ਕੁਲਦੀਪ ਮਾਣਕ ਅਮਰਜੋਤ ਦਾ 1981 ਦਾ ਅਖਾੜਾ,

Sdílet
Vložit
  • čas přidán 15. 12. 2021
  • KULDEEP MANAK AMARjot

Komentáře • 132

  • @balwindersinghbalwinder8725

    ਅਮਰ ਸਿਘ ਚਮਕੀਲਾ ਜੀ ਦਾ ਜਨਮ ਬਹੁਤ ਗਰੀਬ ਪਰਿਵਾਰ ਵਿਚ ਹੋਇਅ ਸੀ ਚਮਕੀਲਾ ਬਹੁਤ ਸਖਤ ਮਿਹਨਤ ਕਰਕੇ ਅੱਗੇ ਅਇਆ ਸੀ ਪਰ ਇਸ ਦੇ ਕਾਤਲਾਂ ਨੂੰ ਨਰਕਾਂ ਵਿੱਚ ਵੀ ਜਗਾ ਨਹੀ ਮਿਲੇਗੀ ਕਿਉਂਕਿ ਉਹ ਲੋਕ ਕੁਤੇ ਦੀ ਮੌਤ ਮਰੇ ਹਨ

  • @pawanpreetsingh2223
    @pawanpreetsingh2223 Před rokem +9

    ਚਮਕੀਲਾ ਤੇ ਅਮਰਜੋਤ ਕੌਰ ਕੋਈ ਵੀ ਨੀ ਬਣ ਸਕਦਾ

  • @manneknoor455
    @manneknoor455 Před 2 lety +25

    ਚਮਕੀਲਾ ਇਮਾਨਦਾਰ ਕਲਾਕਾਰ ਬਾਕੀ ਤਾਂ ਸਬ ਸੜ ਬਲ ਰਹੇ ਸਨ

  • @AmrikSingh-oo5iu
    @AmrikSingh-oo5iu Před rokem +11

    ਬਾਈ ਜੀ ਚਮਕੀਲੇ ਦੀ ਕੋਈ ਵੀ ਕਲਾਕਾਰ ਰੀਸ ਨਹੀ ਕਰ ਸਕਦਾ ਸੀ ਚਮਕੀਲਾ ਤਾ ਚਮਕੀਲਾ ਸੀ

  • @malkitghai4314
    @malkitghai4314 Před 2 lety +17

    ਵੈਸੇ 1976 ਤੋਂ 1981 ਤੱਕ ਲੁਧਿਆਣਾ ਵਿਖੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦਾ ਸਮਾਂ ਮਿਲਿਆ,ਚੜਾਈ, ਜ਼ਿਆਦਾ, ਸੁਰਿੰਦਰ ਛਿੰਦਾ, ਸੁਰਿੰਦਰ ਸੋਨੀਆ, ਕੁਲਦੀਪ ਮਾਣਕ, ਨਰਿੰਦਰ ਬੀਬਾ, ਆਦਿ ਉੱਚ ਕੋਟੀ ਦੇ ਅਨੇਕਾਂ ਹੀ ਕਲਾਕਾਰਾਂ ਦੀ ਸੀ,15 ਅਗੱਸਤ,26 ਜਨਵਰੀ, ਵੱਖ-ਵੱਖ ਜਗ੍ਹਾ ਤੇ ਲੱਗਦੀਆਂ ਰਾਮ ਲੀਲਾ ਤੇ ਅਕਸਰ ਅਨੇਕਾਂ ਹੀ ਕਲਾਕਾਰਾਂ ਨੂੰ ਸੁਣਦੇ ਸੀ, ਬਹੁਤ ਵਧੀਆ ਸੀ, ਲੁਧਿਆਣੇ ਦਾ ਮਾਹੋਲ, ਹੁਣ ਤਾਂ ਸ਼ਹਿਰ ਹੀ ਸਮਝ ਨਹੀਂ ਆਉਂਦਾ, ਤਾਂਗੇ ਤੇ ਸਫ਼ਰ ਕਰਦੇ ਸੀ, ਪੁਰਾਣੇ ਅੱਡੇ ਤੇ ਘੰਟਾ ਘਰ ਤੋਂ ਨਵੇਂ ਬੱਸ ਸਟੈਂਡ ਤੱਕ,ਸਭ ਯਾਦਾਂ ਬਣ ਕੇ ਰਹਿ ਗਏ ਨੇ ਉਹ ਦਿਨ ।

