧੀਆ ਚੀਜ਼ ਆ ! ❤
    Facebook ਦੇ ਜ਼ਰੀਏ ਇਨਾ ਦੋਨਾ ਬੱਚਿਆ ਦਾ ਭਲਾ ਹੋ ਗਿਆ💯✔

  • @sukhpinderkaursandhu1294
    @sukhpinderkaursandhu1294 Před rokem +12

    ਵਾਹਿਗੁਰੂ ਜੀ ਇਸ ਜੋੜੀ ਤੇ ਮਹੇਰ ਭਰਿਆ ਹੱਥ ਰਖਣਾ ਜੀ

  • @ManjitKaur-fg9iy
    @ManjitKaur-fg9iy Před rokem +5

    ਰੱਬ ਤੁਹਾਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਬਖਸ਼ੇ

  • @HarpalSingh-uv9ko
    @HarpalSingh-uv9ko Před rokem +9

    ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ। ਖੁਸ਼ ਰਹਿਣ ਇਹ

  • @sandeep335singh7
    @sandeep335singh7 Před rokem +4

    ਵਾਹਿਗੁਰੂ ਜੀ 🙏 ਇਸ ਜੋੜੀ ਤੇ ਸਦਾ ਮਿਹਰ ਭਰਿਆ ਹੱਥ ਰੱਖਣ। ਬਹੁਤ ਵਧੀਆ ਇੰਟਰਵਿਊ

  • @RupinderKaur-ci8vi
    @RupinderKaur-ci8vi Před rokem +26

    Waheguru ji ne is jag te kinniyan sohniyan jodiyan bnayia rabba eda dilo sacha pyar karn waleya te mehar kari ,pyar dilo hunda jisam ton nahi eh sab proof kita eda diyan jodiyan ne , bohat sohni jodi aa rabb hmesha kush rakhe dona nu🙏❤️

  • @sukhjinderjassar6780
    @sukhjinderjassar6780 Před rokem +4

    ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜ਼ੋੜੀ ਨੂੰ

  • @user-nz3th1qf6m
    @user-nz3th1qf6m Před 9 měsíci +2

    ਸਲੂਟ ਕਰਦੇ ਆ ਵੀਰ ਇਸ ਜੋੜੀ ਨੂੰ ਪਰਮਾਤਮਾ ਮੇਹਰ ਕਰੇ, ਗੀਤਕਾਰ ਮੀਤ ਸਫੀਪੁਰ ਕਲਾ

  • @nishanmarmjeetkour.verygoo1903

    ਵਾ ਕਿਆ ਬਾਤ ਐ। ਵੀਰੇ ਜਦੋਂ ਦਿਲ ਮਿਲ ਜਾਣ ਫ਼ਿਰ ਕੱਦ ਕੁਦ ਤੇ ਸ਼ਕਲਾ ਇੱਥੋਂ ਤੱਕ ਕਿ ਧਰਮ ਵੀ। ਮਾਇਨੇ ਨਹੀਂ ਰੱਖਦਾ। ਬਾਕੀ ਕੱਪਲ ਕਿੰਨੇ ਵੀ ਪੜੇ ਲਿਖੇ ਹਰ ਪੱਖੋਂ ਪੂਰੇ ਤੇ ਹੈੱਡਸਮ ਹੋਣ। ਜਿੰਨਾ ਚਿਰ ਆਪਸ ਵਿੱਚ ਸੈੱਟਅੱਪ ਨਾ ਹੋਣ। ਖੁਸਕਿਸਮਤ ਨਹੀ ਮੰਨ ਸਕਦੇ। ਖੁਸ਼ ਕਿਸਮਤ ਉਹੀ ਨੇ। ਜਿਹੜੇ ਆਪਸ ਚ ਸੈੱਟਅੱਪ ਹੋਣਗੇ ਜਿਹੜੇ ਇੱਕ ਦੂਸਰੇ ਤੇ ਭਰੋਸਾ ਕਰ ਸਕਦੇ ਹੋਣ। ਬਾਕੀ ਕੱਦ ਤੇ ਸ਼ਕਲਾ ਦੇ ਕੋਈ ਮਾਇਨੇ ਨਹੀਂ।।

