ਹੰਕਾਰੀ ਹੋਈ ਨੂੰਹ ਦਾ ਹਾਲ ਦੇਖੋ ।। ਬੰਦੇ ਨੂੰ ਬੰਦਾ ਨੀ ਸਮਝ ਦੀ 🤨l latest comedy video 2022

Sdílet
Vložit
  • čas přidán 8. 09. 2024
  • ...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

Komentáře • 382

  • @JagdeepSinghgill-qd8rn
    @JagdeepSinghgill-qd8rn Před rokem +3

    ਬਹੁਤ ਵਧੀਆ ਵੀਡੀਓ ਅ
    ਸੋਡੀ ਹਰ ਇੱਕ ਵੀਡੀਓ ਦੀ ਉਡੀਕ ਰਹਿੰਦੀ ਹੈ
    ਗਿੱਲ ਕੋਟੜਾ ਅਮਰੂ

  • @amarindergrewal3913
    @amarindergrewal3913 Před rokem +1

    ਸਲਾਮ ਜੱਟ ਸੌਦੇ ਵਾਲਿਉ ਅਜ ਕੀਤਾ ਸਚੁ ਦਾ ਸੌਦਾ ਭਰਾਵੋ ਇਹੀ ਸੱਚ ਐ ਸਲਾਮ

  • @punsupgas1444
    @punsupgas1444 Před rokem +1

    Eho jehia vdeos bannnia chahidia ne ajkal te aaj de garkde te gareeb hunde jande punjab di tasveer

  • @SukhwinderSingh-wq5ip
    @SukhwinderSingh-wq5ip Před rokem +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurvinderkullar5431
    @gurvinderkullar5431 Před rokem +17

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @harpreetsidhuharpreetsidhu8193

    Bhot vadew video 👍👍🙏🙏❤❤

  • @sunnysunny8735
    @sunnysunny8735 Před rokem +2

    V Nice video veerey sabak milda hai

  • @daljitsingh782
    @daljitsingh782 Před rokem +1

    ਵੱਟ ਕੜਤੇ
    Luv from shamsher motors sliet road ਲੋਂਗੋਵਾਲ

  • @ranjitkaur6272
    @ranjitkaur6272 Před rokem +1

    Bahut bahut vadhiaa msg de rahe ho tusi es video vich.

  • @HarjinderBhullar6076
    @HarjinderBhullar6076 Před rokem +7

    ਲਾਡੀ ਬਾਈ ਬੁਲਬੁਲ ਦੀ ਥਾਪੜਾ ਜੜ ਕੇ ਵਧੀਆ ਕੀਤਾ,ਇਸੇ ਦੇ ਲਾਈਕ ਸੀ

  • @vadethanduramsarpunchghuna4625

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @surinderrani9732
    @surinderrani9732 Před rokem +2

    बहुत अच्छा लगा घर घर की कहानी पर सभ ठीक हो गया खुश रहो मस्त रहो

  • @inderjitbhatti3288
    @inderjitbhatti3288 Před rokem +4

    ਵਾਹਿਗੁਰੂ ਜੀ ,ਬਹੁਤ ਵਧੀਅਾ ,ਵੀਡੀਓ ਹੈ ਰਾਮ ਤੋ ਹਾਸਾ ਅਾੲਿਅਾ ਦੇਖਕੇ ਭਜਾੲਿਅਾ ਵੀ ਬਹੁਤ,ਪਰ ਮੁੰਡਾ ਮਾਸਟਰ ਲੱਗ ਕੇ ਭੁੱਲ ਗਿਅਾ ਸਭ ਪੜਾੳੁਣ ਵਾਲੇ ਗਰੀਬੀ ਹਢਾੳੁਦੇ ਨੇ ਪਰ ਮਾਂ ਦਾ ਦਿਲ ਪੁੱਸ਼ੋ ਕੀਬੀਤਦੀ ਹੈ ਬੰਤ, ਸੀਬੋ ,ਭਾੲੀ ,ਭਾਬੀ ਘਰਵਾਲੀ ਕਰਨੈਲ, ਸਭ ਦਾ ਰੋਲ ਬਹੁਤ ਵਦੀਅਾ ਹੈ ਪਰ ਸਿਖਿਅਾਾ ਵੀ ਦਿਁਤੀ ਕਦੇ ਮਾਪੇ ਅਾਪਣਾ ਅਾਪ ਨਾ ਭੁੱਲੋ ਪੈਸੇ ਹੋਣ ਕੋਲ ਸਭ ਨੂੰ ਨਾਲ ਲੈ ਕੇ ਚਲੋ

