Yoga : ਹਰਮਿੰਦਰ ਸਾਹਿਬ ‘ਚ ਸੀਸ ਆਸਨ ਨੂੰ ਲੈਕੇ BJP ਦੀ ਐਂਟਰੀ। ਜੇ ਨਮਾਜ ਪੜੀ ਜਾ ਸਕਦੀ ਹੈ ਤਾਂ ਯੋਗਾ ਕਿਉਂ ਨਹੀਂ ?

Sdílet
Vložit
  • čas přidán 25. 08. 2024

Komentáře • 63

  • @jasmeetsingh4334
    @jasmeetsingh4334 Před měsícem +7

    ਗੁਰਮਤਿ ਵਿੱਚ ਪਰਮਾਤਮਾ ਨਾਲ ਜੁੜਨ ਲਈ ਸਿਮਰਨ, ਸੇਵਾ, ਤੇ ਅਰਦਾਸ ਦਾ concept hai, ਮੁਸਲਮਾਨਾਂ ਦੀ ਨਮਾਜ਼ ਓਸ concept ਦੇ ਨੇੜੇ ਹੈ। ਉਲਟੇ ਸਿੱਧੇ ਆਸਨ ਕਰਨਾ, ਸਵਾਂਗ ਕਰਨਾ, ਰਾਸਲੀਲਾ ਕਰਨਾ ਗੁਰਮਤਿ ਚ ਅਜਿਹੀ ਮਰਯਾਦਾ ਨਹੀਂ ਹੈ। ਆਸਾ ਦੀ ਵਾਰ ਵਿਚ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਸਭ ਕਰਮ ਕਾਂਡਾ ਨੂੰ ਅਡੰਬਰ ਕਿਹਾ ਹੈ।
    ਦੂਜਾ, ਹਿੰਦੂ ਸ਼ਰਧਾਲੂ ਰੋਜ ਹਰਿਮੰਦਿਰ ਸਾਹਿਬ ਚ ਹਜ਼ਾਰਾ ਦੀ ਗਿਣਤੀ ਚ ਅਯੋਂਦੇ ਨੇ ਕਦੇ ਕੋਈ ਵਿਵਾਦ ਨਹੀਂ ਹੋਇਆ, ਕਿਓਕਿ ਓਹ ਸ਼ਰਧਾਲੂ ਬਣਕੇ ਆਉਂਦੇ ਨੇ ਨਾ ਕੇ ਸਰਕਾਰਾਂ ਦੇ controversy create ਕਰਨ ਵਾਲੇ ਏਜੰਟ ਬਣਕੇ।

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

    • @Gurpreet_S-xe1hr
      @Gurpreet_S-xe1hr Před měsícem +1

      ਹੋਰ ਗੱਲਾਂ ਤਾਂ ਛੱਡ ਸਿੱਖ ਧਰਮ ਵਿੱਚ ਪਰਮਾਤਮਾ ਵਾਲਾ ਸਿਧਾਂਤ ਵੀ ਮੁਸਲਮਾਨਾਂ ਤੋਂ ਵੱਖਰਾ ਹੈ। ਸੇਵਾ ਤੇ ਛੱਡ ਹੀ ਦੇ, ਇਸਲਾਮ ਦਾ ਗੈਰ-ਮੁਸਲਮਾਨ ਨੂੰ ਜਿਉਣ ਦਾ ਹੱਕ ਵੀ ਨਹੀਂ ਦਿੰਦਾ।