  • @gurpavitarsingh9266
    @gurpavitarsingh9266 Před rokem +7

    ਚਮਕੀਲਾ ਏਹਨਾ ਸਾਰਿਆਂ ਦਾ ਪਿਓ ਸੀ 🔥🔥

  • @ManmohanSingh-kr8bx
    @ManmohanSingh-kr8bx Před 2 lety +18

    ਸਾਰੇ,,ਗਇਕਾ,,ਦਾ,,ਬਾਪੂ,,22,,ਚਮਕੀਲਾ,,HMV

    • @baldevsingh2317
      @baldevsingh2317 Před 2 lety +4

      माणक ता मानक सी भाई जी

    • @harbanssingh3943
      @harbanssingh3943 Před 2 lety +2

      ਮਾਨਕ ਦੋਗਾਣਾ ਲੋਕਾਂ ਦੀ ਫਰਮਾਇਸ਼ ਤੇ ਦੋ ਚਾਰ ਗੀਤ ਹੀ ਲਾਉਂਦਾ ਸੀ ਜਦੋਂ ਕਿ ਲੋਕ ਵੀ ਕਲੀਆਂ ਗਾਉਣ ਦੀ ਮੰਗ ਬਾਕੀ ਕਲਾਕਾਰਾਂ ਤੋਂ ਮੰਗ ਕਰਦੇ ਸਨ ਪਰ ਗਾਇਕ ਟਾਲਮਟੋਲ ਕਰਦੇ ਸਨ ਮਾਣਕ ਸ਼ਿੰਦਾ ਸਦੀਕ ਸੰਦੀਲਾ ਆਪੋਂ ਆਪਣੀ ਜਗ੍ਹਾ ਤੇ ਥੰਮ੍ਹ ਵਾਂਗੂੰ ਖ਼ੜੇ ਹੈ ਅਮਰ ਸਿੰਘ ਚਮਕੀਲਾ ਆਪਣੀ ਸ਼ੀਟ ਤੇ ਅੱਜ ਵੀ ਬਰਕਰਾਰ ਹੈ ਕੋਈ ਕਿਸੇ ਤੋਂ ਘੱਟ ਨਹੀਂ ਸੀ ਕੂਝ ਸਰੋਤੇ ਇਕ ਤਰਫਾ ਹੁੰਦੇ ਹਨ ਕੁਝ ਕੁ ਸਰੋਤੇ ਸਾਰੇ ਗਾਇਕਾਂ ਦੇ ਸਾਂਝੇ ਹੁੰਦੇ ਹਨ

    • @jshinda7708
      @jshinda7708 Před 2 lety +2

      ​​​@@harbanssingh3943 ਬਾਈ ਜੀ ਬਿਲਕੁੱਲ ਸਹੀ ਗੱਲ ਹੈ ਮਾਣਕ ਲੋਕਾ ਦੇ ਮੰਗ ਤੇ ਹੀ ਸਟੇਜਾਂ ਤੇ ਨਾਲ ਆਪਣੇ ਗਾਉਣ ਵਾਲੀ ਕੁੜੀ ਲੈਕੇ ਜਾਦਾ ਸੀ ਚਾਰ ਪੰਜ ਗੀਤ ਹੀ ਗਾਉਂਦਾ ਸੀ ਉਹ ਇਕੱਲਾ ਗਾ ਕੇ ਖੁਸ਼ ਸੀ
      ਮਾਣਕ ਜਿਨੀ ਆਵਾਜ਼ ਕਿਸੇ ਗਾਇਕ ਨਹੀ ਹੈ ਇਹ ਸਚਾਈ ਹੈ

  • @ishakkhan4775
    @ishakkhan4775 Před 2 lety +17

    Amar Singh chamkila Punjab Da no 1 singer c chamkila rahndi duneya tak Amar Rahu ga chamkile di Rees koi v nahi kar sakda chamkile varga koi v nahi ho sakda great singer c chamkila

  • @HarjinderSingh-ir7vs
    @HarjinderSingh-ir7vs Před rokem +9

    ਸਾਰੇ.ਕਲਾਕਾਰਾ..ਨਾਲੋ.ਚਮਕੀਲੇ.ਤੇ.ਅਮਰਜੋਤ.ਜੀ.ਦੀ.ਚੜਾੲੀ.ਰਹੀ..ਸਾिਰਅਾ.ਨਾਲੋ.ਗੀਤ.ਵਧੀਅਾ.ਸੀ..ਸੋਹਣੇ.ਬੋਲ.ਸੀ.ਹਰ.िੲਕ.ਦੇ.ਮੂੰਹ.ਚੜ.ਜਾਦੇ.ਸੀ..ਅਮਰ.ਜੋੜੀ.ਤੇ.ਅਮਰ.ਰਹੂ