  • @rohitgarg7471
    @rohitgarg7471 Před rokem +1

    Very nice all dil Khush ho Gaya video dekh ke ❤️❤️❤️

  • @inderpreetsinghsodhi2130

    ਰਾਮਾ ਸੈਕਟਰੀ ਸਿਰਾ ਐਕਟਿੰਗ 👌👌👌

  • @BaldevSingh-vt9bm
    @BaldevSingh-vt9bm Před rokem +6

    ਬਹੁਤ ਵਧੀਆ ਵੀਡੀਉ 👌👏👏

  • @HarpreetSinghkkular
    @HarpreetSinghkkular Před rokem +1

    Good bless you all team

  • @surjitsingh8297
    @surjitsingh8297 Před rokem +8

    ਸ਼ਾਬਾਸ਼ ਮਿੱਤਰੋ ਬਹੁਤ ਵਧੀਆ ਵੀਡੀਓ

  • @harmansekhon2992
    @harmansekhon2992 Před rokem +1

    Karnail valiya videos jiyada vadiya hundiya y

  • @bhagwantkaur9528
    @bhagwantkaur9528 Před rokem +1

    Very Very Very Very Very nice video sibo bhan ji🙏🙏❤

  • @deepdeep7555
    @deepdeep7555 Před rokem +1

    End video👍👍

  • @surendersheoran1696
    @surendersheoran1696 Před rokem +1

    Surender sheoran kheowali sirsa nice video

  • @KisanMindset
    @KisanMindset Před rokem +4

    Love you all jatt sauda team

  • @raashichawla2542
    @raashichawla2542 Před rokem +1

    bant siraaa

  • @karan_bansro5773
    @karan_bansro5773 Před rokem +1

    Bhut vadiaa ❤️👍👍🔥

  • @daljitramghria8082
    @daljitramghria8082 Před rokem +1

    V,Nice,22,ji

  • @gurlalgrewal2228
    @gurlalgrewal2228 Před rokem +4

    ਲਾਡੀ ਦੀ ਐਕਟਿੰਗ ਬਹੁਤ ਸਿਰਾ 😂😂

  • @Dhillon_307
    @Dhillon_307 Před rokem +1

    Bhut vdia video 🥰🥰

  • @gursewaksekhon99
    @gursewaksekhon99 Před rokem +1

    Bahut vdia carry on gbu all team 👌🏻👌🏻👌🏻 gbu

  • @satnaamsingh7614
    @satnaamsingh7614 Před rokem +6

    Waheguru Ji👏👏👏

  • @charanjeetgill1708
    @charanjeetgill1708 Před rokem +1

    ਬਹੁਤ ਵਧੀਆ ਵੀਡੀਓ ਜੀ

  • @gursewaksingh5131
    @gursewaksingh5131 Před rokem

    Bohat vadia vedio, kyonki eh masla bohate ghara da

  • @JagsirSingh-zp4xz
    @JagsirSingh-zp4xz Před rokem +4

    ਬੰਤ ਬਾਈ ਸਿਰਾ ਹੀ ਐਕਟਿੰਗ ਆ ਤੇਰੀ ਵਾਹਿਗੁਰੂ ਤਰੱਕੀ ਬਖਸ਼ਣ

  • @mahemasingh1423
    @mahemasingh1423 Před rokem +1

    Bahut badhiya video

  • @sahibfarmervlogs9274
    @sahibfarmervlogs9274 Před rokem +1

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ

  • @sonikhipal4081
    @sonikhipal4081 Před rokem +2

    ਬਹੁਤ ਸੋਹਣੀ ਭਾਵੁਕ ਫਿਲਮ ਸੀ ਇਸ ਦਾ ਦੁਜਾ ਭਾਗ ਵੀ ਤਿਆਰ ਕਰੋ🙏🙏🙏

  • @sukhjinderdhillon2589
    @sukhjinderdhillon2589 Před rokem +2

    Very Nice 👌👌👌👌

  • @Tarlochansingh325
    @Tarlochansingh325 Před rokem +2

    ਇਹ ਵੀਡੀਉ ਚ ਇੱਕ ਚੀਜ ਖਾਸ਼ ਦੇਖੀ ਕੇ ਤੁਹਾਡੀ ਸਾਰੀ ਟੀਮ ਦੇ ਬੰਦਿਆਂ ਦਾ ਰੋਲ ਸੀ👌👌

  • @user-cu1fi5eq8x
    @user-cu1fi5eq8x Před rokem +1

    🙏🙏👌👌👌👌

  • @lakhacheema5140
    @lakhacheema5140 Před rokem

    ਬਹੁਤ ਵਧੀਆ

  • @bhavjot5005
    @bhavjot5005 Před rokem

    Bhut vadia video aa ji 👌

  • @HardeepSingh-dq8gb
    @HardeepSingh-dq8gb Před rokem +3

    ਬਹੁਤ ਵਧੀਆ ਵੀਡੀਓ ਇਹੋ ਜਿਹੀਆਂ ਵੀਡੀਓ ਸਮਾਜ ਨੂੰ ਸੇਧ ਦੇਣ ਵਾਲੀਆਂ ਹਨ ਪਰਮਾਤਮਾ ਤਰੱਕੀ ਆ ਬਖਸ਼ੇ ਬਹੁਤ ਵਧੀਆ ਵੀਡੀਓ ਲਾਡੀ ਬਹੁਤ ਵਧੀਆ

