ਸ਼ਰੀਰ ਤੋਂ ਅਸਮਰਥ , ਝਾੜੂ ਦੇ ਤੀਲੇ ਨਾਲੋ ਹਲਕੀ ਹੱਡੀ, ਪਰ ਬੁਲੰਦ ਹੌਂਸਲੇ ਦੀ ਮਿਸਾਲ ਹੈ 17 ਸਾਲ ਦਾ ਇਹ ਬੱਚਾ

Sdílet
Vložit
  • čas přidán 22. 09. 2023
  • #greatpunjabtv #amritsar #punjab #bestblogger #punjabivlogger #viralvideo #viralpost #bestvlogging #bestvideo #punjabivideos #punjabivloging #bestpunjabivlog #Latestpost #punjabipost #amritsar #greatamritsar #viral #trending #trendingvideo #specialstory #specialkid #mehtachownk #kidupdate

Komentáře • 1K

  • @inderjeetkaur4376
    @inderjeetkaur4376 Před 9 měsíci +392

    ਟੀ ਵੀ ਚੈਨਲ ਆਲਿਆਂ ਨੂੰ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਤੋਂ ਤੁਹਾਨੂੰ ਜਿੰਨਾ ਪੈਸਾ ਮਿਲਿਆ ਹੈ ਉਸ ਦਾ ਕੁਝ ਹਿੱਸਾ ਇਸ ਪਰਿਵਾਰ ਨੂੰ ਦੇਣਾ ਚਾਹੀਦਾ ਹੈ 🙏

    • @AMANDEEPKAUR-xz6dc
      @AMANDEEPKAUR-xz6dc Před 9 měsíci +9

      Right

    • @Drsaab143
      @Drsaab143 Před 9 měsíci +5

      Sahi gal aa

    • @Gurpreet896
      @Gurpreet896 Před 9 měsíci +9

      Sara hi dena chaida

    • @gpskirtan
      @gpskirtan Před 9 měsíci +12

      ਥੋੜਾ ਨਹੀ ਇਮਾਨਦਾਰੀ ਨਾਲ ਸਾਰੇ ਦੇ ਸਾਰੇ ਪੈਸੇ ਤੇ ਇਸ ਰੱਬੀ ਰੂਹ ਇਕ ਮਹਾਂਪੁਰਸ਼ ਦਾ ਹੱਕ ਹੈ

    • @HARJEETSINGH-yv1np
      @HARJEETSINGH-yv1np Před 9 měsíci +3

      Right 👍

  • @lovewaraich3479
    @lovewaraich3479 Před 9 měsíci +145

    ਬੱਲੇ ਹਰਗੋਪਾਲ ਸਾਡੇ ਪਿੰਡ ਦਾ ਨਾਮ ਰੋਸ਼ਨ ਕਰ ਰਿਹਾ ਸਾਨੂੰ ਮਾਨ ਏ ਤੇਰੇ ਤੇ ਯਾਰ ❤

    • @user-pt5bw9yb3y
      @user-pt5bw9yb3y Před 9 měsíci +4

      ਕਿਹੜੇ ਪਿੰਡ ਤੋਂ ਆ ਜੀ ਇਹ ਬੱਚਾ

    • @kuljeetkaursandhu9207
      @kuljeetkaursandhu9207 Před 9 měsíci +1

      Ssa veere address mil skda veer de ghar da ?

    • @Jupitor6893
      @Jupitor6893 Před 9 měsíci +2

      ​@@user-pt5bw9yb3yਅੰਮ੍ਰਿਤਸਰ ਤੋਂ ਮਹਿਤਾ, ਅਤੇ ਮਹਿਤਾ ਲਾਗੇ ਪਿੰਡ ਚੁੰਗ ਹੈ ਪਤਾ।

  • @user-qn2ei1fo8p
    @user-qn2ei1fo8p Před 9 měsíci +112

    ਵਾਹਿਗੁਰੂ ਜੀ ਇਸ ਪੁੱਤਰ ਨੂੰ ਚੜਦੀਆਂ ਕਲਾਂ ਵਿੱਚ ਰੱਖਣਾ ਜੀ

  • @satnamsandhu383
    @satnamsandhu383 Před 9 měsíci +60

    ਵਾਹਿਗੁਰੂ ਜੀ ਇਸ ਵੀਰ ਦੀ ਚੜ੍ਹਦੀ ਕਲਾ ਕਰਣੀ ਜੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਾ ਸਪੁੱਤਰ