  • @harpreetsohal3446
    @harpreetsohal3446 Před rokem +6

    ਵਾਹਿਗੁਰੂ ਇਸ ਵੀਰ ਤੇ ਭੈਣ ਨੂੰ ਦੁਨੀਆਂ ਦੀਆ ਸਭ ਖੁਸ਼ੀਆ ਬਖਸ਼ਣ ।

  • @JasveerSingh-jf3du
    @JasveerSingh-jf3du Před rokem +4

    ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @ramanmaan6924
    @ramanmaan6924 Před rokem +2

    ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ

  • @faridworkers9069
    @faridworkers9069 Před rokem +36

    ਬਹੁਤ ਖੂਬਸੂਰਤ ਜੋੜੀ ਵੀਰ ਵਾਹਿਗੁਰੂ ਤਹਾਨੂੰ ਰੰਗ ਭਾਗ ਲਾਵੇ ਮੇਰੇ ਚੈਨਲ ਨੂੰ ਸਸਕਰਾਈਬ ਕਰੋ ਪਲੀਜ 🙏🙏🙏🙏🙏

  • @kuljeetsinghkuljeetsingh4896

    ਵਾਹਿਗੁਰੂ ਜੀ ਇਸ ਜੋੜੀ ਤੇ ਆਪਣਾ ਮੇਹਰ ਭਰੀਆ ਹੱਥ ਰੱਖਣਾ

  • @gsgill9409
    @gsgill9409 Před rokem +8

    ਵਾਹਿਗੁਰੂ ਜੀ ਇਸ ਜੋੜੀ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਅਤੇ ਤੰਦਰੁਸਤੀ ਬਖਸ਼ਿਸ਼ ਕਰਨ ।

  • @singarasingh8104
    @singarasingh8104 Před rokem +2

    (ਹਰਜੀਤ ਸਿੰਘ ਜੀ ਤੁਹਾਡਾ ਫੋਨ ਨੰ ਜਰੂਰ ਦੱਸਣਾ) ।🙏🙏👍👍👌👌ਵੀਰ ਜੀ ਤੁਹਾਡੇ ਦੋਵਾਂ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਮਜਬੂਤ ਹੋਇਆ ਹੈ।ਤੁਹਾਡੀਆਂ ਗੱਲਾਂ ਬਹੁਤ ਵਜ਼ਨਦਾਰ ਅਤੇ ਪ੍ਰਮਾਤਮਾ ਨਾਲ ਜੋੜਨ ਵਾਲੀਆਂ ਹਨ। ਵੀਰ ਜੀ ਤੁਹਾਡਾ ਫੋਨ ਨੰ ਕੁਮੈਂਟ ਵਿੱਚ ਜਰੂਰ ਲਿਖਣਾ।ਮੈਂ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਹੈ।ਚੜਦੀ ਕਲਾ ਵਿੱਚ ਹੋ ਤੁਸੀਂ ਵੀਰ ਜੀ।🌹🌻🙏🙏🌻🌹

  • @KuldeepSingh-vv6dm
    @KuldeepSingh-vv6dm Před rokem +5

    ਵੀਰ ਜੀ ਵਹਿਗੁਰੂ ਜੀ ਤੁਹਾਡੇ ਉੱਪਰ ਮੇਹਰ ਭਰਿਆ ਹੱਥ ਰੱਖਣ ਸਦਾ ਲਈ ਭੈਣ ਜੀ ਵੀਰ ਜੀ ਦਾ ਧਿਆਨ ਰੱਖਣਾ ਸਦਾ ਲਈ ਵਹਿਗੁਰੂ ਖੁਸ ਰੱਖਣ ਇਸ ਜੋੜੇ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਨਾਲ ਸੱਤ ਸ੍ਰੀ ਆਕਾਲ ਵੀਰ ਭੈਣ ਜੀ ਤੁਹਾਨੂੰ

  • @BalwinderKaur-mu9zb
    @BalwinderKaur-mu9zb Před rokem +8

    ਜੁਗ ਜੁਗ ਜਿਉਣ ਇਹ ਬੱਚੇ। ਰੱਬ ਖੁਸ਼ੀਆਂ ਬਖਸ਼ਿਸ਼ ਕਰੇ ਇਸ ਜੋੜੀ ਨੂੰ 🙏🙌

  • @kulwinderkaut9935
    @kulwinderkaut9935 Před rokem +4

    Nice veer jiਬਹੁਤ ਵਧੀਆ ਜੋੜੀ ਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰੇ 🙏🙏❤️❤️❤️🤲🤲

