ਕੁਲਦੀਪ ਮਾਣਕ ਦਿੰਦਾ ਸੀ 5500 ਰੁਪਏ ਗੀਤ ਦੇ BITTU BEPARWAH PB 19

Sdílet
Vložit
  • čas přidán 9. 07. 2023
  • ਸੀਟੀ ਵੱਜੇ ਚੁਬਾਰੇ ਤੇ ਨਾਈਆਂ ਦਿਆ ਮੁੰਡਿਆ ਗੀਤਕਾਰ ਬਾਪੂ ਪਿਸ਼ੌਰ ਸਿੰਘ ਪੇਸ਼ੀ ਬਰਨਾਲਾ/ #bittubeparwah #shortsfeed #reels #viral #shortsvideo #trending #interview

Komentáře • 544

  • @Bittubeparwahpb19
    @Bittubeparwahpb19  Před rokem +13

    czcams.com/video/znIQCESwGpI/video.html

  • @BalwinderSingh-jw5ws
    @BalwinderSingh-jw5ws Před rokem +33

    ਦੇਵ ਥਰੀਕੇ ਵਾਲਾ ਇੱਕ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਸੀ ਜਿਸ ਦੀ ਕਲਮ ਨੇ ਪੰਜਾਬ ਦੇ ਨਾਮਵਰ ਕਲਾਕਾਰਾਂ ਨੂੰ ਜਨਮ ਦਿੱਤਾ ਗੁੱਡੀ ਸਿਖਰਾਂ ਤੇ ਪਹੁੰਚਾਇਆ ਕਿਸੇ ਵੀ ਲੇਖਕ ਜਾਂ ਕਲਾਕਾਰ ਦੇ ਇਸ ਦੁਨੀਆਂ ਤੋਂ ਤੁਰ ਜਾਣ ਤੋਂ ਬਾਅਦ ਉਨ੍ਹਾਂ ਦੀ ਭੰਡੀ ਪ੍ਰਚਾਰ ਕਰਨਾਂ ਠੀਕ ਨਹੀਂ ਹੈ ਬਾਪੂ ਇਹ ਗੱਲਾਂ ਉਨ੍ਹਾਂ ਦੇ ਜਿਉਂਦੇ ਜੀ ਲੋਕਾਂ ਸਾਹਮਣੇ ਲਿਆਉਣੀਆਂ ਚਾਹੀਦੀਆਂ ਸਨ 🤪🤪

    • @singhisking539
      @singhisking539 Před rokem +1

      Sachi ji 👍

    • @surjitsingh6327
      @surjitsingh6327 Před rokem

      Baee ji threkey vala odo'n jinoda c .jdo'n maank Dian kalia'n nu akhvaar kiha gia c k ih kisey hor Dia'n (Shyad fidoo ney ) likhia ney. Odo'n taa'n kisey ney koee kintoo prntoo keeta nhi c

  • @sukhdevkhan4430
    @sukhdevkhan4430 Před rokem +9

    ਬਾਪੂ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਕਿਸੇ ਨੂੰ ਮਰਨ ਤੋਂ ਬਾਅਦ ਇਹ ਗੱਲਾਂ ਕਰਨੀਆਂ ਚੰਗੀਆਂ ਨਹੀਂ ਹੁੰਦੀਆ

  • @fakirsaida786
    @fakirsaida786 Před 20 dny +4

    ਬਾਪੂ ਜੀ ਤੁਹਾਨੂੰ ਕਿਸੇ ਚੰਗੇ ਡਾਕਟਰ ਦੀ ਜਰੂਰਤ ਹੈ ਹੋਰ ਵੀ ਵਧੀਆ ਲਿਖਣ ਲੱਗ ਜਾਓਗੇ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਕੋਈ ਵੀ ਜਿਹਨੇ ਬੰਦਾ ਮਾਰਕੇ ਮੀਟ ਬਣਾਇਆ ਉਹਨੂੰ ਛਾਂਪ ਨੀ ਦਿਸੀ ਸੁਣੀਆਂ ਸੁਣਾਈਆਂ ਗੱਲਾਂ ਕਰੀ ਜਾਂਦੈ ਬੇ ਤੁਕੀਆਂ

  • @johalhundalmusicofficial
    @johalhundalmusicofficial Před rokem +17

    ਦੇਵ ਤਾ ਦੇਵ ਹੀ ਸੀ❤

    • @jaggajatt2524
      @jaggajatt2524 Před rokem +1

      ਬਾਈ ਜੀ ਇਹ ਬੂੜਾ ਪੁਰਾਣੇ ਸਮੇਂ ਦਾ ਹਰਮਨ ਚੀਮਾ ਹੈ 😂😂

  • @mandersingh9153
    @mandersingh9153 Před rokem +9

    ਦੇਵ ਥਰੀਕੇ ਵਾਲੇ ਨੂੰ ਦੁਨੀਆ ਭਰ ਦੇ ਪੰਜਾਬੀ ਪਿਆਰ ਕਰਦੇ ਹਨ ਦੇਵ ਨੇ ਪੁਰਾਣੇ ਵੇਲੇ ਦੇ ਕਿਸਿਆ ਨੂੰ ਪੜਿਆ ਵਾਚਿਆ ਤੇ ਉਹਨਾਂ ਵਿਚੋਂ ਬਹੁਤ ਸਾਰੇ ਗੀਤਾਂ ਕਲੀਆ ਦਾ ਜਨਮ ਹੋਇਆ ਜਿਸ ਨੂ ਕੁਲਦੀਪ ਮਾਣਕ ਦੀ ਆਵਾਜ਼ ਨੇ ਅਮਰ ਕਰ ਦਿੱਤਾ

  • @karamjeetsingh158
    @karamjeetsingh158 Před rokem +28

    ਦੇਵ ਬਾਪੂ ਵਰਗਾ ਕੋਈ ਨਹੀ ਬਣ ਸਕਦਾ ਕਿਉ ਪਕਾਈ ਮਾਰੀਆ

    • @J_s_Sidhu
      @J_s_Sidhu Před rokem

      👍👌

    • @Arjan-qo5ul
      @Arjan-qo5ul Před rokem

      ਹਾਂਜੀ ਕੋਈ ਚੋਰ ਨੀਂ ਹੋ ਸਕਦਾ

    • @daljeetsingh7552
      @daljeetsingh7552 Před 11 měsíci

      ਸਹੀ ਕਿਹਾ।

    • @AvtarSingh-bv5eq
      @AvtarSingh-bv5eq Před 20 dny +1

      1965ਵਿਚ,ਲਿਖਣ ਲੱਗ ਪਿਆ ਜਦੋਂ ਇੰਦਰਾ ਗਾਂਧੀ ਨਾਲ ਹੱਥ ਮਿਲਾਉਣ ਦੀ ਜਿਦ ਕੀਤੀ ਉਦੋਂ ਕਹਿੰਦਾ ਮੈਂ ਛੋਟਾ ਸੀ
      ਗੱਪ ਮਾਰਦਾ

  • @jagirsingh7381
    @jagirsingh7381 Před rokem +20

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਹਨ।। ਅਮਰ ਸਿੰਘ ਚਮਕੀਲਾ ਬਹੁਤ ਵਧੀਆ ਗਾਇਆ ਹੈ।।

  • @palasingh5151
    @palasingh5151 Před rokem +25

    ਦੇਵ ਥਰੀਕੇ ਵਾਲੇ ਦਾ ਨਾਂ ਬਹੁਤ ਉੱਚਾ ਹੈ ਉਸ ਨੇ ਮਾਣਕ ,ਛਿੱਦਾ, ਜਗਮੋਹਣ ਕੌਰ, ਗੁਰਮੀਤ ਮੀਤ ਹੋਰ ਸਾਰੇ ਨੂੰ ਗੀਤ ਦਿਤੱ ਹਨ ਬਾਬਾ ਜੀ ਗ਼ਲਤ ਨਾ ਬੋਲੋਂ ਅਤੇ ਪੱਤਰਕਾਰ ਹਵਾ ਵਿੱਚ ਗੱਲਾਂ ਕਰਦਾ

    • @gurdipsingh3373
      @gurdipsingh3373 Před rokem +3

      ਵੀਰ ਜੀ ਇਹ ਗੱਲਾਂ ਅਸੀਂ 35 -40 ਸਾਲ ਪਹਿਲਾਂ ਵੀ ਸੁਣਿਆ ਸੀ

  • @jagsirsidhu-io3ye
    @jagsirsidhu-io3ye Před rokem +71

    ਬਾਬਾ ਜੀ ਥਰੀਕੇ ਵਾਲਾ ਜਦੋਂ ਜਿਉਂਦਾ ਸੀ ਉਦੋਂ ਬੋਲਣਾਂ ਸੀ ਮਰਨ ਤੋਂ ਬਾਅਦ ਤਾਂ ਸਾਰੇ ਹੀ ਬੋਲਦੇ ਐ

    • @nachhatarsinghkajal6827
      @nachhatarsinghkajal6827 Před rokem +5

      Esh da Karan Greebi hai .Takre da sati Bihi so.Tharike wale ne Pakistani kalakaran de Geeta de mukhre te Laina chori karke Manak di awaj bich Record karwaiyan.

