ਲੋਪੋਂ ਤੇ ਮੀਨੀਆ ਦੇ ਚੋਬਰਾਂ ਦਾ ਸੂਏ ਨਾਲ ਪੈ ਗਿਆ ਮੈਚ ਸੁਣੋ ਦੇਸੀ ਕਮੈਂਟਰੀ ਤੇ ਦੇਖੋ ਕੌਣ ਜਿੱਤਦਾ

Sdílet
Vložit
  • čas přidán 6. 09. 2024
  • #sukhjinder_lopon

Komentáře • 123

  • @chanichauhan5155
    @chanichauhan5155 Před 2 lety +20

    ਵੱਧ ਤੋਂ ਵੱਧ ਸੂਏਆਂ ਕਿਨਾਰੇ ਦਰਖ਼ਤ ਜ਼ਰੂਰ ਲਾਓ ਆਪਣੇ ਖੇਤਾਂ ਦੇ ਕਿਨਾਰੇ ਕਿਨਾਰੇ ਦਰਖ਼ਤ ਲਾਓ ਮਿੱਟੀ ਦੀ ਪਕੜ ਬਹੁਤ ਵਧੀਆ ਹੁੰਦੀ ਹੈ ਕਦੇ ਨਹੀਂ ਟੁੱਟ ਦਾ

  • @jasskehal3696
    @jasskehal3696 Před 2 lety +18

    22 ji ਗੱਲ ਤਾ ਏ ਆ B ਲੋਕ ਅੰਲੇ ਦਵਾਲੇ ਖੇਤ ਦੇ ਵਿੰਚ ਰਲਾਆ ਲਿਦੇ ਨੇ ਲੋਕ ਕਹਿੰਦੇ ਇੱਕ ਸਿਆੜ ਹੋਰ ਹੋ ਜਾਉ ਗਾ ਲੋਕਾਂ ਨੂੰ ਸ਼ਰਮ ਦੀ ਘਾਟ ਆ ਜੇ ਸੋਏ ਦੇ ਦੋਨੂੰ ਪਾਸੇ ਦਰਖ਼ਤ ਲਾਏ ਹੋਣ ਤਾ ਪਾਂੜ ਪਿੰਦਾ ਹੀ ਨਹੀਂ 22 ਗੱਲ ਆਉ ਆ

    • @Davinder03_brar
      @Davinder03_brar Před 2 lety

      Bilkul sii keha vr

    • @harmandhaliwal5589
      @harmandhaliwal5589 Před 2 lety

      Vera tree lavo soya da nal. Nal. Far nahi tutda

    • @jindavlog5678
      @jindavlog5678 Před 2 lety +1

      ਬਾਈ ਅਸੀਂ ਇੱਕ ਦਿਨ ਦਰਖ਼ਤ ਲਾਏ ਸੀ ਸੜਕ ਉੱਤੇ ਤਾਂ ਜ਼ਿਮੀਂਦਾਰਾਂ ਨੇ ਉਹਨਾਂ ਦਰਖ਼ਤਾਂ ਉੱਤੇ ਰਾਊਂਡ ਅਪ ਸੁਪਰੇ ਕਰਤੀ ਤੇ ਬੋਲਦਾ ਸਾਡੀ ਫਸਲ ਮਰਿਆ ਕਰੂਗੀ ਲੇ ਦੱਸ ਬਾਈ ਕੀ ਕਰੀਏ ਸਾਡੇ ਲੋਕਾਂ ਦਾ

  • @punjabimusicrecords1027
    @punjabimusicrecords1027 Před 2 lety +4

    ਇਸ ਤੇ ਕਿਨਾਰੇ ਦੇ ਰੁੱਖ ਲਗਾਉ ਬਹੁਤ ਸਾਰੇ ਘਟੀਆ ਸੋਚ ਵਾਲੇ ਜਿਮੀਂਦਾਰ ਨਾ ਪਹਈ ਨੂੰ ਵੱਢਣ ਹੱਟ ਦੇ ਆ ਨਾ ਸੂਏ ਦੀ ਪਟੜੀ ਨੂੰ