  • @gaganrandhawa5249
    @gaganrandhawa5249 Před rokem +6

    ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਖੁਸੀਆ ਹੀ ਦਿਉ ਜੀ

  • @sarbjitpadda6929
    @sarbjitpadda6929 Před 10 měsíci +1

    ਬਹੁਤ ਵਧੀਆ ਲੱਗਾ ਕਿ ਇਹ ਸਟੋਰੀ ਸੁਣ ਕਿ ਵਾਹਿਗੁਰੂ ਜੀ ਜਿਸ ਨੂੰ ਜ਼ਿੰਦਗੀ ਦਿਦਾ ਤੇ ਜੀਵਨ ਸਾਥੀ ਵੀ ਵਾਹਿਗੁਰੂ ਜੀ ਆਪ ਹੀ ਭੇਜ ਦਿੰਦੇ ਹਨ

  • @RamSingh-mu6fq
    @RamSingh-mu6fq Před rokem +6

    Tuhade bache bhot sunder hon ge parmatma mehar karnge

  • @user-qb2wi4tx1s
    @user-qb2wi4tx1s Před rokem +7

    ਵੀਰ ਜੀ ਇਹ ਜੋੜੀ ਮੇਰੇ ਪਿੰਡ ਦੀ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸੇ

  • @jappynattvlogs2075
    @jappynattvlogs2075 Před rokem +16

    Waheguru ਤੁਹਾਨੂੰ ਖੁਸ਼ ਰੱਖੇ।

  • @deepdeepdeep8148
    @deepdeepdeep8148 Před rokem +9

    ਵਾਹਿਗੁਰੂ ਜੀ ਮੇਰੀ ਇਸ ਭੈਣ ਤੇ ਭਾਜੀ ਦੇ ਸਿਰ ਤੇ ਹਮੇਸ਼ਾ ਆਪਣਾ ਮਿਹਰਾਂ ਭਰਿਆ ਹੱਥ ਰੱਖੀ ਰੱਖਿਓ ਜੀ ਤੇ ਹਰ ਇਕ ਖੁਸ਼ੀ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ਿਓ ਜੀ

  • @sawaranjitkaur6245
    @sawaranjitkaur6245 Před rokem +2

    ਵੀਰਾ ਬਹੁਤ ਮੁਬਾਰਕਾਂ ਆਪ ਨੂੰ ਤੁਹਾਡੇ ਨੂੰ ਭਾਗ ਲਾਉਣ ਪਰਮਾਤਮਾ

  • @GurpreetSingh-nn4zo
    @GurpreetSingh-nn4zo Před rokem +3

    ਵਾਹਿਗੁਰੂ ਜੀ ਅਗ ਪੈਰ👣 ਸਹੀ ਸਲਾਮਤ ਰਖੀ🙏🏻ਰਬ ਤੈਨੂੰ ਚੜਦੀਕਲਾ ਚ ਰਖੇ 🙏🏻 ਵੀਰ ਹਮੇਸ਼ਾ ਖੁਸ਼ ਰਹਿ ਕਰੋ ❤ ਦੁਨੀਆਂ ਦੀ ਪਰਵਾਹ ਨਹੀਂ ਕਰਨੀ ਜਿਂਦਗੀ ਚਹ ਵੀਰ ਤੁਸੀਂ 💕ਲੋਕ ਜਿਹੜੇ ਮਜਾਕ ਉਡੋਦੇ ਆ ਰਬ ਆਪੇ ਦੇਖਦਾ(ਊਚਾ ਬੋਲ ਨਾ ਬੋਲਿਅੇ ਕਰਤਾਰੋ ਡਰਿਏ) 🙏🏻❤