  • @gurrajchahal402
    @gurrajchahal402 Před 2 lety +14

    ਬਹੁਤ ਹੀ ਵਧੀਆ ਤੇ ਸੋਹਣਾ ਰਕਾਟ ਹੈ ਧੰਨਵਾਦ ਬਾਈ ਜੀ

  • @Ramsinghbhangal
    @Ramsinghbhangal Před 2 lety +18

    ਬਾਈ ਜੀ ਸੰਨ 80 ਦਾ ਸਮਾਂ ਉਸ ਟਾਈਮ ਦੀਆਂ ਮਹਾਨ ਗਾਇਕ ਜੋੜੀਆਂ । ਆਪ ਜੀ ਨੇ ਉਹਨਾਂ ਦੇ ਗਾਇਕੀ ਸਫਰ ਨਾਲ ਜੁੜੀਆਂ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਲਈ ਤੁਹਾਡਾ ਬਹੁਤ -ਬਹੁਤ ਧੰਨਵਾਦ ।

  • @bhurasingh1871
    @bhurasingh1871 Před 2 lety +7

    ਬਹੁਤ ਵਧੀਆ ਜਾਨਕਾਰੀ ਦਿਤੀ ਸੋਢੀ ਮੁਠੱਡਾ ਜੀ

  • @kalyangrewal876
    @kalyangrewal876 Před 2 měsíci +2

    ਮਾਣਕ ਦਾ ਕੋਈ ਮੁਕਾਬਲਾ ਨੀ ਕਰ ਸਕਦਾ ਇਹ ਅਵਾਜ ਨੀ ਮਿਲਣੀ ਕਦੇ

  • @sukhdevkhan4430
    @sukhdevkhan4430 Před rokem +6

    ਬਹੁਤ ਵਧੀਆ ਬਾਈ ਸੋਢੀ ਸਾਹਿਬ ਜੀ ਧੰਨਵਾਦ ਜੀ

  • @rakeshchander9170
    @rakeshchander9170 Před 2 lety +9

    ਵੀਰ ਜੀ ਬਹੁਤ ਵਧੀਆ ਜੀ, ਤੁਸੀਂ ਪੁਰਾਣੀਆਂ ਯਾਦਾਂ ਸ਼ਾਝੀਆ ਕਰਦੇ ਰਹਿੰਦੇ ਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @deepi50
    @deepi50 Před 9 měsíci +5

    Same ਸਿੱਧੂ ਮੂਸੇ ਆਲਾ ਤੇ ਅੱਜ ਦੇ ਕਲਾਕਾਰਾਂ ਵਾਲਾ ਟਾਈਮ ਸੀ ਓਸ ਵੇਲੇ ਜਿਵੇਂ ਚਮਕੀਲੇ ਤੇ ਲਗਦੇ ਸੀ ਉਵੇਂ ਮੂਸੇ ਆਲੇ ਤੇ ਲਗਦੇ ਸੀ ਅੱਜ ਦੇ ਕਲਾਕਾਰ ਪਰ ਚਮਕੀਲੇ ਵਾਂਗ ਸਿੱਧੂ ਨੇ ਵੀ ਵਾਹਣੀਂ ਪਾ ਲੇ ਸੀ ਸਾਰੇ ਚੇਲੇ ਉਸਤਾਦ

    • @jaggajatt2976
      @jaggajatt2976 Před 2 měsíci +1

      Kehda baahni pya vekh lya tu .. chamkila aale daur ch ta chl mnde aa kyoki odo live da time c pr j ajj kaho ta aaj live ta kise singer de ght ni c hoye .. uss daur naal ajj da time compare e ni kita ja skda .. moosewala dujya singers nu maada bolda c es lyi kuj singer esto dur hoye c but chamkila bahut down to earth bnda c … koi v comparison ni bnda ehna da .. chamkila way better c ..

