ਬਦਲਾਵ ਦੇ ਪ੍ਰਭਾਵ ਚ ਆਕੇ ਕਮਲੇ ਜੱਟ ਕਿਵੇਂ ਬਦਲਿਆ ਫਸਲੀ ਚੱਕਰ,, ਸਲਾਹ ਦੇਣ ਵਾਲਾ ਡਿੱਗ ਪਿਆ ਚੱਕਰ ਖਾਕੇ funny video

Sdílet
Vložit
  • čas přidán 2. 05. 2022
  • #sukhjinder_lopon

Komentáře • 181

  • @GurpreetSingh-hg7kw
    @GurpreetSingh-hg7kw Před 2 lety +42

    👌👌👌 ਫ਼ਸਲੀ ਚੱਕਰ ਸਹੀ ਬਦਲਿਆ ਮਿੱਤਰਾ ਹਾਸਾ ਵੀ ਆ ਤੇ ਸਚਾਈ ਵੀ ਆ

  • @JagtarSingh-fh1xz
    @JagtarSingh-fh1xz Před 2 lety +12

    ਲੋਪੋ ਆਲ਼ਾ ਸਿਰਾ ਵੀਡੀੳ 👍👍😂😂😂

  • @randhirsinghbatth4015
    @randhirsinghbatth4015 Před 2 lety +14

    ਲੋਪੋ ਸਹਿਬ ਜੀ ਪਹਿਲਾ ਮੰਜਾ ਬਦਲੋ ਫਸਲ ਫੇਰ ਬਦਲ ਦਉ

  • @rehal855
    @rehal855 Před 2 lety +18

    ਬਦਲਤਾ ਫਸਲੀ ਚੱਕਰ ਸਾਰੀਆ ਫਸਲਾ ਬੀਜ ਲਈਆ ਵੱਢ ਲਈਆ ਵੇਚ ਕੇ ਪੈਸੇ ਵੀ ਵੱਟ ਲਏ ਫਸਲੀ ਚੱਕਰ ਵੀ ਬਦਲਤਾ 😁😁😁😁😁😁😁ਪਰ ਇਹ ਇੱਕ ਸਚਾਈ ਵੀ ਆ ਕੀ ਕਿਸਾਨ ਨੂੰ ਹੋਰ ਫਸਲਾ ਦਾ ਪੱਕਾ ਮੁੱਲ ਨਹੀ ਮਿਲਦਾ ਤਾ ਹੀ ਕਿਸਾਨ ਝੋਨਾ ਤੇ ਕਣਕ ਦੀ ਫਸਲ ਦੀ ਖੇਤੀ ਕਰਦਾ

  • @laddisidhu3993
    @laddisidhu3993 Před 2 lety +20

    ਨਰਮੇ ਵਰਗੀ ਰੀਸ ਨੀ ਜੇ ਸੁੰਡੀ ਨਾ ਅਾਵੇ

  • @mrsandhusaab5533
    @mrsandhusaab5533 Před 2 lety +1

    ਲੋਪੋ ਵਾਲੇਆ ਗਵਾਂਢੀਆ ਸਿਰਾ ਲਾ ਗਿਆ ਵੀਰੇ love you ਬਾਈ ਜੀ from Amritsar saab atari border 👍🏻 full sportt bai g 💯👍🏻

  • @sanjayk3677
    @sanjayk3677 Před rokem

    Key baat h comedy bhi 🤣😅😁😆😃😁😃🎥🇮🇳💯

  • @YadwinderRanouta
    @YadwinderRanouta Před 7 měsíci

    🤣🤣🤣🤣bala end lata 22

  • @gurmeetsran3064
    @gurmeetsran3064 Před 2 lety +4

    ਬਹੁਤ ਵਧੀਆ

  • @birsingh5388
    @birsingh5388 Před 2 lety +18

    ਕਿਸਾਨਾਂ ਨੂੰ ਕਿਹਾ, ਬਾਈ ਪਾਣੀ ਮੁੱਕ ਜਾਣਾ ਝੋਨਾ ਨਾ ਲਾਓ
    ਕਿਸਾਨ ਕਹਿੰਦੇ, ਹੋਰ ਕੀ ਲਾਈਏ ਫਿਰ?
    ਮੈਂ ਕਿਹਾ ਉਹ ਲਾਓ ਜੋ ਉਦੋਂ ਲਾਉਣਗੇ ਜਦੋਂ ਪਾਣੀ ਮੁੱਕ ਗਿਆ
    - ਭਗਵੰਤ ਮਾਨ