    • @jasvirkuthalajasvirkuthala7040
      @jasvirkuthalajasvirkuthala7040 Před rokem +6

      ਜਿੰਨ੍ਹਾਂ ਲੋਕਾਂ ਨੇ ਪੰਜਾਬੀ ਕਿੱਸਾ ਕਾਵਿ ਪੜ੍ਹਿਆ ਹੈ ਉਨ੍ਹਾਂ ਸਭ ਨੂੰ ਪਤੈ ਕਿ ਥਰੀਕਿਆਂ ਵਾਲੇ ਦੀਆਂ ਬਹੁਤੀਆਂ ਲੋਕ ਕਥਾਵਾਂ ਇਨ੍ਹਾਂ ਕਿੱਸਿਆਂ ਵਿੱਚੋਂ ਹੂਬਹੂ ਚੋਰੀ ਕੀਤੀਆਂ ਹੋਈਆਂ ਨੇ।

    • @RajinderSingh-ob1fp
      @RajinderSingh-ob1fp Před rokem +2

      ਜਦੋਂ ਇਹ ਜੰਮਿਆ ਉਦੋਂ ਦੇਵ ਥਰੀਕੇ ਵਾਲਾ ਮਰ ਗਿਆਸੀ।😅😅

    • @sheer5962
      @sheer5962 Před rokem +1

      ਬਾਬਾ ਸੱਚ ਕਹਿ ਰਿਹਾ ਹੈ

    • @balram5058
      @balram5058 Před rokem

      ​@@nachhatarsinghkajal6827poore da poora geet hi chori kre hoye ne pakistani geet

  • @avtarsinghbal5532
    @avtarsinghbal5532 Před rokem +14

    ਬਕਵਾਸ ਕਰਦਾ ਮੈਂ tਮੈਂ ਤੀਹ ਸਾਲ ਮਾਣਕ ਸਾਹਿਬ ਨਾਲ ਗਾਇਆ ਕਦੇ ਨਹੀਂ ਦੇਖਿਆ ਨਾ ਕੋਈ ਮਾਣਕ ਜੀ ਨੇ ਕੋਈ ਗੀਤ ਗਾਇਆ ਇਹਦਾ ਜੇ ਕੋਈ ਰਿਕਾਰਡ ਹੋਇਆ ਓਹਦਾ ਨਾ ਦੱਸੇ ਮਾਣਕ ਸਾਹਿਬ ਦੀ ਹਰ ਰਿਕਾਰਡਿੰਗ ਤੇ ਮੈਂ ਨਾਲ ਰਿਹਾ
    Mera,

    • @mastkalander1065
      @mastkalander1065 Před 12 dny +1

      ਸਹੀ ਗੱਲ ਆ ਬੱਲ ਸਾਬ੍ਹ ਤੁਸੀਂ ਤੀਹ ਸਾਲ ਕੰਮ ਕੀਤਾ ਇਸ ਦੇ ਬਹੁਤ ਵੱਡੇ ਪਰੂਫ਼ ਹਨ ਕਹਿਣ ਸੁਣਨ ਦੀ ਲੋੜ ਨਹੀਂ ਮੈਂ ਤਾਂ ਆਪ ਨਹੀਂ ਇਸ ਗੱਪੀ ਦਾ ਕਦੇ ਨਾ ਸੁਣਿਆ ਐਹੋ ਜਿਹੇ ਇਹਦੀ ਇੰਟਰਵਿਊ ਕਰਨ ਵਾਲੇ ਹੋਣਗੇ

    • @HarjinderSINGH-gh6hr
      @HarjinderSINGH-gh6hr Před 2 dny

      ਫੇਰ ਤਾਂ ਤੈਨੂੰ ਇਹ ਵੀ ਪਤਾ ਹੋਊ ਕਿ ਭਦੌੜ ਵਾਲੇ ਨਛੱਤਰ ਛੱਤੇ ਨੂੰ ਕੀਹਨੇ ਮਰਵਾਇਆ ਸੀ ..? ਇੱਕ ਸੌਣ ਦਾ ਮਹੀਨਾ ਰੁੱਤ ਪਿਆਰ ਦੀ, ਗੀਤ ਅੰਬਰਾਂ ਤੇ ਸੀ ਓਸ ਵਕਤ ਦਾ, ਜਿਹੜਾ ਮਾਣਕ ਤੋਂ ਜਰਿਆ ਨਹੀਂ ਗਿਆ! ਜਿਹੋ ਜਿਹੀਆਂ ਕੀਤੀਆਂ ਓਹੋ ਜਿਹੀਆਂ ਭਰ ਗਿਆ ਮਰਾਸੀ, ਬੁਰੀ ਹਾਲਤ ਨਾਲ਼ ਮਰਿਆ, ਚੱਜ ਦੀ ਸਮਾਧ ਵੀ ਨਹੀਂ ਬਣਾਈ ਕਿਸੇ ਨੇ!
      🦁🦁

  • @manmohansinghgill768
    @manmohansinghgill768 Před rokem +11

    ਦੇਵ ਥਰੀਕੇ ਤੇ ਕੁਲਦੀਪ ਮਾਣਕ ਦੋਨਾਂ ਦੇ ਨਾਲ ਮੇਰਾ ਕਾਫ਼ੀ ਮੇਲ ਮਿਲਾਪ ਰਿਹਾ, ਜਿਨ੍ਹਾਂ ਦਿਨਾਂ ਵਿੱਚ ਮਾਣਕ ਥਰੀਕੇ ਪਿੰਡ ਰਹਿੰਦਾ ਹੁੰਦਾ ਸੀ। ਅੱਜ ਦੋਵੇਂ ਇਸ ਦੁਨੀਆਂ ਤੇ ਨਹੀਂ ਰਹੇ। ਦੁਨੀਆਂ ਤੋਂ ਚਲੇ ਜਾਣ ਤੋਂ ਬਾਅਦ ਕਿਸੇ ਬਾਰੇ ਵੀ ਊਲ- ਜਲੂਲ ਨਹੀਂ ਬੋਲਣਾ ਚਾਹੀਦਾ। ਵਾਹਿਗੁਰੂ ਸਭ ਦਾ ਭਲਾ ਕਰਨ।

    • @jaggajatt2524
      @jaggajatt2524 Před rokem +1

      ਬਾਈ ਜੀ ਇਹ ਬੂੜਾ ਪੁਰਾਣੇ ਸਮੇਂ ਦਾ ਹਰਮਨ ਚੀਮਾ ਹੈ 😂😂

    • @daljeetsingh7552
      @daljeetsingh7552 Před 11 měsíci

      ਸਹੀ ਗੱਲ।

  • @jaggajatt2524
    @jaggajatt2524 Před rokem +14

    ਅੱਜ ਬਾਪੂ ਨੂੰ ਦੇਖ ਕੇ ਪਤਾ ਚੱਲਿਆ ਨੀਟੂ ਸ਼ਟਰਾ ਆਲੇ ਵਰਗੇ 1980 ਚ ਵੀ ਹੁੰਦੇ ਸੀ ਜਿਵੇਂ ਬਾਪੂ ਪਿਸ਼ੋਰ ਸਿੰਘ