    • @mannhardeep
      @mannhardeep Před 2 měsíci

      ​@@jaggajatt2976ਵੀਰ ਟਾਈਮ ਭਾਵੇਂ ਕੋਈ ਵੀ ਹੋਵੇ ਚਾਹੇ ਹੁਣ ਦਾ ਜਾਂ ਪਹਿਲਾਂ ਦਾ ਪੁਰਾਣਾ ਸਿੰਗਰ ਨਵੇਂ ਦੀ ਚੜ੍ਹਾਈ ਵੇਖ ਨੀਂ ਸਕਦਾ। ਅੱਜਕਲ੍ਹ ਯੂ-ਟਿਊਬ ਦਾ ਜ਼ਮਾਨਾ, ਜਦੋਂ ਮੂਸੇ ਆਲਾ ਜਿਉਂਦਾ ਸੀ ਕਿਸੇ ਸਿੰਗਰ ਦਾ ਗਾਣਾ ਨੀਂ ਚੱਲਣ ਦਿੱਤਾ ਉਹਨੇ, ਮਰਨ ਤੋਂ ਬਾਅਦ ਵੀ ਵਖ਼ਤ ਪਾ ਛੱਡਿਆ ਅਗਲੇ ਨੇ, ਨਾਲੇ ਸਭ ਤੋਂ ਵੱਧ ਤਕਲੀਫ ਉਹਨੂੰ ਹੋਈ ਸੀ ਜਿਹੜਾ ਉਸਤਾਦ ਕਹਾਉਂਦਾ ਸੀ ਸਾਰੀ ਗੱਲ ਜੱਗ ਜਾਹਿਰ ਐ ਤੂਸੀਂ ਪਤਾ ਨੀਂ ਕਿਹੜੀ ਦੁਨੀਆਂ ਚ' ਰਹਿੰਦੇ ਓ

  • @SidSunnyOfficials47
    @SidSunnyOfficials47 Před 2 lety +12

    ਸੋਢੀ ਬਾਈ ਜੀ ਧੰਨਵਾਦ 🙏🙏🙏🙏

  • @amarjeeetsingh5692
    @amarjeeetsingh5692 Před rokem +4

    ਸੋਢੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @ajaibsingh4502
    @ajaibsingh4502 Před 2 lety +7

    ਵਾਹੋ ਪਰਮਾਤਮਾ ਇਨਾਂ ਅਵਾਜਾਂ ਨੂੰ ਬੁਲੰਦ ਰਖੋ ਜਦੋਂ ਤਕ ਦੁਨਿਆ ਰਵੇ ਸ਼ੁਕਰ ਹੈ ਪਰਮਾਤਮਾ ਜੀ

  • @sukhvirsingh453
    @sukhvirsingh453 Před 2 lety +7

    ਬਹੁਤ ਬਹੁਤ ਧੰਨਵਾਦ ਵੀ ਰ ਸ਼ੋਡੀ ਮਠਡਾ ਜੀ ਬਹੁਤ ਵਧਿਆ ਗੱਲਾ ਦੱਸ਼ਣ ਲਈ 🙏🙏

  • @harbanssingh2258
    @harbanssingh2258 Před 2 lety +9

    Very Harf work 💪 Amar Singh Chamkela Sahab

  • @vikassisodia1283
    @vikassisodia1283 Před 2 lety +5

    Dum tha chamkila ji me , Bohat respect hai chamkila ji of Amar ji 👏👏👏👏👏👏💐💐💐💐💐💐💐💐♥️♥️

  • @sewakbrar3572
    @sewakbrar3572 Před 2 lety +9

    Very nice sodhi sab g

  • @hpsmoga9775
    @hpsmoga9775 Před 2 lety +10

    Thanks 👍 Sodhi shab G

  • @harbanssingh2258
    @harbanssingh2258 Před 2 lety +7

    Very Thanks 22 g

  • @nanakchandkamboj5844
    @nanakchandkamboj5844 Před rokem +3

    ਬਹੁਤ ਲੋਕਾਂ ਦਾ ਕਹਿਣਾ ਹੈ ਕਿ ਅਮਰਜੋਤ ਨੇ ਚਮਕੀਲੇ ਤੋਂ ਬਿਨਾ ਹੋਰ ਕਿਸੇ ਸਿੰਗਰ ਨਾਲ ਨਹੀਂ ਗਾਇਆ ਪਰ ਇਹ ਉਨਾਂ ਦਾ ਭੁਲੇਖਾ ਹੈ। ਮਾਣਕ ਸਾਹਿਬ ਦੇ ਬੇਸ਼ੱਕ ਸੋਲੋ ਗੀਤ ਜਾਦਾ ਨੇ ਪਰ ਸਬ ਤੋਂ ਵੱਧ ਲੇਡੀ ਆਰਟਿਸਟ ਨਾਲ ਓਹਨਾਂ ਦੇ ਦੋਗਾਣੇ ਰਿਕਾਰਡ ਹੋਏ।