  • @m.m.4creator
    @m.m.4creator Před rokem +1

    ਲੋਕਾਂ ਦਾ ਤਾਂ ਕੰਮ ਹਿ ਬੋਲਣਾਂ ਆ ਜੇ ਤੁਸੀਂ ਵਧੀਆ ਜਿੰਦਗੀ ਜੀਣੀਂ ਆ ਤਾਂ ਆਪਣੇ ਹਿਸਾਬ ਨਾਲ ਚਲੋ ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਤੇ ਤੰਦਰੁਸਤ ਰੱਖਣ ਜੀ 🙏🙏🙏🙏🙏

  • @JaspalSingh-hx9go
    @JaspalSingh-hx9go Před rokem +12

    ਵਾਹਿਗੁਰੂ ਜੀ ਮੇਹਰ ਕਰਨ

  • @rajwindersinghrajwindersin8002

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ ਜੋੜੀ ਨੂੰ

  • @jasueprincemehta8779
    @jasueprincemehta8779 Před rokem +6

    ਵਾਹਿਗੁਰੂ ਜੀ ਹਮੇਸ਼ਾ ਮੇਹਿਰ ਭਰਿਆ ਹੱਥ ਰੱਖੀ ਇਸ ਜੋੜੀ ਲੰਬੀਆਂ ਉਮਰਾ ਦੇਵੀ ਪਿਆਰ ਬਣਾਈ ਰੱਖੀ ਜੋੜੀ ਦਾਂ ਬਹੁਤ ਬਹੁਤ ਵਿਧਾਈਆਂ ਇਸ ਜੋੜੀ ਨੂੰ 🙏🙏🌹🌹❤️❤️👍👍👌👌

    • @jyotijot3303
      @jyotijot3303 Před rokem

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

    • @Ramanjeetkour-rs5ft
      @Ramanjeetkour-rs5ft Před rokem

      Sada channal ek anokhi jodi 131 pls halp me

  • @garrysingh5766
    @garrysingh5766 Před rokem +8

    ਵਾਹਿਗੁਰੂ ਜੀ ਜੋੜੀ ਤੇ ਮਿਹਰ ਬਣਾਈ ਰੱਖਣ 🙏

  • @satinderkaur7317
    @satinderkaur7317 Před rokem +5

    ਵਾਹਿਗੁਰੂ ਤੁਹਾਡੀ ਆਖਰੀ ਸੁਵਾਸਾਂ ਵਿੱਚ ਨਿਭਾਵੇ ❤🌹🙏

  • @navpreetsingh4922
    @navpreetsingh4922 Před rokem +31

    Waheguru ji mehar Karo baba ji 🌹🙏

  • @sukhwindersingh-qk9ei
    @sukhwindersingh-qk9ei Před 8 měsíci

    ਬਹੁਤ ਬਹੁਤ ਬਹੁਤ ਵਧੀਆ ਵੀਰੇ, ਖੁਸ਼ ਰਹੋ ਸਦਾ ਹੱਸਦੇ ਵਸਦੇ ਰਹੋ

  • @KuldeepSingh-vv6dm
    @KuldeepSingh-vv6dm Před rokem +2

    ਬੱਚੇ ਵਹਿਗੁਰੂ ਜੀ ਜਰੂਰ ਤੰਦਰੁਸਤ ਦੇਣਗੇ ਇਹ ਵੀਰ ਜੀ ਮੇਰਾ ਯਕੀਨ ਹੈ

  • @rajuarora3163
    @rajuarora3163 Před rokem +15

    ਬਹੁਤ ਵਦੀਆਂ ਜੋੜੀ ❤️❤️

  • @SatnamSingh-mk6lu
    @SatnamSingh-mk6lu Před rokem +22

    Waheguru ji bhen and veer nu Hamesha khush Rakhna

  • @beantdeol9324
    @beantdeol9324 Před rokem +2

    ਵਾਹਿਗੁਰੂ.ਚੜਦੀ.ਕਲਾ.ਰੱਖੇ.ਵਾਈ.ਤੇ.ਭੈਣ.ਨੂੰ.🙏🙏

  • @sikanderjitdhaliwal2078
    @sikanderjitdhaliwal2078 Před rokem +2

    ਬਹੁਤ ਖ਼ੂਬ ਜੋੜੀ ਹੈ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @VFX_Karan371
    @VFX_Karan371 Před rokem +9