  • @shamcreativeart
    @shamcreativeart Před 9 měsíci +17

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਸ ਵੀਰ ਜੀ ਅਤੇ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਅਤੇ ਸਰਬ ਮਨੋਕਾਮਨਾਵਾਂ ਪੂਰੀਆਂ ਕਰਨੀਆਂ ਜੀ

  • @harjinderkumar362
    @harjinderkumar362 Před 8 měsíci +12

    ❤️🙏🌷ਵਾਹਿਗੁਰੂ ਸਾਹਿਬ ਜਿਓ ਇਸ ਘਰ ਪਰਿਵਾਰ ਤੇ ਹਮੇਸ਼ਾ ਅਪਣਾ ਮਿਹਰ ਭਰਿਆ ਹੱਥ ਰੱਖਣਾ ਜੀ🙏🌷❤️

  • @sharandeepsingh5966
    @sharandeepsingh5966 Před 9 měsíci +117

    ਸਤਨਾਮ ਵਹਿਗੁਰੂ ਜੀ ਇਸ ਵੀਰ ਤੇ ਆਪਣਾ ਮੇਹਰ ਭਰਿਆ ਹਥ ਰਖਣਾ ਜੀ ਇਹ ਵੀਰ ਦੀ ਜਰੂਰ ਦੀ ਮਦਦ ਕਰੋ ਜੀ ❤❤❤

  • @SwarnjeetkaurKeena-qg9qu
    @SwarnjeetkaurKeena-qg9qu Před 9 měsíci +38

    ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖਿਓ ਇਸ ਬੱਚੇ ਨੂੰ👏👏

  • @BalwinderKaur-wr7bq
    @BalwinderKaur-wr7bq Před 8 měsíci +8

    ਵਾਹਿਗੁਰੂ ਜੀ ਇਸ ਬੱਚੇ ਨੂੰ ਤੰਦਰੁਸਤੀ ਦੇਵੇ ਚੜ੍ਹਦੀ ਕਲਾਂ ਵਿੱਚ ਰੱਖੇ

  • @user-nz3th1qf6m
    @user-nz3th1qf6m Před 9 měsíci +45

    ਬਹੁਤ ਚੰਗੀ ਰੁਹ ਦੇ ਦਰਸਨ ਹੋਏ, ਪਰਮਾਤਮਾ ਇਸ ਵੀਰ ਤੇ ਹਮੇਸ਼ਾ ਮੇਹਰ ਰੱਖੇ, ਸਾਰੇ ਪਰਿਵਾਰ ਨੂੰ ਸਤਿ ਸੀ ਕਾਲ,, ਗੀਤਕਾਰ ਮੀਤ ਸਫੀਪੁਰ

  • @gaming_channel98
    @gaming_channel98 Před 9 měsíci +29

    ਵਾਹਿਗੁਰੂ ਜੀ ਇਸ ਬੱਚੇ ਤੰਦਰੁਸਤੀ ਬਖ਼ਸੋ ਮੇਹਰ ਭਰਿਆ ਹੱਥ ਸਦਾ ਰੱਖੋ

  • @baljinderkaur2725
    @baljinderkaur2725 Před 9 měsíci +39

    ਵਾਹਿਗੁਰੂ ਜੀ ਇਸ ਬੱਚੇ ਵਿੱਚ ਬਹੁਤ ਟੈਲੇੰਟ ਹੈ ਇਸਨੂੰ ਬਹੁਤ ਵੱਡੀ ਮੰਜਿਲ ਤੱਕ ਪਹੁੰਚਾਓ ਚੜ੍ਹਦੀਕਲਾ ਬਖਸ਼ੋ ਜੀ 🙏🙏🌹🌹🙏🙏🌹🌹