  • @BharpoorSingh-ds6ef
    @BharpoorSingh-ds6ef Před 8 měsíci +2

    ਬਹੁਤ ਵਧੀਆ

  • @krishandevverynicechmkilaj286

    chamkila ji jindabad

  • @jassarai1635
    @jassarai1635 Před 2 lety +6

    Thanks Bhaji

  • @arjansinghrathour3193
    @arjansinghrathour3193 Před 2 lety +9

    Kiya baat aaa bai ji

  • @deeprataindia1170
    @deeprataindia1170 Před 2 lety +2

    ਸੋਢੀ ਮੁਠੱਡਾ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਧੰਨਵਾਦ।
    ,,Ballu ਰਟੈਂਡਾ,,

  • @ramrakhaelectrician2084
    @ramrakhaelectrician2084 Před 2 lety +3

    Sodhi sahab bht bht thanks g

  • @RajKumar-qf6ks
    @RajKumar-qf6ks Před rokem +4

    Chamkil amrjot I love you chamkila amar hea namste ram ram

  • @writerandsingerjinderdhali8094

    Manak v Bahut vadhia singer. Hai

  • @niranjansinghjhinjer1370
    @niranjansinghjhinjer1370 Před měsícem +1

    Shukriya PAA G 🙏

  • @gurjantaulakh1791
    @gurjantaulakh1791 Před 2 lety +8

    good veer

  • @baljitsinghbaljitbaljitsin1000

    Kuldeep manak Very good

  • @balwindersinghbalwinder8725

    ਬੀਬਾ ਅਮਰਜੋਤ ਮਹਾਨ ਗਾਇਕਾ ਸੀ

  • @BalwinderSingh-pv3sn
    @BalwinderSingh-pv3sn Před 2 lety +8

    ਬਾਬਿਓ ਚਮਕੀਲਾ ਤਾ ਰੱਬ ਦਾ ਰੂਪ ਸੀ ਮਾਰਨ ਵਾਲਿਆ ਨੇ ਮਾੜੀ ਕੀਤੀ । ਓਕੀੜੇ ਪੈ ਕੇ ਮਰੇ ਹੋਣੇ

  • @ritz__chauhan10
    @ritz__chauhan10 Před 2 lety +7

    Thanks 👍👍👍👍👍 Bro ji 🙏🙏🙏🙏🙏🙏 Happy New year. 2022

  • @pardeepmallhi485
    @pardeepmallhi485 Před 2 lety +9

    Yar kar chamcal us tima gona chd dan c t syad bach janda

  • @amrindernijjar4166
    @amrindernijjar4166 Před 2 lety +3

    Kia baat c manak te amarjot di

  • @baljitsinghbaljitbaljitsin1000

    Kuldeep manak ❤❤❤❤

  • @nirmaldhillon757
    @nirmaldhillon757 Před rokem +5

    Chamkila

  • @dr.bootaram8052
    @dr.bootaram8052 Před rokem +3

    Old is gold,thanks brother,🙏🙏🙏🙏

  • @mirasahota1131
    @mirasahota1131 Před rokem +2

    sir bahut vadiya kam raho ho tusi
    asi udo hai hi nahi si bacround akhada vekh man khush hoya tenx

  • @jshinda7708
    @jshinda7708 Před 2 lety +12

    ਬਾਈ ਜੀ ਕੁਲਦੀਪ ਮਾਣਕ ਦੇ ਬਰਾਬਰ ਦਾ ਕੋਈ ਕਲਾਕਾਰ ਨਹੀ ਹੋਇਆ ਜਿਹੜਾ ਮਾਈਕ ਤੋ ਤਿੰਨ ਚਾਰ ਫੁਟ ਪਿਛੇ ਹਟ ਕੇ ਗਾਉਂਦਾ ਸੀ
    ਇਹ ਸਚਾਈ ਹੈ
    ਬਾਕੀ ਜੋ ਮਰਜੀ ਕਹੀ ਜਾਵੇ