  • @mukhtiarsingh6532
    @mukhtiarsingh6532 Před rokem +11

    ਇਸਦੇ ਵਿੱਚ ਕੋਈ ਸ਼ੱਕ ਨਹੀਂ ਕਿ ਦੇਵ ਥਰੀਕੇ ਵਾਲੇ ਦਾ ਕੋਈ ਸਾਨੀ ਹੋਵੇ ਉਹਨਾਂ ਦਾ ਨਾਂ ਹਮੇਸ਼ਾ ਗੂੰਜਦਾ ਰਹੇ ਗਾ ਸਵਰਗੀਂ ਵਾਸ ਹੋਵੇ ਜਿਹੜੀ ਗੱਲ ਨਕਲ ਦੀ ਐਇਹ ਵੀ ਸੱਚ ਹੈ ਨਕਲਾਂ ਸਾਰੇ ਪੁਰਾਣੇ ਜਾਂ ਨਵੇਂ ਕਰਦੇ ਹੁੰਦੇ ਨੇ ਦੇਵ ਹੋਰੀਂ ਚਿੱਠੇ ਪੜ੍ਹ ਪੜ੍ਹ ਕੇ ਨਕਲਾਂ ਜਾਂ ਕਾਫੀ ਪੁਰਾਣੇਂ ਗਾਇਕਾਂ ਦੀਆਂ ਲਿਖਤਾਂ ਜਾਂ ਪਾਕਿਸਤਾਨੀ ਗਾਇਕਾਂ ਦੀਆਂ ਨਕਲਾਂ ਕਰਦੇ ਰਹੇ ਨੇ ਕਈ ਗੀਤ ਤਾਂ ਹੂਬਹੂ ਤਰਜ਼ਾਂ ਦੀਆਂ ਨਕਲਾਂ ਕੀਤੀਆਂ ਨੇ ਬੇ ਸ਼ੁਮਾਰ ਗੀਤ ਦੱਸ ਸਕਦੇ ਹਾਂ ਥਰੀਕੇ ਵਾਲਿਆਂ ਵੀ ਬਹੁਤ ਕੁਝ ਕੀਤਾ ਹੈ ਇਦਾਂ ਨਵੇਂ ਮੁੰਡਿਆਂ ਨੂੰ ਇਹਦੇ ਵਾਰੇ ਸ਼ਾਇਦ ਪਤਾ ਨਹੀਂ ਹੈ ਬੰਦੇ ਦੇ ਜਾਣ ਤੋਂ ਬਾਅਦ ਇਦਾਂ ਦਾ ਕਹਿਣਾ ਕਰਨਾ ਵਧੀਆ ਨਹੀਂ

  • @JaswinderSingh-gg7zv
    @JaswinderSingh-gg7zv Před rokem +11

    ਗੱਲਾ ਹਜਮ ਨਹੀ ਹੋਈਆ ਜਦੋ ਮਾਣਕ ਸਾਬ ਇਕ ਅਖਾੜੇ ਦਾ 2000 ਜਾ 2500 ਲੈਦੇ ਸੀ ਇਹ ਆਖੀ ਜਾਦਾ ਮੈਨੂੰ ਇਕ ਗੀਤ 5500 ਦਿੰਦਾ ਸੀ । ਗੱਲ ਬਾਤ ਸਮਜ ਤੋਂ ਬਾਹਰ ਆ ਜੀ ।

    • @daljeetsingh7552
      @daljeetsingh7552 Před 11 měsíci +1

      ਗਪੌੜ ਸੰਖ ਅੈ।

    • @nanakchandkamboj5844
      @nanakchandkamboj5844 Před 20 dny +1

      100 ਪਰਸੈੰਟ ਗੱਪੀ ਬੁੜਾ। ਇਕ ਵੀ ਗੱਲ ਸਹੀ ਨਹੀੰ ਲਗਦੀ ਇਹਦੀ।

    • @AvtarSingh-bv5eq
      @AvtarSingh-bv5eq Před 20 dny +1

      ਉਦੋ ਦਸ ਹਜ਼ਾਰ ਦਾਂ ਇਕ ਕਿੱਲਾ ਜ਼ਮੀਨ ਦਾਂ ਮੁੱਲ ਸੀ

    • @GurdevSingh-tl4dh
      @GurdevSingh-tl4dh Před 18 dny

      ਇਸ ਦੱਲੇ ਨੂੰ ਪੁੱਛਣਾ ਸੀ ਜਦੋਂ ਦੇਵ ਥਰੀਕੇ ਵਾਲਾ ਜਿਉਂਦਾ ਸੀ ਉਸ ਟਾਈਮ ਤੂੰ ਕਿਉਂ ਨਹੀਂ ਭੌਕਿਆਂ ਸਾਲੇ ਕੰਜਰ
      ਇਸ ਨੂੰ ਪਤਾ ਸੀ ਦੇਵ ਥਰੀਕੇ ਵਾਲੇ ਨੇ ਗਾਂਡ ਚ ਡੰਡਾ ਠੋਕ ਦੇਣਾ
      ਸ਼ਾਲੇ ਦੱਲੇ ਤੈਨੂੰ ਕੋਈ ਜਾਣਦਾ ਵੀ ਨਹੀਂ ਦੇਵ ਥਰੀਕੇ ਵਾਲੇ ਨੂੰ ਬੱਚਾ ਬੱਚਾ ਜਾਂਣਦਾ ਤੇ ਰਹਿੰਦੀ ਦੁਨੀਆਂ ਤੱਕ ਜਾਂਣਦਾ ਰਹੇਗਾ
      ਗੀਤ ਤਾਂ ਸ਼ਾਲੇ ਮੈਂ ਬਹੁਤ ਲਿਖੇ ਹੋਏ ਨੇ ਉਹਨਾਂ ਦਾ ਕੀ ਫਾਇਦਾ
      ਤੂੰ ਗੀਤ ਦਾ ਨਾਮ ਦੱਸ ਦਿੰਦਾਂ ਫਿਰ ਕਹਿੰਦਾ ਰਿਕੋਡ ਨਹੀ ਹੋਇਆ
      ਸ਼ਾਲਾ ਕੰਜਰ ਬਕਵਾਸ ਕਰ ਰਿਹਾ ਏ ਦੱਲਾ

    • @GurdevSingh-tl4dh
      @GurdevSingh-tl4dh Před 18 dny +1

      ਸ਼ਾਲਾ ਪਹਿਲਾਂ ਕਹਿੰਦਾ ਸੀ ਮੈਨੂੰ 5500 ਦੇ ਰਿਹਾਂ ਸੀ ਮਾਣਕ
      ਵਾਧ ਵਿੱਚ ਕਹਿ ਰਿਹਾ ਇਸ ਵਿੱਚ ਕਮਾਈ ਨਹੀਂ ਹੁੰਦੀ
      ਸ਼ਾਲਾ ਗਪੌੜ ਸੰਖ ਬਕਵਾਸ ਕਰ ਰਿਹਾ ਦੱਲਾ

  • @darshanjoga2038
    @darshanjoga2038 Před 16 dny +1

    ਇਹ ਗੱਲ ਬਿਲਕੁਲ ਸਹੀ ਹੈ ਬਾਪੂ ਦੀ ੱਇਹ ਲੇਖ ਮੈ ਉਸ ਵੇਲੇ ਪੜਿਆ ਸੀ ਅਖਬਾਰ ਿਵੱਚ । ਹੁਣ ਵੀ ਕਿਸੇ ਲਾਇਬ੍ਰੇਰੀ ਿਵੱਚ ਿਮਲ ਸਕਦਾ।

  • @jiuansinghgill4373
    @jiuansinghgill4373 Před rokem +9

    ਬਾਬਾ ਜੀ,ਦੋ, ਇਨਸਾਨ,ਇਸ, ਜਹਾਨ, ਨੂੰ,ਛੱਡ, ਗਿਆ, ਉਸ, ਦੇ, ਖਿਲਾਫ, ਨਹੀਂ,ਬੋਲੀ, ਦਾ,,ਦੇ, ਬੋਲਣਾ, ਸੀ, ਤਾਂ ਉਸ, ਦੇ, ਜਿਉਂਦੇ, ਤੋਂ, ਬੋਲਦਾ

  • @gurnamsehjal281
    @gurnamsehjal281 Před rokem +5

    ਦੇਵ ਸਹਿਬ ਜੀ ਬਹੁਤ ਹੀ ਉਚਕੋਟੀ ਦੇ ਲੇਖਕ ਸੀ।

  • @Bawarecordsofficial
    @Bawarecordsofficial Před rokem +46

    ਬਾਪੂ ਕਿਸੇ ਦੇ ਮਰਨ ਤੋਂ ਬਾਅਦ ਓਹਦੇ ਬਾਰੇ ਕਹੀ ਜਾਣਾ ਠੀਕ ਨਹੀਂ | ਕਿਸੇ ਰਸਾਲੇ, ਕਿੱਸੇ ਚੋਂ ਕੋਈ ਆਈਡੀਆ ਲੈ ਕੇ ਕੋਈ ਚੀਜ਼ ਲਿਖ ਦੇਣੀ ਚੋਰੀ ਤਾਂ ਨਹੀਂ ਕਹਿ ਸਕਦੇ | ਦੇਵ ਨੇ ਐਨੇ ਗੀਤ ਲਿਖੇ ਸਾਰੇ ਕਿਤੇ ਚੋਰੀ ਕੀਤੇ ਨੇ ? ਕਈ ਜੈਲਸੀ ਵਾਲੇ ਪੱਤਰਕਾਰ ਕਈ ਵਾਰ ਅਜਿਹੇ ਲੇਖ ਲਿਖ ਦੇਂਦੇ ਨੇ ਅੱਜ ਵੀ ਏਹੋ ਕੁਝ ਚਲਦਾ ਆ | ਬਾਪੂ ਧਰਮਪ੍ਰੀਤ ਤਾਂ ਦੁਨੀਆ ਤੋਂ ਚਲੇ ਗਿਆ | ਮਾਹੀਨੰਗਲ ਤਾਂ ਸੈੱਟ ਪੂਰਾ ਨਿਊਜ਼ੀਲੈਂਡ ਚ |