  • @ramjidass8880
    @ramjidass8880 Před 9 měsíci +15

    ਇਸ ਬੱਚੇ ਦੀ ਦਿਲ ਖੋਲ੍ਹ ਕੇ ਮਦਦ ਕਰੋ ਜੀ।

  • @GurpreetKaur-ln8wb
    @GurpreetKaur-ln8wb Před 9 měsíci +18

    ਹਾਏ ਰੱਬਾ ਪੁੱਤ ਕਿਹਦਾ ਆਪੇ ਟੁੱਟ ਜਾਂਦੀਆਂ ਆਪੇ ਜੁੜ ਜਾਂਦੀਏ 😢

  • @user-vy2zy5xt1o
    @user-vy2zy5xt1o Před 9 měsíci +1

    ਰੱਬ ਹੌਂਸਲੇ ਬੁਲੰਦ ਰੱਖੇ ਬੱਚੇ ਦੇ, ਮਾ ਬਾਪ ਦੇ ਵੀ

  • @AMANDEEPKAUR-xz6dc
    @AMANDEEPKAUR-xz6dc Před 9 měsíci +6

    ਚੈਨਲ ਵਾਲਿਆਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਪਰਿਵਾਰ ਨੂੰ ਮਦਦ ਕਰਨ 🙏🙏🙏

  • @ArshdeepSingh-we4lf
    @ArshdeepSingh-we4lf Před 9 měsíci +32

    ਹਰ ਗੋਪਾਲ ਸਿੰਘ ਜੀ ਤੁਹਾਡੇ ਹੋਸਲੇ ਬੜੇ ਬੁਲੰਦ ਆ ਤੇ ਜਿੰਦਗੀ ਦੀ ਜੰਗ ਹਮੇਸ਼ਾ ਬੁਲੰਦ ਹੋਸਲਿਆ ਨਾਲ ਹੀ ਜੀਤੀ ਆ ਬਾਕੀ ਬਾਪੂ ਜੀ ਨੂੰ ਸਲੁਟ ਆ ਆਪਣਾ ਕੰਮ ਛੱਡ ਕੇ ਬ ਆਪਣੇ ਬੱਚੇ ਦੇ ਨਾਲ ਖੜੇ ਹੋ ਬਾਕੀ ਹਰ ਗੋਪਾਲ ਸਿੰਘ ਜੀ ਦੀ ਸ਼ਾਇਰੀ ਅਖਵਾਰ ਵਿੱਚ ਜਰੂਰ ਛਪਣੀ ਚਾਹੀਦੀ ਹੈ ਜੀ ਸੰਗਤ ਸਹਿਯੋਗ ਕਰੇ ਧੰਨਵਾਦ ਜੀ