    • @Rabb_mehar_kre
      @Rabb_mehar_kre Před rokem +1

      Bai ji Manak Manak h c... Fatte chakk, dharti dhakk

    • @G_SARDAR_G
      @G_SARDAR_G Před 2 měsíci +2

      Tan hi chamkile bai ne koda krlea c😂😂😂😂

  • @amitkumarmaandla4520
    @amitkumarmaandla4520 Před 2 lety +3

    Aaj kal da kalakar Koi ga k vikhawe eda da .....
    Kya baat c manak saab di

  • @LakhaSingh-bc3zj
    @LakhaSingh-bc3zj Před 2 lety +4

    Good.ji

  • @sukhwantsingh8772
    @sukhwantsingh8772 Před rokem +2

    Bai sarea nu jalish se Amar Singh Chamkile nal

  • @mohanlal9797
    @mohanlal9797 Před 2 lety +3

    Chamkilahasworkhardtogonumberonehewillliveforever

  • @LakhvirSingh-le2uc
    @LakhvirSingh-le2uc Před 9 měsíci +2

    Nice

  • @SonuSingh-zj2fv
    @SonuSingh-zj2fv Před 2 lety +13

    ਬਹੁਤ ਵਧੀਆਂ ਸੋਢੀ ਸਾਹਿਬ ਜੀ
    ਅਮਰਜੋਤ ਦੇ ਲਾਈਵ ਅਖਾੜੇ ਅਤੇ ਅਨਰੀਕੋਡ ਗੀਤ ਅਤੇ ਰੀਕੋਡ ਗੀਤ ਚਮਕੀਲਾ ਜੀ ਨਾਲ ਅਤੇ ਇਸ ਤੋਂ ਇਲਾਵਾ ਹੋਰ ਕਿਸੇ ਗਾਇਕ ਨਾਲ ਗੀਤ ਹੋਣ ਤਾਂ ਜ਼ਰੂਰ ਅਪਲੋਡ ਕਰੋਂ ਜੀ
    ਰੱਬ ਤੋਹਾਨੂ ਅਤੇ ਪਰਿਵਾਰ ਨੂੰ ਸਦਾ ਖੁਸ਼ ਸਲਾਮ ਰੱਖੇ ਜੀ
    ਵਾਹਿਗੁਰੂ ਜੀ 🙏

  • @vikassisodia1283
    @vikassisodia1283 Před 2 lety +1

    Amar chamkila bhi kafi khich ke sur laga ti 👏👏👏👏👏💐💐💐💐big respect 🙏💐💐💐💐

  • @pargatsinghpargatsingh2086

    Manak Saab nu koi kras nahi kar sakda veer ji manak Saab harmniam de lasat Sur te gaunda see

  • @SanjeevKumar-cu6yk
    @SanjeevKumar-cu6yk Před rokem +2

    BEAUTIFULLY

  • @azadpandher5108
    @azadpandher5108 Před 2 lety +6

    Thnx uploader, pl more

  • @GurdeepSingh-le6cv
    @GurdeepSingh-le6cv Před 2 měsíci +1

    Legend bapu sada

  • @renubargujar745
    @renubargujar745 Před 2 lety +2

    Old is gold jankaria dendy rho ji thanks

  • @boban5194
    @boban5194 Před rokem +2

    Chamkila 💐🙏

  • @amrindersingh7356
    @amrindersingh7356 Před 2 lety +5

    Good🙏🙏🙏🙏

  • @NirmalSingh-cy8xt
    @NirmalSingh-cy8xt Před 2 lety +3

    Kuldeep manak🙏

  • @narendersingh7889
    @narendersingh7889 Před 8 měsíci +1

    Camkela.ji.wow

  • @gobindgobindsingh8848
    @gobindgobindsingh8848 Před 2 lety +3

    Chamkila is bestttt,,,,,

  • @RajKumar-qf6ks
    @RajKumar-qf6ks Před rokem +1

    Sodhi gi apgi nu sat Siri aakal bhagwan AAP gi ko achi sehat deh

  • @rajmixchannel4843
    @rajmixchannel4843 Před 2 lety +1

    Very many thanks for this information ji.

  • @sidhurecords9290
    @sidhurecords9290 Před 2 lety +15

    ਸੋਢੀ ਸਾਹਿਬ ਮਾਫ ਕਰਨਾ ਇੱਥੇ ਸੁਰਿੰਦਰ ਛਿੰਦਾ ਜੀ ਦੇ ਜਿੳੁਣਾ ਮੌੜ ਐਲ ਪੀ ਦਾ ਜਿਕਰ ਕਰਨਾ ਵੀ ਬਣਦਾ ਸੀ ਜਿਸਨੇ ਵਿਚਾਰੇ ਮਾਣਕ ਵਰਗਿਅਾਂ ਨੂੰ ਵਕਤ ਪਾ ਦਿੱਤਾ ਸੀ ਇਹ ਇੱਕ ਕੌੜੀ ਸਚਾਈ ਹੈ ਬਾਈ ਜੀ 🙏👌👌👌👌