  • @boparaiboparai9730
    @boparaiboparai9730 Před 2 lety +12

    ਆਹ ਤਾਂ ਭਰਾਵਾ ਛੋਟਾ ਆ ਸੂਆ। ਸਾਡੇ ਵੱਡਾ ਸੂਆ ਐਤਕੀਂ ਟੁੱਟ ਗਿਆ 550 ਬੋਰੀ ਮੁੱਲ ਲਿਆਂਦੀ ਬਾਕੀ 100-150 ਘਰੋਂ ਅਤੇ 26 ਬੰਦਿਆ ਨੇ ਪੂਰੀ ਦਿਹਾੜੀ ਚ ਮਸਾਂ ਬੰਦ ਕੀਤਾ

  • @baljitsinghkhalsa2830
    @baljitsinghkhalsa2830 Před 2 lety +13

    ਵੀਰ ਜੀ ਸਰਕਾਰ ਨੂੰ ਸੂਏ ਪੱਕੇ ਨਾ ਕਰਨ ਦਿਓ!👍🦅

  • @jkdairyfarmjamuana
    @jkdairyfarmjamuana Před 2 lety +41

    ਸੂਏ ਦੇ ਕਿਨਾਰੇ ਦੱਸਦੇ ਹਨ ਕਿ ਸਾਡੀ ਜਿਮੀਂਦਾਰਾਂ ਦੀ ਸੋਚ ਕਿੰਨੀ ਵਧੀਆ ਹੈ | ਧੰਨਵਾਦ!

    • @bhuragill3233
      @bhuragill3233 Před 2 lety +8

      ਸਹੀ ਗੱਲ ਆ ਬਾਈ ਸੂਏ ਦੇ ਨਾਲ ਚੌੜੀ ਵਾਹੀ ਹੁੰਦੀ ਆ ਉਹ ਤਾਂ ਸਾਡੇ ਲੋਕ ਵਾਹ ਵਾਹ ਏ ਖੇਤ ਚ ਰਲਾ ਲੈਂਦੇ ਨੇ ਫਿਰ ਪਿੱਟਦੇ ਨੇ

    • @jindavlog5678
      @jindavlog5678 Před 2 lety

      Sachii gal aa y

    • @jindavlog5678
      @jindavlog5678 Před 2 lety +8

      ਸਾਡੇ ਲੋਕ ਤਾਂ ਆਵਦੇ ਲਈ ਲੰਘਣ ਨੂੰ ਪੱਹੀ ਨਹੀਂ ਸਾਡਦੇ

    • @jattanajaspreetsingh6495
      @jattanajaspreetsingh6495 Před 2 lety +4

      1 v rukh ni disda kite

  • @jagsirsingh1926
    @jagsirsingh1926 Před 2 lety +1

    ਲੋਪੋ ਵਾਲਿਆਂ ਗੱਲਾਂ ਕਰਨ ਵਾਲਾ ਈ ਆ ਕਹੀ ਤਾਂ ਚਲਦੀ ਨੀਂ ਤੇਰੇ ਤੋਂ

  • @user-fp1nt9sl3v
    @user-fp1nt9sl3v Před 2 lety +4

    Bai kam ta tussi Buhat vadiya kita. Par eh ਵੱਟਾ ਚੋੜੀਆ ਰੱਖੋ ਤਾਂ ਜੋ ਇਹਨਾਂ ਤੋਂ ਕੋਈ ਵੱਡਾ ਸਾਧਨ ਲੱਗਾ ਸਕੇ ਤਾਂ ਜੋ ਇਹ ਪੱਕਿਆ ਰਹਿਣ ਨਹੀਂ ਤਾਂ ਇਹ ਪੋਲਿਆਂ ਹੋ ਜਾਂਦਿਆਂ ਬਾਕੀ ਸਾਫ਼ ਸੁਥਰਾ ਰੱਖੋ।