  • @gurrajchahal402
    @gurrajchahal402 Před 2 lety +5

    ਸਾਡੇ ਤਾ ਨਰਮਾ ਹੀ ਜ਼ਿਆਦਾ ਹੂੰਦਾ ਹੋ ਤਾਂ ਸਾਰੀ ਫਸਲ ਈ ਜਾਦੀ ਐ ਨਰਮਾ ਜ਼ਿਆਦਾ ਹੂੰਦਾ ਜੇ ਸਾਡੇ ਸੂੰਡੀ ਆ ਗਈ ਫੇਰ ਰੱਬ ਰਾਖਾ ਸੱਬਦਾ ਬਾਈ ਅਬੋਹਰ ਕੋਲੋ

    • @sukhwantsingh7429
      @sukhwantsingh7429 Před 2 lety

      ਅਬੋਹਰ ਦਾ ਕਿਹੜਾ ਪਿੰਡ ਵੀਰ ?

    • @gurrajchahal402
      @gurrajchahal402 Před 2 lety

      ਝਲਾਰਾਂ ਪਿੰਡ ਹੈ ਮੇਰਾ ਬਾਈ

  • @gindagill4028
    @gindagill4028 Před 2 lety +2

    Fasli chakkr jarur Badlna 22 🤣🤣😂😂👏👏👏👏👍👍👍👏👍

  • @seeh4751
    @seeh4751 Před 2 lety +5

    ਬਾਜਰਾ ਲਾਵੋ ਜੀ

  • @manjitsinghghuman9918
    @manjitsinghghuman9918 Před 2 lety +1

    ਹਾਸੇ ਮਜ਼ਾਕ ਛ ਬਣੀ ਵੀਡੀਓ ਛ ਚੰਗਾ ਸੁਨੇਹਾ ਦਿੱਤਾ

  • @kulwindersingh-fv1py
    @kulwindersingh-fv1py Před 2 lety +1

    Siraaa kartaa 😂😂😂😂

  • @gurpreet3534
    @gurpreet3534 Před 2 lety +1

    ਬਾਈ ਇਹ ਗੱਲ ਸਹੀ ਆ ਅਸੀਂ ਲਾਈਲੱਗ ਏਨੇ ਬਣ ਕੇ ਰਹਿਗੇ ਕੇ ਭਵਿਖ ਵਾਰੇ ਸੋਚਿਆ ਨਹੀ ਆਪਣੇ ਲੈਵਲ ਤੇ ਹੁਣ ਗਲ ਚ ਹੱਡੀ ਫਸੀ ਆ ਪਜਾਹ ਸਾਲਾ ਦੀ ਖੇਤੀ ਚ ਅਸੀਂ ਏਨੀ ਤਰੱਕੀ ਵੀ ਨੀ ਕਰ ਸਕੇ ਕੇ ਪੀਲੀ ਪੂਸਾ ਤੋਂ ਬਿਨਾ ਕੋਈ ਕਿਸਮ ਬੀਜ ਸਕੀਏ ਉਹ ਚ v ਡਰਦੇ ਆ । ਫਸਲੀ ਵਿਭਿੰਨਤਾ ਤਾਂ ਦੂਰ ਦੀ ਗੱਲ ਆ । ਅਸੀ ਸਰਕਾਰਾਂ ਦੁਕਾਨਦਾਰਾਂ ਆੜਤੀਆ ਦੇ ਜੋਗੇ ਹੀ ਰਹਿਗੇ ਉਹ ਸਾਡੀ ਫਸਲ ਤਹਿ ਕਰਦੇ ਆ ਅਸੀਂ ਖ਼ੁਦ ਨਹੀਂ