    • @SodhiMuthada
      @SodhiMuthada  Před 2 lety +3

      Hanji

    • @jshinda7708
      @jshinda7708 Před 2 lety +7

      ਗੱਲ ਤੁਹਾਡੀ ਸਹੀ ਹੈ ਪਰ ਸ਼ਿੰਦੇ ਤੋ ਸਟੇਜ ਤੇ ਮਾਣਕ ਵਾਗ ਜੋਸ਼ ਨਾਲ ਗਾ ਨਹੀ ਹੁੰਦਾ ਸੀ ਮਾਣਕ ਤਾ ਮਾਈਕ ਚਾਰ ਪੰਜ ਫੁੱਟ ਪਿਛੇ ਹਟ ਜਾਦਾ ਸੀ ਤੇ ਅਵਾਜ ਵਿਚ ਕੋਈ ਫਰਕ ਨਹੀ ਪੈਦਾ ਸੀ ਸ਼ਿੰਦੇ ਨੇ ਵਧੀਆ ਗਾਇਆ ਦੇਵ ਥਰੀਕੇ ਵਾਲੇ ਨੇ ਮਾਣਕ ਲਾਈ ਲਿਖਿਆ ਸੀ ਰੀਕਾਰਡ ਸਿੰਦਾ ਨੇ ਕੀਤਾ ਸ਼ਿੰਦੇ ਕੰਮ ਸੂਤ ਆ ਗਿਆ

    • @baldevsingh2317
      @baldevsingh2317 Před 2 lety +2

      माणक ता मानक सी भाई छिदे होरी ता मानक तो पिछे ही रहे

    • @agamjotchemma5063
      @agamjotchemma5063 Před rokem +2

      Chamkile de Kise naal koi tulna nahin keeti ja sakdi. Par Manak sahib apne naam nu Sarthak karde ne.

    • @Rabb_mehar_kre
      @Rabb_mehar_kre Před rokem

      Oye koi waqt wuqt nahi pya....kaun puchhda c Shinde nu...jeonde mour ton Bina hai ki aa ohde palle...Manak nu atleast izzat nal tan bol....Manak vargyan nu ki hunda .....boln di akal tan lai yaar....nale aive kr votan pva lai....dekhde aan kaun jitda.... Punjab da DGP KPS Gill, tarke kr k lai ke gya c Batale....Manaka nu.... Karon CM bachpan ton fan c Manak sahib da.... Nale ohde name naal tan Kalian da badshah lgda....tere Shinde magr ki lgda???? Manje di chool.....!!!! Manak ne Alam Lohar di bs krwa diti c.... Vancouver Gadri Babbyan de mele di video mangwa ke sunn lyin....hun na bura bolin Manak nu....nhi Shinde di rail mai bnaunga