  • @ranjitbrar2449
    @ranjitbrar2449 Před 2 lety +13

    ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ ਏਕੇ ਵਿੱਚ ਬਰਕਤ ਹੈ

  • @gurvindersinghbawasran3336

    ਏਕਤਾ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਬਾਈ ਲੋਪੋ ਅਗਰ ਆਪਾ ਦੋ ਚਾਰ ਬੰਦੇ ਹੁੰਦੇ ਤਾਂ ਕਦੀ ਬੰਨ ਨਹੀਂ ਸੀ ਬੰਨਿਆ ਜਾਨਾ ਸੀ

  • @BalwinderSingh-fr1wj
    @BalwinderSingh-fr1wj Před 2 lety +3

    Rabb de rang doaba suka peya bai good dhak paa ti

  • @gulshanpreet2016
    @gulshanpreet2016 Před 2 lety +1

    Wmk ji 🙏🙏🏻 thode sare videos Ncy & kaint

  • @Chobber12339
    @Chobber12339 Před 2 lety +4

    ਜੇ ਸਮੇ ਤੋ ਪਹਿਲਾਂ, ਜਦੋ ਪਾਣੀ ਬੰਦ ਸੀ ਤਾ ਸੂਏ ਵੱਲ ਧਿਆਨ ਮਾਰਿਆ ਜਾਦਾ ਤਾ ਇਹ ਦਿਨ ਨਾ ਦੇਖਣੇ ਪੈਦੇ,, ਉੱਦੋ ਤਾ ਪਾਣੀ ਹੀ ਦੇਖਦੇ ਹੋ, ਸਫਾਈ ਵੱਲ ਧਿਆਨ ਨਹੀਂ

  • @yaadjaria5916
    @yaadjaria5916 Před 2 lety

    ਚੌਦਾਂ ਮਿੰਟ ਚਾਲੀ ਸੈਕੰਡ ਤੇ ਇੱਕ ਫਣੀਅਰ ਨਾਗ ਆ ਗਿਆ ਸੀ ਧਿਆਨ ਨਾਲ ਵੀਡੀਓ ਦੇਖੋ

  • @shahbajsingh6069
    @shahbajsingh6069 Před 2 lety +9

    ਲੋਪੋ ਆਲਿਆ ਕਹੀ ਤਾ ਤੇਰੇ ਕੋਲ ਰੰਬੇ ਨਾਲੋ ਵੀ ਮਾੜੀ ਆ ਇਹ ਤਾ ਨੱਕਾ ਨੀ ਬੱਨ ਸਕਦੀ ਤੋ ਮੇਰਾ ਭਰਾ ਸੂਆ ਬੰਨਣ ਨੂੰ ਫਿਰਦਾ, ਇਹੋ ਜਿਹਾ ਕਹੀਆ ਤੋ ਰੂਪੇ ਦਾ ਨਾ ਕਹੀ ਭੰਨ ਪਿਆ ਹੋਣਾ😂😂😂

  • @sidhu7513
    @sidhu7513 Před 2 lety +2

    Pani pani ho geya punjab ch 💭🌨️☔

  • @punjabfethe7976
    @punjabfethe7976 Před 2 lety

    ਸੁਆ ਨਹੀਂ ਇਹ ਦਾ ਆਡ ਯਾ ਇਹਦਾ ਲਗਦਾ 😔😔

  • @jagdeep_dc5639
    @jagdeep_dc5639 Před 2 lety +2

    Love u vadde bai ❤️

  • @HarpalSingh-uv9ko
    @HarpalSingh-uv9ko Před 2 lety +1

    Good

  • @bluepen215
    @bluepen215 Před 2 lety

    Great

  • @punjabimusicrecords1027
    @punjabimusicrecords1027 Před 2 lety +6

    ਆਪਾ ਤਾ ਸਰਕਾਰ ਦੇ ਲਾਏ ਰੁੱਖ ਨੂੰ ਅੱਗ ਲਾ ਕੇ ਸਾੜਨ ਦਿੰਦੇ ਆ ਨਾਲੇ ਲੋਪੋ ਵਾਲਿਆ ਤੂੰ ਕਿੰਨੇ ਰੁੱਖ ਲਾਏ ਨੇ