  • @karnailsingh4071
    @karnailsingh4071 Před 9 měsíci +47

    ਵਾਹਿਗੁਰੂ ਜੀ ਇਸ ਬੱਚੇ ਤੇ ਮਿਹਰ ਭਰਿਆ ਹੱਥ ਰੱਖਣ 🙏

  • @punjabsingh1702
    @punjabsingh1702 Před 9 měsíci +17

    ਦਿਲੋਂ ਸਲੂਟ ਏ ਵੀਰ ਜੀ ਵਾਹਿਗੁਰੂ ਚੱੜਦੀ ਕਲਾ ਰੱਖੇ,

  • @gillsaab3865
    @gillsaab3865 Před 9 měsíci +23

    ਬਹੁਤ ਵਧੀਆ ਉਧਮ,ਵਾਲਾ,ਬੱਚਾ, ਹੈ ਵਾਹਿਗੁਰੂ ਮੇਹਰ ਕਰਨ🙏🙏🙏🙏🙏

  • @Sukhi-1231
    @Sukhi-1231 Před 9 měsíci +27

    ਵਾਹਿਗੁਰੂ ਜੀ ਇਸ ਵੀਰ ਨੂੰ ਤੰਦਰੁਸਤੀ ਦੇਵੇ 🙏🏻

  • @manreetkhosa5547
    @manreetkhosa5547 Před 9 měsíci +14

    ਵਾਹਿਗੁਰੂਜੀ ਮੇਹਰ ਕਰਿਉ ਬੱਚੇ ਦੇ ਸਿਰ ਤੇ ਹਥ ਰਖਣਾ

  • @avtarsingh5210
    @avtarsingh5210 Před 8 měsíci +9

    ਵਾਹਿਗੁਰੂ ਜੀ ਇਸ ਬੱਚੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ 🙏🙏

  • @sukhwindersinghzira6001
    @sukhwindersinghzira6001 Před 9 měsíci +30

    ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ ਨੂੰ ❤❤❤🎉🎉🎉

  • @SKaur_multani
    @SKaur_multani Před 9 měsíci +23

    ਵਾਹਿਗੁਰੂ ਸਚੈ ਪਾਤਸ਼ਾਹ ਮੇਹਰ ਕਰੋ ਇਸ ਬਚੇ ਤੇ

  • @RupinderKaur-wn5fu
    @RupinderKaur-wn5fu Před 8 měsíci +3

    ਵਾਹਿਗੁਰੂ ਇਸ ਵੀਰ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੇ ਤੇ ਇਸੇ ਮਿਹਰ ਭਰਿਆ ਹੱਥ ਰਖੇ❤❤❤❤

  • @charanjeetkaurkalsi780
    @charanjeetkaurkalsi780 Před 9 měsíci +9

    ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਰੱਖਣਾ ਇਸ ਬੱਚੇ ਤੇ❤❤

  • @HarpalSingh-uv9ko
    @HarpalSingh-uv9ko Před 9 měsíci +14

    ਵਾਹਿਗੁਰੂ ਜੀ ਮੇਹਰ ਕਰਨ ਇਸ ਬੱਚੇ ਤੇ

  • @sonyvalu6137
    @sonyvalu6137 Před 9 měsíci +15

    ਵਾਹਿਗੁਰੂ ਜੀ, ਇਸ, ਬੱਚੇ, ਤੇ, ਮੇਹਰ ਕਰੇ🙏🙏🙏🙏🙏🙏🙏

  • @ballibahodipuria5660
    @ballibahodipuria5660 Před 9 měsíci +4

    bolan Di bhut kallaan aa bache ch

  • @brargaming6766
    @brargaming6766 Před 9 měsíci +5

    ਲੇਖਣੀ ਬਹੁਤ ਸੁੰਦਰ ਹੈ ਵੀਰ ਦੀ

  • @manreetcheema1249
    @manreetcheema1249 Před 9 měsíci +16

    ਇਸ ਤਰ੍ਹਾਂ ਦਾ ਬੱਚਾ ਸਾਡੇ ਵੀ ਪਿੰਡ ਵਿੱਚ ਹੈ, ਕੱਦ ਇਸ ਤਰ੍ਹਾਂ ਦਾ ਉਮਰ ਵੀ 17 18 ਸਾਲ ਦਾ, ਉਸ ਦੀਆ ਹੱਡੀਆਂ ਆਪਣੇ ਆਪ ਟੁੱਟ ਜਾਦਿਆ ਆਪਣੇ ਆਪ ਜੁੜ ਜਾਂਦੀਆ

    • @jagdeepvirk4060
      @jagdeepvirk4060 Před 9 měsíci +1

      ਕਿਹੜੇ ਪਿੰਡ ਵਿੱਚ ਹੈ ਦਸਿਓ ਜਰੂਰ

    • @mirrortimenews
      @mirrortimenews Před 9 měsíci

      hanji kehda pind aa tuhada asi news channel to aa ji

  • @Seerat1213
    @Seerat1213 Před 9 měsíci +5

    ਵਾਹਿਗੁਰੂ ਜੀ ਇਹੋ ਜਿਹਾ ਰੋਗ ਨਾ ਕਿਸੇ ਨੂੰ ਲਾਉ ਜੀ ਵੀਰ ਤੇ ਮਿਹਰ ਕਰੋ ਜੀ ਤੇਰੇ ਰੰਗਾਂ ਨੂੰ ਤੂੰ ਹੀ ਜਾਣੇ ਵਾਹਿਗੁਰੂ ਜੀ