    • @dhaliwalfarm13
      @dhaliwalfarm13 Před rokem

      W

    • @arvelsingh
      @arvelsingh Před rokem

      ​@@dhaliwalfarm13ll

    • @nirmalchoudhary9190
      @nirmalchoudhary9190 Před rokem

      Bilkul sahi 💯% sehi keh reha ho jis time ohh kruna se usnu chor kehna galat hai ji

    • @jaggajatt2524
      @jaggajatt2524 Před rokem +2

      ਬਾਈ ਜੀ ਇਹ ਬੂੜਾ ਪੁਰਾਣੇ ਸਮੇਂ ਦਾ ਹਰਮਨ ਚੀਮਾ ਹੈ 😂😂

    • @vinylRECORDS0522
      @vinylRECORDS0522 Před rokem

      ਜਦੋਂ ਪੁਰਾਣੀਆਂ ਲੋਕ ਗਾਥਾਵਾਂ ਸੁਣਦੇ ਹਾਂ, ਝੱਟ ਦਿਮਾਗ ਵਿੱਚ ਆਉਂਦਾ ਹੈ ਕਿ ਇਹ ਤਾਂ ਥਰੀਕੇ ਵਾਲੇ ਨੇ ਲਿਖੀ ਹੋਈ ਹੈ। ਥਰੀਕੇ ਵਾਲਾ ਸਥਾਪਿਤ ਹੋਣ ਕਰਕੇ ਕਾਮਯਾਬ ਹੋ ਗਿਆ ਤੇ ਕਈ ਸੱਜਣ ਉਹਦਾ ਵਿਰੋਧ ਸੁਣ ਨਹੀਂ ਸਕਦੇ, ਪਰ ਸੱਚਾਈ ਤਾਂ ਸੱਚਾਈ ਰਹਿਣੀ ਹੈ।ਇਹ ਬੰਦਾ ਗਰੀਬੀ ਕਰਕੇ ਪਿੱਛੇ ਰਹਿ ਗਿਆ।

  • @JailuVlogs
    @JailuVlogs Před rokem +5

    Dev Threeke legend writer...

  • @jagtarsarpanch3073
    @jagtarsarpanch3073 Před rokem +7

    ਗੁਰਨਾਮ ਰਸੀਲਾ ਸਾਡੇ ਰਿਸ਼ਤੇਦਾਰ ਸੀ ਯੌ ਕੁਛ ਸਮੇਂ ਪਹਿਲਾਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ

  • @nirmalbrar7713
    @nirmalbrar7713 Před rokem +8

    ਦਿਦਾਰ ਸੰਧੂ ਨੇ ਨਾ ਮਾਰ ਜਾਲਮਾਂ ਪੇਕੇ ਤੱਤੜੀ ਦੇ ਦੂਰ ਕਿਸੇ ਹੋਰ ਦਾ ਲਿਖਿਆ ਸੀ ਇਹਨੇ ਆਪਣਾ ਨਾਂ ਪਾ ਦਿੱਤਾ

  • @baldevsingh9391
    @baldevsingh9391 Před rokem +8

    ਏਨਾ ਚੋ ਨਾਮੀ ਗਾਇਕ ਕੋਈ ਨੀ ਜੇੜੇ ਬਾਪੂ ਨਾਂਮ ਲਂਈ ਜਾਂਦਾ ਦੇਵ ਦਾ ਨਾਮ ਚਲਦਾ ਦੁਨੀਆਂ ਤੇ

    • @Arjan-qo5ul
      @Arjan-qo5ul Před rokem

      ਹਾਕਮ ਬਖਤੜੀ ਵਾਲਾ ਨਮੀ ਸਿੰਗਰ nahi

  • @gurdevsinghaulakh7810
    @gurdevsinghaulakh7810 Před rokem +32

    ਦੇਵ ਥਰੀਕੇ ਵਾਲੇ ਬਹੁਤ ਉੱਘੇ ਗੀਤਕਾਰ ਸਨ
    ਮੌਤ ਤੋਂ ਬਾਅਦ ਐਵੇ ਬਕਵਾਸ ਨਹੀ ਕਰਨੀ ਚਾਹੀਦੀ , ਥਰੀਕੇ ਵਾਲੇ ਦੇ ਜਿੰਓਦੇ ਜੀ ਕਿਥੇ ਗਿਆ ਸੀ ,

  • @kulwantsinghinsan5284
    @kulwantsinghinsan5284 Před rokem +1

    🙏🎈☘️🌹Bahut hi vadhia ji🌹☘️🎈🙏

  • @bobgill9695
    @bobgill9695 Před rokem +3

    Waah ji sahi gall aa

  • @ParveenKumar-lf4my
    @ParveenKumar-lf4my Před 18 dny +2

    ਼ਦੈਵ ਥਰੀਕਿਆਂ ਵਾਲੇ ਨੂੰ ਚੋਰ ਦੱਸਦੈ।ਇਹ ਬੰਦਾ ਹਿਲਿਆ ਲਗਦਾ 👍

  • @santokhsingh227
    @santokhsingh227 Před 18 dny

    Vary nice veer je khus raho Whaguru je from Holland

  • @diwanchandsohpal9199
    @diwanchandsohpal9199 Před rokem +5

    Well spoken regarding when he
    Asked kejriwal to make deputy
    C. M. from s c. Communiti

  • @pritamrupal4700
    @pritamrupal4700 Před rokem +10

    Dev Tharike wala was a legendry lyricist. I think some stories and interviews are planted to assassinate the character of popular personalities. It should be avoided.

    • @SurjeetSingh-vt6kw
      @SurjeetSingh-vt6kw Před rokem

      Very irresponsible reporting& foolish.
      Umeed a channel is dumb interview lain wale nu fire kr dve
      ga . Video delete kr k muafi mng leva.
      Dev Tharike Suraj a Punjabi geetan da , eh Buddha diva ..
      Is nu jgauna aje baaki a .
      Surjit thukn wale di apni dahdi vich e panda a

    • @daljeetsingh7552
      @daljeetsingh7552 Před 11 měsíci

      U wrote excellent .

  • @sukhwinderdhaliwal4191
    @sukhwinderdhaliwal4191 Před rokem +21

    ਇਹ ਕਹਿ ਰਿਹਾ71ਸਾਲ ਦਾ ਅੱਜ ਦੱਸ ਰਿਹਾ ਹੈ ਤੇ ਦੇਵ ਥਰੀਕੇ 81ਸਾਲਾ ਦੇ ਹੋਕੇ ਗੁਜ਼ਰੇ ਹਨ

  • @didersingh7524
    @didersingh7524 Před rokem +7

    ਇਹ ਗਲਤ ਕਰ ਰਿਹਾ ਜੇ ਬੋਲਣਾ ਹੋਵੇ ਅਗਲੇ ਦੇ ਜਿਉਦਿਆਂ ਗਲ ਕਰੇ ਨਿਦਾੰ ਕਰਨਾ ਗੰਦਗੀ ਖਾਣ ਬਰਾਬਰ

    • @Arjan-qo5ul
      @Arjan-qo5ul Před rokem

      ਓਦੋ ਵੀ ਦੇਵ ਦੇ ਸਾਮਣੇ ਬੋਲੇ ਸੀ

  • @PalveerDhillon98
    @PalveerDhillon98 Před rokem +2

    ਜੇ ਪਰਵਾਰ ਜਾ ਘਰਵਾਲੀ ਖੁਸ ਨੀ ਹੁਦੀ ਫੇਰ ਸਰੋਤੀਆ ਨੂੰ ਕਿਮੇ ਖੁਸ ਕਰੇਗਾ

    • @Arjan-qo5ul
      @Arjan-qo5ul Před rokem

      ਓਨੇ ਦਾ ਪਰਿਵਾਰ ਇਸ ਲਈ ਓਨਾ ਗੀਤ ਤੋ ਖੁਸ਼ ਨੀਂ ਸੀ ਕਿਉਕਿ ਓਨਾ ਬਹੁਤ ਮਾੜ੍ਹੇ ਸਮੇ ਗੁਜਾਰੇ ਸੀ ਤੇ ਕਿਸੇ ਨੇ ਓਨਾ ਦਾ ਸਾਥ ਨੇ ਸੀ ਦਿਤਾ ਓਨਾ ਦੇ ਪੁੱਤਰ ਦੇ ਜਾਣ ਤੂੰ ਬਾਦ ਓਨਾ ਦੇ ਪਰਿਵਾਰ ਨੇ ਬਹੁਤ ਪ੍ਰਸ਼ਾਨੀ ਦਾ ਸਾਮਣਾ ਕੀਤਾ ਤੁਸੀਂ ਦੱਸੋ ਕੀ ਜੇ ਤੁਹਾਡੇ ਤੇਂ ਦੁੱਖਾਂ ਦਾ ਪਹਾੜ੍ਹ ਟੁੱਟ ਜਾਵੇ ਤਾਂ ਪਰਿਵਾਰ ਚੂਨੋ ਗੇ ਜਾ ਕੰਮ ਓ ਵੇਲਾ ਕਿਸੇ ਤੂੰ ਗੀਤ ਵਾਪਿਸ ਲੈਣ ਦਾ ਸਹੀ ਸਮਾਂ ਨਹੀਂ ਸੀ

