Sidh Ghost Path - ਸਿਧ ਗੋਸਟਿ - Sidh Gosht Full Path - Punjabi Lyrics

Sdílet
Vložit
  • čas přidán 3. 10. 2023
  • Sidh Gosht Path with lyrics in Punjabi - Sidh Goshti Full Path - Punjabi Written Read Along
    ਸਿਧ ਗੋਸਟ ਜਾਂ ਸਿਧ ਗੋਸਟਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੈ ਜੋ ਗੁਰੂ ਨਾਨਕ ਸਾਹਿਬ Guru Nanak Dev Ji ਦੁਆਰਾ ਰਚਿਆ ਸਿਧਾਂ ਨਾਲ ਸ਼ਿਵਰਾਤਰੀ ਦੇ ਮੇਲੇ ਦੌਰਾਨ ਅੱਚਲ ਵਟਾਲੇ ਵਿਖੇ ਹੋਏ ਵਾਰਤਾਲਾਪ ਜਾਂ ਸੰਵਾਦ ਦਾ ਰਿਕਾਰਡ ਹੈ। ਇਸ ਵਿੱਚ ੭੩ ਪਦੇ ਹਨ।ਇਹ ਸਵਾਲ-ਜਵਾਬ ਦੀ ਸ਼ਕਲ ਵਿੱਚ ਹਨ।ਸਵਾਲ ਸਿਧਾਂ ਨੇ ਪੁੱਛੇ ਹਨ ਤੇ ਜਵਾਬ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਗਏ ਹਨ। ਇਹ ਵਾਰਤਾਲਾਪ ਅੰਤਰ ਧਰਮ ਵਿਚਾਰ ਵਟਾਂਦਰੇ ਦੀ ਇੱਕ ਉਦਾਹਰਨ ਹੈ ਜੋ ਗੁਰੂ ਸਾਹਿਬ ਨੇ ਉਸ ਸਮੇਂ ਵਿੱਚ ਕਾਇਮ ਕੀਤੀ।
    Sidh Gosti is also spelt as Sidh Goshti, Sidh Gosht, or Sidh Gosat
    ਇਸ ਬਾਣੀ ਦੀ ਤਰਤੀਬ ਪਉੜੀਆਂ ਵਿੱਚ ਹੈ ਅਤੇ ਪਹਿਲੀ ਪਉੜੀ ਮੰਗਲਾਚਰਨ ਦੀ ਹੈ। ਇਸ ਵਿੱਚ ਸੰਤ ਸਭਾ ਦੀ ਵਡਿਆਈ ਕੀਤੀ ਗਈ ਹੈ ਕਿ 'ਸਤਸੰਗ' ਦੀ ਬਰਕਤ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।
    siddh gosht
    Sidh Ghost Katha
    Fast Path
    Written in Punjabi
    Disclaimer : This audio & video is exclusively created and owned by the channel kindly refrain from reusing them for your own content. Any illegal use will be subjected to copyright strike followed by the legal procedures.
    =======================================
    Everyone Requested to Subscribe to our channel and share in your circle.
    🙏🙏🙏We Really Need your support.🙏🙏🙏
    / @nitnempath

Komentáře • 9

  • @NitnemPath
    @NitnemPath  Před 10 měsíci +2

    Sidh Ghost Path - ਸਿਧ ਗੋਸਟਿ - Sidh Gosht Full Path - Punjabi Lyrics
    Everyone Requested to Subscribe to our channel and share in your circle.
    🙏🙏🙏We Really Need your support.🙏🙏🙏
    czcams.com/channels/rjblgywhgOHmUFCBrTHpKw.html

  • @sukhpreetkaur8219
    @sukhpreetkaur8219 Před 10 měsíci +3

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏😇🙏

  • @harpreetcheema8619
    @harpreetcheema8619 Před 3 měsíci +1

    Waheguru waheguru waheguru ji

  • @yadwindersingh2060
    @yadwindersingh2060 Před 5 měsíci +1

    ਸਤਿਨਾਮੁ ਵਾਹਿਗੁਰੂ ਸਾਹਿਬ ਜੀ

  • @singhkhalchian
    @singhkhalchian Před 10 měsíci +1

    ❤ ਵਾਹਿਗੁਰੂ ਜੀ 🙏🙏

  • @user-fk2wr2rr8m
    @user-fk2wr2rr8m Před 4 měsíci +1

    ❤❤🙏🙏🙏🙏🙏🙏

  • @veenaramteke3758
    @veenaramteke3758 Před 10 měsíci +1

    Waheguru ji 🙏

  • @hardeepbahri131
    @hardeepbahri131 Před 10 měsíci +1

    Waheguru ji ❤

  • @wahegurujikakhalsawaheguru3879
    @wahegurujikakhalsawaheguru3879 Před 2 měsíci +1

    Chape chhand ?? Bhai sahib ji path di likht thik kro ji