    • @jasmeetsingh4334
      @jasmeetsingh4334 Před měsícem

      @@Gurpreet_S-xe1hr ਕੋਈ ਵੀ ਧਾਰਮਿਕ ਸਿਧਾਂਤ, ਧਰਮ ਦੇ ਮੋਢੀਆਂ ਦੇ ਅਧਿਆਤਮਿਕ ਤਜੁਰਬਯਾ ਤੋਂ ਉਪਜਦਾ ਹੈ, ਤੇ ਇਹ ਜਰੂਰੀ ਨਹੀਂ ਕਿ ਵਖ ਵਖ ਧਰਮ ਇੱਕ ਦੂਜੇ ਤੋਂ ਪੂਰਨ ਰੂਪ ਚ ਵੱਖਰੇ ਹੋਣ, ਕਿਉਕਿ ਸਾਰੀ ਅਧਿਆਤਮਿਕਤਾ ਦਾ ਸਰੋਤ ਇਕ ਅਕਾਲ ਪੁਰਖ ਹੀ ਹੈ। ਇਸ ਲਈ ਜੇਕਰ ਸਿੱਖ ਸੋਚ ਕਿਧਰੇ ਇਸਲਾਮ ਜਾ ਸਨਾਤਨ ਨਾਲ ਮੇਲ ਖਾਵੇ ਤੇ ਇਹ ਇੱਕ ਆਮ ਵਰਤਾਰਾ ਸਮਝਣਾ ਚਾਹੀਦਾ ਹੈ। Colleges/Universities ਚ ਚਲ ਰਹੇ comparative religion studies ਦਾ ਵੀ ਇਹੀ ਅਧਾਰ ਹੈ ਕਿ ਵੱਖ ਵੱਖ ਧਰਮਾਂ ਵਿਚ ਜਿਥੇ ਵਖਰੇਵੇਂ ਹਨ ਤਾਂ ਫਿਰ ਬੜਾ ਕੁਝ ਸਾਂਝਾ ਵੀ ਹੈ।
      ਤੇ ਇਕ ਅਕਾਲ ਪੁਰਖ ਦੀ ਇਬਾਦਤ ਦੇ context ਚ ਸਿੱਖ ਤੇ ਇਸਲਾਮ ਵਿਚ ਕਾਫੀ ਸਾਂਝੀਵਾਲਤਾ ਹੈ।

    • @Gurpreet_S-xe1hr
      @Gurpreet_S-xe1hr Před měsícem

      @@jasmeetsingh4334 You do not know even know about basic knowledge about Dharam, Brother. Sikhi rejects Dualism. Sikhi philosophy is about "Oneness" - non-Dualism, that is obviously not the same Islam.

    • @Gurpreet_S-xe1hr
      @Gurpreet_S-xe1hr Před měsícem

      @@jasmeetsingh4334 Do not limit Ek Onkar to One God, It is a about Oneness.

  • @gurmailjosan8975
    @gurmailjosan8975 Před měsícem +3

    Walia sahab eh bjp di bahut vadi sajish hai

  • @harman7192
    @harman7192 Před měsícem +3

    ਵਾਲੀਆ ਸਾਹਿਬ ਹਿੰਦੂ ਵੀ ਦਰਬਾਰ ਸਾਹਿਬ ਵਿੱਚ ਆ ਕੇ ਧਿਆਨ ਨਾਲ ਬੈਠ ਕੇ ਆਪਣੇ ਆਪਣੇ ਇਸ਼ਟ ਦਾ ਨਾਮ ਜਪਦੇ ਹਨ ਰਾਮ ਰਾਮ ਜਪਦੇ ਹਨ ਕਿਸੇ ਨੇ ਕਦੀ ਨਹੀ ਰੋਕਿਆ ਹੋਣਾ ਪਰ ਯੋਗਾ ਪੂਜਾ ਨਹੀ ਹੈ ਇੱਕ ਕਸਰਤ ਹੈ ਬੀ ਜੇ ਪੀ ਦੇ ਲੀਡਰ ਨੂੰ ਸਮਝਾਉਣ ਦੀ ਲੋੜ ਹੈ ਕਿਉਂਕਿ ਉਸ ਨੂੰ ਕੁਰਸੀ ਪਿਆਰੀ ਹੈ ਧਰਮ ਨਹੀ ਇਹੋ ਜਿਹੇ ਲੀਡਰਾਂ ਨੇ ਸਾਡੇ ਧਰਮ ਢਾਹ ਲਾਈ ਹੈ ਬਾਹਰਲੇ ਅਜੇ ਘੱਟ ਲਾਉਂਦੇ ਹਨ ਲੱਗਦਾ ਵੰਡੀਆਂ ਪਾਉਣ ਵਾਲੇ ਲੋਕ ਇੱਕ ਬਾਰ ਫੇਰ ਸਾਡੇ ਦੇਸ਼ ਨੂੰ ਗੁਲਾਮ ਕਰਵਾਉਣਗੇ

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @jsingh1953
    @jsingh1953 Před měsícem