  • @sukhdhillonpb4671
    @sukhdhillonpb4671 Před rokem +2

    ਸਾਰੀਟੀਮ ਦਾ ਬਹੁਤ ਵਧੀਆ ਕੰਮ ਸੇਰਾ ਜਿੰਦਰ ਲਾਡੀ ਬੇਬੇ ਰਾਮ ਬੰਤ ਬੰਸਾ

  • @Guribebe
    @Guribebe Před rokem +2

    Nice video y

  • @chauhan517
    @chauhan517 Před rokem

    ਗੱਡ ਅਾ 😜😜😜

  • @bhadarsingh1871
    @bhadarsingh1871 Před rokem

    Very nice video thanks all team nu

  • @jattboys9655
    @jattboys9655 Před rokem

    Siraa lya pya bro

  • @gagandeepkaursandhu7999
    @gagandeepkaursandhu7999 Před rokem +4

    ਬਹੁਤ ਵਧੀਆ ਵੀਡੀਓ ਆ ਸਾਰੀ ਟੀਮ ਨੇ ਵਧੀਆ ਕੰਮ ਕੀਤਾ

  • @GurpreetSingh-df7nc
    @GurpreetSingh-df7nc Před rokem

    Very nice and morable vdeo

  • @Kabaddi_5911_
    @Kabaddi_5911_ Před rokem +2

    Bhot badia y ❤❤🙏🙏

  • @avtargill5627
    @avtargill5627 Před rokem

    Sira

  • @lakhvirkaurgill1378
    @lakhvirkaurgill1378 Před rokem

    so nice video aw god bless you

  • @Parminderkaur-ro4px
    @Parminderkaur-ro4px Před rokem +2

    Very nice video 👍

  • @gurdeepjhinger9421
    @gurdeepjhinger9421 Před rokem +1

    good bro 👍

  • @harmeetkaur4628
    @harmeetkaur4628 Před rokem

    Very nice God bless you 🙏

  • @jatinderjattjatt7309
    @jatinderjattjatt7309 Před rokem +3

    BANT AA GYA KALII DUNYA DA PARDHAN 🤣🤣🤣

  • @gursewaksekhon99
    @gursewaksekhon99 Před rokem

    Bahut vdia cary on gbu al team 👌🏻👌🏻👌🏻

  • @karamjeetsangha4688
    @karamjeetsangha4688 Před rokem +2

    ਬਾਈ super duper hit siraaaaaa entertainment 👍💪 💪 🌹 🌹 🌹 🌹 💖 💖

  • @jaswindersinghsidhusidhu1070

    Siraa story

  • @sukhjitsingh1916
    @sukhjitsingh1916 Před rokem +2

    ਅੱਜ ਕੱਲ ਦੀ ਪਨੀਰੀ ਵੀਡੀਉ ਦੇਖ ਕੇ ਬੋਤੇਅਾ ਨੂ ਅਕਲ ਅਾਜੂ

