Video není dostupné.
Omlouváme se.

PART 1 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)

Sdílet
Vložit
  • čas přidán 10. 07. 2024
  • Part 1 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)
    Part 2 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)

Komentáře • 87

  • @babaratandevsewasocietymarhana

    Part 2 czcams.com/video/9R_A34SoT2Q/video.htmlsi=MXM2F9EKnv0u-Yhx

    • @Bapla.baldevBapla.baldev
      @Bapla.baldevBapla.baldev Před 18 dny +1

      🎉🎉🎉🎉BHA.JI.RAAT.SUPNE.VICH.MERE.NAAL.🇳🇱🇳🇱🇳🇱🇳🇱VICH.GHUM.RHE.C❤❤❤

  • @SandipSingh-ih7vd
    @SandipSingh-ih7vd Před 24 dny +29

    ਬਾਕੀ ਹੋਣ ਪੱਤਾ ਨੀ ਵੀਰ ਲੱਗਦਾ ਤਾ ਇਦਾ ਵੀ ਸਵੇਰੇ ਹੀ ਇੱਥੋ ਹੀ ਗਾਇਬ ਹੋਇਆ ਜਨਾਨੀ ਲੱਗਦਾ 70%ਲੱਗਦਾ ਸੱਚ ਬੋਲਦੀ ਵਾ ਜਿਦਾ ਕਹਿਦੀ ਸੀ ਜੇ ਸਾਡੇ ਕੋਲੋ ਨਿਕਲ ਆਇਆ ਫਿਰ ਸਾਡੇ ਜੂਤੀਆ ਮਾਰਿਊ ਪਹਿਲਾ ਹੇਗਾ ਆ ਸੀ ਕਹਿਦੀ ਬਾਕੀ ਹੋਣ ਵਾਹਿਗੁਰੂ ਜਾਣੀ ਜਾਣ ਆ ਵਾਹਿਗੁਰੂ ਹੀ ਜਾਣਦਾ ਮਿਲ ਹੀ ਜਾਣਾ ਲੱਗ ਜਾਣਾ ਪੱਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਜੈ ਵਾਹਿਗੁਰੂ ਜੀ ਜੇ ਗੱਲਤ ਲਿੱਖਿਆ ਗਿਆ ਹੋਵੇ ਮਾਫ,🙏 ਕਰਨਾ

  • @user-kc5ze4mw3d
    @user-kc5ze4mw3d Před 24 dny +6

    ਧਨ ਏ ਬਾਬਾ ਜੱਗੀ
    ਤੇ ਧਨ ਉਹ ਗੁਜ਼ਰੀ ਜਿਹੜੀ ਇਨੀ ਗਰਮੀ ਵਿਚ 45 ਮਿੰਟ ਸਖ਼ਤ ਬਹਿਸ ਕਰੀ ਗ ਏ 🙏

  • @majorsingh4297
    @majorsingh4297 Před 24 dny +7

    ਗੁਰੂ ਸਾਹਿਬਾਨਾਂ ਦੀ ਧਰਤੀ ਤੇ ਰਹਿਣ ਵਾਲੇ ਪਾਪੀਆਂ ਦਾ ਕੀ ਹਾਲ ਹੋਵੇਗਾ ਗਰੀਬ ਦੀ ਹਾਹ ਬਹੁਤ ਬੁਰੀ ਹੁੰਦੀ ਆ ਲੋਕੋ ਡਰੋ ਰੱਬ ਦੇ ਸ਼ਰੀਕ ਨ ਬਣੋ

  • @JagjitSingh-lb8gu
    @JagjitSingh-lb8gu Před 24 dny +3

    Waheguru ji mehar karna veeran te veer ji ਡਰਿਆ ਨਾਂ ਕਰੋ ਵੀਰ ਜੀ ਸਿਕੰਦਰ ਵੀਰ ਦਲੇਰ ਆ ਓ ਵਧੀਆ ਗੱਲ ਕਰਦਾਂ ਓਨੋ ਨਾਲ ਲੈਕੇ ਆਉਣ ਆ ਸੀ ਵੀਰ