  • @Lakhmireana1980
    @Lakhmireana1980 Před rokem +16

    ਬਾਪੂ ਆਪਣੀ ਉਮਰ ਦਾ ਲਿਹਾਜ਼ ਕਰ ਲੈਣਾ ਸੀ ਦੇਵ ਸਾਹਿਬ ਤੇ ਮਾਣਕ ਸਾਹਿਬ ਬਾਰੇ ਬੋਲਣ ਤੋਂ ਪਹਿਲਾਂ।

  • @MohanSingh-dy4kg
    @MohanSingh-dy4kg Před 18 dny +1

    ❤।
    ਓ ਭਰਾਵਾਂ ਕਿਉਂ ਪਿਛਲੀ ਉਮਰੇ ਲੋਕਾਂ ਤੋਂ ਗਾਲ਼ਾਂ ਲੈਦਾ‌ ਹੈ ਦੇਵ ਬਾਈ ਨੂੰ ਆਲ‌ ਵਾੜ ਵਿੱਚ ਦੁਨੀਆ ਜਾਣਦੀ ਹੈ ‌ਤੇਰੀ ਸ਼ਕਲ ਹੀ ਅੱਜ ਵੇਖੀ ਹੈ ਸ਼ਰਮ ਕਰ

  • @jagtarsinghsodhi6019
    @jagtarsinghsodhi6019 Před rokem +5

    ਵੱਡੇ ਵੀਰ ਪਿਸ਼ੌਰ ਸਿੰਘ ਜੀ,
    ਬਹੁਤ ਵਧੀਆ ਇਨਸਾਨ
    ਅੱਜ ਕੱਲ ਅੱਤ ਗਰੀਬੀ ਦੌਰ ਵਿੱਚੋਂ ਗੁਜ਼ਰ ਰਹੇ ਨੇ ਅੱਜਕਲ੍ਹ ਨੇੜੇ ਨਿਰੰਜਣ ਸਿੰਘ ਮਾਸਟਰ ਜੀ ਦੀ ਕੋਠੀ ਗਰਚਾ ਰੋਡ ਬਰਨਾਲਾ ਵਿਖੇ ਰਹਿ ਰਹੇ ਨੇ

  • @harmailsingh5063
    @harmailsingh5063 Před rokem +4

    ਬਿਲਕੁਲ ਹਕੀਕਤ ਬਿਆਨ ਕੀਤੀ ਏ।

  • @SukhdevSingh-db6xo
    @SukhdevSingh-db6xo Před rokem +11

    ਏਸ ਬਾਪੂ ਨੂੰ ਇਹ ਪੁੱਛਿਆ ਜਾਵੇ ਕੇ ਹੁਣ ਤੂੰ ਇੰਟਰਵਿਊ ਦੇ ਕੇ ਆਪਣੇ ਨੰਬਰ ਬਣਾਈ ਜਾਂਦਾ ਹੈ ਜਦੋਂ ਦੇਵ ਥਰੀਕੇ ਵਾਲਾ ਜਿਓੰਦੇ ਸਨ ਉਸ ਟਾਈਮ ਤੂੰ ਕਿਥੇ ਸੀ ਜਦੋਂ ਥਰੀਕੇ ਵਾਲਾ ਮਰ ਗਿਆ ਤਾਂ ਹੁਣ ਇਹ ਗੱਲਾਂ ਠੀਕ ਨਹੀਂ ਤੇਰੇ ਵਰਗੇ ਬਜ਼ੁਰਗ ਵਾਸਤੇ ਵਾਹਿਗੁਰੂ ਜੀ ਤੁਹਾਨੂੰ ਸੁਮੱਤ ਬਖਸ਼ਣ

  • @Aarambhseantttak
    @Aarambhseantttak Před rokem +2

    ਵਧੀਆ ਗੱਲ ਬਾਤ ਸਾਂਝੀ ਕੀਤੀ

  • @nanakchandkamboj5844
    @nanakchandkamboj5844 Před rokem +10

    ਐਨਾ ਕੁਫਰ ਨਾ ਤੋਲੋ ਬਜੁਰਗੋ, ਤੁਸੀਂ ਵੀ ਰੱਬ ਨੂੰ ਜਾਨ ਦੇਣੀ ਆ। ਦੇਵ ਸਾਹਬ ਨੇ ਹਜਾਰਾੰ ਗੀਤ ਲਿਖੇ ਅਤੇ ਦਰਜਨਾਂ ਸਿੰਗਰਾੰ ਨੇ ਗਾਏ ਜੋ ਜੱਗ ਜਾਹਰ ਨੇ। ਤੁਹਾਡਾ ਮੈੰ ਅੱਜ ਤੱਕ ਨਾੰ ਹੀ ਨਹੀਂ ਸੁਣਿਆ ਤੇ ਜਿਹੜੇ ਸਿੰਗਰਾਂ ਦਾ ਤੁਸੀਂ ਜਿਕਰ ਕੀਤਾ ਉਹਨਾੰ ਚੋਂ ਹਾਕਮ ਬਖਤੜੀ ਨੂੰ ਛੱਡ ਕੇ ਕਿਸੇ ਸਿੰਗਰ ਦਾ ਨਾਮ ਨ੍ਹੀ ਸੁਣਿਆ।
    ਜਿਸ ਦੇਵ ਬਰੀਕੇ ਵਾਲੇ ਨੁੰ ਤੁਸੀਂ ਭੰਡ ਰਹੇ ਹੋ ਓਹ 20 ਵੀਂ ਸਦੀ ਦਾ ਸਬ ਤੋਂ ਵੱਧ ਲੋਕ ਗਾਥਾਵਾਂ ਦਾ ਰਚਨਹਾਰ ਤੇ ਇਕ ਸਫਲ ਗੀਤਕਾਰ ਸੀ ਜਿਸ ਨੇ ਕਿੱਸੇ ਕਿਤਾਬਾੰ ਵਿੱਚ ਛਪੇ ਲੋਕ ਨਾਇਕਾਂ ਨੂੰ ਗੀਤਾਂ ਦੀ ਲੜੀ ਵਿੱਚ ਪਰੋ ਕੇ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਕੀਤਾ। ਜੇ ਦੇਵ ਸਾਹਬ ਨਾ ਹੁਂਦੇ ਤਾਂ ਹੁਣ ਤੱਕ ਲੋਕ ਗਾਥਾਵਾਂ ਦਮ ਤੋੜ ਚੁੱਕੀਆਂ ਹੁੰਦੀਆਂ, ਦੇਵ ਸਾਹਿਬ ਨੇ ਨਵੇਂ ਸਿਰੇ ਤੋਂ ਇਹਨਾੰ ਨੂੰ ਆਪਣੀ ਕਲਮ ਰਾਹੀਂ ਸੁਰਜੀਤ ਕੀਤਾ। ਇਸ ਵਿੱਚ ਮਾਣਕ ਸਾਹਬ ਦਾ ਬਹੁਤ ਵੱਡਾ ਯੋਗਦਾਨ ਰਿਹਾ। ਦੇਵ ਸਾਹਬ ਦੇ ਰੂਬਰੂ ਦਰਸ਼ਨ ਕਰਨ ਦੀ ਮੇਰੀ ਦਿਲੀ ਤਮੰਨਾ ਸੀ ਪਰ ਦੁਨੀਆਵੀ ਰੁਝੇਵਿਆਂ ਕਾਰਨ ਇਹ ਸਬ ਸੰਭਵ ਨਹੀਂ ਹੋ ਸਕਿਆ ਤੇ ਓਹ ਦੁਨੀਆ ਨੂਂ ਅਲਵਿਦਾ ਕਹਿ ਗਏ।
    I miss you dev sahb.