    ਵਾਹਿਗੁਰੂ ਜੋੜੀ ਤੇ ਮਿਹਰ ਰੱਖਣ

  • @harmangaming7726
    @harmangaming7726 Před rokem +14

    ਤੇਰੇ ਵਰਗੇ ਵੀਰਾ ਕਰਕੇ ਸਾਡਾ ਸਿਰ ਮਾਣ ਨਾਲ ਉੱਚਾ ਉੱਠਦਾ ਹੈ 👌👌

  • @umarampal8781
    @umarampal8781 Před rokem +1

    Sach kainde ne sade vade sanjog parmatma valon likhe ja chuke ne.har ek di jodi bna diti hai parmatma ne.mza aa gya tuhadi dona d soch te.god bless u both.💞

  • @lovesukhsukh
    @lovesukhsukh Před rokem +2

    ਬਹੁਤ ਵਧੀਆ ਵੀਰ ਜੀ 🙏 ਵਾਹਿਗੁਰੂ ਜੀ ਕਿਸੇ ਦਾ ਦਿਲ ਨੀ ਤੋੜਦੇ ਬੱਸ ਰੱਬ ਨੂੰ ਸੱਚੇ ਦਿਲੋ ਪਿਆਰ ਕਰੋ 💞🙏💞

  • @rickygill4706
    @rickygill4706 Před rokem +10

    Waheguru ji.. Tuhadi jodi eda hi salamat rakhey 🙏🙏🙏

  • @gurlabhsra1998
    @gurlabhsra1998 Před rokem +3

    ਵਾਹਿਗੁਰੂ ਜੀ ਏਨਾ ਦੇ ਬੱਚੇ ਤੰਦਰੁਸਤ ਹੋਣ ਮੇਰੀ ਅਰਦਾਸ ਆ ਜੀ

  • @karamkaurdhillon
    @karamkaurdhillon Před rokem +2

    Kina raab te ykin h bhen nu❤

  • @surjitsingh5079
    @surjitsingh5079 Před rokem +3

    Eh jodi mainu bohat soni lagdi ❤god bless you both of you 🎉

  • @charanjitsingh4388
    @charanjitsingh4388 Před rokem +4

    ਵਾਹਿਗੁਰੂ ਜੀ ਮੇਹਰ ਕਰੋ ਜੀ । ਜੋੜੀ ਨੂੰ ਚੜ੍ਹਦੀਕਲਾ ਬਖਸ਼ੋ ਜੀ

  • @nishikaur6447
    @nishikaur6447 Před rokem +6

    May God bless this cupple
    Waheguru g app g te kirpa bna ke rakhan g
    Thank God say everytime s beautiful cupple g

  • @pammabrar5171
    @pammabrar5171 Před rokem +1

    ਬਹੁਤ ਵਧੀਆ ਜੋੜੀ ਏ ਜੀ ਗੁੱਡ ਵੀਰ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਜੀ ਹਮੇਸ਼ਾਂ ਇਸ ਜੋੜੀ ਨੂੰ

  • @reetikasahota2079
    @reetikasahota2079 Před rokem +1

    Rub tuhanu duniya di her khushi mile..

  • @Ranjitsingh-jt1jd
    @Ranjitsingh-jt1jd Před rokem +3

    ਬਾਬਾ ਨਾਨਕ ਆਕਲ ਪੁਰਖ ਮਿਹਰ ਕਰਨ,
    ਇਸ ਜੋੜੀ ਤੇ ,
    ਭੈਣ ਦੇ ਜਜ਼ਬੇ ਨੂੰ ਸਤਿ ਸ਼੍ਰੀ ਅਕਾਲ