  • @bluepen215
    @bluepen215 Před 2 lety

    Boht acha

  • @rupinderbrar7553
    @rupinderbrar7553 Před 2 lety

    ਇਹਨੂੰ ਪਕਾ ਕਰਾਓ ਯਰ ਏਦਾਂ ਤਾਂ ਟੁੱਟਣਾ ਈ ਆ ਇਹਨੇ 🙏।

  • @chanichauhan5155
    @chanichauhan5155 Před 2 lety

    ਏਕਤਾ ਜਿੰਦਾਬਾਦ

  • @amarjeetsinghjohal2050

    Very good veer ji good job

  • @GurpreetSingh-vv5mk
    @GurpreetSingh-vv5mk Před 2 lety

    Bela Bela lopo alea soade ages this is a mane power

  • @Jass-bg2kz
    @Jass-bg2kz Před 2 lety +2

    ਅਸੀਂ ਜੱਟ ਹੁੰਦੇ ਆ ਨੀ ਬੀਬਾ 💪🏻💪🏻💪🏻💪🏻

  • @rajwindersinghmehra8086

    Y g men power

  • @bluepen215
    @bluepen215 Před 2 lety

    Boht vdia

  • @Onelover1313
    @Onelover1313 Před 2 lety

    Great job 🎉👍👍👍👍

  • @bluepen215
    @bluepen215 Před 2 lety

    Very good 👍

  • @manug8974
    @manug8974 Před 2 lety +1

    🍵 ☕️ break 👌👌👌

  • @struggler5518
    @struggler5518 Před 2 lety

    Sade nal b Canal jandi hai Pathankot to aundi hai Jalandhar nu tut gyi c ik bar hun pakki krwa ditti hai govt. Ne

  • @positiveenergy329
    @positiveenergy329 Před 2 lety

    La question de la liaison figure parmi les grands classiques de la phonologie du français. Le
    traitement de ce phénomène est le passage obligé pour tout modèle théorique et peut d’autant mieux
    constituer une pierre d’achoppement qu’il est le lieu privilégié de la variation. En outre, l’adéquation
    descriptive ne suffit pas : le modèle doit être validé sur le plan cognitif, tout en permettant de rendre
    compte de la variation. Il doit aussi prédire quels types de liaison sont susceptibles de s’étendre ou de
    perdre du terrain.
    La liaison implique divers paramètres : phonologiques segmentaux, prosodiques, mais aussi
    lexicaux, morphosyntaxiques, et même statistiques. Mon hypothèse est que les deux principaux
    problèmes d’ordre cognitif posés aux locuteurs par la liaison sont : (i) le manque de congruence entre
    les frontières morphosyntaxiques et les frontières phonologiques, dans le cadre d’un modèle
    dynamique de la construction de l’énoncé ; (ii) la complexité de la dépendance contextuelle des
    consonnes de liaison, par contraste avec les consonnes fixes1
    . Ces problèmes d’ordre cognitif ne
    peuvent que favoriser la variation et le changement.
    Consonnes finales fixes et consonnes de liaison
    Il convient en premier lieu de distinguer les consonnes finales fixes et les consonnes de liaison. On
    appelle fixes les consonnes finales qui font partie de la forme phonémique du mot, quel que soit
    l’environnement, alors que les consonnes de liaison n’apparaissent que dans le contexte approprié,
    avant une initiale vocalique et, dans certains cas, semi-vocalique (comme le [w] de oiseau [wazo]2
    , par
    exemple). Par exemple, la consonne finale [t] est fixe dans sept, [sεt], le [z] est fixe dans seize, [sεz] ;
    en effet, on a ce [t] ou ce [z] quel que soit le contexte à droite (pause, voyelle, consonne) :
    sept [sεt] ; sept amis [sεtami] ; sept filles [sεtfij] ;
    seize [sεz] ; seize amis [sεzami] ; seize filles [sεzfij].
    En revanche, les consonnes de liaison [t] et [z] ne sont pas fixes dans petit, petits ; elles n’apparaissent
    que si le contexte à droite est approprié :
    petit [pœti] ; petit ami [pœtitami] ; petits amis [pœtizami] ; petit(s) pont(s) [pœtipõ].