    • @NirmalSingh-bz3si
      @NirmalSingh-bz3si Před rokem +3

      ਇਹ ਕੋਈ ਕਾਮਰੇਡ ਆ ਲੜਾਈ ਝਗੜੇ ਕਰਕੇ ਦੇਵ ਸਾਹਿਬ ਹੋਰੀ ਇਸਨੂੰ ਦੇਖ ਕੇ ਭਜ ਜਾਦੇਂ ਹੋਣਗੇ

    • @KulwantSingh-fy8hd
      @KulwantSingh-fy8hd Před 9 měsíci

      Sadhu Bhadra Pudhu Lekha Geet

  • @pardeeppassi8385
    @pardeeppassi8385 Před rokem +2

    ਇਹ ਲੇਖ ਮੈ ਵੀ ਜॅਗ ਬਾਣੀ िਵਚ ਪिੜਅਾ ਸੀ

  • @rachhpalsinghsingh4465
    @rachhpalsinghsingh4465 Před rokem +16

    22 ਜੀ ਨਾ ਤਾਂ ਇਨਾ ਦੋਨਾਂ ਨੂੰ ਮਾਣਕ ਸਾਬ ਵਾਰੇ ਤੇ ਨਾ ਦੇਵ ਸਾਬ ਵਾਰੇ ਪਤਾ ਉਹ ਦੋਵੋਂ ਪੰਜਾਬ ਦੇ ਹੀਰੇ ਸੀ ਇਹ ਦੋਵੇ ਚਵਲ ਨੇ ਐਵੇ ਜੱਬਲੀਆਂ ਮਾਰ ਰਹੇ ਨੇ?

    • @nachhatarsinghkajal6827
      @nachhatarsinghkajal6827 Před rokem +1

      Kaka ji eh chawalian nehi, Sachai hai. Meri Umar 61sal hai te Geet likhda vi ha . Ludhiyane bich ehi kujh hunda riha. tu tan aje bacha hai esh line bich.

    • @Dhaliwal_5525
      @Dhaliwal_5525 Před rokem +1

      Ok nice

    • @daljeetsingh7552
      @daljeetsingh7552 Před 11 měsíci

      ਕੁਤੀੜ ਭੌਕਦੀ ਹੁੰਦੀ ਅੈ।

  • @satnambukanwalia6722
    @satnambukanwalia6722 Před rokem +10

    ਜਿਉਣਾ ਮੌੜ ਸਿਧੂ ਸਨੇਰਾ ਵਾਲੇ ਦਾ ਲਿਖਿਆ ਹੋਇਆ ਸੀ ਉਦੋਂ ਮਾਣਕ ਥਰੀਕੇ ਰਹਿਦਾ ਸੀ ਜਦੋਂ ਇਹ ਮਾਣਕ ਨੂੰ ਕਿੱਸਾ ਦੇਣ ਗਿਆ ਰਾਤ ਰਿਹਾ ਉਥੇ ਹੀ ਦੇਵ ਆਗਿਆ ਦਾਰੂ ਸਿਕਾ ਚਲਿਆ ਉਹੀ ਕਾਪੀ ਚੱਕ ਕੇ ਲੈ ਗਿਆ ਉਹ ਫਿਰ ਛਿੰਦੇ ਦੀ ਅਵਾਜ਼ ਵਿੱਚ ਕਰਵਾਇਆ

  • @sukhbirsingh-lf4di
    @sukhbirsingh-lf4di Před rokem +1

    Mere Pind sahurey c Bai Dev Threeke vale de. Kua ba-kamaal da writer c.

  • @reenainsa6408
    @reenainsa6408 Před rokem +3

    Mai Dev Threeke wale de likhe bohat sare artists de songs sunda a riha haan koi 52/55 saal ton jo Narinder biba ji karnail gill te hor bohat sare artists ne gae jiwen Narinder biba ji da song kahnu marda chandrya chamkan etc

  • @darshansingh2806
    @darshansingh2806 Před rokem +1

    Good g

  • @HarjitSingh-by5gr
    @HarjitSingh-by5gr Před rokem +1

    ਬਹੁਤ ਹੀ ਸਿਰਾ ਜੀ। ਪੇਸੀ ਜੀ। ਚੈਨਲ ਵਾਲੇ ਵੀਰ ਜੀ। good 👍

  • @user-tj2xk9qz1w
    @user-tj2xk9qz1w Před 11 měsíci +1

    Very good baba ji bilkul shi boleya

  • @parmjitsingh2594
    @parmjitsingh2594 Před rokem +1

    Dev tharike bina punjabi de geet adhure ne Te tera na ajj pehli vaar sunea

  • @suchasinghnar
    @suchasinghnar Před rokem

    ਬਹੁਤ ਵਧੀਆ ਇੰਟਰਵਿਊ ਹੈ ਜੀ।

  • @BaldevSingh-et4ow
    @BaldevSingh-et4ow Před rokem +1

    Very nice

  • @ranglamusic
    @ranglamusic Před rokem +1

    Bahut khoob

  • @gaggimaan7637
    @gaggimaan7637 Před rokem +2

    Janab Baabu Rajab ali ji saho kiya wale ne sach gall kahi aa100% true................ thali vich sapp baale, shayer launde gapp, baale sach gallan kehliya.. waheguru ji

  • @HarjitSingh-zi4mp
    @HarjitSingh-zi4mp Před rokem +4

    ਵੈਸੇ ਗੱਲ ਹੈ ਜੀ ਇੱਕ ਵਾਰ ਸਪੋਕਸਮੈਨ ਅਖਬਾਰ ਵਿੱਚ ਵੀ ਲੇਖ ਲੱਗਿਆ ਸੀ ।
    ਕਿ ਉਹਨਾਂ ਨੇ ਇੱਕ ਬਜੁਰਗ ਤੋਂ 80 ਰੁਪਏ ਪ੍ਰਤੀ ਗੀਤ ( ਲੋਕ ਗਾਥਾਵਾਂ ) ਦੇ ਹਿਸਾਬ ਨਾਲ ਖਰੀਦੇ ਸਨ ।

  • @mann062
    @mann062 Před 7 měsíci +3

    ਜੇ ਬਾਬਾ ਕਲਮ ਚ ਦਮ ਹੋਵੇ ਕੋਈ ਨੀ ਰੋਕ ਸਕਦਾ

  • @baldevsingh9391
    @baldevsingh9391 Před rokem +3

    वाह जी वाह क्या बात है आपकी

  • @kuljitkanda1276
    @kuljitkanda1276 Před rokem +9

    ਬਾਈ ਜੀ ਪੈਲਾ ਕਿੱਥੇ ਗਿਆ ਸੀ ਜਦੋਂ ਦੇਬ ਥਰੀਕੇ ਵਾਲਾ ਜਿਉਦਾ ਸੀ ਬਾਈ ਜੱਦੋ ਦੇਬ ਥਰੀਕੇ ਨੂੰ ਮਰੂਤੀ ਕਾਰ ਨਾਲ ਸਨਮਾਨਿਤ ਕੀਤਾ ਸੀ ਉਸ ਟਾਈਮ ਸਟੇਜ ਬੋਲਣਾ ਬਣਦਾ ਸੀ ਲੋਕ ਗਾਥਾ ਦਾ ਬਾਦਸਾ ਸੀ ਦੇਬ ਥਰੀਕੇ
    ਨੇ ਸਰੀ ਉਮਰ ਵੰਜ ਗੱਡੀਕੇ ਰੱਖਿਆ ਹੁਣ
    ਬੋਲਣ ਦਾ ਕੋਈ ਮਤਲਬ ਨਹੀਂ ਜਿਉਦੇ ਤੋਂ
    ਬੋਲਣਾ ਸੀ

  • @KulwantSingh-sg5ox
    @KulwantSingh-sg5ox Před 5 dny

    ਮਾਣਕ ਬਾਪੂ ਨੂੰ 5500ਰੁਪਏ ਦਿੰਦਾ ਸੀ ਇੱਕ ਗੀਤ ਦੇ ਪਰ ਗੀਤ ਰਿਕਾਰਡ ਕਰਵਾਇਆ ਨਹੀਂ ਜਦੋਂ ਕਿ ਮਾਣਕ ਸਾਹਿਬ ਨੇ ਘੱਟੋ ਘੱਟ ਸੌ ਗੀਤਕਾਰਾਂ ਦੇ ਗੀਤ ਗਾਏ ਹਨ ਤੇ ਦੇਵ ਥਰੀਕੇ ਵਾਲੇ ਦੀ ਮਾਣਕ ਤੋਂ ਪਹਿਲਾਂ ਵੀ ਫੁੱਲ ਚੜ੍ਹਾਈ ਸੀ ਨਰਿੰਦਰ ਬੀਬਾ ਸੁਰਿੰਦਰ ਕੌਰ ਤੇ ਸਵਰਨ ਲਤਾ ਕਰਮਜੀਤ ਧੂਰੀ ਕਰਨੈਲ ਗਿੱਲ ਰੰਗੀਲਾ ਜੱਟ ਤੇ ਰਮੇਸ਼ ਰੰਗੀਲਾ ਵਰਗਿਆਂ ਨੇ ਗੀਤ ਰਿਕਾਰਡ ਕਰਵਾਏ ਅਸੀਂ ਉਨ੍ਹਾਂ ਗੀਤਾਂ ਨੂੰ ਉਂਗਲਾਂ ਤੇ ਗਿਣਾ ਸਕਦੇ ਹਾਂ ਪਰ ਇਸ ਬਾਪੂ ਦਾ ਇੱਕ ਵੀ ਗੀਤ ਨਹੀਂ ਜੋਂ ਬਾਪੂ ਦੱਸ ਸਕਦਾ ਹੋਵੇ