  • @DaljitSingh-qd3rk
    @DaljitSingh-qd3rk Před 24 dny +10

    ਵੀਰ ਜੀ ਸਿਕੰਦਰ ਨੂੰ ਨਾਲ ਲੈ ਕੇ ਆਊ ਕਰੋ ਉਹ ਕੱਡਦਾ ਵੱਟ ਇਹ ਪਿਆਰ ਨਾਲ ਨਈ ਮੰਨਦੇ ਕਸਮ ਤਾ ਵੀਰ ਇਹ ਝੱਟ ਖਾ ਲੈਦੇ ਆ ਜਾ ਪੰਜਾਬ ਪੁਲਿਸ ਨੂੰ ਨਾਲ ਲੈ ਆਊ ਕਰੋ 😂😂😂😂😂😂

  • @amarjitkaur3694
    @amarjitkaur3694 Před 24 dny +6

    ਬਹੁਤ ਵਧੀਆ ਜਗਾ ਹੈ ਪਾਣੀ ਵਧੀਆ ਹੈਜਿਸ ਵਿਚ ਮਝਾ ਨਹਾ ਰਹੀਆ ਹਨ

  • @hakamsinghhakamsinghhakams4664

    ਜਨਾਨੀ ਬਹੁਤ ਚਲਾਕ ਹੈ ।ਬਾਬਾ ਜੀ ਪੰਜਾਬ ਪੁਲਿਸ ਨਾਲ਼ ਜਾਇਆ ਕਰੋ।

  • @HarPreet-yp5rm
    @HarPreet-yp5rm Před 24 dny +3

    Baba ji Waheguru ji ka khalsa waheguru ji ki fateh

  • @Randhawa336
    @Randhawa336 Před 23 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। 🙏🙏