    1
    Sur cette distinction, voir par exemple Encrevé 1988. 2
    J’utilise les symboles de l’API (Alphabet phonétique international). D’une manière générale, je donne des transcriptions
    phonétiques larges. Le signe #, le point (.) et le signe ∪ symbolisent respectivement la frontière de mot, la fronti

  • @SumitKumar-uq6rl
    @SumitKumar-uq6rl Před 2 lety

    A nice g

  • @vipulbishnoi
    @vipulbishnoi Před 2 lety

    Punjab Sarkar nu v Haryana Sarkar wangu saria nehra te suuvee concrete naal pakke kar dene chahide ne
    Es cheez de kai faayde ne
    ik ta paani tail tak pahunchu
    dooja eve ban nhi tutange te jimidaar veera da nuksan nhi houga
    te hor v bathere faayde ne

  • @sarvjeetkaursandhu843
    @sarvjeetkaursandhu843 Před 2 lety

    syana bnda te ikathh bot vddi gll a bai ji

  • @pammadhillon4306
    @pammadhillon4306 Před 2 lety

    Whaa Bai buht vadea teem work 👍🏻💪

  • @anshsinghsra3699
    @anshsinghsra3699 Před 2 lety

    Bhaut badiya 👍👍👍

  • @ramandeep-6008
    @ramandeep-6008 Před 2 lety

    nale kehnde nehri paani nyi aunda?? is vaar aaya a punjab ch ?

  • @ParamjitSingh-jp8fz
    @ParamjitSingh-jp8fz Před 2 lety

    ਅਸੀ ਵੀ ਬੱਨ ਬੱਨਿਆਂ ਵੀਰ

  • @baljeetkaur2072
    @baljeetkaur2072 Před 2 lety

    Bahut khoob koshish mela mehnati soojhvan veeran da eka bahut jaroori hai ji

  • @townboys9565
    @townboys9565 Před 2 lety +1

    jatt hunde aa

  • @jaskarankehal
    @jaskarankehal Před 2 lety

    Sirra jatta

  • @karamsingh5360
    @karamsingh5360 Před 2 lety

    Bai jo khambha rakhia oh suaae to ucha rakho burji nl fir adangga ni fsega oh khamba block krda