  • @user-uf4hu5uu7x
    @user-uf4hu5uu7x Před rokem +1

  • @husaindeen6431
    @husaindeen6431 Před rokem +1

    Vah ji vah

  • @sonifirozpuria7776
    @sonifirozpuria7776 Před rokem +1

    Very good baba

  • @navisharma3469
    @navisharma3469 Před rokem +16

    ਬਾਪੂ ਜੀ ਝੂਠ ਨਾ ਮਾਰਿਓ, ਰੱਬ ਨੰ ਜਾਨ ਦੇਣੀ ਹੈ

  • @Seerat1213
    @Seerat1213 Před rokem +1

    ਰਾਈਟਰ ਨੂੰ ਕੁਝ ਨਹੀ ਮਿੱਲਦਾ ਗਾਇਕ ਅਤੇ ਕੰਪਨੀ ਖੁੱਦ ਕਮਾਈ ਕਰ ਜਾਦੇ ਹਨ ਪਰ ਜਿਸ ਦੀ ਲਿੱਖੀ ਚੀਜ਼ ਹੁੰਦੀਆਂ ਸ਼ੋਹਰਤ ਦੌਲਤ ਦਿਵਾਉਣ ਵਾਲੀ ਉਹ ਵਿਚਾਰਾਂ ਧੱਕੇ ਖਾਂਦਾ ਫਿਰਦਾ

  • @harcharansingh6037
    @harcharansingh6037 Před rokem

    ਬਾਪੂ ਦੇਵ ਥਰੀਕੇ ਵਾਲਾ ਬਹੁਤ ਵਧੀਆ ਗੀਤਕਾਰ ਸੀ ਆਪਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਉਦੇ ਪਰ ਬਜ਼ੁਰਗਾਂ ਨੇ ਦੇਵ ਥਰੀਕੇ ਵਾਲੇ ਦੇ ਜਿਉਂਦੇ ਜੀ ਕਦੇ ਗੱਲ ਕਿਉਂ ਨਹੀਂ ਕੀਤੀ

  • @toorbara6053
    @toorbara6053 Před rokem +2

    Dev ji teacher job, , your quliwaksion+job

  • @mukhtiarsinghsandhu7348
    @mukhtiarsinghsandhu7348 Před rokem +1

    Kuldeep manik vi dharu vich duniya.

  • @harbanssinghnatt4890
    @harbanssinghnatt4890 Před rokem +18

    ਊਂ ਇੱਕ ਗੱਲ ਮੰਨਣੀ ਪਊ। ਆਪਣੀ ਤੁਲਣਾ ਕਰਨ ਵਾਸਤੇ ਸਾਹਮਣੇ ਵਾਲਾ ਟੀਸੀ ਦਾ ਬੰਦਾ ਦੇਵ ਨੂੰ ਚੁਣਿਆ ਹੈ।

    • @Arjan-qo5ul
      @Arjan-qo5ul Před rokem

      ਸੁਆ ਟੀਸੀ ਦਾ ਬੰਦਾ ਚੋਰ

    • @JailuVlogs
      @JailuVlogs Před 11 měsíci

      Dev Threekey wala ..bai ji Badshah c

    • @daljeetsingh7552
      @daljeetsingh7552 Před 11 měsíci

      ਕਮਾਲ ਕਰਤੀ 😂😢😮😅😊😂

  • @GurmeetSingh-sc1od
    @GurmeetSingh-sc1od Před rokem +2

    gurmeet ROMANIEI kurali PB G00D

  • @Arjan-qo5ul
    @Arjan-qo5ul Před rokem +1

    ਵਿਟੂ ਵੀਰ ਜੀ ਬਹੁਤ ਬਹੁਤ ਧੰਨਵਾਦ ਐ ਇੱਦਾ ਦੀਆਂ ਹੋਰ ਵੀ ਵੀਡੀਓ ਲੈ ਕੇ ਆਇਆ ਕਰੋ ਤਾਂ ਕਿ ਸਾਰਿਆਂ ਨੂੰ ਸਾਰਿਆਂ ਦੀ ਹਕੀਕਤ ਦਾ ਪਤਾ ਲੱਗ ਸਕੇ ਕਿ ਗਰੀਬ ਬੰਦੇ ਨੂੰ ਕਿੱਦਾਂ ਠੱਗਿਆ ਜਾਂਦਾ। ਕਿੱਦਾਂ ਨੀਵਾਂ ਰੱਖਿਆ ਜਾਂਦਾ ਆ।

  • @singhsardar7404
    @singhsardar7404 Před rokem +2

    5500 rupey manak dinda c 1 geet da . Uss time 5500 rupey 5 lakh naal da c baba g kuch jiyada ni ho giya

  • @Bhagabajwa-tv
    @Bhagabajwa-tv Před rokem +1

    ਝਾੜੂ ਵਾਲਾ ਪਸ਼ੌਰਾ ਨਿਕਲਿਆ ਇਕ ਪਰਸਿਟ ਸਚ ਨਹੀ ਦੇਵ ਸਿਰੇ ਦਾ ਰਾਇਟਰ ਆ ਤੇਰੀ ਅਖੀਰਲੀ ਐਟਰ ਵਿਊਆ ਦੇਵ ਥਰੀਕੇ ਜਿੰਦਾਬਾਦ

  • @gurinderpaldeol8657
    @gurinderpaldeol8657 Před rokem

    🙏🙏🙏

  • @karanbaraich2300
    @karanbaraich2300 Před rokem +1

    👍

  • @daljitbhatti2837
    @daljitbhatti2837 Před 10 dny

    ਕਈ ਸਥਾਪਿਤ ਕਲਾਕਾਰ/ਗੀਤਕਾਰਾਂ ਨੇ ਅਜਿਹਾ ਕੀਤਾ ਹੈ। ਪਰ ਦੇਵ ਅਜਿਹਾ ਨਹੀਂ ਲਗਦਾ ਸੀ। ਦੇਵ ਥਰੀਕੇ ਦਾ ਨਾਮ ਹਰਦੇਵ ਦਿਲਗੀਰ ਸੀ। ਮਾਸਟਰ ਸੀ, ਘਰੋਂ ਤਰਖਾਣ ਭਾਈਚਾਰੇ ਨਾਲ ਸਬੰਧਿਤ ਸੀ ।ਪਹਿਲਾਂ ਕੁਲਦੀਪ ਮਾਣਕ ਤੇ ਹੋਰਾਂ ਨੇ ਗੀਤ ਗਾਏ, ਬਾਅਦ ਚ ਸੁਰਿੰਦਰ ਛਿੰਦਾ ਇਹਨਾਂ ਦਾ ਸਾਢੂ ਬਣ ਗਿਆ ਤੇ ਉਸ ਨੇ ਬਹੁਤ ਗੀਤ ਗਾਏ, ਜਿਉਣਾ ਮੌੜ ਦੇ ਸਮੇਤ।

  • @Arjan-qo5ul
    @Arjan-qo5ul Před rokem +3

    ਜੇ ਰੱਬ ਹੁੰਦਾ ਤਾਂ ਬਾਪੁ ਦਾ ਹੱਕ ਨੀਂ ਸੀ ਮਾਰਦਾ

  • @gurpreetrandhawa2230
    @gurpreetrandhawa2230 Před rokem +9

    ਸ਼ਮਸ਼ੇਰ ਸੰਧੂ ਵੀ ਪਾਕਿਸਤਾਨੀ ਗੀਤ ਚੋਰੀ ਕਰ ਕੇ ਗੀਤਕਾਰ ਬਣਿਆਂ ਫਿਰਦਾ

    • @kalwindersingh7408
      @kalwindersingh7408 Před 22 dny

      Shamsher sandhu fir vi changa likhde ne ihna geetkaran nalon ih te gallan hi ne geet thoda

  • @tejindersingh374
    @tejindersingh374 Před rokem +8

    Dev thrike vala chor nhi c oh doosre geet nu v apne hisab nve style vich likh dinda c