  • @karmjitsinghgill3323
    @karmjitsinghgill3323 Před 8 měsíci +1

    ਵਾਹਿਗੁਰੂ ਜੀ ਬੱਚੇ ਨੂੰ ਚੜਦੀ ਕਲਾ ਬਖਸ਼ੇ

  • @punjabitvddpunjabi8549
    @punjabitvddpunjabi8549 Před 9 měsíci +10

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @SarbjitSingh-bb7hv
    @SarbjitSingh-bb7hv Před 9 měsíci +3

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਤਰੱਕੀਆ ਬਖਸ਼ੇ

  • @Lovenature-nt8zm
    @Lovenature-nt8zm Před 9 měsíci +25

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @mazhariqbalislamicvideos4828
    @mazhariqbalislamicvideos4828 Před 9 měsíci +3

    Mery to Dily dua ha Allah Tahala is Piare se phool Bache ko hamesha sehat o tandrusti vali zindgi ata farmae ameen

  • @Deepdholan07
    @Deepdholan07 Před 9 měsíci +6

    ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ
    ਸ਼ੇਰ ਤਰੱਕੀਆਂ ਕਰਨ

  • @Nishajhamt-oi7ng
    @Nishajhamt-oi7ng Před 9 měsíci +9

    ਵਾਹਿਗੁਰੂ ਜੀ ਮੇਹਰ ਕਰਿਓ ਜੀ।।.❤️🌺🙏

  • @GAMER_ZONE_PB06
    @GAMER_ZONE_PB06 Před 9 měsíci +1

    ਬਹੁਤ ਸੋਹਣਾ ਛੋਟੇ ਵੀਰ ❤

  • @user-cc7im6lr8v
    @user-cc7im6lr8v Před 9 měsíci +16

    ਪ੍ਰਮਾਤਮਾ ਬੱਚੇ ਤੇ ਮੇਹਰ ਭਰਿਆ ਹੱਥ ਰੱਖੇ 🙏🏻

  • @mandeepkaur5041
    @mandeepkaur5041 Před 9 měsíci +12

    ਵਾਹਿਗੁਰੂ ਜੀ ਵੀਰ ਨੂੰ ਸਾਰੀਆ ਖੁਸ਼ੀਆ ਤੇ ਤੰਦਰੁਸਤੀ ਬਖਸ਼ੇ🙏

  • @Satgura_de_das
    @Satgura_de_das Před 9 měsíci +4

    He mere Waheguru mere hisse da sukh veer nu dede 🙏🥰

  • @jasbir5696
    @jasbir5696 Před 9 měsíci +5

    ਵਾਹਿਗੁਰੂ ਮੇਹਰ ਕਰਨ ਇਸ ਵੀਰ ਤੇ

  • @rajindersingh6719
    @rajindersingh6719 Před 9 měsíci +1

    ਸੋਹਣਿਆਂ ਭੈਣ ਬਹੁਤ ਬਹੁਤ ਧੰਨਵਾਦ

  • @ffgamer6058
    @ffgamer6058 Před 9 měsíci +7

    ਵਹਿਗੁਰੂ ਜੀ ਮੇਹਰ ਕਰਨੀ ਏਸ ਬੱਚੇ ਤੇ

  • @sukhicheema7196
    @sukhicheema7196 Před 9 měsíci +9

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਕਰਿਓ ਸੱਚੇ ਪਾਤਸ਼ਾਹ ਜੀ 🙏🏻🙇 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ 🙏🏻🙇