  • @Gagan0z
    @Gagan0z Před 2 lety +2

    ਅਾਪਾਂ ਫ਼ਸਲੀ ਚੱਕਰ ਬਦਲਣੈ ਯਰ 😂😂😂

  • @sycobrand7032
    @sycobrand7032 Před 2 lety +1

    Paji sirai Lata 👍👍🙏🙏

  • @sarbansandhu5658
    @sarbansandhu5658 Před 2 lety +1

    bahut vadia video bai sukhjinder

  • @kamalmodelmaker7334
    @kamalmodelmaker7334 Před 2 lety +1

    Siraa video bai 👌👌😄😄😅

  • @kashmirdhillon7768
    @kashmirdhillon7768 Před 2 lety +1

    Very good job 👍 thanks 🙏

  • @gurpreetgill9440
    @gurpreetgill9440 Před rokem

    😂😂😂😂😂😂 sukhjinder veer very nice yar

  • @gurvindersinghbawasran3336
    @gurvindersinghbawasran3336 Před 2 lety +13

    ਸੁਖਜਿੰਦਰ ਸਿੰਘ ਬਾਈ ਮੈ ਕਹਨਾ ਤੂੰ ਖ਼ਸਖ਼ਸ ਬੀਜ ਲਾ,,, ਨਾਲ਼ੇ ਖਾਣ ਨੂੰ ਮੌਜ ਨਾਲ਼ੇ ਰੁਪਏ ਭਲਾ ਟਰੱਕ ਭਰ ਲਈ 😜

  • @gurmeetsingh-ej3oo
    @gurmeetsingh-ej3oo Před 2 lety +5

    Sat shri akal 22 ji waheguru ji hamesha chardikala bakshe hamesha khush rakhe love you 22 ji walo Gurmeet Singh Khalsa sanour patiala

  • @goldenwood1612
    @goldenwood1612 Před 2 lety

    Bohat wadhia bai,

  • @jagdeep_dc5639
    @jagdeep_dc5639 Před 2 lety

    Love u vadde Bai

  • @JatinderSingh-yn6wj
    @JatinderSingh-yn6wj Před 2 lety

    👌👌👌👌 bahut ghaint video 🎥🎥🎥

  • @bluepen215
    @bluepen215 Před 2 lety

    Boht vdia

  • @maninanar8841
    @maninanar8841 Před 2 lety +1

    I always enjoy your very educative videos on various aspects of punjab life . Your role in educating the farmers is really good and it will take some time for them to change .