  • @gurpreetsinghchhina6907

    Ah mnu lagda Ajj magar v tuttiya lakhe V tuttiya ajj eh 22

  • @billusingh2355
    @billusingh2355 Před 2 lety

    Y JI SADY BUSHERA DA RECORD HAI NKKA LAUN DA GAGGAR DRYA TY 👍👍👍 ALWAYS FIRST 🥇

  • @manpriit.0780
    @manpriit.0780 Před 2 lety

    ਕਹਿੰਦੇ ਕੀ ਹੋਈ ਜਾਂਦਾ ਸਿਰਾਂ ਹੋਈ ਜਾਂਦਾ ਸਿਰਾ 😄😄

  • @harmandhaliwal5589
    @harmandhaliwal5589 Před 2 lety

    Tree lao soya nal. Mithi majboot ho java ge far nahi tutda

  • @arpanvirk7134
    @arpanvirk7134 Před 2 lety

    🙏🙏🙏🙏🙏🙏

  • @ManjitKaur-xy3ur
    @ManjitKaur-xy3ur Před 2 lety

    bahot vadia

  • @YuvrajSingh-25001
    @YuvrajSingh-25001 Před 2 lety

    Veere videos paunda riha kr ,bda changa lagda

  • @qasimjamalpuria8176
    @qasimjamalpuria8176 Před 2 lety

    Bhi g ruk bhi la diea kro aad di musibit both gat oon dai chanse banday nay fir

  • @sachdahoka2304
    @sachdahoka2304 Před 2 lety

    Bai tari commentri sira a

  • @BalwinderSingh-fr1wj
    @BalwinderSingh-fr1wj Před 2 lety +1

    Comment krna hi sokha kam krna bhut oukha

  • @reshamsidhu1825
    @reshamsidhu1825 Před 2 lety +1

    Aaj dukaan Ne Loni

  • @surjitgill2617
    @surjitgill2617 Před 2 lety

    Remeber my village life

  • @nirmaldhillon6449
    @nirmaldhillon6449 Před 2 lety

    ਕਹੀ ਇਕੋ ਸੀ ਘਰ ਵਿੱਚ

  • @ekamjotsingh8568
    @ekamjotsingh8568 Před 2 lety +1

    ਬਾਈ ਤੁਹਾਡੇ ਪਾਣੀ ਪਾਣੀ ਸਾਡੇ ਸੌਕਾ

  • @sushmabansal9979
    @sushmabansal9979 Před 2 lety

    Veer ji tusi lopo to a m be

  • @gindagill4028
    @gindagill4028 Před 2 lety

    👏👏👏👍👍👍👍🙏🙏🙏🙏

  • @rannvijaysingh1
    @rannvijaysingh1 Před 2 lety

    Sade pinda wal ta suye loga ne ba laye aa.

  • @sadabraza8522
    @sadabraza8522 Před 2 lety

    👍👍👍👍

  • @harmandhaliwal5589
    @harmandhaliwal5589 Před 2 lety

    Tree lao soya da nal nal

  • @billsingh8188
    @billsingh8188 Před 2 lety

    ਨਾਲੇ ਕਹਿੰਦੇ ਪੰਜਾਬ ਚ ਪਾਣੀ ਮੁੱਕ ਗਿਆ , ਨਾਲੇ ਝੋਨਾ ਹੀ ਝੋਨਾ ???