  • @guri342
    @guri342 Před 2 lety +6

    Chamkile ne hik de jor de raaj kita

  • @narendersingh7889
    @narendersingh7889 Před 7 měsíci +1

    Camkila.love.y

  • @manmohansingh1953
    @manmohansingh1953 Před 11 měsíci +1

    Very. Nice. Ji

  • @farmer4456
    @farmer4456 Před 2 lety +6

    Nice song

  • @JagtarSingh-wc3br
    @JagtarSingh-wc3br Před 2 lety +1

    Thank you bai g

  • @narinderghuman1176
    @narinderghuman1176 Před rokem +1

    Very nice old was gold time

  • @harindersinghharindersingh8596

    Thnks bhazi

  • @amardeep4887
    @amardeep4887 Před 2 lety +1

    Bhot changi jaankri diti wa ji wa

  • @RajpalSingh-lh9uw
    @RajpalSingh-lh9uw Před 2 lety +5

    good y

    • @mohansingh509
      @mohansingh509 Před 2 lety +1

      ਮਾਣਕ ਅਮਰਜੋਤ ਦਾ ਅਖਾਡਾ ਮੈ ਵੀ ਦੇਖਿਆ

  • @bsjaura8861
    @bsjaura8861 Před 2 lety +1

    v interesting ji

  • @sandhutv2020
    @sandhutv2020 Před rokem +2

    Manak sahib is number one for ever

  • @sonifirozpuria7776
    @sonifirozpuria7776 Před rokem +1

    Very good sir ji thanks

  • @baljindersinghhundal2752
    @baljindersinghhundal2752 Před 2 lety +2

    Vary Nice ji 👌

  • @singha85
    @singha85 Před 6 měsíci +1

    Chamkila only beat kuldip manak with dirty songs

  • @mahalmahal4132
    @mahalmahal4132 Před 2 lety +3

    Good

  • @badnamyoutuber7427
    @badnamyoutuber7427 Před rokem +2

    Super ❤️❤️

  • @KulwantSingh-dv5rb
    @KulwantSingh-dv5rb Před 2 lety +1

    20 saal umar vich amarjot ne manak padne paya

  • @Rabb_mehar_kre
    @Rabb_mehar_kre Před rokem +3

    Sodhi sahib koi kise nu nahi pachharda....time de naal lokan nu new cheej vdhia lgdi aa ...lok 15-20 saal to Manak, Sadiq and karnail Gill de ohi song sunn rhe c....ohi tarzaan... Chamkile ne time ton agge Jaa ke new cheej, new tarzaan lokan nu dittian...es kr k oh bahut famous ho gya ... Nale ikk gal hor... Didar and Sadiq Huna de competition ch Manak ne h Chamkile nu jyada moohre kita....bcoz Manak tan solo gaunda c jyada..ohne sochya Bai mainu ki farq paina ehde ton.....chamkila duet ch c.... But baad ch Manak nu h mehnga pai gya ohnu support karna😃😂.... Nale Rabb ne jihnu famous Krna ohnu koi ni rok skda fer ..... Chamkila bahut vadda singer c but pichhe-puchhe kise ne kise nu nahi chhadya...sare jinne Kharku Singh c oh sirf Manak de h fan c....hun ehda mtlb eh v nhi k Manak upper c ohde ton...nhi....new time da new singer c Chamkila....nale ikk gal hor ... Punjabi music industry de vich odon nve saaj, and nve music director aa gye Charanjit Ahuja sahib varge....new saajan da tan farq hunda e aa naa, Chamkile nu benefit c ga pehlan valian compositions nu improve kr k pesh karn da....so eh meri soch aa

  • @sukhdevraj9681
    @sukhdevraj9681 Před 2 lety +1

    Bahut khoob ji, excellent

  • @gurmailsingh278
    @gurmailsingh278 Před rokem +1

    Very nice

  • @JaspalSingh-xy8vb
    @JaspalSingh-xy8vb Před 2 lety +1

    Vv nice

  • @islamic-kids135
    @islamic-kids135 Před 2 lety +1

    bahi ji main b bohat gany walo ko sona ha pr bhai ji bland awaz nal gana serf alam lohar da km se han chmkila bi bohat acha se

  • @RajKumar-qf6ks
    @RajKumar-qf6ks Před rokem +1

    Mera nam Raj Kumar Mera ghar. Phagwara ratanpura mene pehla akhada manak da dekya se j c t mill samne1979

  • @GurpreetSingh-eo6qe
    @GurpreetSingh-eo6qe Před 2 lety +5

    Boora Saab ik gl a.tohadi tape record v imported se. Sony de ja Panasonic de hou ge.sound quality Puri vadia a.os time de hisab nal.love u from Gurpreet boora.

  • @RajKumar-qf6ks
    @RajKumar-qf6ks Před rokem +1

    Chamkila amrjot nu j ct mill da relve phatak band si ambestar car de vich dekya si

  • @RajKumar-qf6ks
    @RajKumar-qf6ks Před rokem +1

    Chamkila soniya da ricord takuye vala mea adio c'est ricord kar wai si

  • @lovepreetdhillon136
    @lovepreetdhillon136 Před 11 měsíci +1

    ਚਮਕੀਲਾ ਮਾਣਕ ਵੇਖਕੇ ਕੁਝ ਵੀ ਨਹੀਂ ਸੀ ਐਵੇ ਗੱਪ ਨਾ ਮਾਰੀ ਜਾਇਆ ਕਰੋ

  • @surmukhsingh1000
    @surmukhsingh1000 Před 2 měsíci +1

    Sodhi 2. Hogei

  • @pritamsingh9500
    @pritamsingh9500 Před 6 měsíci +1

    Menu srtyan ek gal samgh ni aye eh ek dosre da mukabla q krn lag pende a dosre gal eh veer nu ene jankari ni mamak bare me 1975 ton ustad nal riha and menu pta k amarjot asi kithon labhi se

  • @bittudugri4849
    @bittudugri4849 Před 2 lety +1

    🙏🙏

  • @randhirkaur7333
    @randhirkaur7333 Před 2 lety +1

    👍👍

  • @SanjeevKumar-cu6yk
    @SanjeevKumar-cu6yk Před 2 lety +1

    🙏🙏🙏

  • @dhaliwaljaswant439
    @dhaliwaljaswant439 Před 2 lety +1

    🤙