  • @RanjeetSandhu-ne4wr
    @RanjeetSandhu-ne4wr Před 24 dny +4

    ਜੁੱਤੀ ਫੇਰੋ ਬਾਬਾ ਜੀ

    • @kamalsandhu8681
      @kamalsandhu8681 Před 24 dny +2

      Hon ਬੁੱਢੀ ਦੇ ਜੁੱਤੀ ਮਾਰਨ ਗੇ ਵੀਰ ਗੱਲ ਕਰਨ ਲਗਾ ਦੇਖ

  • @hakamsinghhakamsinghhakams4664

    ਇਹ ਲੋਕ ਜੁਤੀਆਂ ਦੇ ਯਾਰ ਨੇ ।

  • @roshangrover144
    @roshangrover144 Před 24 dny +2

    Waheguru ji🙏🙏🙏🙏

  • @hakamsinghhakamsinghhakams4664

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ

  • @user-rv4ul2yq6o
    @user-rv4ul2yq6o Před 24 dny

    Waheguru ji waheguru ji

  • @gurmaildhaliwal9510
    @gurmaildhaliwal9510 Před 23 dny

    wahaugur ji waheguru ji waheguru ji

  • @gurjindersingh780
    @gurjindersingh780 Před 24 dny +2

    Kirpa kari malka sab tah 🙏🙏🙏🙏🙏

  • @amansandhu4864
    @amansandhu4864 Před 24 dny

    Waheguru Ji 🙏

  • @user-gz5sx7mt7j
    @user-gz5sx7mt7j Před 23 dny

    ਵਾਹਿਗੁਰੂ ਜੀ🙏🙏🙏🙏🙏🙏🙏

  • @GurnamSingh-pj4pv
    @GurnamSingh-pj4pv Před 23 dny

    ਗੁਜਰਾਂ ਤੇ ਭਈਆਂ ਨੇ ਪੰਜਾਬ ਗੰਧਲਾ ਕਰ ਦਿਤਾ ਬਾਬਾ ਜੀ।।

  • @Nirmalkumar-iu4yw
    @Nirmalkumar-iu4yw Před 24 dny

    Baba ji good👍👍

  • @lovisingh403
    @lovisingh403 Před 24 dny +1

    Sikander ਨੂੰ ਨਾਲ ਰਖਿਆ ਕਰੋ ਉਹ ਕੱਢ ਦਾ ਵੱਟ

  • @AnuPreet-x4u
    @AnuPreet-x4u Před 24 dny

    your right bro ji for the you ji thanks for you ji

  • @RanjeetSingh-ls6xv
    @RanjeetSingh-ls6xv Před 24 dny

    Sikander veer nu naal rkheya kro edda de case ch veer ji....waheguru ji

  • @SukhwinderSingh-qn4rj
    @SukhwinderSingh-qn4rj Před 18 dny

    Waheguru ji

  • @user-vi8vh9sk4s
    @user-vi8vh9sk4s Před 24 dny +2

    Sikander veer nu nal rakhiya karo veer ji

  • @RajuShah-zr3om
    @RajuShah-zr3om Před 24 dny +1

    ਰਾਜੂ ਸਾਹ ਸਾਨੀਪੁਰ 🌹🙏🙏🌹🙏🙏🌹👏👏🌹🕋🤲🤲🌹❤👍

  • @RADHIKA-zs8cp
    @RADHIKA-zs8cp Před 4 dny

    Jnani sachi a babba

  • @RameshKumar-fr1vz
    @RameshKumar-fr1vz Před 24 dny +3

    Yaar 50 mint di video kalli nehar nehar te poori karti eh samjho paar hai

  • @kanedmx
    @kanedmx Před 21 dnem

    Good

  • @AmanSheemar-gd4po
    @AmanSheemar-gd4po Před 23 dny

    ❤️❤️

  • @Sidhumoosewalaoffical7675

    ਅਗਲਾ ਭਾਗ ਵੀ upload ਕਰੋ ਬਾਬਾ ਜੀ

  • @Totakhan-ln5qv
    @Totakhan-ln5qv Před 24 dny

    🙏🙏🙏

  • @Honey_Sidhu4
    @Honey_Sidhu4 Před 10 dny

    ਇਸ ਨੇ ਵੀ ਬਿਜ਼ਨਸ ਬਣਾਈਆ ਹੋਈਆ ਪੇਸੇ ਇਕੱਠੇ ਕਰਨ ਦਾ ਸੋਖਾ ਤਰੀਕਾ

  • @jagjitrandhawa3818
    @jagjitrandhawa3818 Před 23 dny

    Baba g Amritsar bas ade te rat nu bayeranya tanda kardya ne golden temple hotela vich tanda chalda roko jalde aj rat nu vekho guru gar Ganda kita pya Guru Ramdas de nagri

  • @jinderpreet7621
    @jinderpreet7621 Před 24 dny

    Ujaarh,tibaa,raytla jeha alakas a

  • @gurbazsinghaulakh6078
    @gurbazsinghaulakh6078 Před 21 dnem

    Wmk

  • @rahullear6547
    @rahullear6547 Před 24 dny

    Veer ji tuhanu main pehla v msg kita c ki jado tuci koi banda len jande ho ta 4,5 nihang singh naal le ke jaeia kro❤