    ਵਾਲੀਆ ji ,ਦਰਬਾਰ ਸਾਹਿਬ ਵਿਖੇ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਆਕੇ ਪਰਿਕਰਮਾ ਵਿੱਚ ਬੈਠਕੇ ਅਪਣੇ ਇਸ਼ਟ ਦੀ ਸ਼ਾਂਤ ਮਈ ਤਰੀਕੇ ਨਾਲ ਪਾਠ ਪੂਜਾ ਕਰ ਸਕਦੇ ਹਨ ਪਰ ਪਾਠ ਪੂਜਾ ਤੋਂ ਸਿਵਾਏ ਹੋਰ ਕਿਸੇ ਵੀ ਤਰ੍ਹਾਂ ਦੇ ਨਾਚ, ਗਾਣੇ, ਭੰਗੜਾ ਪਾਉਣ, ਫਿਲਮਾਂ ਦੀ ਸ਼ੂਟਿੰਗ ਕਰਨ, ਯੋਗਾ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਐਕਸਰਸਾਈਜ਼ ਕਰਨ ਦੀ ਖੁੱਲ੍ਹ ਨਹੀਂ ਹੈ ਮਤਲਬ ਕਿ ਕਿਸੇ ਦੁਸਰੇ ਦਾ ਧਿਆਨ ਖਿੱਚਣਾ ਏਹ ਇਤਰਾਜ ਜਤਾਇਆ ਜਾ ਸਕਦਾ ਹੈ , ਉਂਝ ਨਮਾਜ਼ ਦਰਬਾਰ ਸਾਹਿਬ ਪਰਕਰਮਾ ਤੋਂ ਬਾਹਰ ਪੜ੍ਹੀ ਗਈ ਸੀ..

  • @JasbirSingh-qu5rb
    @JasbirSingh-qu5rb Před měsícem

    🙏🙏🌼💕

  • @SS-tr7vn
    @SS-tr7vn Před měsícem

    Good video ! Akali dal Badal has done so many sins , when they were ruling Punjab with other party. This is the reason others are also taking advantage of doing wrong. Akali dal/ SGPC need to be overhauled for true Sikh Panth presentation. Waheguru bless you with healthy life.

  • @narindersandhu8298
    @narindersandhu8298 Před měsícem +2

    ਬਾਈ ਜੀ ਸੱਤ ਸ੍ਰੀ ਆਕਾਲ ਬਿਲਕੁਲ ਠੀਕ ਕਿਹਾ ਤੁਸੀਂ

  • @DaljitSingh-xn9ux
    @DaljitSingh-xn9ux Před měsícem +1

    ITS SUSPECTED THE HAND OF MODI BJP-RSS GOVT IN
    THE. HAPPENING

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @gs_munna2252
    @gs_munna2252 Před měsícem

    ਇਸ ਨੇ ਯੋਗਾ ਕਿਸੇ ਮੰਦਿਰ ਵਿੱਚ ਕਿਉਂ ਨਹੀਂ ਕੀਤਾ?

  • @theamateurartist7139
    @theamateurartist7139 Před měsícem

    Vedio Voice is very low.

  • @theamateurartist7139
    @theamateurartist7139 Před měsícem

    Sat sri akaal ji

  • @user-xy1im6hl3y
    @user-xy1im6hl3y Před měsícem

    Sri Harmander Sahib is a pious Sikh Religious place Not Stage for Yoga S G P C must own responsibility

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @RMNewton992
    @RMNewton992 Před měsícem