  • @SatgurSingh8865
    @SatgurSingh8865 Před rokem +1

    ਵਾਹ ਜੀ ਵਾਹ,, ਬਹੁਤ ਵਧੀਆ ਸੰਦੇਸ਼ ਆ ਜੀ ,, ਹਸਦੇ ਵਸਦੇ ਰਹੋ 🙏

  • @iqbalsandhu9344
    @iqbalsandhu9344 Před rokem

    ਬਹੁਤ ਵਧੀਆ ਕੀਤਾ ਫੁਕਰੀ ਦੀ ਫੂਕ ਕੱਢਤੀ

  • @beerdavinderbhullarbhullar8185

    👌👌

  • @amarjitsingh1946
    @amarjitsingh1946 Před rokem +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌❤❤

  • @balvirsidhu1809
    @balvirsidhu1809 Před rokem +3

    Please Agla Part Jaldi Bahut Sohni Video Hai Mere Wallon Sari Team Nu Dhan Dhan Satguru Tera Hi Aasra🙏

  • @totakhan171
    @totakhan171 Před rokem +1

    👌👌👍👍👍

  • @LakhwinderSingh-gn6tm

    siraaa yyyy

  • @drnewtech3168
    @drnewtech3168 Před rokem

    👌👌👌👌👌

  • @bhagwantkaur9528
    @bhagwantkaur9528 Před rokem

    Very Very good massage 🙏

  • @jaswindersingh-pb4xt
    @jaswindersingh-pb4xt Před rokem

    Bhut vadia vedii y jonda basda reho y

  • @HarjinderBhullar6076
    @HarjinderBhullar6076 Před rokem +1

    ਅੱਜਕਲ੍ਹ ਦੀਆਂ ਕੁੜੀਆਂ ਬੁੱਲਬੁਲ ਵਰਗੀ ਬੈਚਰ ਬੋਦਲ ਜਿਹੀ ਤੀਵੀਂ, ਆਪਣੇ ਆਪ ਨੂੰ ਸੋਨਮ ਬਾਜਵਾ ਸਮਝਦੀ,

  • @kulbiraujla5572
    @kulbiraujla5572 Před rokem

    Video bhut ghaint bnea yyy jiii

  • @dharmpreetchahal5683
    @dharmpreetchahal5683 Před rokem

    Sirra video aa bro

  • @GurpreetSingh-re4kq
    @GurpreetSingh-re4kq Před rokem

    vare,,good,ji

  • @simransarpanch9538
    @simransarpanch9538 Před rokem +1

    👌

  • @GurpreetSingh-fq7di
    @GurpreetSingh-fq7di Před rokem +10

    ਹਰ ਵਾਰ ਦੀ ਤਰਾਂ ਬਹੁਤ ਹੀ ਵਧੀਆ ਵੀਡੀਓ ਬਣਾਈ । ਵੀਡੀਓ ਵਿੱਚ ਬਹੁਤ ਹੀ ਵਧੀਆ ਸਿੱਖਿਆ ਮਿਲਦੀ ਹੈ । ਜਿੰਦਰ ਵੀਰੇ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਬਖ਼ਸ਼ਣ 👍❤️❤️🙏🙏