  • @Amnindertiwana1989
    @Amnindertiwana1989 Před 8 měsíci

    ਸਾਡੇ ਨਾਲੋ ਤੂੰ ਪਿਆਰੇ ਸਰਦਾਰਾ ਬਹੁਤ ਗੁਣਾ ਚੰਗਾ ਤੇ ਸੋਹਣਾ ਤੇਰੇ ਪਿਆਰੇ ਬੋਲ ਤੇ ਕਿ੍ਰਪਾ ਕਰੇ ਤੇ ਵਾਹਿਗੁਰੂ ਤੈਨੂੰ ਸਿਹਤਯਾਬ ਕਰੇ ਜਲਦੀ .....🙏🏻🙏🏻🙏🏻

  • @adab_stallionz
    @adab_stallionz Před 9 měsíci +5

    Waheguru ਚੜ੍ਹਦੀਕਲਾ ਵਿੱਚ ਰੱਖੇ ਵੀਰ

  • @SETHLOVEGhotra
    @SETHLOVEGhotra Před 9 měsíci +5

    Wahaguru g kirpa karna es Parivar te es Apne Bache Hamesha chardi Kala vh Hi Rakhna g GBU veere g🙏🙏

  • @manjotkaur9977
    @manjotkaur9977 Před 9 měsíci +5

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @rangkarmitv24
    @rangkarmitv24 Před 9 měsíci +9

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ,

  • @user-vd6pz6rc3s
    @user-vd6pz6rc3s Před 9 měsíci +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @KartarDelhi-xg7tt
    @KartarDelhi-xg7tt Před 9 měsíci +11

    ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏

  • @jarnailsinghsran8040
    @jarnailsinghsran8040 Před 9 měsíci

    ਧੰਨ ਗੁਰੂ ਕੇ ਲਾਲ ਵਾਹਿਗੁਰੂ ਤੰਦਰੁਸਤੀ ਬਖਸ਼ਣ ।ਅਮੀਰ ਸਿੱਖ ਜਰੂਰ ਬਰ ਜ਼ਰੂਰ ਹਰ ਤਰਾਂ ਸਹਾਇਤਾ ਕਰਨ।

  • @manjotkaur9977
    @manjotkaur9977 Před 9 měsíci +1

    ਵਾਹਿਗੁਰੂ ਜੀ ਛੇਤੀ ਠੀਕ ਕਰਨ ਬੱਚੇ ਨੂੰ

  • @rajwinder1968
    @rajwinder1968 Před 9 měsíci +10

    ਬਹੁਤ ਪਿਆਰੀ ਅਵਾਜ

  • @PreetS-oe3vh
    @PreetS-oe3vh Před 9 měsíci +19

    ਸਤਿਨਾਮ ਵਾਹਿਗੁਰੂ ਜੀ ਮੇਹਰ ਕਰੋ ਵੀਰ ਤੇ ਹਮੇਸ਼ਾ ਖੁਸ਼ ਰਹੇ ਵੀਰ 🙏❤️

  • @SimrankaurSandhu-zl1iq
    @SimrankaurSandhu-zl1iq Před 9 měsíci +1

    Love u beta ji jiunde rho khushia mano

  • @moosajarnailsingh1695
    @moosajarnailsingh1695 Před 8 měsíci +2

    ਸਾਹਿਬ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਜੀਉ ਵਾਹਿਗੁਰੂ ਜੀ ❤

  • @TPsingh010
    @TPsingh010 Před 9 měsíci +4

    ਵਾਹਿਗੁਰੂ 🙏

  • @gurmeetkaur1003
    @gurmeetkaur1003 Před 9 měsíci +9

    ❤waheguru g veer ji nu Hamesha chardikla vich rakheyo❤🙏🙏🙏

  • @preetbrar1952
    @preetbrar1952 Před 9 měsíci +1

    God bless you my dear!!❤

  • @ajmanderaulakh6376
    @ajmanderaulakh6376 Před 9 měsíci +2

    ਵਾਹਿਗੁਰੂ ਭਲਾ ਕਰੇ

  • @user-bj5sg6bm2e
    @user-bj5sg6bm2e Před 9 měsíci +2

    ਬਹੁਤ ਸੋਹਣਾ ਪੁੱਤ ਆ

  • @farmerlife3046
    @farmerlife3046 Před 9 měsíci +3

    ਵਾਹਿਗੁਰੁ ਜੀ ਇਸ ਵੀਰ ਦੇ ਸਿਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹਥ ਰੱਖਿਓ ਜੀ 🙏🙏