  • @gurlalsinghpb19
    @gurlalsinghpb19 Před rokem +1

    Good

  • @HarjitSingh-zi4mp
    @HarjitSingh-zi4mp Před rokem

    ਬਿਲਕੁਲ ਸਹੀ ਕਿਹਾ ਜੀ

  • @user-tv1lm8df6x
    @user-tv1lm8df6x Před 21 dnem

    ਪਹਿਲਾ ਇਹ ਸੋਚੋ ਦੇਵ ਥਰੀਕੇ ਵਾਲੇ ਨੇ ਹਜਾਰਾ ਗੀਤ ਲਿਖੇ ਨੇ ।ਕੀ ਉਹ ਸਾਰੇ ਚੋਰੀ ਦੇ ਹਨ।ਦੇਵ ਨੇ ਤਾ ਸਟੂਡੀਓ ਵਿਚ ਬੈਠਕੇ ਵੀ ਗੀਤ ਲਿਖੇ ਹਨ।ਇਸ ਦਾ ਤਾ ਕੋਈ ਵੀ ਗੀਤ ਅਸੀ ਸੁਣਾ ਨਹੀ ਪਤਾ ਨਹੀ ਕਿਥੋ ਉਠਕੇ ਇੰਟਰਵਿਊ ਦੇਣ ਲਗ ਪੈਦੇ ਹਨ।ਅਗੇ ਪਤਰਕਾਰ ਵੀ ਇਹੋ ਜਿਹੇ ਹਨ।ਬਾਕੀ ਇਸ ਨੇੰ ਜਵਾਬ ਅਵਤਾਰ ਬੱਲ ਨੇ ਦੇਹ ਦਿਤਾ ਹੈ ।ਜਿਹੜਾ ਮਾਣਕ ਨਾਲ ਤੀਹ ਸਾਲ ਰਹਾ।ਆਵੇ ਗੱਪਾ ਮਾਰੀ ਜਾਦਾ ਇਸ ਕਹੋ ਹੁਣ ਗੀਤ ਲਿਖਕੇ ਦਸਾ ਫਿ ਰ।ਮੰਨਾਗੇ ਤੂੰ ਗੀਤਕਾਰ ਹੈ

  • @gorakahlon4736
    @gorakahlon4736 Před rokem

    Baba g dev duniya toh ki chla gya Jo v gal aw othe e dev aw janda tuhadi jubaan te

  • @gurnamsehjal281
    @gurnamsehjal281 Před rokem +4

    ਮਰਨ ਉਪਰੰਤ ਕਿਸੇ ਦੇ ਉੱਤੇ ਉਗਲੀ ਚੁੱਕਣੀ ਠੀਕ ਨਹੀਂ ।

  • @kewalsingh5518
    @kewalsingh5518 Před rokem +4

    ਬਾਪੂ ਦੀਆ ਗੱਲਾ ਗਲਤ ਹਨ ਥਰੀਕੇ ਵਾਲੇ ਨੂੰ ਮਰਨ ਤੋ ਬਾਦ ਨਿਦਨਾ ਬੁਰੀ ਗੱਲ ਹੈ॥ਪੱਤਰਕਾਰ ਵੀਰ ਤੁਸੀ ਵੀ ਇਟਰਵਿਊ ਦੇਖ ਕੇ ਕਰਿਆ ਕਰੋ

  • @sukhichohan3794
    @sukhichohan3794 Před rokem +4

    ਮਰਿਆਂ ਲੋਕਾਂ ਦੇ ਸਿਵੇ ਨਹੀਂ ਫਰੋਲੀਦੇ

  • @jamesjalandhari796
    @jamesjalandhari796 Před 18 dny

    Nice

  • @jzbbsjzhz6018
    @jzbbsjzhz6018 Před rokem +4

    Bapu Sach bolda 100% dev chori de geet record kraonda c

  • @sanjaytomar9080
    @sanjaytomar9080 Před rokem

    Dev bhut bada gitkar the kuch line khi se li ja sakti h. But unhone sakdo geet likhe h

  • @baldevsama
    @baldevsama Před rokem +7

    1966 ਚੌ ਬਾਪੂ ਦੀ ਕਿੰਨੀ ਉਮਰ ਸੀ

  • @baldevsingh9391
    @baldevsingh9391 Před 19 dny

    ਜੇੜੇ ਜੇੜੇ ਬਾਪੂ ਨਾਮ ਲਂਈ ਜਾਂਦਾ ਕੋਈ ਮਸ਼ਹੂਰ ਗਾਇਕ ਹੈਨੀ

  • @ajaibsidhu5083
    @ajaibsidhu5083 Před rokem

    ਇਹ ਗੱਲ ਗਲਤ ਹੈ ਜਦੋਂ ਦੇਵ ਥਰੀਕਿਆਂ ਵਾਲਾ ਜਿਉਦਾ ਸੀ ਉਦੋਂ ਕਿਉਂ ਨਹੀਂ ਬੋਲਦੇ ਲੋਕ

  • @kamalsingh-dc1vs
    @kamalsingh-dc1vs Před rokem +1

    ਦੇਵ ਥਰੀਕੇ ਵਾਲਾ ਇਕ ਮਹਾਨ ਗੁਣ ਦਾ ਮਾਲਕ ਸੀ ਇਹ ਤਾ ਐਵੇਂ ਜੈਲਸ ਕਰੀ ਜਾਂਦਾ ਹੈ

  • @kumarvirdi717
    @kumarvirdi717 Před 11 měsíci +1

    I agree

  • @daljeetkaur1458
    @daljeetkaur1458 Před rokem

    Yeh 100% sahi keh reha 1920to 1930 wale bolan noo copy kita dev 3k wale ne 40 50 salan purane bol copy kite

  • @dravtarmahal8279
    @dravtarmahal8279 Před rokem +1

    Theek hai

  • @Arjan-qo5ul
    @Arjan-qo5ul Před rokem +1

    ਤੁਸੀ ਦੇਵ ਥਰੀਕੇ ਨੂੰ ਲਿਖਦੇ ਨੂੰ ਦੇਖਿਆ ਜੋ ਓਨਾ ਨੂੰ ਚੋਰ ਨੀਂ ਮੰਨਦੇ

  • @sukhmandersinghhh4499
    @sukhmandersinghhh4499 Před rokem +2

    ਨਾਵਲ ਲਿਖੇ ਆ ਪਰ ਘਰੇ ਈ ਰੱਖੇ ਆ

    • @Arjan-qo5ul
      @Arjan-qo5ul Před rokem

      ਓਨਾ ਦਸਿਆ ਤਾਂ ਹੈ ਕੀ ਓਨਾ ਦੇ ਦੋਸਤ ਨੇ ਸਪਵਾਉਣ ਲਈ ਲੈ ਸੀ ਪਰ ਓਨਾ ਦਾ ਵਾਪਿਸ ਕੋਈ ਫੋਨ ਜਾ ਚਿੱਠੀ ਪੱਤਰ ਨੇ ਆਇਆ ਓ ਵੀ ਮਤਲਬੀ ਨਿਕਲੇ

  • @pappupallah8262
    @pappupallah8262 Před rokem +1

    ਦੇਵ ਥਰੀਕੇ ਵਾਲਾ ਇਕ ਚੰਗਾ ਲੇਖਕ ਸੀ ਇਸ ਬਾਪੂ ਦਾ ਤਾਂ ਕੋਈ ਗਾਣਾ ਵੀ ਨਹੀਂ ਸੁਣਿਆ ਹਰ ਕੋਈ ਐਵੇਂ ਭਮਕੜਾ ਵਾਂਗੂ ਬੋਲੀ ਜਾਦੇ ਨੇ ਦੇਵ ਵਰਗਾ ਕੋਈ ਹੋਰ ਨਹੀਂ ਬਣ ਸਕਦਾ

    • @nachhatarsinghkajal6827
      @nachhatarsinghkajal6827 Před rokem

      Purane kise parh ke dekho , Sachai Sahmne aa jaugi.k kise likhan wale pehlan hoi ja fir Dev Tharike.

    • @Arjan-qo5ul
      @Arjan-qo5ul Před rokem

      ਕੀ ਸਿਰਵਾਰ ਪੜ੍ਹ ਕੇ ਆਈਡੀਆ ਆਉਣਾ ਹੋਰ ਕਾਪੀ ਚੋਰੀ ਕਰਕੇ ਉਸਦੇ ਹੀ ਗੀਤ ਹੋਰ ਜਾ ਕੇ ਰਿਕਾਰਡ ਕਰਵਾਉਣਾ ਇਹ ਵੱਖਰੀ ਗੱਲ ਹੁੰਦੀ

  • @sukhwinderdhaliwal4191
    @sukhwinderdhaliwal4191 Před rokem +4

    ਗੀਤ ਕਿਸੇ ਪੜਕੇ ਹੀ ਲਿਖੇ ਜਾਂਦੇ ਹਨ

  • @baljitsinghbaljitsingh5059
    @baljitsinghbaljitsingh5059 Před 11 měsíci

    ਏ ਬਾਬਾ ਗ਼ਲਤ ਹੈ

  • @JASWINDERSINGH-lp9pd
    @JASWINDERSINGH-lp9pd Před 18 dny

    ਬਾਪੂ ਖਰੀਆਂ ਖਰੀਆਂ ਸੱਚੀਆਂ ਗੱਲਾਂ ਕਰਦੇ ਹਨ