  • @amritsunyal3925
    @amritsunyal3925 Před rokem +1

    God bless you bro 👍🥰

  • @deepchahal8119
    @deepchahal8119 Před rokem +2

    Good

  • @Uploded504
    @Uploded504 Před rokem

    ❤️‍🔥❤️‍🔥

  • @sidhublock4378
    @sidhublock4378 Před rokem

    ❤️❤️❤️❤️👍👍👍

  • @GurmeetKaur-nf5ml
    @GurmeetKaur-nf5ml Před rokem

    ❤️❤️❤️❤️❤️

  • @goraphul1357
    @goraphul1357 Před rokem +10

    ਬਾਈ ਵੀਡੀਓ ਵਿੱਚ ਸਿਚਾਈ ਦੇਖੀ , ਤੇ ਰੋਣ ਆ ਗਿਆ , ਬਹੁਤ ਵਧੀਆ ਵੀਡੀਓ 🙏🙏

  • @mahimabrar4992
    @mahimabrar4992 Před rokem

    Sachi gal mata

  • @sandeepaujlaaujla4274

    🥰👍

  • @LovepreetSingh-jb4mo
    @LovepreetSingh-jb4mo Před rokem +5

    ਰਾਮ ਸਿੰਘ ਦੀ ਐਕਟਿੰਗ ਬਹੁਤ ਵਧੀਆ ਹੈ ਅਤੇ ਬੰਤ ਜਿੰਦਰ ਦੀ ਵੀ

  • @gurwindermald
    @gurwindermald Před rokem +1

    Sira bai story puri❤

  • @randhirsingh8223
    @randhirsingh8223 Před rokem +1

    Bilkul sahi kiha Karnail master ji . Thheek aaa master ji very good moralable story.

  • @ravindersharma3308
    @ravindersharma3308 Před rokem

    Very good story

  • @kulwantdhalial7865
    @kulwantdhalial7865 Před rokem

    very very nice vedio

  • @avtarpahal2311
    @avtarpahal2311 Před rokem

    Good video ❤❤❤❤❤❤🇨🇦🇨🇦👍👍

  • @kaddon1485
    @kaddon1485 Před rokem

    Very nice vido

  • @balkarsingh3887
    @balkarsingh3887 Před rokem

    So nice video Jinder bai

  • @sukhrajsingh1073
    @sukhrajsingh1073 Před rokem

    Bant siraa y good acting

  • @sukhjitsingh1916
    @sukhjitsingh1916 Před rokem +1

    ਬੋਤ ਵਦੀਅਾ ਲਾਡੀ ਵੀਰ ਥੋਡੀ ਸਾਰੇ ਮੇਬਰਾ ਨੂ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @stopeatgo
    @stopeatgo Před rokem

    Very good concept…..keep it up

  • @harwindersingh4734
    @harwindersingh4734 Před rokem

    Nice video ji

  • @vishalx8164
    @vishalx8164 Před rokem +1

    Bulbul bhaiya Rani khane chol Galla pizze diya

  • @varindersingh-fl6ui
    @varindersingh-fl6ui Před rokem

    👍🏻

  • @johalraniawala8766
    @johalraniawala8766 Před rokem

    Baba ji thonu saari team nu tarakiya bakhse

  • @hardevsingh4443
    @hardevsingh4443 Před rokem +2

    ਬਾਈ ਵੀਡੀਓ ਅਜ ਦੇ ਸਮੇਂ ਤੇ ਢੁੱਕਦੀ ਹੈ