  • @sandeepkaur-lp8hf
    @sandeepkaur-lp8hf Před 9 měsíci +19

    ਵਾਹਿਗੁਰੂ ਜੀ 🙏🏻

  • @jaskarnsingh6062
    @jaskarnsingh6062 Před 9 měsíci +1

    ਬਹੁਤ ਚੰਗੀ ਰੂਹ ਦੇ ਦਰਸਨ ਹੋਏ

  • @Jupitor6893
    @Jupitor6893 Před 9 měsíci +1

    ਬੇਟਾ ਹਰਿਗੋਪਾਲ ਜੀ, ਤੁਸੀਂ ਬਹੁਤ ਵੱਢੇ ਕਲਾਕਾਰ ਹੋ, ਹੋਰ ਤਰੱਕੀਆਂ ਕਰੋ, ਅਸੀਂ ਸਭ ਤੁਹਾਨੂੰ ਪਿਆਰ ਕਰਦੇ ਹਾਂ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖਸੇ਼🙏

  • @kuljeetsingh8075
    @kuljeetsingh8075 Před 9 měsíci +5

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏

  • @avdeepkaur4689
    @avdeepkaur4689 Před 9 měsíci +6

    Salute to this sweet child...his thoughts,talent , truthfulness❤️ May waheguru ji bless him...he should be recognised...promoted...

  • @surjitgill662
    @surjitgill662 Před 8 měsíci

    ਵਾਹਿਗੁਰੂ ਜੀ ਇਸ ਬੇਟੇ ਨੂੰ ਚੜਦੀ ਕਲਾ ਵਿਚ ਰਖਿਉ ਜੀ ਔਰ ਸਿਹਤ ਯਾਬ ਕਰ ਦਿਉ

  • @manjotbatth2178
    @manjotbatth2178 Před 8 měsíci +3

    Waheguru ji mehr kreo es bache te ehna di family te ave chardikala vich rakhn❤

  • @harjotsingh1731
    @harjotsingh1731 Před 9 měsíci +16

    ❤ waheguru veer ji nu hamesha chardikala ch rakheyo 🙏

  • @kuldipbajwa8385
    @kuldipbajwa8385 Před 9 měsíci +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @aashmsidhu7217
    @aashmsidhu7217 Před 9 měsíci +2

    ਵਹਿਗੁਰੂ ਜੀ ਮੇਹਰ ਕਰੋ

  • @JaswinderSingh-lq6zj
    @JaswinderSingh-lq6zj Před 9 měsíci +14

    Waheguru ji Mehar kario iss Veer te🙏

  • @baljinderkaur7844
    @baljinderkaur7844 Před 9 měsíci +6

    Satnam shri Waheguru sahib g wmkg es bete te 🙏❤️🙏❤️🙏❤️🙏❤️❤️🙏❤️❤️❤️bhut pyara bacha hai te awaz v w🙏❤️🙏❤️🙏

  • @baldishkaur1919
    @baldishkaur1919 Před 9 měsíci +1

    ਵਾਹਿਗੁਰੂ ਜੀ ਬੱਚੇ ਦਾ ਭਲਾ ਕਰਨ ਬੋਹਤ ਕਿਰਪਾ ਆ ਪਰਿਵਾਰ ਤੇ ਚੜਦੀ ਕਲਾਂ ਵਿਚ ਰੱਖਣਾ ਵਾਹਿਗੁਰੂ ਜੀ

  • @TheUK07Rider.shorts_
    @TheUK07Rider.shorts_ Před 9 měsíci +4

    Bahut piyara gursikh bacha..waheguru ji mehar karna

  • @navsinghnagra2754
    @navsinghnagra2754 Před 9 měsíci +8

    Waheguru ji hamesha chrdikla ch rkhe veer nu parivar te mehra bhreya hath rkhe waheguru ji❤