  • @sonumahey6561
    @sonumahey6561 Před 2 lety

    🙏🙏🙏🙏🙏👍👍👍👍

  • @shivlath843
    @shivlath843 Před 2 lety

    ਪਹਿਲਾਂ ਹੀ ਸਫਾਈ ਕਰ ਲਿਆ ਕਰੋ

    • @shivlath843
      @shivlath843 Před 2 lety

      ਅੱਗ ਲੱਗੀ ਤੇ ਖੂਹ ਨੀ ਨਿਕਲ ਦਾ

  • @Jatt22_22
    @Jatt22_22 Před 2 lety

    ✅👍

  • @abhaygill7386
    @abhaygill7386 Před 2 lety

    Jatta sade ta Aya ni yaar meeh ena msa hi chader bheo aa

  • @manpreetsingh4571
    @manpreetsingh4571 Před 2 lety

    Baba eve ghore ghadhe dikaunda rehna kerla ja ooty ,the map of england,othey ja

  • @tractorawalejatt5202
    @tractorawalejatt5202 Před 2 lety

    2 12 te spp c lagda agia

  • @jattvlogs5403
    @jattvlogs5403 Před 2 lety

    Bai apka nam ke hai

  • @sidhu7513
    @sidhu7513 Před 2 lety

    Punjab de Pani Da muda

  • @user-po8vn7gt1p
    @user-po8vn7gt1p Před 2 lety +4

    ਨਾਲੇ ਤੇਰੇ ਵਾਲੇ ਬੰਨ੍ਹ ਤੇ ਤਾਂ ਬਜ਼ੁਰਗਾਂ ਦੀ ਸਲਾਹ ਜ਼ਰੂਰੀ ਐ। 😂😂😂😂😂😂

  • @bullsofpunjab3946
    @bullsofpunjab3946 Před 2 lety +1

    ਸੂਆਹ ਨਹੀਂ ਆਹ ਕੱਸੀ ਹੈ

  • @randhawacattlefarm2854

    Bai oa tere nalo wadda Bai takda malla Mann bhawe nah Mann

  • @buttasingh4719
    @buttasingh4719 Před 2 lety

    🙏🙏🙏💪💪💪💪

  • @jassamander
    @jassamander Před 2 lety

    Y aaa ah muka hi ni c aunda j nal lgdi a jmena wale chnge hunde baki soe di patri das rahi

  • @gurwindersingh6802
    @gurwindersingh6802 Před 2 lety +1

    ਅ ਸਾਰਾ ਪੇਪਾ ਦਾ ਕਮਾਲ ਐ😂

  • @sandeepbajwa4252
    @sandeepbajwa4252 Před 2 lety

    Hllo

  • @gaganchahal9653
    @gaganchahal9653 Před 2 lety

    Apni hi galti a pahila nal tak vij diti mitti vad k hun ta tutna hi c 🤔🤔🤔

  • @vinitbains6311
    @vinitbains6311 Před 2 lety

    Aanu faibar dab deyo kabi nahi toutu ga

  • @balwindersinghsandhu7253

    ਲੋਪੋਂ ਵਾਲਿਆਂ ਤੇਰੀ ਕਹੀ ਤਾਂ ਕਰਾੲੇ ਨੂੰ ਵੀ ਮਾਤ ਪਾਈ ਜਾਂਦੀ ਆ

  • @amanjotsinghsidhu4183
    @amanjotsinghsidhu4183 Před 2 lety

    Drakth laado y aale doale

  • @satveerkhosa4731
    @satveerkhosa4731 Před 2 lety

    Lopo aala ta khet bs wtta he toda h uto kahe bot wdi chki firda

  • @Manpreetsi81
    @Manpreetsi81 Před 2 lety

    Choti ji ta kahi a

  • @seerachahalvlogs3213
    @seerachahalvlogs3213 Před 2 lety

    ਨਾਲ ਲੱਗ ਜਾ ਵੀਡੀਓ ਬਣਾਈ ਜਾਨਾਂ 💀

  • @avtarsidhu633
    @avtarsidhu633 Před 2 lety

    MallHe v tut gya c

  • @gurtejsingh617
    @gurtejsingh617 Před 2 lety

    ਖਾਦੀਆ ਖਰਾਕਾ ਦਾ ਪਤਾ ਇਹੋ ਜੇ ਕੰਮ ਚ ਪਤਾ ਲੱਗਦਾ ਜੱਟਾ

  • @batthdairyfarmbarhampur4700

    🤣🤣🤣🤣🤣🤣😂😂😂

  • @qasimjamalpuria8176
    @qasimjamalpuria8176 Před 2 lety

    Eakta wich bal hunda

  • @manpreetsingh4571
    @manpreetsingh4571 Před 2 lety

    Fuddu kam sukhjinder koi chaj di video bna kalepani ja kerala ja yr raju frm lopon

  • @JaipalSinghtomar2264
    @JaipalSinghtomar2264 Před 2 lety

    बे पंजाबीऔ थोडा पानी हरियाणा में भी छड़ दो

  • @anubansal2623
    @anubansal2623 Před 2 lety

    Ekta Vich hi Bal hai

  • @navneet.9941
    @navneet.9941 Před 2 lety

    Bae tere wali khi ta bade wadi a yar

  • @bluepen215
    @bluepen215 Před 2 lety

    Great