  • @gurrajchahal402
    @gurrajchahal402 Před 2 lety

    ਵੀਡੀਓ ਵਧੀਆ ਲੱਗੀ ਬਾਈ ਜੀ

  • @ranjotsingh1113
    @ranjotsingh1113 Před 2 lety

    Siraaa y lopo wala

  • @yaadsandhu6296
    @yaadsandhu6296 Před rokem

    Sira la gya lopo valeaa

  • @gurtejsingh8367
    @gurtejsingh8367 Před 2 lety +1

    Very👍👍👍👍👍 Good bro

  • @gurpreetgill615
    @gurpreetgill615 Před 2 lety

    ਬਾਈ ਜੀ 🙏🙏

  • @baljindergill7056
    @baljindergill7056 Před 2 lety

    Siraaaa

  • @gurjaapharjaap3264
    @gurjaapharjaap3264 Před 2 lety +1

    Sirrra bai

  • @amritpalsinghchahal8259

    ਐਵੇਂ ਲੱਗਦਾ ਚੰਗੀ ਤਰ੍ਹਾਂ ਖੋਰ ਲਈ ਬਾਈ ਨੇ 🤣🤣

  • @bluepen215
    @bluepen215 Před 2 lety

    Awesome 👌

  • @gurwinderghuman6545
    @gurwinderghuman6545 Před 2 lety

    Bot vadiya jatta

  • @BalwinderSingh-fu6bp
    @BalwinderSingh-fu6bp Před 2 lety

    ਸਰਦਾਰਾ ਨਜਾਰੇ ਲਿਆਤੇ ਬਹੁਤ ਵਧੀਆ ਲਗਿਆ ਬਾਈ

  • @Gurpreetsingh-yj4lh
    @Gurpreetsingh-yj4lh Před 2 lety +2

    ਮੂੰਗੀ bast ਆ ਪਹਿਲਾਂ ਅਸੀਂ ਅਸੀਂ ਲਾਉਂਦੇ ਸੀ ਖਾਣ ਜੋਗੀ ਹੀ ਲਾ ਲਿਆ ਕਰੋ ਜੀਰੀ ਲਈ ਵੀ ਵਧੀਆ

  • @robinpreetsingh3623
    @robinpreetsingh3623 Před 2 lety

    End by😂😂

  • @gurlal44
    @gurlal44 Před 2 lety

    Sirra😂😂😂

  • @user-yl4ur4in1m
    @user-yl4ur4in1m Před 2 lety +2

    Mur ਘੁੜ ਬੋਤੀ ਬੋੜ thlle🤣🤣🤣

  • @sonuthakur5764
    @sonuthakur5764 Před 2 lety

    Good job👍👍

  • @jagdeepsinghchahal1381

    So nice 👌

  • @tractormehkma2199
    @tractormehkma2199 Před 2 lety +1

    Ghiant atttt koka

  • @sarbjitsingh483
    @sarbjitsingh483 Před 2 lety +1

    Very funny 🤣🤣

  • @amrikcheema3289
    @amrikcheema3289 Před rokem

    Bhut miss kard bro you no Horrs lovers

  • @gurdassjhagra5883
    @gurdassjhagra5883 Před 2 lety

    Great

  • @sukhdevkaur5767
    @sukhdevkaur5767 Před 2 lety +1

    👌👌💎

  • @daljitsingh914
    @daljitsingh914 Před 2 lety

    Nice video 22 g

  • @baljeetdhaliwal4943
    @baljeetdhaliwal4943 Před 2 lety

    Super comedy

  • @Karamda
    @Karamda Před rokem

    Very Nice 😊

  • @JagwinderSingh-sd1fi
    @JagwinderSingh-sd1fi Před 2 lety

    ਸਿਰਾ

  • @laddisidhu3993
    @laddisidhu3993 Před 2 lety

    Sirra

  • @gurindersidhu1625
    @gurindersidhu1625 Před 2 lety +1

    Jis jatt kol das kile jameen oh panj kile jhona lave

  • @anmolrandhawa5463
    @anmolrandhawa5463 Před 2 lety

    Sahi video banae aa

  • @gurmindersingh7341
    @gurmindersingh7341 Před 2 lety

    Good bro

  • @shamshersandhu228
    @shamshersandhu228 Před rokem

    ❣️😂😂

  • @bluepen215
    @bluepen215 Před 2 lety

    Very good

  • @mandykhattra1290
    @mandykhattra1290 Před 2 lety

    😁😁😁😄😄😄😄 chakar

  • @bluepen215
    @bluepen215 Před 2 lety

    Good a

  • @sarabjitsingh5758
    @sarabjitsingh5758 Před rokem

    Good ❤

  • @townboys9565
    @townboys9565 Před 2 lety

    nyc y g

  • @ranjodgurna4146
    @ranjodgurna4146 Před 2 lety

    👌👌👍👍👍

  • @SukhwinderSingh-wq5ip
    @SukhwinderSingh-wq5ip Před 2 lety

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @BSD-xb8yk
    @BSD-xb8yk Před 2 lety +1