  • @gauravuppal4960
    @gauravuppal4960 Před 8 měsíci

    Dil ❤❤❤❤ jit leaa is bhai ne, parmatma tuanu humesha khush rkhe, go bless u 🙏🙏🙏🙏

  • @user-wf4zp4zi1l
    @user-wf4zp4zi1l Před 9 měsíci +5

    Please help this child❤❤ God bless u put

  • @simarmohali1483
    @simarmohali1483 Před 9 měsíci +4

    Waheguru mehar breya hath rkho bche te ji

  • @gumikhiaukhar92
    @gumikhiaukhar92 Před 8 měsíci +2

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰਹਿਣ ਦਾ ਬਲ ਬਖ਼ਸ਼ੋ ਜੀ ਸਿੰਘ ਸਾਹਿਬ ਜੀ ਨੂੰ

  • @harpreetkaurharpreetkaur5106
    @harpreetkaurharpreetkaur5106 Před 9 měsíci +1

    ਵਾਹ ਵੀਰ ਜੀ ਬਾਪੂ ਜੀ ਸਦਾ ਖੁਸ਼ ਰਹੋ

  • @HarbhinderGill
    @HarbhinderGill Před 8 měsíci

    ੳ ਬੱਲੇ ਬਹੁਤ ਵਧੀਆ ਛੋਟੇ ਵੀਰ love you brother ❤️

  • @user-of1of9hw2k
    @user-of1of9hw2k Před 9 měsíci +6

    Wahe guru ji bache te mehar kro ji🌹🌹🌹🌹🌹🙏

  • @GurmanSingh-bn6sb
    @GurmanSingh-bn6sb Před 9 měsíci +3

    God bless you bacche

  • @prabhjotPandher493
    @prabhjotPandher493 Před 9 měsíci +1

    ਗੁੱਡ ਬਾਈ ਜੀ ਵਾਹਿਗੁਰੂ ਸਦਾ ਸਲਾਮਤ ਰੱਖੇ ਤੁਹਾਨੂੰ।

  • @GurpreetSingh-fx9wn
    @GurpreetSingh-fx9wn Před 8 měsíci

    ਸਰੀਰ ਜਿੰਦਾ ਮਰਜੀ ਬੁਲੰਦ ਹੌਸਲੇ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ

  • @ManjeetKaur-eq4on
    @ManjeetKaur-eq4on Před 9 měsíci +5

    Waheguru ji 🙏 apni mehar kro es bache te

  • @gurmukhwaraich1776
    @gurmukhwaraich1776 Před 9 měsíci +9

    ਸਾਡੇ ਪਿੰਡ ਤੋਂ ਇਹ ਵੀਰ🙏👌

  • @user-mz6tr5lb7z
    @user-mz6tr5lb7z Před 9 měsíci +2

    ਵਹਿਗੁਰੂ ਜੀ ਕਿਰਪਾ ਰੱਖੀ

  • @user-sv3wx5ss8k
    @user-sv3wx5ss8k Před 9 měsíci

    Waheguru ji es bache nu tandrusti bakso ji

  • @harmanfilmproduction
    @harmanfilmproduction Před 9 měsíci +5

    Satnam shree waheguru ji parmatma is bache nu Jaldi thik kare tandrusti bakshe ❤

  • @krishandev3633
    @krishandev3633 Před 9 měsíci +3

    ਵਾਹਿਗੁਰੂ ਜੀਓ 👏

  • @HARJEETSINGH-yv1np
    @HARJEETSINGH-yv1np Před 9 měsíci +1

    God bless ਚੜ੍ਹਦੀ ਕਲਾ ਵਿੱਚ ਰੱਖੇ ਵੀਰ ਨੂੰ ❤❤

  • @JaspreetSingh-gs9tv
    @JaspreetSingh-gs9tv Před 9 měsíci +1

    ਧੰਨ ਗੁਰੂ ਰਾਮਦਾਸ ਜੀ ਕਰੋ ਕਿਰਪਾ ਇਸ ਵੀਰ ਤੇ