  • @gurtejsingh9710
    @gurtejsingh9710 Před 24 dny

    वाहेगरुजी।रब।सबनु।समत।बकसे😚 Sweet Home ✨
    🏠❤🏠💃💛🏃🎶🎶

  • @kiranpal3847
    @kiranpal3847 Před 23 dny +1

    😅😊😊😊😊😊😊 0:10

  • @RanjeetSandhu-ne4wr
    @RanjeetSandhu-ne4wr Před 24 dny

    ਸੌਂ ਖਾਂਣ ਵਾਸਤੇ ਹੁੰਦੀ ਬਾਬਾ ਜੀ

  • @jagjitrandhawa3818
    @jagjitrandhawa3818 Před 23 dny

    Baba g bangali Wale pul 5 6byeranya tanda kardya farru jalde wado vew on ge

  • @rehrasssinghthindcanada-oi2th

    Babe jagge de jia hove

  • @Preet_Singh_84
    @Preet_Singh_84 Před 24 dny

    Waheguru

  • @Harmindersinghhayer-ze9dw

    ਬਾਬਾ ਜੀ ਗਰੀਬ ਦੀ ਮਦਦ ਕਰ ਦਿਉ ਵੀਡੀਓ ਪਾਈ ਸੀ ਦੁਬਾਰਾ ਵੀਡੀਓ ਪਾ ਦਿੱਤੀ 🙏🙏🙏🙏🙏🙏🙏🙏🙏🙏🙏🙏ਕਿਰਪਾ ਕਰੋ ਬਾਬਾ ਜੀ

  • @prabhjotgill5090
    @prabhjotgill5090 Před 24 dny +2

    ਜਨਾਨੀ ਝੂਠ ਬੋਲਦੀ ਆ ਜਨਾਨੀ ਬਹੁਤ ਤੇਜ਼ ਆ ਵੀਰ ਜੀ ਛੱਡਿਓ ਨਾ

  • @SubhashDhiman-gn6yw
    @SubhashDhiman-gn6yw Před 23 dny

    Eh kauom bardi berehamkauom hei

  • @SahejSandhu-zh5do
    @SahejSandhu-zh5do Před 24 dny

    Jahde jnani ede varge galt hove galla galla ch sach das k sharam mukar jande aa

  • @SonuSamana
    @SonuSamana Před 24 dny

    Sch bol rhi aa

  • @BaljeetPala-vu8ui
    @BaljeetPala-vu8ui Před 23 dny

    Kasma ta pehla pkki hundi sii ,hun na yskeen kro ksm te

  • @lovisingh403
    @lovisingh403 Před 24 dny

    ਇਹੋ ਜਿਹੀ ਚਵਲ ਕੀੜੇ ਪੈਕੇ ਮਰੇ ਰੱਬ ਕਰਕੇ

  • @rajwinderkaur-wr9be
    @rajwinderkaur-wr9be Před 24 dny

    Sarwan v thoda galt lagda

    • @malakdeol2249
      @malakdeol2249 Před 24 dny

      Tuhanu ki changa mada boleya sarwan ne... Jawab deyo.

  • @EkamdeepSingh-ci2pq
    @EkamdeepSingh-ci2pq Před 24 dny

    ਸ਼ਰੇਆਮ ਗਿਆਨੀ ਤੇ ਇਲਜਾਮ ਲਗਾਇਆ ਗੁੱਜਰੀ ਨੇ ਕਿ ਨਸ਼ਿਆਂ ਤੇ ਲਾਇਆ ਏਨੇ ਬੰਦਾ ਅੱਗੇ ਹੋ ਕੇ ਸਤਨਾਮ ਸਿੰਘ ਕਲੀਅਰ ਕਰਦਾ ਕਿ ਮੈ ਨਸ਼ਿਆਂ ਤੇ ਨਹੀਂ ਲਾਇਆ ਇਸ ਤਰ੍ਹਾਂ ਮੈਜਿਸ ਗਲਤ ਜਾਂਦਾ ਹੋ ਸਕੇ ਤਾਂ ਕਰੀਅਰ ਕਰਨਾ

    • @babaratandevsewasocietymarhana
      @babaratandevsewasocietymarhana  Před 24 dny +1