    ਮਹਾਰਾਸ਼ਟਰ ਵਿਚ ਸ਼ਿਵ ਸੇਨਾ ਦੇ ਉਧਵ ਠਾਕਰੇ ਦੀ ਰਿਹਾਇਸ਼ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਜਾਪ ਕਰਨ ਦੀ ਗੱਲ ਕਰਨ ਲਈ 2022 ਵਿੱਚ ਵਿਧਾਇਕ ਰਵੀ ਰਾਣਾ ਅਤੇ ਉਨ੍ਹਾਂ ਦੀ ਪਤਨੀ ਸੰਸਦ ਮੈਂਬਰ ਨਵਨੀਤ ਰਾਣਾ ਖਿਲਾਫ ਵੱਖ-ਵੱਖ ਧਰਮਾਂ ਵਿਚਾਲੇ ਦੁਸ਼ਮਣੀ ਨੂੰ ਉਤਸ਼ਾਹਤ ਕਰਨ ਲਈ ਐਫਆਈਆਰ ਦਰਜ ਕੀਤੀ ਗਈ ਸੀ। ਹਨੂੰਮਾਨ ਚਾਲੀਸਾ ਦਾ ਜਾਪ ਕਰਨ ਦੀ ਸਿਰਫ ਧਮਕੀ ਦਿੱਤੀ ਸੀ ਉਹ ਵੀ ਰਿਹਾਇਸ਼ ਦੇ ਬਾਹਰ । ਅਤੇ ਦੋਨੋ ਧਿਰ ਹਿੰਦੂ ਹਨ।

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @kanwaljotkaur488
    @kanwaljotkaur488 Před měsícem

    You are not audible sir

  • @gurcharansingh3968
    @gurcharansingh3968 Před měsícem

    Sukhe Badala di den. Eh sab RSS nal mil sukha karba reha hai. Kejriwal ate Pegwant maan v shaml

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @narindersharma8310
    @narindersharma8310 Před měsícem

    Archana makwana already mafi mang chukki hai
    Ki gatka khel sakde Han parkarma vich?
    If it’s written on board in Harmandir sahib ?
    Why sevadaars didn’t prohibit her ?

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

  • @gurbachansingh1869
    @gurbachansingh1869 Před měsícem

    Walia Ji
    Live long

  • @user-lw3wh9dc5q
    @user-lw3wh9dc5q Před měsícem +1

    ਜੇ ਪ੍ਰਕਰਮਾ ਵਿੱਚ ਅੰਡਰ ਵੀਅਰ ਪਹਿਨਕੇ ਇਸ਼ਨਾਨ ਕੀਤਾ ਜਾ ਸਕਦਾ ਯੋਗਾ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਜੀ।ਸਰੀਰ ਦਾਹਰ ਅੰਗ ਮਹੱਤਵਪੂਰਨ ਹੈ ਚਾਹੇ ਉਹ ਪੈਰ ਹੋਣ ਜਾਂ ਪਿੱਠ ਹੋਵੇ। ਬੰਦਾ ਪੈਰਾਂ ਤੇ ਚੱਲਕੇ ਹੀ ਕਿਸੇ ਵੀ ਧਾਰਮਿਕ ਅਸਥਾਨ ਤੇ ਪਹੁੰਚਦਾ ਹੈ ਜੀ।

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”

    • @gurmailjosan8975
      @gurmailjosan8975 Před měsícem +2

      Walia sahab eh bjp di bahut vadi sajish hai

    • @sakinderkaur846
      @sakinderkaur846 Před měsícem +2

      A koe picnic spot ja tourist place ni .

    • @user-lw3wh9dc5q
      @user-lw3wh9dc5q Před měsícem

      @@gurmailjosan8975 ਸਿੱਖ ਕੌਮ ਐਸ਼ ਪ੍ਰਸਤ ਡਰਪੋਕ ਮਾਇਆ ਦੇ ਘੇਰੇ ਵਿੱਚ ਆ ਚੁੱਕੀ ਹੈ ਜੀ। ਕਮਜ਼ੋਰੀ ਦਾ ਫਾਇਦਾ ਹਰ ਪਾਰਟੀ ਉਠਾਏਗੀ।

    • @user-lw3wh9dc5q
      @user-lw3wh9dc5q Před měsícem +1

      @@sakinderkaur846 most of the people come here as a picnic spot Few people come here as religious.

  • @HarjeetSingh-oh4dy
    @HarjeetSingh-oh4dy Před měsícem

    Eh lady ager baith ke koi apna ramayan da path kardi ta te theek si par gurudware vich exercise karna totally galat hey

  • @HarminderParmar
    @HarminderParmar Před měsícem

    Comming...events..cast..their..shadows..First.Siir..myself..not..so.
    Learned..who..can..comment....
    Here.

    • @DrHarjinderWalia
      @DrHarjinderWalia  Před měsícem

      “Thanks for watching! Your support means a lot. If you enjoyed the video, please consider subscribing for more. 🙏”