    Hahahahaha

  • @SandeepSingh-ju8li
    @SandeepSingh-ju8li Před 2 lety

    😂😂😂👌👌👌👌

  • @jagpalsinghmangat2778
    @jagpalsinghmangat2778 Před 2 lety

    👌👌👌👌👌👏👏👏👏

  • @sahibveergursiratbaljitkau8503

    👌👌👌👌👌

  • @harbansvirk1753
    @harbansvirk1753 Před rokem

    ਲੋਪੋ ਵਾਲਿਆਂ ਪਹਿਲਾਂ ਤਾ ਆਪਦਾ ਮੰਜਾ ਬਦਲ ਰੱਸੀਆਂ ਸਮਕੀਆ ਜਾਦੀਆ ਫਸਲੀ ਚੱਕਰ ਫਿਰ ਬਦਲ ਲੀ,,

  • @RajvirSingh-qm6eo
    @RajvirSingh-qm6eo Před 2 lety

    👍

  • @akashdeephanzra1838
    @akashdeephanzra1838 Před rokem

    😂😂😂😂

  • @BrAr_SaAb00
    @BrAr_SaAb00 Před rokem

    😂😂😂

  • @chahalsaabchahalsaab685

    🤣😂👍👍

  • @harishdeswal735
    @harishdeswal735 Před 2 lety +1

    Ram Ram bhai

  • @rajindartoor1455
    @rajindartoor1455 Před rokem

    😅😅😅😂😂😂😅😅😂

  • @DeepaSingh-gy2qo
    @DeepaSingh-gy2qo Před 2 lety

    😀😀😀😀💕💐

  • @deepdeep-kq5sk
    @deepdeep-kq5sk Před 2 lety

    😁👌👌👌👌🤣🤣

  • @jasvirmaan9625
    @jasvirmaan9625 Před 2 lety

    Hahaha

  • @harbansvirk1753
    @harbansvirk1753 Před rokem

    ਫਸਲੀ ਚੱਕਰ ਬਾਅਦ ਵਿੱਚ ਬਦਲਿਓ ਪਹਿਲਾ ਮੰਜੀ ਬਦਲ,,,,,

  • @satindershergillsatindersh4525

    😆😆🤣👌🙏❤

  • @iqbalsingh2302
    @iqbalsingh2302 Před 2 lety

    👌👍💪🏝️♥️❤️

  • @happiebrar5911
    @happiebrar5911 Před 2 lety +7

    ਬਾਈ ਪੰਜ ਸਾਲ ਹੋ ਗਏ ਨਿਊਜੀਲੂਡ ਆਏ ਨੂੰ ਇਹਨਾਂ ਕਿਤੇ ਨਹੀ ਹੱਸਿਆ ਕਿਸੇ ਵੀਡਿਉ ਤੇ 🤣🤣🤣🤣

    • @gurvindersinghbawasran3336
      @gurvindersinghbawasran3336 Před 2 lety +1

      ਸੁਖਜਿੰਦਰ ਬਾਈ ਨੇ ਆਲੂ ਲਾਏ ਸੀ,,, ਉਹ ਵੀ ਵੀਡਿਓ ਦੇਖੀ ਬਾਈ,,,, ਸੁਤਾ ਪਿਆ ਸਵੀ ਹੱਸੇਗਾ

  • @karampreetsingh8386
    @karampreetsingh8386 Před 2 lety

    Right

  • @gurpalsekhon5490
    @gurpalsekhon5490 Před 2 lety

    1😄😄😄😄

  • @raghuveersingh9028
    @raghuveersingh9028 Před 2 lety

    😂😂😂😊😊

  • @jagmeetmaan9068
    @jagmeetmaan9068 Před rokem

    🤣🤣🤣🤣

  • @jashandeol5445
    @jashandeol5445 Před 2 lety

    🙏🙏

  • @manpreetsandhu3567
    @manpreetsandhu3567 Před 2 lety

    😀😀😀

  • @brardairyfarming473
    @brardairyfarming473 Před 2 lety

    ਬਾਈ ਸ਼ੌਂਕੀ ਸਰਦਾਰ ਦੀਆਂ ਜਿਹੜੀਆਂ ਨਾਟ ਕਾਲਿੰਗਾ ਟੋਟਲ ਵੀਡੀਓ ਅਸੀਂ ਸਾਰੀਆਂ ਟੋਟਲ ਮੈਂ ਵੇਖਾਂਗਾ ਆਪਾਂ ਨੂੰ ਵੀਡੀਓ ਬਹੁਤ ਚੰਗੀਆਂ ਲਗਦੀਆਂ ਪਾਈਲਿੰਗ ਬਾਕੀ ਜਿੰਨੀਆਂ ਵੀ ਘੁੜਿਆਣਾ ਵੀਡੀਓ ਪਾਉਂਦਾ ਬਹੁਤ ਘੱਟ ਵੀਡੀਓ ਬਣਾਉਂਦਾ ਪਾਈ ਤੇ ਬਹੁਤ ਜਾਣਗੇ ਕੈਟ

  • @SS-ct4hv
    @SS-ct4hv Před 2 lety

    🌹🌹🙏🙏🙏🌹🌹🌹

  • @nachattarsingh6168
    @nachattarsingh6168 Před 2 lety

    😃😃😂😂

  • @kulwindersingh-fv1py
    @kulwindersingh-fv1py Před 2 lety

    😂😂😂😂😂😂

  • @KulwinderSingh-qu8wl
    @KulwinderSingh-qu8wl Před 2 lety

    Bai gal ne bani

  • @kulwindersingh-fv1py
    @kulwindersingh-fv1py Před 2 lety

    Next part

  • @shonkijatt7280
    @shonkijatt7280 Před 2 lety

    Bai ji kayli jugni ta poures di vaddi sarri video Pao ji 🙏🙏🙏🙏

  • @gurpreetnagra6910
    @gurpreetnagra6910 Před 2 lety

    😜😜

  • @deepgill5659
    @deepgill5659 Před 2 lety +2

    5:15 was that tyre floating in air?