  • @HardeepKaur-ci6wn
    @HardeepKaur-ci6wn Před rokem +3

    ਬਹੁਤ --ਬਹਤ ਸੋਹਣੀ ਜੋੜੀ ਏ 💖💖

  • @ishu7289
    @ishu7289 Před rokem +2

    ਬਹੁਤ ਬਹੁਤ ਵਧਾਈ ਹੋਵੇ ਪ੍ਰਮਾਤਮਾ ਹਮੇਸ਼ਾ ਖੁਸ਼ ਰੱਖੇ ਆਪ ਨੂੰ

  • @satwantkaur6151
    @satwantkaur6151 Před rokem +2

    ਵਾਹਿਗੁਰੂ ਜੀ ਜੋੜੀ ਦੇ ਸਿਰ ਤੇ ਮੇਹਰ ਰੱਖੀ ਬਹੁਤ ਬਹੁਤ ਵਧੀਆ ਜੀ🙏🙏

  • @inderjeetsidhu3132
    @inderjeetsidhu3132 Před rokem +19

    Waheguru ji mehar kri 🙏🏻

  • @ManjotSingh-tt4zx
    @ManjotSingh-tt4zx Před rokem +35

    Waheguru ji Meri bhen and veer ji nu hamesha khush rakhi🙏🙏🙏🙏

    • @GurdeepSingh-hj2mx
      @GurdeepSingh-hj2mx Před rokem

      ਬਾਈ ਬਹੂਤ ਵਧੀਆ ਤਹੁਡੀ‌ਸੋਚ

  • @chamkau
    @chamkau Před rokem +2

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਇਹੋ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਤੁਹਾਨੂੰ ਜਿੰਦਗੀ ਹਰ ਖੁਸ਼ੀ ਦੇਣ

  • @simrankaur8946
    @simrankaur8946 Před 9 měsíci +4

    ਰਮਨ ਬੇਟਾ ਦੁੱਖ ਮਿੱਲ ਕੇ ਹੀ ਰਾਜੇ ਸੁੱਖ ਮਿਲਦਾ ਮੇ ਵੀ ਤੁਹਾਡੀ ਅਰਦਾਸ ਕਰਦੀ ਹਾਂ ਧੰਨ ਧੰਨ ਸ਼੍ਰੀ ਗੁਰੁ ਰਾਮ ਦਾਸ ਜੀ ਪੁੱਤ ਦੀ ਦਾਤ ਦਿਉ ਜੀ ਜੋੜੀ ਬਹੁਤ nice ਆ ਜੀ

  • @GurpreetSingh-qc9qn
    @GurpreetSingh-qc9qn Před rokem +12

    God bless this couple 🙏🙏🙏🙏

  • @amriksingh9589
    @amriksingh9589 Před rokem +7

    ਵਧਾਈਆਂ ਹੋਣ ਦੋਹਾ ਦੀ ਪਿਆਰੀ ਜੋੜੀ ਪਰਮਾਤਮਾ ਤੁਹਾਡੇ ਉਪਰ ਮੇਹਰ ਸਦਾ ਹੀ ਰੱਖੇ

    • @rajkumarikumari2997
      @rajkumarikumari2997 Před 8 měsíci

      Wehaguru g jori ta meaher bhara hath Rakho g kudi bhoat Shani ha

  • @dhodsaab6970
    @dhodsaab6970 Před rokem +1

    ਬਹੁਤ ਵਧੀਆ ਜੀ ਬਾਕੀਆਂ ਦਾ ਵੀ ਹੌਂਸਲਾ ਵਧਦਾ ਹੈ 👍🏻👍🏻👍🏻👍🏻🙏🙏🙏🙏🙏 ਤੁਹਾਡੀ ਹਿੰਮਤ ਅਤੇ ਸਮਝ ਨੂੰ ਸਲਾਮ

  • @amritrosestar3093
    @amritrosestar3093 Před rokem +2

    ਵਾਹਿਗੁਰੂ ਕਿਰਪਾ ਕਰਨਗੇ ਤੁਹਾਨੂੰ ਢੇਰ ਸਾਰੀਆਂ ਖੁਸ਼ੀਆਂ ਦੇਣਗੇ ਮਾਲਕ ਤੁਹਾਡਾ ਦੋਹਾਂ ਦਾ ਵੀਰ ਜੀ ਸੁਭਾਅ ਬਹੁਤ ਵਧੀਆ

  • @JAZZYy455
    @JAZZYy455 Před rokem +18

    Waheguru ji mehar Rakna es Jodi te 🙏

  • @nehasahota6325
    @nehasahota6325 Před rokem +5

    ਬਹੁਤ ਹੀ ਸੋਹਣੀ ਜੋੜੀ ♥️♥️♥️♥️♥️♥️♥️♥️👍