      ਵੀਰ ਜੀ ਜੇ ਅਸੀ ਵੀਡੀੳ ਨਾ ਬਣਾਈ ਹੁੰਦੀ ਅੱਜ ਤਾਂ ਇੳ ਨੇ ਸਾਡੇ ਤੇ ਵੀ ਬਹੁਤ ਇਲਜਾਮ ਲਾਉਣੇ ਸੀ , ਦੂਜੀ ਗੱਲ ਜੋ ਭੈਣ ਆਪਣੇ ਬੱਚਿਆਂ ਦੀ ਝੂਠੀ ਸੌਹ ਖਾ ਸਕਦੀ ਉਹ ਕੁਝ ਵੀ ਕਹਿ ਸਕਦੀ ,

  • @IqbalSingh-lr5rq
    @IqbalSingh-lr5rq Před 24 dny

    baba ji 80 % sach bol rhy a o motr wale to pucho byiya aya ja nhi

  • @SahejSandhu-zh5do
    @SahejSandhu-zh5do Před 24 dny

    Banda hun pta nhi kethe bhajta huna ene time vich ta marke banda dab dide aa

  • @SahejSandhu-zh5do
    @SahejSandhu-zh5do Před 24 dny

    Etho pta lagda janani 5.6 bandeya te bharu ho rehe aa a ta vedio bnude nu dakh k chup rahde aa nhi ta ahu jhe janani kuch v galt rap kapde padke pas huje thane galte apde hunde aa

  • @lovisingh403
    @lovisingh403 Před 24 dny

    ਚਵਲ ਜਨਾਨੀ ਆ ਇਹ ਗੁਜਰਨੀ

  • @user-ge3nd7xc4m
    @user-ge3nd7xc4m Před 24 dny

    She is lying

  • @RanjeetSandhu-ne4wr
    @RanjeetSandhu-ne4wr Před 23 dny

    ਗੁੱਜਰ ਬਹੁਤ ਚਤੁਰ ਚਲਾਕ ਆ ਬਾਬਾ ਜੀ ਇਸ ਦੀਆਂ ਗੱਲਾਂ ਵਿਚ ਨਾਂ ਆਇਓ

  • @lovisingh403
    @lovisingh403 Před 24 dny

    ਫ੍ਰੀ ਵਿੱਚ ਤੁਸੀ ਬੰਦੇ ਰੱਖਦੇ ਹੋ ਸ਼ਰਮ ਕਰ ਕੁਝ ਜਿਆਦਾ ਚਤਰ ਬਣ ਦੀ ਵਾਂ

  • @JarnailSingh-xk7qs
    @JarnailSingh-xk7qs Před 24 dny

    Eh janani tahanu 10 jania nu fuddu bna rehi ha keta ni bajia ehda kol hi ha

  • @kamalsandhu8681
    @kamalsandhu8681 Před 24 dny

    ਚਿੱਟੇ ਕੱਪੜਿਆਂ ਵਾਲਾ ਬੋਲਦਾ ਸਹੀ ਨੀ

  • @lovisingh403
    @lovisingh403 Před 24 dny

    ਇਹ ਚਤਰੋ ਝੂਠ ਬੋਲਦੀ ਵਾਂ

  • @kharoudk5869
    @kharoudk5869 Před 24 dny

    Bhaut chalak hort hai dekho kine bnde nu gl ni hon ni dindi

  • @deepjatt486
    @deepjatt486 Před 24 dny +1

    Waheguruji 🙏🙏🙏

  • @user-mg8qk2hv3e
    @user-mg8qk2hv3e Před 24 dny

    Waheguru ji 🙏🙏

  • @KrishanKumar-vo9uf
    @KrishanKumar-vo9uf Před 23 dny

    Waheguru ji 🙏🙏

  • @amanjeetsingh9368
    @amanjeetsingh9368 Před 24 dny

    Waheguru ji 🙏🙏🙏

  • @deepjatt486
    @deepjatt486 Před 24 dny

    Waheguruji 🙏🙏🙏🙏